Moosa ਪਿੰਡ ਵਾਲਿਆਂ ਨੇ 2 ਸਾਲਾਂ ਬਾਅਦ ਤੋੜੀ ਚੁੱਪ !! Exclusive - Sidhu Moosewala Village Tour

Поділитися
Вставка
  • Опубліковано 22 гру 2024

КОМЕНТАРІ • 300

  • @bhinder_singh_.8093
    @bhinder_singh_.8093 5 місяців тому +188

    ਪੰਜਾਬ ਦਾ ਬਰੈਂਡ ਸਾਡਾ ਭਰਾ ਸਿੱਧੂ ਮੂਸੇ ਵਾਲਾ

    • @sukhlehal5599
      @sukhlehal5599 5 місяців тому +3

      Sidhu punjab da hi nhi all world da brand a

    • @Charansinghtraders
      @Charansinghtraders 5 місяців тому +1

      Je brand da ant aih hai taa rab kise maa pyo nu aida da star telented bacha naa Dave lanat hai Punjab te siddu nu insaf tak nhi mileya😢😢😢😢

    • @ਸਿੱਧੂ-ਜ3ਬ
      @ਸਿੱਧੂ-ਜ3ਬ 2 місяці тому

      @@bhinder_singh_.8093 ਕਿਹੜਾ ਬ੍ਰੈਂਡ, ਅਸਲੀ ਬ੍ਰੈਂਡ ਤਾਂ ਦਿਲਜੀਤ ਉਸਤਾਦ ਆ, ਉਹ ਉਸਤਾਦਾਂ ਦਾ ਵੀ ਉਸਤਾਦ ਆ 😏

    • @ਸਿੱਧੂ-ਜ3ਬ
      @ਸਿੱਧੂ-ਜ3ਬ 2 місяці тому

      @@sukhlehal5599 ਓਏ ਜਾ ਤੂੰ ਦਿਲਜੀਤ ਉਸਤਾਦਾਂ ਵੀ ਉਸਤਾਦ ਆ. ਓਹਦੇ ਮੂਹਰੇ ਜ਼ੀਰੋ ਆ ਸਾਰੇ 😏😏

    • @sukhlehal5599
      @sukhlehal5599 2 місяці тому

      😂😂😂😂​@@ਸਿੱਧੂ-ਜ3ਬ

  • @RabiGulab
    @RabiGulab 5 місяців тому +68

    ਇੱਕ ਇਛਾ ਸੀ,, ਸਿੱਧੂ ਵੀਰ ਨੂੰ ਮਿਲਣ ਦੀ,, ਅਫ਼ਸੋਸ ਉਹ ਅਧੂਰੀ ਰਹਿ ਗਈ 😢

  • @pargatsingh1684
    @pargatsingh1684 4 місяці тому +3

    ਹਮੇਸ਼ਾ ਦਿਲਾਂ ਦੀ ਧੜਕਣ ਰਹੂਗਾ ਸਿੱਧੂ

  • @jagseersinghmaan6153
    @jagseersinghmaan6153 5 місяців тому +85

    ਕੋਈ ਕਿੱਡਾ ਵੱਡਾ ਸਟਾਰ ਬਣਜੇ ਪਰ ਸਿੱਧੂ ਜਿੱਡਾ ਵੱਡਾ ਕੋਈ ਨਹੀਂ ਬਣ ਸਕਦਾ ਓਹ ਇੱਕ ਹੀ ਸੀ ਤੇ ਇੱਕ ਹੀ ਰਹੂਗਾ ਰਹਿੰਦੀ ਦੁਨੀਆਂ ਤੇ ਨਾਂਮ ਰਹੂਗਾ।

    • @rishipalnavnav2083
      @rishipalnavnav2083 5 місяців тому +2

      Amar Singh chamkila.ਸਮਾ ਅਲਗ ਹੋ ਸਕਦਾ ਪਰ ਲੋਕਾਂ ਦੀ ਈਗੋ ਖ਼ਤਮ ਨਹੀਂ ਹੋ ਸਕਦੀ

    • @gejurai8614
      @gejurai8614 5 місяців тому +1

      ਨਹੀਂ ਵੀਰ ਜੀ।‌ਕੋਈ ਪਤਾ ਕੋਈ ਮਰਜ਼ੀ ਬਣ ਜਾਵੇ। ਸਿੱਧੂ ਤੋਂ ਪਹਿਲਾਂ ਵੀ ਬਹੁਤ ਸੀ ਹੁਣ ਵੀ ਬਹੁਤ ਨੇ ਦੋ ਅੱਗੇ ਮਸ਼ਹੂਰ ਹੋਣਗੇ। ਉਦਾਹਰਨ ਲੀ ਹੁਣ ਔਜਲਾ ਸਿਰਾ ਲਾਹ ਫਿਰਦਾ ਆ । World No. 1

