ਇੱਕ ਕਿੱਲੇ ਚੋਂ ਦਸ ਲੱਖ ਦੀ ਹੋ ਜਾਂਦੀ ਆ ਫਸਲ,,, ਸਿੱਖੋ ਸਾਰੇ ਨੁਕਤੇ

Поділитися
Вставка
  • Опубліковано 24 січ 2025

КОМЕНТАРІ • 218

  • @farmarfarming3846
    @farmarfarming3846 3 роки тому +10

    ਮੈਂ ਸਟੋਵੈਰੀ ਦੀ ਖੇਤੀ ਵਾਰੇ ਨਹੀਂ ਜਾਣਦਾ ਪਰ ਮੈਨੂੰ ਹੋਰ ਫਸਲਾਂ ਦੀ ਖੇਤੀ ਕਰਦੇ ਨੂੰ 30 ਸਾਲ ਹੋ ਗਏ ਹਨ ਮੈਂ ਆਪਣੇ ਤਜਰਬੇ ਨਾਲ ਕਹਿ ਸਕਦਾ ਹਾਂ ਕਿ ਦੱਸ ਲੱਖ ਨਹੀਂ ਬੱਚ ਸਕਦਾ ਇਕ ਕਿੱਲੇ ਚੋਂ, ਉਹ ਵੀ ਸਾਡੇ ਦੇਸ਼ ਵਿਚ

  • @kulwindersinghkhattra313
    @kulwindersinghkhattra313 3 роки тому +27

    🙏🏽🙏🏽 ਵੀਰ ਐਨੀ ਵੱਡੀ ਲੁੱਟ ਨੀ ਕੋਈ ਜਿਵੇਂ ਸਿਆਣੇ ਕਹਿੰਦੇ ਨੇ ਵੀ ਕੰਮ ਕੋਈ ਵੀ ਕੰਮ ਆ ਇਹ ਤਾਂ ਸੱਟੇ ( ਜੂਏ ) ਵਾਲਾ ਕੰਮ ਹੀ ਹੁੰਦਾ ਜਿਵੇਂ ਅਕਸਰ ਹੀ ਹੁੰਦਾ ਵੀ ਕੋਈ ਸੀਜਨ ਚੰਗਾ ਤੇ ਕੋਈ ਸੀਜਨ ਮੰਂਦਾ ਹੁੰਦਾ ਬਾਕੀ ਖੇਤੀਬਾੜੀ ਦਾ ਸਾਰਾ ਕੰਮ ਮੌਸਮ ( ਮੌਨ ਸੂਨ ) ਤੇ ਡਿੰਪੈੈਂਡ ਹੁੰਦਾ।

  • @karamjitsingh765
    @karamjitsingh765 3 роки тому +14

    ਬਾਬਾ ਨਾਨਕ ਚੜਦੀ ਕਲਾ ਰੱਖੇ ਵੀਰ ਦੀ jio1000 Saal

  • @mangibhatia5143
    @mangibhatia5143 3 роки тому +11

    ਬਾਈ ਜੀ ਮਿਠੀ ਅਤੇ ਠੇਠ ਪੰਜਾਬੀ ਦੀ ਆਪਜੀ ਨੂੰ ਵਧਾਈਆਂ। ਬਾਕੀ ਮਿਹਨਤ ਦਾ ਮੁੱਲ ਜ਼ਰੂਰ ਮਿਲਨਾ ਚਾਹੀਦਾ ਜ਼ਿਮੀਂਦਾਰ ਪਰਿਵਾਰ ਨੂੰ ਵਾਹਿਗੁਰੂ ਆਪ ਜੀ ਨੂੰ ਚੜ੍ਹਦੀ ਕਲਾ ਵਿੱਚ ਰੱਖੇ

