Prime Focus (2237) || Bhai Amritpal Singh ਲੜਨਗੇ ਚੋਣ ! , Sidhu Moosewala's Father ਵੀ ਉਮੀਦਵਾਰ ?

Поділитися
Вставка
  • Опубліковано 23 кві 2024
  • #primeasiatv #primefocus #parmvirbaath #gurpreetsandhawalia #sukhbirbadal #rahulgandhi #cmbhagwantmaan #governor #governorpunjab #debate #captainamrindersingh #congress #bjp #narindermodi #modi
    Subscribe To Prime Asia TV Canada :- goo.gl/TYnf9u
    Prime Focus (2237) || ਵੱਡੀਆਂ ਧਿਰਾਂ ਦਾ ਰਾਹ ਔਖਾ ! , Amritpal Singh ਲੜਨਗੇ ਚੋਣ ! , Sidhu Moosewala's Father ਵੀ ਉਮੀਦਵਾਰ ?
    24 hours Local Punjabi Channel
    NOW AVAILABLE ON SATELLITE IN INDIA - AIRTEL DTH # 564 & JIO TV
    Available in CANADA
    NOW ON TELUS #2364 (Only Indian Channel in Basic Digital...FREE)
    Bell Satelite #685
    Bell Fibe TV #677
    Rogers #935
    ******************
    NEW ZEALAND & AUSTRALIA
    Real TV, Live TV, Cruze TV
    ******************
    Available Worldwide on
    UA-cam: goo.gl/TYnf9u
    FACEBOOK: / primeasiatvcanada
    WEBSITE: www.primeasiatv.com
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV Canada
    Contact : +1-877-825-1314
    Content Copyright @ Prime Asia TV Canada

КОМЕНТАРІ • 166

  • @Sacchaikiawaaz-lm9fx
    @Sacchaikiawaaz-lm9fx 13 днів тому +23

    ਭਾਈ ਅਮ੍ਰਿਤਪਾਲ ਸਿੰਘ ਖ਼ਾਲਸਾ ਜੀ ਸਾਡੀ ਜਿੰਦ ਜਾਨ ❤

  • @sukhkhehra1627
    @sukhkhehra1627 13 днів тому +29

    ਭਾਈ ਅਮ੍ਰਿਤਪਾਲ ਸਿੰਘ ਜਿੰਦਾਬਾਦ। ਖਡੁਰ ਸਾਹਿਬ ਤੋਂ 🙏🙏🙏🙏🙏

  • @user-ue3pg6hu9v
    @user-ue3pg6hu9v 13 днів тому +18

    ਇਹ ਵਿਰਸੇ ਦਾ ਮਸਲਾ ਏ ਮਖੌਲ ਦਾ ਨਹੀਂ ਤੇਰਾ ਖੂਨ ਠੰਡਾ ਹੋ ਗਿਆ ਏ ਖੌਲਦਾ ਨਹੀ ਪੰਜਾਬੀਓ ਭਾਈ ਅਮ੍ਰਿਤਪਾਲ ਸਿੰਘ ਖਾਲਸਾ ਨੂੰ ਜਿਤਾਓ

  • @SukhwinderSingh-wq5ip
    @SukhwinderSingh-wq5ip 11 днів тому +2

    ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤

  • @palchand221
    @palchand221 12 днів тому +3

    ਹਰਿਆਣਾ ਦੀਆਂ 10 ਦੀਆਂ 10 ਸੀਟਾਂ ਭਾਜਪਾ ਹਾਰ ਰਹੀ ਹੈ।

  • @iqbalsingh7693
    @iqbalsingh7693 13 днів тому +16

    ਭਾਈ ਅਮਿਰਤਪਾਲ‌ ਸਿੰਘ ਜੀ ਜ਼ਿੰਦਾਬਾਦ

  • @deepbrar.
    @deepbrar. 13 днів тому +20

    ਮੰਜ਼ਿਲਾਂ ਭਾਵੇਂ ਜਿੰਨੀਆਂ ਮਰਜ਼ੀ ਉੱਚੀਆਂ ਹੋਣ
    *ਪਰ ਰਸਤੇ ਤਾਂ ਹਮੇਸ਼ਾਂ ਪੈਰਾਂ ਥੱਲੇ ਹੁੰਦੇ ਹਨ*

  • @Karmjitkaur-gk1xq
    @Karmjitkaur-gk1xq 13 днів тому +7

    ਹਰਸਿਮਰਤ ਨੂੰ ਪੰਦਰਾ ਸਾਲ ਦੇ ਦਿੱਤੇ ਹੁਣ ਕਿਸੇ ਹੋਰ ਨਵੇਂ ਚਿਹਰੇ ਬਾਰੇ ਸੋਚਣ ਬਠਿੰਡੇ ਵਾਲੇ ਜਿਸ ਕੋਈ ਨਵੀਂ ਉਮੀਦ ਰਁਖਣ ਤਾਂ ਵਧੀਆ ਹੋਵੇਗਾ ਵਾਰ ਵਾਰ ਇਕ ਪਰਿਵਾਰ ਨੂੰ ਮੌਕਾ ਨਹੀਂ ਦੇਣਾ ਚਾਹੀਦਾ

