Wheat production world record ,ਬਹੁਤ ਹੀ ਕੀਮਤੀ ਜਾਣਕਾਰੀ ਦਿੱਤੀ ਆ ਇਸ ਕਿਸਾਨ ਨੇ

Поділитися
Вставка
  • Опубліковано 18 жов 2024
  • Best wheat seeds
    Basmati Mandi bhav
    Basmati Mandi rate#dharampreetbajwa #agriculture #kheti #wheat #farmingvideos
    Please subscribe ‪@dharampreetbajwa‬ for more videos and see reels at Instagram Dharampreet Bajwa 😉🥰🔥🚜🏡🌾🌽

КОМЕНТАРІ • 253

  • @HarbansSingh-ci6sp
    @HarbansSingh-ci6sp 11 місяців тому +7

    ਭਾਈ ਸਾਈਬ ਗਲਤ ਦੱਸ‌ ਰਿਆਹ ਹੈ ਪੱਚੀ ਕੁਵਿਟ ਤੋ ਅੱਠਾਈ ਕੁਵਿਟਲ ਤੋ ਵੱ ਧ ਨਹੀ ਝਾੜ ਐਵੇ ਗਮਰਾਹ ਕਰ ਰਹੇ ਨੇ

  • @parmdeol9493
    @parmdeol9493 Рік тому +47

    ਠੇਕੇ ਤੇ ਜਮੀਨ ਅਸੀ ਲੈਕੇ ਦੀਨੇਆ ..ਠੇਕਾ ਅਸੀਂ ਦੀਨੇ ਖੇਤੀ ਇਹ kru .. ਸਾਨੂੰ 22ਕੁਇੰਟਲ ਦੇਦੇ ਬਾਕੀ ਇਹਦੀ

    • @Desi_people.punjab
      @Desi_people.punjab 11 місяців тому +3

      20 vi Dede bai ta vi Bhout a

    • @narvir_4966
      @narvir_4966 11 місяців тому +1

      Mainu 18 de dewe bahut aa

    • @manjindermanjinder9059
      @manjindermanjinder9059 Місяць тому

      Veer tussi ac vich he rehande lagda

    • @superpower5101
      @superpower5101 Місяць тому

      Baiji meinu laike davo thheke te 20 ton 22 quintal tuhadi baaki meri..,..

    • @parmdeol9493
      @parmdeol9493 Місяць тому

      @@superpower5101 kine acre krega bhra ds contract kr lene aa pkka .stam paper bhr k

  • @KulwinderGill-t8j
    @KulwinderGill-t8j 26 днів тому +3

    ਸੁਖਬੀਰ ਗੱਪੀ ਨਾਲ ਮੁਕਾਬਲਾ ਕਰਵਾਉਣ ਵਾਲਾ ਬਾਈ ਦਾ

  • @hirasingh9853
    @hirasingh9853 11 місяців тому +20

    ਦੂਨੀਆ ਦਾ ਅੰਤ ਨੇੜੇ ਹੀ ਜਾਪਦਾ ਵੀਰ ਤਿਆਡੀ ਵੀਡੀਓ ਵੇਖਕੇ

  • @jsbtv1610
    @jsbtv1610 11 місяців тому +8

    ਬਾਈ ਜੀ ਅਸੀ ਪਿਛਲੇ 3-4 ਸਾਲ ਤੋ ਪਰਾਲੀ ਵਿੱਚ ਵਾਹ ਰਹੇ ਹਾ ਅਤੇ ਕਣਕ ਦੀ ਬਿਜਾਈ ਕਰਦੇ ਰਹੇ ਹਾ ਇਸ ਨਾਲ ਕਣਕ ਅਤੇ ਝੋਨੇ ਦੇ ਝਾੜ ਵਿਚ ਕਾਫੀ ਫਰਕ ਦੇਖਣ ਨੂੰ ਮਿਲਿਆ।ਜੇਕਰ ਵੀਡੀਓ ਕਰਨੀ ਹੈ ਤਾ ਸੰਪਰਕ ਕਰ ਸਕਦੇ ਹੋ।

  • @JagjitSingh-lw8fm
    @JagjitSingh-lw8fm Рік тому +29

    ਮੈ ਤੈਨੂੰ 1ਏਕੜ ਦਿਨੈ ਟਰੈਲ ਲ‌ਈ , ਤੂੰ ਸੌ ਮਣ ਕੱਢਕੇ ਦਿਖਾ ,ਅੱਧੀ ਤੇਰੀ ਅੱਧੀ ਤੇਰੀ ਮੇਰੀ

  • @balkaranpakapendu8229
    @balkaranpakapendu8229 Рік тому +21

    ਬਾਣੀਏ ਨੂੰ ਕੀ ਪਤਾ ਖੇਤੀ ਬਾਰੇ ਚਾਹ ਗੁੜ ਦਾ ਗੱਪ ਮਾਰਦਾ ਤਾ ਮੰਨ ਵੀ ਲਈਏ 😅😅😅

  • @gurmukhsingh2059
    @gurmukhsingh2059 Рік тому +35

    ਜੇਕਰ ਗੱਪ ਨੂੰ ਚਲਾਉਣਾ ਹੋਵੇ ਤਾਂ ਟਇਰ ਲਗਾਉਣੇ ਪੈਦੇ ਹਨ ਇਹ ਗੱਪ ਨਹੀਂ ਚਲਣਾ

  • @sadhusinghbhullar7339
    @sadhusinghbhullar7339 Рік тому +12

    ਇੱਕ ਡਾ, ਪਿਆਰੇ ਲਾਲ ਗਰਗ ਇੱਕ ਇਹ ਭਾਈ ਸਾਹਿਬ ਗਰਗ ਬੜੇ ਖੋਜੀ ਨੇ ਦਿਮਾਗ ਤੋਂ ਕੰਮ ਲੈਣ ਵਾਲੇ ਬੰਦੇ ਹਨ ਇਕ ਵਿਸ਼ਵਾਸ ਨਾਲ ਗੱਲ ਕਰਦੇ ਹਨ ਮੇਰੇ ਹਿਸਾਬ ਨਾਲ ਇਹ ਸੱਭ ਕੁੱਝ ਭਰੋਸੇ ਯੋਗ ਹੈ ਗਰਗ ਸਾਹਿਬ ਇਹ ਸੱਭ ਕੁੱਝ ਲੲ ਧੰਨਵਾਦ