    • @tijnarbrd
      @tijnarbrd 3 роки тому +1

      Eh banda eh janke awaaj kad da ..eh meesna fukra next label 🔥🤟😷

  • @rajindergill8624
    @rajindergill8624 3 роки тому +18

    ਇਸ ਖੇਤੀ ਤੇ ਖਰਚ ਬਹੁਤ ਆਉਂਦਾ ਹਰ ਸਾਲ ਨਵੇਂ ਬੂਟੇ ਖਰਿਦਣੇ ਪੈਦੇ ਆ

  • @AmritpalSingh-hy6cg
    @AmritpalSingh-hy6cg 3 роки тому +7

    ਵਾਹਿਗੁਰੂ ਚਰਦੀ ਕਲਾਂ ਚ ਰੱਖੇਂ ਕਿਸਾਨਾਂ ਨੂੰ 🙏👏🙏🙏🙏🙏

  • @jaspreetsinghgill7097
    @jaspreetsinghgill7097 3 роки тому +13

    ਜੇ ਸਰਕਾਰਾਂ ਇਦਾਂ ਦੀਆਂ ਫਸਲਾਂ ਲਈ ਬਡਾਬਾ ਦੇਣ ਤਾਂ ਅਸੀਂ ਝੋਨੇ ਤੋਂ ਕੀ ਲੈਣਾਂ,, ਇੱਦਾਂ ਦੀਆਂ ਫਸਲਾਂ ਲਾਇਆ ਤੇ ਨਾ ਤਾਂ ਧਰਤੀ ਚੋ ਪਾਣੀ ਖੱਤਮ ਹੋਵੇ ਤੇ ਨਾ ਪਰਦੂਸ਼ਣ ਹੋਵੇ

    • @brarindersingh6789
      @brarindersingh6789 3 роки тому +3

      Bhraji punjab ch bht kuj ho janda strawberry da taste v perfect aaw but green revolution ch punjab nu india serve krn lai rakhya hoya ..tuc produce krlo but problem marketing te aundi ..tohadi consumer up Bihar de bhiyea aaw ..jina time punjab independent hoke agri business create nai krda success nai mil skdi..bhiya yan indian population tohadia produce kitia berries nai kha skde

  • @Batthaustralia62
    @Batthaustralia62 3 роки тому +26

    ਬਾਈ ਤੈਨੂੰ ਬਹੁਤ ਸਾਰਾ ਪਿਆਰ ਬਹੁਤ ਵਧੀਆ ਵੀਡੀਓ ਹੁੰਦੀ . God bless you 🇦🇺

  • @sakinderboparai3046
    @sakinderboparai3046 3 роки тому +5

    💖 ਪੰਜਾਬ ਦੇ ਕਿਸਾਨਾਂ ਨੂੰ ਬੇਨਤੀ ਹੈ ਕਿ ਦਸ ਦਸ ਕਿਸਾਨਾਂ ਦਾ ਗਰੁੱਪ ਬਣਾ ਕੇ ਖੇਤੀ ਕਰੋ । ੲਿੱਕ ਤਾਂ ਲੇਵਰ ਬਚੇਗੀ ਅਤੇ ਦਸ ਦੀ ਜਗਾ ਚਾਰ ਕੁ ਟਰੈਕਟਰ ਬਹੁਤ ਹੋਣਗੇ 6 ਟਰੈਕਟਰ ਵੇਚ ਕੇ ੳੁਹੀ ਖਰਚੇ ਨਾਲ ਫਸਲ ਬੀਜੀ ਜਾਵੇਗੀ । ਅਾੜਤੀੲੇ ਤੋ ਪੈਸੇ ਲੈਣ ਦੀ ਲੋੜ ਨਹੀ ਪਵੇਗੀ ।

  • @hunjanfamily2939
    @hunjanfamily2939 3 роки тому +7

    ਮੈ ਕਾਉਕੇ ਕਲਾ ਤੋਂ ਬਹੁਤ ਵਾਧੀਆ ਵੀਡੀਓ ਬਾਈ ਜੀ ਬਹੁਤ ਵਾਧੀਆ ਜਾਨਕਾਰੀ ਧਨਵਾਦੀ

  • @Harmansingh-sh9lo
    @Harmansingh-sh9lo 3 роки тому +14

    ਹਰ ਇੱਕ ਕੰਮ ਸਬਰ /ਸੰਤੋਖ/ ਤੇ ਹੁਨਰ /ਨਾਲ ਹੁੰਦਾ A

  • @sandeepenfield1
    @sandeepenfield1 3 роки тому +12

    Bai Ji, Punjab di Dharti apan Bujurgn toh suneya v Banda maar ke dab do subah nu jeonda hoju... es dharti nu pranaam a 🙏 apan ne pa pa fertiliser patti mesh karti... Waheguru Mehar kar te sanu sabna nu maaf kar Akal baksho !! Bai Moga waleya hats off to for ur daring initiative May Baba ji bless u with all the health n wealth!!!!! Keep it up 👍
    Waheguru 🙏