  • @deepbrar.
    @deepbrar. 13 днів тому +16

    ਇਨਸਾਨੀਅਤ ਦੀ ਕੋਈ ਡਿੱਗਰੀ ਨਹੀਂ ਹੁੰਦੀ ‬
    ‪ *ਏਹ ਬੇਹਤਰੀਨ ਤਰਬੀਅਤ ਦੀ ਝਲਕ ਹੁੰਦੀ ਹੈ*

    • @Gobinderkaurmaan
      @Gobinderkaurmaan 13 днів тому +2

      Deep beta ji 🙏😍😍🙏miss you beta ji

    • @deepbrar.
      @deepbrar. 12 днів тому

      ​@@Gobinderkaurmaan😍🙏 ਭੂਆ ਜੀ miss you

  • @deepbrar.
    @deepbrar. 13 днів тому +13

    ਯਾਰ ਨਾ ਕਦੇ ਵੀ ਬੇਕਾਰ ਰੱਖੀਏ ਉੱਚੇ ਸਦਾ ਵਿਚਾਰ ਰੱਖੀਏ
    *ਗੱਲਾਂ ਕਰੀਏ ਹਮੇਸ਼ਾਂ ਮੂੰਹ ਤੇ ਐਵੇਂ ਨਾ ਦਿੱਲ ਵਿੱਚ ਖਾਰ ਰੱਖੀਏ*

    • @daljitsingh7980
      @daljitsingh7980 13 днів тому +2

      ਦੀਪ ਬਰਾੜ ❤🙏👍👍

    • @deepbrar.
      @deepbrar. 12 днів тому +1

      ​@@daljitsingh7980😍😍 ਸੰਧੂ ਵੀਰੇ

  • @deepbrar.
    @deepbrar. 13 днів тому +14

    ਦੁਆ ਕਰੋ ਸਲਾਮਤ ਰਹੇ ਮੇਰੀ ਹਿੰਮਤ ‬
    ‪ *ਇਹ ਇੱਕ ਚਰਾਗ ਕਈ ਆਂਧੀਆਂ ਤੇ ਭਾਰੀ ਹੈ*

  • @harjindergrewal4180
    @harjindergrewal4180 13 днів тому +9

    ਐਤਕੀਂ ਦੀਆਂ ਦਲ ਬਦਲੀਆਂ ਦਾ ਇੱਕ ਫਾਇਦਾ ਤਾਂ ਹੈ. ਆਮ ਪੰਜਾਬੀਆਂ ਦੀਆਂ ਸਿਆਸਤ ਕਾਰਨ ਵਧੀਆਂ ਲਾਗ ਡਾਟਾਂ ਘੱਟ ਰਹੀਆਂ. ਅਗਲਾ ਕਹਿੰਦਾ ਛੱਡ ਯਾਰ ਆਪਾਂ ਜਰੂਰ ਖਹਿਬੜਣਾ ਜਦੋਂ ਇਹਨਾਂ ਲੀਡਰਾਂ ਦਾ ਹੀ ਕੋਈ ਦੀਨ ਧਰਮ ਨਹੀਂ

