Prime Focus

Поділитися
Вставка
  • Опубліковано 12 вер 2024
  • 01-12-2017
    Subscribe To Prime Asia Tv Canada :- goo.gl/TYnf9u
    24 hours Local Punjabi Channel
    Available in CANADA ON
    Bell Satelite #685
    Bell Fibe TV #677
    Rogers #935
    Comwave TV #846
    New Zealand & Australia
    Real TV #160 & #361
    Live TV #225
    CruzeTv #111
    Shava Tv #399
    Available Worldwide on
    YUPP TV
    goo.gl/R93GyT
    Apple Tv app Download
    goo.gl/SpduAP
    Amazon Fire Stick
    Fast Way USA #1
    Available Worldwide on
    Smart TV & Mobile APP
    Facebook
    / primeasiatvcanada
    Twitter
    / primeasiatv
    Dailymotion
    www.dailymotion...
    Website
    www.primeasiatv...
    instagram
    / primeasiatelevision
    Prime Asia tv Android App Download
    goo.gl/yXry1F
    Prime Asia tv itune Store App Download
    goo.gl/KMHW3b
    Prime Asia tv Windows Device
    goo.gl/EzFFDj
    Prime Asia tv Amazon App Download
    goo.gl/zfvLkY
    Prime Asia tv Roku app Download
    www.roku.com/m...
    Prime Asia tv XBOXONE App Download
    goo.gl/kU5WE2
    Prime Asia Tv Canada
    Contect :-1-877-825-1314
    Content Copyright @ Prime Asia Tv Canada

КОМЕНТАРІ • 199

  • @ManinderSingh-us3dt
    @ManinderSingh-us3dt 3 роки тому +4

    ਗੁਰਬਾਣੀ ਚ ਇਹ 84 ਲੱਖ ਜੂਨਾਂ ਦੀਆਂ ਉਦਾਹਰਣਾਂ ਦੇ ਕੇ ਸਮਝਿਆ ਗਿਆ ਕੇ ਆਤਮਾ ਵਗੈਰਾ ਨਹੀ ਹੁੰਦੀਆਂ ਗੁਰਬਾਣੀ ਦੇ ਸਲੋਕਾਂ ਨੂੰ ਸਮਝਣ ਦੀ ਲੋੜ ਆ ਜੀ

  • @sewaksahotasewak3732
    @sewaksahotasewak3732 6 років тому +23

    ਤੁਹਾਡੇ ਚੈਨਲ ਦਾ ਬਹੁਤ ਬਹੁਤ ਧੰਨਵਾਦ 22 G

  • @jasshayer4918
    @jasshayer4918 6 років тому +19

    'ਤੇ ਦੇਵ ਪੁਰਸ਼ ਹਾਰ ਗਏ, ਬਹੁਤ ਵਧੀਆ ਕਿਤਾਬ ਹੈ ਜੀ ਸਾਰਿਆਂ ਨੂੰ ਪੜ੍ਹਨੀ ਚਾਹੀਦੀ ਹੈ,

  • @surinderram605
    @surinderram605 4 роки тому +3

    ਬਹੁਤ ਹੀ ਵਧੀਅਾ,ਰਾਜਿੰਦਰ ਭਦੌੜ ਸਮੇਤ ਪੂਰੀ ਤਰਕਸ਼ੀਲ ਸੁਸਾਇਟੀ ਹੀ ਸ਼ਲਾਘਾ ਯੋਗ ਤਾ ਦੇ ਕਾਬਲ ਹੈ

  • @SonuSingh-cn3ni
    @SonuSingh-cn3ni 2 роки тому +1

    ਮੇਰੀ ਦੁਕਾਨ ਤੇ ਰਾਤ ਨੂੰ ਕੋਈ ਸੋ ਨਹੀ ਸਕਦਾ ਖੜਕਾ ਹੂੰਦਾ ਰਿਹਦਾ ਕਿ ਕਹਿਗੈ

  • @sewybhatti4277
    @sewybhatti4277 4 роки тому +3

    ਬਾਬਾ ਜੀ ਤੁਹਾਡੀਆਂ ਗੱਲਾਂ 100% ਸੱਚ ਨੇ 👌

  • @yaardubaiwale3323
    @yaardubaiwale3323 5 років тому +1

    ਬਹੁਤ ਵਧੀਆ ਗੱਲਾਂ ਆ ਜੀ ਬਹੁਤ ਕੁੱਛ ਸਿੱਖਣ ਨੂੰ ਮਿਲਿਆ ਜੀ

  • @maanvlogs1881
    @maanvlogs1881 6 років тому +4

    Great sir ji....u have Completely change my concept about this

  • @surinderkaur2100
    @surinderkaur2100 3 роки тому

    ਬਹੁਤ ਖੁਸ਼ੀ ਹੋਈ ਜੀ ਰਜਿੰਦਰ ਸਿੰਘ ਭਦੌੜ ਬਾਰੇ ਸੁਣਿਆ ਸੀ ਕੁਛ ਸਾਲ ਪਹਿਲਾਂ ਅਚਾਨਕ ਪ੍ਰੋ ਦੇਖਿਆ ਹੁਣ।

