ਪੰਜਾਬ ਦੀ ਤਸਵੀਰ ਬਦਲ ਸਕਦੈ ਇਹ ਮਾਡਲ, Wildlife of Punjab

Поділитися
Вставка
  • Опубліковано 15 жов 2024
  • importance of wild life in Punjab, Sunal K Roamin, Mandeep Singh Tut, Punjabi Interview
    #wildlife #punjab #interview #punjabi #punjabiinterview #mandeeptut #wildphotography #interview #latestnews #wildlifepunjab #punjabiinterview

КОМЕНТАРІ • 64

  • @satwindersingh1121
    @satwindersingh1121 2 місяці тому +1

    ਬਿਲਕੁਲ ਸਹੀ ਕਿਹਾ ਵੀਰ ਨੇ ,ਪੰਜਾਬੀਆ ਨੂੰ ਜਰੂਰਤ ਨਹੀ ਪੈਣੀ ਬਾਹਰ ਜਾ ਕੇ ਕੰਮ ਲੱਭਣ ਦੀ ,ਜੇ ਸਰਕਾਰ ਏਸ ਪਾਸੇ ਧਿਆਨ ਦੇਣ

  • @AmarjeetkaurHaraNandpur
    @AmarjeetkaurHaraNandpur 2 місяці тому +3

    ਬੇਟਾ ਜੀ ਪਿਆਰ ਭਰੀ ਸਤਿ ਸ੍ਰੀ ਆਕਾਲ ਮੈਨੂੰ ਬਹੁਤ ਖੁਸੀ ਹੋਈ ਤੂਹਾਡੇ ਚੈਨਲ ਨਾਲ ਜੁੜਕੇ ਸਾਰੀਆ ਗੱਲਾ ਸੁਣੀਆ ਤੁਸੀਂ ਪੰਜਾਬ ਲ. ਈ ਜੋ ਕਰ ਰਹੇ ਹੋ ਤੁਸੀ ਸੱਚ ਵਿਚ ਪੰਜਾਬ ਨੂੰ ਬਹੁਤ ਪਿਆਰ ਕਰਦੇ ਮੈ ਵੀ ਤੁਹਾਡੇ ਨ
    ਾਲ ਜੁੜਣਾ ਚਾਹੁੰਦੀ ਹਾ.

  • @Bhangujatt3191
    @Bhangujatt3191 3 місяці тому +6

    ਪੰਜਾਬ ਦੀ ਧਰਤੀ ਸਵਰਗ ਹੈ

  • @chaudhary8085
    @chaudhary8085 2 місяці тому

    Dr sonal ਜੀ ਦੀਆਂ ਗੱਲਾਂ ਪੰਜਾਬ ਦੇ ਜੰਗਲ ਅਤੇ ਜਾਨਵਰਾਂ ਦਾ ਬਹੁਤ ਵੱਡਾ ਖਜਾਨਾਂ ਇਹ ਬੰਦੇ ਦਾ ਸਾਥ ਅਤੇ ਇਹਨਾਂ ਤੋਂ ਗਿਆਨ ਲੈਣ ਦੀ ਲੋੜ ਹੈ

  • @RanjitSingh-ms2yu
    @RanjitSingh-ms2yu 3 місяці тому +4

    ਬਹੁਤ ਵਧੀਆ ਲੰਗਾ ਦੋਵਾ ਵੀਰਾ ਜਾਣਕਾਰੀ ਕਰਾਈ ਜੰਗਲਾਂ ਤੇ ਜਾਨਵਰਾਂ ਦੀ 🙏🙏

  • @GurwinderSingh-zi4fd
    @GurwinderSingh-zi4fd 3 місяці тому +8

    ਹੁਸ਼ਿਆਰਪੁਰ ਕੁਝ ਜਗਾਹ ਤੇ ਜੰਗਲ ਸਫਾਰੀ ਸ਼ੁਰੂ ਹੋਈ ਹੈ,ਇਸ ਜੰਗਲ ਸਫਾਰੀ ਤੇ ਟੂਰਿਜ਼ਮ ਨੂੰ ਵਧਾਉਣ ਦੀ ਲੋੜ ਹੈ,,ਪੰਜਾਬ ਵਿੱਚ ਵੀ ਬਹੁਤ ਕੁੱਝ ਹੈ ਵੇਖਣ ਨੂੰ,,

