ਕਬੱਡੀ ਸਿਰੋਂ ਘੁੰਮ ਲਈ ਸਾਰੀ ਦੁਨੀਆਂ, ਵੀਜ਼ੇ ਲੱਗ-ਲੱਗ ਭਰੇ ਪਏ ਪਾਸਪੋਰਟ, Kabaddi ਦੇ ਮਹਾਨ ਕੁਮੈਂਟੇਟਰ ਦਾ Interview

Поділитися
Вставка
  • Опубліковано 15 жов 2024
  • ਅੱਜ ਦੇ ਖਿਡਾਰੀਆਂ ਦੀਆਂ ਕਿਹੜੀਆਂ ਗੱਲਾਂ ਕਰਦੀਆਂ ਨੇ ਪਿੰਚ
    ਜਿਹੜੇ ਖਿਡਾਰੀ ਨੂੰ ਇਕ ਵਾਰ ਦੇ ਦਿੱਤਾ ਖਿਤਾਬ ਸਾਰੇ ਸੰਸਾਰ 'ਚ ਹੋ ਜਾਂਦੈ ਫੇਮਸ
    ਕਬੱਡੀ ਸਿਰੋਂ ਘੁੰਮ ਲਈ ਸਾਰੀ ਦੁਨੀਆਂ, ਵੀਜ਼ੇ ਲੱਗ-ਲੱਗ ਭਰੇ ਪਏ ਕਈ ਪਾਸਪੋਰਟ
    ਕਬੱਡੀ ਦੇ ਮਹਾਨ ਕੁਮੈਂਟੇਟਰ ਦਾ ਖਾਸ ਇੰਟਰਵਿਊ
    #ProfMakhanSingh #Interview #Commentary #KabaddiCommentator #Kabaddi #KabaddiTournament #Player #Abroad #PunjabiKhelKabaddi #PunjabiKabaddi #ProPunjabTv
    Join this channel to get access to perks:
    / @propunjabtv
    Pro Punjab Tv
    Punjabi News Channel
    India's one of the most Leading News Portal, with our very own Narrative Builder and Opinion Maker "Yadwinder Singh Karfew". For the latest updates from Pro Punjab Tv, Follow us..
    Like us on Facebook: / propunjabtv
    Tweet us on Twitter: / propunjabtv
    Follow us on Instagram: / propunjabtv
    Website: propunjabtv.com/
    Pro Zindagi Facebook: / prozindagitv

КОМЕНТАРІ • 46

  • @factspk373
    @factspk373 7 місяців тому +20

    ਅੱਜ ਵਾਲੇ ਤਾਂ ਚੀਕਾਂ ਮਾਰੀ ਜਾਂਦੇ ਨੇ। ਕਮੈਂਟਰੀ knowledge ਨਾਲ ਹੁੰਦੀ ਆ ਇੱਕ ਪਿੰਡ ਬਾਰੇ 100 ਗੱਲ ਪਤਾ ਹੁੰਦੀ ਆ ਪ੍ਰੋਫੈਸਰ ਸਾਬ ਨੂੰ🙏🙏🙏

  • @Gurpreetmontreal
    @Gurpreetmontreal 7 місяців тому +16

    ਸਭ ਤੋ ਜਿਆਦਾ ਵਧੀਆ ਕਬੱਡੀ ਦੀ ਕਮੈਟਰੀ ਕਰਦੇ ਸਰ। ਕਬੱਡੀ ਦਾ ਇਤਿਹਾਸ, ਪਲੇਅਰ ਦੀ ਜਾਣਕਾਰੀ, ਬੋਲਾ ਚ ਸਹਿਜ , ਕਦੇ ਫਾਲਤੂ ਰੌਲਾ ਨੀ ਪਾਉਦੇ। ਅੱਜ ਦੇ ਕਮੈਟਰ ਤਾ ਬਸ ਕਰੀ ਜਾਣਗੇ ਹੂਰਰਰਰਰ ਬੂੂਰਰਰ॥ ਉਮੀਦ ਆ ਸਿੱਖਣਗੇ ਕੁੱਝ ਪ੍ਰੋਫੈਸਰ ਜੀ ਤੋ ❤। ਬਹੁਤ ਬਹੁਤ ਸਲਾਮ ਜੀ 🙏🏻🙏🏻

