Prime Discussion (2755) || ਇੱਕ ਹੋਰ ਨਵਾਂ ਅਕਾਲੀ ਦਲ ਬਣਾਉਣ ਦੇ ਚਰਚੇ

Поділитися
Вставка
  • Опубліковано 20 січ 2025

КОМЕНТАРІ • 117

  • @charanjitsingh4437
    @charanjitsingh4437 16 днів тому +19

    ❤❤❤❤❤ਧੰਨ ਦਸਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ❤❤❤❤❤

  • @User.YouTube_creaters
    @User.YouTube_creaters 16 днів тому +41

    ਸਾਹਿਬ_ਏ_ਕਮਾਲ,ਸਰਬੰਸਦਾਨੀ *ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਦੇ* ਆਗਮਨ ਜਨਮ ਦਿਹਾੜੇ ਦੀਆਂ ਲੱਖ-ਲੱਖ ਵਧਾਈਆ ਹੋਣ ਜੀ
    😍🙏🙏😍

  • @kulwantKalra-u6r
    @kulwantKalra-u6r 16 днів тому +13

    ਨਵਜੀਤ ਜੀ ਪਨੂੰ ਸਾਹਿਬ ਤੇ ਸਾਰੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਪ੍ਰਵਾਨ ਹੋਵੇ ਜੀ । ਪਨੂੰ ਸਾਹਿਬ ਨਵਜੀਤ ਜੀ ਤੇ ਸਾਰੇ ਸਰੋਤਿਆਂ ਨੂੰ ਸਾਹਿਬੇ ਕਮਾਲ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਆਗਮਨ ਪੁਰਬ ਦੀਆਂ ਬਹੁਤ ਸਾਰੀਆਂ ਵਧਾਈਆਂ ਹੋਵਣ ਪ੍ਰਮਾਤਮਾਂ ਸਭਨਾਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ।

  • @Karmjitkaur-gk1xq
    @Karmjitkaur-gk1xq 16 днів тому +10

    ਧੰਨ ਧੰਨ ਸ਼੍ਰੀ ਦਸ਼ਮੇਸ਼ ਪਿਤਾ ਜੀ ਦੇ
    ਪ੍ਰਕਾਸ਼ ਪੁਰਬ ਦੀਆ ਆਪ ਸਭ ਨੂੰ
    ਲਁਖ ਲਁਖ ਵਧਾਈਆਂ ਹੋਣ ਜੀ ❤❤

  • @avtarsingh4870
    @avtarsingh4870 16 днів тому +12

    ਸੋਹਣੀ ਸੂਰਤ ਤੇ ਆਸਿਕ ਹੋਣਾ ਇਹ ਕਿਹੜੀ ਵਡਿਆਈ
    ਆਸਿਕ ਬਣ ਤੂੰ ਉਸ ਸੋਹਣੇ ਸੱਜਣ ਦਾ ਜਿਸਨੇ ਇਹ ਸ਼ਕਲ ਬਣਾਈ…

  • @BalwinderSingh-jw5ws
    @BalwinderSingh-jw5ws 15 днів тому +5

    ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਸਮੂੰਹ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਜੀ 🎂🎉🎈🎂🎉🎈🎂🎉🎈🎂🎉🎈🎂🎉🎈🙏🙏🌹🎉🎈🙏🙏🌹

  • @sukhdevsinghbhatti3235
    @sukhdevsinghbhatti3235 16 днів тому +10

    ਭਦੀ ਭਾਸ਼ਾ ਬੋਲਣ ਵਾਲੇ ਲੀਡਰ ਖਿਲਾਫ ਇਕ ਔਰਤ ਖਿਲਾਫ ਅਪ ਸਬਦ ਬੋਲਣ ਦਾ ਕੇਸ ਦਰਜ ਹੋਣਾ ਚਾਹੀਦਾ।

  • @pritpalsingh5392
    @pritpalsingh5392 16 днів тому +12

    ਪਨੂੰ ਜੀ
    ਸਰਕਾਰਾਂ ਨੂੰ ਸਿਆਸਤ ਤੋਂ ਵੇਹਲ ਨਹੀਂ, ਲੋਕ ਭਲਾਈ ਲਈ ਨਾਂ ਤਾਂ ਮਨਸ਼ਾ ਹੈ ਅਤੇ ਨਾ ਹੀ ਸਮਾਂ।

