ਰਾਜਸਥਾਨ ਚ 60000 ਦਾ ਵੀਘਾ (5 ਕਨਾਲਾਂ) ਮੁੱਲ ਖ਼ਰੀਦੋ ।। ਪਾਣੀ ਵੀ ਇਕ ਨੰਬਰ ।। ਪੰਜਾਬ ਦਾ ਬੰਦਾ ਲੈ ਸਕਦਾ ਕਿ ਨਹੀਂ ।

Поділитися
Вставка
  • Опубліковано 16 жов 2024
  • ਰਾਜਸਥਾਨ ਚ 60000 ਦਾ ਵੀਘਾ (5 ਕਨਾਲਾਂ) ਮੁੱਲ ਖ਼ਰੀਦੋ ।। ਪਾਣੀ ਵੀ ਇਕ ਨੰਬਰ ।। ਪੰਜਾਬ ਦਾ ਬੰਦਾ ਲੈ ਸਕਦਾ ?

КОМЕНТАРІ • 74

  • @HarpalSingh-th4ll
    @HarpalSingh-th4ll Місяць тому +1

    ਪੰਜਾਬ ਦੇ ਦਰਿਆਵਾਂ ਦਾ ਪਾਣੀ ਲੂਟ ਕੇ ਸੈਂਟਰ ਨੇ ਰਾਜਸਥਾਨ ਦੇ 18 ਜਿਲੇ ਅੱਬਾਅਦ ਕਰਤੇ । ਤੇ ਪੰਜਾਬ ਦਿਨੋ ਦਿਨ ਰੇਗਿਸਤਾਨ ਬੰਨਦਾ ਜਾ ਰਿਹਾ । ਪੰਜਾਬ ਦਾ ਕਿਸਾਨ ਰਾਜਸਥਾਨ ਜ਼ਮੀਨ ਵਿਚ ਵੀ ਨਹੀਂ ਖਰੀਦ ਸਕਦਾ । ਇਹ ਐਕਟ ਨੋਂ ਇੰਦਰਾ ਗਾਂਧੀ ਨੇ ਸੈਂਟਰ ਚ ਪਾਸ ਕਰਵਾਇਆ ਸੀ ।

  • @JagsirSingh-b2c
    @JagsirSingh-b2c 2 місяці тому +9

    ਰਾਜਸਥਾਨ ਸਾਥੋਂ ਪਾਣੀ ਫਰੀ ਲਿਜਾ ਸਕਦਾ ਅਸੀਂ ਪੈਸੇ ਦੇ ਕੇ ਵੀ ਜਮੀਨ ਨੀ ਖਰੀਦ ਸਕਦੇ ,,,

  • @nabarbande
    @nabarbande 2 місяці тому +9

    ਇਸ ਪਿੰਡ ਦਾ ਨਾਮ ਦੱਸੇ ਤੋਂ ਬਿਨਾਂ ਵੀਡੀਓ ਜਾਅਲੀ ਜਿਹੀ ਲੱਗਦੀ ਐ ਮਿੱਤਰਾ।

  • @surkhmandermaanmaan3935
    @surkhmandermaanmaan3935 2 місяці тому +2

    ਪੰਜਾਬ ਦੇ ਲੋਕ ਖਰੀਦ ਨਹੀਂ ਸਕਦੇ ਬਾਈ ਜੀ

  • @LovePreet-f7z2c
    @LovePreet-f7z2c 2 місяці тому +6

    Eve na fas jayo koi , maade area ch invest kr k otho jmeen vechni okhi ho jandi ae j lod pyi ton vechni pve plus rajasthan bijli da bil v bhot aa 👎🏼

  • @DalbirSingh-d6r
    @DalbirSingh-d6r Місяць тому +2

    ਹਾਂਜੀ ਵੀਡੀਓ ਮੈਨੂੰ ਕੋਈ ਗਲਤੀ ਨਜ਼ਰ ਆ ਰਹੀ ਹੈ ਗਲਤ ਮਤਲਬ ਕਿ ਠੀਕ ਨਹੀਂ ਜਾਪਦੀ ਕਿਉਂਕਿ

  • @SukhveerSingh-wo6pk
    @SukhveerSingh-wo6pk Місяць тому

    me rajsthan se hi hoon yeha jmin me khuski hai or kuch ni mere pnujabi bhai veer eve hi glt chkkra che fske jmin na bech leo rajsthan kuch ni ehoja bas hanumanghr gngangr jile to elava❤❤