  • @bedilsingh3725
    @bedilsingh3725 6 років тому +19

    ਸਾਡੇ ਘਰ ਵੀ ਖੂਨ ਦੇ ਛਿੱਟੇ ਪੈਦੇ ਸੀ 2006 ਵਿੱਚ ਪਰ ਕੁੱਝ ਹੀ ਦਿਨਾਂ ਵਿੱਚ ਮੈ ਆਪ ਹੱਲ ਲੱਭ ਲਿਆ ਸੀ, ਤੇ ਬਹੁਤ ਹਾਸਾ ਆਇਆ ਸੀ,

    • @kalaram3035
      @kalaram3035 6 років тому

      Bedil Singh kive labba y hal

    • @SonuSandhu88
      @SonuSandhu88 6 років тому

      Kon c?

    • @gurpreetsahisahi635
      @gurpreetsahisahi635 6 років тому

      ds yr ki hall lbya c

    • @RajRaj-md6bd
      @RajRaj-md6bd 5 років тому +2

      ਬਿਲੀ ਨੇ ਕਿਸੇ ਦੀ ਮੁਰਗੀ ਮਾਰ ਕੇ ਥੋਡੇ ਵੇਹੜੇ ਚ ਕੜਸੀ ਹੋਣੀ ਆ
      ਸਾਡੇ ਵੀ ਇੰਜ ਹੋਇਆ ਸੀ ਸਾਨੂੰ cctv ਚੈੱਕ ਕਰ ਕੇ ਪਤਾ ਚੱਲਿਆ

    • @Gurpreet-1215
      @Gurpreet-1215 4 роки тому

      ਕੀ ਹੋਇਆ ਸੀ ,????

  • @avtarsmagh9968
    @avtarsmagh9968 4 роки тому +1

    ਧੰਨਵਾਦ ਜੀ

  • @preetybajwa941
    @preetybajwa941 6 років тому +8

    very nice ji good job

  • @davinderchannu6180
    @davinderchannu6180 2 роки тому +1

    Jo hun bagsavar dham c ho rya os vare vy padtal karo ji

  • @ਮਨਪਰੀਤਅਟਵਾਲ
    @ਮਨਪਰੀਤਅਟਵਾਲ 5 років тому +1

    ਬਹੁਤ ਜਿਅਾਦਾ ਜਾਣਕਾਰੀ ਵਾਲੀਅਾ ਗੱਲਾ ਨੇ ਸਰ

  • @roopgill3268
    @roopgill3268 6 років тому +15

    I like this .one more episode

  • @gianchand4177
    @gianchand4177 6 років тому +9

    Nice

  • @rakeshrani7865
    @rakeshrani7865 8 місяців тому

    Rajinder sar you very nice 😊

  • @timakhan1335
    @timakhan1335 5 років тому +4

    You good Rajinder sir❤️

  • @ajaychahal4255
    @ajaychahal4255 6 років тому +13

    ਵਹਿਮਾ ਚੋ ਕਢਣ ਲਈ ਆਪ ਦਾ ਬਹੁਤ ਬਹੁਤ ਸੁਕਰੀਆ

  • @DrSahib-fd3xb
    @DrSahib-fd3xb 4 роки тому +1

    Very very nice n knowledge able.

  • @jagtarsingh3810
    @jagtarsingh3810 2 роки тому +1

    Good job sir ji

  • @meradeshmerapunjabsandhu8174
    @meradeshmerapunjabsandhu8174 6 років тому +9

    ਬਹੁਤ ਸੋਹਣੀ ਜਾਣਕਾਰੀ ਮਿਲੀ ਦੌਧਰ ਜੀ ਤੋਂ ।ਦੌਧਰ ਜੀ ਵਰਗੇ ਬੰਦੇ ਇੱਕ ਚਾਨਣ ਦੇ ਰਹੇ ਸਮਾਜ ਨੂੰ । ਬੋਹਤ ਧੰਨਵਾਦ ਗੁਰਪ੍ਰੀਤ ਜੀ ਏਨਾ ਨਾਲ ਮੁਲਾਕਾਤ ਲਈ