  • @kashmirgill2563
    @kashmirgill2563 Рік тому +17

    ਲੱਤਾਂ ਤੇ ਇਹਦੇ ਖੁਰਕ ਪਈ ਲੱਗਦੀ ਹੈ।

  • @DarshanSingh-fl5ir
    @DarshanSingh-fl5ir 11 місяців тому +7

    ਪਾਪੂਲਰ ਦੀ ਜੜ ਬਾਰਾ ਫੁਟ ਮੈ ਅਆਪ ਕਢੀ ਆ

  • @bainsfarmpb07
    @bainsfarmpb07 Рік тому +23

    ਕਾਲਾ ਮਾਲ ਜਾਦਾ ਖਾ ਲਿਆ ਗਿਆ ਹੈ 7ਫੁੱਟ ਜੜ 😮😮😮😮😮 ਖਾਜ ਕਰੀ ਜਾਂਦਾ

    • @paramjitsingh2461
      @paramjitsingh2461 11 місяців тому +2

      ਵੀਰ ਜਾਂਦੀ ਆ ਛੇ ਸੱਤ ਫੁੱਟ ਧਾਗਾ ਜਿਹਾ ਹੁੰਦਾ।

  • @jaswantkang3064
    @jaswantkang3064 11 місяців тому +10

    ਵਾਹ ਜੀ ਵਾਹ 22 ਜੀ ਜਿਹੜੇ ਬੰਦੇ ਪੰਜਾਬ ਵਿੱਚ ਰਹਿਦੇ ਨੇ ਉਨ੍ਹਾਂ ਨੂੰ ਤੁਸੀ ਫੁਦੂ ਗਿਣਦੇ ਏਹ , ਸਾਨੂੰ 1 ਕੀਲੋ 400 ਗ੍ਰਾਮ ਨੀ ਪਤਾ, ਤੁਸੀ ਜਾਦਾ ਸਿਆਣੇ ਏਹ, ਸ਼ਰਮ ਕਰਲੋ ਬੋਲਣ ਲੱਗੇ , 22 ਜੀ ਜੇ ਤੁਹਾਡੇ ਜੂਵਾਕ ਘੂਗੂ ਨੇ ਤਾਂ ਸਾਰਾ ਪੰਜਾਬ ਘੂਗੂ ਨੀ

  • @HappySingh-ro6ep
    @HappySingh-ro6ep Рік тому +18

    ਨਿੱਕਰ ਪਾ ਕੇ ਗੱਪਾਂ ਚੂ ਸੁਖਬੀਰ ਨਾਲ ਮੁਕਾਬਲਾ

  • @sukhrai4075
    @sukhrai4075 Місяць тому +5

    ਸਮਜਣਾ।ਕਿਉ।ਨੀ।ਕੰਜਰਾ।ਬੀਏ।ਪੜਕੇ।ਖੇਤੀ।ਕਰਨ।ਦਹੇਵਾ।ਨਾਲ।ਦੋ।ਡੇਰੀ।ਫਾਰਮ।।

  • @kamalpreetsingh9417
    @kamalpreetsingh9417 Рік тому +8

    2019 ਚੋਂ ਤਾ 303 ਆਈ ਹੀ ਨੀ ਸੀ ਤੈਨੂੰ ਕਿਥੋ ਮਿਲ ਗਈ

  • @Priyankakamboj123
    @Priyankakamboj123 11 місяців тому +6

    Dislike ਜਿਹੜੇ ਲੋਕ ਕਰਦੇ ਨੇ ਉਹ ਦਿਸਦੇ ਨਹੀਂ youtube ਤੇ

  • @navbrar2522
    @navbrar2522 Рік тому +42

    ਗੱਪੀ ਕਿਥੋਂ ਫੜਿਆ ਪੰਤਦਰੋਂ😂

  • @mdf3914
    @mdf3914 Рік тому +16

    7 ਫੁੱਟ 😂😂😂😂 ਇਹ ਤਾਂ ਮੋਥਰੇ ਦਾ ਰਿਕਾਰਡ ਵੀ ਤੋੜ ਤਾ।

    • @paramjitsingh2461
      @paramjitsingh2461 11 місяців тому +1

      ਵੀਰ ਗੁਸਾ ਨੀ ਕਰਨਾ ਛੇ ਸੱਤ ਫੁੱਟ ਜਾਂਦੀ ਆ ਪਤਲਾ ਜਿਹਾ ਧਾਗਾ ਹੁੰਦਾ ਆ ।

  • @AvtarSingh-vb7rs
    @AvtarSingh-vb7rs Рік тому +25

    7 ਫੁੱਟ ਤਾ ਕਣਕ ਦੀ ਜੜ ਜਾ ਨੀ ਸਕਦੀ ਗੱਪ 100 ਰੂਪੈ ਵਾਲਾ ਮਾਰ ਦਾ

    • @waliaJASVIRAL
      @waliaJASVIRAL 11 місяців тому

      7 foot nhi ja skdi bai g sahi gl hai

    • @gamdoorsinghdhillon5825
      @gamdoorsinghdhillon5825 7 місяців тому +2

      ਜਿੱਥੇ ਕੋਰ ਮਿੱਟੀ ਦੇ ਟੋਏ ਲੱਗੇ ਹੁੰਦੇ ਨੇ ,,ਓਥੇ ਪਤਾ ਲੱਗਦਾ ਐ

  • @RajinderSingh-ob2su
    @RajinderSingh-ob2su Рік тому +8

    ਭਾਈ ਸਾਹਿਬ ਸ੍ਹਔਨਇ ਸੌਦੇਬਾਜ਼ੀਆਂ ਪਾਉਂਦੇ ਹਨ ਸੌਨਾ ਚਾਂਦੀ ਆਉਂਦੇ ਪਾਉਂਦੇ 20 ਕਇਟਲ ਬੜੇ

  • @parwindersinghpapuparwinde9593
    @parwindersinghpapuparwinde9593 Рік тому +17

