Chajj Da Vichar (2031) || ਅੰਮ੍ਰਿਤਪਾਲ ਸਿੰਘ ਨਾਲ ਕੀ ਹੋਊ

Поділитися
Вставка
  • Опубліковано 28 кві 2024
  • #primeasiatv #chajjdavichar #swarnsinghtehna #harmanthind #bathinda #election2024news #loksabhaelection2024 #election2024news #punjab #punjabnewstoday #punjab #khadoorsahib #amritpalsingh #amritpal #amritpalsinghlatestnews
    Subscribe To Prime Asia TV Canada :- goo.gl/TYnf9u
    24 hours Local Punjabi Channel
    NOW AVAILABLE ON SATELLITE IN INDIA - AIRTEL DTH #564 & JIO TV
    Available in CANADA
    NOW ON TELUS #2364 (Only Indian Channel in Basic Digital...FREE)
    Bell Satelite #685
    Bell Fibe TV #677
    Rogers #935
    ******************
    NEW ZEALAND & AUSTRALIA
    Real TV, Live TV, Cruze TV
    ******************
    Available Worldwide on
    UA-cam: goo.gl/TYnf9u
    FACEBOOK: / primeasiatvcanada
    WEBSITE: www.primeasiatv.com
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV Canada
    Contact : +1-877-825-1314
    Content Copyright @ Prime Asia TV Canada

КОМЕНТАРІ • 214

  • @navdeepsingh-to9ip
    @navdeepsingh-to9ip 22 дні тому +12

    ਪੰਜਾਬ ਦੇ ਹਰ ਜ਼ਿਲ੍ਹੇ ਚੋਂ ਹਰ ਪਿੰਡ ਚੋਂ ਨੌਜਵਾਨ ਖਡੂਰ ਸਾਹਿਬ ਜਾ ਕੇ ਵਾਰੋ ਵਾਰੀ ਅਮ੍ਰਿਤਪਾਲ ਦੇ ਹਕ਼ ਚ ਪਰਚਾਰ ਕਰਨ.. ਤੇ ਲੋਕਾਂ ਨੂੰ ਦੱਸਣ ਕੀ ਅਮ੍ਰਿਤਪਾਲ ਪੰਜਾਬ ਦੇ ਹੱਕਾ ਲਈ ਖੜਾ..

  • @mommata7773
    @mommata7773 22 дні тому +16

    ਅੰਮ੍ਰਿਤ ਪਾਲ ਸਿੰਘ ਜਿੱਤੂ

  • @gurarpansingh3475
    @gurarpansingh3475 22 дні тому +39

    ਅਮਿ੍ਤਪਾਲ ਸਿੰਘ ਖਾਲਸਾ ਦੀ ਜਿੱਤ ਪੱਕੀ ਹੈ ਇਹ ਬੱਚਾ ਨਿਰਦੋਸ਼ ਡਿਬਰੂਗੜ ਜੇਲ ਵਿੱਚ ਬੰਦ ਕੀਤਾ ਹੈ ਵਾਹਿਗੁਰੂ ਜੀ ਜ਼ਰੂਰ ਸੁਣੇਗਾ ਕਿਰਪਾ ਕਰੇਗਾ

  • @ArshdeepSingh-oh4qk
    @ArshdeepSingh-oh4qk 22 дні тому +12

    ਟਹਿਣਾ ਸਾਹਿਬ ਥੋਡਾ ਵਹਿਮ ਕੱਢ ਦਿਉ ਅਮ੍ਰਿਤ ਪਾਲ ਖਾਲਸਾ ਜੀ ਜਿਤ ਕੇ

  • @balrajsingh-62
    @balrajsingh-62 22 дні тому +24

    ਅੰਮਿਰਤਪਾਲ ਸਿੰਘ ਜੀ ਦੀ ਜਿੱਤ ਪੱਕੀ ਆ
    ਵਾਹਿਗੁਰੂ ਜੀ ਕਿਰਪਾ ਕਰਨਗੇ 🙏🙏

  • @lakhmirsinghkhalsa8282
    @lakhmirsinghkhalsa8282 22 дні тому +30

    🎉ਮਾਝੇ ਦੇ ਸੂਰਬੀਰਾਂ ਨੂੰ ਬੇਨਤੀ ਹੈ ਕਿ ਭਾਈ ਅਮ੍ਰਿਤਪਾਲ ਸਿੰਘ ਖਾਲਸਾ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਜਿਤਾਇਆ ਜਾਵੇ ਨਿਹੰਗ ਸਿੰਘ ਫੌਜਾਂ ਲਖਮੀਰ ਸਿੰਘ ਖਾਲਸਾ 🚩🙏

    • @sarabsingh5487
      @sarabsingh5487 22 дні тому

      ਕਿਰਪਾਨ ਸਤਿਕਾਰਯੋਗ ਹੈ,ਜਿਤਾ ਤੇ ਦੇਵਾਂਗੇ,, ਪਰ ਇਹ ਨਾਂ ਹੋਵੇ,ਕਿ ਪਾਰਲੀਮੈਂਟ ਵਿੱਚ ਫਿਰ ਵੀ ਨਾ ਪਹੁੰਚੇ, ਢਾਈ ਫੁੱਟ ਵਾਲੀ ਕਿਰਪਾਨ ਦਾ ਬਹਾਨਾ ਬਣਾ ਲਵੋ,