    • @pritpalsingh4634
      @pritpalsingh4634 4 роки тому +3

      Mahabali Sandhu ji
      ਇਹਨਾਂ ਦਾ ਨਾਂ ਰਾਜਿੰਦਰ ਸਿੰਘ " ਭਦੌੜ" ਹੈ । ਭਦੌੜ ਇਹਨਾਂ ਪਿੰਡ( ਹੁਣ ਤਾਂ ਕਸਬਾ ) ਹੈ । ਸੁਰਜੀਤ ਦੌਧਰ ਜੀ ਹੋਰ ਹਨ ।

  • @tcpoonia8204
    @tcpoonia8204 6 років тому +4

    Superb sir

  • @SonuSingh-cn3ni
    @SonuSingh-cn3ni 2 роки тому +1

    ਮੇਰੀ ਦੁਕਾਨ ਦਾ ਸਮਾਨ ਡਿਗਦਾ ਰਿਸਦਾ ਹੈ ਕੈਮਰੈ ਵਿਚ ਦਿਖਦਾ ਆਪੈ ਡਿਗਦੇ ਨੇ ਐਨੈ ਪਾਰੈ ਕਰੱਕ ਦੇ ਟਾਇਰ ਤੇ ਹਾਵਾ ਜੀ ਕੁਮੀ ਜਾਦੀ

  • @kumarsaab7448
    @kumarsaab7448 6 років тому +5

    Very nice her pind bich ek admi tuhade brga hona chahida

  • @SatnamSingh-mc2oq
    @SatnamSingh-mc2oq 7 місяців тому

    100% RIGHT sir

  • @kaursingh8369
    @kaursingh8369 2 роки тому

    ਮੇਰੀ ਦਸ ਕੁ ਸਾਲ ਦੀ ਉਮਰ ਸੀ ਜਦੋਂ ਬਾਪੂ ਨਾਲ਼ ਰਾਤਾਂ ਨੂੰ ਪਾਣੀ ਲਵਾਉਣ ਜਾਣਾ ਪੈਂਦਾ ਸੀ ਸਾਡਾ ਖੇਤ ਵੀ ਸਿਵਿਆਂ ਵਾਲੇ ਰਾਹ ਤੇ ਸੀ ਕੲੀ ਵਾਰ ਸਿਵਾ ਵੀ ਬਲਦਾ ਹੁੰਦਾ ਸੀ ਕੋਲ਼ ਦੀ ਪੈਦਲ ਕੱਚੇ ਰਾਹ ਜਾਂਦੇ ਹੁੰਦੇ ਸੀ ਹੁਣ ਮੇਰੀ ਉਮਰ ਸੰਤਾਲੀ ਸਾਲ ਐ ਹੁਣ ਵੀ ਰਾਤ ਕੱਲੇ ਈ ਜਾਨੇ ਐਂ ਅਠਾਈ ਸਾਲ ਦੀ ਉਮਰ ਵਿੱਚ ਬਾਪੂ ਵੀ ਸਾਥ ਛੱਡ ਗਿਆ ਸੀ ਹੋਰ ਕੋਈ ਭਰਾ ਵੀ ਨਹੀਂ ਸੀ ਇਕੱਲਾ ਈ ਜਾਨੈਂ ਰਾਤ ਨੂੰ ਅਜੇ ਤੱਕ ਕਦੇ ਕੋਈ ਭੂਤ ਪ੍ਰੇਤ ਨਹੀਂ ਮਿਲਿਆ

  • @mjsg8476
    @mjsg8476 5 років тому +2

    Excellent discussion.

  • @gurukhatda5604
    @gurukhatda5604 5 років тому +2

    Good job bai ji good job

  • @mintusekhon55
    @mintusekhon55 2 роки тому

    Good knowledge. Sir g thanks.

  • @mindagill5320
    @mindagill5320 6 років тому +3

    Bhut vdia sir ji

  • @simranjeetsingh2789
    @simranjeetsingh2789 6 років тому +3

    Very nice

  • @sarabjeetsingh4209
    @sarabjeetsingh4209 2 роки тому +2

    ਆਹ ਪਖੰਡੀ ਜੇਹੜੇ ਕਹਿੰਦੇ ਨੇ ਗਰੰਟੀ ਨਾਲ ਕੰਮ ਕਰਾਓ ਇਕ ਫੋਨ ਨਾਲ ਘਰ ਬੈਠੇ ਵਸ਼ੀਕਰਨ ਕਰਾਓ ਇਹਨਾਂ ਨੂੰ ਕਦੋਂ ਨੱਥ ਪਾਓਗੇ ਤਾਂ ਕੇ ਲੋਕ ਲੁਟ ਤੋਂ ਬੱਚ ਸਕਣ ਧੰਨਵਾਦੀ ਹੋਵਾਂਗੇ

  • @mr.sihagontheway6018
    @mr.sihagontheway6018 6 років тому +3

    bahut vadiya 22g

  • @malkeitkaur3046
    @malkeitkaur3046 3 роки тому +1

    Loved it so much thank you.

