Sona Wander Dod (Kabaddi Player) | 365 Unfiltered With Pardeep Taina | Kabaddi365 | Unfiltered
Вставка
- Опубліковано 1 тра 2021
- Join this channel to get access to perks: bit.ly/3B5oHSA
Hey, We are Back with the another Episode of Our Series "365 Unfiltered". Sona Wander Dod is a Well Known Kabaddi Player (Stopper) in Circle Style Kabaddi. Hope You are enjoying this Conversation. If you are Checking our Channel for the First Time, Do Subscribe our Channel and press the Bell Icon.
Sona Wander Dod (Kabaddi Player) | 365 Unfiltered With Pardeep Taina | Kabaddi365 | Unfiltered
Pardeep Taina Instagram : / pardeeptaina - Спорт
ਬਾਈ ਮਿਹਨਤਾ ਵਾਲੀ ਗੱਲ ਆ ਸੰਦੀਪ ਦੋਦੇ ਵਾਲੇ ਦੀ ਵੀ ਇੰਟਰਵਿਊ ਕਰੋ ਯਰ ਜਿਹੜੇ ਜਿਹੜੇ ਕਹਿੰਦੇ ਆ ਸੰਦੀਪ ਬਾਈ ਦੀ ਇੰਟਰਵਿਊ ਹੋਵੇ ਉਹ ਲਾਇਕ ਕਰੋ ਯਰ
Mai ta har ik video ch keha vi interview le lo lende hi ni
Hello bai sandeep dode di interview video padeyo🙏🙏🙏🙏
Jada bai chaunda aa sandeep doda di interview like kro plzz
ਕਾਲਾ ਵਾਂਦਰਡੋਡ (jandi) ਵੀ ਵਧੀਆ ਖੇਡਦਾ , ਸੋਨਾ ਵੀ ਚੰਗਾ ਖੇਡਦਾ ।।ਰਹੀ ਗੱਲ ਦੁੱਖ ਦੀ ,, ਕਿਸੇ ਨੇ ਮਾੜਾ ਨੀ ਕੀਤਾ , ਦੋਵੇ ਗਲਤਫੈਮੀ ਦਾ ਸਿਕਾਰ ਹੋਏ ਨੇ ,, ਬਾਬਾ ਮੇਹਰ ਕਰੇ ਜਲਦੀ ਮਸਲਾ ਹੱਲ ਹੋਜੇ , ਤੇ ਪਿੰਡ ਦੀ ਟੀਮ ਬਣਾ ਕੇ ਖੈਡੋ ਸਾਰੇ ਰਲ ਕੇ,,
ਬਾੲੀ ਸੀਰੇ ਪਿੱਥੋ..ਅਾਲੇ ਦੀ ੲਿੰਟਰਵਿੳੂ ਕਰਲੋ ਪੈਰੀ ਹੱਥ ਲਵਾਲੋ ੳੁਹ ਮਹਾਨ ਜਾਫੀ ਤੇ ਨੇਕ ਦਿਲ ਬੰਦਾ ਮਿੰਨਤ ੲੀ ਅਾ ਕਰਲੋ.ੲਿੰਟਰਵਿੳੂ
ਨਜਾਰਾ ਆ ਗਿਆ ਬਾਈ ਰੱਬ ਰੂਪੀ ਬੰਦਾ ਸੋਨਾ
Very nice putra 👍
ਸੋਨਾ ਬਹੁਤ ਵਧੀਆ ਪਲੇਅਰ ਦੇ ਨਾਲ ਨਾਲ ਇਨਸਾਨ ਵੀ ਬਹੁਤ ਵਧੀਆ ਆ, ਤੇ ਨਿਮਰਤਾ ਵੀ ਬਹੁਤ ਜਿਆਦਾ ਏ, ਵਾਹਿਗੁਰੂ ਤੈਨੂੰ ਹਮੇਸ਼ਾ ਚੜਦੀ ਕਲਾਂ ਚ ਰੱਖੇ ,
22 ਪਰਦੀਪ ਸਿਰਾ ਗੱਲ ਆ 22 ਤੇਰੀ ਬਹੁਤ ਵਧੀਆ 22 g ਇਟਵਿਉ ਲੈਣ ਵੇਲੇ ਦਿਲ ਦੀਆ ਗੱਲ ਕਰ ਦੇਣਾ ਵਾਹਿਗੁਰ ਤੈਨੂ ਹੋਰ ਤਰੱਕੀ ਵਖਛੇ
