28-6-24 ਪੰਜਾਬੀ ਖ਼ਬਰਾਂ | Today Punjabi News | Punjabi Prime Time | Election | Judge Singh Chahal

Поділитися
Вставка
  • Опубліковано 28 вер 2024
  • #PunjabiNews​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​ #PrimeTime
    'Punjabi Prime Time' is a Daily News Bulletin.
    Today Punjabi News
    ਪੰਜਾਬੀ ਖਬਰਾਂ
    ਜੱਜ ਸਿੰਘ ਚਾਹਲ
    This News Video is about Punjab state. It's aim is to inform people.
    Punjabi Khabran and latest News from Punjab Today.
    Subscribe Link:-
    / @punjabinewschannel
    Facebook Link:-
    / thepunjabtvnews
    ਪੰਜਾਬੀ ਖਬਰਾਂ
    ਜੱਜ ਸਿੰਘ ਚਾਹਲ
    The Punjab TV is a Punjabi News Channel. It tells the truth of every political news of Punjab (India). This Channel believes in reality so it provides all Informative Punjabi news. It serves Punjabi people living in different countries like India, Canada, Australia, United Arab Emirates, New Zealand, UK and USA.
    News in Punjabi Language.
    Judge Singh Chahal news today
    Jajj Singh Chahal today news
    Jujj Singh Chahal news
    This Channel covers news about leaders Charanjit Singh Channi, Captain Amrinder Singh, Navjot Singh Sidhu, Sukhbir Badal, Bhagwant Maan, Sukhpal Khaira and Simarjeet Bains etc.
    This channel streams news about political parties like Congress, Shiromani Akali Dal, AAP, BJP etc.

КОМЕНТАРІ • 81

  • @mehalsingh4708
    @mehalsingh4708 3 місяці тому +44

    ਅਰਚਨਾ ਦੀ ਕੋਈ ਗਲਤੀ ਨਹੀਂ ਇਹ ਕਮੇਟੀ ਜਾਣ ਬੁੱਝ ਕੇ ਕਿਸੇ ਆਪਣੀ ਗਲਤੀ ਨੂੰ ਛੁਪਾਉਣ ਲਈ ਇਹ ਮੁੱਦਾ ਬਣਾ ਲਿਆ ਗਿਆ ਹੈ ਸੇਵਾਦਾਰ ਦੀ ਜ਼ਿੰਮੇਵਾਰੀ ਹੂੰਦੀ ਹੈ ਕਿ ਜੋ ਸੰਗਤ ਬਾਹਰ ਤੋਂ ਆਉਂਦੀ ਉਸ ਨੂੰ ਗੁਰੂ ਮਰਿਆਦਾ ਦੱਸਣਾ ਅਤੇ ਗਲਤੀ ਕਰਨ ਵਾਲੇ ਨੂੰ ਸਮਝਾਉਣਾ