  • @ramjirania9913
    @ramjirania9913 5 років тому

    Tuhada the master ji da bahot bahot Dhanwad. Main vi 1990 ton society da literature padhda a riha han. Kujh kaarna kar k hun koi khas sargarmi ch nahi pr ajj v vichaaran pakhon tarksheel han.ek war pher tuhada bahot Dhanwad

    • @kulwantsingh9415
      @kulwantsingh9415 10 місяців тому

      ਕੋਈ ਭੂਤ ਪ੍ਰੇਤ ਨਹੀਂ ਹੁੰਦਾ।
      ਨਾ ਡਰਿਆ ਕਹੋ।

  • @deviditta9011
    @deviditta9011 6 років тому +3

    Good program, need to be repeated in every week to eradicate evils in the society. I also suggest to do some programs on "Baba Badd" in every corner in mohallas

  • @vickytoor98
    @vickytoor98 4 роки тому +1

    Good job sir

  • @gurmanjot3806
    @gurmanjot3806 5 років тому +1

    Fabulous channel

  • @ਮਨਪ੍ਰੀਤਗਿੱਲ
    @ਮਨਪ੍ਰੀਤਗਿੱਲ 5 років тому +4

    ਬਾਬਾ ਜੀ ਭਗਤੇ ਭੂਤਾਂ ਵਾਲੇ ਖੂਹ ਬਾਰੇ ਵੀ ਚਾਨਣਾ ਪਾਉ ਜੀ

    • @ਦਿਲਦੇਸ਼ਬਦ
      @ਦਿਲਦੇਸ਼ਬਦ 5 років тому

      bai meghraj ne pardafash kitta os pakhand da...
      but ਖੋਤੇ OHNU gala te dhamkiya den lgg pye...

  • @satinderjitkaur7028
    @satinderjitkaur7028 Рік тому

    good

  • @gurmanjanjua5197
    @gurmanjanjua5197 6 років тому +2

    Boht vdiaa g

  • @shamindersingh410
    @shamindersingh410 4 роки тому +1

    Bhut wadia 👍👍👍👍

  • @harenderbrar6666
    @harenderbrar6666 5 років тому +2

    yaar saria glla common aa hrek ghr dia ...siraaa video bai carry on bhadur saab

  • @Bhairupa13
    @Bhairupa13 6 років тому +8

    Bhut Vadia g

    • @simthindira
      @simthindira 6 років тому +1

      Harpreet Singh Ma

    • @Bhairupa13
      @Bhairupa13 6 років тому

      mandeep kaur ma ki g ? 😇😇

  • @sahilgarg1128
    @sahilgarg1128 6 років тому +2

    Bilkul sach hai g

  • @jagmeetbizra
    @jagmeetbizra 6 років тому +9

    ਉਹ ਸਿੱਖ ਵਾਲੇ ਦਾ ਨੀਂ ਸਿੱਖਾਂ ਵਾਲੇ ਦਾ ਸੀ ਮੁੰਡਾ ਅਤੇ ਜਿਲਾ ਫਰੀਦਕੋਟ ਸੀ ।। ਤੇ ਮੈਨੂੰ ਲਗਦਾ ਤੁਹਾਡੀ ਗੱਲ ੧੦੦% ਠੀਕ ਹੈ ।। ਤੇ ਦੁੱਖ ਦੀ ਗੱਲ ਇਹ ਹੈ ਕਿ ਮੁੰਡੇ ਨੇ ਕੁਝ ਕੁ ਸਾਲ ਪਹਿਲਾਂ ਆਤਮ ਹੱਤਿਆ ਕਰ ਲਈ ਸੀ। Time-4:31

  • @PB19Entertainment
    @PB19Entertainment 5 років тому +2

    ਕਲਾਸ ਚ ਮਾਸਟਰ ਜੀ ਕੰਨ ਨੂੰ ਬੜੇ ਬੱਟੇ ਦਿੰਦੇ ਸੀ🤣🤣 ਭਦੌੜ ਸਕੂਲ #student

  • @sandeepshipa1970
    @sandeepshipa1970 5 років тому +1

    thx sir

  • @ShashiKumar-dq1dj
    @ShashiKumar-dq1dj 5 років тому +1

    Very good sir

  • @manpreetgill2974
    @manpreetgill2974 6 років тому +2

    Best channel aa salute aa

  • @harwinsekhon0076
    @harwinsekhon0076 6 років тому +2

    To right.