  • @musichuttv7800
    @musichuttv7800 13 днів тому +14

    ਸਾਰੀਆਂ ਪਾਰਟੀਆਂ ਨੂੰ ਅੰਮ੍ਰਿਤ ਪਾਲ ਨੂੰ ਤੇ ਬਲਕੌਰ ਸਿੰਘ ਸਮਰਥਨ ਦੇਣਾ ਚਾਹੀ ਦਾ

  • @kulwindergill7483
    @kulwindergill7483 13 днів тому +15

    ਬਲਕੋਰ ਸਿੰਘ ਨੂੰ ਚੋਣ ਨਹੀਂ ਲੜਨੀ ਚਾਹੀਦੀ ਹੈ

    • @BalwinderSingh-qo7ex
      @BalwinderSingh-qo7ex 13 днів тому

      ਬਲਕੋਰ ਸਿੰਘ ਚੌਣ ਲੜਣ ਲਈ ਗਲਤ ਏ

  • @gaganipurba347
    @gaganipurba347 13 днів тому +5

    ਤੁਹਾਡੀ ਗੱਲਬਾਤ ਬਹੁਤ ਵਧੀਆ ਹੁੰਦੀ ਹੈ

  • @avtarsingh4870
    @avtarsingh4870 13 днів тому +4

    ਜੋ ਜਾਹਿਰ ਕਰਨਾ ਪਵੇ ਉਹ ਦਰਦ ਕੈਸਾ
    ਅਤੇ ਜੋ ਦਰਦ ਨਾ ਸਮਝ ਸਕੇ ਉਹ ਹਮਦਰਦ
    ਕੈਸਾ।

  • @jugrajsingh9152
    @jugrajsingh9152 12 днів тому +2

    ਸਾਰੇ ਆਪਣੀ ਜਿੱਤ ਦੇ ਲਈ ਵੋਟਾਂ ਖਲਿਆਰ ਰਹੇ ਹਨ ਜੀ

  • @baldevjassar8059
    @baldevjassar8059 13 днів тому +6

    *🙏☘️ਅੱਜ ਦਾ ਵਿਚਾਰ☘️🙏*
    *ਜੇ ਪੈਸਾ ਲੋੜ ਤੋ ਘੱਟ ਕਮਾਈਆਂ ਜਾਵੇ ਤਾਂ ਤੰਗੀ ਤੰਗ ਕਰੂਗੀ, ਜੇ ਲੋੜ ਤੋ ਵੱਧ ਕਮਾ ਲਿਆ ਜਾਵੇ ਫ਼ਿਰ ਲਾਲਚ ਤੰਗ ਕਰਦਾ ਹੈ।*
    *ੴਵਾਹਿਗੁਰੂ ਜੀ ਕਾ ਖ਼ਾਲਸਾ ੴ*
    *🚩 ਵਾਹਿਗੁਰੂ ਜੀ ਕੀ ਫ਼ਤਹਿ 🚩*

  • @barjinderkaurdhami1318
    @barjinderkaurdhami1318 12 днів тому +3

    ਹਰ ਪਿੰਡ ਵਿਚ ਹਰ ਪਾਰਟੀ ਨੂੰ ਕਿਸਾਨਾਂ ਅਤੇ ਨਸ਼ਿਆਂ ਸਬੰਧੀ ਸਵਾਲ ਪੁੱਛਣੇ ਚਾਹੀਦੇ ਹਨ

  • @user-cz3ib4bq9m
    @user-cz3ib4bq9m 13 днів тому +3

    ਮਾਨ ਸਹਿਬ ਅ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਮਾਨ ਸਹਿਬ ਜੀ ਅਮ੍ਰਿਤਪਾਲ ਸਿੰਘ ਨਾਲ ਸਾਂਝ ਹੋਜੇ ਤਾਂ ਬਹੁਤ ਹੀ ਵਧੀਆ ਹੋ ਸਕਦਾ ਵਹਿਗੁਰੂ ਜੀ ਸਾਥ ਦੇਣ ਗੇ ਵਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਨਿਰਮਲ ਸਿੰਘ ਸਿੰਕਦਰ ਪੂਰਾ ਮਲੇਰਕੋਟਲਾ

  • @darbarasingh1704
    @darbarasingh1704 12 днів тому +2

    ਭਾਈ, ਅੰਮਿ੍ਤਪਾਲ ਸਿੰਘ ਜਿੰਦਾਬਾਦ

  • @daljitsingh7980
    @daljitsingh7980 13 днів тому +3

    ਸਤਿ ਸ੍ਰੀ ਅਕਾਲ ਪਰਮਵੀਰ ਬਾਠ ਜੀ ਗੁਰਪ੍ਰੀਤ ਸਿੰਘ ਸੰਧਾਵਾਲੀਆ ਜੀ 🙏

  • @pritammanshahia3030
    @pritammanshahia3030 12 днів тому +3

    ਬਾਠ ਸਾਬ ਇਹ ਤਾਂ ਆਖੀਂ ਜਾਨੇ ਹੋ ਵੋਟ ਚੰਗੇ ਬੰਦੇ ਨੂੰ ਪਾਉ ਪਰ ਇਨਾਂ ਲੀਡਰਾਂ ਦਾ ਕੀ ਕਰੋਗੇ ਸੀਟ ਜਿੱਤਕੇ ਵੀ ਦੂਜੀ ਪਾਰਟੀ ਚ ਜਾ ਵੜਦੇ ਨੇ ਇਨਾਂ ਲੀਡਰਾਂ ਦੇ ਕੀ ਮੱਥੇ ਤੇ ਲਿਖਿਆ ਵੀ ਇਹ ਚੰਗਾ ਜਾ ਮਾੜਾ ਹੈ ਇਹ ਤਾਂ ਦੋ ਮਿੰਟਾਂ ਚ ਰੰਗ ਬਦਲ ਜਾਂਦੇ ਨੇ