  • @TSingh-m9g
    @TSingh-m9g 3 місяці тому +90

    ਰਾਸ਼ਟਰਪਤੀ ਦੇ ਭਾਸ਼ਨ ਵਿੱਚ ਇੰਦਰਾ ਗਾਂਧੀ ਵੱਲੋਂ ਲਾਈ ਐਮਰਜੈਂਸੀ ਦਾ ਜ਼ਿਕਰ ਨਹੀਂ ਸੀ ਕਰਨਾ ਚਾਹੀਦਾ ਜੇ ਕੀਤਾ ਹੈ ਤਾਂ ਨਾਲ ਲਗਦੇ ਹੱਥ ਮੋਦੀ ਸਰਕਾਰ ਦੀ ਵੀ ਗੁਪਤ ਐਮਰਜੈਂਸੀ ਦਾ ਜ਼ਿਕਰ ਵੀ ਕਰਕੇ ਨਿਊਟਲ ਹੋਣ ਦਾ ਸਬੂਤ ਕਰਦੇ ਜਿਵੇਂ ਜਬਰਦਸਤੀ ਬਿਨਾਂ ਸੰਸਦ ਵਿੱਚ ਪਾਸ ਕੀਤਿਆਂ ਨੋਟਬੰਦੀ ਕਰਨਾਂ ਰਾਫੇਲ ਜਹਾਜ਼ਾਂ ਦੀ ਖ੍ਰੀਦ ਸਮੈਂ ਕਮਿਸ਼ਨ ਲੈਂਣਾਂ ਸਾਰੇ ਡਿਫਾਲਟਰ ਅਮੀਰਜ਼ਾਦਿਆਂ ਦੇ ਬੈਂਕਾਂ
    ਦੇ ਕਰਜ਼ੇ ਮੁਆਫ਼ ਕਰਨੇਂ ਜਨਤਾ ਨੂੰ ਕਾਲੇ ਧਨ ਵਿੱਚੋਂ ਪੰਦਰਾਂ ਪੰਦਰਾਂ ਲੱਖ ਰੁਪਏ ਖਾਤਿਆਂ ਵਿੱਚ ਪਾਉਂਣੇ ਹਰ ਸਾਲ ਲੱਖਾਂ ਬੇਰੁਜ਼ਗਾਰਾਂ ਨੂੰ ਨੌਕਰੀਆਂ ਦੈਂਣੀਆਂ ਲਿਸਟ ਬਹੁਤ ਲੰਮੀ ਹੈ ਇਸ ਸਰਕਾਰ ਨੇ ਜਨਤਾ ਦਾ ਜੀਣਾਂ ਦੁਸ਼ਵਾਰ ਕੀਤਾ ਪਿਆ ਹੈ ਤਾਂ ਹੀ ਤਾਂ ਮੋਦੀ ਦੀ ਪਾਰਟੀ ਦਾ ਗ੍ਰਾਫ ਇਨ੍ਹਾਂ ਚੋਣਾਂ ਵਿੱਚ ਡਿੱਗਿਆ ਹੈ ਇਸਦਾ ਇਹ ਮਤਲਬ ਹੋਇਆ ਕਿ ਰਾਸ਼ਟਰਪਤੀ ਦਾ ਭਾਸ਼ਨ ਮੋਦੀ ਸਰਕਾਰ ਵਲੋਂ ਗਾਂਧੀ ਪਰਿਵਾਰ ਨੂੰ ਬਦਨਾਮ ਕਰਨ ਲੱਈ ਤਿਆਰ ਕਰਵਾ ਕੇ ਨਸ਼ਰ ਕਰਵਾਇਆ ਗਿਆ ਹੈ ਜਦੋਂ ਕਿ ਇੰਦਰਾ ਗਾਂਧੀ ਤਾਂ ਕਦੋਂ ਦੀ ਮਰ ਮੁੱਕ ਗੱਈ ਹੈ ਨਾਲੇ ਉਸਨੂੰ ਇਸ ਐਮਰਜੈਂਸੀ ਬਦਲੇ ਜ਼ਬਰਦਸਤ ਹਾਰ ਦਾ ਮੂੰਹ ਵੀ ਦੇਖਣਾਂ ਪਿਆ ਸੀ ਰਾਸ਼ਟਰਪਤੀ,ਜੋ ਕਿ ਪੂਰੇ ਮੁਲਕ ਦਾ ਰਖਵਾਲਾ ਹੁੰਦਾ ਹੈ, ਨੂੰ ਕਿਸੇ ਇੱਕ ਪਾਰਟੀ ਲਈ ਸਰਗਰਮ ਨਹੀ ਹੋਣਾ ਚਾਹੀਦਾ ਕੀ ਮੋਦੀ ਰਾਸ਼ਟਰਪਤੀ ਤੋਂ ਉੱਪਰ ਹੈ?ਨਾਲ ਹੀ ਸਪੀਕਰ ਓਮ ਬਿਰਲਾ ਨੇ ਵੀ ਮੋਦੀ ਪ੍ਰਤੀ ਵਫ਼ਾਦਾਰੀ ਸ਼ੋ ਕਰ ਦਿੱਤੀ ਹੈ ਜੋ ਕਿ ਓਹ ਵੀ ਸਾਰੀਆਂ ਪਾਰਟੀਆਂ ਦਾ ਹੀ ਸਪੀਕਰ ਹੈ ਪਰ ਕਹਿੰਦੇ ਹਨ ਕਿ ਰੱਸੀ ਜਲ ਗੱਈ ਪਰ ਵੱਟ ਨਹੀ ਗਿਆ ਇਹ ਪੰਜ ਸਾਲ ਵੀ ਇਸੇ ਰੋਲੇ ਗੋਲੇ ਵਿੱਚ ਹੀ ਲੰਘਣੇਂ ਹਨ ਜਨਤਾ ਨੇ ਅੰਦੋਲਨ ਹੀ ਕਰਨੇ ਹਨ ਇਨ੍ਹਾਂ ਤਿਲਾਂ ਵਿੱਚ ਤੇਲ ਹੀ ਨਹੀਂ ਹੈ ਭਾਈ ਕਾਹਨੂੰ ਕੋਹਲੂ ਹੇਠਾਂ ਪੀਪਾ ਲਾ ਰੱਖਿਆ ਹੈ,