  • @LakhwinderSingh-lt5bu
    @LakhwinderSingh-lt5bu 16 днів тому +5

    ਬਾਦਲ ਦਲ ਦੇ ਤੋਤੇ ਨਿੱਤ ਨਵਾਂ ਕੋਈ ਨਾ ਕੋਈ ਹਾਸੋਹੀਣਾ ਹੋਰਨਾਂ 'ਤੇ ਦੂਸ਼ਣਬਾਜੀ ਜਾਂ ਫਿਰ ਆਪਣੇ ਆਕਾ ਦੀ ਚਿਮਚਾ ਗਿਰੀ ਦਾ ਛੋਛਾ ਛੱਡ ਕੇ ਸਿੱਖ ਕੌਮ ਤੇ ਪੰਜਾਬ ਦਾ ਵੱਡਾ ਨੁਕਸਾਨ ਕਰਨ ਦੇ ਰਾਹ ਉਤੇ ਤੁਰੇ ਹੋਏ ਨੇ। ਪਰ ਪੰਥ ਤੇ ਪੰਜਾਬੀਅਤ ਹਮੇਸ਼ਾਂ ਜਿੰਦਾ ਰਹਿਣਗੇ।

  • @nandmehta9813
    @nandmehta9813 16 днів тому +3

    ਸੋਚਣ ਵਾਲੀ ਗੱਲ ਇਹ ਹੈ ਕਿ ਪੰਜਾਬ ਨੂੰ ਹੋਰ ਰਾਜਨੀਤਕ ਪਾਰਟੀ ਦੀ ਲੋੜ ਹੈ ം😮

  • @User.YouTube_creaters
    @User.YouTube_creaters 16 днів тому +18

    ਸੱਚ ਬੋਲਣ ਵਾਲਿਆਂ ਦੀ ਆਵਾਜ ਦਬਾਉਣ ਲਈ
    *ਕੋਝੀਆਂ ਚਾਲਾਂ ਚੱਲੀਆਂ ਜਾਂਦੀਆਂ ਨੇ*

  • @balkarsingh1494
    @balkarsingh1494 15 днів тому

    ਗੁਰੂ ਸਾਹਿਬ ਦਾ ਜਸ ਸੁਣਕੇ ਬਹੁਤ ਆਨੰਦ ਪ੍ਰਾਪਤ ਹੋਇਆ। ਬਾਬਾ ਜੀ ਚਰਨਾ ਤੇ ਮੱਥਾ ਟੇਕਦਾ

  • @gurcharnsingh-n2p
    @gurcharnsingh-n2p 16 днів тому +5

    ਨਵਜੀਤ ਸਿੰਘ ਜੀ ਤੇ ਜਤਿੰਦਰ ਪੰਨੂ ਜੀ ਸਤਿ ਸ਼੍ਰੀ ਆਕਾਲ ਜੀ

  • @User.YouTube_creaters
    @User.YouTube_creaters 16 днів тому +15

    ਡੋਰ ਲੰਬੀ ਹੋਵੇ ਇਸਦਾ ਇਹ ਮਤਲਬ ਨਹੀਂ ਪਤੰਗ ਬਹੁਤ ਉੱਚਾ ਜਾਏਗਾ
    *ਉਡਾਉਣ ਦਾ ਤਰੀਕਾ ਵੀ ਸਿੱਖਣਾ ਪਵੇਗਾ*

  • @surinderpal2623
    @surinderpal2623 16 днів тому +5

    ਕਦੇ ਮਾਨ ਭੀ ਮਾਨ ਮਾਨ ਹੁੰਦੀ ਸੀ ਇਕ ਇਲੈਕਸ਼ਨ ਹੀ

  • @sukhchainsingh9449
    @sukhchainsingh9449 16 днів тому +6

    5:09 ਆਕਾਲੀਓ ,ਬੰਦੇ ਬਣ ਜਾਉ,ਕਿੰਨੀਆਂ ਕੁ ਪਾਰਟੀਆਂ ਬਣਾਉਂਗੇ,ਇਸ ਨਾਲ ਪੰਥ ਨੂੰ ਨੁਕਸਾਨ ਪਹੁੰਚਾਉਂਗੇ।

