Dr. Murtaza ਤੋਂ ਸੁਣੋ ਲੱਤਾਂ ਦੇ ਦਰਦ ਨੂੰ ਜੜ੍ਹੋਂ ਖਤਮ ਕਰਨ ਦਾ ਨੁਸਖਾ | Sanjha TV

Поділитися
Вставка
  • Опубліковано 22 сер 2024
  • Dr. Murtaza ਤੋਂ ਸੁਣੋ ਲੱਤਾਂ ਦੇ ਦਰਦ ਨੂੰ ਜੜ੍ਹੋਂ ਖਤਮ ਕਰਨ ਦਾ ਨੁਸਖਾ | Sanjha TV
    #sanjhatv #sanjhatvcanada #breakingnews #news #livenews #newspunjab #latestnews #india #indianews #politicsnews #DrMurtaza #HealthShow HealthTips
    ਕਿਹੜਾ ਹੈ ਉਹ ਤੇਲ ਜਿਸ ਦਾ ਇਕ ਚਮਚ ਕਰਦਾ ਹੈ ਸਾਰੇ ਦਰਦ ਦੂਰ
    Subscribe To Sanjha TV Canada :- bit.ly/2V6sc9f
    24 Hours Local Punjabi Channel
    Available in CANADA ON
    Bell Network # 2424
    Telus # 2424
    VMedia # 801
    RokuTV
    Available in NORTH AMERICA
    Dish Network-USA # 748-07
    Sling TV # Punjabi Pack
    RokuTV
    Available in India
    Mobile APP # JioTV ,
    Watcho-d2hApp
    mxplayer
    Facebook
    / sanjhatv
    Twitter
    / sanjhatv
    Website
    www.sanjhatv.ca
    Sanjha TV USA/Canada
    Contact :- +1 604 200 0692
    NORTH AMERICA :- Toll Free 1(800) 443-0075
    Content Copyright @ FYI media group Ltd.

КОМЕНТАРІ • 903

  • @gurtejsidhu6374
    @gurtejsidhu6374 3 роки тому +3

    ਭੈਣ ਬਲਜਿੰਦਰ ਕੌਰ ਜੀ,ਮੈਂ ਤੁਹਾਨੂੰ ਵੀ docter ਹੀ ਕਹਾਂਗਾ ਤੇ Dr Murtaza ji ਸਤਿ ਸ਼੍ਰੀ ਅਕਾਲ ਜੀ "ਹੈਲਥ ਸ਼ੋ" ਬਹੁਤ ਅੱਛਾ ਪ੍ਰੋਗਾਮ ਹੈ ਜੀ। ਜਿਸ ਨਾਲ ਲੱਖਾਂ ਲੋਕਾਂ ਨੂੰ ਮਹਿੰਗੀ ਦਵਾਈਆਂ ਅਤੇ ਮਹਿੰਗੇ ਇਲਾਜ ਤੋ ਛੁਟਕਾਰਾ ਮਿਲ ਰਿਹਾ। ਵਾਹਿਗੁਰੂ ਤੁਹਾਨੂੰ ਸਿਹਤਯਾਬੀ ਤਰੱਕੀ ਤੇ ਚੜ੍ਹਦੀ ਕਲ੍ਹਾ ਬਖਸ਼ਿਸ ਕਰਨ