  • @Bhangujatt3191
    @Bhangujatt3191 3 місяці тому +3

    ਬਿਲਕੁਲਵਧੀਆ ਸੋਚ ਆ ਜੀ

  • @JaswinderSingh-io7uo
    @JaswinderSingh-io7uo 2 місяці тому +2

    ❤❤❤ ਬਹੁਤ ਵਧੀਆ ਉਪਰਾਲਾ ਹੈ ਜੀ ❤❤ ਧੰਨਵਾਦ ਜੀ ❤❤❤

  • @JatinderSingh-mn5pk
    @JatinderSingh-mn5pk 3 місяці тому +1

    ਬਿਲਕੁਲ ਸਹੀ ਕਿਹਾ ਜੀ

  • @jagdeepsidhu1962
    @jagdeepsidhu1962 3 місяці тому +21

    ਮੈਨੂੰ ਮਾਂਣ ਹੈ ਮੈਂ ਵੀਰ ਦੇ ਚੈਨਲ ਨਾਲ ਜੁੜਿਆ ਹੋਇਆ ਹਾਂ ਪਰ ਲੋਕ ਇਹੋ ਜਿਹੇ ਚੈਨਲ ਨਾਲ ਬਹੁਤ ਘੱਟ ਜੁੜਦੇ ਹਨ 😢

    • @V9Punjabi
      @V9Punjabi  3 місяці тому +1

      Dhanwaad Jagdeep Ji

    • @sikandersingh6507
      @sikandersingh6507 2 місяці тому

      ਪੰਜਾਬ ਬਣੂੰ ਹਿਮਾਚਲ ਨਹੀਂ ਕਤੀੜੇ ਪੰਜਾਬ ਬਣੂੰ ਖਾਲਿਸਤਾਨ ❤

  • @badnamyoutuber7427
    @badnamyoutuber7427 2 місяці тому

    ਇਸ ਵੀਰ ਦੀਆ ਪਹਿਲਆ ਇੰਟਰਵਿਊ ਦੇਖੀਆ ਨੇ ❤❤❤❤❤❤

  • @pollution19pandemic
    @pollution19pandemic 2 місяці тому +2

    ਪੰਜਾਬ ਦੇ ਸ਼ਵਾਲਿਕ ਪਹਾੜੀ ਅਲਾਕੇ ਦੇ ਜੰਗਲਾ਼ ਚ ਬਬਰ ਸ਼ੇਰ, ਟਾਈਗਰ ਤੇ ਕੈਰਾਕਲ ਵੀ ਯਾ ਪਰ ਪਰਾਲੀ਼ ਦੇ ਧੂੰਏਂ ਦਾ ਨਸ਼ਾ ਜ਼ਹਿਰੀਲੀਆਂ ਸਪਰੇਆਂ ਦਾ ਨਸ਼ਾ ਨਾਲੀ਼ਆਂ ਅੰਡਰਗਰਾਊਂਡ ਸੀਵਰੇਜ ਤੇ ਗੰਦੇ ਪਾਣੀ ਦੇ ਝੱਪੜਾਂ ਦੇ ਮੁਸ਼ਕ ਦਾ ਨਸ਼ਾ ਫੈਕਟਰੀਆਂ ਦੇ ਪ੍ਰਦੂਸ਼ਣ ਦਾ ਨਸ਼ਾ ਗੱਡਖਾਨੇ ਦੇ ਧੂਏਂ ਦਾ ਨਸ਼ਾ ਤੇ ਇਸ ਦੇ ਬਹੁਤ ਸਾਰੇ ਭੈੜੇ ਨਸ਼ੇ ਪੰਜਾਬ ਦੇ ਲੋਕਾਂ ਦੀ ਸੇਹਤ ਤੇ ਵਾਤਾਵਰਣ ਨੂੰ ਬਰਬਾਦ ਕਰ ਰਹੇ ਨੇ। ਜੰਗਲ਼ ਸਫਾਰੀ ਚ ਊਠ ਘੋੜੇ ਤੇ ਹਾਥੀ ਵੀ ਵਰਤੇ ਜਾ ਸਕਦੇ ਨੇ

  • @HarjinderSINGH-gh6hr
    @HarjinderSINGH-gh6hr 3 місяці тому +1

    ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ!
    ਧੰਨਵਾਦ 🙏

  • @pritpalsimgh863
    @pritpalsimgh863 2 місяці тому

    Punjab should be number 1 tourist place in the world from every angle like foods, religion, organic agriculture, entertainment, security and diversity etc.

  • @parminderchahal2127
    @parminderchahal2127 2 місяці тому

    very inspiring nd encouraging video.keep it up.