  • @AsliYoutuber-ludhiana
    @AsliYoutuber-ludhiana 2 місяці тому +3

    Punjab wich koi v jmeen khared sakda hai but punjabi nu eh izzazt nahi

  • @baljindersinghbrar5138
    @baljindersinghbrar5138 2 місяці тому +2

    Vote. Bndi pela fer mildi a jameen. Eh Sare leader punjab nu lutn te hoye a. Jo aunde jitho aunda punjab vich jameen. Khearad lende a

  • @JagsirSingh-b2c
    @JagsirSingh-b2c 2 місяці тому +1

    ਕੇ ਬੋਲਣ ਲਾਗ ਰਿਓ ਅਰੇ ਟੀਗਰ ਅਲਬਾਦ ਮਤ ਕਰ 🌹ਹੁੰ ਈ ਜਾਣੂ ਬਾਗੜ੍ਹੀ ਬੋਲੀ 🍇

  • @sidhuadesh4604
    @sidhuadesh4604 2 місяці тому +3

    ਸਰਦਾਰ ਜੀ ਵਿੱਘਾ ਪੰਜ ਕਨਾਲਾਂ ਦਾ ਨਹੀਂ ਹੁੰਦਾ
    ਤੁਹਾਡਾ ਹੈਡਿੰਗ ਵੀ ਗਲਤ ਏ
    ਸਹੀ ਕਰਨਾ ਬਣਦਾ

    • @sarbatdabhalla68
      @sarbatdabhalla68 2 місяці тому +2

      Rajasthan 5 kanal da bigha ji

    • @Harjitsidhu3000
      @Harjitsidhu3000 2 місяці тому

      ਅਡੋ ਅਡੀ ਇਲਾਕਿਆਂ ਦਾ ਫ਼ਰਕ ਹੁੰਦੈ ਬਾਈ ਜੀ ਜਿੱਥੇ ਮੁਰੱਬੇ ਬੰਦੀ ਨਹੀਂ ਹੋਈ ਉਹਨਾਂ ਦਾ ਆਂਵਦਾ ਕਨੂੰਨ ਹੁੰਦਾ ਰਾਜਸਥਾਨ ਚ ਪੰਜ ਕਨਾਲਾਂ ਨੂੰ ਵਿਘਾ ਕਹਿੰਦੇ ਐ

  • @balindudhami2297
    @balindudhami2297 Місяць тому

    What is the Square yard in one bigha ?

  • @KaramSingh-ev1ku
    @KaramSingh-ev1ku Місяць тому +1

    ਰਾਜ ਸਥਾਨ ਵਿੱਚ ਜ਼ਮੀਨ ਨਹੀਂ ਲੈ ਸਕਦੇ ਚੱਜ ਨਾਲ ਸੋਚ ਕੇ ਵੀਡੀਓ ਬਣੳ

  • @KaramSingh-ev1ku
    @KaramSingh-ev1ku Місяць тому +1

    ਏਰੀਏ ਦਾ ਨਾਮ ਫੋਨ ਨੰਬਰ ਦੱਸੋ

  • @Agro1956
    @Agro1956 2 місяці тому +3

    Clear gal spasht dasso ki punjab vale khareed sakde ja nahi khaali video da view naal matlab a gol mol galla

    • @anuragg-p8k
      @anuragg-p8k 2 місяці тому

      Khareed sakte ne

    • @JogenderSingh-gm2hp
      @JogenderSingh-gm2hp 2 місяці тому

      Panjab aaleya nu govt nerre nhi lagan dindi gupp marri jande aa

  • @ravinderkaur3905
    @ravinderkaur3905 2 місяці тому

    Shi bai bea tusi gehne nu kehnde ho te jekr kisi ne mul lena hoya ta ki rate miluga

  • @JagsirSingh-xg4jm
    @JagsirSingh-xg4jm 2 місяці тому

    Pind da name deso ji

  • @harpreetkhaira3942
    @harpreetkhaira3942 2 місяці тому +1

    Khareed skde ne Punjab wale jameen Rajasthan ch pahadi area te north east ch bus koi nahe khareed akda baki Punjabi ja koi hor state wala jithe Marzi khareed wech skda.