  • @renugill7169
    @renugill7169 3 роки тому

    ਉਹ ਭਾਈ, ਦੇਖਣ ਨੂੰ ਹੀ ਵਧੀਆ, ਜਦੋਂ ਕਰੋ ਇਹ ਖੇਤੀ ਉਦੋਂ ਪਤਾ ਲੱਗਦਾ, ਮਿਹਨਤ ਜਿਆਦਾ ਕਮਾਈ ਘੱਟ, ਬਜ਼ਾਰ ਵਿੱਚ ਵੇਚਣ ਜਾਓ ਤਾਂ ਆੜ੍ਹਤੀਏ ਮੁੱਲ ਪੂਰਾ ਨ੍ਹੀ ਦਿੰਦੇ,

  • @ਮੁੱਦੇਪੰਜਾਬਦੇ-ਗ9ਯ

    Tu Seone(Gold) Wrga Bnda Aa Veer.. Teri Boli Gurd, Shakkar Nalo V Jyada Mithi Aa Jis Krke Sanu Thodi Gal Bht Chngi Tra Smj Ondi Aa.. Mitti Nal Judey Es Veer Nu Salute ❤❤❤🙏

  • @suchasingh1804
    @suchasingh1804 3 роки тому +10

    ਸੁਖਜਿਦਰ ਵੀਰੇ ਖੇਤੀ ਕਰਮਾਂ ਸੇਤੀ

  • @DidarSingh-cq3ho
    @DidarSingh-cq3ho 3 роки тому +14

    ਬਹੁਤ ਵਧੀਆ ਕੰਮ ਵੀਰ ਜੀ

  • @sakinderboparai3046
    @sakinderboparai3046 3 роки тому +1

    💖 ਵੀਰੇ ਕੈਨੇਡਾ ਵਾਲੇ ਬਲਿੳੂ ਵੇਰੀ ਤੋੜਦੇ ਨੇਂ । ੳੁਸਦੇ ਬੂਟੇ ਬੰਦੇ ਨਾਲੋਂ ਵੱਡੇ ਹੁੰਦੀ ਨੇਂ । ਵਾਹਿਗੁਰੂ ਕਿਸਾਨ ਵੀਰ ਨੂੰ ਤਰੱਕੀਅਾਂ ਬਖਸੇ । ਅਾਪਣੀ ਦੁਕਾਨ ਪਰਚੂਨ ਵੇਚਣ ਲੲੀ ਵੀ ਚਾਹੀਦੀ ਹੈ । ਜੀ ਟੀ ਰੋੜ ਤੇ ਦੁਕਾਨ ਲਾਓ ।

  • @SukhwinderSingh-mv7rd
    @SukhwinderSingh-mv7rd 3 роки тому +16

    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @JagjeetSingh-vy3iq
    @JagjeetSingh-vy3iq 3 роки тому +4

    ਜੀ ਬਹੁਤ ਵਧੀਆ। ਸ਼ੁਕਰਾਨੇ

  • @iqbalsingh7208
    @iqbalsingh7208 3 роки тому +2

    ਲੋਪੋ ਵਾਲੇ ਬਾਈ ਜੀ, ਤੁਹਾਡੀ ਗਲ ਠੀਕ ਆ, ਅਸੀਂ ਬੀਜੀ ਸੀ, ਮਾਰਕੀਟ ਨਹੀਂ ਮਿਲਦੀ, ਰੇਟ ਨਹੀਂ ਮਿਲਦਾ, ਮੰਡੀ ਵਾਲੇ, ਲੁੱਟ ਲੈਂਦੇ ਆ,