    ਬੱਸ ਕਰੋ ਕਿੳੁ ਗੱਪ ਛੱਡੀ ਜਾਦੋ ਹੋ y bs karo yar kato loka nu morak banade ho 😂😂😂😂😂😂

  • @kahlonsingh9046
    @kahlonsingh9046 Рік тому +17

    ਬਾਈ ਜੀ ਜੇ ਖੇਤੀ ਲਾਹੇਵੰਦ ਚਾਹੁੰਦੇ ਹੋ ਤਾਂ ਝਾੜ ਘੱਟ ਅਤੇ ਗੁਣਵੱਤਾ ਵਧਾਉਣ ਦੀ ਲੋੜ ਹੈ।

  • @bikramjitsingh3855
    @bikramjitsingh3855 Рік тому +12

    ਭਰਾਵੋ ਕਿੱਥੋਂ ਲੱਭ ਕੇ ਲਿਆਂਦਾ ਇਹ Einstein
    ਜਿਹੜਾ ਕਣਕ ਦੀ ਜੜ੍ਹ 7 ਫੁੱਟ ਤੱਕ ਲੈ ਕੇ ਜਾ ਰਿਹਾ
    ਮੈਂ ਇੱਕ ਦਿਨ ਮੱਝ ਵਾਸਤੇ ਕਿੱਲਾ ਗੱਡਣਾ ਸੀ
    2 ਫੁੱਟ ਡੂੰਗਾ ਖੱਡਾ ਪੱਟਣ ਨੂੰ ਅੱਧਾ ਘੰਟਾ ਲੱਗ ਗਿਆ
    ਤੂੰ ਕਣਕ ਦੀ ਜੜ੍ਹ 7 ਫੁੱਟ ਤੱਕ ਲੈ ਗਿਆਂ
    ਮੈਂ ਇਹ ਵੀਡੀਓ ਪਹਿਲਾਂ ਦੇਖ ਲੈਂਦਾ ਤੇ ਇਹਨੂੰ ਅੱਜ ਦੁਸਹਿਰੇ ਤੇ ਰਾਵਣ ਦੀ ਜਗ੍ਹਾ ਫੂਕਣਾ ਸੀ
    ਇਹ ਧੂਤਾ ਤਾਂ ਸੁੱਖੇ ਅਮਲੀ ਤੇ ਭੰਤੇ ਨੂੰ ਵੀ ਪਿੱਛੇ ਛੱਡ ਗਿਆ

    • @paramjitsingh2461
      @paramjitsingh2461 11 місяців тому +1

      ਵੀਰ ਜਦੋਂ ਕਣਕ ਵੱਢ ਹੋ ਜਾਵੇਗੀ ਫਿਰ ਅਰਾਮ ਨਾਲ ਖੁਦਾਈ ਕਰੀਂ ਬਹੁਤ ਪਤਲਾ ਜਿਹਾ ਧਾਗਾ ਹੁੰਦਾ ਛੇ ਸੱਤ ਫੁੱਟ ਤਕ। ਗੱਪ ਨਹੀਂ ਹੈ ।

    • @maanmaan8137
      @maanmaan8137 11 місяців тому

      ​@@paramjitsingh2461tera v mainu theka lya lgda hr ek nu dasn da , baki ek gl dase mainu tu jarr dekhn nu fer jcb mangwonda hovenga . Bai ke yaar koi gl ta dekh k krlya kro

    • @AntreevSoch
      @AntreevSoch 2 місяці тому

      ​@@paramjitsingh2461ਪਤੰਦਰ ਨਹੀਂ ਮੰਨਦਾ ਇਹ ਕਰੂ ਸਾਇੰਸ ਫੇਲ❤

  • @surindersingh-vc4dr
    @surindersingh-vc4dr Рік тому +30

    ਸਿਰਾ ਕਰਾਈ ਜਾਂਦਾ ਲਾਲਾ
    7 ਫੁੱਟ ਸਫੈਦੇ ਦੀ ਜੜ ਨਹੀਂ ਜਾਂਦੀ ..

    • @UtubeTv84
      @UtubeTv84 11 місяців тому +1

      25 to 40 fitt jandi aa saffedde di jadd

    • @UtubeTv84
      @UtubeTv84 11 місяців тому +1

      90 littr pani peenda saffedda ikk din da

    • @paramjitsingh2461
      @paramjitsingh2461 11 місяців тому +2

      ਵੀਰ ਤਜਰਬਾ ਕਰੀ ਦਾ ਛੇ ਸੱਤ ਫੁੱਟ ਜਾਂਦੀ ਆ ਬਹੁਤ ਪਤਲਾ ਜਿਹਾ ਧਾਗਾ ਹੁੰਦਾ।

  • @shreekrishnaproperties7142
    @shreekrishnaproperties7142 Рік тому +4

    bhaji Gul Galt be ho sakde sach be but thinking postive hai . salute Garg Saab de soch nu