  • @itachi8218
    @itachi8218 5 років тому +1

    sir ji thanku
    sir ek purana case hai jo mai net to padi hai punar janam bare. jis bich bade khojkara dubara padtaal huai hai is bare tusi ki kahna chaude ho
    case of shiva_ sumitra (old case)
    tusi v padi hovegi plz thoda jiya chanal pa devo ta tuhada dhanbadi howanga khas karke Bhaduar ji da

  • @aljajirabh4735
    @aljajirabh4735 2 роки тому

    Mai Lena chaunda ehe kitab plzzz dasoo kive milegi

  • @amriksull3467
    @amriksull3467 6 років тому +1

    ਸਰ੍ਹੀ ਇਕਾਈ ਦੇ ਪ੍ਰਧਾਨ ਦਾ ਨਾਮ ਅਵਤਾਰ ਬਾਈ ਹੈ।

  • @kuljitsingh3749
    @kuljitsingh3749 6 років тому +1

    Bahot vadhiya

  • @AB-bv2cj
    @AB-bv2cj 5 років тому

    Very good information ji

  • @baljinderpank8513
    @baljinderpank8513 2 роки тому

    ਵੀਰ ਮੈਨੂੰ ਇਨ੍ਹਾਂ ਗਿਆਨ ਤਾ ਹੈ ਨੀ ਪਰ ਆਪਣੇ ਦਸ ਗੁਰੂ ਹੋਏ ਐ ਕਿਸੇ ਨੇ ਵੀ ਇਹ ਨਹੀਂ ਕਿਹਾ ਕਿ ਸਾਡੇ ਘਰ ਕਿਸੇ ਗੁਰੂ ਨੇ ਜਨਮ ਲਿਆ ਇਹ ਸਭ ਅੱਧ ਵਿਸ਼ਵਾਸ ਹੈ

  • @vishu9061
    @vishu9061 6 років тому +3

    Hmmmm. As far as my knowlege goes and what the Australian curiculum teaches is that Plants, etc breathe in CO2 and release Oxygen. All research points to that...

  • @simransahib4
    @simransahib4 4 роки тому

    Sir ek complaint hai g tuhady ton,,.. Jdon tusi taraksheel society walean nu bulaya tan tusi una da literature ki hai kidhan uplabhdha kita ja skda esda verwa nahi dendy jis karan vdaa faida lokan tk nahi pahuch reha...kirpa es bary vich vichaar kita jawey.. Ki alag alag tariky da literature ty us nu haasl krn dy hl lokan tk pahuchaye jaan.. Dhanwaag. G..

  • @Pargash
    @Pargash 2 роки тому

    ਬਹਤ ਸੋਨਾ ਜੀ👌👌👌👍👍

  • @virinderkaur2628
    @virinderkaur2628 6 років тому +1

    Good !

  • @satindersingh7495
    @satindersingh7495 6 років тому +1

    G.P. Bhaa ji
    Mera sawaal pichle program naal sabadhatat Hai Jo pending C.
    Saab ji nu put kar dio K
    Jharu (Baukar) nu Ulta khara karna
    Maara hunda Hai kiya.
    Satinder singh
    Chandigarh

  • @RajRaj-md6bd
    @RajRaj-md6bd 5 років тому +1

    ਚੰਗੀ ਨੋਲਜ਼ ਆ ਬਾਈ

  • @sksandip24
    @sksandip24 6 років тому +2

    bhot khoob 👌👳😃

  • @sewaksinghnvsh9659
    @sewaksinghnvsh9659 5 років тому +3

    बाबे कहते है 84 लख जूनी भोग ने के बाद दुसरी जूनी मिलती है तो बाबे झूठ बोलते हैं

    • @cheema1392
      @cheema1392 4 роки тому

      Sewak Singh hn knowledge di ghaat c baabea nu

  • @cicmehta3647
    @cicmehta3647 5 років тому

    Tarkshil da S. Hemraj Stano ji kirpa karke ohna nu v milna chahude ha Bahut hi sohna likhde aa

  • @rakeshkumra610
    @rakeshkumra610 3 роки тому

    Good job

  • @sarabjeetsingh7799
    @sarabjeetsingh7799 2 місяці тому

    Sir ji Sade pind bhut bura hal

  • @hsingh7433
    @hsingh7433 5 років тому +1

    Veer ji Machiware wale case bare dasso.