  • @rupalarts5129
    @rupalarts5129 3 роки тому

    ਬਾਈ ਬਹੁਤ ਵਧੀਆ ਜਾਣਕਾਰੀ ਦਿੰਦੇ ਹੋ ਤੁਸੀਂ ਤੁਹਾਡਾ ਧੰਨਵਾਦ

  • @gurdeep7388
    @gurdeep7388 3 роки тому

    ਬਹੁਤ ਵਧੀਆ ਕੰਮ ਕਰ ਰਹੇ ਹੋ ਵੀਰ ਜੀ ਬਹੁਤ ਵਧੀਆ ਖੇਤੀ ਹੈ ਜੀ ਧੰਨਵਾਦ

  • @jagdevsharma5913
    @jagdevsharma5913 3 роки тому +18

    ਡਾਕਟਰ ਕੁਲਦੀਪ ਸਿੰਘ ਮੁਰਖਾਈ ਦੀ ਇੰਟਰਵਿਊ ਕਰੋਂ ਵੀਰ

  • @kulwinderjittiwana9857
    @kulwinderjittiwana9857 3 роки тому +1

    ਵੀਰ ਅਸੀਂ ਲਾਈ ਹੈ ਇਸ ਵਾਰ ਮੌਸਮ ਦੀ ਮਾਰ ਪੈ ਗਈ ਅਜੇ ਫਰੂਟ‌ ਨਹੀ ਲੱਗਿਆ ਪਹਿਲਾਂ ਲਾਉਣ ਵੇਲੇ ਮੀਂਹ ਪੈ ਗਿਆ ਹੁਣ‌ ਦੁਬਾਰਾ ਫਿਰ ਪੈ ਗਿਆ ਲਗਦਾ ਖ਼ਰਚਾ ਵੀ ਪੂਰਾ ਨਹੀਂ ਹੋਵੇਗਾ

  • @gurmailsinghmunjal2138
    @gurmailsinghmunjal2138 3 роки тому

    ਧੰਨ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮੇਹਰ ਕਰਨ ਤੁਹਾਡੇੁ ਸਾਰੇਪਰਵਾਰਤੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਦਾ ਨਾਮ ਜਪੋ ਜੀ ਧੰਨਵਾਦ ਕਰਦੇ ਹਾਂ

  • @rajwindersingh7394
    @rajwindersingh7394 3 роки тому +1

    Dhan a bai tu har video thodi always jankari de hundi a waheguru chardikala rakhe

  • @babblysidhu5273
    @babblysidhu5273 3 роки тому

    ਵੀਰ ਦੀ ਮਿਹਨਤ ਬਹੁਤ ਕੀਤੀ

  • @g.p.s319
    @g.p.s319 3 роки тому +4

    ਕਨੇਡਾ ਕਨੇਡਾ ਲਾਈ ਹੈ ਉਹ ਬਲੂਬੇਰੀ ਹੁੰਦੀ ਹੈ ।ਉਹਦਾ ਕੱਦ 3 ਫੁੱਟ ਦੇ ਲਗਭਗ ਹੁੰਦਾ ।

    • @kamalkaurkamalkaur7019
      @kamalkaurkamalkaur7019 3 роки тому

      ਅਸੀ ਗ਼ਰੀਬ ਪ੍ਰੀਵਾਰ ਹਾ ਮੇਰੇ ਡੈਡੀ ਜੀ ਨਹੀਂ ਹੈਗੇ ਮੇਰੇ ਭਰਾ ਦਾ ਕੁਝ ਮਹੀਨੇ ਪਹਿਲਾਂ ਐਕਸੀਡੈਂਟ ਹੋ ਗਿਆ ਸੀ ਜਿਸ ਕਾਰਨ ਉਹ ਮੰਜੇ ਤੇ ਹੈ ਮੇਰੀ ਮੰਮੀ ਲੋਕਾ ਦੇ ਕੱਪੜੇ ਸਿਲਾਈ ਕਰਦੀ ਹੈ ਸਾਡੀ ਕੋਈ ਮੱਦਦ ਕਰੌ help

  • @darshansingh-jn3nz
    @darshansingh-jn3nz 3 роки тому +2

    ਬਾੲੀ ਜੀ ਗੱਲ ਕਰਨ ਤਰੀਕਾ ਬਹੁਤ ਵਧੀਅਾ ਨਜਾਰਾ ਅਾ ਗਿਅਾ

  • @gurvindersingh9445
    @gurvindersingh9445 3 роки тому

    Sukhjinder lopon bahut badhiya video hundiya kuz nwa hi hunda tuhadi video ch good luck brother ik voice vahut pyari sweet language aw 👍👍