  • @Pardeepkumar-n7g1r
    @Pardeepkumar-n7g1r 7 місяців тому +6

    ਸਰ ਦੀ ਕੁਮੈਟਰੀ ਸੁਣਨ ਦਾ ਸੁਆਦ ਆ ਜਾਦਾ ਰੱਬ ਹਜਾਰਾ ਸਾਲ ਉਮਰ ਕਰੇ ਸਰ ਜੀ ਦੀ

  • @GurverSingh-zo1io
    @GurverSingh-zo1io 7 місяців тому +3

    🎤🎤 ਕਮੈਂਟਰੀ ਦੇ ਯਾਦੋਗਰ🎤🎤🎤।

  • @ramandeepsingh6181
    @ramandeepsingh6181 7 місяців тому +3

    ਦਿਲ ਖੁਸ ਹੋ ਗਿਆ ਗੱਲਾਂ ਸੁਣ ਕੇ ਪਹਿਲੀ ਵਾਰ ਕਬੱਡੀ ਬਾਰੇ

  • @karanbaraich2300
    @karanbaraich2300 7 місяців тому +2

    Bahut vadia Makhan Hakimpur ji

  • @harrydhaliwal4997
    @harrydhaliwal4997 7 місяців тому +3

    Wah ji wah professor saab

  • @CanadaKD
    @CanadaKD 7 місяців тому

    ਬਾਬਾ ਬੋਹੜ ਕਮੈਂਟਰੀ ਦਾ।

  • @jagtarsinghpawra8187
    @jagtarsinghpawra8187 7 місяців тому +2

    ਵਾ ਕਮਾਲ ਪਰੌਫੈਸ਼ਰ ਸਾਬ ਸਬਦਾ ਦੇ ਜਾਦੂਗ਼ਰ

  • @sukhdevsingh-xk3bg
    @sukhdevsingh-xk3bg 7 місяців тому +3

    Very good waheguru mehar kare

  • @sunypooni9498
    @sunypooni9498 7 місяців тому +2

    professor sahb legend na kise to rees honi na hoyi

  • @GurpreetSingh-nm4ld
    @GurpreetSingh-nm4ld 7 місяців тому +3

    ਯੁੱਗ ਯੁੱਗ ਜੀਣ ਪ੍ਰੋਫੈਸਰ ਸਾਹਿਬ ਜੀ ❤

  • @freefiregaming-jh7uu
    @freefiregaming-jh7uu 7 місяців тому +3

    Word da no 01 comentatar pro. Makhan singh hkempur .good

  • @SINGH-143-o3s
    @SINGH-143-o3s 7 місяців тому +1

    1998-99 ਚ ਕਮਾਲਪੁਰੇ ਪਹਿਲੀ ਵਾਰ ਸੁਣਿਆ ਸੀ ਏਨਾਂ ਨੂੰ।

  • @rajveersingh4227
    @rajveersingh4227 7 місяців тому +2

    Jihna ne ਦੋਰ chalaye ohna de kde ਦੌਅਰ nhi jande always respect professor makhan Singh Ji ❤