  • @amg9078
    @amg9078 4 місяці тому +3

    ਸਰ ਤੁਹਾਡੀ ਸੋਚ ਨੂੰ ਸਲਾਮ ਜੀ ਗੁਰੂ ਸਾਹਿਬ ਤੁਹਾਨੂੰ ਹਮੇਛਾ ਚੜਦੀ ਕਲਾ ਵਿਚ ਰੱਖਣ ਜੀ 🙏🙏

  • @manjitdeol9498
    @manjitdeol9498 Рік тому +5

    ਡਾਕਟਰ ਸਾਹਿਬ ਤੁਹਾਡਾ ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ ਜੀ

  • @bhupinderkaur6999
    @bhupinderkaur6999 Рік тому +12

    ਡਾ ਸਾਹਿਬ ਜੀ ਭੈਣ ਜੀ ਪਰਮਾਤਮਾ ਤੈਨੂੰ ਸਦਾ ਖੁਸ਼ ਰੱਖੇ ਤੰਦਰੁਸਤ ਰੱਖੇ, 👏🥰🥰

  • @nazarsingh4647
    @nazarsingh4647 2 роки тому +4

    ਡਾਕਟਰ ਸਾਹਿਬ ਤੁਹਾਡਾ ਬਹੁਤ ਧੰਨਵਾਦ ਜੀ ਅਤੇ ਭੈਣ ਬਲਜਿੰਦਰ ਜੀ ਤੁਹਾਡਾ ਵੀ ਕਿਉਂਕਿ ਮਰੀਜਾਂ ਨੂੰ ਫਰੀ ਇਲਾਜ ਦਸ ਕੇ ਵਡੀ ਸੇਵਾ ਕਰਦੇ ਹੋ।ਡਾਕਟਰ ਤੁਹਾਡੀ ਬੋਲੀ ਵੜੀ ਸਰਲ ਹੈ ਹਰ ਇਕ ਨੂੰ ਛੇਤੀ ਸਮਝ ਆ ਜਾਦੀ ਹੈ ਪਰਮਾਤਮਾ ਤੁਹਾਡੀ ਉਮਰ ਲੰਬੀ ਕਰੇ। ਮੇਰੇ ਕੋਲ ਕੋਈ ਸਬਦ ਨਹੀਂ ਹੈ ਜਿਸ ਨਾਲ ਤੁਹਾਡੀ ਤਾਰੀਫ ਕਰਾਂ।

  • @surjitgill662
    @surjitgill662 2 роки тому +29

    ਡਾਕਟਰ ਸਾਹਿਬ ਪਲੀਜ ਕਿਤਾਬ ਜਲਦੀ ਸ਼ਪਵਾਓ ਵਾਹਿਗੁਰੂ ਤੁਹਨੂੰ ਚੜਦੀਕਲਾ ਵਿਚ ਰਖੇ ਜੀ

  • @sawinderkaur6213
    @sawinderkaur6213 11 місяців тому +9

    ਕਤਾਬ ਜਰੂਰ ਸਪਵਾਉ❤❤ ਪਰਮਾਤਮਾ ਤਹਾਨੂੰ ਚੜਦੀ ਕਲਾ ਵਿਚ ਰੱਖੇ

  • @jaisinghcheema9362
    @jaisinghcheema9362 Рік тому +2

    ਡਾਕਟਰ ਸਾਹਿਬ ਆਪ ਜੀ ਦਾ ਬਹੁਤ ਧੰਨਵਾਦ।

  • @narendrasingh-ob8zo
    @narendrasingh-ob8zo Рік тому +4

    Dr.Murtaza is great PAKISTAN born Doctor. Dr.Murataza has given good information.

  • @kuldeepkaur-po5zt
    @kuldeepkaur-po5zt 2 роки тому +3

    ਬਹੁਤ ਵਧੀਆ ਸੁਨੇਹਾ। ਚੰਗੀਆਂ ਗੱਲਾਂ ਕੀਤੀਆਂ। ਸਾਨੂੰ ਅਮਲ ਕਰਨਾ ਚਾਹੀਦਾ ਹੈ।

  • @HarvinderKaur-hc2rn
    @HarvinderKaur-hc2rn Рік тому +1

    ਬਹੁਤ ਹੀ ਚੰਗੀ ਸੋਚ ਡਾਕਟਰ ਸਾਹਿਬ ਜੀ

  • @MukhtiarKaur-cm6nz
    @MukhtiarKaur-cm6nz 14 днів тому

    Dr. Sahib tuci aapne message nal bahut good advise dinde ho. It s very appreciable message. God Bless U Sir. Regards.