  • @Mani__PB31_
    @Mani__PB31_ Рік тому +9

    ਓ ਬਸ ਭਰਾਵਾਂ ਛੋਟੇ ਛੱਡ😂

  • @amrikjatana-kd7gg
    @amrikjatana-kd7gg 11 місяців тому +1

    ਇਹ ਕਰਨ ਗੇ ਯੂਨੀਵਰਸਿਟੀ ਫੇਲ,

  • @satindersinghwaraich3926
    @satindersinghwaraich3926 Рік тому +7

    ਜੈ ਇਨਾ ਫੈਦਾ ਸੀ ਖੇਤੀ ਕਿੳਂ ਛਡਤੀ ਬਾਕੀ ਗਰਗ ਦੀ ਮਰਜੀ

  • @sarabjitsinghbathdhirpur9413
    @sarabjitsinghbathdhirpur9413 Місяць тому

    7 ਫੁੱਟ ਜੜ੍ਹ, ਡੇਢ ਕਿਲੋ ਬੀਜ ਨਾਲ ਕਿੱਲਾ ਬਿਜਾਈ , 100ਮਣ ਸਰੋਂ
    ਕਿਹੜਾ ਨਸ਼ਾ ਹਉ

  • @Jawanda-agrofaram
    @Jawanda-agrofaram Рік тому +3

    ਦੌ ਕਿਲੋ ਬੀਜ ਨਾਲ ਤਾ ਇਕ ਏਕੜ ਬੀਜਿਆ ਜਾਂਦਾ ਤੇ ਝਾੜ ਵੀ 20 ਤੋ 25 ਕੁਵਿੰਟਲ ਨਿਕਲਦਾ। ਤੇ ਜਿਹੜੀ ਗੁਛੀ ਦੀ ਗੱਲ ਕਰਦੇ ਆ ਉਹ ਮੈ 2001ਚੋ ਉਥੋ 50 ਰੁਪਏ ਕਿਲੋ ਲਈ ਸੀ।

  • @GurjeetSingh-oh1ug
    @GurjeetSingh-oh1ug Рік тому +11

    ਦਾਰੂ ਦਾ ਭੰਨਿਆ ਪਿਆ ਇਹ

  • @DavinderSingh-dt1kz
    @DavinderSingh-dt1kz 11 місяців тому +3

    ਸਾਲੇ ਕਾਲੇ ਤੋਂ ਚਿੱਟੇ ਹੋਗੇ ,ੲੇਨਾਂ ਝਾੜ ਤਾਂ ਕਦੇ ਝੋਨੇ ਦਾ ਨਹੀ ਨਿਕਲਿਅਾ ,ਕਣਕ ਤਾਂ ਦੂਰ ਦੀ ਗੱਲ ।

  • @ashoksingh6069
    @ashoksingh6069 11 місяців тому +1

    ਇਹਨਾਂ ਲੋਕਾਂ ਦਾ ਦੋ ਕਿਵੇਂ ਇਕ ਕਿਲਾ , ਰਹੀ ਜੜ ਦੀ ਗਲ ਇਹਨੂੰ ਪਤਾ ਹੀ ਨਹੀਂ ਕਣਕ ਦੀ ਜੜ‌ ਸੌ ਫੁੱਟ ਤਕ ਹੂਂਦੀ ਹੈ

  • @GurjeetSingh-oh1ug
    @GurjeetSingh-oh1ug Рік тому +7

    ਜੜ ਆਲੀ ਗੱਲ ਹਜਮ ਨੀ ਆਈ

  • @KulwinderSingh-w9w8s
    @KulwinderSingh-w9w8s 6 місяців тому +2

    Best

  • @makhansarpanch9741
    @makhansarpanch9741 Рік тому +20

    ਭਗਵੰਤ ਮਾਨ ਦਾ ਸਾਡੂ ਲਗਦਾ ਲਾਲਾ😂😂😂😂

  • @KhushiRam-n1e
    @KhushiRam-n1e 5 місяців тому

    Jo tusni kanak da ek kile dedh killo beej dasia kis taran bijai karnio Or kon sa pana

  • @gurpreetsingh-kq5pf
    @gurpreetsingh-kq5pf Місяць тому

    ਇਕ ਹੀ ਤਰੀਕੇ ਨਾਲ਼ ਹੋ ਸਕਦਾ
    ਇਸ ਦੀ ਕਣਕ ਡਿੱਗੀ ਹੋਉ ਅਤੇ ਚੂਹਿਆਂ ਨੇ ਟੋਏ ਪੁੱਟ ਕੇ ਮਿੱਟੀ ਦੇ ਢੇਰ ਲਾਏ ਹੋਣ ਗੇ ਅਤੇ ਕੰਬਾਈਨ ਦਾ ਕਟਰ ਨੀਵਾਂ ਕਰ ਕੇ ਕਣਕ ਵੱਡੀ ਹੋਉ ਤਾਂ ਟਰਾਲੀ ਭਰ ਕੇ ਕੰਪਿਊਟਰ ਕੰਡੇ ਤੇ ਤੋਲੀ ਹੋਉ

  • @sidhusardar8539
    @sidhusardar8539 11 місяців тому +1

    ਪੰਜਾਬ ਵਿੱਚ ਤਾਂ ਇਹਨਾ ਝਾੜ ਸੁਣਿਆ ਨਹੀਂ। ਇਹ ਵੀਰ ਕਿਸੇ ਹੋਰ ਦੁਨੀਆ (ਚੰਨ)ਵਿੱਚ ਖੇਤੀ ਕਰਦਾ ਹੋਉ। ਝੂਠ ਦੀ ਵੀ ਹੱਦ ਹੁੰਦੀ ਬਾਈ ਗੁੱਸਾ ਨਾ ਕਰੀਂ

