32 ਲੱਖ ਲਾ ਕੇ ਸਰਪੰਚੀ ਹਾਰਿਆ ।। ਦਾਰੂ ਪੀ ਕੇ ਪੈਸੇ ਲੈ ਕੇ ਲੋਕ ਸਾਕ ਦੂਜੇ ਪਾਸੇ ਕਰ ਗਏ ।।

Поділитися
Вставка
  • Опубліковано 9 січ 2025

КОМЕНТАРІ • 34

  • @kashmirsingh9623
    @kashmirsingh9623 2 місяці тому +21

    ਬਹੁਤ ਸੋਹਣਾ ਮੈਸੇਜ ਦਿੱਤਾ ਬਾਈ ਵਿਡੀਉ ਬਣਾਕੇ ਅੱਜ ਕੱਲ ਸਬ ਮਤਲਬ ਦੇ ਯਾਰ ਨੇ

  • @sarabjitkaur7228
    @sarabjitkaur7228 2 місяці тому +16

    ਵੀਰ ਸਿਆਣਿਆਂ ਨੇ ਸੱਚ ਕਿਹਾ ਕਿ ਜਦੋਂ ਕਿਸੇ ਨਾਲ ਵੈਰ ਕੱਢਣਾ ਹੋਵੇ ਤਾਂ ਵੋਟਾਂ ਚ ਧੱਕੇ ਨਾਲ ਖੜਾ ਦਿਓ ਫਿਰ ਓਹ ਸਾਰੀ ਉਮਰ ਨਹੀਂ ਉਠ ਸਕਦਾ

  • @BalkarSingh-ko2qy
    @BalkarSingh-ko2qy 2 місяці тому +7

    ਬਾਈ ਬੁਹਤ ਵਧਿਆ ਮੈਸਜ ਦਿੱਤਾ 32ਲੱਖ ਲ ਕੇ ਬਾਈ ਬਲੇਡ ਘਟ ਗਿਆ ਜੀ

  • @Goldenpunjab2024
    @Goldenpunjab2024 2 місяці тому +23

    ਜਿਹੜਾ ਸਰਪੰਚੀ ਦੀ ਚੋਣ ਸ਼ਰਾਬ ਵੰਡ ਕੇ ਜਿੱਤਿਆ ਉਹਨਾਂ ਨੂੰ ਲੱਖ-ਲੱਖ ਲਾਹਨਤਾਂ

    • @ashokklair2629
      @ashokklair2629 2 місяці тому

      ਇਹ ਦੁਨੀਆਵੀ ਸਰੰਪੰਚੀ ਦਾ ਮੈਸਜ ਹੈ ਜੀ, ਪਰ ਹਕੀਕਤ ਵਿਚ ਅਜਕਲ੍ਹ ਗੁਰਦੁਆਰਿਆ ਦੀ ਪਰਧਾਨਗੀ ਲਈ ਸਚਮੁਚ ਸਰਾਬਾ ਪਿਲਾਈਆ ਜਾਂਦੀਆ ਹਨ,!!਼

  • @SanjhRandhawaTV
    @SanjhRandhawaTV 2 місяці тому +4

    ਬਹੁਤ ਵਧੀਆ ਜੀ

  • @BalkarSingh-ko2qy
    @BalkarSingh-ko2qy 2 місяці тому +5

    ਬਾਈ ਲੋਕ ਸ਼ਰਾਬ ਪੀ ਕੇ ਵੀ ਵੋਟ ਨਹੀਂ ਪਾਉਂਦੇ ਜੀ

  • @GaganSingh-ls3uq
    @GaganSingh-ls3uq 2 місяці тому +1

    ਵnice😂😂😂

  • @Waheguru-e8e
    @Waheguru-e8e 2 місяці тому +1

    ਸਾਡਾ ਪੁਰਾਣਾ ਸਰਪੰਚ ਮਿਸਤਰੀ ਨਾਲ਼ ਦਿਹਾੜੀ ਜਾਂਦਾ ਵਿਚਾਰਾ ਇਸ ਸੱਚ ਗੱਲ ਆ ਝੂਠ ਨਹੀ ਪੱਟੀ ਤਹਿਸੀਲ ਤੋ 16 ਕਿਲੋਮੀਟਰ ਦੂਰ ਪਿੰਡ ਮੇਰਾ ਕੋਈ ਵੀ ਉਸ ਸਰਪੰਚ ਬਾਰੇ ਪਤਾ ਵੀ ਕਰ ਸਕਦਾ ਪਿੰਡ ਤਾਂ ਨਹੀ ਮੈਂ ਦੱਸ ਰਿਆ ਵਿਚਾਰੇ ਦੀ ਬੇਜਤੀ ਹੋ ਜਾਊ