  • @GurpreetKaur-lx9tp
    @GurpreetKaur-lx9tp 2 роки тому +5

    Dr. Sahib ji and Baljinder sister ji very very thanks. God bless you 👌🙏❤🇩🇪

  • @SatnamSingh-qh3le
    @SatnamSingh-qh3le 3 роки тому +4

    ਬਹੁਤ ਵਧੀਆ ਵਿਚਾਰ ਨੇ ਡਾਕਟਰ ਸਾਹਬ ਦੇ

  • @RajinderKaur.7604
    @RajinderKaur.7604 Рік тому +2

    ਡਾਕਟਰ ਵੀਰ ਜੀ ਭੈਣ ਜੀ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ 🙏🏻🙏🏻ਪ੍ਰਮਾਤਮਾ ਤੁਹਾਨੂੰ ਹਮੇਸ਼ਾ ਲੰਬੀ ਉਮਰ ਚੜ੍ਹਦੀ ਕਲਾ ਵਿੱਚ ਰੱਖੇ ਤੁਹਾਡਾ ਬੋਲਣਾ ਤੇ ਸਮਝਾਉਣਾ ਰਿਸ਼ਤਿਆਂ ਨੂੰ ਨਭਾਉਣ ਲਈ ਇਕ ਚੰਗੀ ਸਿੱਖਿਆ ਦੇਣਾ ਬਹੁਤ ਵਧੀਆ ਲੱਗਾ ਅੱਖਾਂ ਦੀ ਰੌਸ਼ਨੀ ਘੱਟਣਾ ਉਸ ਬਾਰੇ ਕੋਈ ਇਲਾਜ ਦਵਾਈ ਦੱਸਣਾ ਬਹੁਤ ਧੰਨਵਾਦ ਹੋਵੇਗਾ ਜੀ 🌹🌹💐💐🙏🏻🙏🏻

  • @harvirkaur4022
    @harvirkaur4022 Рік тому

    Jinni meri bimari di pehchan mainu thode shbbda nal hoi ae.hor Kisse Dr to ni... Thanks sooo much sir .... Mentally relax feel kar rahi aa bohht

  • @rajindersingh-bm4gt
    @rajindersingh-bm4gt 2 роки тому +3

    ਬਹੁਤ ਬਹੁਤ ਧੰਨਵਾਦ ਹੈ ਜੀ 🙏

  • @kulwanthallan3133
    @kulwanthallan3133 Рік тому +3

    Satnam Shri Waheguru jioji Datiya jioji Tera lakh lakh shukar jioji. Jug jug jioji with God's Blessings and His best wishes jioji 🙏🙏🙏

  • @harbhajanmalhi7269
    @harbhajanmalhi7269 2 роки тому +2

    You're right dr Sahib.
    ਜਹਾਂ ਖਿਮਾਂ ਤਹਿ ਆਪਿ । ਗੁਰਬਾਣੀ ।।

  • @jaswindernijjar9628
    @jaswindernijjar9628 3 роки тому +6

    Thanks dr sahib god bless u guys both🙏🙏🙏

  • @mohonsinghmann707
    @mohonsinghmann707 3 роки тому +6

    ਬਹੁਤ ਵਧੀਆ ਪ੍ਰੋਗਰਾਮ ਹੁੰਦਾ ਹੈ ਜੀ
    ਧੰਨਵਾਦ

    • @ranjitbrar2449
      @ranjitbrar2449 2 роки тому

      ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਧੰਨਵਾਦ ਬੇਟਾ ਤੁਸੀਂ ਬਹੁਤ ਵਧੀਆ ਸ਼ੋ ਕਰ ਰਹੇ ਹੋ ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ ਜੀ ਦਾ ਲੋਕ ਭਲਾਈ ਦਾ ਕਮ ਕਰ ਰਹੇ ਹੋ ਵਾਹਿਗੁਰੂ ਤੁਹਾਨੂੰ ਤੰਦਰੁਸਤ ਤੇ ਖੁਸ਼ ਰੱਖੋ