  • @GurdeepSingh1-t7g
    @GurdeepSingh1-t7g 3 роки тому +28

    ਜਦੋ ਹਰੇਕ ਲਾਈ ਤੀ ਤਾ ਇਹ ਵੀ ਪੰਜ ਰੁਪਏ ਵਿੱਕਣ
    ਲਾ ਦੇਣੇ ਆ

    • @gurcharansinghjawanda6654
      @gurcharansinghjawanda6654 3 роки тому

      ਹਾਂ ਵੀਰ ਸਾਨੂੰ ਥੋੜਾ ਜਿਹਾ ਅੱਗੇ ਹੋ ਕਿ ਸਰਕਾਰ ਤੋਂ ਸਟੋਰ ਵਗੈਰਾ ਦੀ ਮੰਗ ਕੀਤੀ ਜਾਣੀ ਚਾਹੀਦੀ

  • @hartejsingh57
    @hartejsingh57 3 роки тому +9

    ਬਹੁਤ ਵਧੀਆ

  • @harjindermaan8891
    @harjindermaan8891 3 роки тому +3

    Yes there is blue Barry in canada usa is different fruit than Stawburry is totally different

    • @MALWAIJATTZ
      @MALWAIJATTZ 3 роки тому

      @Kaur Kamal ki help karaaa sis 🙏🙏 daso i will help uuu

  • @Gursimrnn
    @Gursimrnn 3 роки тому

    ਬਹੁਤ ਹੀ ਵਧੀਅਾ 👍

  • @harjinderbrar8013
    @harjinderbrar8013 3 роки тому +1

    ਇਹ ਕਿਸੇ ਨੇ ਪੰਗਾ ਲੈਣਾ ਹੋਵੇ ਸਿੱਧਾ ਖੇਤ ਨਾਲੋਂ ਪੋਲੀ ਹਾਊਸ ਞਿਚ ਹਰਡੋਲੋਕ ਪਰਣਾਲੀ ਰਾਹੀਂ ਪਾਣੀ ਞਾਲੇ ਪਾਈਪਾਂ ਦੇ ਞਿਚ ਆਟੋ ਕੂਲਰ ਜਿਹਨਾਂ ਰਾਹੀਂ ਤਾਪਮਾਨ ਸਹੀ ਬਣਿਆ ਰਹਿੰਦਾ ਤੇ ਸਾਰਾ ਸਾਲ ਞਿਚ ਤਿੰਨ ਫਸਲਾਂ ਹੋ ਜਾਦੀਆ

  • @brarindersingh6789
    @brarindersingh6789 3 роки тому +2

    Bhraji punjab ch bht kuj ho janda strawberry da taste v perfect aaw but green revolution ch punjab nu india serve krn lai rakhya hoya ..tuc produce krlo but problem marketing te aundi ..tohadi consumer up Bihar de bhiyea aaw ..jina time punjab independent hoke agri business create nai krda success nai mil skdi..bhiya yan indian population tohadia produce kitia berries nai kha skde

  • @punjabitruckmechanic5647
    @punjabitruckmechanic5647 3 роки тому +5

    Bro this is a strawberry people leaving Canada he harvest blueberry Canada popular blueberry not strawberry some people grow strawberry too but blue but he’s a number one

  • @JagjeetSingh-ub3tl
    @JagjeetSingh-ub3tl 3 роки тому +1

    ਥਹੁਤ ਵੀਰ ਜੀ 👍👌💪✌🙏😎

  • @gagansandhu8798
    @gagansandhu8798 3 роки тому +1

    ਭੁੱਕੀ ਦੀ ਖੇਤੀ ਕਰੋ ਘਾਟਾ ਨਹੀਂ ਪਵੇਗਾ ਜਾਨਵਰ ਵੀ ਨਜ਼ਾਰੇ ਲੈਣ ਗੇ ਮਾਰਕੀਟ ਵੀ ਬਹੁਤ ਆ

  • @RajinderSingh-vw5kv
    @RajinderSingh-vw5kv 3 роки тому +1

    Hi brother 100 days plants is very slow growth then nth. Australia

  • @rajsinghtanda7272
    @rajsinghtanda7272 3 роки тому +3

    Strawberry 🍓. Blueberry. Fruit trees lgao boundary line te. Chandan. Tree Lao. Food forests bnao. 😝😜🍓🇮🇳👍🏿

  • @bhupindersingh226
    @bhupindersingh226 3 роки тому

    SAT SRI AKAAL KEH KE SHURU KAREYA KARO SIR TUHADHI VIDEO BOHAT VADHIA HAI

  • @gurbal5108
    @gurbal5108 3 роки тому +1

    Eh strawberry a bhaji, canada wich Blueberry hundi, Blueberry jahri wali hundi..