  • @avtarsingh4870
    @avtarsingh4870 13 днів тому +2

    ਮਤਲਬ ਬਹੁਤ ਵਜ਼ਨਦਾਰ ਹੁੰਦਾ

    ਨਿਕਲ ਜਾਣ ਤੇ ਰਿਸ਼ਤੇ ਹਲਕੇ
    ਹੋ ਜਾਂਦੇ ਨੇ

  • @jagtargill-rc4gy
    @jagtargill-rc4gy 13 днів тому +2

    Very good bath shiab and sindawala shiab ji thanks

  • @jugrajsingh9152
    @jugrajsingh9152 12 днів тому +1

    ਸਤਿ ਸ੍ਰੀ ਆਕਾਲ ਦੋਵੇਂ ਵੀਰਾਂ ਨੂੰ ਜੀ ਵੀਰ ਜੀ ਮੈਂ ਤਾਂ ਬਾਦਲ ਦੀ ਦੂਜ਼ੀ ਟਰਨ ਤੋਂ ਬਾਅਦ ਵੋਟਾਂ ਪਾਈਆਂ ਹੀ ਨਹੀਂ ਜੀ ਕੀ ਲੋੜ ਹੈ ਧੁੱਪੇ ਖੜ੍ਹੇ ਹੋਣ ਦੀ ਪੰਜਾਬ ਤਾਂ ਆਪਣੀ ਕਿਸਮਤ ਦੇ ਸੁਹਾਰੇ ਹੀ ਹੈ ਜੀ

  • @user-lu8hz1kk3h
    @user-lu8hz1kk3h 12 днів тому +2

    ਦੇਸ਼ ਭਰ ਦੇ ਲੋਕਾਂ ਦੀਆਂ ਵੋਟਾਂ ਲੈਣ ਦੇ ਬਾਵਜੂਦ ਇਸ ਵਾਰ ਫਿਰ ਵੋਟਰ ਮਸ਼ੀਨਾਂ ਦੀ ਮਿਹਰ ਨਾਲ ਵਧ ਵੋਟਾਂ ਹਾਸਲ ਕਰਨ ਲਈ ਭਾਜਪਾ ਚੋਣਾਂ ਦੌਰਾਨ ਜਿੱਤ ਹਾਸਲ ਕਰਨ ਦੀ ਬਹੁਤੀ ਕੋਸ਼ਿਸ਼ ਕਰੇਗੀ।ਧੰਨਵਾਦ

  • @jaswinderbrar7137
    @jaswinderbrar7137 13 днів тому +1

    ਸਤਿ ਸ਼੍ਰੀ ਅਕਾਲ ਜੀ ਸਾਰਿਆ ਨੂੰ

  • @gurimangat2636
    @gurimangat2636 13 днів тому +1

    SAT SHRI AKAL JI SARYAN NU 🙏 ❤❤

  • @gurjitx5417
    @gurjitx5417 13 днів тому +4

    Je ene virodh to baad bhi bjp kuj seata lai gae ta sahi kon hoea

  • @HARRYROMANA-on7vt
    @HARRYROMANA-on7vt 13 днів тому +1

    ਸਤਿ ਸ੍ਰੀ ਆਕਾਲ ਵੀਰ ਜੀ ਫਰੀਦਕੋਟ ਤੋਂ

  • @football24x7on
    @football24x7on 13 днів тому +2

    ਸੰਧਾਵਾਲੀਆ ਸਾਬ ਤੁਹਾਡੀ ਇਹ ਗੱਲ ਨੀ ਸਮਝ ਨੀ ਆਈ ਕਿ ਵੋਟ ਏਥੇ ਪਵੇਗੀ ਤੇ ਜਾਣਕਾਰੀ ਹੋਰ ਕਿਤੇ ਜਾਵੇਗੀ ਤੇ ਬਾਦ ਵਿੱਚ ਮਿਲਾਨ ਕੀਤਾ ਜਾਵੇਗਾ,ਪ੍ਰਧਾਨ ਜੀ ਮਿਲਾਨ ਕਰਨ ਵਾਲੇ ਵੀ ਤਾਂ ਬੰਦੇ ਹੀ ਹੋਣਗੇ ਚੰਡੀਗੜ ਵਾਲੇ ਚੋਣ ਅਧਿਕਾਰੀ ਵਰਗੇ।

  • @user-hz3hc3st7z
    @user-hz3hc3st7z 13 днів тому +1

    ਸੰਧਾਂਵਾਲੀਆਂ ਅਤੇ ਬਾਠ ਸਾਹਿਬ ਸਤਿ ਸ੍ਰੀ ਆਕਾਲ ਆਪ ਜੀ ਖਬਰਾਂ ਦਾ ਖੰਡਣ ਬਹੁਤ ਵਧੀਆ ਕਰਦੇ ਹੋ ਇਸ ਲਈ ਧੰਨਵਾਦ ਗੁਰਬਖਸ਼ ਸਿੰਘ ਪਿੰਡ ਰਾਮਗੜ੍ਹ ਬਰਨਾਲਾ