  • @gurcharankanwar3938
    @gurcharankanwar3938 2 місяці тому

    Bai ji hai koi vahan bikao ta dasna aapa lena je highway rood te hove ja thoda buhat pishe hove

  • @GurdevSingh-vd5ie
    @GurdevSingh-vd5ie 2 місяці тому +8

    ਐਵੇਂ ਗਪਾਂ ਠੋਕੀ ਜਾਂਦੇ ਔ 😅ਅਖੇ ਦਸ ਫੁੱਟ ਤੇ ਪਾਣੀ।।ਸਠ ਹਜ਼ਾਰ ਨੂੰ ਬੀਘਾ 😅 ਤਿੰਨ ਲੱਖ ਦਾ ਕਿਲ੍ਹਾ ਹੋ ਗਿਆ।।ਦਸ ਕਿੱਲੇ ਦਵਾ ਦਿਉ 😅

    • @gurtejsidhu3005
      @gurtejsidhu3005 2 місяці тому +2

      Phone no deo

    • @SinghGill7878
      @SinghGill7878 2 місяці тому +2

      ਸਹੀ ਗੱਲ ਆ 5 ਕਨਾਲ ਦਾ ਵਿਘਾ 60 ਹਜਾਰ ਦਾ ਇਕ ਕਿੱਲਾ ਤਾ ਫਿਰ 96000 ਦਾ ਹੋਇਆ 😂 ਜੇ ਇਨਾ ਹੀ ਪਾਣੀ ਉਪਰ ਆ ਫੇਰ ਲੋਕ ਪਾਣੀ ਨੂੰ ਕਿਉਂ ਤਰਸਦੇ ਆ ਗਿਲਾਸ ਨੂੰ ਮੂਹ ਨਹੀਂ ਲਾਉਂਦੇ ਜੂਠਾ ਹੋ ਗਿਆ ਧੋਣ ਤੇ ਪਾਣੀ ਖਰਾਬ ਹੋਊ 😂

    • @GurmeetSingh-oh2ss
      @GurmeetSingh-oh2ss 2 місяці тому +1

      Sasti a bai pani bi ucha ahi rate a rajsthan ch pani har than te ghat ni hai

    • @GurdevSingh-vd5ie
      @GurdevSingh-vd5ie 2 місяці тому +1

      ਸਬ ਕੁਛ ਸਚ ਮੰਨਦੇ ਹਾਂ ਆਪ ਜੀ ਦੀ ਗੱਲ।ਪਰ ਕੀ ਰਾਜਸਥਾਨ ਸਿਖਾਂ ਲਈ ਸੇਫ ਹੈ।।ਜੈਹੋ ਜਹੀ ਪਾਰਟੀ ਸੱਤਾ ਧਾਰਿ ਹੈ।।।ਕਲ ਨੂੰ ਇਹ ਨਾ ਹੋਵੇ ਔਥੋ।।ਭਜਾ ਦੇਣ।।। ਏਨਾਂ ਲੀਡਰਾਂ ਨੇਤਾਵਾਂ ਦਾ ਹੀ ਸਾਰਾ ਕੁੱਝ ਹੈ।।ਗੁੰਡਾ ਅੰਨਸਰ।। ਪੁਲਿਸ ਪ੍ਰਸ਼ਾਸਨ।।। ਅੱਜਕਲ ਮਿੰਟੋ ਮਿੰਟ ਮਹੋਲ ਖਰਾਬ ਹੋ ਜਾਂਦਾ ਵਾ।।। ਘੱਟ ਗਿਣਤੀਆਂ ਦੇ ਖਿਲਾਫ ਹੀ ਪ੍ਰਸ਼ਾਸਨ ਭੁਗਦਤਾ।।ਦਿਖਾਈ ਪੈਂਦਾ

  • @baljitsingh4854
    @baljitsingh4854 2 місяці тому +1

    Dhasea ne punjabi ly sakda k nahi video banon da ke faida jado dhasea ne punjabi kharid sakda ja nahi ( from USA 🇺🇸