ਪ੍ਰਦੀਪ ਵੀਰ ਜੀ ਭੂਰੀ ਛੰਨਾ ਵਾਲੇ ਦੀ interview ਕਰੋ ਅੱਜ ਦੇ ਟਾਈਮ ਵਿੱਚ ਟੋਪ ਦਾ ਰੇਡਰ ਆ ਉਹ ਵੀ ਲੋਕਾਂ ਸਾਹਮਣੇ ਆਵੇ ਤਾਂ ਉਹਨੂੰ ਵੀ ਬਹੁਤ ਸਾਰੇ ਲੋਕ ਪਿਆਰ ਕਰਦੇ ਆ
ਬਾਈ ਪਰਦੀਪ ਮਿੰਨਤ ਵਾਲੀ ਗੱਲ ਆ ਪੈਰੀਂ ਹੱਥ ਲਵਾ ਲਾ ਮੈਥੋਂ ਬਾਈ ਬਣਕੇ ਸਨਦੀਪ ਦੋਦੇ ਦੀ ਇੰਟਰਵਿਊ ਕਰੋ ਬਾਈ
Hji bai
Bai eda da commnet phili vaar kita plz ghoda te sandeep doda
Sahi gall aa bai👌🏼👌🏼👌🏼👍👍👍👍👍
ਸਹੀ ਗੱਲ ਆ ਬਾਈ ਸਨਦੀਪ ਦੀ interview kro Yyy🙏🏼🙏🏼
Shi gll ah
22 ਜੀ ਬਹੁਤ ਬਹੁਤ ਧੰਨਵਾਦ ਇਟਰਵਿ ਕਰਨ ਲਈ ਯਾਦੇ ਸਰਪੰਚ ਦਾ ਇਟਰਵਿ ਕਰੋ👏👏👏👏
ਬਹੁਤ ਵਧੀਆ ਗੱਲਾ ਕੀਤੀਆ ਵੀਰ ਨੇ🙏ਜਲਦੀ ਸ਼ਰੀਰ ਬਣਾਉਣ ਦੇ ਚੱਕਰ ਚ ਸਟੀਰਾਏਡ ਨੁਕਸਾਨ ਕਰਦੇ
ਸੋਨਾ ਬਾਈ ਬਹੁਤ ਹੀ ਜ਼ਿਆਦਾ ਵਧੀਆ ਇਨਸਾਨ ਆ ਤੇ ਪਲੇਅਰ ਉਸ ਤੋਂ ਵੀ ਜ਼ਿਆਦਾ ਵਧੀਆ ਸਾਫ ਦਿਲ ਇਨਸਾਨ
ਸੋਨਾ ਅਰਛ ਭਲੂਰ ਸਰਨਾ ਸੰਦੀਪ ਵਿੰਕੀ ਗੋਲੂ ।ਟਿੰਕੂ ਜੀਵਨ ਬਹੁਤ ਵਧੀਆ ਦੋਸਤ ਹਨ
Doda di team di interview kro ek din pardeep bro kala doda ghoda lovely ta sandeep ta rupinder doda di bro
ਦਿਲੋਂ ਸਲਾਮ ਕਰਦੇ ਸੋਨੇ ਨੇ ਸਿੱਧੀ ਗੱਲ ਕਰਨਵਾਲੇ ਪਲੇਰ ਇਨਸਾਨ ਵੀ ਬਹੁਤ ਹੀ ਵਧੀਆ
Sona v sira da jaffi aa yr
....good veer
ਸੋਨੇ ਬਾਈ( ਵਾਹਿਗੁਰੂ ਮੇਹਰ ਕਰੇ)
Ravi Sahoke d interview kro ji sb ton ghaint bnda ravi
Sahi keha veer .end bnda
Haa veer
ਸਿਰਾ ਰਵੀ ਤਾ
Inderjit kalsian di interview karo bai g
Sandeep Doda di interview krlo bai g
seera pitho sandep doda di interview kro y
Bhajii ees program nu hun rokii naaa 🙌🙌
22 ਸੀਰੇ ਪਿੱਥੋ ਦਾ ਹੱਕ ਬਣਦਾ ਆ 22 ਨੂ ਕਰੋ ਦਰਸਕਾ ਅੱਗੇ ਲਿਆਉ ਤਾ ਜੋ ਨਵੇ ਖਿਡਾਰੀ ਆ ਨੂ ਚੰਗੀ ਸੇਦ ਮਿਲੇ
Very nice g nyc interview g
ਬੁਹਤ ਧੰਨਵਾਦ
Dildar banda y sona
Sona Very Nice Player Aa Good Interview
12.08 to galll ne dil jit lia
ਬਹੁਤ ਵਧੀਆ ਕਾਰਜ ਕਰ ਰਹੇਂ ਹੋਂ ਪਰਦੀਪ ਬਾਈ
Good wishes sonne bro waheguru ji mehar rakhi God bless you bro keep it up
ਬਹੁਤ ਵਧੀਆ ਪਲੇਅਰ
Sona 22 bhut vdaa jaffi aa👍💪💪👌
Aha program bht wadia wa interview Wala . Keep it best off luck.