  • @DaljitKaur-nl1fr
    @DaljitKaur-nl1fr 12 днів тому +1

    ਭਾਈ ਸਾਹਿਬ ਜੀ ਅਮਰਤਪਾਲ ਜੀ ਜਿੰਦਾਬਾਦ ❤❤🙏

  • @JarnailMaan-jc5qn
    @JarnailMaan-jc5qn 13 днів тому +1

    ਬਾਠ ਸਾਹਿਬ ਚੰਗੇ ਉਮੀਦਵਾਰ ਦੀ ਨਿਸ਼ਾਨੀ ਜ਼ਰੂਰ ਦੱਸੋ

  • @deepakmaini5389
    @deepakmaini5389 13 днів тому +1

    ਦੋਵਾ ਵੀਰਾ ਦੀਆ ਟਿੰਡਾ ਇਕੋ ਜਿਹੀਆ ਹੋ ਗਈਆ

  • @grewal379
    @grewal379 13 днів тому +1

    ਸਤਿ ਸ਼੍ਰੀ ਅਕਾਲ ਬਾਠ ਸਾਬ ਅਤੇ ਵੱਡੇ ਲੀਡਰ ਸਾਬ ਸਤਿ ਸ਼੍ਰੀ ਅਕਾਲ ਜੀ

  • @RashpalSingh-ze3ri
    @RashpalSingh-ze3ri 12 днів тому

    27:43m a

  • @gurjantsingh7964
    @gurjantsingh7964 13 днів тому +1

    ਜੋੜੀ ਨੂੰ ਸਤਿ ਸ੍ਰੀ ਆਕਾਲ ਜੀ।

  • @balramdhaliwal6389
    @balramdhaliwal6389 13 днів тому

    ਗੁਰਪ੍ਰੀਤ ਸੰਧਾਵਾਲੀਆ ਸਾਹਿਬ ਜੀ ਬਾਠ ਸਾਹਿਬ ਜੀ prime ਏਸ਼ੀਆ ਟੀਮ ਅਤੇ ਸਮੂਹ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ❤❤❤❤❤❤❤❤❤❤❤❤❤❤❤❤❤❤❤❤

  • @Gobinderkaurmaan
    @Gobinderkaurmaan 13 днів тому +1

    🙏ਸਤਿ ਸ੍ਰੀ ਅਕਾਲ ਪਰਮਵੀਰ ਸਿੰਘ ਜੀ ਗੁਰਪ੍ਰੀਤ ਸਿੰਘ ਜੀ 🙏

    • @deepbrar.
      @deepbrar. 12 днів тому

      😍🙏 ਭੂਆ ਜੀ

  • @Karmjitkaur-gk1xq
    @Karmjitkaur-gk1xq 13 днів тому

    ਸਤਿ ਸ਼੍ਰੀ ਅਕਾਲ ਗੁਰਪ੍ਰੀਤ ਵੀਰ ਜੀ ਅਤੇ ਪਰਮਵੀਰ ਬਾਠ ਵੀਰ ਜੀ 🙏🏻🙏🏻🙏🏻🙏🏻♥️♥️🌷🌷🎉🎉👌

  • @LuckySingh-jy5lh
    @LuckySingh-jy5lh 13 днів тому

    Satshiriakal ji bath sahib ji sirsa ton ji Hr

  • @mvl1982
    @mvl1982 13 днів тому

    Sat shri akal Gurpreet Sandhawalia Veer ji te Parmvir baath Veer ji

  • @vedio5511
    @vedio5511 12 днів тому +2

    ਭਾਈ ਅਮ੍ਰਿਤਪਾਲ ਸਿੰਘ ਜਿੰਦਾਬਾਦ ♥️♥️

  • @manjitbajwa4511
    @manjitbajwa4511 13 днів тому +1

    Welcome ji❤

  • @BalkarSingh-ko2qy
    @BalkarSingh-ko2qy 13 днів тому

    ਸਤਿਕਾਰ ਯੋਗ ਗੁਰਪ੍ਰੀਤ ਸਿੰਘ ਸੰਧਾ ਵਾਲੀਆ ਸਾਹਿਬ ਜੀ ਤੇ ਪਰਮਵੀਰ ਸਿੰਘ ਬਾਠ ਸਾਹਿਬ ਜੀ ਤੇ ਸਾਰੇ ਹੀ ਪਰੇਮ ਏਸ਼ੀਆ ਦੇ ਪਰਵਾਰ ਨੂੰ ਦਿੱਲ ਦੀਆਂ ਗਹਿਰਾਈ ਤੋਂ ਪਿਆਰ ਭਰੀ ਨਿੱਘੀ ਸਤਿ ਸ੍ਰੀ ਆਕਾਲ ਜੀ ਧੰਨਵਾਦ ਜੀ ❤

  • @asbhullar6418
    @asbhullar6418 13 днів тому +1

    ਬਿਗਾਨੀ ਸ਼ਹਿ ਤੇ ਮੁੱਛਾਂ ਮੁੰਨਾਉਣਾ ਨਹੀਂ ਹੁੰਦਾ ਬਲਕਿ ਬਿਗਾਨੀ ਛਾਹ (ਲੱਸੀ) ਤੇ ਮੁੱਛਾਂ ਮੁੰਨਾਉਣਾ ਅਸਲੀ ਮੁਹਾਵਰਾ ਹੈ ।