  • @jagdeepsidhu1962
    @jagdeepsidhu1962 3 місяці тому +2

    ਬਹੁਤ ਵਧੀਆ ਵੀਰ ਹੈ ਸੁਰਾਲ 🎉

  • @Fit_pluse96
    @Fit_pluse96 3 місяці тому +1

    vdiya soch aa veere

  • @JaspalSingh-le5gz
    @JaspalSingh-le5gz 2 місяці тому +1

    Very.nice

  • @Zora100nu
    @Zora100nu 2 місяці тому

    I’m From Pathankot. I Had Rescue 1 Eagle And 1 Bahri And Let Them Fly Free In The Nature. Yes Veer Ji Eagle Population Is Good In Pathankot.

  • @cutebaby357
    @cutebaby357 3 місяці тому +2

    ਵੀਰ ਜੀ ਮਾਛੀਵਾੜਾ,", ਸਾਹਿਬ,," ਸ਼ਬਦ ਵਰਤੋ ਜੀ

  • @Harnoor-905
    @Harnoor-905 2 місяці тому

    ਬੁਹਤ ਵਧੀਆ

  • @baljeetkaur2072
    @baljeetkaur2072 3 місяці тому

    Bahut khoob koshish ji shukria mehar karin mere malka sarean te mehar karin

  • @amanbrar-p2o
    @amanbrar-p2o 2 місяці тому

    Veer ji appne pej di dtel surnama seend kurna thinkyou veer da hur subd sunn wala ea

  • @babalakha3296
    @babalakha3296 3 місяці тому +1

    Veer Ji Jiunde Raho. God Bless You.

  • @onkarsahota1677
    @onkarsahota1677 2 місяці тому +1

    ਪੰਜਾਬ ਦੇ ਵਿੱਚ ਸਿੱਖ ਹੀ ਸਿੱਖਾਂ ਦਾ ਵੈਰੀ ਹੈ ਇੱਕ ਬਾਦਲ ਪਰਿਵਾਰ ਹੈਗਾ ਉਸਨੇ ਰੱਜਕੇ ਪੰਜਾਬ ਅਤੇ ਸਿੱਖਾਂ ਅਤੇ ਸਿੱਖੀ ਦਾ ਘਾਂਣ ਕੀਤਾ ਹੋਰ ਵੀ ਹਜ਼ਾਰਾ ਆਨੇ ਅੱਡ ਕੇ ਇੰਤਜ਼ਾਰ ਕਰ ਰਹੇ ਹਨ ਕਦੋਂ ਪੰਜਾਬ ਦਾ ਘਾਂਣ ਕਰਨ ਦਾ ਮੋਕਾ ਮਿਲੇ,

  • @tejpalpannu2293
    @tejpalpannu2293 Місяць тому

    Waheguru ji 🙏🙏🙏🇮🇳🇨🇦🇮🇳🙏🙏🙏

  • @JaswinderSingh-so6uz
    @JaswinderSingh-so6uz 2 місяці тому

    ਕੰਮਨੀਆਂਨੇਸੱਰਕਾਰਾਂਦੇਜੱਰੀਏਕੰਮਪੱਨੀਆਂਵੱਲੌਬੱਣਾਏਸਿਸਟੱਮਾਦਾਗਿਆਨਦੇਕੇਕੁਦਰੱਤਦੇਆਪਨਿਰਬੱਰਸਿਸਟੱਮਤੱਬਾਹਕੱਰਕੇਗੱਲਾਮਬੱਣਾਚੁਕੀਆਂਹੱਨਜੇਅਸੀਕੁਦਰੱਤਦੇਬੱਣਾਏਆਪਨਿਰਬੱਰਸਿਸਟੱਮਸੱਮਜਕੇਬਣੌਣੇਸੁਰੂਕਰਦੇਈਏਤਾਂਆਪਣੇਖਾਣੇਪਾਣੀਹੱਵਾਦੇਆਪਨਿਬੱਰਪਰਬੰਦਸੱਹੀਹੋਣੇਸੁਰੂਹੋਣਗੇ

  • @baldevsingh1705
    @baldevsingh1705 3 місяці тому

    veery nice ji waheguru ji

  • @noorpuri8331
    @noorpuri8331 3 місяці тому

    Waheguru meher kare, jaldi karo g

  • @gussingh2832
    @gussingh2832 3 місяці тому +3

    Excellent person with more than excellent knowledge.