    • @HarbanssinghSidhu-lc1he
      @HarbanssinghSidhu-lc1he 3 місяці тому

      😊😊😊

    • @harbhajansingh4281
      @harbhajansingh4281 3 місяці тому

      Koshish te loka ne bahut keeti ki es Modi tanash nu v hraw ditta jaye par loka kamzor pai gaye. Modi ne koi v changa kam nahi keeta na hi koi vyda poora keeta balki eh dasse gaye galat kam keete han. Other states nu ohna de fund nahi de riha ta ki othe v BJP di sarkar ban sake. States nal bahut dhakka kar riha hai ohna de development kam ruke paye han. Loko Modi tanashah nu hrauna chahida c.

  • @SonaSharma-lq3rb
    @SonaSharma-lq3rb 3 місяці тому +7

    ਭਾਈ, ਅਮ੍ਰਿਤਪਾਲ, ਸਿੰਘ, ਜਿੰਦਾਬਾਦ, 🌹🙏❤️

  • @satnaam.singhmalhi6249
    @satnaam.singhmalhi6249 3 місяці тому +8

    ਵਾਹਿਗੁਰੂ ਜੀ 🙏

  • @BaljeetKaur-tb1xb
    @BaljeetKaur-tb1xb 3 місяці тому

    Good program veer ji

  • @balbirsahota4189
    @balbirsahota4189 3 місяці тому +3

    ਭੁਲਰ ਸਾਬ ਇੱਕ ਕੰਮ ਈ ਕਰ ਦਿਉ ਤੁਸੀਂ ਬੱਸਾਂ ਥ੍ਈਵੀਲਰਾਂ ਵਿਚ ਗੰਦੇ ਗੀਤ ਚਲਦੇ ਬੰਦ ਕਰਵਾ ਦਿਉ

  • @baldevsinghrandhawa5851
    @baldevsinghrandhawa5851 3 місяці тому +2

    ਬਹਿਜਾ ਬਹਿਜਾ ਕਰਾ ਤੀ
    ਜੌਹਲ ਨੇ

  • @BaldevSingh-wc8dp
    @BaldevSingh-wc8dp 3 місяці тому +3

    Amritpal Singh nu bahal Karo

  • @kulwantsinghhundal1131
    @kulwantsinghhundal1131 3 місяці тому +74

    ਅਮ੍ਰਿਤ ਪਾਲ ਸਿੰਘ ਨੂੰ ਰਿਹਾਅ ਕਰੋ।

  • @sangatsingh4850
    @sangatsingh4850 3 місяці тому +2

    Bhai Amrit pal Singh Ko raho Karo

  • @amardeepsingh8338
    @amardeepsingh8338 3 місяці тому +6

    ਬੀਬੀ। ਸੁਰਜੀਤ ਕੋਰ ਨੂੰ ਅਕਾਲੀਆਂ ਬਾਦਲਾਂ ਨੂੰ ਛੱਡ ਕੇ ਬਾਕੀ ਸਾਰਿਆਂ ਤੋਂ ਸਮਰਥਨ ਮੰਗ ਕੇ ਇਹਨਾਂ ਬਾਦਲਾਂ ਨੂੰ ਇਹਨਾਂ ਦੀ ਔਕਾਤ ਦਿਖਾਓ।ਭਾਈ ਅਮਿ੍ਤਪਾਲ ਨੂੰ ਚਾਹੁਣ ਵਾਲੇ ਵੀਰ ਭੈਣਾਂ ਵੀ ਬੀਬੀ ਜੀ ਨੂੰ ਵੋਟਾਂ ਪਾ ਜਿਤਾਓ