  • @grewalgrewal8037
    @grewalgrewal8037 7 місяців тому +1

    Makhan saab sirrrrra banda

  • @gursewakjhutty8322
    @gursewakjhutty8322 7 місяців тому +2

    Profesör Makhan Singh Hakimpur from my village 🙏🙏🙏

  • @AmandeepSingh-bu4wn
    @AmandeepSingh-bu4wn 7 місяців тому

    ਬਹੁਤ ਵਧੀਆ ਬੰਦਾ ਜੀ

  • @ramsinghramgarhsardaran
    @ramsinghramgarhsardaran 7 місяців тому

    ❤❤❤❤❤ਇਹਨਾਂ ਦਾ ਕੋਈ ਤੋੜ ਨਹੀਂ ਮੱਖਣ ਸਰ ਜੀ ਦਾ

  • @Parmoodsingh-gj9gn
    @Parmoodsingh-gj9gn 6 місяців тому

    Guru ji

  • @SatnamSingh-h3v2i
    @SatnamSingh-h3v2i 2 місяці тому

    Makhan singh good

  • @TejiDhaliwal-sn9xj
    @TejiDhaliwal-sn9xj 7 місяців тому +1

    Makhan sab ton sirra comeontry

  • @puneetgarg2279
    @puneetgarg2279 7 місяців тому +2

    One of the best commentators

  • @jaspalsingh8028
    @jaspalsingh8028 2 місяці тому

    Very Nice Ji

  • @roopsingh4612
    @roopsingh4612 7 місяців тому

    Professor makhan singh hakimpur very bahut badhiya commentary karde aa mela ban dinde aa jithe jinde aa ❤❤❤

  • @Dillumani
    @Dillumani 7 місяців тому

    ❤❤

  • @amarjit6119
    @amarjit6119 7 місяців тому +2

    Sabh to wdia commentary makhan Singh
    Mela ban dinde jithe
    jande

  • @sukhjitsingh1035
    @sukhjitsingh1035 6 місяців тому

    ਸਾਡੇ ਗੁਆਂਢੀ ਪਿੰਡ ਹਕੀਮਪੁਰ ਦਾ ਮਾਣ ਨੇ ਪੋਰਫੇਸਰ ਸਾਹਿਬ

  • @BalbirSingh-uz5ng
    @BalbirSingh-uz5ng 7 місяців тому

    Very nice sir

  • @San_soh
    @San_soh 7 місяців тому

    Real commentator 👳🏽‍♂️👍🏻

  • @Shonki_group2240
    @Shonki_group2240 7 місяців тому

    Makhnan Singh very nice❤️🔥

  • @WazirSingh-hk9pg
    @WazirSingh-hk9pg 7 місяців тому

    We proud pr m s hakimpur

  • @khairams6884
    @khairams6884 7 місяців тому

    huur huur ali gal pushbi professor saab nu

  • @princebhatti29
    @princebhatti29 7 місяців тому

    ❤❤❤❤❤❤❤

  • @sukhpreetsingh3169
    @sukhpreetsingh3169 7 місяців тому

    Good veer g

  • @harmanbrar792
    @harmanbrar792 7 місяців тому +1

    Makhnan singh❤

  • @harbirchahal8987
    @harbirchahal8987 7 місяців тому

    ਪ੍ਰੋਫੈਸਰ ਤਾਂ ਪ੍ਰੋਫੈਸਰ ਸਾਹਿਬ ਈ ਹੈ

  • @Prabh358
    @Prabh358 7 місяців тому

    ਗੁਰਦਾਸ ਮਾਨ ਨੇ ਵੀ ਗੱਲ ਕਰੀ ਸੀ ਕਿ ਮੱਖਣ ਵਰਗਾ ਲੌਂਸਰ ਹੈਨੀ ਕੋਈ ਖੇਡ ਕਬੱਡੀ ਡਾ

  • @kuldeepsabharwal4417
    @kuldeepsabharwal4417 7 місяців тому

    No.1 Commenter

  • @jagtarsinghpawra8187
    @jagtarsinghpawra8187 7 місяців тому

    1990 ਦੇ ਦਹਾਕੇ ਚ ਪਲਾਸ਼ਟਕ ਦੇ ਕੱਪ ਤੇ ਬਨੈਣਾ ਸ਼ਨ

  • @Preetto
    @Preetto 7 місяців тому

    Sar

  • @SatnamSingh-h3v2i
    @SatnamSingh-h3v2i 2 місяці тому

    Sabbi mallian

  • @jagtarkasumbri8861
    @jagtarkasumbri8861 7 місяців тому

    Roper eria da cominter tornament te jall te player ohi set karda pesse raaj ke lenda

  • @KulwinderSidhu-c6d
    @KulwinderSidhu-c6d 7 місяців тому +1

    Ajj kl wale ta ghusia bhori jande a

  • @alifashioncenterladiessuit7966
    @alifashioncenterladiessuit7966 7 місяців тому

    ❤❤❤❤❤