  • @tanjoban
    @tanjoban Місяць тому

    ਪਹਿਲਾ ਕੰਮ ਸ਼ਪੈਦੇ ਬਡੋ ਵੀਰੋ ਇਹ ਕੈਂਸਰ ਨੇ ਪਾਣੀ ਜਮਾ ਨਹੀਂ ਸ਼ੜਦੇ

  • @sahejmander
    @sahejmander 2 місяці тому

    Bilkul choth ha ma suratgarh to ji aa

  • @JasbirSingh-cv6ji
    @JasbirSingh-cv6ji 2 місяці тому +1

    Asi hariyanae toha rajasthan wich khete wali Jamin kharid sackde a ke nhi

    • @HarpreetSingh-xn9gu
      @HarpreetSingh-xn9gu Місяць тому

      Kharid sakde ho Bai koi gal nahi Bundi jile de keshoraipatan tahsil ya bahut punjabi ne peli bi bahut vadia jhona kank dove fasla hundia

  • @MukeshKumar-lz6qu
    @MukeshKumar-lz6qu 2 місяці тому

    Pind Da name

  • @kuldeepsinghkuldeep853
    @kuldeepsinghkuldeep853 2 місяці тому +2

    Y pend kehra y nambar melju veer te ek gal hor vi punjab de lokan de naam hondi aa jameen

    • @lakhbirsidhu5271
      @lakhbirsidhu5271 2 місяці тому +2

      Khreed sakta ha nam ho jandi ae.

    • @nashatarbrar7535
      @nashatarbrar7535 2 місяці тому

      ਬਰਾਨੀ ਹੁੰਦੀ ਹੈ ਪਾਣੀ ਵਾਲੀ ਨਹੀਂ

  • @JCB_Sidhu_wala
    @JCB_Sidhu_wala 2 місяці тому

    JCB da km hoe ta ds deo Rajsthan vch ,

  • @beautifulplanet193
    @beautifulplanet193 Місяць тому

    ਪੰਜਾਬ ਵਿੱਚ ਕੌਈ ਵੀ ਜ਼ਮੀਨ ਖਰੀਦ ਸਕਦਾ, ਪਰ ਕੋਈ ਵੀ ਰਾਜਸਥਾਨ, ਗੁਜਰਾਤ, ਹਿਮਾਚਲ, ਉੱਤਰਾਖੰਡ ਕੀਤੇ ਵੀ ਜ਼ਮੀਨ ਨਹੀਂ ਖਰੀਦ ਸਕਦਾ।

  • @khushpreetsidhu6935
    @khushpreetsidhu6935 Місяць тому

    Panjab da aadmi khareed nhi sakda.pisle 10 sall Purana dahta chahida hai nale Pani ta Panjab de lisarhe nalle da eth digda baki ethe puta ho Jada kio ke eh jmeen roos koll hai llej te

  • @ਫੈਸਲਾਬਾਦਆਲੇ
    @ਫੈਸਲਾਬਾਦਆਲੇ 2 місяці тому +2

    ਸਮਝਦਾਰ ਲੋਕ ਨੇ ਪਾਣੀ ਜ਼ਿਆਦਾ ਹੈ ਇਸੇ ਕ, ਕਰਕੇ ਸਫ਼ੈਦਾ ਸੰਘਣਾ ਕਰਕੇ ਲਾਇਆ ਹੋਇਆ ਕਿਉਂਕਿ ਐਨਾ ਪਾਣੀ ਸਾਂਭਣਾ ਵੀ ਔਖਾ ਹੈ।😅😅😅😅

  • @SukhveerSingh-wo6pk
    @SukhveerSingh-wo6pk Місяць тому

    rajsthan che jmin len da koi fyda ni 15lakh da biga brani hai hunda kuch ni eh dlal tuhnu llchonde hai.koi vi adr stet bnde de nam jmin ni hundi kive vi je ho vi jave ta tut jandi hai nam shi kive vi ni hundi srkari te alat ment .9t one jmina ne sb

  • @manoharsinghindian8677
    @manoharsinghindian8677 2 місяці тому +1

    Punjab wale la sakde zameen

  • @yadvindermann4334
    @yadvindermann4334 2 місяці тому +9

    ਪੰਜਾਬ ਵਾਲੇ ਖਰੀਦ ਨਹੀ ਸਕਦੇ ਰਾਜਸਥਾਨ ਵਿਚ

    • @desimunda321
      @desimunda321 2 місяці тому

      ⁠22 g 1000 saal da contract (lease) karlo!