  • @abhirajdhaliwal2375
    @abhirajdhaliwal2375 3 місяці тому +8

    ਅਰਚਨਾ ਨੂੰ ਪਤਾ ਨਹੀਂ ਹੈ ਕਿ ਗੁਰੂ ਘਰ ਦੀ ਮਰਿਆਦਾ ਕੀ ਹੁੰਦੀ ਹੈ ਇਹ ਲੋਕ ਜਾਣ ਬੁੱਝ ਕੇ ਸਿੱਖਾਂ ਜਾਣ ਕੇ ਪੱਗੇ ਲੈਦੇ ਹਨ

    • @davindersingh4327
      @davindersingh4327 3 місяці тому

      ਪੰਗੇ ਇਹ ਲੋਕ ਨਹੀਂ ਲੈਂਦੇ ਪੰਗੇ ਸਿੱਖ ਹੀ ਲੈ ਰਹੇ ਨੇ ਕੁੜੀ ਦੀ ਗੱਲ ਬਿਲ ਕੁਲ ਸਹੀ ਐ ਪਹਿਲਾਂ ਕਿਉਂ ਨਹੀਂ ਰੋਕਿਆ ਗਿਆ ਇਹ ਗੁੰਡਾ ਗਰਦੀ ਕਰਦੇ ਨੇ ਗੁਰੂ ਘਰ ਆਉਣ ਤੋਂ ਰੋਕ ਰਹੇ ਨੇ

    • @davindersingh4327
      @davindersingh4327 3 місяці тому

      ਕੁੜੀ ਨੇ ਲੈਣੇ ਸੀ ਪੰਗੇ,,,,,, ਉਹ ਹਿੰਦੂ ਧਰਮ ਤੋਂ ਹੈ ਸਿੱਖ ਧਰਮ ਦੀ ਮਰਿਆਦਾ ਨੂੰ ਨਹੀਂ ਜਾਣਦੀ ਗੁਰੂ ਘਰ ਦੀ ਸੇਵਾ ਵਿਚ ਜੋ ਨਿਹੰਗ ਸਿੰਘ ਉਹਨਾਂ ਨੇ ਰੋਕਿਆ ਕਿਉਂ ਨਹੀਂ ਉਹ ਸਿਰਫ ਕੜਾਹ ਖਾਣ ਨੂੰ ਰੱਖੇ ਹੋਏ ਨੇ ,,,,ਇਹ ਤਾਂ ਲੋਕਾਂ ਨੂੰ ਗੁਰੂ ਘਰ ਤੋਂ ਤੋਂੜਨ ਵਾਲੀਆਂ ਗੱਲਾਂ ਨੇ