  • @Mandeepsingh-qi9jq
    @Mandeepsingh-qi9jq 2 роки тому

    Balle oh punjabiyon 👌👌👌👌🔥

  • @Ranjitwahidpuriya3496
    @Ranjitwahidpuriya3496 3 роки тому

    ਵੀਡੀਓ ਤਾਂ ਬਾਈ ਕਿਲ ਗੱਡ ਦਿੰਦੀ ਆ,

  • @manpreet7788
    @manpreet7788 3 роки тому

    Bai Bohat Badia Jankari Ditya Ta jo Punjab de Nouana Jankari Milsake

  • @sharnjot1287
    @sharnjot1287 3 роки тому

    Very nice 👌 good information

  • @sandhuschannel2114
    @sandhuschannel2114 3 роки тому +1

    @shonkisardar sukhjinderlopon veere sadde rishtedar ne ek vaar layi c oh v 2kille but jdo starting vich hi thodi bahut Vikki c but baad vich taa pind valee and Yaara dostaa and rishtedar nu fon kar kar k kehnda lejo os time veer assi v roti kat khandee c starbery daa joos vadd pendee c but joos bahut swaad ban daa c i am haryana ton veere 🌾👍🙏

  • @g.p.s319
    @g.p.s319 3 роки тому +2

    ਬੇਰੀ 13 ਤਰ੍ਹਾਂ ਦੀਆਂ ਹੁੰਦੀਆਂ ਹਨ ।ਇਹ ਕਨਾਡਾ ਵਾਲੀ ਬੇਰੀ ਨਹੀਂ ।

    • @kamalkaurkamalkaur7019
      @kamalkaurkamalkaur7019 3 роки тому

      ਅਸੀ ਇੱਕ ਗਰੀਬ ਲੋੜਵੰਦ ਪਰਿਵਾਰ ਹਾਂ ਮੇਰੇ ਡੈਡੀ ਜੀ ਨਹੀਂ ਹੈਗੇ ਮੇਰੇ ਭਰਾ ਦਾ ਕੁਝ ਮਹੀਨੇ ਪਹਿਲਾਂ ਐਕਸੀਡੈਂਟ ਹੋ ਗਿਆ ਸੀ ਜਿਸ ਕਾਰਨ ਉਹ ਮੰਜੇ ਤੇ ਹੈ ਮੇਰੀ ਮੰਮੀ ਲੋਕਾ ਦੇ ਕੱਪੜੇ ਸਿਲਾਈ ਕਰਦੀ ਹੈ ਸਾਡੀ ਕੋਈ ਮੱਦਦ ਕਰੌ help

  • @chatwantsinghdeol2848
    @chatwantsinghdeol2848 3 роки тому +5

    Singh sako cchote sahebjadia nu dhian Ch rakho guru Govind Singh ji me apnhe sahebjade apnhe to war ke apa nu apnhe putr bnhaea si🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @FaraattaTv
    @FaraattaTv 3 роки тому +2

    Blue berry torde canada ch , strawberry 🍓 vi torde aa , Yada blue berry aa ,

  • @jaskiratsinghrasulpuria3241
    @jaskiratsinghrasulpuria3241 3 роки тому

    Good luck vir ji sayd vir ji ida bij ponta sahib wAl v ida bij milda he

  • @jagdeep_dc5639
    @jagdeep_dc5639 3 роки тому +4

    Love u vadde bai ❤️

  • @sandhuschannel2114
    @sandhuschannel2114 3 роки тому +2

    Veer sadde etthe mandikarn nhi hegaa shi es karke edda di fasall laun nu dil nhi kar but ganna,chonaa,kanak vikk jandi vaa es karke oh laa lyi di vaa 🌾🌾🌾

    • @gurcharansinghjawanda6654
      @gurcharansinghjawanda6654 3 роки тому

      ਬਾਈ ਆਪਾਂ ਨੂੰ ਤਾਂ 3ਵਜੇ ਮੰਡੀ ਜਾਣ ਇਸ ਬਹੁਤ ਅਔਖਾ

  • @JoginderSingh-vv1bx
    @JoginderSingh-vv1bx 3 роки тому

    Phaji don't mind but phaji eh strawberry 🍓 hor Hundi hai te Canada Vali blueberry hor Hundi hai ji