  • @HARSHDEEPHarshDeep-o4p
    @HARSHDEEPHarshDeep-o4p 16 днів тому +5

    ਜਤਿੰਦਰ ਪੰਨੂ ਜੀ ਸਤਿ ਸ੍ਰੀ ਅਕਾਲ

  • @baldevjassar8059
    @baldevjassar8059 15 днів тому +3

    *🙏❣️ਅੱਜ ਦਾ ਵਿਚਾਰ❣️🙏*
    *ਆਪਣੇ ਆਪ ਨੂੰ ਸੁਧਾਰਨ ਵਿੱਚ ਇਨ੍ਹਾਂ ਟਾਇਮ ਦਿਓ!ਕਿ ਤੁਹਾਡੇ ਕੋਲ ਲੋਕਾਂ ਦੀਆਂ ਕਮੀਆਂ ਕੱਢਣ ਲਈ ਵੀ ਟਾਇਮ ਨਾ ਹੋਵੇ।*
    *ੴਵਾਹਿਗੁਰੂ ਜੀ ਕਾ ਖ਼ਾਲਸਾ ੴ*
    *🚩 ਵਾਹਿਗੁਰੂ ਜੀ ਕੀ ਫ਼ਤਹਿ 🚩*

  • @RavinderKumar-bf8hv
    @RavinderKumar-bf8hv 16 днів тому +1

    ਪੰਜਾਬ ਦਾ ਸਭ ਤੋਂ ਕਰੱਪਟ ਵਿਭਾਗ ਸਥਾਨਕ ਸਰਕਾਰ ਵਿਭਾਗ ਪੰਜਾਬ ਹੈ ਜਿਸ ਅਧੀਨ ਨਗਰ ਕੌਂਸਲਾਂ ਨਗਰ ਪੰਚਾਇਤਾਂ ਤੇ ਨਗਰ ਨਿਗਮਾਂ ਆਉਦੀਆਂ ਹਨ ਇਨ੍ਹਾਂ ਦੇ ਕਾਰਨ ਹੀ ਪੰਜਾਬ ਦੇਸ ਦੀ ਅਜਾਦੀ ਤੋਂ ਬਾਅਦ ਗਲੀਆਂ ਨਾਲੀਆਂ ਸੀਵਰੇਜ ਤੇ ਛੱਪੜਾਂ ਦੇ ਵਿਕਾਸ ਵਿੱਚੋਂ ਹੀ ਨਹੀਂ ਨਿਕਲ ਸਕਿਆ
    ਜੀ ਮੈਂ ਨਗਰ ਕੌਂਸਲ ਨੂਰਮਹਿਲ ਤੇ ਬਿਲਗਾ ਜ਼ਿਲ੍ਹਾ ਜਲੰਧਰ ਵਿੱਚ ਹੋਏ ਭਿਰਸ਼ਟਾਚਾਰ ਦੀਆਂ 3 ਸਕਾਇਤਾਂ ਕੀਤੀਆਂ ਨੂੰ 3 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਮੈਂ ਮੰਤਰੀ ਸਾਹਿਬ ਜੀ ਨੂੰ ਵੀ ਮਿਲਿਆ ਤੇ ਚੰਡੀਗੜ੍ਹ ਦੇ ਵਾਰ-ਵਾਰ ਚੱਕਰ ਵੀ ਮਾਰੇ ਤੇ ਉੱਚ ਅਧਿਕਾਰੀਆਂ ਨੂੰ ਵੀ ਮਿਲਿਆ ਪਰ ਭਿਰਸ਼ਟ ਤੰਤਰ ਦੀਆਂ ਜੜਾਂ ਬਹੁਤ ਡੁੰਘੀਆਂ ਹਨ ਕਾਲੀ ਕਮਾਈ ਦਾ ਹਿੱਸਾ ਉਪਰ ਤੱਕ ਪਹੁੰਚਦਾ ਹੈ ਜਿਸ ਕਾਰਨ ਲੋਕਾਂ ਵੱਲੋਂ ਕੀਤੀਆਂ ਗਈਆਂ ਸਕਾਇਤਾਂ ਤੇ ਕੋਈ ਕਾਰਵਾਈ ਨਹੀਂ ਹੁੰਦੀ ਪੰਜਾਬ ਵਿੱਚ ਵਿਕਾਸ ਸਿਰਫ ਅਫਸਰਸ਼ਾਹੀ ਤੇ ਠੇਕੇਦਾਰਾ ਦਾ ਹੀ ਹੋਇਆ ਹੈ ਪੰਜਾਬ ਦਾ ਵਿਕਾਸ ਜੋ ਹੋਇਆ ਹੈ ਪੰਜਾਬ ਦੇ ਲੋਕਾਂ ਨੂੰ ਦਿਖਾਈ ਦੇ ਰਿਹਾ ਹੈ
    ਮੇਰਾ ਮੋਬਾਇਲ ਨੰਬਰ 9888247881, ਹੈ ਮੈਂ ਸਹਿਯੋਗ ਕਰਨ ਵਾਲੇ ਵੀਰ ਦਾ ਧੰਨਵਾਦੀ ਹੋਵਾਂਗਾ ਜੀ।