  • @amarjitjandu3984
    @amarjitjandu3984 Рік тому +4

    ਡਾਕਟਰ ਸਾਹਿਬ ਬਹੁਤ ਵਧੀਆ ਨੁਸਖੇ ਦੱਸਦੇ ਹੋ, ਬਹੁਤ ਬਹੁਤ ਧੰਨਵਾਦ ਆਪ ਜੀ ਦਾ।ਹਾਂ ਕਿਤਾਬ ਜ਼ਰੂਰ ਛਪਵਾਉ, ਦੁਨੀਆਂ ਦਾ ਭਲਾ ਹੋਵੇਗਾ।🙏🙏

  • @rameshbhalla3085
    @rameshbhalla3085 29 днів тому

    Dr sahib gbu

  • @GurpreetKaur-jg5cu
    @GurpreetKaur-jg5cu 9 днів тому

    Thanks Dr Sahib good information.

  • @paramjeetsomal8035
    @paramjeetsomal8035 3 роки тому +18

    ਸਲਾਮ ਐ ਡ. ਸਾਹਿਬ ਜੀ

  • @gurjaansingh1348
    @gurjaansingh1348 2 роки тому +7

    Soo good program ..god bless both of you

  • @angrejsingh-ei7sw
    @angrejsingh-ei7sw 2 роки тому +1

    Thanks Dr. Murtaza Ji & Baljinder ma'am ji .

  • @manjitkaur9207
    @manjitkaur9207 2 роки тому +1

    ਬਹੁਤ ਹੀ ਵਧੀਆ ਸੋਚ ਹੈ ਜੀ

  • @virdavindergill8156
    @virdavindergill8156 Рік тому +3

    Doctor Sahib lot of thanks. You are going to publish a book on desi nukse. Its a great step. I really appreciate.

  • @manjindercheema7948
    @manjindercheema7948 3 роки тому +7

    Thanks Dr. Murtaza ji , and Baljinder Sister Ji 🙏 Great thinking about life. God Bless 🙌

  • @harmailsidhu2707
    @harmailsidhu2707 2 роки тому +2

    ਦੋਹਾਂ ਦਾ ਬਹੁਤ ਹੀ ਧੰਨਵਾਦ, ਪਰਮਾਤਮਾ ਤੁਹਾਨੂੰ ਲੰਬੀ ਉਮਰ ਤੇ ਤੰਦਰੁਸਤੀ ਦੇਵੇ।

  • @hardevbaddesha3221
    @hardevbaddesha3221 10 місяців тому

    ਬਹੁਤ ਵਧੀਆ ਤੇ ਤੁਰਾਡੇ ਦੋਵਾਂ ਦਾ ਗੱਲਬਾਤ ਦਾ ਤਰੀਕਾ ਤੇ ਸਿੱਧੀ ਜਿਹੀ ਬੋਲੀ ਚ ਸਾਂਝਾ ਕਰਨਾ ਮੰਨ ਮੋਹਣ ਵਾਲਾ ਸੀ ਤੇ ਹਮੇਸ਼ਾ ਲਈ ਇਹੀ ਆਸ ਕਰਦਾਂ ਕਿ ਇਸ ਤਕਾਂ ਹੀ ਰਹੇ

  • @gurnoorkaur4176
    @gurnoorkaur4176 3 роки тому +3

    Very nice sir g please make a book for all these remedies that will be a great Gift for all of us

  • @kulwanthallan3133
    @kulwanthallan3133 Рік тому +3

    Bahut khoob jioji. Very useful information jug jug jioji Datiya jioji.
    If somebody is suffering from all the time to sleep jioji. With great deep warm regards jioji 🙏🙏🙏