  • @punjab8442
    @punjab8442 22 дні тому +3

    ਭਾਈ ਅਮ੍ਰਿਤਪਾਲ ਸਿੰਘ ਜੀ ਖਾਲਸਾ winner

  • @BoSS-tu1df
    @BoSS-tu1df 22 дні тому +39

    ਜਿਤੁਗਾ ਪੱਕਾ ਜਿਤਾ ਕੇ ਰਹਾਂਗੇ ਖਡੂਰ
    ਸਾਹਿਬ ਤੋਂ ਵੱਡੀ ਜਿੱਤ ਹੋਊ ਭਾਈ ਸਾਬ ਦੀ ✌️

  • @butasingh4752
    @butasingh4752 22 дні тому +34

    ਅੰਮਿ੍ਤਪਾਲ ਸਿੰਘ ਨੂੰ ਵੋਟਾ ਪਾਉ ਜੀ

  • @deepbrar.
    @deepbrar. 22 дні тому +33

    ਰਾਤ ਨਹੀਂ ਖੁਆਬ ਬਦਲਦਾ ਹੈ, ਮੰਜ਼ਿਲ ਨਹੀਂ ਕਾਰਵਾਂ ਬਦਲਦਾ ਹੈ
    ਜਜ਼ਬਾ ਰੱਖੋ ਜਿੱਤਣ ਦਾ, ਕਿਓਂ ਕੇ ਕਿਸਮਤ
    *ਬਦਲੇ ਨਾ ਬਦਲੇ ਵਕ਼ਤ ਜ਼ਰੂਰ ਬਦਲਦਾ ਹੈ*

  • @Seerat1213
    @Seerat1213 22 дні тому +47

    ਪੱਕੀ ਜਿੱਤ ਹੈ ਪੁੱਛਣ ਵਾਲੀ ਕੋਈ ਗੱਲ ਨਹੀ ਬਣਦੀ✌

  • @sahibjotsingh9217
    @sahibjotsingh9217 22 дні тому +16

    Vote for Amrit pal Singh ji khalsa jindabad

  • @user-ze2ln7hn4b
    @user-ze2ln7hn4b 22 дні тому +15

    ਭਾਈ ਸਾਹਿਬ ਜਿਦੰਾਵਾਦ

  • @amritpalmalhi1267
    @amritpalmalhi1267 22 дні тому +13

    ਜਿਹੜਾ ਕੰਮ ਧਰਨੇ ਮੁਜਾਹਰੇ ਨਹੀ ਕਰ ਸਕੇ ਉਹ ਹਲਕਾ ਖਡੂਰ ਕਰੇਗਾ

  • @ArshdeepSingh-oh4qk
    @ArshdeepSingh-oh4qk 22 дні тому +6

    ਹਰਮਨ ਦੀ ਗੱਲ ਸਹੀ ਹੈ ਬਿਲਕੁਲ
    ਪਰ ਟਹਿਣੇ ਦਾ ਵਹਿਮ ਨਿਕਲ ਜਾਵੇਗਾ

  • @GurcharanSandhu-gf4yc
    @GurcharanSandhu-gf4yc 22 дні тому +10

    ਵਾਹਿਗੁਰੂ ਜੀ ਕਾ ਖਾਲਸਾ ਜੀ
    ਵਾਹਿਗੁਰੂ ਜੀ ਕੀ ਫਤਿਹ ਜੀ

  • @AjmerSingh-vt6ol
    @AjmerSingh-vt6ol 16 днів тому

    ਟਹਿਣਾ ਸਾਹਿਬ ਜਿਸ ਬੰਦੇ ਨਾਲ ਪਿਆਰ ਹੋਵੇ ਔਹਦੇ ਬਾਰੇ ਮਾੜਾ ਨਹੀ ਸੋਚੀ ਦਾ ਚੜਦੀ ਕਲਾ ਦੀ ਅਰਦਾਸ ਕਰੀਦੀ ਹੈ