  • @devindersingh3631
    @devindersingh3631 11 днів тому

    ਬਹੁਤ ਵਧੀਆ ਸੇਵਾਵਾਂ ਸੰਧਾਵਾਲੀਆ ਅਤੇ ਬਾਠ ਸਾਬ ਜੀ

  • @Karmjitkaur-gk1xq
    @Karmjitkaur-gk1xq 13 днів тому +1

    ਹਰਸਿਮਰਤ ਉਹ ਈ ਆਜੋ ਕਿਸਾਨੀਂ ਬਿਲ ਲਿਆਉਣ ਤੇ ਸਹਿਮਤ ਸੀ ਇਸ ਨੇ ਭਾਜਪਾ ਦੇ ਹੱਕ ਚ ਸਾਈਨ ਕੀਤੇ ਮਗਰੋ ਪਲਟਾ ਮਾਰ ਗਈ

  • @GurwinderSingh-ki3dx
    @GurwinderSingh-ki3dx 13 днів тому +3

    ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਦਿੱਤਾ ਜਵਾਬ ਸਿਰਲੇਖ ਤਾਂ ਇਹ ਵੀ ਬਣ ਸਕਦਾ ਸੀ ਉਹ ਤੁਸੀਂ ਤਾਂ.........?

  • @rinkukambala250
    @rinkukambala250 12 днів тому

    ❤❤❤❤

  • @KuldeepMarday
    @KuldeepMarday 12 днів тому

    Good

  • @deepakmaini5389
    @deepakmaini5389 13 днів тому +1

    ਬਲਕਾਰ ਸਿੰਘ ਨੂੰ ਚੋਣ ਨਹੀ ਲੜਨੀ ਚਾਹੀਦੀ

  • @narinderjeetkaur2918
    @narinderjeetkaur2918 12 днів тому

    🙏🙏

  • @user-oo3ud1kt3y
    @user-oo3ud1kt3y 12 днів тому

    Punjab da Hero first Deep Sidhu Second bhai Amrit pal Singh Baba chardi kla rakhe 🙏🙏🙏

  • @SatishKumar-nb8yd
    @SatishKumar-nb8yd 13 днів тому

    Prime Asia team pls take the issue of farmers dharna at shambhu. Thousands of people are effected. It's very important issue. Please take this issue . Hoping a good response from your side at earliest

  • @gurjantsidhu1708
    @gurjantsidhu1708 13 днів тому +1

    ਵੋਟਾਂ ਕਰਕੇ ਮੰਤਰੀ (ਸੰਧਾਵਾਲੀਆ)ਸਾਹਿਬ ਦੀ ਦਾੜੀ ਵੀ ਗਰੜ -ਮਰੜ੍ਹ ਹੋ ਗਈ ਜੀ ਬਾਠ ਸਾਹਿਬ!

  • @gurimangat2636
    @gurimangat2636 13 днів тому

    VERY VERY NICE PROGRAM 👌 👍

  • @sukhbrar3549
    @sukhbrar3549 12 днів тому

    Add jyada chaldi a program ghat chalda

  • @gaganrandhawa3440
    @gaganrandhawa3440 12 днів тому +1

    ਵੇਖੀ ਘਾਹ ਉੱਗੇ ਚੁੱਲਿਆਂ ਚ ਫੇਰ ਦੇਗ਼ ਬਣੂਗੀ ✌️

  • @PremPal-rg7jx
    @PremPal-rg7jx 13 днів тому

    Sandhawaliea and parmjeet ji sat shri akal ji

  • @user-ot7ls3jw7x
    @user-ot7ls3jw7x 12 днів тому

    Sat Shri akal verr g

  • @Ssandhu-jo4fm
    @Ssandhu-jo4fm 12 днів тому

    Mukabla tuff ho gia hun

  • @GurdeepSingh-fl6ii
    @GurdeepSingh-fl6ii 12 днів тому

    ਮਾਨਸੇ ਨਹੀਂ ਮਾਨਸਾ ਹੈ ਜੀ 🙏🙏

  • @GurwinderSingh-ki3dx
    @GurwinderSingh-ki3dx 13 днів тому +3

    ਕਦੇ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਵੀ ਗੱਲ ਕਰ ਲੳ

    • @pushpindersingh3929
      @pushpindersingh3929 13 днів тому

      ਨਹੀਂ ਕਰਨੀ ਵੀਰ ਉਹ ਬੰਦਾ ਸਵਾਲ ਕਰ ਰਿਹਾ ਆਪਣੀ ਪਾਰਟੀ ਨੂੰ ਤੇ ਇਹ ਆਪ ਦੇ ਬੁਲਾਰੇ ਨੇ ਪੱਤਰਕਾਰ ਤਾਂ ਬੱਸ ਕਹਿਣ ਨੂੰ ਨੇ 🙏