  • @Beant-cheema
    @Beant-cheema Рік тому +8

    ਆਪਣੇ ਸਿਰ ਤੇ ਏਦੇ ਵਾਲ ਨੀ 😂😂 ਹੋਏ ਪੂਰੇ
    20 ਕਿਲੋ ਨਾਲ 9 ਕਿਲੇ ਬੀਜ ਤਾਂ ਨਾਲ ਸੁੰਡੀ ਪੇ ਗਈ 4 ਕਿਲੋ ਓਹ ਖ਼ਾ ਗਈ 2 ਕਿਲੋ ਖਰਾਬ ਜਾਂਦੀ ਆ ਪਰਾਲੀ ਵਿੱਚ ਹਰਿ ਹੋ ਕੇ ਸੁਖ ਦੀ ਆ ਫਰ ਬੀ 3 ਕਿਲੋ k ਰਹਿ ਗਈ 😂😂 ਸਿਰਾ ਗਲ ਵਾਤ ਆ ਗਪੌੜ ਸੰਖ ਵਜਾਈ ਚਲੋ ਵਜਦੇ ਆ ਜੇੜੇ ਕਿੱਸੇ ਨੇ ਕੇੜਾ ਕੁਝ ਪੁਸ਼ਨ ਆ 40 ਕਿਲੋ ਕਣਕ ਬੀ ਸਿਧੀ ਨਿਕਲ ਦੀ ਆ 50 ਕਿਲੋ ਪੈਂਦੀ ਆ ਖੇਤ ਵਿਚ ਇਕ ਕਿਲੇ ਵਿੱਚ

  • @nirmalsingh132
    @nirmalsingh132 Місяць тому +1

    ਜਿਹੜੇ ਵੀਰ ਕਹਿੰਦੇ ਨੇਂ ਕਿ ਕਣਕ ਦੀ ਜੜ ਜਿਆਦਾ ਲੰਮੀ ਨਹੀਂ ਹੁੰਦੀ, ਉਹ ਧਿਆਨ ਦੇਣ ਬਾਈ ਕਣਕ ਦੀ ਜੜ 12ਫੁੱਟ ਤੱਕ ਵੀ ਹੁੰਦੀ ਹੈ, ਤੁਸੀਂ ਕਦੇ PAU ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਜਾਓ ਤੇ ਸਪੈਸਲ ਕਣਕਦੀਆਂ ਜੜਾਂ ਵੇਖੋ ਜਾ ਕੇ, ਤੁਹਾਡਾ ਵਹਿਮ ਦੂਰ ਹੋ ਜਾਓ

  • @AjitSingh-v2i
    @AjitSingh-v2i Місяць тому

    Jis kumb de gull Kaur rate ho vo mane pada kry hae 200 Rs ke 1 gram hae us da faeda eh hae stamina bdaty hae Chana k player kha Kar gold model Jada hasel Kar den hunter kidney be achy holy hae

  • @MandeepSingh-w9n6k
    @MandeepSingh-w9n6k Рік тому +1

    Ek muthi saro,,(sarso)nal ek baba 1 Killa 2 knal beejh dinda par oh balda(ox) nal kheati krda Village nandgarh dist bathinda

  • @mrperfectforallfields7256
    @mrperfectforallfields7256 8 місяців тому

    Veer ji 3kg nall main krdan pura organic 10qtl hundi veer ji har sal 30 kg vad janda jhar

  • @vickymaan4851
    @vickymaan4851 Рік тому +18

    ਕਿਹੜਾ ਨਸ਼ਾ ਹੋ ਸਕਦਾ?

  • @gurpearsingj1753
    @gurpearsingj1753 11 місяців тому +1

    Bai asi pisle sijan kanak supirsidar nall biji c jhona lgaon to pehla moogi hri khadh bjo bejh ke bich bahhi c es sall 26jhona 92mann ekad da nikal va dr saab 100/shi keh rhe ne es sall fer kank supersidar nall beji ja veero dharti no smballo veero aag na lgao dharti di upjao sakti katam nakro

  • @respectfarmer2375
    @respectfarmer2375 Рік тому +8

    1998 ch main 14 saal da c odo asi Massey tractor lea c te aap main shatta maar k kanak beeji c 4 kanal. Ghardea ne 20 kg beej Dita c 2 jholea ch 10 , 10 kg pa k. Mere ton galti nl 1 jhola e pai gea te main beej k vttan pa tea. Fer cheta aaea ta bapu ton darde ne 1jhola da beej sutt Dita.. kise nu ni dassea. Jd fasal vadi ta 15 quintal nikli c 4 kanal cho. Main jd dasea koi jakeen na kre na oni mud k kdi kanak nikli

  • @ਹਿੰਮਤੀਲੋਕ
    @ਹਿੰਮਤੀਲੋਕ Рік тому +3

    22 ji 2-3 interview hor kr o ji 22 ji nal .......valuable aa video

  • @HarkiratSingh540
    @HarkiratSingh540 11 місяців тому +1

    Gal kheri tou suru keete, lee keeder gae, jo consept video te lekhea c, oode te sirf 20 second gl hoe, baki eder de oder odr de eedr,, jo 40maan charr khea c, ode bare proper dso, on record gl kro

  • @amar7382
    @amar7382 10 місяців тому

    Pehla ta aye dso v ehdi kehdi slah manni aw university ne ehh patto 100 maan sarroo kaddi janda. Fer jehda bnda mitti chaka dindia fer fassal kiwe howe gi bina jadda tu

  • @SatnampawarPawar-tc2zi
    @SatnampawarPawar-tc2zi 11 місяців тому

    Pind jode for Valerie banbb charade Han other jo tamb te pital nikalda o vi bahut pese vatde Han kilorh he Kankakee Bijan di fir himachal vicho buti lab ke pose vat lave