  • @tajedes5687
    @tajedes5687 6 років тому +1

    22 Ji eh poun aa GI ja kise nu jot a GI. Eh ki hunda ?

  • @harjitsingh4116
    @harjitsingh4116 6 років тому +6

    Guru Ji used all the old myths but does not recommend and confirm about their existence

  • @mandeepsekhon2164
    @mandeepsekhon2164 3 роки тому

    Good thoughts science world

  • @SandeepKumar-fz4lw
    @SandeepKumar-fz4lw 3 роки тому

    ਰਾਹ ਪੲੇ ਜਾਨੀਏ ਜਾ ਵਾਹ ਪੲੇ ਜਾਨੀਏ ਬਾਕੀਆਂ ਨੂੰ ਤਾਂ ਸਭ ਬਕਵਾਸ ਹੀ ਲਗਦਾ ਹੁੰਦਾ ਮੈਂ ਦੋ ਪ੍ਰੇਤਾਂ ਨਾਲ ਪ੍ਰਭਾਵਿਤ ਹੋਇਆ ਹਾਂ ਜਿਨ੍ਹਾਂ ਨੂੰ ਮੈਂ ਕਦੇ ਦੇਖਿਆ ਨਹੀਂ ਫਿਰ ਵੀ ਮੈਂ ਉਹਨਾਂ ਦਾ ਚਿਹਰਾ ਤੇ ਇਕ ਪ੍ਰੇਤ ਦੀ ਮਰਨ ਵਾਲੀ ਥਾਂ ਤੋਂ ਖੁਦ ਪ੍ਰੇਤ ਤੋਂ ਹੀ ਜਾਣੂ ਹੋਇਆ ਹਾਂ ਇਕ ਦਾ ਕਤਲ ਹੋਇਆ ਸੀ ਜਿਹੜਾ ਸਾਧ ਆਪਣੇ ਮੈਂ ਵੈਸੇ ਠੀਕ ਠਾਕ ਹਾਂ ਪਾਠ ਪੂਜਾ ਕਰਨ ਤੋਂ ਬਾਅਦ ਪਰ ਜੋ ਲੋਕ ਆਖਦੇ ਆ ਟੂਣੇ ਟਾਮਣ ਨਹੀਂ ਹੁੰਦੈ ਸਭ ਹੁਦੇ ਆ ਪਰ ਥੋੜੇ ਟਾਈਮ ਲਈ ਸੋਡੀ ਸਾਰੀ ਜ਼ਿੰਦਗੀ ਬਰਬਾਦ ਕਰ ਦਿੰਦੇ ਆ , ਰੱਬ ਬਚਾਵੇ ਇਹੋ ਜਿਹੇ ਲੋਕਾਂ ਤੋਂ ਜੋ ਟੋਣੇ ਟੋਟਕੇ ਕਰਵਾਉਦੇ ਆ , ਪਰ ਇਹਨਾਂ ਨੂੰ ਜੋ ਲੋਕ ਨਹੀਂ ਮੰਨਦੇ ਉਹ ਲੋਕ ਆਪਣੀ ਲਾਇਫ ਬਰਬਾਦ ਕਰ ਲੈਂਦੇ ਆ ਇਹ ਵੀ ਸੱਚ ਆ ਜਿਨ੍ਹਾਂ ਦੇ ਘਰਾਂ ਚ ਵਾਹਿਗੁਰੂ ਦਾ ਜਾਪ ਹੁੰਦਾ ਜਾ ਕੋਈ ਹੋਰ ਘਰਾ ਚ ਕਿਸੇ ਤਰ੍ਹਾਂ ਦਾ ਪਾਠ ਪੂਜਾ ਦਾ ਪਹਿਰਾ ਮਜ਼ਬੂਤ ਹੁੰਦਾ ਉਹਨਾਂ ਤੇ ਕੋਈ ਟੂਣਾ ਟੋਟਕਾ ਜਾ ਭੂਤ ਪ੍ਰੇਤ ਅਸਰ ਨਹੀਂ ਕਰਦਾ , ਇਕ ਮੁੰਡਾ ਗਗਨ ਨਾਮ ਦਾ ਜਿਸ ਨੇ ਮੈਨੂੰ ਪ੍ਰਭਾਵਿਤ ਕੀਤਾ ਸੀ ਮੈਂ ਕਦੇ ਉਸ ਨੂੰ ਮਿਲਿਆ ਨਹੀਂ ਅਜੇ ਤੱਕ ਰਿਅਲਿਟੀ ਚ ਦੇਖਿਆ ਨਹੀਂ ਪਰ ਮੈਨੂੰ ਉਸਨੇ ਆਪਣਾ ਚਿਹਰਾ ਦਿਖਾਇਆ ਸੀ ਸੁਪਨੇ ਵਿਚ ਮੈਂ ਉਸ ਕੁੜੀ ਦਾ ਐਡਰੈੱਸ ਦੇ ਦਿਨਾਂ ਮੈਨੂੰ ਉਸ ਦੀ ਫੋਟੋ ਲਿਆ ਦੇਵੋ ਜੇ ਉਸ ਦੀ ਸ਼ਕਲ ਉਸ ਮੁੰਡੇ ਨਾਲ ਨਾ ਮਿਲਦੀ ਹੋੲਈ ਤਾਂ ਮੈਂ ਸਮਝ ਲਵਾ ਗਾ ਕੀ ਇਹ ਸਭ ਨਹੀਂ ਹੁੰਦਾ ਇਕ ਸਾਧ ਸੀ ਜਿਸ ਦਾ ਕਤਲ ਹੋਇਆ ਸੀ ਜਿਹਨਾਂ ਦਾ ਉਹ ਸਾਧ ਸੀ ਉਹ ਮੁੰਡਾ ਵੀ ਮੈਨੂੰ ਮਿਲ ਗਿਆ ਹੈ ਹੁਣ ਮੈਂ ਇਹੀ ਜਾਨਣ ਦੀ ਕੋਸ਼ਿਸ਼ ਕਰ ਰਿਹਾ ਉਸ ਕੁੜੀ ਨਾਲ ਇਸ ਸਾਧ ਦਾ ਕੀ ਸਬੰਧ ਆ