  • @Mdmworldwidemedia
    @Mdmworldwidemedia 2 місяці тому +2

    ਇਹਦੀ ਸਕਲ ਸੀ ਹੈਨੀ ਸੀ ਜਿੱਤਣ ਵਾਲੀ 😂😂

  • @manjitSingh-yo9fq
    @manjitSingh-yo9fq 2 місяці тому +4

    Very good sepeech bai ji

  • @baljeetbajwa6909
    @baljeetbajwa6909 2 місяці тому

    ਵੀਡਿਓ ਤਾਂ script ਹੈ ਪਰ ਨਤੀਜਾ ਨਿਕਲਿਆ#਼#...... #Pump 😜

  • @karmjitkaurbrar2325
    @karmjitkaurbrar2325 2 місяці тому +1

    ਵੀਡੀਓ ਕੋਠੇ ਕੌਰ ਸਿੰਘ ਵੱਲੋਂ ਪਾਈ, ਹੈ ਜੀ 🙏🙏

  • @kulwantsinghaulakh1640
    @kulwantsinghaulakh1640 2 місяці тому

    Verry good

  • @KamalCommunication-d8h
    @KamalCommunication-d8h 2 місяці тому

    ਪੱਤਰਕਾਰ ਵੀ ਟਿਕਾ ਟਿਕਾ ਸਵਾਲ ਪੁਛਦਾ ਪਿੰਡ ਪਤਾ ਨਹੀ ਕੀ

  • @sukhdeepsran3529
    @sukhdeepsran3529 2 місяці тому

    💯👍😂😂😂

  • @khushdeepdhaliwal3768
    @khushdeepdhaliwal3768 2 місяці тому +1

    Bai ji pind da marda hove Pani na devo kise nu iko rasse kar. Devo

  • @sukhdevsingh-je6hp
    @sukhdevsingh-je6hp 2 місяці тому +1

    जीना लोका वोट नहीं पा के सही किया ऐसे लोगों के साथ

  • @Virkkabaddi08
    @Virkkabaddi08 2 місяці тому +1

    ਲੋਗ ਸ਼ਰਾਬ ਪੀ ਕੇ ਵੀ ਵੋਟ ਨਹੀਂ ਪੌਂਦੇ,,,, ਦਿਲ ਚ ਕੁਝ ਹੋਰ ਹੁੰਦਾ

  • @GurcharanSingh-ic1ff
    @GurcharanSingh-ic1ff 2 місяці тому

    😂😂😂😂😂

  • @jagroopsingh5592
    @jagroopsingh5592 2 місяці тому

    Bad News

  • @GurmailSingh-o9p
    @GurmailSingh-o9p 2 місяці тому

    😂

  • @savindersingh4173
    @savindersingh4173 2 місяці тому +1

    .

  • @jagjeetsingh9613
    @jagjeetsingh9613 2 місяці тому +3

    ਏ ਵੀਡੀਓ ਫੇਕ ਬਨਾਈ ਆ ਜਾ ਸੱਚ ਆ ਪਿੰਡ ਦਾ ਨਾਂ ਜਿਲਾ ਵੀ ਦਸੋ

  • @JagjeetSingh-yz6mb
    @JagjeetSingh-yz6mb 2 місяці тому

    Natak

  • @sahotaeducationtraninginst4008
    @sahotaeducationtraninginst4008 2 місяці тому

    Fake hai video

  • @DarshanSingh-pm3uh
    @DarshanSingh-pm3uh 2 місяці тому +1

    32,38,Lakh,Gappi,Ropter

    • @tarsembrar6639
      @tarsembrar6639 2 місяці тому

      Blenders pride chla ke Crore nu janda kam ..33 Lakh tan khasa te Masti Malta haryane waliaN Lwa dindian Lakhe verr

  • @jamesbond7011
    @jamesbond7011 2 місяці тому

    Scripted a sab