  • @JaswantSingh-qi4ok
    @JaswantSingh-qi4ok 3 місяці тому

    Good job Chahal Sahb

  • @DCSingh-v4j
    @DCSingh-v4j 3 місяці тому +7

    Dc,, singh

  • @Reet2616
    @Reet2616 3 місяці тому

    ❤❤❤❤

  • @GurmakhSingh-xo1kt
    @GurmakhSingh-xo1kt 3 місяці тому +3

    Amritpal ji dabad

  • @nazamsingh2056
    @nazamsingh2056 3 місяці тому

    Veri.nice.juj.ji

  • @veterinary110
    @veterinary110 3 місяці тому +2

    Thanks for 61 Suscribers complete ❤❤🙏🙏

  • @sharryturna
    @sharryturna 3 місяці тому +1

    8:49
    ਬਰਛਿਆਂ ਵਾਲੇ ਕੀ ਕਰਦੇ ਸੀ
    ਸ਼ਰੀਫਾਂ ਨੂੰ ee ਤੰਗ ਕਰ ਸਕਦੇ ਇਹ

  • @Jattcom-xi4wt
    @Jattcom-xi4wt 3 місяці тому +1

    😊

  • @col.a.s.ghumman3784
    @col.a.s.ghumman3784 3 місяці тому

    FIR against Ms. Archna should be withdrawn in the over all interest of inter community interest and unbreakable bonds. She is INNOCENT and the sewadars on duty have failed to educate the MRYADA to Archana which is normally done by the temple sewadars when we visit their temples.🌹🌹🌹🌹🌹🌹🌹🙏

  • @Gurpreetsingh-e5s4f
    @Gurpreetsingh-e5s4f 3 місяці тому

    Your voice is sweet and nice 😊

  • @SukhchainSingh-k5o
    @SukhchainSingh-k5o 3 місяці тому

    🌹🌹🔥🙏🏻🙏🏻🔥🌹🌹

  • @HelloOppo-mz2br
    @HelloOppo-mz2br 3 місяці тому +2

    ਇਹ ਸਰਕਾਰ ਤਾਂ ਜੋ ਕੁੱਝ ਕਰਦੀ ਹੈ ਸੱਭ ਦੇ ਸਾਹਮਣੇ ਹੈ ਲੋਕ ਕਦੋਂ ਸਮਝਣਗੇ ਇਹਨਾਂ ਨੂੰ ਵੋਟ ਬਿੱਲਕੁਲ ਨਹੀਂ ਪਾਉਣੀ ਚਾਹੀਦੀ ਐਨਾ ਨਜੈਜ ਕਰ ਰਹੇ ਨੇ ਲੋਕ ਕਦੋਂ ਸਮਝਣਗੇ

  • @embroiderykarigarprakashsi9446
    @embroiderykarigarprakashsi9446 3 місяці тому +1

    ਚਿੱਟਾ ਬੰਦ ਕਰੋ

  • @harbant578
    @harbant578 3 місяці тому

    O bharaawa tun tan khabran dee railgadi hi banna diti

  • @rajwantkaur944
    @rajwantkaur944 3 місяці тому

    Bus kariea layaway jie

  • @jagirsingh9411
    @jagirsingh9411 3 місяці тому

    KI BHUGVANT MAN LOGO DE MUKH MEN NASHA PADA HAIN JE KOI JAN BUGHH KE KHADA HAIN TA MURAN DIU

  • @BaldevSingh-wc8dp
    @BaldevSingh-wc8dp 3 місяці тому

    Sarkar Amrit po aal nu bahar kion nahin Lia Rahi cheti ton cheti bahar kado uh lokan ne votan pake jitaia6😅ig

  • @SabirKhan-r5b7s
    @SabirKhan-r5b7s 3 місяці тому

    School band kar do garami A

  • @RinaKaurandho
    @RinaKaurandho 3 місяці тому

    😢😅😂

  • @GurmakhSingh-xo1kt
    @GurmakhSingh-xo1kt 3 місяці тому

    Modi Kol kos ni spot ni

  • @HarpalSingh-ur6qp
    @HarpalSingh-ur6qp 3 місяці тому +25

    ਭਗਵੰਤਮਾਨ ਜੀ ਤੁਹਾਡਾ ਵੀ ਹਾਲ ਪਹਿਲਾ ਅਕਾਲੀਆਂ ਵਾਲਾ ਹੁਣ ਅੰਮ੍ਰਿਤ ਪਾਲ ਤੇ ਜਿਹੜਾ ਐਨਸ ਲਾਇਆ

    • @harbhajansingh4281
      @harbhajansingh4281 3 місяці тому

      Bhai Amritpal nu v rihaw karke kasam chukauni chahidi hai nahi te Maan sarkar da bahut nuksan howega.

