Bakri Farm 'ਚ ਖਰਚਾ ਘੱਟ ਕਮਾਈ ਵੱਧ ਐ ! Goat Farming Punjab | humsafar | sirlekh

Поділитися
Вставка
  • Опубліковано 29 сер 2024
  • Bakri Farm 'ਚ ਖਰਚਾ ਘੱਟ ਕਮਾਈ ਵੱਧ ਐ ! Goat Farming Punjab | humsafar | sirlekh
    ਬੱਕਰੀ ਫਾਰਮ 'ਚ ਖਰਚਾ ਘੱਟ ਕਮਾਈ ਵੱਧ ਐ ! ਆਹ ਕੰਮ ਕਰਕੇ ਬਿਮਾਰੀ ਵੀ ਦੂਰ ਹੋਗੀ !
    ਬੇਬੇ ਬਾਪੂ ਦੀ ਹਰ ਗੱਲ ਨੂੰ ਧਿਆਨ ਨਾਲ ਸੁਣਿਓ। ਕੰਮ ਕੋਈ ਵੀ ਕਰੋ ਬਸ ਜਨੂੰਨ ਹੋਣਾ ਚਾਹੀਦਾ ਹੈ । ਵੀਡੀਓ ਨੂੰ ਪੂਰੀ ਸੁਣਿਓ ਅਤੇ ਸ਼ੇਅਰ ਕਰੋ ਜੀ।
    goat farming,goat breeds,goat farming in punjab,farm up,goat,goat business,farm,bakri farm house,bakri farm,farming,punjabi goat farm,best love couple,best lover,humsafar,sirlekh,sirlekh channel,sirlekh podcast,bakri farm video,goat breeding farm,goat breeding video,bakri palan business,cow farm,farm house,desi village farm,bebe bapu,goat farming interview
    #sirlekh #goatfarming #goat #punjab
    Humsafar EP- 33

КОМЕНТАРІ • 17

  • @harjinderSingh-re1tk
    @harjinderSingh-re1tk Місяць тому +1

    ਬਹੁਤ ਵਧੀਆ ਜੀ

  • @bawagoatfarm
    @bawagoatfarm Місяць тому

    good job ❤❤ bhot sohna lgea video dekh k skoon milia ❤❤😊

  • @gurdipanand4105
    @gurdipanand4105 Місяць тому

    Good sharing ji

  • @Kisanfoodfarming
    @Kisanfoodfarming Місяць тому

    Good

  • @GurinderSingh-fu3hn
    @GurinderSingh-fu3hn Місяць тому

    👍

  • @SainiTaljinder007
    @SainiTaljinder007 Місяць тому

    ਅਸੀ ਜਿੰਮੀਦਾਰ ਲੋਕ ਬੜੀ ਜਲਦੀ ਕਿਸੀ ਦੀਆ ਗੱਲਾ ਵਿੱਚ ਆ ਜਾਂਦੇ ਆ.ਸੁਰੂ ਸੁਰੂ ਵਿੱਚ ਮੈਨੂ ਵੀ ਬੜਾ ਚਾਅ ਸੀ.ਬੱਕਰੀਆ ਲਿਆਉਣ ਦਾ ਲੈਅ ਵੀ ਆਉਂਦੀਆ.ਪੈਸੇ ਦੇ ਦਮ ਤੇ ਦੋ ਸਾਲ ਰੱਖਿਆ ਵੀ.ਪਰ ਮਰਨ ਦਰ ,ਬੱਚੇ ਮਰਨ ,ਥਣਾਂ ਦੀ ਸਮਸਿਆ ਬਹੁਤ ਆਉਂਦੀ ਆ.ਫੀਡ ਤੇ ਬੱਕਰੀ ਨੀ ਪਲ ਸਕ ਦੀ.ਬੇਕਰ ਧੰਦਾ ਆ.ਪੈਸਾ ਖ਼ਰਾਬ ਆ

    • @bawagoatfarm
      @bawagoatfarm Місяць тому

      ਬਿਲਕੁਲ ਨੀ ਤਜਿੰਦਰ ਵੀਰ ਆਪਣਾ ਆਪਣਾ ਤਾਰਿਕਾ ਕੰਮ ਕਰਨ ਦਾ
      ਉਤਰਾਹ ਚੜ੍ਹਾਂ ਹਰ ਕੰਮ ਵਿੱਚ ਆ ਮਿਹਨਤ ਨਿ ਛੱਡਣੀ ਚਾਹੀਦੀ

    • @bawagoatfarm
      @bawagoatfarm Місяць тому

      ਕੋਈ ਵੀ ਕੰਮ ਬੇਕਾਰ ਨਹੀਂ ਹੁੰਦਾ
      ਜੀਹਦਾ ਕੰਮ ਲੋਟ ਨੀ ਆਇਆ ਉਹਨੂੰ ਬੇਕਾਰ ਲੱਗਦਾ ਵੀਰ
      so mis gyd ਨਿ ਕਰਨਾ ਚਾਹੀਦਾ ਕਿਸੇ ਨੂੰ

    • @SainiTaljinder007
      @SainiTaljinder007 Місяць тому

      ਫਿਰ ਵੀਰ ਸਾਰਾ ਦਿਨ ਬਾਹਰ ਕਿਓ ਰੱਖ ਦੇ ਓ.ਮੈ ਫੀਡ ਤੇ ਰੱਖਣ ਦੀ ਗੱਲ ਕਰ ਰਹਿਆ

    • @bawagoatfarm
      @bawagoatfarm Місяць тому

      @@SainiTaljinder007 ਭਰਾ ਅੱਧ ਤੋ ਜਿਆਦਾ ਘਰ ਤੋ ਪਾਉਣਾ ਇਹਨਾ ਨੂੰ ਫੀਡ ਵੀ ਖਾਂਦਿਆ
      ਬਾਕੀ ਮੈਂ ਪਹਿਲਾਂ ਵੀ ਲਿਖਿਆ ਵੀ ਕੰਮ ਕਰਨ ਦਾ ਤਰੀਕਾ ਸਹੀ ਨਾ ਹੋਣ ਕਾਰਨ ਫੇਲ ਹੋ ਸਕਦੇ ਓ ਪਰ ਕੋਈ ਕਾਰੋਬਾਰ ਜਿਨੂੰ ਤੂਸੀ ਧੰਦਾ ਕਹਿਣੇ ਓ ਉਹ ਬੇਕਾਰ ਨੀ ਹੋ ਸਕਦਾ

    • @bawagoatfarm
      @bawagoatfarm Місяць тому

      ਜੇ ਤੂਸੀ ਇਸ ਕੰਮ ਵਿੱਚ ਫੇਲ ਹੋਏ ਓ ਤਾਂ ਮੇਰੇ ਖਿਆਲ ਨਾਲ 70 to 80% ਲੋਕਾਂ ਦਾ ਕਾਰੋਬਾਰ ਆਹੀ ਆ ਤੇ ਕਾਮਯਾਬ ਵੀ ਆ

  • @user-oe8go1lr7m
    @user-oe8go1lr7m Місяць тому

    😮😮😮

  • @navendersingh3160
    @navendersingh3160 Місяць тому

    Bhut vdiyA ji krn vale vaste kuch v aukha n