  • @jagtarsinghdhanota2474
    @jagtarsinghdhanota2474 Рік тому +1

    ਡਾ ਸਾਹਿਬ ਜੀ ਭੈਣ ਜੀ ਪਰਮਾਤਮਾ ਤੈਨੂੰ ਸਦਾ ਖੁਸ਼ ਰੱਖੇ ਤੰਦਰੁਸਤ ਰੱਖੇ

  • @Balwinder1123
    @Balwinder1123 24 дні тому

    God bless you far good thing

  • @Sohansingh-qg7ow
    @Sohansingh-qg7ow 3 роки тому +17

    Very useful programme and very intelligent doctor who offer very easy and affordable treatment besides a brand ambassador for people to people closeness between India and Pakistan

  • @tsingh9657
    @tsingh9657 3 роки тому +11

    Thank you very much doctor sahib God bless you 🙏

  • @hassanbilal9972
    @hassanbilal9972 11 днів тому

    سلام علیکم محترم جناب ڈاکٹر صاحب

  • @jaisinghcheema9362
    @jaisinghcheema9362 Рік тому

    Doctor sahib aap ji da so much thank you.God bless you $ Live long

  • @hiteshpoojara2611
    @hiteshpoojara2611 Рік тому +5

    Good physician good anchor good philosophical words good man god bless you

  • @amritkaur6831
    @amritkaur6831 3 роки тому +4

    ਸਤਿ ਸ੍ਰੀ ਅਕਾਲ ਬਲਜਿੰਦਰ ਜੀ ਅਤੇ ਡਾ: ਮੁਰਤਜ਼ਾ ਜੀ। ਵੈਸੇ ਤਾਂ ਡਾ: ਜੀ ਪਹਿਲਾਂ ਵੀ ਬਹੁਤ ਅੱਛੇ ਵਿਚਾਰ ਪੇਸ਼ ਕਰਦੇ ਰਹਿੰਦੇ , ਪਰ ਇਹ ਸੰਦੇਸ਼ ਬਹੁਤ😘💕 ਵਧੀਆ ਦਿੱਤਾ ਹੈ👌 ਕਿ ਚੰਗਿਆਈਆਂ ਸੰਸਾਰ ਛੱਡਣ ਤੋਂ ਪਹਿਲਾਂ ਹੀ ਵੰਡੀਆਂ ਜਾਣ:ਇਸ ਤੋਂ ਵੱਡਾ ਕੋਈ ਪੁੰਨ ਨਹੀਂ, ਇਸ ਲਈ ਡਾ:ਸਾਹਿਬ ਦਾ ਬਹੁਤ ਬਹੁਤ😘💕 ਧੰਨਵਾਦ😘💕

  • @user-je4pj5fw9b
    @user-je4pj5fw9b 3 місяці тому

    Dhanvad ji Both of You

  • @jasshundalhundal679
    @jasshundalhundal679 26 днів тому

    God bless you.

  • @MgllGill
    @MgllGill 3 роки тому +3

    major sing varpal. very very thank. god bless you

  • @harbaljitlakhana9729
    @harbaljitlakhana9729 2 роки тому +9

    ਬਹੁਤ ਵਧੀਆ ਪ੍ਰੋਗਰਾਮ ਹੁੰਦਾ ਡਾਕਟਰ ਸਾਹਿਬ ਜੀ ਅਤੇ ਮੈਡਮ ਬਲਜਿੰਦਰ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ 🙏🙏🙏🙏❤️

    • @sukhwinderkaur8776
      @sukhwinderkaur8776 2 роки тому +1

      Oliv oil kinve lena ji grm dudh nall ja pani nall dasio plz

    • @aravsaini8258
      @aravsaini8258 2 роки тому

      🙏🏻🙏🏻🙏🏻🙏🏻🙏🏻

  • @ministories_narinder_kaur
    @ministories_narinder_kaur 8 місяців тому

    ਧੰਨਵਾਦ ਡਾਕਟਰ ਸਾਹਿਬ

  • @jagdeepsingh3980
    @jagdeepsingh3980 2 роки тому +1

    Very nice waheguru ji waheguru ji maher kro ji

  • @bootadreger4540
    @bootadreger4540 3 роки тому +7

    ਬਹੁਤ ਚੰਗੀ ਸੋਚ ਹੈ ਡਾਕਟਰ ਸਾਹਿਬ ਜੀ ਦੀ

  • @bakhashsangha3638
    @bakhashsangha3638 2 роки тому +6

    Salute to both of you for great thinking about life and people.

