ਅਕਾਲੀ ਦਲ ਦੇ ਨਵੇਂ ਪ੍ਰਧਾਨ ਲਈ ਇਹ ਨਾਮ ਚਰਚਾ 'ਚ Who will be New President Akali Dal | Judge Singh Chahal

Поділитися
Вставка
  • Опубліковано 25 чер 2024
  • This News Video is about Punjab state. It's aim is to inform people.
    Punjabi Khabran and latest News from Punjab Today.
    Subscribe Link:- / @thepunjabtvnews
    Facebook Link:- / thepunjabtvnews
    ਪੰਜਾਬੀ ਖਬਰਾਂ
    ਜੱਜ ਸਿੰਘ ਚਾਹਲ
    The Punjab TV is a Punjabi News Channel. It tells the truth of every political news of Punjab (India). This Channel believes in reality so it provides all Informative Punjabi news. It serves Punjabi people living in different countries like India, Canada, Australia, United Arab Emirates, New zealand, UK and USA.
    News in Punjabi Language.
    Judge Singh Chahal news today
    Jajj Singh Chahal today news
    Jujj Singh Chahal news
    This Channel covers news about leaders Charanjit Singh Channi, Captain Amrinder Singh, Navjot Singh Sidhu, Sukhbir Badal, Bhagwant Maan, Sukhpal Khaira and Simarjeet Bains etc.
    This channel streams news about political parties like Congress, Shiromani Akali Dal, AAP, BJP, Punjab Lok Congress, Sanyukt Samaj Morcha and Lok insaaf Party etc.

КОМЕНТАРІ • 83

  • @GurmeetSingh-us4km
    @GurmeetSingh-us4km 2 дні тому +23

    ਬੀਬੀ ਖਾਲੜਾ ਨੂੰ ਪ੍ਰਧਾਨ ਬਣਾਇਆ ਜਾਣਾ ਚਾਹੀਦਾ ਹੈ

  • @KaranbirSingh-ip9et
    @KaranbirSingh-ip9et 2 дні тому +14

    ਬੀਬੀ ਖਾਲੜਾ ਜੀ ਨੂੰ ਬਣਾਓ ਪ੍ਰਧਾਨ ਸ਼੍ਰੋਮਣੀ ਕਮੇਟੀ, ਕਿਉਂਕਿ ਉਨਾਂ ਦੀ ਧਰਮ ਵਿੱਚ ਬਹੁਤ ਵੱਡੀ ਸ਼ਲਾਂਗਾਯੋਗ ਕੰਮ ਕੀਤੇ ਹੋਏ ਹਨ ਭਾਈ ਸਾਹਿਬ ਨੇ

  • @SukhwinderSinghSukhwinde-tj6ij
    @SukhwinderSinghSukhwinde-tj6ij 2 дні тому +15

    ਸੁੱਖੇ ਅਮਲੀ ਦੀ ਪ੍ਰਧਾਨਗੀ ਵਿਚ ਅਕਾਲੀ ਦਲ ਕਦੇ ਵੀ ਤਰੱਕੀ ਨਹੀ ਕਰ ਸਕਦਾ।

  • @JoraSingh-ut1rv
    @JoraSingh-ut1rv 2 дні тому +8

    ਬੀਬੀ ਖਾਲੜਾ ਜੀ ਪ੍ਰਧਾਨ ਬਣਨੇ ਚਾਹੀਦੇ ਹਨ

  • @GurlalSingh-ul7fy
    @GurlalSingh-ul7fy 2 дні тому +21

    ਬੀਬੀ ਖਾਲੜਾ ਜੀ ਪ੍ਰਧਾਨ ਬਣਨਾ ਚਾਹੀਦਾ

  • @gurmeetgill1898
    @gurmeetgill1898 2 дні тому +5

    ਜੇ ਤੁਸੀਂ ਵੋਟਾਂ ਪਾ ਪ੍ਰਧਾਨ ਚੁਣ ਲੈਂਦੇ ਜਿਹੜਾ ਬਣ ਜਾਂਦਾ ਉਸ ਨੂੰ ਬਣਾ ਲੈਂਦੇ ਤਾਂ ਪਾਰਟੀ ਖੇਰੂੰ ਖੇਰੂੰ ਨਾ ਹੁੰਦੀ।ਸਾਰਾ ਗੁਨਾਹ ਸੁਖਬੀਰ ਸਿੰਘ ਬਾਦਲ ਦਾ ਹੈ ਜਿਹੜਾ ਪ੍ਰਧਾਨਗੀ ਦੇ ਘੋਰ ਲਾਲਚ ਦੇ ਵਿੱਚ ਸ਼੍ਰੋਮਣੀ ਅਕਾਲੀ ਦੱਲ ਨੂੰ ਵੰਡ ਕੇ ਰੱਖ ਦਿੱਤਾ ਹੈ।। ਸੁਖਬੀਰ ਸਿੰਘ ਬਾਦਲ ਪ੍ਰਧਾਨਗੀ ਦਾ ਖਹਿੜਾ ਛੱਡ ਦੇ ਹੀ ਨਹੀਂ ਹਨ ਜੀ।।