  • @BaljeetSingh-sd7jl
    @BaljeetSingh-sd7jl 22 дні тому +2

    ਇੰਨਸਾਨੀਅਤ ਨਾਤੇ ਭਾਈ ਅੰਮਿਰਤਪਾਲ ਸਿੰਘ ਖਾਲਸਾ ਨੂੰ ਜਿਤਾਉਣਾ ਜਰੂਰੀ ਹਕੂਮਤ ਨੂੰ ਸਬਕ ਸਿਖਾਉ

  • @deepbrar.
    @deepbrar. 22 дні тому +33

    ਦੌਲਤ ਤੋਂ ਵੱਡਾ ਹਥਿਆਰ ਕਲਮ ਹੁੰਦੀ ਹੈ, ਬਸ
    *ਸ਼ਰਤ ਇਹ ਹੈ ਕੇ ਉਹ ਵਿਕੀ ਹੋਈ ਨਾ ਹੋਵੇ*

  • @user-hn5wb1tv4m
    @user-hn5wb1tv4m 22 дні тому +3

    ਅੰਮਿ੍ਤਪਾਲ ਜਿਤੇ ਗਾ ਮਾਂਗਟ

  • @SatnamSingh-bc5zm
    @SatnamSingh-bc5zm 22 дні тому +23

    ਬੰਦਾ ਸਾਰੀ ਉਮਰ ਬਦਲਦਾ ਹੈ
    ਜਿਹੜਾ ਨਹੀਂ ਬਦਲਦਾ
    ਉਹ ਕੰਮਾਂ ਤੋਂ ਟਲਦਾ ਹੈ

  • @SukhwinderSingh-wq5ip
    @SukhwinderSingh-wq5ip 22 дні тому +9

    ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤

  • @GurkiratSingh-fs1dx
    @GurkiratSingh-fs1dx 21 день тому

    ਭਾਬੀ ਅਮ੍ਰਿਤਪਾਲ ਜੀ ਜਰੂਰ ਜਿਤਨਗੇ

  • @amretkhmer2217
    @amretkhmer2217 22 дні тому +20

    ਲਹਿਰਾਂ ਦਾ ਬਹੁਤ ਫਰਕ ਪੈਂਦਾ, ਛੋਟੇ ਸਮੇਂ ਵਿੱਚ ਜੋ ਸਿੱਖ ਲਹਿਰ ਸ਼ੁਰੂ ਕੀਤੀ ਉਸ ਨਾਲ ਸਿੱਖ ਕੌਮ ਵਿੱਚ ਬਹੁਤ ਉਤਸ਼ਾਹ ਹੈ। ਅਤੇ ਸਿੱਖ ਸਮਾਜ ਚਾਹੁੰਦਾ ਹੈ ਕਿ ਸਿੱਖ ਨੌਜਵਾਨ ਹੀ ਕੌਮ ਦੀ ਅਗਵਾਈ ਕਰੇ

  • @karamjeetkaurguddi4284
    @karamjeetkaurguddi4284 22 дні тому +6

    ਵਾਹਿਗੁਰੂਜੀ❤❤❤❤❤❤ਬੇਟਾਜੀ।ਧੰਨਵਾਦਜੀ।ਬੇਟਾਜੀ🎉🎉

  • @sukhwinderkaur7145
    @sukhwinderkaur7145 22 дні тому +2

    ਕੋਈ ਜਿੱਤੇ ਕੋਈ ਹਾਰੇ, ਆਪਣੇ ਕਿਰਤੀ ਲੋਕਾਂ ਨੂੰ ਕੰਮ ਕਰਕੇ ਹੀ ਰੋਟੀ ਖਾਣੀ ਪੈਦੀ ਹੈ, ਬਾਅਦ ਵਿੱਚ ਕਿਸੇ ਨੂੰ ਕੋਈ ਨਹੀਂ ਪੁੱਛਦਾ, ਪਹਿਲਾਂ ਕਿਹੜਾ ਵੋਟਾਂ ਨਹੀਂ ਪਈਆਂ, ਵੋਟਾ ਲੈਕੇ ਆਪੋ ਆਪਣੀਆਂ ਕੁਰਸੀਆਂ ਤੇ ਬੈਠ ਜਾਂਦੇ ਨੇ

  • @gurbajsingh4034
    @gurbajsingh4034 21 день тому +1

    ਖਾਲਸਾ ਜੀ ਦੀ ਜਿੱਤ ਪੱਕੀ ਆ ਜੀ

  • @gill176
    @gill176 22 дні тому +5

    Amritpal khalsa Jindabad

  • @user-he4kx2ol6o
    @user-he4kx2ol6o 22 дні тому +11

    Amritpal good

  • @deepbrar.
    @deepbrar. 22 дні тому +22

    ਇਹ ਦਬਦਬਾ, ਇਹ ਹਕੂਮਤ, ਇਹ ਨਸ਼ਾ ਤੇ ਦੌਲਤ
    *ਸਭ ਕਿਰਾਏਦਾਰ ਹਨ ਘਰ ਬਦਲਦੇ ਰਹਿੰਦੇ ਹਨ*

    • @nasibkaurdhillon6823
      @nasibkaurdhillon6823 22 дні тому +2

      Deep brar ji mai phla v tuhanu likhia c k tusi bahut suljhe hoye kvi ho Tusi kitho ho Apna nover jarur likho

    • @deepbrar.
      @deepbrar. 22 дні тому +1

      @@nasibkaurdhillon6823 ਮੈਂ ਲੰਡਨ ਤੋਂ ਹਾਂ ਜੀ 😍🙏 ਦੀਦੀ

  • @palasingh5151
    @palasingh5151 22 дні тому +6

    ਬਹੁਤ ਵਧੀਆ ਲੱਗਿਆ ਪ੍ਰੋਗਰਾਮ ਜੀ

  • @sahilbaisal7374
    @sahilbaisal7374 22 дні тому +9

    ਅਰਦਾਸ ਵਿੱਚ ਹਰ ਰੋਜ਼ ਕਹਿੰਦੇ ਹਾਂ ਰਾਜ਼ ਕਰੇਗਾ ਖਾਲਸਾ ਆਕੀ ਰਹੇ ਨਾ ਕੋਇ ਭਾਈ ਸਾਹਿਬ ਜ਼ਿੰਦਾਬਾਦ

  • @mohanaujlainfotainmentlive7422
    @mohanaujlainfotainmentlive7422 22 дні тому +1

    ਟਹਿਣਾ ਸਾਹਿਬ ਕਲਾਂ ਵਰਤ ਰਹੀ ਆ ਨੈਗੇਟਿਵ ਰੋਲ ਅਦਾ ਕਰ ਪੰਜਾਬ ਦੇ ਭਵਿੱਖ ਤੇ ਪੰਥ ਤੇ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਦੀ ਦੱਲ ਦੱਲ ਵਿੱਚੌ ਭਾਈ ਅਮ੍ਰਿਤਪਾਲ ਸਿੰਘ ਜੀ ਦੀ ਅਗਵਾਈ ਹੀ ਸਮਰੱਥ ਆ!!!