  • @manjitsandhu2675
    @manjitsandhu2675 3 роки тому +2

    Doctor sahib ji sat Sri akaal ji and baljinder Behan ji nu v sat Sri akaal ji bahut Khushi hoyi ji tusi Sade msg da jawab dita ji bahut dhanvaad tuhada ji ese tra he mitti naal te insaniat naal jurre raho rabb tuhanu khusiya bakshey ji

  • @shersingh3615
    @shersingh3615 11 місяців тому

    ਵਾਹਿਗੁਰੂ ਖੁਸ਼ੀ ਦੇਵੇ । ਧੰਨਵਾਦ ਜੀ ਡਾ ਸਾਹਿਬ

  • @gurcharankhosa3160
    @gurcharankhosa3160 3 роки тому +4

    ਸਲਾਮ ਕਰਦੇ ਹਾਂ ਡਾਕਟਰ ਜੀ ਨੂੰ

  • @harnoorsingh6639
    @harnoorsingh6639 3 роки тому +7

    Bahut vadia ji, dhanvaad mm tuhada and Dr sahb da, God bless u

  • @bhupinderkaur4505
    @bhupinderkaur4505 3 місяці тому

    ਬਹੁਤ ਵਧੀਆ ਡਾਕਟਰ ਸਾਹਿਬ ਧੰਨਵਾਦ

  • @bharpursingh6919
    @bharpursingh6919 Місяць тому

    Very good Dr Sahib ji jindabad.

  • @kulwantbasi9912
    @kulwantbasi9912 3 роки тому +6

    Very good advice Dr Sahib ji 🙏🙏

  • @jagirsingh6030
    @jagirsingh6030 3 роки тому +19

    ਡਾਕਟਰ ਸਾਹਿਬ ਗੋਡੇ ਬਹੁਤ ਦਰਦ ਕਰਦੇ ਹਨ ਅਤੇ ਸੋਜ ਵੀ ਬਹੁਤ ਹੈ

  • @AmarSingh-ts6ed
    @AmarSingh-ts6ed 2 роки тому +1

    Madam ji ,Tuhadi wadiya koshish naal doctor ji Bahut wadyia nuskhe share keta haan . God bless you both.

  • @user-yi7ik3hl1n
    @user-yi7ik3hl1n 24 дні тому

    Thank u

  • @jagmeetsingh1478
    @jagmeetsingh1478 2 роки тому +3

    Olive oil da v dasso ji kehra pl🙏

  • @RajinderKaur-fu2mz
    @RajinderKaur-fu2mz 2 роки тому +3

    Thank you very much.🙏❤
    May God bless you.

  • @JaspalSingh-cu4ix
    @JaspalSingh-cu4ix Рік тому +1

    GOD BLESS DR MURTAZA JI AND SANJA TV HOST HARSHINDER JI

  • @gursharankaur9653
    @gursharankaur9653 2 роки тому +2

    ਬਹੁਤ ਵਧੀਆ ਵੀਚਾਰ ਨੇ ਡਾਕਟਰ ਸਾਹਿਬ ਦੇ🙏🙏

  • @rashpalkaur7708
    @rashpalkaur7708 3 роки тому +6

    Sir olive oil how to take in the morning or in evening

  • @gurbingrewal5628
    @gurbingrewal5628 3 роки тому +3

    Thanks doctor....olive oil kive use karna hai please describe karo ji ....sir koi optic nerve agar press ho gayi hove usda koi Ilaj hai ? Urine track infection in ladies da koi nuskha dasio please 🙏

  • @Parivarak_connection9195
    @Parivarak_connection9195 10 місяців тому

    Waheguru ji tera shukar hai 🙏 👍❤Dr sahib tusi great ho. You are doing great job waheguru ji 👍waheguru ji tuhanu kush rakha I like very much veerji thank very much for all good work 👍❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @jaswinderkaur6426
    @jaswinderkaur6426 2 роки тому +1

    Madam g. Doctor ta Rabb da roop hunde aa g. Ena kr k hi dunia jeuandi hai g.