  • @drpardeepjodhan5450
    @drpardeepjodhan5450 2 дні тому +4

    ਜਿਹੜਾ ਸੰਘੀ ਲਾਣੇ ਨਾਲ ਗਿਆ ਉਸਦਾ ਕੱਖ ਨਾ ਰਿਹਾ ,ਅਕਾਲੀਆਂ ਨਾਲ ਵੀ ਹੋਇਆ ਅਜਿਹਾ ।

  • @user-if3kw2jn5n
    @user-if3kw2jn5n 2 дні тому +9

    ਸਰ ਜੀ, ਇਹ ਬਗਾਵਤ ਨਹੀਂ ਹੈ ਬਲਕਿ ਜਿਨ੍ਹਾਂ ਨੇ ਸੁਖਬੀਰ ਬਾਦਲ ਨੂੰ ਨੇੜੇ ਤੋਂ ਦੇਖਿਆ ਹੈ ਤੇ ਉਸਦੇ ਸਾਰੇ ਉਲਟੇ ਸਿੱਧੇ ਕਾਰਨਾਮੇ ਦੇਖੇ ਹਨ, ਵਲੋਂ ਅਕਾਲੀ ਦਲ ਨੂੰ ਮਜ਼ਬੂਤ ਕਰਨ ਦਾ ਉਪਰਾਲਾ ਹੈ ਇਨ੍ਹਾਂ ਨੂੰ ਬਾਗੀ ਨਾਂ ਕਹੋ ਬਾਗੀ ਤਾਂ ਸੁਖਬੀਰ ਟੋਲਾ ਹੈ ਜੋ ਜ਼ਬਰਦਸਤੀ ਸ਼੍ਰੋਮਣੀ ਅਕਾਲੀ ਦੱਲ ਨਾਲ ਚਿਪਕਿਆ ਹੋਇਆ ਹੈ ਕੀ ਵੋਟਰਾਂ ਦਾ ਰੁਝਾਨ ਇਸ ਟੋਲੇ ਨੂੰ ਨਜ਼ਰ ਨਹੀਂ ਆ ਰਿਹਾ?ਇਹ ਇੱਕ ਢੀਠ ਤੇ ਮਤਲਬਪ੍ਰਸਤ ਟੋਲਾ ਹੈ ਜੋ ਸੁਖਬੀਰ ਬਾਦਲ ਵਲੋਂ ਸੁੱਟੇ ਹੋਏ ਟੁਕੜਿਆਂ ਦੀ ਝਾਕ ਵਿੱਚ ਹੈ ਕੀ ਚੀਮਾਂ ਕੋਈ ਸਤਕਾਰਤ ਲੀਡਰ ਹੈ ਜੋ ਇਸਦਾ ਬੁਲਾਰਾ ਹੈ, ਕੁਦਰਤ ਦੀ ਮਾਰ ਹੁਣ ਜ਼ਾਹਿਰ ਹੋਣ ਲੱਗੀ ਹੈ ਦੇਖਦੇ ਰਿਹੋ ਕੀ ਹਾਲ ਹੁੰਦਾ ਹੈ

  • @mallmann8309
    @mallmann8309 2 дні тому +2

    ਜਿਨਾ ਦਾ ਜਿਆਦਾ ਢਿੱਡ ਦੁਖਦਾ ਹੈ ਉਹ ਸਾਰੇ ਹੀ ਪਰਧਾਨ ਬਣਾ ਦੇਵੋ। ਸਰਮ ਨਹੀ ਆਉਦੀ ਅਜੇਹੇ ਲੀਡਰਾ ਨੂੰ।