    • @ਸਿੱਧੂ-ਜ3ਬ
      @ਸਿੱਧੂ-ਜ3ਬ 2 місяці тому

      @@jagseersinghmaan6153 ਓਏ ਜਾ ਤੂੰ ਦਿਲਜੀਤ ਉਸਤਾਦਾਂ ਵੀ ਉਸਤਾਦ ਆ. ਓਹਦੇ ਮੂਹਰੇ ਜ਼ੀਰੋ ਆ ਸਾਰੇ 😏😏

  • @jagseersinghmaan6153
    @jagseersinghmaan6153 5 місяців тому +20

    ਸਿੱਧੂ ਮੂਸੇ ਆਲਾ ਦਿਖਾਈ ਦੇਣ ਨੂੰ ਇੱਕ ਕਲਾਕਾਰ ਜਾਂ ਇਨਸਾਨ ਦਿਖਦਾ ਸੀ ਪਰ ਓਹ ਇੱਕ ਰੱਬ ਦਾ ਰੂਪ ਸੀ ਅਸੀਂ ਮਿਲੇ ਹੈਂ ਯਾਰ ਓਸਤੋਂ ਪਾਸੇ ਹੋਣਂ ਨੂੰ ਦਿੱਲ ਨਹੀਂ ਸੀ ਕਰਦਾ।

  • @chillmood5647
    @chillmood5647 5 місяців тому +56

    ਰੱਬੀ ਰੂਹ ❤sidhu forever 💔

    • @InderButter-i2z
      @InderButter-i2z 5 місяців тому +1

      ਕਾਗਰਸ ਦੀ 😂

    • @NarinderSinghkhaira01
      @NarinderSinghkhaira01 3 місяці тому

      ​@@InderButter-i2zshut up 🐑

    • @ਸਿੱਧੂ-ਜ3ਬ
      @ਸਿੱਧੂ-ਜ3ਬ 2 місяці тому +1

      @@chillmood5647 ਓਏ ਜਾ ਤੂੰ ਦਿਲਜੀਤ ਉਸਤਾਦਾਂ ਵੀ ਉਸਤਾਦ ਆ. ਓਹਦੇ ਮੂਹਰੇ ਜ਼ੀਰੋ ਆ ਸਾਰੇ 😏😏

  • @joharrobin9738
    @joharrobin9738 5 місяців тому +425

    ਕਲਾਕਾਰਾਂ ਨੇ ਵੱਖਰਾ ਸਰਕਾਰਾਂ ਨੇ ਵੱਖਰਾ ਲੋਕਾਂ ਨੇ ਵੱਖਰਾ ਧਰਮ ਦੇ ਠੇਕੇਦਾਰਾਂ ਨੇ ਵੱਖਰਾ ਬਦਮਾਸ਼ਾਂ ਨੇ ਵੱਖਰਾ ਸਾਰਿਆ ਨੇ ਕੱਲਾ ਹੀ ਘੇਰਿਆ ਹੋਇਆ ਸੀ ਅਕਸਰ ਉਹ ਵੀ ਕਿਸੇ ਮਾਂ ਦਾ ਪੁੱਤ ਸੀ ਉਹਦੇ ਕੋਲ ਵੀ ਦਿਲ ਸੀ॥. ਪਰ ਉਹ ਫੇਰ ਵੀ ਕਿਸੇ ਤੋਂ ਦੱਬਦਾ ਨਹੀਂ ਸੀ 😢💪🏻

    • @LakhwinderSingh-bd9rp
      @LakhwinderSingh-bd9rp 5 місяців тому +37

      ਦਬਣ ਦੁਬਣ ਆਲਾ ਤਾ ਕੰਮ ਹੀ ਨਹੀਂ ਸੀ ਬਾਈ
      ਪਰ ਲੋਕ ਬਹੁਤ ਮਾੜੇ ਆ ਬਾਈ ਜਰੀਆਂ ਨੀ ਗਿਆ ਜੱਟ ਦੱਲੀਆ ਤੋ

    • @FunnyGardeningTools-li2qg
      @FunnyGardeningTools-li2qg 5 місяців тому +6

      Shi ਕਿਹਾ veere bhut stayea hoyea c

    • @FunnyGardeningTools-li2qg
      @FunnyGardeningTools-li2qg 5 місяців тому +8

      Bhut hate mili jeonde ਹੋਏ 22 ਨੂੰ ਹੁਣ ਜਿਨ੍ਹਾਂ pyar ਪਹਿਲਾਂ ਮਿਲ ਜਾਂਦਾ kite

    • @baljinderkaur4409
      @baljinderkaur4409 5 місяців тому +5

      miss you beta😂

    • @GurverSingh-zo1io
      @GurverSingh-zo1io 5 місяців тому +2

      👍👍

  • @malkeetmaan4048
    @malkeetmaan4048 5 місяців тому +24

    ਜਦੋਂ ਫੋਨ ਤੇ ਗਾਉਂਦਾ ਆਉਂਦਾ ਸਿੱਧੂ ਮੂਸੇਵਾਲਾ ਤਾਂ ਇੰਜ ਲੱਗਦਾ ਹੈ ਸੱਚ ਮੁੱਚ ਜਿਊਂਦਾ ਹੈ , ਬਹੁਤ ਜ਼ੁਲਮ ਹੋਇਆ ਇਕ ਸਾਧ ਬੰਦੇ ਨਾਲ