  • @manjeetkaur9593
    @manjeetkaur9593 3 роки тому

    Veer g sanu vi dso g aapa krnal to ha kittho lie aae pede

  • @ManjitKaur-gu4kq
    @ManjitKaur-gu4kq 3 роки тому

    Bhot vadia ji mai pote c lai ape vadi jadi a veer ji

  • @k.s.randhawa7300
    @k.s.randhawa7300 3 роки тому

    Veer ji badel keya se bacheyo kite hisa na rakh len ji good information

  • @garrydhillon3008
    @garrydhillon3008 3 роки тому +7

    ਵੀਰ ਬਿਲਕੁੱਲ ਫੇਲ ਆ ਇਹ ਕੰਮ

    • @jasvirsinghjasvirsingh8414
      @jasvirsinghjasvirsingh8414 3 роки тому

      ਅਛਾ ਬਾਈ
      🤣🤣🤣🤣🤣

    • @garrydhillon3008
      @garrydhillon3008 3 роки тому

      @@jasvirsinghjasvirsingh8414 ਆਹੋ ਐਵੇਂ ਨਾ ਫਸ ਜਾਇਓ

    • @garrydhillon3008
      @garrydhillon3008 3 роки тому

      @@jasvirsinghjasvirsingh8414 ਜਿੰਨਾ ਲੱਗਾ ਲਈ ਆ ਓਹ ਆਪ ਫਸੇ ਨੇ 😂😂 parmotion ਕਰਵਾ ਰਹੇ ਨੇ ਪੈਸੇ ਪੂਰੇ ਕਰਨ ਨੂੰ ਜਦੋ ਹੋ ਗਏ ਉਦੋਂ ਪੁੱਟ ਦੇਣੇ ਇਹਨੇ ਵੀ 😂😂😂

  • @pardeep78638
    @pardeep78638 3 роки тому

    Bhi ji thuadi awaj sira a gal Karan tha trika thanu

  • @devil80413
    @devil80413 3 роки тому

    ਮੁਸ਼ਰੂਮ ਦੀ ਖੇਤੀ ਬਾਰੇ ਵੀ ਦਸੋ।

  • @satbirghuman9949
    @satbirghuman9949 3 роки тому

    Do not use polythene for malching You can use jute for this.

  • @sarabjitkaur8997
    @sarabjitkaur8997 3 роки тому +3

    ਵਧੀਆ ਵੀਡੀਓ

  • @gurcharnsingh1819
    @gurcharnsingh1819 3 роки тому +3

    Bohet wadya veer.. Apna kisaan veera nu hor noleaj mil gai veer..

  • @anshsinghsra3699
    @anshsinghsra3699 3 роки тому +1

    Assi haridwar ch liyi si
    Vadiya fruit h

  • @somvirsaharwa5704
    @somvirsaharwa5704 3 роки тому +1

    sade pind v hondi h 400 acre m hisar haryana. kbi aao das de aaa

  • @rupinderkaur1921
    @rupinderkaur1921 3 роки тому

    Bhot vadia veerji 🙏

  • @mangeram1606
    @mangeram1606 3 роки тому

    भाई साहब हरियाणा के हिसार जिले में भी 17 वेरी की खेती होती है

  • @Happy_kassambhatti
    @Happy_kassambhatti 3 роки тому +1

    Asi bai bloming school ch gy c sada paper c. Talwandi bhangeria Bridge da thale a school otha c. Ja sanu pehla pata hunda ta asi bai kol jarur aona c

  • @master_mind_1m325
    @master_mind_1m325 3 роки тому +1

    Bde y ji apne hardhitpure pind v aha satrovri di kheti hundia ji👍👍👍

  • @sarbansandhu5658
    @sarbansandhu5658 3 роки тому

    Bahut vadia work bai ji

  • @AmrikSingh-de1hk
    @AmrikSingh-de1hk 3 роки тому

    Very nice video 👍👍

  • @babbarsher2065
    @babbarsher2065 4 місяці тому

    Strawberry’s strawberry 🍓. &. Blueberry. 🇨🇦. Alee. 💃🇨🇦💃🇺🇸. 👍🏿

  • @saqibalichannel
    @saqibalichannel 3 роки тому +2

    Pakistan mn bht hoti strawberry 🍓

  • @RANJEETSINGH-qx1eg
    @RANJEETSINGH-qx1eg 2 роки тому

    Very good bir ji

  • @Raj-sc5zq
    @Raj-sc5zq 3 роки тому

    In America we grow lot off Strawberrys.