  • @user-pn7ll9ue7s
    @user-pn7ll9ue7s 2 дні тому +5

    Manpreet Singh ayali

  • @amtojsingh7988
    @amtojsingh7988 2 дні тому +5

    Bibi khalrra ji

  • @surindersandhu796
    @surindersandhu796 2 дні тому +1

    ਅਕਾਲੀ ਦਲ ਦੇ ਦੋਵਾ ਧੜਿਆਂ ਨੂੰ ਇਕਟੇ ਹੋਕੇ ਕੇ ਸੋਚ ਸਮਝ ਤੋਂ ਕੰਮ ਲੈੰਦੇ ਹੋਇਆ ਅਕਾਲੀ ਦਲ ਨੂੰ ਟੁੱਟਣ ਤੋਂ ਬਚਾਉਣ ਵਲ ਸਭ ਤੋਂ ਵਧ ਧਿਆਨ ਦੇਣ ਦੀ ਲੋੜ ਹੈ।ਪੰਜਾਬ ਤੇ ਪੰਜਾਬੀਆ ਦੀ ਇੱਕੋ ਇਕ ਸੁਬਾੲੀ ਪਾਰਟੀ ਅਕਾਲੀ ਦਲ ਹੀ ਹੈ।ਜਿਸ ਦੇ ਟੁੱਟਣ ਨਾਲ ਪੰਜਾਬੀਆ ਦਾ ਬਹੁਤ ਨੁਕਸਾਨ ਹੋਵੇਗਾ।ਪ੍ਰਧਾਨ ਦੀ ਦੋ ਜਾ ਪੰਜ ਸਾਲ ਮਿਆਦ ਮਿਥ ਦੇਣੀ ਚਾਹੀਦੀ ਹੈ ਤਾਂ ਜੋ ਸਮੇ ਦੇ ਪੁਗਣ ਨਾਲ ਪ੍ਰਧਾਨ ਅਪਨੇ ਆਪ ਬਦਲ ਜਾਇਆ ਕਰੇ ਤੇ ਕੋਈ ਬਖੇੜਾ ਨਾ ਖੜਾ ਹੋਵੇ।

  • @user-nh4fn5nd5o
    @user-nh4fn5nd5o 2 дні тому +1

    ਦਲਜੀਤ ਸਿੰਘ ਚੀਮਾ ਹੀ ਗਲਤ ਸਲਾਹਕਾਰ ਹੈ ਇਸ ਨੇ ਹੀ

  • @KulwantSingh-qe3eo
    @KulwantSingh-qe3eo 2 дні тому +5

    ❤ਮਨਪ੍ਰੀਤ ਸਿੰਘ ਇਯਾਲੀ ਨੂੰ ਪ੍ਰਧਾਨ ਬਣਾਇਆ ਜਾਵੇ ❤

  • @joginderpal5819
    @joginderpal5819 2 дні тому +1

    ਕੁਝ ਨਹੀਂ ਹੋਣਾ। ਸਭ ਖਿਲਰ ਜਾਣੇ ਹਨ।

  • @Mani_748
    @Mani_748 2 дні тому

    Very nice 👌

  • @jugrajsingh8581
    @jugrajsingh8581 2 дні тому +1

    ਪ੍ਰਧਾਨ ਜੀ ਬਿਨਾਂ ਸ਼ਰਤ ਹਿਮਾਇਤ ਆਪਾਂ ਦਿਤੀ ਸੀ ਹੁਣ ਗਿਲਾ ਕਿਉ

  • @user-hv8yq4qj2y
    @user-hv8yq4qj2y 2 дні тому +2

    ਬੀਬੀ ਕਾਲੜਾ ਜੀ ੨ ਇਆਲੀ ਜੀ

  • @freefiregaming-jh7uu
    @freefiregaming-jh7uu 2 дні тому +3

    ਬਾਗੀ ਤਾਂ ਸਾਰੇ ਬੀਜੇਪੀ ਦੇ ਬੰਦੇ ਹੈ। ਮਲੂਕੇ ਢੀਂਡਸੇ ਚੰਦੂਮਾਜਰਾ ਵਰਗੇ ਬੀਜੇਪੀ ਦੇ ਹੱਕ ਚ ਹੈ। ਸੁਖਬੀਰ ਦੀ ਕੀ ਰੀਸ ਕਰਨਗੇ ਇਹ