  • @ravisekhonsekhon9105
    @ravisekhonsekhon9105 5 місяців тому +73

    ਜਦੋਂ ਜਿਉਂਦਾ ਸੀ ਉਦੋਂ ਤਾਂ ਕਦਰ ਨੀ ਕਰੀ ਹੁਣ ਤਾਂ ਜ਼ੋ ਕੁੱਝ ਮਰਜ਼ੀ ਕਹੀ ਜਾਣ ਹੁਣ ਤਾਂ ਇੰਨਾ ਨੇ ਹੀਰਾ ਗੁਆ ਲਿਆ

    • @gurpreetkaur-zl2ie
      @gurpreetkaur-zl2ie 5 місяців тому +2

      Eh wichare aam lok ki kar lainde te tusi ki keeta oh dsso

    • @Rabb_mehar_kre
      @Rabb_mehar_kre 4 місяці тому

      ​@@gurpreetkaur-zl2ieehna ne bs lecture ditta.... Eh lok saryan nu ikko rasse kr dinde aa.... Election time kinne lokan ne ohda sath dita....jitt haar party level te hoyi na k individual level te... Te je ohnu like nhi c koi krda tan fer enna famous ki oh animals ch hoya c...bandyan ne e famous kita c....aive e jabhlian kutti jande aa... Ehde kalle de dekhn nal tan moosewala hit nhi hoya...saryan ne dekhya tan h enne millions ch view aunde c.... Punjab ne kadr ni kri 👿...har koi uth ke lecture de janda.... Punjab walyan ne e famous kita c veer ohnu.... Aive e naa Punjab di maa bhain kri Jaya kro Sara din....apni mitti di aap e mitti kutti Jane o ... Jamme hai ni proper, lecture den pehlan aa jande aa...nale ehne kakh ni kita hou ohde lyi...and ehnu eh lgda k Punjab Police and CBI aur judge ehde comment parh ke e faisle sunaunde aa ... Bhedan bakrian wala state nal bnao ehnu.....te apni zubaan te lagaam launa sikhna chahida eho jehe lokan nu.... Kise dead insan de siwe te apnian rotian eho jehe lokan nu nhi seknian chahidian. Tusi vdhia reply kita ehnu...good .