  • @SurinderSingh-pz2kq
    @SurinderSingh-pz2kq 15 днів тому

    Waheguru ji 🙏 Ropar

  • @nirmalsinghnarain1952
    @nirmalsinghnarain1952 15 днів тому

    ਪਨੂੰ ਸਾਹਿਬ ਇਹ ਕਨੂੰਨ ਤਾਂ ਬਹੁਤ ਵਧੀਆ ਬਣਾਇਆ ਪਰ ਔਲਾਦ ਨੂੰ ਵੀ ਸੋਚਣ ਦੀ ਜਰੂਰਤ ਹੈ ਕਿ ਮਾਪਿਆ ਨੇ ਸਾਨੂੰ ਕਿੰਨੀ ਔਖ ਨਾਲ ਪਾਲਿਆ ਧੰਨਵਾਦ

  • @lakhwinder2833
    @lakhwinder2833 16 днів тому +4

    Sat shri akaal ji

  • @SukhwinderSingh-wq5ip
    @SukhwinderSingh-wq5ip 15 днів тому +2

    ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤

  • @surinderpabla6343
    @surinderpabla6343 15 днів тому

    Very good dhanbad ji 🙏

  • @AmarjeetChatha-nz5qd
    @AmarjeetChatha-nz5qd 16 днів тому +8

    ਬਾਦਲ.ਜੁਬਲੀ.ਨਾ.ਆਕਾਲੀ.ਸੀ.ਪੰਨੂ.ਸਾਹਿਬ.1978.ਤੋਲੇ.ਕੇ.ਹੁਣ.ਤਕ.ਗੁਰੂ.ਗ੍ਰੰਥ.ਸਾਹਿਬ.ਦੀਅਆ.ਬੇਅਦਬੀਅਆ.ਅਤੇ.ਸਿਖਾ.ਦੇਹਾਤੀ.ਬਾਦਲ.ਖਾੜੀ.ਦਲ.ਰ.ਸ.ਸ.ਤੀਸਰੇ.ਵਾਲੇ.ਦੇ.ਕੁਤਰਿਆ.ਬਾਦਲ.ਨੂ.ਤੁਸੀ.ਅਕਾਲੀ.ਦਸ.ਕੇ.ਗੁਨਾਹਗਾਰ.ਨਾ.ਬ ਣੋ

  • @sharmatenthouse1848
    @sharmatenthouse1848 15 днів тому

    Navjit Jatinder Pannu g sat shri akal

  • @kuldeepsingh-xh6jv
    @kuldeepsingh-xh6jv 16 днів тому +2

    ਪੰਨੂੰ ਸਾਹਿਬ ਜੀ ਨਵਜੀਤ ਜੀ ਸਤਿ ਸ਼੍ਰੀ ਆਕਾਲ ਜੀ ❤❤❤

  • @narinderpalmann2486
    @narinderpalmann2486 16 днів тому +4

    ਸਤਿ ਸ੍ਰੀ ਅਕਾਲ ਜੀ

  • @kanwarbirsingh1159
    @kanwarbirsingh1159 16 днів тому +3

    Excellent 👌

  • @PawanKumar-ot8vr
    @PawanKumar-ot8vr 16 днів тому +2

    I request you please raise our voice of hunger strike of computer faculties of Punjab government.