  • @Sho_JP_vlog782
    @Sho_JP_vlog782 Рік тому +5

    बेलर वाले पैसे देते नहीं लेते है 😊लाला जी

  • @moglitoys
    @moglitoys Рік тому +8

    Swere swere top di bakwas sun ke maza aa gaya 😂😂

  • @parwinderbasati5942
    @parwinderbasati5942 Рік тому

    Nale ho skda ki honda? Kive krya o dsso main same kru krhca v krdu

  • @ManiKalyan-fx2iw
    @ManiKalyan-fx2iw Рік тому +7

    ਬਾਈ ਯਾਰ ਗ਼ਲਤ ਕਮੈਟ ਕਿਊ ਕਰਦੇ ਹੋ ਜੈ ਤੁਹਾਨੂੰ ਨਹੀਂ ਸਮਝ ਤਾਂ ਉਹਦਾ ਕੀ ਕਸੂਰ ਆ ਕਦੇ। ਪੁੱਟਕੇ ਵੇਖ ਲਿਉ ਬੲਈ ਕਿਨੀ ਡੂੰਘੀ ਜੜ ਜਾਂਦੀ ਆ ਉਹਨੇ ਦੱਸਿਆ ਕਰਕੇ ਵੇਖ ਲਿਉ ਘੱਟ ਜਗ੍ਹਾ ਚ ਕੀ ਪਤਾ ਨਿਕਲ ਹੀ ਆਵੇ ਹੋਣ ਨੂੰ ਸਭ ਕੁਛ ਹੋ ਜਾਂਦਾ ਸਾਡੇ ਪਿੰਡ ਇੱਕ ਲਾਣਾ ਦੇਸੀ ਰੂੜੀ ਖਾਦ ਬਹੁਤ ਪਾਉਂਦੇ ਨੇ ਖੇਤ ਚ ਉਹਨਾਂ ਦੇ ਇੱਕ ਵਾਰ ਸਵਾ ਛੇ ਕੁਇੰਟਲ ਦੀ ਕਣਕ ਨਿਕਲ ਆਈ ਸੀ ਲੋਕ ਬੀਜ ਲੈਣ ਨੂੰ ਉਹਨਾਂ ਨੂੰ ਕਹੀ ਜਾਣ ਜ😢ਦਕਿ ਲੋਕਾਂ ਦੇ ਨਾਲ ਦਾ ਹੀ ਬੀਜ ਉਹਨਾ ਦੇ ਸੀ ਸੋ ਹੋਣ ਨੂੰ ਸਭ ਕੁਛ ਹੋ ਸਕਦਾ ਕਰਨ ਵਾਲੇ ਦਾ ਇਰਾਦਾ ਹੋਵੇ

    • @J.s.bachhalj
      @J.s.bachhalj Рік тому +1

      6"inch to vadh ni jandi. 6 foot tan safede di jarh ni jandi😂

    • @shreekrishnaproperties7142
      @shreekrishnaproperties7142 Рік тому +1

      I agree bhaji

    • @sattisamrao5422
      @sattisamrao5422 11 місяців тому +2

      ਬਾਈ ਸਾਡੇ ਤਾਏ ਦੇ ਸਵਾ 6 ਬਿਗੇ ਦੇ ਕਿੱਲੇ ਚੋ 35 kwantal ਨਿਕਲੀ ਸੀ ਵੱਡੇ ਕਿੱਲੇ ਚੋ ਕਣਕ ਦੀਆ ਜੜਾ ਸੂਖਮ ਹੁੰਦੀਆ ਨੇ ਇਹ ਬਹੁਤ ਨੀਚੇ ਜਾਂਦੀਆਂ ਨੇ ਮੈਂ ਮਿੱਟੀ ਚਕਾਏ ਹੋਏ ਨਾਲਦੇ ਗਵਾਂਢੀ ਦੇ ਖੇਤਾਂ ਵਿੱਚ ਦੇਖ਼ੀਆ ਸੀ

    • @sattisamrao5422
      @sattisamrao5422 11 місяців тому +1

      ​@@J.s.bachhaljਕਦੇ ਮਿੱਟੀ ਚਕਾ ਕੇ ਦੇਖੀ ਜੜਾ ਸੂਖਮ ਹੁੰਦੀਆ ਨੇ

  • @balwindersinghvirk1117
    @balwindersinghvirk1117 11 місяців тому +2

    Mera comment jaror padeyo poora te charcha v kreyo kise vedio ch ..es bhi diya gala sachiya v ne te fazol v ,ik saal meri thodi diya 60 trallya agg nal ik khet ch mach giya te mein oh sava ik khet ch he khilar diti kra naal ,us khet ch johna v bakiya nlo wakhra c te bhara c jhaad v bhut vad c te aghe kanak v bhut bhari hoi c us khet ch doro he pata lagda c ki es khet ch kuj hai

  • @bhupinderparmar6035
    @bhupinderparmar6035 11 місяців тому +4

    I am kisan ajnoha (Hsp) three days ago cut the rice crop yeild 37 quintal per acre mean 92 mans

  • @dansinghmannmann3456
    @dansinghmannmann3456 Рік тому +2

    ਇਕ ਕੁਹੀ ਜਾਂਦੇ ਹੋ ਡੇਢ ਕਿਲੋ ਨਾਲ ਕਿਲਾ ਬਿਜਰਾ ਨਾਲੇ ਵੀਹ klo nal no kile ਬੀਜੇ ਹਨ

  • @GurjeetSingh-oh1ug
    @GurjeetSingh-oh1ug Рік тому +3

    Je bajwa ji tusi avda channel changa chlauna ta eho je gappa ale tokre kol na jaya kro