  • @bholasingh-zo5og
    @bholasingh-zo5og 3 місяці тому +10

    ਅੰਮ੍ਰਿਤਪਾਲ ਸਿੰਘ ਨੂੰ ਰਿਹਾਅ ਕਰੋ

  • @rbhrakha5514
    @rbhrakha5514 3 місяці тому +5

    ਜਿੰਨਾਂ ਨੇ ਪੰਜਾਬ ਨੂੰ ਸਵਾਰਨਾ ਸੀ ਜਿੰਨਾ ਨੇ ਪੰਜਾਬ ਨੂੰ ਸੰਭਾਲਣਾ ਸੀ ਉਨਾਂ ਦੀ ਅਕਲ ਤੇ ਪੜਦਾ ਪੇ ਗੇਆ ll

  • @RanjeetSingh-pt8dg
    @RanjeetSingh-pt8dg 3 місяці тому +9

    ਅੰਮ੍ਰਿਤ ਪਾਲ ਸਿੰਘ ਨੂੰ ਰਿਹਾ ਕਰੋ

  • @thehunterking8711
    @thehunterking8711 3 місяці тому +1

    ਆਹ ਕੀ ਖਬਰਾਂ ਪੜ੍ਹਨ ਦਾ ਤਰੀਕਾ ਏ ⁉️

  • @DineshKumar-rv4lq
    @DineshKumar-rv4lq 3 місяці тому +1

    Modi Jindabad hai Jindabad Rahega Jai Shree Ram

  • @ramdhansingh3169
    @ramdhansingh3169 3 місяці тому +9

    ਫਰੀ ਸਫਰ ਬੰਦ ਕਰੋ

  • @HarpalRandhawa-sb1cm
    @HarpalRandhawa-sb1cm 3 місяці тому +7

    ਅਮ੍ਰਿੰਤ ਪਾਲ ਸਿੰਘ ਜ਼ਿੰਦਾਬਾਦ

    • @harbhajansingh4281
      @harbhajansingh4281 3 місяці тому

      Bhai Amritpal nu rihaw na karke Maan sarkar lakha loka diyan bhawnawa nal khilwarh kar rahi hai.

  • @tarsemsingh1893
    @tarsemsingh1893 3 місяці тому +1

    Judge Sahib ji Punjab Govt pas Khabar. la do ki New Tubewell connection Ex Servicemen ( Fauji ) ko release Karo ji. Thanks.

  • @narindersingh9364
    @narindersingh9364 3 місяці тому +2

    Good job Veer ji 👍 ❤ 👍

  • @baldevhunjan2596
    @baldevhunjan2596 3 місяці тому

    Why USA, protecting him ,doing antee India propaganda,threatening vvip,relgious places ,USA giving protection to ANKATWADI ,to destroy Indian and feeling jealous about progress.

  • @ManjitSingh-qo4zq
    @ManjitSingh-qo4zq 3 місяці тому

    ਸਪੀਕਰ ਓਮ ਵਿਰਲਾ ਵੀ ਹੁਣ ਮੋਦੀ ਵਾਂਗ ਤਾਨਾਸ਼ਾਹ ਬਣ ਗਿਆ ਹੈ, ਵਿਰਲੇ ਨੂੰ ਪਤਾ ਹੈ ਮੈਨੂੰ ਫਿਰ ਸਪੀਕਰ ਮੋਦੀ ਨੇਂ ਬਨਾਇਆ ਹੈ

    • @harbhajansingh4281
      @harbhajansingh4281 3 місяці тому

      Om Birla ne agar pehle di tarah keeta ta Modi sarkar gir jayegi.

  • @baldevhunjan2596
    @baldevhunjan2596 3 місяці тому

    Modi distroyed his carrier ,was deserving pm ,done much fir his party was no I deserved but selfish distroyed his carrier.

  • @harbhajansingh4281
    @harbhajansingh4281 3 місяці тому

    Loko dekh lavo Sukhe gappi tanashah de kam. Aap hi committee bnayi aap hi bibi khada keeta hai te hun usnal dhokha kar riha hai. Kade kise ne es tarah keeta hai? Lok es di dictatorship karke es nu pasand nahi karde.