  • @shinderbrar
    @shinderbrar 16 днів тому +3

    ❤❤🤙🤙

  • @BittuChambal-vl4hr
    @BittuChambal-vl4hr 16 днів тому +2

    Good job sir ji 👍👍👍👍

  • @rajinderpaul5397
    @rajinderpaul5397 16 днів тому +2

    Satsriakal

  • @ravishersingh1296
    @ravishersingh1296 16 днів тому +3

    Sat Sri akal ji

  • @Hardeepsingh-ow3ix
    @Hardeepsingh-ow3ix 16 днів тому +2

    🙏🙏 22 ji

  • @JaswantSingh-qi4ok
    @JaswantSingh-qi4ok 15 днів тому

    Good job prime Asia keep it up 👍

  • @angrejsingh-zk5lj
    @angrejsingh-zk5lj 15 днів тому

    🙏🙏👍

  • @ManjitSingh-ey5gv
    @ManjitSingh-ey5gv 16 днів тому +2

    🙏🙏🙏🙏🙏🙏🙏🙏🙏🙏🙏🙏🙏🙏🙏

  • @JagtarGill-u1z
    @JagtarGill-u1z 16 днів тому +2

    Very good punnu Shihab and navjeet ji thanks v rano the payal disaster ludhiana Punjab good evening