  • @singhsj5841
    @singhsj5841 3 роки тому +7

    ਕਮਰ ਦਰਦ

  • @baldeepkaur9004
    @baldeepkaur9004 3 роки тому +3

    wah boht wdiya wichar dita end te...salute

    • @HarminderSingh-ci9uy
      @HarminderSingh-ci9uy 3 роки тому

      Olive oil medicine kahan se milegi please message kar doctor sahab

    • @amarjitsandhu9927
      @amarjitsandhu9927 Рік тому

      ​@@HarminderSingh-ci9uy ye medicine nhi hai .tail hai .grosry store se milega ye oil .india kriane wali dukan pe milega .

  • @satinderpalsingh918
    @satinderpalsingh918 Рік тому

    Thank u Doctor ji.

  • @jasvinderthind3988
    @jasvinderthind3988 Рік тому

    Salute to both of you

  • @kulwantsaxena5934
    @kulwantsaxena5934 2 роки тому +4

    Dr. Sahib, this what you have said to write a book about all these remedies, please..please do that. I am ready to help. I worked in different hospitals all my life. But I am big supporter of homeopathy and naturopathy. I study these subjects academically. I mean to say I am genuinely want to take part in this project to help community.

  • @harneksingh3207
    @harneksingh3207 3 роки тому +4

    Thanks Dr.Murtaza sahib sisterBaljinder kaur for good free remedies

  • @kamleshkaur2919
    @kamleshkaur2919 5 місяців тому

    Respcted Dr Saab ji
    Good Evening ji
    Thx ji

  • @kulwanthallan3133
    @kulwanthallan3133 Рік тому +1

    U're message is marvelous jioji. Asi loka naal ta changhye bhalye but Os Malik do Kripa nu Hazari Nazar jaan ke apnye ristya val vi dehyan dahiye jioji

  • @Sohansingh-qg7ow
    @Sohansingh-qg7ow 3 роки тому +3

    Dr. Sahib pl publish a book on the nuskhas you will be a legendari personality and nothing better service to the humanity than this sir .

  • @Manjotkaur-yw3ii
    @Manjotkaur-yw3ii 3 роки тому +3

    sir bht bdea explain krde ne bar bar sunan nu dil krda mithi awaz madam ji v bht bdea bolde a thnxx very much

  • @RajinderKaur-wf2xg
    @RajinderKaur-wf2xg Рік тому +1

    Dr. Ji . U r too good.
    Thanks.

  • @jasveerkaur5615
    @jasveerkaur5615 2 місяці тому

    Dr saheb tusi sanu rab da roop lagde ho

  • @reenasidhu9180
    @reenasidhu9180 3 роки тому +5

    Sir you have a great soul I salute you 🙏🇺🇸

  • @mukhtiardhillon3822
    @mukhtiardhillon3822 3 роки тому +5

    Are you really giving us a nice book.

  • @sunitasoni4797
    @sunitasoni4797 Рік тому

    Thank Dr sahib

  • @manveermann458
    @manveermann458 10 місяців тому

    Thank you sir and mam

  • @amarjitkaur8318
    @amarjitkaur8318 2 роки тому +3

    Waheguru ji ka khalsa waheguru ji fateh🙏

  • @kulwantbasi9912
    @kulwantbasi9912 3 роки тому +3

    Good thinking Dr Sahib and Didi God bless you 🙏🙏🌹🌹

  • @vandanasingh6337
    @vandanasingh6337 2 роки тому

    Asi bahut hi lucky feel krde haa k aap ji vrge Doctor mil gaye h 👌❤😊

  • @gurmeetkaur1364
    @gurmeetkaur1364 2 роки тому +1

    Thanks ji👌

  • @Celibritysuits777
    @Celibritysuits777 3 роки тому +4

    God bless you Sir🙏🏻🙏🏻🙌🙌

  • @jasbirkaurgrewal5207
    @jasbirkaurgrewal5207 3 роки тому +9

    Olive Oil 1/2 spoon kis cheeze naal Lena hai in summer.