    • @BalbirSingh-fh1kg
      @BalbirSingh-fh1kg 2 дні тому

      ਹਰਿਸਿਮਰਤ ਕੌਰ ਬਾਦਲ ਐਮ ਪੀ ਬਣੇ ਹਨ ਇਹ ਵਾਅਦੇ ਨਾਲ ਨਹੀਂ ਕਹਿ ਸਕਦੇ ਕਿ ਅਸੀਂ ਸੈਂਟਰ ਚ ਵੋਟ ਕਿਸ ਨੂੰ ਪਾਉਣੀ ਹੈ ਇਹੋ ਭੁਲੇਖਾ ਹੈ ਨਵਾਂ ਪਰਧਾਨ ਚੁਣਨ ਵਾਲਿਆਂ ਨੂੰ ਪਹਿਲਾਂ ਵੀ ਕਿਸਾਨ ਮੋਦੀ ਪਾਰਟੀ ਤੋਂ ਖਫਾ ਹਨ ਫਿਰ ਵੀ ਕੲਈ ਸੋਚ ਵਿਚਾਰਾਂ ਕਰਕੇ ਸੁਖਬੀਰ ਬਾਦਲ ਤੇ ਹਰਿਸਿਮਰਤ ਕੌਰ ਬਾਦਲ ਨੇ ਐਮ ਪੀ ਦੀ ਵੋਟ ਮੋਦੀ ਨੂੰ ਪਾਈ ਸੀ ਬਾਕੀ ਰਹੀ ਗਲ ਬਾਗੀਆਂ ਦੀ ਇਹਨਾਂ ਦਾ ਵੀ ਕੋਈ ਜਕੀਨ ਨਹੀਂ ਕਿ ਇ ਕਿਸ ਪਾਸੇ ਨੂੰ ਜਾਣਗੇ

  • @sawranjeetsinghsidhusawran1384
    @sawranjeetsinghsidhusawran1384 2 дні тому +2

    ਮਨਪ੍ਰੀਤ ਇਆਲੀ

  • @user-hv2jk3si8w
    @user-hv2jk3si8w День тому

    Giani Harpreet Singh ji

  • @user-vh5rm5mz5p
    @user-vh5rm5mz5p 2 дні тому

    ਅਕਾਲੀ ਦਲ ਦੀ ਫੁੱਟ ਨੂੰ ਦੇਖ ਕੇ ਵਿਰੋਧੀ ਬਹੁਤ ਖੁਸ਼ ਹੋ ਰਹੇ ਹਨ।

  • @surjitseet797
    @surjitseet797 2 дні тому

    ਵਾਕਿਆ ਹੀ ਬੀ ਜੇ ਪੀ ਖੇਤਰੀ ਪਾਰਟੀਆਂ ਨੂੰ ਇਕ ਸਕੀਮ ਤਹਿਤ ਔਲਿਆਂ ਵਾਂਗ ਖਿੰਡਾਅ ਦੇਵੇਗੀ।

  • @davinkittiyamankong7652
    @davinkittiyamankong7652 2 дні тому

    Wahegurujikakalsa wahegurujikifateh

  • @gagandeepkaur5216
    @gagandeepkaur5216 2 дні тому +1

    Manpreet Ayali

  • @beantsinghsidhu2389
    @beantsinghsidhu2389 2 дні тому +1

    Bibi khalrha ji nu pardhan banao ji

  • @gulzarsidhu6695
    @gulzarsidhu6695 2 дні тому +1

    😅8:29 Sariaa bibiaa safe rehngiaa Sukhbir Badal nu pardhan gi toa hata ke Sucha Singh Langaah nu bna devo 😂😂😂😂

  • @balwindersinghbal7952
    @balwindersinghbal7952 2 дні тому

    Gyani Harpreet Singh Ji Jathedar

  • @budhsingh2518
    @budhsingh2518 2 дні тому

    All please get together and form new akalidal become one strength s a d

  • @tajindersohal890
    @tajindersohal890 2 дні тому

    Good for infermation

  • @KulwantSingh-qe3eo
    @KulwantSingh-qe3eo 2 дні тому +6

    ਵੱਡੇ ਝੋਲ਼ੀ ਚੁੱਕ ਵਲਟੋਹਾ ਨੂੰ ਪ੍ਰਧਾਨ ਬਣਾਇਆ ਜਾਵੇ।

  • @KuldeepSingh-fo9mc
    @KuldeepSingh-fo9mc 2 дні тому +1

    ਬੀਬੀ ਖਾਲੜਾ ਜੀ 🙏🙏 ਨੂੰ ਪਰਦਾਨ ਲਾਉਣਾ ਚਾਹੀਦਾ ਆ ❤❤

  • @gulzarsidhu6695
    @gulzarsidhu6695 2 дні тому

    Giani Harpreet Singh Ji Is eligible for The SGPC President

  • @puneetsharma8179
    @puneetsharma8179 2 дні тому

    Bhai Amritpal Singh ji should be the new president of Shiromani Akali Dal.