  • @somnath9824
    @somnath9824 3 місяці тому

    Nice ji🙏🙏🙏🙏

  • @yadwindersingh8909
    @yadwindersingh8909 3 місяці тому +2

    Good job sir Barnala Tu

  • @malkeetsingh-wn7yg
    @malkeetsingh-wn7yg 3 місяці тому

    Good

  • @radiantframeshb
    @radiantframeshb 3 місяці тому +1

    ਟਾਈਟਲ ਬਦਲੋ ਜੀ... ਹਿਮਾਚਲ ਫੜੂ ਅਪਣੀਆਂ ਜੜਾਂ ਤੇ ਪਰਤੁ ਆਪਣੇ ਘਰ... ਪੰਜਾਬ

    • @Gurmukkh
      @Gurmukkh 3 місяці тому

      ਬਿਲਕੁਲ ਸਹੀ

  • @malkitsidhu2035
    @malkitsidhu2035 3 місяці тому

    ਸੁਰਿੰਦਰਪਾਲ ਕੌਰ ਜੀ ਵਧੀਆ ਹੁੰਦਾ ਹੈ ਜੀ ਨਾਂ ਕਿ ਬਦੀਆ ਹੁੰਦਾ ਹੈ ਜੀ 🙏🇨🇦🙏

  • @surinderpalkaur6813
    @surinderpalkaur6813 3 місяці тому

    ਬਦੀਆ ਬੇਟਾ ਜੀ

  • @surjitsingh7950
    @surjitsingh7950 3 місяці тому

    Waheguru ji

  • @cutebaby357
    @cutebaby357 3 місяці тому

    ਕੱਲ ਕੱਟੂ ਵਾਲੀਆ ਚ ਫਿਰਦਾ ਸੀ ਬਾਈ 🐯🐅🐅 ਟਾਈਗਰ

  • @navdeepkaur5951
    @navdeepkaur5951 3 місяці тому +6

    punjab ch zoo bnao jungal v smbalo

    • @roaminfilms7051
      @roaminfilms7051 3 місяці тому

      Ji bilkul

    • @pollution19pandemic
      @pollution19pandemic 2 місяці тому

      ਜ਼ਊ ਦੀ ਕੈਦ ਨਾਲੋ਼ਂ ਜੰਗਲ਼ ਦੀ ਅਜਾਦੀ ਵਧੀਆ

  • @HarpalSingh-uv9ko
    @HarpalSingh-uv9ko 3 місяці тому

    Nice

  • @BaldevSingh-mi5lg
    @BaldevSingh-mi5lg 3 місяці тому

    Hoshiarpur te Roopnagar de Shivalik hills utte bahut jungle hann. Ohna vich vasde lok apne ghar chhadke maidani ilake vich shift ho rahe hann. Uss da karan wildlife te fasal da nuksan karde janwar hann. Sadi Sarkar agar edhar dhyan deve ta sabh janwaran te control keeta ja sakda. Othe Tourist spots te visitors vaste open zoo vagaira tayar karke sara jungle kam vich leya ja sakda. Eho jehi planning te control system banaya jaye ki othe de lok shif jaan migrate vi na hon te ohna ruzgar da zariya eh jungle te janwar banaye jaan.

  • @moneybajaj9479
    @moneybajaj9479 3 місяці тому

    Bai Canada America tanhi agee oh natunu wildlife nu bhut preference dende ne

  • @GurmeetKaur-tn7nu
    @GurmeetKaur-tn7nu 3 місяці тому

    🙏🏻🙏🏻

  • @mithasingh7985
    @mithasingh7985 3 місяці тому

    ❤❤❤

  • @satwindersingh1121
    @satwindersingh1121 2 місяці тому

    🙏❤️🙏

  • @BalrajveerSingh-t5k
    @BalrajveerSingh-t5k 2 місяці тому

    ਕਿਤਾਬ ਦਾ ਨਾਂ ਕੀ ਆ ਜੀ ਵੀਰ ਜੀ

  • @onkarsahota1677
    @onkarsahota1677 2 місяці тому

    ਪੰਜਾਬ ਦੇ ਲੋਕਾਂ ਨੇ ਆਪਣੇ ਪੰਜਾਬ ਨੂੰ ਚੁੱਪ ਚਾਪ ਰਹੀ ਕੇ ਪਾਕਿਸਤਾਨ ਬਣਵਾ ਲਿਆ ਫੇਰ ਚੁੱਪ ਚਾਪ ਆਪਣੇ ਬਚੇ ਖੁਚੇ ਪੰਜਾਬ ਨੂੰ ਭਾਰਤ ਦੇ ਹਵਾਲੇ ਕਰ ਦਿੱਤਾ ਤੇ ਆਪ ਮੋਰਚੇ ਲਾਉਣ ਤੇ ਬੈਠ ਗਏ, ਹੁਣ ਕੋਈ ਦੱਸੇ ਇਸ ਤਰ੍ਹਾਂ ਦੇ ਮੁਰਖ ਲੋਕ ਦੁਨੀਆਂ ਦੇ ਕਿਸੇ ਹੋਰ ਹਿੱਸੇ ਵਿੱਚ ਹੈਗੇ??