  • @RAVINDERSINGH-qr6le
    @RAVINDERSINGH-qr6le 6 років тому +4

    Science of psychology believe in rebirth. There is "khooni naala" in jammu nd kashmir a jwan directed the road towards the valley nd vehicles think that he is showing path nd they go towards valley. A army jwan stays on border after death a person maintain his uniform his food infact a person carry his suitcase nd he go on leave also.

    • @533nav
      @533nav 6 років тому

      Have you met or seen that Jwaan??

    • @SonuSandhu88
      @SonuSandhu88 6 років тому

      Dekhya kde khud? Kehra scientists believe karda zra ohda name v dusde

  • @jasvirsingh2822
    @jasvirsingh2822 6 років тому

    Pls koi books name jis vich tariqa hove baham dur krn da

  • @SunnySunny-ii3jd
    @SunnySunny-ii3jd 6 років тому +2

    Ancor bai v swad lenda
    😂😂😂😂😋

  • @daljitsinghbhola6264
    @daljitsinghbhola6264 Рік тому

    Both vadia a veer g

  • @ChaudhryRajinderNijjharJatt
    @ChaudhryRajinderNijjharJatt 6 років тому +2

    I think Bhagat Naam Dev has mentioned such things but the story of souls is known to Bhagats only.

  • @AmrikSingh-jw7zy
    @AmrikSingh-jw7zy 5 років тому +1

    Dev, dente te ruehana very very nice book, aa bro es nu read kero

  • @sukhpreetgill7556
    @sukhpreetgill7556 3 роки тому

    Nice sir g

  • @gavikundal2279
    @gavikundal2279 5 років тому +1

    ਭਦੋੜ ਸਾਹਿਬ ਦਾ mobile no ਚਾਹਿਦਾ ਹੈ ਜੀ

    • @AB-bv2cj
      @AB-bv2cj 5 років тому +1

      gavi kundal ji,9872874620 Rajinder Bhadaur

  • @harjitmehlanchowk4820
    @harjitmehlanchowk4820 6 років тому +21

    ਆਪ ਮਰੇ ਬਿਨਾਂ ਨੀ ਪਤਾ ਲੱਗਦਾ, ਅੱਗੇ ਕੀ ਹੈ

    • @iknownotwhoiam1716
      @iknownotwhoiam1716 5 років тому +1

      harjit mehlan .je dasam dawar khul je fer 100 janma da pata lagg janda ha....sant kehnde ne...