    • @deep-zo8vi
      @deep-zo8vi Рік тому

      Kese naal nahi denir to 15 ment bad us to 15 ment bad tusi water pee sakde ho

  • @sureshrani7256
    @sureshrani7256 Рік тому

    Jug jug jeo dr sahib

  • @parminderjudge814
    @parminderjudge814 Рік тому +1

    A big salute to you sir god bless you with long healthy life

  • @amannahal72
    @amannahal72 3 роки тому +8

    What are your suggestions for eczema ? Dry skin when nothing helps?
    Advice for celiacs ? Ankle pain, thyroids ?

  • @ManjitKaur-xc2do
    @ManjitKaur-xc2do 3 роки тому +3

    ਡਾ: ਤਹਿਵਾਰ ਸੁੰਢ ਦੀ ਥਾਂ ਅਦਰਕ ਲੈ ਸਕਦੇ ਹਾਂ?ਬਹੁਤ ਧੰਨਵਾਦ ਡਾ:ਸਾਹਿਬ ਤੁਹਾਡੇ ਨੁਕਸੇ ਅਸੀਬਹੁਤ ਪਸੰਦ ਕਰਦੇ ਹਾਂ। ਵਾਹਿਗੁਰੂ ਤੁਹਾਡਾ ਭਲਾ ਕਰੇ।

  • @ParamjeetKaur-sg7in
    @ParamjeetKaur-sg7in 11 місяців тому

    Thanks doctor sahib

  • @HarvinderSingh-gp1zd
    @HarvinderSingh-gp1zd 11 місяців тому +1

    ਕਿਤਾਬ ਵੀ ਹੋ ਸਕਦਾ ਛਪ ਜਾਏ , ਸਾਰੇ ਲਾਹਾ ਵੀ ਲੈ ਲੈਣਗੇ, ਐਨੀ ਮਿਠੀ ਪੰਜਾਬੀ ਸੁਨਣ ਨੂੰ ਨਹੀਂ ਮਿਲਨੀ ।। ਧੰਨਵਾਦ ਜੀ

  • @gurtejsidhu6374
    @gurtejsidhu6374 3 роки тому +5

    Dr sahih increase prostate gland da koe desi ਇਲਾਜ ਹੈ ਤਾਂ ਜਰੂਰ ਦੱਸਣਾ ਜੀ🙏

    • @balwinderkhattar6703
      @balwinderkhattar6703 3 роки тому

      Dr ji I been suffering from fibromyalgia for 8 years and very little sleep, now knee pain . I am 53.no overweight no other health issues.was very active.now because of pain and lack of sleep I die every day.l believe in natural medicine pls help me pls answer soon thanks

  • @jasbirka3859
    @jasbirka3859 3 роки тому +5

    Sat sri akal Dr Saab....my daughter is 9 months old .....when she was born doctors told us she has does not have thyroid gland....but doctors told us she will grow perfectly fine .....she is on artificial thyroids.... but the gave us hope that it will develop at some stage ....can you please help us with that.....I will be very thankful yo you....

  • @khushipannu386
    @khushipannu386 9 місяців тому

    Thanks ji❤

  • @baljeetdhaliwal7820
    @baljeetdhaliwal7820 9 місяців тому +1

    ਯੂਰਿਕ ਐਸਿਡ ਦੀ ਬਹੁਤ ਤਕਲੀਫ ਹੈ ਜੀ