  • @lakhi_pb1639
    @lakhi_pb1639 22 дні тому +6

    ਅਸੀ ਆਪ ਬਾਗੀ
    ਸਾਡਾ ਬਾਪ ਬਾਗੀ
    ਸਾਡਾ ਯਾਰ ਬਾਗੀ
    ਸਾਡਾ ਕਿਰਦਾਰ ਬਾਗੀ
    ਦਿੱਲ ਚ ਤਾਗ ਨਿਸ਼ਾਨ ਖਾਲਸੇ ਦਾ ਲਹਿਰਾਵਾਗੇ
    ਅਗਲੀਆ ਚੋਣਾ ਚ ਪੂਰੇ ਪੰਜਾਬ ਨੂੰ ਹੱਥ ਪਾਵਾਗੇ

    • @drgssidhumaur5870
      @drgssidhumaur5870 22 дні тому

      ਇਸ ਵਾਰ ਹੀ ਪੰਜਾਬ ਦੀਆਂ ਸਾਰੀਆਂ 13 + 1 ਚੰਡੀਗੜ੍ਹ,, ਸੀਟਾਂ ਤੇ ਉਮੀਦਵਾਰ ਖੜ੍ਹੇ ਕਰਨੇ ਚਾਹੀਦੇ ਹਨ

  • @BalkarSingh-ko2qy
    @BalkarSingh-ko2qy 22 дні тому +2

    ਸਤਿਕਾਰ ਯੋਗ ਸਵਰਨ ਸਿੰਘ ਟਹਿਣਾ ਸਾਹਿਬ ਜੀ ਤੇ ਹਰਮਨ ਥਿੰਦ ਜੀ ਤੇ ਸਾਰੇ ਹੀ ਪਰੇਮ ਏਸ਼ੀਆ ਦੇ ਪਰਵਾਰ ਨੂੰ ਦਿੱਲ ਦੀਆਂ ਗਹਿਰਾਈ ਆ ਤੋਂ ਪਿਆਰ ਭਰੀ ਨਿੱਘੀ ਸਤਿ ਸ੍ਰੀ ਆਕਾਲ ਜੀ ਧੰਨਵਾਦ ਜੀ ❤

  • @GurmeetSingh-pv1sh
    @GurmeetSingh-pv1sh 22 дні тому +6

    ਜਿਹੜੀ ਮਾਂ ਬੱਚਿਆਂ ਨੂੰ ਛੱਡ ਕੇ ਚਲੀ ਜਾਂਦੀ ਹੈ ਉਸਨੂੰ ਸਮਾਜ ਕੰਜ਼ਰੀ ਬੋਲਦਾ ਹੈ। ਪਰੰਤੂ ਜੋ ਆਪਣੀ ਮਾਂ ਨੂੰ ਛੱਡ ਕੇ ਜਾਂਦੇ ਹਨ ਉਹਨਾਂ ਨੂੰ ਕੀ ਕਹਿਣਾ ਚਾਹੋਗੇ। ਭਾਵ ਕਿ ਮਾਂ ਦੇ ਕਰੈਕਟਰ ਤੇ///////////////

  • @arshsandhu9936
    @arshsandhu9936 22 дні тому +2

    ਭਾਈ ਸਾਹਿਬ ਭਾਈ ਅੰਮਿ੍ਤਪਾਲ ਸਿੰਘ ਜੀ, ਜਿੰਦਾਬਾਦ ਸੀ, ਜਿੰਦਾਬਾਦ ਹੈ, ਤੇ ਜਿੰਦਾਬਾਦ ਰਹਿਣ ਗੇ। ਬਾਕੀ ਹੁਣ ਤੁਹਾਡੇ ਵੱਸ ਹੈ ਕਿ ਤੁਸੀਂ ਹੁਣ ਧੌਣ ਉੱਚੀ ਕਰ ਕਿ ਜਿਉਣਾ ਹੈ ਜਾਂ ਗੁਲਾਮੀ ਦਾ ਰਾਹ ਚੁਣਨਾ ਹੈ।

  • @gurcharansinghmann1814
    @gurcharansinghmann1814 22 дні тому +10

    ਬਦਲਵਾਈ ਐ ਦਸ% ਦੇ ਕਰੀਬ ਵਾਢੀ ਬਾਕੀ ਐ ਜੀ❤❤

  • @Karmjitkaur-gk1xq
    @Karmjitkaur-gk1xq 22 дні тому +6

    ਸਾਡੀ ਕਣਕ ਤਾਂ ਹਁਥੀਂ ਵਁਢੀ ਸੀ ਅਜੇ ਕਁਢਣੀ ਐ ਭਿਁਜ ਗਈ ਹੈ ਜੀ
    ਤਰਵੰਡੀ ਸਾਬੋ ਸ਼ੇਖਪੁਰਾ ਧੰਨਵਾਦ 🙏🏻🙏🏻🙏🏻

    • @JasPinder-gx3xs
      @JasPinder-gx3xs 22 дні тому

      BHRA,TEHNA,SAAB,TAU,SAU,MUN,KUNUK,LAI,JAVNEE,TEHNE,MEEH,NHI,AEAA, HAI RS DHALIWALL FDK PUNJAB ❤

  • @harjotmahal4156
    @harjotmahal4156 22 дні тому +1

    ਜਿੱਤ ਹੋਣੀ ਪੱਕੀ ਹੈ

  • @amriksingh1813
    @amriksingh1813 22 дні тому +2

    ਟਹਿਣਾ ਸਾਬ ਇੱਥੇ ਤਾਂ ਦੁਨੀਆਂ ਨੇ ਬਾਬੇ ਨਾਨਕ ਨੂੰ ਨਹੀਂ ਬਖਸ਼ਿਆ। ਉਨ੍ਹਾਂ ਦੀ ਅਪਣੀ ਜੁਬਾਨੀ ਹੈ ਕਿ :- ਕੋਈ ਕਹੇ ਭੂਤਨਾ, ਕੋਈ ਕਹੇ ਬੇਤਾਲਾ,ਕੋਈ ਕਹੇ ਨਾਨਕ ਆਦਮੀ ਵਿਚਾਰਾ।