  • @davinderkalsi6276
    @davinderkalsi6276 2 дні тому

    ਲੋਕ ਕਿਹਾ ਕਰਨਗੇ ਇਕ ਹੁੰਦਾ ਸੀ ਅਕਾਲੀ ਦਲ

  • @wahegurusatnam8276
    @wahegurusatnam8276 19 годин тому

    ਸਿਰਫ ਆਕਾਲੀ ਦਲ ਨਹੀ ਸ਼ਰੋਮਣੀ ਪ੍ਰਬੰਦਕ ਦਾ ਵੀ ਪ੍ਰਧਾਨ ਬਦਲੋ। ਭਾਈ ਸਾਬ ਡਿਬਰੂਘੜ ਦੀ ਤੇ ਬੰਦੀ ਸਿੰਘ ਆਪੇ ਹੀ ਸਾਂਭ ਲੈਣਗੇ।

  • @deolchotian3257
    @deolchotian3257 2 дні тому

    Bibi khalda ji

  • @budhsingh2518
    @budhsingh2518 2 дні тому

    Please we bear from b j p thanks

  • @javarsinghjavarsingh6227
    @javarsinghjavarsingh6227 2 дні тому

    Bring in original pradahan Bhai Jagtar Singh Hawara Ji

  • @user-ze2jk2tu5d
    @user-ze2jk2tu5d 2 дні тому

    Sukhbeer Badal nu pardhangi ton bahar kr dena Chahida hai Sukhbeer Di jaydat te paisas Di janch honi Chahida hai tezabat honi Chahida hai

  • @PardeepKumar-gj4cx
    @PardeepKumar-gj4cx 5 годин тому

    😅 oh tusi boht vadiya khabran gaunde ho aaah😅

  • @pritpalsingh2303
    @pritpalsingh2303 2 дні тому

    Sukhbir de raaz vich party da nuksaan hoyia hai

  • @Mani_748
    @Mani_748 2 дні тому

    ਸੁਖਬੀਰ ਬਾਦਲ ਨੂੰ

  • @narminderkaur3027
    @narminderkaur3027 2 дні тому +1

    Bibi khalra

  • @budhsingh2518
    @budhsingh2518 2 дні тому

    All must go for gupt voting and select sad pradhan

  • @sardulsandhu1398
    @sardulsandhu1398 2 дні тому

    Akali dal de harek membar de kurte de upar gatra Saab Paya hona chahida hai

  • @pritpalsingh2303
    @pritpalsingh2303 2 дні тому

    Cheema kadon aayia Akaali Dall vich

  • @anitagupta678
    @anitagupta678 2 дні тому

    Amritpal new MP best suited for Panth and Akalis

  • @malkeetsingh4945
    @malkeetsingh4945 2 дні тому +3

    ਕੋਈ ਨਵਾਂ ਬਣਾਉ

  • @davinkittiyamankong7652
    @davinkittiyamankong7652 2 дні тому +1

    Rajkeregakalsa

  • @drpardeepjodhan5450
    @drpardeepjodhan5450 2 дні тому

    ਸੁਖਬੀਰ ਬਾਦਲ ਜੇਕਰ ਸੱਚਮੁੱਚ ਹੀ ਭਾਜਪਾ ਨੂੰ ਟੱਕਰ ਦੇਣਾ ਚਾਹੁੰਦੇ ਨੇ ਤਾਂ ਉਨ੍ਹਾਂ ਨੂੰ ਸੈਕੂਲਰ ਧਿਰਾਂ ਨਾਲ ਖੜਨਾ ਚਾਹੀਦਾ ਹੈ ਤੇ ਅਕਾਲੀ ਦਲ ਸੈਕੂਲਰ ਦਾ ਗਠਨ ਕਰਨਾ ਚਾਹੀਦਾ ਹੈ ।

  • @gurunanakhousemission
    @gurunanakhousemission 2 дні тому

    Bhai amritpal singh nu baniya jave

  • @nirmalkaur8789
    @nirmalkaur8789 2 дні тому

    Rite

  • @GurpreetSingh-ik5om
    @GurpreetSingh-ik5om 2 дні тому

    Sukhbir Singh Badal Ji Ta Keh Rehe C Lok Sabha Votan To Baad Cm Bhagwat Maan Punjab Da Ek Nath Shinde Ban Jana Par Edhar Ta Akali Dal De Leaders Hi Es Gall Nu Catch Kar Gaye.
    Eh Ta Kamm Ulta Pe Gya Apne Hi Baagi Ho Gye.