    • @pushpindersingh3929
      @pushpindersingh3929 13 днів тому

      ਤੇ ਤੁਸੀ ਕਦੇ ਦੇਖਿਆ ਇਹਨਾਂ ਨੇ ਆਪ ਨੂੰ ਸਵਾਲ ਕੀਤੇ ਹੋਣ ? ਇਹ ਵੀ ਗੋਦੀ ਪੱਤਰਕਾਰਾਂ ਵਾਂਗ ਹੱਲੇ ਵੀ ਨਕਾਰੀ ਹੋਇਆਂ ਪਾਰਟੀ ਤੋਂ ਸਵਾਲ ਕਰਦੇ ਨੇ 😂😂😂

  • @abhayrajsingh6869
    @abhayrajsingh6869 12 днів тому +1

    ਬਾਠ ਸਾਹਿਬ ਪਿੰਡਾਂ ਕਸਬਿਆਂ੍ਚ ਕੰਨ ਖਾ੍ਲੈਂਦੇ ਸੀ ਪਰ ਐਰਕੀਂ ਬੜੀ ਸਾਂਤੀ ਬਣੀ ਹੋਈ ਹੈ

  • @GurnoorvirPB31
    @GurnoorvirPB31 13 днів тому +2

    ਜਿਵੇ ਜੇ ਬਲਕਾਰ ਸਿੰਘ ਚਾਉਂਦੇ ਨੇ ਕੇ ਝਾੜੂ ਵਾਲੇ ਚੋਣ ਨਾ ਜਿੱਤਣ ਫਿਰ ਉਹਨਾਂ ਨੂੰ ਚੋਣ ਨਹੀਂ ਲੜਨੀ ਚਾਹੀਦੀ l ਓਹਨਾ ਦੇ ਚੋਣ ਲੜਨ ਦਾ ਸਭ ਤੋਂ ਜਿਆਦਾ ਨੁਕਸਾਨ ਕਾਂਗਰਸ ਉਸਤੋਂ ਬਾਅਦ ਲੱਖਾ ਤੇ ਫਿਰ ਥੋੜਾ ਬਹੁਤ ਬੀਬੀ ਹਰਸਿਮਰਤ ਨੂੰ ਵੀ ਹੋਵੇਗਾ l ਵਿਰੋਧੀ ਵੋਟਾਂ ਵੰਡਣ ਕਾਰਨ ਖੁੱਡੀਆਂ ਨੂੰ ਫਾਇਦਾ ਹੋ ਸਕਦੈ l ਕਿਉਂਕਿ ਸੁਭਦੀਪ ਸਿੱਧੂ ਦੇ ਫੈਨ ਘਟੋ ਘੱਟ ਝਾੜੂ ਨੂੰ ਵੋਟਾਂ ਨਹੀਂ ਪਾਉਣਗੇ lਵੈਸੇ ਕੀਤੇ ਕੰਮਾਂ ਕਰਕੇ ਹਾਲ ਦੀ ਘੜੀ ਬੀਬੀ ਬਾਦਲ ਅੱਗੇ ਜਾਪਦੀ ਆ l

  • @sarbjitsinghriar596
    @sarbjitsinghriar596 13 днів тому

    🙏🙏❤️

  • @lakhbirsinghkhatra917
    @lakhbirsinghkhatra917 12 днів тому

    After taking vote will be staying in the same party,if not then

  • @JaspalSingh-il7ox
    @JaspalSingh-il7ox 12 днів тому

    ਸਮਾਘ ਵੱਲੋਂ ਸ੍ਰੀ ਆਕਾਲ‌‌ ਜੀ

  • @harshwinderkaur7260
    @harshwinderkaur7260 13 днів тому

    Sat shri akal ji 🙏🏻🙏🏻

  • @narinderjeetsingh3994
    @narinderjeetsingh3994 13 днів тому

    ❤❤❤

  • @GurumukhSingh-cl1rd
    @GurumukhSingh-cl1rd 12 днів тому

    Je vote ithe Pai Te patta kitne door office vich lagey ta vote pon wale nu kida Pta lgega ke meri vote kitne pyi

  • @pabla1234sameer
    @pabla1234sameer 12 днів тому

    Bath Saab tussi Sandhawalia nu Sandhaalia Saab kewn bulande ho ? Ha ! Ha !! We love your accent anyway
    May Babaji Bless you and your family.

  • @Lovedeepsingh01
    @Lovedeepsingh01 13 днів тому

    🙏🙏🙏🙏

  • @GurmeetKaur-zh6nk
    @GurmeetKaur-zh6nk 13 днів тому

    ਸਤਿ ਸ੍ਰੀ ਅਕਾਲ ਜੀ🙏🙏

  • @Sewasingh.sandhu
    @Sewasingh.sandhu 13 днів тому

    ਸਤਿ ਸ੍ਰੀ ਅਕਾਲ ਜੀ ।

  • @DHARMINDERSINGH-hb6vu
    @DHARMINDERSINGH-hb6vu 13 днів тому

    👌👌👌❤❤❤

  • @pawankaur2316
    @pawankaur2316 13 днів тому

    Hon kop banda kon a veer

  • @GurjeetSingh-yt4kj
    @GurjeetSingh-yt4kj 12 днів тому

    Bhaut Wadiya Kita. Amritpal. Na. Sahi. Fasla. Laya.