  • @SURJITSINGH-jm3dp
    @SURJITSINGH-jm3dp 16 днів тому +2

    ਸਾਰਿਆਂ ਦਾ ਸੁਆਗਤ ਅਤੇ ਸਾਰਿਆਂ ਨੂੰ ਸਤਿਸ੍ਰੀਆਕਲ ਜੀ।❤

  • @sukhabrar2279
    @sukhabrar2279 16 днів тому +3

  • @ManoharLal-cx7tv
    @ManoharLal-cx7tv 16 днів тому +6

    ਇਸ ਵਿੱਚ ਕੋਈ ਕਮੀਂ ਨਹੀਂ ਹੈ। ਭਗਵੰਤ ਮਾਨ ਕਿੰਨਾ ਝੂੱਠ ਬੋਲਦਾ ਤੁਸੀਂ ਕਦੀ ਵੀ ਨਹੀਂ ਦੱਸਿਆ

  • @balwindersidhu9661
    @balwindersidhu9661 16 днів тому +4

    ਅਮਰੀਕਾ ਵਿਚ ਰਿਟਾਇਰ ਆਪਣੇ-ਆਪ ਆਪਣੀ ਮਰਜੀ ਨਾਲ ਹੁੰਦੇ ਹਨ

  • @Singhmusic.9653
    @Singhmusic.9653 16 днів тому +3

    🎉

  • @Karmjitkaur-gk1xq
    @Karmjitkaur-gk1xq 16 днів тому

    ਸਤਿ ਸ਼੍ਰੀ ਅਕਾਲ ਸਤਿਕਾਰਯੋਗ ਸਰ ਜਤਿੰਦਰ ਪੰਨੂ ਜੀ
    ਅਤੇ ਨਵਜੀਤ ਜੀ 🙏🏼❤️🙏🏼❤️🙏🏼🌷🌷🌷🌷👌

  • @jagjitsingh627
    @jagjitsingh627 16 днів тому +4

    Pannu sahib g,navpreet g,sat shri akal g,jagjit randhawa mimsa dhuri

  • @yadwindermaan1103
    @yadwindermaan1103 15 днів тому

    Good aaa jee pannu sahib jee

  • @HariSingh-sx3vq
    @HariSingh-sx3vq 16 днів тому +1

    🙏🙏

  • @ajaibsinghpanesarCanada
    @ajaibsinghpanesarCanada 16 днів тому

    S S A 🙏🙏 Navjit ji and Pannu Sahib ji

  • @Singh-ih7cl
    @Singh-ih7cl 16 днів тому +2

    🙏

  • @ParmjeetKaur-o1e
    @ParmjeetKaur-o1e 16 днів тому

    ❤🎉ਸਤ ਸ੍ਰੀ ਅਕਾਲ ਜੀ ਸਾਰੇ ਹੀ ਪਰਿਵਾਰ ਨੂੰ 🎉❤

  • @tejpalpannu2293
    @tejpalpannu2293 16 днів тому

    Waheguru ji 🙏 🙏 🙏 🙏 🙏

  • @gssehgalsingh3241
    @gssehgalsingh3241 16 днів тому

    Sat Shri Akaal respected Pannu Sahib ji and Navjeet ji 🙏🙏🙏🌹🌹🌹

  • @ajaybatra2024
    @ajaybatra2024 16 днів тому +3

    Matlaab tussi Bagia de naal ho

  • @Naseemahmed619
    @Naseemahmed619 16 днів тому

    ❤❤❤❤❤❤❤❤❤❤❤❤

  • @SukhdevSingh-bp6yf
    @SukhdevSingh-bp6yf 15 днів тому

    Pannu ji SSA

  • @Gorasidhu22Gorasidhu22
    @Gorasidhu22Gorasidhu22 16 днів тому

    Waheguru ji

  • @Jashan-sm1nw
    @Jashan-sm1nw 14 днів тому

    ਪਾਲ

    😊

  • @alambirsingh5076
    @alambirsingh5076 15 днів тому

    ਪੰਨੂੰ ਸਾਬ ਇਹ ਤਾਂ ਦੱਸ ਦਿੰਦੇ ਪਰਿਕਾਂ ਨੂੰ ਕਿਹਾ ਕੀ ਹੈ

    • @rajdevsingh2736
      @rajdevsingh2736 15 днів тому

      BJP leader ne Dilli de kise ilaake diaan sadkaan(roads) baare keha a ki asi eh sadkaan Priyanka diaan gallan wargiaa bana diaange !

  • @surinderche3354
    @surinderche3354 16 днів тому +1

    ਪੰਨੂ ਸਾਹਿਬ ਤੁਸੀ ਆਪਣੇ ਸ਼ੌ ਦਾ ਨਾਂ ਸਤਿ ਸਤਿ ਸ੍ਰੀ ਅਕਾਲ ਰੱਖ ਲਵੋ ।😂😂😂

  • @kaptaansingh2942
    @kaptaansingh2942 16 днів тому

    ਪੰਨੂ ਸਾਹਿਬ ਜੀ ਸਤਿ ਸ੍ਰੀ ਆਕਾਲ ਜੀ

  • @gurmailsingh994
    @gurmailsingh994 16 днів тому

    ਸਾਰੇਆ ਨੂ ਸਤਿ ਸ੍ਰੀ ਅਕਾਲ ਜੀ

  • @harpalrana4042
    @harpalrana4042 16 днів тому

    Correct 👍

  • @nachhattarsingh4890
    @nachhattarsingh4890 16 днів тому

    Sat shri akal ji pannu shaib and all priam asias TV workers good work good news

  • @thakursgill895
    @thakursgill895 15 днів тому

    Congres 1 amm adami party 1 but how many akali dal

  • @harwinderkaur9040
    @harwinderkaur9040 16 днів тому

    NAVJEET JI Pannu sahb sat shri akal ji 🌷 🙏

  • @PremPal-rg7jx
    @PremPal-rg7jx 16 днів тому

    Panuu ji and navjeet ji sat shri akal ji

  • @ManoharLal-cx7tv
    @ManoharLal-cx7tv 16 днів тому +3

    ਪੰਨੂ ਜੀ ਆਪਣੀ ਜ਼ਮੀਰ ਨੂੰ ਹਲੂਣਾ ਦੇ ਕੇ ਸੋਚਿਓ ਕੀ ਤੁਹਾਡਾ ਮੀਡੀਆ ਵੀ ਗੋਦੀ ਮੀਡੀਆ ਨਹੀਂ ਹੈ

  • @gurbachandubli8740
    @gurbachandubli8740 16 днів тому

    🎉🎉🎉🎉❤❤❤❤

  • @HardeepSingh-m9g2t
    @HardeepSingh-m9g2t 16 днів тому

    ❤❤❤

  • @ajaibsinghpanesarCanada
    @ajaibsinghpanesarCanada 16 днів тому

    S S A 🙏🙏🙏🙏🙏🙏🙏🙏🙏🙏 to all members present in program

  • @PRITAMSINGH-vn2gh
    @PRITAMSINGH-vn2gh 16 днів тому

    🙏🙏🙏🙏🙏

  • @TajinderMalhi-s4t
    @TajinderMalhi-s4t 15 днів тому

    एक दिन पहले न्योता दिया गया था

  • @TajinderMalhi-s4t
    @TajinderMalhi-s4t 15 днів тому

    राजनीति नहीं है बेशर्मी है आज कल

  • @boharsingh7725
    @boharsingh7725 16 днів тому

    ✅✅✅ 🙏🙏🙏🙏🙏

  • @kawaljitkaur2401
    @kawaljitkaur2401 16 днів тому

    ਸਤਿਕਾਰਯੋਗ ਪਨੂੰ ਸਾਹਿਬ ਜੀ ਦੇ ਸੈਟ ਉੱਪਰ ਲਾਈਟ ਬਹੁਤ ਜ਼ਰੂਰੀ ਹੈ, ਇਸ ਜ਼ਰੂਰਤ ਵੱਲ ਧਿਆਨ ਦਿੱਤਾ ਜਾਵੇ। ਬਹੁਤ ਮਿਹਰਬਾਨੀ ਹੋਵੇਗੀ।