  • @JagtarSingh-hf4ck
    @JagtarSingh-hf4ck 22 дні тому +2

    ਟੈਣਾ ਸਾਬ੍ਹ ਬਹੁਤ ਘੱਟ ਲੋਕ ਹਨ ਜਿਨ੍ਹਾਂ ਦੀ ਜ਼ਮੀਰ ਜਾਗਦੀ ਹੈ ਮਰੀਆਂ ਜਮੀਰਾਂ ਵਾਲਿਆਂ ਗਿਣਤੀ ਬਹੁਤ ਜਾਦਾ ਹੈ

  • @harjeetsingh752
    @harjeetsingh752 22 дні тому +5

    Waheguru g amritpal nu bhut baddi jit hasil kraon waheguru g kirpa krna

  • @Balwindersingh-rr8zj
    @Balwindersingh-rr8zj 22 дні тому +5

    ਸਾਡੇ ਦੇਸ਼ ਕੋਈ ਡੈਮੋਕਰੇਸੀ ਨਹੀਂ, ਲੋਕ ਵੀ ਟਹਿਣਾ ਸਾਬ ਬੇਸ਼ਰਮ ਨੇ

  • @manjitkaushal931
    @manjitkaushal931 22 дні тому

    Waheguru ji mehar karna ji

  • @ajaibsinghpanesarCanada
    @ajaibsinghpanesarCanada 22 дні тому +4

    S S A 🙏🙏🙏🙏🙏🙏🙏🙏🙏🙏🙏 to all members present in this program

  • @lakhwinderbhullar2624
    @lakhwinderbhullar2624 22 дні тому

    Waheghru ji 🙏

  • @user-tk2lr9me9k
    @user-tk2lr9me9k 22 дні тому

    Waheguru ji 👍

  • @kuldeepbega
    @kuldeepbega 22 дні тому

    ਸਹੀ ਗੱਲ ਹੈ ਪੈਰਾਂ ਨੂੰ ਹੱਥ ਲਾਉਣ ਦੀ ਅਕਾਲੀ ਕਾਂਗਰਸੀ ਆਗੂਆਂ ਦੇ ਚਾਪਲੂਸ ਪਹਿਲਾਂ ਅਮਰਿੰਦਰ ਸਿੰਘ ਦੇ ਪ੍ਰਕਾਸ਼ ਬਾਦਲ ਦੇ ਪੈਰੀਂ ਹੱਥ ਲਾਈ ਗਏ ਹੁਣ ਓਹਨਾ ਦੇ ਪੁੱਤ ਪੋਤਿਆਂ ਦੇ

  • @user-yw2nu8nc4q
    @user-yw2nu8nc4q 22 дні тому +1

    ਟਹਿਣਾ ਸਾਹਿਬ ਉਨਾਂ ਚਿਰ ਸੁਧਾਰ ਨਹੀਂ ਹੁੰਦਾ ਜਿੰਨਾ ਚਿਰ ਦੁਨੀਆਂ ਇੱਕ ਝੰਡੇ ਥੱਲੇ ਨਹੀਂ ਲੜਦੀ ਨਾਰਾ ਇਹ ਨਹੀਂ ਹੋਣਾ ਚਾਹੀਦਾ ਸਾਡਾ ਹੱਕ ਇਥੇ ਰੱਖ ਨਾਅਰਾ ਇਹ ਹੋਣਾ ਚਾਹੀਦਾ ਹੈ ਕਿ ਹੱਕ ਸਾਰਿਆਂ ਦਾ ਬਰਾਬਰ ਰੱਖ

  • @GurjitSingh-bv9vh
    @GurjitSingh-bv9vh 22 дні тому

    WEHEGURU JI MEHER KARYE

  • @SurinderSingh-fe3de
    @SurinderSingh-fe3de 22 дні тому +2

    ਵੇਖਿਓ ਪੰਜਾਬੀਓ ਫਿਰ ਕਹਿਰ ਨ ਕਮਾ ਦਿਓ ¡¡
    ਬੀਬੀ ਖਾਲੜਾ ਵਾਲਾ ਇਤਿਹਾਸ ਨ ਦੁਹਰਾ ਦਿਓ!!
    ਵਾਸਤਾ ਤੁਹਾਨੂੰ *ਮਦੱਦੂਛਾਂਗੀਆ* ਜੀ ਰੱਬ ਦਾ,
    ਐਤਕੀਂ ਤਾਂ ਵੋਟਾਂ ਅਮ੍ਰਿਤਪਾਲ ਸਿੰਘ ਨੂੰ ਪਾ ਦਿਓ ¡¡
    ....... ਸੁਰਿੰਦਰ ਸਿੰਘ ਸੁਮਨ ਮਦੱਦੂਛਾਂਗੀਆ

  • @lakhwinderbhullar2624
    @lakhwinderbhullar2624 22 дні тому

    Very Very good 👍

  • @deepbrar.
    @deepbrar. 22 дні тому +12

    ਮਿਹਨਤ ਕਰਨੀ ਪੈਂਦੀ ਹੈ ਕਿਸਮਤ ਬਦਲਣ ਲਈ
    *ਸਾਬਣ ਨਾਲ ਹੱਥ ਧੋ ਕੇ ਕਦੇ ਲਕੀਰਾਂ ਨਹੀਂ ਬਦਲਦੀਆਂ*