  • @mukhtiarsinghsandhu7348
    @mukhtiarsinghsandhu7348 2 дні тому

    Best choice is ayali.

  • @SatnamSingh-sd9sw
    @SatnamSingh-sd9sw 2 дні тому

    Akali.dal.sukhbir.badal.de.hathan.vich.suraksit.hai

  • @pritpalsingh2303
    @pritpalsingh2303 2 дні тому

    Baggi kiyon kehando ho eho party de aslli varis han

  • @karnailsingh6254
    @karnailsingh6254 2 дні тому

    BP khakhra sone ka result Pradhan

  • @user-uo9iz8rs4c
    @user-uo9iz8rs4c 2 дні тому

    Sukhbir asteefa kiu nhi dinda jdo ke sare sikhsukhbir de ult han

  • @freefiregaming-jh7uu
    @freefiregaming-jh7uu 2 дні тому

    Maluka sahib tan bjp ch hai

  • @kavisharhardeepsinghvairon5841
    @kavisharhardeepsinghvairon5841 2 дні тому +4

    ਗਿਆਨੀ ਹਰਪ੍ਰੀਤ ਸਿੰਘ ਜੀ।

  • @HarjitSingh-jv6sm
    @HarjitSingh-jv6sm 2 дні тому

    Bhai amritpal singh khalsa

  • @davinkittiyamankong7652
    @davinkittiyamankong7652 2 дні тому +1

    Dustdoot parmesor mare

  • @sukhjinderotal8431
    @sukhjinderotal8431 2 дні тому

    ਬਾਦਲ,ਵਲਟੋਹਾ,ਚੀਮਾ, ਭੂਂਦੜ ਨਹੀ ਚਾਹੀਦੇ।

  • @ajaibsinghgill564
    @ajaibsinghgill564 2 дні тому

    Sukhbir singh is not able to presentship

  • @snandhu6953
    @snandhu6953 День тому

    Bibi Khalra best president

  • @prabhjotsingh2075
    @prabhjotsingh2075 2 дні тому

    Chandu majra tuci malooke puchh lvo phor akheha bache mande nahi

  • @SukhdevSingh-b1b
    @SukhdevSingh-b1b 2 дні тому

    We Sikhs don't need friends of sumedh saini

  • @SawinderSingh-rs9lb
    @SawinderSingh-rs9lb 2 дні тому

    Sukhbir Singh nu chad deni chidi pardangi

  • @balwinderwalia8051
    @balwinderwalia8051 2 дні тому

    And parkash singh badal made the government with BJP all his life.

  • @prabhjotsingh2075
    @prabhjotsingh2075 2 дні тому

    Khali tola

  • @tehalsingh4006
    @tehalsingh4006 2 дні тому

    Badal murdabaad

  • @lovepreetsingh-hk1lz
    @lovepreetsingh-hk1lz 2 дні тому

    Gol ghumann wali kursi shadann di himat sukhey amli ch nai, j os da dhyan akali dal nu bachounn ch hunda tan khud istifa denda par kursi naal prem es badal gharaney da bahut purana h kursi hasal karan lai santan di v bali chada ti es namurad badal gharaney ne hunn theekra bjp de ser bhan de ne , es mamley ch bjp nai panjab de jhujharu panjabi tey karan ge k kon panjab de pakh ch aa te konn bjp naal ser jod k behnda h, 70 saal ton eh bjp de bhaiwaal rahey odon te bjp bahut changi lagdi si hunn ki ho gia, na bjp tuk pawey na panjabi, dhobi ta kuta na ghar da riha na ghaatt da , eh sabh guru granth sahib da shraap aa jihna os nu ik kitab samajh rakhia si , j bibi jageer kumari eargey bibi khalda nu pradhaan banna den tan sara sikh jagat ehna de naal khadega , par ohna kaminian da saath nai dawega jo hotlan chan hiseydarian bhaldey han

  • @RanjeetSingh-pt8dg
    @RanjeetSingh-pt8dg 2 дні тому

    ਮਨਪ੍ਰੀਤ ਇਯਾਲੀ

  • @Moviesflix12345
    @Moviesflix12345 2 дні тому

    Bibi khalrha ji nu pardhan banao ji

  • @SukhdevSingh-b1b
    @SukhdevSingh-b1b 2 дні тому

    We Sikhs don't need friends of sumedh saini