  • @amrtbhullar3328
    @amrtbhullar3328 3 місяці тому +2

    ਚੰਗੇ ਬੰਦਿਆਂ ਦੀ ਜ਼ਿੰਦਗੀ ਰੱਬ ਵਾਕਿਆ ਹੀ ਥੋੜੀ ਲਿਖ ਕੇ ਭੇਜ ਦਾ ਯਾਦਾਂ ਰਹਿ ਜਾਂਦੀਆਂ ਪਿੱਛੇ❤

  • @PriyaPriya-cq7je
    @PriyaPriya-cq7je 5 місяців тому +48

    Sidhu ਤੋਂ ਜਿਹੜੇ ਸੜਦੇ ਸੀ ਓਹਨਾ ਨੇ ਸਿੱਧੂ ਨੂੰ ਮਾਰ ਤਾਂ ਦਿੱਤਾ ,ਤੇ ਮਿੱਟੀ ਦੀ ਢੇਰੀ ਬਣ ਗਿਆ ਓਹ , ਕੁਛ ਉਹ ਹਵਾ ਚ ਰਲ ਗਿਆ ਕੁਛ ਉਹ ਰੌਸ਼ਨੀ ਚ ਰਲ਼ ਗਿਆ, ਪਰ ਪਿਓ ਦਾ ਪੁੱਤ ਹੁਣ ਵੀ ਪਹਿਲੇ ਨੰਬਰ ਤੇ ਆ ,ਹੁਣ ਵੀ ਓਹਦਾ ਨਵਾ ਗਾਣਾ ਆਉਂਦੇ ਸਾਰ hit ਹੁੰਦਾ,ਜਿਉਂਦੇ ਨੂੰ ਤਾਂ ਰੋਕ ਸਕਦੇ ਸੀ ਪਰ ਓਹਨੂੰ ਮਾਰ ਕੇ ਹੁਣ ਪਛਤਾਉਂਦੇ ਹੋਣੇ ਵੀ ਹੁਣ ਕਿਵੇਂ ਓਹਨੂੰ ਤੇ ਓਹਦੇ ਗਾਣਿਆ ਨੂੰ ਰੋਕੀਏ,😂 ਕਿਉ k ਹਵਾ,ਤੇ ਰੌਸ਼ਨੀ ਨੂੰ ਕੋਈ ਰੋਕ ਨੀ ਸਕਦਾ,ਉਹ ਤਾਂ ਮਰ ਕੇ ਵੀ ਨਹੀਂ ਮਰਿਆ ਜੋਰ ਲਾ ਲਿਆ ਜਿਹਦੇ ਕੋਲੋ ਜਿਨਾ ਵੀ ਲੱਗਾ,ਹੁਣ ਹੇਟਰੋ ਕੀ ਕਰੁੰਗੇ ,ਉਹ ਤਾਂ ਅੱਜ ਵੀ ਕਿਸੇ ਨੂੰ ਨੇੜੇ ਨੀ ਲੱਗਣ ਦਿੰਦਾ ,ਰਹਿੰਦੀ ਦੁਨੀਆ ਤੱਕ ਰਹੂਗਾ ਉਹ , ਜਦ ਤਕ ਹਵਾ ਰੌਸ਼ਨੀ ਮਿੱਟੀ ਤੇ ਪਾਣੀ ਰਹੂਗਾ ਉਦੋਂ ਤਕ ਜੱਟ ਪਹਿਲੇ ਨੰਬਰ ਤੇ ਰਹੂਗਾ ਕਿਉ ਤੁਸੀ ਖੁਦ ਹੀ ਓਹਨੂੰ ਆਹ ਸਭ ਚ ਮਿਲਾ ਦਿੱਤਾ, ਤੁਸੀ ਸੋਚਿਆ ਸੀ ਖਤਮ ਹੋਜੂ ਪਰ ਉਹ ਪਤੰਦਰ ਤਾਂ ਅਮਰ ਹੋ ਗਿਆ❤❤❤

    • @SukhvinderKour-vt9bi
      @SukhvinderKour-vt9bi 3 місяці тому

      ❤❤😢❤right khash ode jgha mhi mrjnda yarr😢😢

    • @ਸਿੱਧੂ-ਜ3ਬ
      @ਸਿੱਧੂ-ਜ3ਬ 2 місяці тому

      @@PriyaPriya-cq7je ਓਏ ਜਾ ਤੂੰ ਦਿਲਜੀਤ ਉਸਤਾਦਾਂ ਵੀ ਉਸਤਾਦ ਆ. ਓਹਦੇ ਮੂਹਰੇ ਜ਼ੀਰੋ ਆ ਸਾਰੇ 😏😏

  • @ajmersingh109
    @ajmersingh109 3 місяці тому +5

    ਦੋਗਲੇ ਲੋਕ ਜਦੋਂ ਜਿਉਂਦਾ ਸੀ ਉਦੋਂ ਕਹਿੰਦੇ ਸੀ ਟਰੈਕਟਰ ਤੇ ਉੱਚੀ ਆਵਾਜ਼ ਨਾਲ ਡਿੱਕ ਲਾਉਂਦਾ ਐ ਕਰਦਾ ਫਲਾਨ ਕਰਦਾ

  • @hundalsaab3706
    @hundalsaab3706 5 місяців тому +119

    125 ਕਰੋੜ ਦੀ ਆਬਾਦੀ ਚੋ iko banda dil nu nice laga c te raba ovi tu sade kolo ਖੋ laya

    • @SamnKhiva-ob9ux
      @SamnKhiva-ob9ux 5 місяців тому +7

      Sahi gul aa bai , Mera ta hun bhi din Sidhu moosewala search karke langda, hor kise nu dekhn nu Dil hi nahi karda ..

    • @Ambarsaria--Jatt
      @Ambarsaria--Jatt 5 місяців тому +2

      ਓ ਵੀਰ 125 ਕਰੋੜ ਨਹੀਂ ਬਾਹਰ ਦੀਆਂ Countrines ਵੀ Add ਕਰ

    • @hardeepsinghcheema429
      @hardeepsinghcheema429 5 місяців тому

      ​@@Ambarsaria--Jattright

    • @just4fun2000
      @just4fun2000 5 місяців тому +1

      Koi na veere tu keh soch jeda shota praa Aya ode jam lyi sidhu nu Jana pya hun ape soch lo eda level ki hou ta thoda smaaa lgu Jada ni 👍