    • @balkarnsingh2815
      @balkarnsingh2815 5 років тому

      harjit mehlan ਬਹੁਤ ਵਧੀਆ। ਭਦੋੜ। ਸਾਹਿਬ। ਜੀ

  • @SonuSingh-cn3ni
    @SonuSingh-cn3ni 2 роки тому +1

    ਫੋਜ ਵਿਚ ਵੀ ਕਹਿਦੇ ਨੇ ਸਹੀਦ ਹੋਣ ਤੋ ਬਾਦ ਵਿਚ ਵੀ ਕਈ ਫੋਜੀ ਦਿਖਦੇ ਨੇ ਬਾਡਰ ਤੇ ਸਕੋਲਟੀ ਕਰਦੇ

  • @beantsingh9221
    @beantsingh9221 5 років тому +1

    sachian gallan

  • @hardevkaur5316
    @hardevkaur5316 6 років тому +3

    Bhuat prait ta hinds Hun such ha

  • @deepsingh2966
    @deepsingh2966 6 років тому +2

    what is phone number of sir rajinder bhadaur

    • @AB-bv2cj
      @AB-bv2cj 5 років тому

      desi jatt ji,9872874620 Rajinder Bhadaur

  • @vikrmjitsingh5366
    @vikrmjitsingh5366 5 років тому

    Bhut vadia ji

  • @GURPREETSINGH-xs2du
    @GURPREETSINGH-xs2du 6 років тому

    sir mera pind tughalwal dist gurdaspur hai joga singh jogi wala jo kavisher ne bhut parsidh . tuc keh rahe ho ki punarjanam wale bande te pehle janam wale ghardeya vichale koi na koi banda hunda jo sab dasda ya usde pehle pind to koi hunda jo.hun wale pind te hun matlab duje janam wale ghardeya nu janda hunda te milaunda e par sir g sade pind tughalwal vich ik case hai duje janam wala jis vich koi vichola nhi . jo ladka c oh 5 ku saal da ya shyed 3 ku saal da c jo pichale janam bare dasda c oh apna pehla pind dhariwaal dasda c . usde hun wale jo gharde c matlab duje janam wale gharde us nu le ke bhut pind ghume jis pind da naam dhariwaal hunda c oh har dhariwaal ghume par jis v dhariwal jande oh usda pind na niklda fir ohna ne ik hor dhariwal bare pata kita ki ik hor dhariwal hai jisda pura naam dhariwal khichiya hai fir oh othe gaye ta usda pehla ghar mil geya us bache nu usda peo scooter te ikala le ke geya c pind pahunchdeya hi usne khud apna ghar labheya usda peo eh sab dekh herraan ho geya . mera sawaal hai ki tuc keh rahe ho har case vich koi na koi vichola hunda ta fir is case vich kiyu nhi c je vichola hunda ta ohna nu pehli wari ch hi pind lab jana c ki dhariwaal khichiya pind hai oh fir kiyu 3 to 4 dhariwaal ghumde rahe oh pind ohna nu baad ch labha jado oh sare dhariwal pinda vicho ghum ke a gaye c te ohna nu usda asli pind nhi labha ta ohna ne socheya ki shayed munda jhooth bolda hai ya manghart gala krda hai ho koi dhariwal hai hi nhi ta kuj mahineya kuj months baad ohna nu dhariwaal khichiya bare pata lagga ki ik dhariwaal khichiya v hai othe v jana chahida . ta tuc daso ki tuc hun esde bare v koi jawab hai tohade kol. oh bacha aj v hai te hun jawaan ho geya hai ate purane matlab pichle janam wale ghardeya nu milda rehnda balki ohna kol kai kai chir reh ke v aunda hai. hun dao jawab ki eh kida ho geya.

  • @jasvirsingh2822
    @jasvirsingh2822 6 років тому +2

    Sir ji science de karname jis vich liter garm hona, rakh ban jani te hor koi formula hove is tra di koi books hai

  • @SanjivKumar-mg2yo
    @SanjivKumar-mg2yo 5 років тому

    Bhadur sahib tuhada adrees chahida ja tudhada koi phn number mil jave

  • @SanjivKumar-mg2yo
    @SanjivKumar-mg2yo 5 років тому

    Plz reply kario

  • @gurjitsingh3081
    @gurjitsingh3081 4 роки тому

    Sir inha da koi contect no mill skda

  • @ChaudhryRajinderNijjharJatt
    @ChaudhryRajinderNijjharJatt 6 років тому +3

    Bhagtu daa Khooh bare pushho.

    • @ਦਿਲਦੇਸ਼ਬਦ
      @ਦਿਲਦੇਸ਼ਬਦ 5 років тому

      Meghraj ne pardafash kitta sir osda...but ਖੋਤੇ ਭਗਤ ਗਾਲ੍ਾਂ 'ਤੇ ਧਮਕੀਆਂ ਦੇਣ ਲੱਗ ਪਏ ....

  • @b.sgaming6759
    @b.sgaming6759 6 років тому

    matiya ki hudiya han daso

  • @lalimaan7564
    @lalimaan7564 5 років тому +1

    Phone number de deo ji Rajindar ji da

  • @JagroopSingh-gc7tu
    @JagroopSingh-gc7tu 6 років тому +2

    Egypt ch firaun di dead body hun tk vaise ee aa jis di research west de scientist ne keeti c . Es bare ki khoge? Duniya ek rahas aa. Poora jwab na dharam kol te na science kol aa .

  • @harjeets.bharti5512
    @harjeets.bharti5512 5 років тому +1

    ਆਪਣੇ ਪਰਚੇ ਨੂੰ ਸਬਸਕਰਾਈਬ ਕਰਨ ਲਈ ਪਤਾ ਦਿਓ ਜੀ ?
    9417160478

  • @harneksekhon5017
    @harneksekhon5017 Рік тому

    Sandawalia prime Asia nu na ajehe Dis Galla ch

  • @bilal-is2ez
    @bilal-is2ez 5 років тому +2

    Bani inj nhi kendi k joona rahi ho k janm milda. Bani ch ih smjayia k sadi soch hundi kutte,hathi,supp,bishoo adik. Mtlb hai k jdo janwar juni(janwar virti) khatm hundi fir assi insaan bn jande aa.