  • @tajindersohal890
    @tajindersohal890 3 місяці тому +1

    Kulcha Mantri Meet Hair

  • @ParmdyalKarhali
    @ParmdyalKarhali 3 місяці тому +1

    Bhai Amrit pal Singh nu riha kro

  • @Surewala
    @Surewala 3 місяці тому

    Class 12 compartment roll number di video lia ji

  • @charnkaila5698
    @charnkaila5698 3 місяці тому +1

    Navjot & Khaira & Gandhi & Bains Sahib Zindabad ❤

  • @GurmakhSingh-xo1kt
    @GurmakhSingh-xo1kt 3 місяці тому +1

    Archana no band kro

  • @Surewala
    @Surewala 3 місяці тому

    ਬਾਈ ਜੀ ਕਲਾਸ 12 ਵਾਲੇ ਸਟੂਡੈਂਟਦੀ ਕੰਪਾਰਮੈਂਟ ਆਈ ਆ ਤਾ ਸਰਕਾਰ ਤਕ ਲੈਜੋ ਕੇ ਓਨਾ ਸਟੂਡੈਂਟ ਦਾ ਰੋਲ ਨੰਬਰ ਕਿਦੋਂ ਆਓ ਗਾ

  • @Cute_girl_2200
    @Cute_girl_2200 3 місяці тому +9

    Good news

  • @GursewakSingh-oq8rq
    @GursewakSingh-oq8rq 3 місяці тому

    Greeb janta dis rejdtria free karo jo 40 sal to pais dai bathe. Aa una dia rejastri aje tak ni hoia hun hor paise mang de aa muft rejstria kare sarkar

  • @SarwanSingh-dg9le
    @SarwanSingh-dg9le 3 місяці тому

    Bagwanti Boucher

  • @kulwantsinghhundal1131
    @kulwantsinghhundal1131 3 місяці тому +5

    ਆਪ ਪਾਰਟੀ ਮੁਰਦਾਬਾਦ।

  • @ghumansingh7768
    @ghumansingh7768 3 місяці тому

    Cm sahib ji tusi ki kita eh bhi das do dhai salan vich

  • @gurbaxsingh3785
    @gurbaxsingh3785 3 місяці тому

    Surjit kaur Akali dal Jindabad.

  • @BalwantsinghDhillon-t7p
    @BalwantsinghDhillon-t7p 3 місяці тому

    Dehli ch lokan nu pani deh ditta

  • @ManpreetVermajiazad
    @ManpreetVermajiazad 3 місяці тому

    ❤❤❤❤❤

  • @kulwindersingh8423
    @kulwindersingh8423 3 місяці тому

    😊😊

  • @VirpalKaur-oo6ht
    @VirpalKaur-oo6ht 3 місяці тому

    CR CR

  • @harwinderkaur9040
    @harwinderkaur9040 3 місяці тому

    681 Like

  • @RinaKaurandho
    @RinaKaurandho 3 місяці тому

    ❤❤

  • @charnkaila5698
    @charnkaila5698 3 місяці тому +6

    Kisan Mazdoor Zawan EKTA Zindabad ❤

  • @SukhdevSingh-ju1ie
    @SukhdevSingh-ju1ie 3 місяці тому +2

    ਸੁਰਜੀਤ ਕੌਰ ਨੂੰ ਬਹਾਨੇ ਕਰਨ ਦੀ ਕੀ ਲੋੜ ਹੈ ਅਮ੍ਰਿਤ ਪਾਲ ਦੀ ਤਰਾਂ ਸਿਧੀ ਪਾਕਿਸਤਾਨ ਤੋੰ ਮਦਦ ਲੈ ਲਵੇ

  • @HarjitSingh-fq3oc
    @HarjitSingh-fq3oc 3 місяці тому

    ਭਾਈ ਅੰਮ੍ਰਿਤਪਾਲ ਸਿੰਘ ਨੂੰ ਰਿਹਾਅ ਕਰੋਂ

  • @amarjeetkaur4847
    @amarjeetkaur4847 3 місяці тому

    ji mahar

  • @SatinderKaur-vp1zk
    @SatinderKaur-vp1zk 3 місяці тому

    Waheguru ji

  • @FatehSingh-sn5eu
    @FatehSingh-sn5eu 3 місяці тому

    App😢o