    • @sahdevbaseer6127
      @sahdevbaseer6127 Місяць тому

      Lai sakde ji birani koi v nehri nhi lai sakde

  • @ROBINBUTTAR-wj2jy
    @ROBINBUTTAR-wj2jy 2 місяці тому +2

    bagdi nahi marwadi boli bagdi ta bansbada dungarpur c boli jandi h

  • @gajendrasingh5659
    @gajendrasingh5659 2 місяці тому

    Pehli gal ta ethe punjab vala khreed nahi sakda duji gal jameen lain to pehla ethey may june vich 10 din rehke vekh leo pata lagjuga teesri gal ehe jameena khatedar nahi khasra no. Hai te osvich thagi bahot haipatvari aphi broker hai

  • @sarbatdabhalla68
    @sarbatdabhalla68 2 місяці тому +1

    Bai ji mobile no deo ji asi laini zameen ji

  • @JagjitPangli
    @JagjitPangli 2 місяці тому +1

    Koi Punjabi ny purchase kar sakda koi risk na lena fake lagde ne

  • @jagdevgrewal4301
    @jagdevgrewal4301 2 місяці тому

    Open Jamin koi bhi khrid sakda.

  • @baljindersinghbrar5138
    @baljindersinghbrar5138 2 місяці тому +1

    Eni sasti jameen

  • @rajenderpalgrewal7874
    @rajenderpalgrewal7874 2 місяці тому +1

    Fuhare naal jhona bahut hoyu

  • @amandeepsingh367
    @amandeepsingh367 2 місяці тому

    Nam ne hundi

  • @LovePreet-f7z2c
    @LovePreet-f7z2c 2 місяці тому +1

    J paani utte he aa te fr fvare kyo lae ferde o 😂

  • @gursewakseth1057
    @gursewakseth1057 2 місяці тому

    Some area open

  • @SatnamSingh-gi9ds
    @SatnamSingh-gi9ds 2 місяці тому +1

    Jagaad ke aa😂😂😂

  • @harwindermaan1270
    @harwindermaan1270 2 місяці тому +1

    3/4lakh toh ght nhi Bhrvaa suratgarh 😂😂 koi joothh mrii jnieo

  • @Guruji-no1
    @Guruji-no1 2 місяці тому +1

    Punjab waleo tusi punjab che hi theek ho
    Ave rajasthan aake loka nu tang kroge
    Ethe punjab che hi aavde Dharne dai rakho 😂😂😂
    Tusi ta canada warga mulk nhi chhadeya
    Othe lok dukhi hoye pye ne 😂😂

  • @WarinderVirk
    @WarinderVirk 2 місяці тому

    ਕੋਰਾ'ਝੂਠ'ਹੈ ਮੈਰੇ'ਚਾਚੇ'ਰਾਜ'ਸਥਾਨ'ਵਿਚ'ਨੇ'ਆਸੁਜਾਦੇਰੇ

  • @parmeetAmarpreet
    @parmeetAmarpreet 2 місяці тому +2

    22 Pani ta onde ni Punjab cho assi ta Punjab Jaan nu firdeys

  • @JogenderSingh-gm2hp
    @JogenderSingh-gm2hp 2 місяці тому

    Bagri de ta tu nere terre nhi ave havaa kari jana bai

  • @KikkarSinghGill-i9r
    @KikkarSinghGill-i9r 2 місяці тому

    Jhooth

  • @bajindernath1122
    @bajindernath1122 Місяць тому

    Gol mol time waste video... Dislike..... Sorry

  • @rakeshralli9566
    @rakeshralli9566 2 місяці тому

    Punjabi nu nahi mildi

  • @kaurshinderpal7863
    @kaurshinderpal7863 2 місяці тому +1

    Contect no de do ji, honk Kong

  • @rajkumarsingh-hd5yt
    @rajkumarsingh-hd5yt 2 місяці тому +2

    Bai da contact number dedo