  • @jagseersidhu6226
    @jagseersidhu6226 Рік тому +5

    ਮੂਰਖਾਂ ਛੇ ਸੱਤ ਫੁੱਟ ਕਣਕ ਦੀ ਜੜ੍ਹ ਵੀ ਗੲਈ ਐਂ ਕਿਤੇ ਪਾਗ਼ਲ ਬੰਦਾ ਐਂ

  • @MalkeetSingh-ey4vp
    @MalkeetSingh-ey4vp 11 місяців тому

    ਕੁਝ ਜਿਆਦਾ ਵੱਡੀਆਂ ਗੱਲਾਂ ਹੋ ਗਈਆਂ

  • @manjitmaan693
    @manjitmaan693 11 місяців тому +1

    ਮਾੜੀ ਮੋਟੀ ਵੀ ਸ਼ਰਮ ਨੀ ਗੱਪਾਂ ਮਾਰਨ ਲੱਗੇ

  • @dharmdhillon9715
    @dharmdhillon9715 Рік тому +1

    Lala g sahi keh rhe mai 1 killo nal ikk killa beej dina ohde cho araam nal 30-40 quintel nikal aondi pr eda sirf supne ch hunda 😂😂😂😂😂😂

  • @JagjitSingh_
    @JagjitSingh_ Рік тому +1

    ਜੇ ਤਾਂ ਖੇਤੀ ਨਾਲ ਕੋਈ ਨੌਕਰੀ ਬਿਜਨਸ ਕੋਈ ਸਹਾਇਕ ਧੰਦਾ ਹੈ ਤਾਂ ਜਮੀਨ ਮਾਂ ਹੁੰਦੀ ਹੈ ਜਾਂ ਜਮੀਨ ਹੀ ਜਾਦਾ ਹੈ ਫਿਰ ਵੀ ਠੀਕ ਹੈ ਨਹੀਂ ਤਾਂ ਘੱਟ ਜਮੀਨ ਵਾਲੇ ਦਾ ਮਾੜਾ ਹਾਲ ਹੈ ਲਾਲਾ ਤਾਂ ਲਾਲਾ ਹੀ ਹੈ

  • @sukh2722
    @sukh2722 Рік тому +5

    Very good y g

  • @rajpalaulakh3239
    @rajpalaulakh3239 11 місяців тому +1

    Rinta Veer Good man good knowledge

  • @SatnampawarPawar-tc2zi
    @SatnampawarPawar-tc2zi 5 місяців тому

    Ghah fuss jamin vich vahun nal sundi kanak nu lag jandi he

  • @KamikarSingh-nk1nq
    @KamikarSingh-nk1nq Рік тому +5

    ਹਿੱਲਿਆ ਲਗਦਾ ਇਹ ਤੇ

  • @gurjeetnagra1104
    @gurjeetnagra1104 Рік тому +6

    ਇਹ ਲਾਲਾ ਕਕੁਝ ਤਾ ਝੂਠ ਬੋਲਦੇ ਕੁਝ ਸੱਚ

  • @GamdoorSidhu-o5o
    @GamdoorSidhu-o5o 9 місяців тому

    ਠੀਕ ਐ ਯਾਰ ਗੰਪ ਮਾਰਨ ਦਾ ਸੁਆਦ ਆਗਿਆ ਯਾਰ ਕਿਉ ਗੰਪਾ ਦੀ ਮਾ ਚੋਦੀ ਜਾਨਾ

  • @amrikchauhan6244
    @amrikchauhan6244 Рік тому +6

    ਗੱਪ ਰਾਮ😅😅

  • @rattans2829
    @rattans2829 9 місяців тому

    Wheat yield per unit area, depends upon many agronomic practices adopted during wheat crop growth..., which includes time of sowing, irrigation nutrition and incorporation of wheat and rice straw/green manuring/ Farm yard manure/ poultry manure/ inorganic fertilizers (NPK or Urea and DAP, weed control spray, temp fluctuation in season, time duration taken to mature the crop..etc..sprinkle irrigation, or drip irrigation, if all practices adopted properly, and not natural disaster, wind, hails, flooding, frost, happens even then you can not go more than 22 quintals per acer. All experiments have been done at PAU about quantity of seed to be used...from low to as high level quantity upto 80-100kg seed per acer, My suggestion is to follow PAU rabi crops " package and practices" as I would say that is abstract tested bible for getting maximum yield from wheat, on experiments based..... All these this is gossip, some matter are worth listening and right like wheat crops roots go 7 ft is true, tillers some effective and some are not..yes if seed is less plant gives more tillers etc.., ..but getting 40 quintal per average from larger area is not possible...1x1 meter yield can't be represented in quintals...in that case crops gets the many more advantages of unique sunlight trapping mechanism, and air flow form leaves, many more physiological factors which in larger area plant compete with other adjoining plant and has to sacrifice many things during growth period....but natural

  • @DeepSingh-pg7vu
    @DeepSingh-pg7vu Рік тому +2

    Sachi bolda yaar e mere jhone diya jhara 9 fut chal gayiya is war jcb nal kadniya paniya😁😁😁😁😁