Pala jalalpuria da khushi da interview krna jaror
ਬਹੁਤ ਵਧੀਅਾ ੲਿੰਟਰਵੀੳੂ ਨਾਲੇ ਗੱਲਾਂ ਨਾਲੇ ਚਾਹ ਕੋਕ ਬਹੁਤ ਘੈਟ
Kabaddi wala a da dil de gall parmatma nu pata
ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ🙏🙏🙏🙏ਵੀਰ ਜੀ ਬੇਨਤੀ ਹੈ logo ਲਾਇਆ ਕਰੋ ਜੀ🙏🙏
dode alea di interview kro y
Pardeep bai thanwaad soney veer di interview karn layi sona v sirra banda👌🏼👌🏼👌🏼🙏🙏🙏🙏
Very good interview tehna sahib
Bai pardeep bhuat vdia insaan aa
End bai ji 👌👌👌👌👌❤❤💕💕💕❤💕❤😍😍😍
Y g faryad ali di introduction kroo Punjab da no one jaffi aa plss🙏🙏
Siraaaaa sona 22 Ji
Thenks pardeep bro
Bahut hi vadiyea player aa Bhai...
365 walya de coverage bhot vadia aa👍🏻
ਬਹੁਤ ਵਧੀਆ ਗੱਲਬਾਤ
Lub u bai ਸੋਨੇ❤️❤️❤️
Craa bnda sona God bless you
bhut vadia y sone 👌👌❤
❤️❤️❤️❤️❤️Love you 22 g ❤️❤️❤️❤️❤️
Siraaa banda yrr sona byi
Love u bai sona ji
Pardeep taina making nice video full support from uk
Sandeep doda Wala nal Ek bari jarur gal kro g
Ik eda da group banana chahida hai jo har player de lai kuch help karan
Sahi gal a
Pardeep taina vi sirra banda a god bless you
ਘੈਂਟ.....
Thx Pardeep bai
Bhot vdiya lagda pardeep veer jdo video krde aa tuc players lai bhot vdiya krde paye a tuc 🙏🏻
Sarbat Da Bhala
Heera banda sona❤️❤️
Love you 😘♥️ sona bai
bhut vdia player bhut vdia inshan
Ghant bnda bai sona yr Sade pind aale sharne nal vadiya yari aa
Dil da saf aa sona
Vadiya New Andaaj Wala Interview Lai Rhe o Bai... Tahi Best o Tusi New Karde Rehne o Well Done ✌️
siraa player
Ghanit galbat veere sona
Siraaa player aa
Sira👌👌👌👌👌
Ghaint bhraa❤️❤️
ਵਧੀਆ ਪਲੇਅਰ ਆ ਬਾਈ ਸੋਨਾ
sona vander dod siraaaaaa e a g da pecha di petari ❤❤❤❤❤❤❤❤❤❤❤❤❤❤
Ghaint aaa sona bai.
Good style interview
Best👍💯
Siraaaaaa player sona
Sare player my favourite ❤️❤️
Boht bdiya
Siraaa jatta
Sandeep doda di interview kro pardeep veer ji
ਸੋਨਾ ਬਾਈ ਸਿਰਾ
Vadia soch veer de
Sirra y
I love 💕😘 kabbadi ❤️❤️
Very very nice👍👍👍👍👍
good job bro
Very good
ਸਹੀ ਗੱਲ ਆ ਸੋਨੇ ਵੀਰ ਦਾਦੇਆ ਨੂੰ ਬਹੁਤ ਸ਼ੌਕ ਹੁੰਦਾ ਕੇ ਪੋਤੇ ਮੇਰਾ ਨਾਮ ਕੱਢੇ ਕਬੱਡੀ ਖੇਡ ਕੇ
ਤੁਹਾਡੇ ਦਾਦੇ ਵਾਂਗ ਈ ਮੇਰਾ ਦਾਦਾ ਕਰਦਾ ਹੁੰਦਾ ਸੀ
Good bhanda bai sada👌🏾👌🏾
Pardeep veer pls syara bopur da v interview kro 🙏
Y ji please request aa babbu jhaneri da interwiew kar lo !
Niceee paji
bht vdia player
Nice sona bro
Sira banda❤️❤️❤️❤️
Love u pardeep bai
Siraaa Sona bhai te365
swaad pura interview da
22 ਹੁਣ ਤਾ ਸੁਣ ਲਾ ਕਰਦੇ ਸੰਦੀਪ ਦੋਦੇ ਵਾਲੇ ਦੀ ਇੰਟਰਵਿਊ
Ghaint player 22 sona Maira pind v dod aa
🥰 kabaddi jindabad 😍😍🥰🥰