  • @RajwinderKaur-dq5vh
    @RajwinderKaur-dq5vh 16 днів тому

    Nice

  • @ramandeepsingh4310
    @ramandeepsingh4310 16 днів тому

    Good

  • @baljotbenipal2728
    @baljotbenipal2728 16 днів тому +2

    acha ji aaj vivh kha ky aa rahe ho

  • @harwinderkaur9040
    @harwinderkaur9040 16 днів тому

    Karmjit kaur chahal deep barar beta Ajaib singh canada veer ji sat shri akal ji

  • @thakursgill895
    @thakursgill895 15 днів тому

    No no panu d sahib akali can be one may be 100 akali dal

  • @ManoharLal-cx7tv
    @ManoharLal-cx7tv 16 днів тому +4

    ਤੁਹਾਨੂੰ ਸਰਕਾਰ ਦੇ ਵਿਰੁੱਧ ਕਦੀ ਵੀ ਬੋਲਦੇ ਨਹੀਂ ਸੁਣਿਆ।
    ਕੀ ਸਰਕਾਰ ਬਹੁਤ ਵਧੀਆ ਹੈ

  • @surinderpal2623
    @surinderpal2623 16 днів тому +2

    ਖਰਬਾਂ ਕਿਥੋਂ ਆਇਆ

  • @bahadarsran1226
    @bahadarsran1226 15 днів тому

    ਪੰਨੂ ਤਾ ਆਪ ਸਰਕਾਰ ਚ ਸਾਮਲ ਹੈ

  • @SanjeevSharma-xh8co
    @SanjeevSharma-xh8co 16 днів тому +1

    Sab chooth hai. America wich 7 lakh loka kol ghar nahi hai.footpaty te saunde ne

  • @BootaSingh-i2p
    @BootaSingh-i2p 7 днів тому

    Boota Singh 0:39

  • @mandeepsandhu7811
    @mandeepsandhu7811 16 днів тому

    ਪੰਨੂ saab DSP Gursher ਬਾਰੇ ਕਿਉ ਨਹੀ ਬੋਲਦੇ ke ਮਜਬੂਰੀ a

  • @jaswantsinghsandhu530
    @jaswantsinghsandhu530 16 днів тому +1

    You always talking about modi but you never criticize about those officers who not implement law.

  • @Bajwasukhwindersingh84
    @Bajwasukhwindersingh84 16 днів тому

    Mony Bajwa

  • @ReshamDhillon-uh2uu
    @ReshamDhillon-uh2uu 16 днів тому +1

    You at 82

  • @amarjeetdhillon4155
    @amarjeetdhillon4155 16 днів тому +1

    Sa hton gandi raj neeti sade desh di hai jo desh nu har waqat piche lai ke ja rahi hai😢😢😢😢

  • @sandhudhurasandhu5281
    @sandhudhurasandhu5281 16 днів тому

    Ok gsp ns 🎉❤❤❤❤❤❤❤❤❤❤❤❤❤❤

  • @bhupindergill6629
    @bhupindergill6629 16 днів тому +2

    ਸਤਿ ਸ੍ਰੀ ਆਕਾਲ ਜੀ

  • @darbarasingh6553
    @darbarasingh6553 15 днів тому

    🙏🙏👍🏻👍🏻

  • @nazarsingh1123
    @nazarsingh1123 15 днів тому

    ਸਤ ਸ੍ਰੀ ਅਕਾਲ ਜੀ

  • @narinderjeetkaur2918
    @narinderjeetkaur2918 15 днів тому

    🙏🙏

  • @kulwantsingh7799
    @kulwantsingh7799 14 днів тому

    ❤❤

  • @mohinderjhajj3315
    @mohinderjhajj3315 16 днів тому

  • @aminishsingh3229
    @aminishsingh3229 15 днів тому