  • @kuldeepSingh-db8ss
    @kuldeepSingh-db8ss 11 місяців тому

    ਇਹਤਾਂ ਕੁਦਰਤ ਨੂ ਜੇਬ ਵਿਚ ਪਾਈਬੈਠਾਐ ਥੋੜਾ ਜਿਹਾ ਹਿਸਾਬ ਚ ਰਹਿ

  • @anmolbrar3391
    @anmolbrar3391 11 місяців тому +1

    ਇਹ ਬਾਈ ਜੀ ਦੋ ਕਿਲਿਆਂ ਦਾ ਝਾੜ ਲੈਣ ਦੀ ਗੱਲ ਕਰਦੇ ਹੋਣਗੇ।

  • @kuldeeptakher4503
    @kuldeeptakher4503 11 місяців тому +2

    Good information

  • @pargatmaan1572
    @pargatmaan1572 Рік тому +2

    ਯਾਰ ਗੱਪ ਮਾਰਨਾ ਭੁੰਜੇ ਸਾਉਣਾਂ ਫਿਰ ਕੀ ਕੱਟਣੀ ਤੰਗੀ😅😅

  • @AmandeepSingh-sd8rt
    @AmandeepSingh-sd8rt 11 місяців тому +1

    Sahi hai. 28. Kilo ik kile vich bij paya c. 70 man riha.
    3159. Kank c

  • @sukhwindersukhwinder5207
    @sukhwindersukhwinder5207 10 місяців тому

    ਇਕ ਬੰਦਾ ਇਹ ਦੀਆਂ ਲੱਤਾਂ ਘੁੱਟਣ ਤੇ ਲਾ ਦਿਉ ਜੋਰ ਬਹੁਤ ਲਗ ਰਿਹਾ ਗਪ ਮਾਰਨ ਤੇ

  • @AjitSingh-v2i
    @AjitSingh-v2i Місяць тому

    My village Dewatwal

  • @daljitsingh8832
    @daljitsingh8832 Рік тому +4

    ਲਾਹ ਲੈਂਦੀ ਬਾਤਾਂ ਨੂੰ ਤੁਸੀ ਕੁਮੇਂਟ ਕਰਕੇ ਨਕਾਰ ਰਹੇ ਹੋ ਤੁਸੀਂ ਆਪ ਤਜਰਬਾ ਕਰਕੇ ਦੇਖੋ ਇਸ ਗੱਲ ਦਾ ਖੋਜ ਕਰਕੇ ਦੱਸੋ ਗੱਲਾਂ ਦਾ ਕੜਾਹ ਨਾ ਬਣਾਓ ਗਰਗ ਸਾਹਿਬ ਦੀਆਂ ਗੱਲਾਂ ਦੇ ਵੇਚ ਦਮ ਹੈ

  • @gurmaangaming3637
    @gurmaangaming3637 11 місяців тому

    🎉🎉

  • @punjabilivekustihub
    @punjabilivekustihub Рік тому +2

    Good💯👍👍👍👍 pl s

  • @rajinderbath5891
    @rajinderbath5891 Рік тому +3

    ਸਹੀ ਗੱਲ ਆ

  • @WaheguruJi-dn9hh
    @WaheguruJi-dn9hh 11 місяців тому

    Wwaheguru

  • @parwinderbasati5942
    @parwinderbasati5942 Рік тому

    Video lord kri ni cmbine chldi di?

  • @SIDHU_GAMER-
    @SIDHU_GAMER- 11 місяців тому

    Tussi keti kine karde c odo kine naklda c

  • @HarkiratSingh540
    @HarkiratSingh540 11 місяців тому +1

    Baki kull milla k gappa da AWARD OF THE YEAR eehna nu detta jada😂😂😂😂😂😂

  • @JaggiSekhon5124
    @JaggiSekhon5124 11 місяців тому +1

    1.5 ਕਿਲੋ ਬੀਜ ਇਕ ਏਕੜ ਚ 😂😂😂

  • @rajwantsingh2523
    @rajwantsingh2523 11 місяців тому +2

    ਥੋੜੇ ਚਿਰ ਬਾਦ 200ਮਣ ਕਹਿਣ ਦੇ।

  • @harrapacivilization2779
    @harrapacivilization2779 10 місяців тому

    ਇਕੱਲੀ ਨਾਈਟਰੋਜਨ ਉਡਦੀ ਹੈ ਅਗ ਲਾਉਣ ਨਾਲ

  • @ArshSahota-cg2dz
    @ArshSahota-cg2dz Рік тому

    Paji Mera dada mera dady hun 30 year ton mein kheti kar reha mere ta ajj tak kanak 50 - 55 Mann nikli jhona 33- 36 q niklia

  • @bw8dm
    @bw8dm 6 місяців тому

    ਕਹਿੰਦਾ ਕਿਸੇ ਸਾਇੰਸਦਾਨ ਨੇ ਤਾਂ ਲਿਖਿਆ ਨਹੀਂ। ਪੁੱਛਣ ਵਾਲਾ ਹੋਵੇ ਤੂੰ ਕਿਸੇ ਸਾਇੰਸਦਾਨ ਨੂੰ ਪੜ੍ਹਿਆ?

  • @AmarjitSingh-se8yp
    @AmarjitSingh-se8yp Рік тому +11

    ਲਾਲਾ‌ ਲਤਾ ਹੀ ਮਲੀ ਜਾਦਾ😂

    • @AntreevSoch
      @AntreevSoch Рік тому +3

      ਲੱਤਾਂ ਤੇ ਸਵਾਹ ਸੱਤ ਚੁਲਿਆਂ ਦੀ ਮਲਦਾ ਲੱਗਦਾ

    • @aman1985mehta
      @aman1985mehta 11 місяців тому

      12:09 12:09 12:10 12:10

    • @aman1985mehta
      @aman1985mehta 11 місяців тому

      12:09 12:09 12:10 12:10

  • @SatnampawarPawar-tc2zi
    @SatnampawarPawar-tc2zi 11 місяців тому

    Bai ji kio jhudh guni jande ho poli miti karke Kankakee dig endi he labda kus nahi 187 kus nahi Nikki pisale Sal 303 25ku hoi he

  • @Bhullar_model_maker_05
    @Bhullar_model_maker_05 11 місяців тому

    Veer g dhakka ghat khaya kro chaa nal goliya

  • @nirmalb8469
    @nirmalb8469 11 місяців тому

    ਸਵਾਦ ਆ ਗਿਆ ਗੱਪਾਂ ਮਾਰਨ ਦਾ
    ਲਾਤੇ ਟੇਰ ਗੱਪ ਨੂੰ

  • @DilbaghJohal-m9f
    @DilbaghJohal-m9f 5 місяців тому

    ਪਾਰਕ ਤੈਰੇ ਕੋਲੋ ਤਿਆਰ ਨਹੀ ਹੋਈ। ਗੱਲਾ। ਮਾਰਦਾ

  • @gurbajsingh5718
    @gurbajsingh5718 Рік тому +3

    Eh gnje de sir de baal v doonge chle gye niche 7 futt😂