  • @naunihalsingh4108
    @naunihalsingh4108 3 місяці тому +2

    Panjab de miti nu pathar baniyea ja reha itta path path kar kheta nu tobe bna dita colony kat kar jameen barbad kari ja rahey ney

  • @Eagles751
    @Eagles751 3 місяці тому +2

    Himachal bnu punjab views vaste likhan valeya shrm kr .. eh punjab a punjab ..up
    Bihar ni..

    • @pollution19pandemic
      @pollution19pandemic 2 місяці тому

      ਪਰ ਪੰਜਾਬ ਦੇ ਵਾਤਾਵਰਣ ਦਾ ਬਹੁਤ ਬੁਰਾ ਹਾਲ ਕੀਤਾ ਯਾ ਸੋ ਇਸ ਕਰਕੇ ਭੁੱਖ ਮੰਤਰੀਆਂ ਇੱਜਤਦਾਰ ਚੋਰਾਂ ਤੇ ਖਾਖੀ ਕੁੱਤੇਆਂ ਦੀਆਂ ਫੈਕਟਰੀਆਂ ਭੱਨ ਦੋ ਜੋ ਪ੍ਰਦੂਸ਼ਣ ਅੱਤਵਾਦ ਗੰਦਗੀ ਬਦਮਾਸ਼ੀ ਬਮਾਰੀਆਂ ਗੁੰਡਾਗਰਦੀ ਬਮਾਰੀਆਂ ਕੈਂਸਰ ਕਰੋਨਾ ਕੈਮੀਕਲ ਆਲਾ਼ ਚਿੱਟਾ ਗੋਲੀ਼ਆਂ ਟੀਕੇਆਂਂ ਸਪਿਰਿਟ ਕੈਮੀਕਲ ਆਲੀ਼ ਸ਼ਰਾਬ ਫੈਲਾ ਕੇ ਪੰਜਾਬ ਦੇ ਲੋਕਾਂ ਦੀ ਨਸਲਕੁਸ਼ੀ ਤੇ ਕਤਲੇਆਮ ਕਰ ਰਹੇ ਨੇ

  • @Jattamerica
    @Jattamerica 3 місяці тому

    Ehna da no ha koi bai chitte khilaf desi dvai tyar kr skda hove oh punjab ch koi vaid ni kr sakda himalya ch tyar krvai c kise ne

  • @Bhangujatt3191
    @Bhangujatt3191 3 місяці тому

    Meri NGO a ENVIRONMENT SAFETY AND WELFARE SOCIETY sada nahra ha "rukh lagao panchhi bachao kudrati jindgi apnao" tusi apna contect no. Deo ji

  • @VijayPal-gb6gq
    @VijayPal-gb6gq 2 місяці тому

    पंजाब दे लोग बाईलड़ लाईफ तो अनजान नहीं है।
    पंजाब दे लोग बाईलड़ बीच ही रहते हैं।
    जंगल में लकड़ी की किमत नहीं होती।
    सरकारी प्रशासनिक के लिए यह फिजूल खर्च है क्योंकि बाईलड लाईफ के लोगों को पिछडा ओर अछूत समझते हैं।

  • @amanbrar-p2o
    @amanbrar-p2o 2 місяці тому

    Veer ji punjab ta oa aunmol heera ea jisda koi 100 hisa engled gua kohenur heera ethe sirfe appne nun salt nu chud hur oa vastu hai oa jo app tuar kurde ha anud mande ha Taio ta ea sarkara punjab nu marn te luge ne punjabi khutm hove te punjab te kunja kurke asi murji nal hur oa vastu murji nal vidout cuntria nu sel krie sone di chudy nhi some da baj hai sada punjab gurua di junm bhumi ik pvitr austhan hai

  • @Ddaaadddy
    @Ddaaadddy 2 місяці тому

    Bere ehe punjabi aj de time ch fudu ho chukay ne jina mrji kehlo ehna ne. Nhi samjnaa ehe tn bs reels te nachan joge rehgyai

  • @malkeetsingh-wn7yg
    @malkeetsingh-wn7yg 3 місяці тому

    Good