  • @gurisinghgurisingh859
    @gurisinghgurisingh859 3 роки тому

    Veer ji ute tara najar audiya tara de khabe vee Punjab warge aa

  • @mrsingh9158
    @mrsingh9158 3 роки тому

    Punjab vich jhohna lana bnd kr dena chahida... Punjab da pani bahut thale chla gya...
    Dusriya fassla vi launiya chahidi

  • @gurcharansingh4251
    @gurcharansingh4251 3 роки тому

    ਬਾਈ ਜੀ ਝੂਠ ਨਾ ਬੋਲ ਅਸੀਂ ਕਨੇਡਾ ਵਿੱਚ ਇਹੇ ਕੰਮ ਕਰਦੇ ਪੱਲਿਓ ਪੈਦੇ ਗੁਰਚਰਨ ਸਿੰਘ ਜੌਹਲ

  • @RAMNIKK
    @RAMNIKK 3 роки тому

    German te Netherland ch bahut hound hai.

  • @manjeetkaur9593
    @manjeetkaur9593 3 роки тому

    God bless you veer g

  • @babbusidhubabbusidhu7422
    @babbusidhubabbusidhu7422 3 роки тому +1

    Good job good work bro

  • @b.s1637
    @b.s1637 3 роки тому

    ਵੱਡੀ ਗੱਲ ਐ

  • @tajinderdhillon2103
    @tajinderdhillon2103 3 роки тому

    ਭਾਜੀ ਆਪਣਾ ਫੋਨ ਨੂੰ ਸੈਡ ਕਰੋ

  • @kaurmandeep7839
    @kaurmandeep7839 3 роки тому

    Vadia jankari diti veer g

  • @gurmandeepmann9833
    @gurmandeepmann9833 3 роки тому

    Pind marri block maur mandi vich vi kheti hoi si

  • @Akaa93
    @Akaa93 3 роки тому

    Oho blueberry hundi aa..

  • @RajwinderSingh-gv3hc
    @RajwinderSingh-gv3hc 3 роки тому

    😂😂😂😄😄 ਵੀਰ ਜੀ ਇਹ ਬੇਰੀ ਨੀ ਹੈਗੀ

  • @gavydmk
    @gavydmk 3 роки тому

    Canada ch main blue berry hundi aa hor kite ni hundi

  • @singhgopal9430
    @singhgopal9430 3 роки тому +1

    Nice very 👌👌👌

  • @bittumultani9218
    @bittumultani9218 3 роки тому

    Belgium bahut hundi j.

  • @somvirsaharwa5704
    @somvirsaharwa5704 3 роки тому

    bhai g saade pind aao hisar haryana

  • @gurmelsingh8422
    @gurmelsingh8422 3 роки тому

    Very good vir g Sara Kara ta

  • @devil80413
    @devil80413 3 роки тому

    Mushroom di kheti bare daso

  • @baljinderjawanda8810
    @baljinderjawanda8810 3 роки тому +4

    120000 bachiya yr sanu pichle saal... 1 kile cho. 10 lakh wala ta jhoot aa.

  • @harneksandhu5123
    @harneksandhu5123 2 роки тому

    ਬੇਰੀ ਦੇ ਬੂਟੇ ਠੰਡ ਨਾਲ ਨੀ ਮਰਦੇ ਬਰਫ ਵਿੱਚ ਵੀ ਨਹੀਂ ਮਰਦੇ

  • @ramanpreetsingh7880
    @ramanpreetsingh7880 3 роки тому +1

    Blueberry Hundi aa canada ch

  • @karanjeetsingh4168
    @karanjeetsingh4168 3 роки тому +1

    🔥🔥🔥🔥

  • @satnamdogra7365
    @satnamdogra7365 3 роки тому

    Bhaji 1 year vich kini vaar lag jandi aa ehe

  • @jeetmaan936
    @jeetmaan936 3 роки тому

    Bahut kaint bai