  • @ManjitSingh-ey5gv
    @ManjitSingh-ey5gv 13 днів тому

    ਸਤਿ ਸ੍ਰੀ ਆਕਾਲ ਜੀ

  • @jasjeetnayar1638
    @jasjeetnayar1638 12 днів тому

    Chaj dey taan 4-5 hee ney total. 14 taan mushkal hai Parmvir Ji.

  • @babbuzira8019
    @babbuzira8019 12 днів тому

    Zira

  • @karamjit_s
    @karamjit_s 13 днів тому

    Sat sri akal ji sarea nu

  • @harpindersinghbal
    @harpindersinghbal 13 днів тому

    😝 shi gl

  • @HusanlalHusanlalsohpal-gw1wp
    @HusanlalHusanlalsohpal-gw1wp 13 днів тому

    (639) like to❤se sade bahut satkar jog baath Sahib g and ber gurpreet singh sadawalia leder Sahib g good morning g jeo bro prime asia tv ✍️✍️✍️✍️✍️ husan lal sohpal masani near apra teh phillaur dest jalander 🙏🙏🙏🙏 25,,4,,2024✍️✍️✍️✍️✍️✍️✍️

  • @gurwinderjandoke7768
    @gurwinderjandoke7768 12 днів тому

    Good g good g good g good g good

  • @gurwinderjandoke7768
    @gurwinderjandoke7768 12 днів тому

    🙏🙏👌👌👌👌👌👌👌🙏🙏

  • @parmodsabherwal
    @parmodsabherwal 12 днів тому +1

    Don't see the party. Only see whether your candidate is HONEST AND EDUCATEDPERSON.IGNORE THE PERSONS WHO DOES NOT TALK ABOUT EDUCATION.
    HEALTH AND UNEMPLOYMENT AND TALKS ABOUT ONLY RELIGION. ❤😂😂😂🎉🎉😢😢😢😢❤

  • @GurmeetGill-gk1yu
    @GurmeetGill-gk1yu 13 днів тому

    Good morning ji

  • @nirmalsingh-rj2dq
    @nirmalsingh-rj2dq 13 днів тому +1

    Gal sidi bolo

  • @JarmanDhillon-ie2wr
    @JarmanDhillon-ie2wr 10 днів тому

    100% jit

  • @blacksmithsingh9682
    @blacksmithsingh9682 12 днів тому +1

    Hun bhai amritpal sikhi nu pannu sab di ja tohadi ki spot a😜😜😜😜

  • @pushpindersingh3929
    @pushpindersingh3929 13 днів тому

    Vijay pratap Di gall ni karni kyo oooh ehna AAP spokesman de against bolda 😂😂😂😂😂😂

  • @BhupinderSingh-ze5kc
    @BhupinderSingh-ze5kc 13 днів тому

    Bhaji kaun changa eh sabh girgat aa

  • @jagdishpuri5366
    @jagdishpuri5366 13 днів тому

    Leaders de avde laage lage hoye ne kise ne laage kinve lagna hai

  • @parmodsabherwal
    @parmodsabherwal 12 днів тому +1

    NEVER GIVE VOTE TO SAME PARTY AND SAME CANDIDATE IN EVERY ELECTION. BRING CHANGE AND GIVE YOUR VALUABLE VOTE TO HONEST AND ENERGETIC CANDIDATE.WHO CAN DO WORK FOR THE PEOPLE OF YOUR CONSTITUENCY. ❤😂🎉😢😢😮😅😮😮😅😅😮

  • @kanwaljeetkaur2005
    @kanwaljeetkaur2005 12 днів тому +1

    ਬਾਠ ਸਾਹਿਬ ਚੰਗਾ ਲੀਡਰ ਕਿਹੜਾ ਜਲੰਧਰ ਤੋ ਦਸ ਦਿਉ ਸਾਨੂ ਤਾ ਕੋਈ ਨੀ ਦਿਖਾਈ ਦਿੰਦਾ ਸਾਰੇ ਚੋਰ ਨੇ

  • @hellman1350
    @hellman1350 12 днів тому

    Industry mharaj lgn kithe dinde aa . Dhrne ta lge hunde factory industry de samne... Baha to fd fd thoda lya skdi sarkar.. kisan union jithe dekho othe dhrna de lendi ..kuch glaa loka nu smjni peni aa.. j kuch glt aa virodh kro . But avve da virodh v na kro punjab ch koi industry avve hi na.. reason ahhi aa .. dhrne koi factor industry hub.. anda ni punjab ch..