    • @hardeepsinghcheema429
      @hardeepsinghcheema429 5 місяців тому

      @@Ambarsaria--Jatt ਸਹੀ

  • @dheeraj2634
    @dheeraj2634 5 місяців тому +31

    ਪਿੰਡ ਦਾ ਨਾਮ ਬਦਲ ਕੇ ਮੂਸਾ ਸਿੱਧੂ ਵਾਲਾ ਰੱਖ ਦਿਓ

  • @sakattersingh5332
    @sakattersingh5332 4 місяці тому +1

    ਅੱਧਿਓ ਜਿਆਦੀ ਹਿੰਦੀ ਤੁਸੀਂ ਵਾੜਤੀ ਹ ਤੁਹਾਡੀ ਪੱਤਰਕਾਰੀ ਨੇ ਪੰਜਾਬੀ ਦੇ ਵਿੱਚ

  • @jagmeetsinghmuhar1486
    @jagmeetsinghmuhar1486 5 місяців тому +34

    ਸਾਰੀ ਜਿੰਦਗੀ ਅਫਸੋਸ ਰਹੋ ਸ਼ੁਭ ਸਿੱਧੂ ਤੇ ਦੀਪ ਸਿੱਧੂ ਨੂੰ ਫੇਸ ਟੂ ਫੇਸ ਨਹੀ ਮਿਲ ਸਕੇ 😢😢😢😢😢😢

    • @sukhpalsingh-xv5zz
      @sukhpalsingh-xv5zz 5 місяців тому

      ਰਹਿੰਦੀ ਉਮਰ ਦੀਪ ਸਿੱਧੂ ਤੇ ਸੁਭਦੀਪ ਸਿੱਧੂ ਨੂੰ ਨਾ ਮਿਲਣ ਦਾ ਅਫਸੋਸ ਰਹੂਗਾ❤❤

    • @VikashkumarKhatti
      @VikashkumarKhatti 3 місяці тому

      Mera vi Bhai 😢

  • @shivjotsidhu1645
    @shivjotsidhu1645 5 місяців тому +131

    ਹੀਰਾ ਗੁਆ ਕੇ ਚੁੱਪ ਤੋੜਨ ਦਾ ਕੀ ਫਾਇਦਾ...
    #justiceforsidhumoosewala 😢😢

    • @CharanjitSinghNasirpur
      @CharanjitSinghNasirpur 5 місяців тому

      ਵੀਰ ਪਿੰਡ ਦੇ ਕੀ ਹੁਣ ਨਾਲ ਬੰਦੂਕਾਂ ਚੱਕੀ ਫਿਰਦੇ ਜਿਹਦੀ ਜਿੱਦਾਂ ਲਿਖੀ ਸੀ ਉਹਨੇ ਤੁਰ ਹੀ ਜਾਣਾ ਕੋਈ ਕਿੰਨਾ ਵੀ ਚਤੋ ਪਹਿਰ ਸਿਕਿਉਰਟੀ ਚ ਰਵੇ, ਇਹ ਦੁੱਖ ਸਭ ਨੂੰ ਐ ਪਰ ਇਸ ਤਰ੍ਹਾਂ ਕਿਸੇ ਨੂੰ ਦੋਸ਼ੀ ਨਹੀਂ ਹਰ ਗੱਲ ਤੇ ਕਹਿਣਾ ਚਾਹੀਦਾ ਜਿਹਦੇ ਜਿੰਨੇ ਸਾਹ ਸੀ ਉਹ ਪੂਰੇ ਕਰਕੇ ਚਲਾ ਗਿਆ ਬਹਾਨਾ ਤੇ ਬਣਦਾ ਹੀ ਹੁੰਦਾ ਵੀਰ

    • @gurpreetkaur-zl2ie
      @gurpreetkaur-zl2ie 5 місяців тому

      Eh wichare aam lok ki kar lainde te je ehna nhi kujh keeta ta tusi ki keeta fer oh dasso

    • @vickychahalsaab9804
      @vickychahalsaab9804 5 місяців тому +1

      Sachi gl hy phra Teri

  • @tajwrsingh5990
    @tajwrsingh5990 3 місяці тому +1

    ਦਿਲ ਵਿੱਚ ਇਕ ਚਾਅ ਸੀ ਸਿੱਧੂ ਨੂੰ ਮਿਲਣ ਦਾ 😢 ਪਰ ਪੂਰਾ ਨਹੀਂ ਹੋਇਆ , ਪਰਖ ਹੋ ਗਈ ਸੀ ਕਿ ਸਿੱਧੂ ਹੀਰਾ ਦਲੇਰ ਸ਼ੇਰ ਇਮਾਨਦਾਰ ਪੁੱਤ ਏ ਪੰਜਾਬ ਦਾ

  • @295hardwork
    @295hardwork 5 місяців тому +41

    Justice for sidhu moosewala

  • @kuldeepsingh2112
    @kuldeepsingh2112 5 місяців тому +9

    ਸਿੱਧੂ ਵੀਰਾ ਕੌਮ ਦਾ ਹੀਰਾ

  • @LovepreetJohal-nx3uc
    @LovepreetJohal-nx3uc 5 місяців тому +4

    ਯਰ ਸਿੱਧੂ ਨੂੰ Z+ ਸਕਿਉਰਟੀ ਲੈਣੀਂ ਚਾਹੀਦੀ ਸੀ, ਇੱਕੋ ਜਿਹੀਆਂ 10 ਗੱਡੀਆਂ ਹੁੰਦੀਆਂ ਕਿਸੇ ਨੂੰ ਪਤਾ ਨਾਂ ਹੁੰਦਾ ਵੀ ਕਿਹੜੀ ਗੱਡੀ ਵਿੱਚ ਆ ਸਿੱਧੂ, ਸਰਸੇ ਆਲੇ ਵਾਂਗੂੰ