  • @dilpreetsingh2093
    @dilpreetsingh2093 19 днів тому

    ਗਿੱਲਾਂ ਅਕਸਰ ਸਿਆਸਤਦਾਨਾਂ ਦੇ,
    ਉੱਚੇ ਕਿਰਦਾਰ ਨੀ ਹੁੰਦੇ
    ਇਹਨਾਂ ਦੇ ਪਿਆਰ ਤੇ ਦੋਸਤਾਨੇ
    ਜ਼ਿਆਦਾ ਹੰਢਣਸਾਰ ਨੀ ਹੁੰਦੇ
    ਤਾਂ ਹੀ ਤਾਂ ਇਹਨਾਂ ਦੀ ਜੇਬ 'ਚ
    ਰਿਸ਼ਤਿਆਂ ਦੇ ਬਹੁਤੇ ਭਾਰ ਨੀ ਹੁੰਦੇ

  • @gurcharansinghmann1814
    @gurcharansinghmann1814 22 дні тому +13

    ਟਹਿਣਾ ਸਾਬ ਜੀ ,ਤੁਸੀਂ ਗੂਗਲ ਤੋਂ ਸਰਚ ਕਰ ਕੇ ਵੇਖੋ,(ਦੁਨੀਆ ਦਾ ਸਭ ਤੋਂ ਝੂਠਾ ਪ੍ਰਧਾਨ ਕੌਣ ਹੈ )ਰਿਜਲਟ ਦੇਖੋ ।❤❤❤❤❤❤

  • @rbrar3859
    @rbrar3859 22 дні тому +89

    ਭਾਈ ਅੰਮਿਰਤਪਾਲ ਸਿੰਘ ਖ਼ਾਲਸਾ ਜੀ ਦੀ ਜਿੱਤ ਪੱਕੀ ਹੈ, ਸਾਰੀ ਦੁਨੀਆ ਭਾਈ ਅੰਮਿਰਤਪਾਲ ਸਿੰਘ ਦੇ ਨਾਲ ਹਨ। 🎉

    • @harwindersingh1555
      @harwindersingh1555 22 дні тому +9

      ਵੀਰ ਸਾਰੀ ਦੁਨੀਆ ਨਾਲ ਤੇ ਹੈ ਪਰ ਬੋਟ ਤਾਂ ਖਡੂਰ ਸਾਹਿਬ ਹਲਕੇ ਦੀਆਂ ਹੀ ਪਾਉਣੀ ਹੈ

    • @basakhasingh4865
      @basakhasingh4865 22 дні тому +2

      ਚੜਦੀ ਕਲਾ ਵਾਹਿਗੁਰੂ ਮੇਹਰ ਕਰਨ

    • @HardevSinghAujla
      @HardevSinghAujla 22 дні тому

      ¹❤❤​@@harwindersingh1555

    • @rakeshraswanta1312
      @rakeshraswanta1312 22 дні тому +2

      ਸਾਰੀ ਦੁਨੀਆਂ?

    • @preetboy143
      @preetboy143 22 дні тому +2

      ਸਾਰੀ ਦੁਨੀਆ ਦੀ ਗੱਲ ਕਰਦੇ ਹੋ ਪਰ ਧਰਨੇ ਤੇ ਤਾ ਢਾਈ ਲੋਕ ਨੀ ਪਹੁੰਚੇ ।

  • @chahatveersingh1991
    @chahatveersingh1991 22 дні тому +2

    ਕਾਂਗਰਸ ਨੇ ਜਾਣ ਬੁੱਝ ਕੇ ਖਹਿਰਾ ਸਾਹਿਬ ਨੂੰ ਸੰਗਰੂਰ ਤੋਂ ਕਾਂਗਰਸ ਪਾਰਟੀ ਨੇ ਟਿਕਟ ਗਲਤ ਦਿੱਤੀ ਹੈ। ਹੋਰ ਕਿਸੇ ਸੀਟ ਤੋਂ ਚੋਣ ਲੜਾ ਸਕਦੇ ਸਨ। ਰਾਜਾ ਵੜਿੰਗ ਨੂ ਸੰਗਰੂਰ ਤੋਂ ਕਾਂਗਰਸ ਪਾਰਟੀ ਨੇ ਟਿਕਟ ਦੇਣੀ ਚਾਹੀਦੀ ਹੈ।

  • @pardeep52
    @pardeep52 22 дні тому +5

    Khdoor Sahib de vasiyo Valtohi chngi trah maanjdyo

  • @kashmirdegun7160
    @kashmirdegun7160 22 дні тому +1

    Very good program 👍🙏🙏👌

  • @gurmitshergill3904
    @gurmitshergill3904 22 дні тому

    Very nice Very True

  • @GurmeetKaur-zh6nk
    @GurmeetKaur-zh6nk 22 дні тому +4

    ਸਤਿ ਸ੍ਰੀ ਅਕਾਲ 🙏🙏

  • @mehtabsingh395
    @mehtabsingh395 22 дні тому +4

    Mehtab Singh veer Amrit pal d nal

  • @ksdhaliwal3670
    @ksdhaliwal3670 22 дні тому +20

    ਜਿਨਾਂ ਚਿਰ ਹੰਕਾਰੀ ਸੁਭਾਅ ਨਹੀਂ ਛੱਡਦਾ ਕੁੱਝ ਵੀ ਪਲੇ ਨਹੀਂ ਪੈਣਾਂ।

  • @kirankaur4504
    @kirankaur4504 22 дні тому

    ਸਤਿ ਸ੍ਰੀ ਅਕਾਲ ਜੀ 🙏🙏

  • @amardeepsingh8338
    @amardeepsingh8338 22 дні тому

    Canਟਹਿਣਾ ਸਹਿਬ ਬੀਬੀ ਖਾਲੜਾ ਨਾਲ ਅਮਿ੍ਤਪਾਲ ਨੂੰ ਕੰਮਪੇਅਰ ਕਰਨਾ ਠੀਕ ਨਹੀਂ ਨੋਜਵਾਨ ਮੁੰਡਾ ਵਾ ਗੱਲ ਕਾਰ ਵਾ।ਅਸੀਂ ਖਡੂਰ ਸਹਿਬ ਵਾਲੇ ਅਮਿ੍ਤਪਾਲ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਆ ।ਉਹਦੇ ਨਾਲ ਤੇ ਉਹਦੇ ਸਾਥੀਆਂ ਨਾਲ ਭੰਡ ਨੇ ਨਜਾਇਜ਼ ਕੀਤੀ ਵਾ।ਇਹੋ ਹੀ ਸਾਡੇ ਕੋਲ ਮੋਕਾ ਵਾ ਭੰਡ ਨੂੰ ਜਵਾਬ ਦੇਣ ਦਾ

  • @boharsingh7725
    @boharsingh7725 22 дні тому +3

    ✅✅✅ 🙏🙏🙏🙏🙏

  • @BoharDhillon-hw3uc
    @BoharDhillon-hw3uc 22 дні тому +1

    Very nice 🙏🙏🙏🙏🙏

  • @lovepreet_benipal09
    @lovepreet_benipal09 21 день тому

    ਨੌਜਵਾਨ ਪੀੜੀ ਨੂੰ ਹੀ ਅੱਗੇ ਆਂ ਕੇ ਚੰਗੇ ਬੰਦਿਆਂ ਦੀ ਸਪੋਰਟ ਕਰਨੀ ਪੈਣੀ ਪੁਰਾਣੇ ਬਜੁਰਗ ਤਾਂ ਉਹੀ ਪੁਰਾਣੀਆਂ ਪਾਰਟੀਆ ਤੋ ਛਿੱਤਰ ਖਾਂ ਕੇ ਖੁਸ ਨੇ

  • @gurcharansinghmann1814
    @gurcharansinghmann1814 22 дні тому +9

    ਭਾਈ ਸਾਹਿਬ ਨੂੰ ਜਿੱਤ ਦਿਵਾਵਾਂਗੇ 😂❤

  • @KK-op8ev
    @KK-op8ev 22 дні тому

    ਜਗਦੀ ਜਮੀਰ ਵਾਲੇ ਵੋਟਾਂ ਪਾਉਣਗੇ ਤਾ ਜਰੂਰ ਜਿੱਤਣਗੇ ਜੀ ਵਾਹਿਗੁਰੂ ਜੀ ਚੜਦੀ ਕਲਾ ਬਖਸ਼ੇ ਜੀ ਫਹਿਤੇ ਜਰੂਰ ਹੋਵੇਗੀ ਵਾਹਿਗੁਰੂ ਜੀ 🙏🙏🙏🙏🙏

  • @user-nq5or5fx4q
    @user-nq5or5fx4q 22 дні тому

    Very good Tehnna bai je 🙏Im Bint Rai JODHPUR PAKHAR ( Maur Mandi ) Bathinda

  • @parminderpandher5594
    @parminderpandher5594 22 дні тому +1

    Sure win. God bless you putt ❤❤❤. From Canada 🇨🇦.

  • @sukhwinderkaur7145
    @sukhwinderkaur7145 22 дні тому

    ਇਹ ਮਸੀਨ ਉਹੀ ਹੈ ਜਿਹੜੀ ਏਅਰਪੋਰਟ ਤੇ ਹੁੰਦੀ ਹੈ, ਉਥੇ ਐਟਚੀ ਵਿੱਚ ਸਮਾਨ ਦੱਸ ਦਿੰਦੀ ਹੈ ਵਿੱਚ ਕੀ ਹੈ😊😊😊😊😊

  • @lakhveermanbabeguru7013
    @lakhveermanbabeguru7013 22 дні тому

    ਅੱਜ ਦਾ ਪ੍ਰੋਗਰਾਮ ਬਹੁਤ ਹੀ ਡੂੰਘਾਈ ਨਾਲ ਸਿਰਜਿਆ ਹੈ ਸਮਝਣ ਵਾਲਿਆਂ ਲਈ

  • @gurpreetsinghdhaliwal807
    @gurpreetsinghdhaliwal807 22 дні тому

    ਸਤਿ ਸ੍ਰੀ ਅਕਾਲ ਜੀ

  • @jassbajwa1737
    @jassbajwa1737 22 дні тому +2

    Majha patti ilak Amrit pal Singh Khalsa jindabad

  • @user-hz3hc3st7z
    @user-hz3hc3st7z 22 дні тому +1

    ਟਹਿਣਾ ਸਾਹਿਬ ਅਤੇ ਹਰਮਨ ਥਿੰਦ ਜੀ ਸਤਿ ਸ੍ਰੀ ਆਕਾਲ ਕਣਕ ਦੀ ਵਾਢੀ ਤਾਂ ਹੋ ਗਈ ਹੈ ਮੀਂਹ ਸਵੇਰੇ ਨੌਂ ਵਜੇ ਤੋਂ ਲੈਕੇ ਸ਼ਾਮ ਤਿੰਨ ਵਜੇ ਤੱਕ ਰੁਕ ਰੁਕ ਕੇ ਪੈਦਾ ਰਿਹਾ ਹੈ ਧੰਨਵਾਦ ਗੁਰਬਖਸ਼ ਸਿੰਘ ਪਿੰਡ ਰਾਮਗੜ੍ਹ ਬਰਨਾਲਾ