  • @KamalGagan-q5k
    @KamalGagan-q5k 5 місяців тому +1

    #Justice For ਸਿੱਧੂ ਮੂਸੇਵਾਲਾ 😭ਯਾਰ ਦੁਨੀਆ ਤੇ ਸਿੰਗਰ ਬੋਹਤ ਆਏ ਤੇ ਗਏ ਹੋਰ ਸਿੰਗਰ ਵੀ ਬੋਹਤ ਆਉਣਗੇ ਪਾਰ❤️ ਸਿੱਧੂ ਵਰਗਾ ਬੰਦਾ ਹੋਰ ਕੋਈ ਨਾ ਆਉਣਾ ਨਾ 😮ਆਉ ਫ਼ਕਰ ਬੰਦੇ ਨਾਲ ਬੋਹਤ ਗਲਤ ਕਰੇਆ ਕਿਥੇ ਭਰੋਗੇ ਰਾਬ🙏 ਨੇ ਮਾਫ਼ ਨੀ ਕਰਨਾ ਇਨਸਾਫ਼ ਕਰੂ ਜਰੂਰ ਪਾਰ ਸਾਡੇ❤️ਦਿਲ ਵਿਚ ਸਿੱਧੂ ਹਮੇਸਾ਼ ਜਿਉਦਾ ਰਾਹੂ ਜਦੋ ਤੱਕ ਸਾਡੇ ਸਾਹ ਚਾਲਦੇ ਆ ੳਹ ਤਾ ਆਮਰ ਹੋ ਗਿਆ ਉਹ ਨਹੀ ਮਿਟਦਾ 6911ਮਿਸ ਯੂ ਝੋਟੇਆ😭

  • @Sidhumoosewalamusic939
    @Sidhumoosewalamusic939 5 місяців тому +23

    Sidhu❤

  • @sukhssukhwindersingh7787
    @sukhssukhwindersingh7787 5 місяців тому +21

    Sidhu 22

  • @ManjeetSingh-oq6jw
    @ManjeetSingh-oq6jw 5 місяців тому +6

    ਜੇ ਮਾਨਸਾ ਵਾਲੇ ਵੋਟਾਂ ਪਾ ਦਿੰਦੇ ਤਾਂ ਨਾ ਮਰਦਾ ਓਦੋਂ ਤਾਂ ਸਾੜੇ ਸੜਦੇ ਹੁੰਦੇ ਦੂਰ ਗਿਆ ਦੇ ਹਾਵੇ ਮਰਾਂ

  • @namansharma2313
    @namansharma2313 5 місяців тому +18

    #
    Justice for sidhu moosewala

  • @SukhuunderSingh-tb1jk
    @SukhuunderSingh-tb1jk 5 місяців тому +19

    Sidhu moosewala bai

  • @Paramjitkaur-x8y3l
    @Paramjitkaur-x8y3l 5 місяців тому +47

    Justice for sidhu moose wala 🙏

  • @BindaKumar-w2s
    @BindaKumar-w2s 5 місяців тому +6

    Saadi jaan sidhu mosse vala ❤❤

  • @Canada527
    @Canada527 5 місяців тому +30

    Sidhu moose wala justice for Sidhu moose wala 💔

  • @RishebMasih
    @RishebMasih 5 місяців тому +7

    Taya tainu vvv love you eee aaa ❤❤

  • @youtubegurman1260
    @youtubegurman1260 5 місяців тому +10

    Sidhu warga koi ni hor ho skda he is legend

  • @baljindersingh6988
    @baljindersingh6988 4 місяці тому

    ਸਿੱਧੂ ❤❤❤❤

  • @shubvirk7820
    @shubvirk7820 4 місяці тому

    ਸਿੱਧੂ ਵੀਰ ਜਿੰਦਾਬਾਦ

  • @amarjitsingh72
    @amarjitsingh72 5 місяців тому +15

    Siddu mossewala legend

  • @shamgurdaspur2549
    @shamgurdaspur2549 5 місяців тому +11

    ❤sidhu mosa wala

  • @balbirsingh6708
    @balbirsingh6708 5 місяців тому +14

    Justice for Sidhumussewala ❤

  • @gurjantsingh6187
    @gurjantsingh6187 5 місяців тому +12

    Sidhu Jaan ❤️

  • @puneetpal9942
    @puneetpal9942 4 місяці тому

    ਸਿੱਧੂ ਵਰਗਾ ਕੋਈ ਨਹੀਂ 😭

  • @Rational_Heart
    @Rational_Heart 3 місяці тому +1

    ਸ਼ੇਰਾਂ ਨੂੰ ਸ਼ਰੀਫ਼ ਨਹੀਂ ਹੋਣਾ ਚਾਹੀਦਾ ਸਗੋਂ ਸਾਵਧਾਨ ਹੋਕੇ ਰਹਿਣਾ ਚਾਹੀਦਾ..ਕਈ ਵਾਰ ਗਿੱਦੜ ਸਾਲ਼ੇ ਕੱਠੇ ਹੋਕੇ ਦਾਅ ਲਾ ਜਾਂਦੇ..ਇਤਿਹਾਸ ਗਵਾਹ ਏਸ ਗੱਲ ਦਾ..

  • @hundalsaab3706
    @hundalsaab3706 5 місяців тому +25

    justiceforsidhumoosewala ❤

  • @gurugavri1915
    @gurugavri1915 4 місяці тому

    Sidhu warga koi v nai hai❤ bahut heera banda c ❤❤😢😢😢

  • @MajorSandhu-r8y
    @MajorSandhu-r8y 4 місяці тому

    ਕਿ ਸੇ ਨੂੰ ਇਸ ਗੱਲ ਤੋਂ ਬਿਨਾਂ ਕੋਈ ਹੋਰ ਮੁੱਦਾ ਨਹੀਂ ਦਿਖਾਈ ਦੇ ਰਿਹਾ ਹੈ ਜੀ ਕਿ ਲੋਕਾਂ ਨੂੰ ਵੀ ਵਾਹ ਵਾਹ ਖੱਟਣ ਵਾਲੀ ਗੱਲ ਹੈ

  • @hardeepdhilon3278
    @hardeepdhilon3278 5 місяців тому

    ਸਾਰੀ ਜਿੰਦਗੀ ਅਫ਼ਸੋਸ ਰਹੋ ਸੁਭ ਸਿੱਧੂ ਨੂੰ ਫੇਸ ਟੂ ਫੇਸ ਨਹੀਂ ਮਿਲ ਸਕੇ 😢😢😢😢😢

  • @lakhwinderkaur447
    @lakhwinderkaur447 5 місяців тому +9

    Siddu mossewala legend❤❤❤

  • @SimranjitSingh-wl7lx
    @SimranjitSingh-wl7lx 5 місяців тому +20

    Ho sakda tuhadi sirf news hoe par......MOOSEWALA Naal Mai Dilo PYAR Karda......Har Roj usdia videos dekhda renda.....Jakeen karo chahe na ❤❤❤❤❤❤

  • @GurpreetSingh-kj1mv
    @GurpreetSingh-kj1mv 4 місяці тому +2

    Yaar hun ve rona aa janda va loka doya galla sunke bedagarak hoje saleya da sher varga heera kho lya Punjab to

  • @amarjitsingh72
    @amarjitsingh72 5 місяців тому +7

    Waheguru ji mehar kareo

  • @narpinderSingh-w2r
    @narpinderSingh-w2r 4 місяці тому

    ਜਿਉਂਦੇ ਜੀਅ ਤਾਂ ਸਾਰੇ ਹੀ ਉਹਦੀਆਂ ਲੱਤਾਂ ਖਿੱਚਦੇ ਰਹੇ ਸਿੱਧੂ ਦਾ ਦਿੱਤਾ ਹੁੰਦਾ ਠੋਕ ਕੇ ਪਹਿਲਾਂ ਅੱਜ ਕੁੱਛ ਤੋਂ ਕੁੱਛ ਬਣਾ ਦਿੰਦਾ ਮਾਨਸਾ ਨੂੰ ਇੱਕ ਵਾਰ ਮੌਕਾ ਦਿੰਦੇ ਉਹਨੂੰ ਵੋਟਾਂ ਪਾ ਕੇ ਜਿੱਤਾ ਦਿੰਦੇ ਤਾਂ ਉਹਦੇ ਕੋਲ ਪਾਵਰ ਆ ਜਾਂਦੀ ਤੁਸੀਂ ਲੋਕੋ ਕਾਂਗਰਸ ਪਾਰਟੀ ਨੂੰ ਦੇਖ ਕੇ ਵੋਟਾਂ ਨਹੀਂ ਪਾਈਆਂ ਅੱਗੇ ਵਾਸਤੇ ਪਾਰਟੀ ਨਹੀਂ ਬੰਦੇ ਨੂੰ ਪਛਾਣੋ ਬੰਦਾ ਆਪਣੇ ਹੱਕਾਂ ਦੀ ਗੱਲ ਕਰੂਗਾ ਉਨੂੰ ਵੋਟ ਪਾਇਆ ਕਰੋ
    ਆਈ ਮਿਸ ਯੂ ਬਾਈ ਸਿੱਧੂ ਜੱਟਾ 😂😢😂