  • @lakhi_pb1639
    @lakhi_pb1639 22 дні тому +3

    ਢਹਿੰਦੀ ਕਲਾ ਦੀ ਗੱਲ ਨਾ ਕਰੋ ਤੁਸੀ ਬਾਈ ਜੀ
    ਲੱਕ ਤੋੜ ਦਾਗੇੇ ਵੇਖੀ ਜਾਇਓ ੧ ਵਾਰ ਕਲੀਅਰ ਹੋ ਲੈਣ ਦਿਓ
    ਖੰਡੂਰ ਸਾਹਿਬ , ਸ੍ਰੀ ਅਨੰਦਪੁਰ ਸਾਹਿਬ ਤੋ ਵੀ ਆਜਾਦ ਖੜਾਗੇ

  • @jarnailsingh9949
    @jarnailsingh9949 22 дні тому +3

    243rd like Jarnail Singh Khaihira Retired C H T Seechewaal V P O Nalh Via Loheeyan Khaas Jalandhar Punjab India Prime Asia ❤

  • @narindersinghothi3064
    @narindersinghothi3064 22 дні тому +1

    Waheguru ji mehar karan ❤❤❤

  • @sukhwindergoraya8792
    @sukhwindergoraya8792 22 дні тому +1

    ਬਸ ਅੱਜ ਦੀ ਗੱਲ ਬਿਲਕੁਲ ਸਹੀ

  • @nirmalkalra5795
    @nirmalkalra5795 22 дні тому +5

    ਹਾਰ ਯਕੀਨੀ ਬੁਰੀ ਤਰਾ

  • @pishourasingh3795
    @pishourasingh3795 22 дні тому +1

    ਸਾਡੇ ਪਿੰਡ ਹਰਦਾਸ ਪੁਰੇ ਤਹਿ ਸੀਲ ਮਹਿਲ ਕਲਾ ਜਿਲ੍ਹੇ ਬਰਨਾਲਾ ਵਿਖੇ ਕਣਕ ਸਾਰੀ ਵੱਡੀ ਗਈ ਤੇ ਤੂੜੀ 35%ਰਹਿਦੀ ਹੈ ਜੀ

  • @charanjitbasra4543
    @charanjitbasra4543 22 дні тому

    ਬਾਬਾ ਜੀ ਦੀ ਬੇਅਦਬੀ ਇਹਦੀ ਹਾਰ ਇਹੋ ਹੀ ਸਜ਼ਾ ਲੌਕੌ ਆਪਣੇ ਆਪ ਨੂੰ ਬਦਲੇ

  • @AshokSingh-cu5th
    @AshokSingh-cu5th 21 день тому

    Vote for Democracy and against Injustice

  • @guranshsingh5360
    @guranshsingh5360 19 днів тому

    Amreetpal singh jindabad

  • @vishwakailey4720
    @vishwakailey4720 13 днів тому

    ਬਹੁਤ ਬੁਰੀ ਤਰ੍ਹਾਂ ਅਮ੍ਤਪਾਲ ਹਾਰੁ 😢😢😅

  • @user-yn2vk1jd6g
    @user-yn2vk1jd6g 22 дні тому +1

    ❤❤❤❤❤

  • @GurmukhSingh-mw1jg
    @GurmukhSingh-mw1jg 22 дні тому

    Good teana sab ❤❤

  • @lakhwinderbhullar2624
    @lakhwinderbhullar2624 22 дні тому

    Amartpal jindabad

  • @ParamjitSingh-pu5gr
    @ParamjitSingh-pu5gr 22 дні тому

    Very nice and factual program 👌 👏

  • @Izuku25
    @Izuku25 22 дні тому +3

    First

  • @jaswantrandhawa2975
    @jaswantrandhawa2975 22 дні тому +1

    Verynice

  • @lovesingh5182
    @lovesingh5182 22 дні тому +1

    ਆਮ ਆਦਮੀ ਪਾਰਟੀ 13/0 , 13/0 ਲੱਗਦਾ ਕੋਈ ਨਹੀਂ

  • @chahatveersingh1991
    @chahatveersingh1991 22 дні тому +5

    ਈ ਵੀ ਐਮ ਦੀ ਖੇਡ ਹੈ ਜਿਸ ਦੀ ਮਰਜ਼ੀ ਸਰਕਾਰ ਬਣਾਈ ਜਾ ਸਕਦੀ ਹੈ । ਦੇਸ਼ ਤਾਨਾਸ਼ਾਹੀ ਵੱਲ ਵਧ ਰਿਹਾ ਹੈ। ਬੈਲਟ ਪੇਪਰ ਨਾਲ ਵੋਟਾਂ ਪੈਣੀਆਂ ਚਾਹੀਦੀਆਂ ਹਨ।

  • @user-yr8ik3to8n
    @user-yr8ik3to8n 22 дні тому

    ਸਾਡੇ ਤਾਂ ਕੁੱਝ ਕੁੱਝ ਥਾਂ ਤੇ ਤੂੜੀ ਹਰਿ ਗਈ ਜੀ

  • @user-of9sx5ih7r
    @user-of9sx5ih7r 22 дні тому +1

    🌹🙏🙏💚

  • @pawankaur2316
    @pawankaur2316 22 дні тому +2

    Jitu vade frk nal jitu ji

  • @amanbrar273
    @amanbrar273 22 дні тому +1

    🙏🏻