  • @titumehra5482
    @titumehra5482 5 місяців тому +8

    Eh patarkar Sidhu de naam toh boht views linda rehnda, par kde Sidhu de justice di gal nhi kri ehne, par menu yaad hai ek video ch ehne Sidhu bare negetive bolya c ki sidhu marne toh baad famous hoya te sidhu de song guns te hunde c jo ki youth nu bigad de ne. Hun views len lyi moosa pind hi puj gya

  • @daljitnagra200
    @daljitnagra200 2 місяці тому

    Wahegurji sehr gut ❤❤

  • @davinderjeetsohal3582
    @davinderjeetsohal3582 5 місяців тому

    😭😭😭😭sidhu de viah di gll sunn k bahut rona aaia😭😭kinia reeja chaa c,,,papia ne mitti ch mila dite,,sade dill ch cheesa paindia maa pio te magetar da ki hall hunda hove ga😭😭😭😭o rabba kiu ly gya...rabb roop..sada sidhu😭😭😭,,, miss u Sidhu putt 😭😭😭😭😭😭sidhu di kammi kdi nhi poori honi😭😭😭💔💔💔💔

  • @balbirsakhon6729
    @balbirsakhon6729 5 місяців тому

    ਵਾਹਿਗੁਰੂ ਜੀ ਤੂੰ ਹੀ ਤੂੰ ਏਂ😭

  • @afzaalgondal
    @afzaalgondal 5 місяців тому +2

    Sidhu moose wala bhai ❤❤

  • @ManpreetSingh-tu4jv
    @ManpreetSingh-tu4jv 4 місяці тому

    Sidhu brother jindabad

  • @karambirsingh1119
    @karambirsingh1119 4 місяці тому

    Sidhu Moose Ala Zindabaad

  • @user-dhanjeetsinghyutube
    @user-dhanjeetsinghyutube 4 місяці тому

    Bai m bhot sun da gana dear mama ala ❤❤❤❤

  • @singhsubeg7616
    @singhsubeg7616 4 місяці тому

    Sher Dil Parsan Moosa Jatt

  • @speechofpunjab5699
    @speechofpunjab5699 5 місяців тому +1

    ਮੈਂ ਸਿੱਧੂ ਦੇ ਫੈਨਾਂ ਨੂੰ ਸਿੱਧੂ ਮੂਸੇਵਾਲੇ ਵੀਰ ਦੇ ਫੈਨਾਂ ਨੂੰ ਛੋਟੇ ਸਿੱਧੂ ਨੂੰ ਮਾਤਾ ਪਿਤਾ ਜੀ ਨੂੰ ਰੱਬ 100 ਸਾਲ ਦੀ ਉਮਰ ਬਖਸ਼ੇ ਕਿਉਂਕਿ ਉਹਨੂੰ ਗੱਭਰੂ ਹੁੰਦੇ ਨੂੰ ਵੇਖ ਕੇ ਮਾਵਾ ਤੇ ਪਿਉ ਦਾ ਕਾਲਜਾ ਭਰੂਗਾ ਤੇ ਨਾਲੇ ਹੌਲੀ ਹੌਲੀ ਸਿੱਧੂ ਵਾਲੇ ਜਾਕਮ ਮਿਡ ਦੇ ਜਾਣਗੇ ਵੀ ਉਹ ਵੀ ਲਾਡ ਪਿਆਰ ਲਾਡ ਨਾਲ ਪਿਆਰ ਕਰਿਆ ਕਰਨਗੇ ਠੀਕ ਆ ਪਰ ਇੱਕ ਗੱਲ ਇਹ ਵੀ ਉਨਾਂ ਨੂੰ ਜੋ ਦੁੱਖ ਦਰਦ ਹੈ ਬਾਪੂ ਬਲਕੌਰ ਸਿੰਘ ਜੀ ਤੇ ਮਾਤਾ ਜੀ ਨੂੰ ਜੋਧੇ ਲੋਕ ਸੋਚ ਹੈ ਜਾ ਜੇ ਦੀ ਕੁੜੀ ਨਾਲ ਉਸਦੀ ਅਗੇਜਮੈਂਟ ਹੋਈ ਸੀ ਉਸ ਕੁੜੀ ਨੂੰ ਵੀ ਦਿਲੋਂ ਕਿੰਨਾ ਅਫਸੋਸ ਹੈ ਤੇ ਕੁੜੀ ਵਾਲੇ ਸਾਰੇ ਪਰਿਵਾਰ ਨੂੰ ਹੀ ਉਹ ਅਫਸੋਸ ਇਹਨਾਂ ਵਾਰੇ ਉਹ ਗੱਲਾਂ ਹਨ ਜੋ ਕੈਮਰੇ ਤੇ ਰਿਕਾਰਡ ਕਰੀਆਂ ਹੋਈਆਂ ਸਾਹਮਣੇ ਆ ਜਾਂਦੀਆਂ ਨੇ ਤੇ ਜਿਹਦੇ ਵਿੱਚ ਨੈਗਟਿਵ ਵੀ ਤੇ ਪੋਜ਼ੀਟਿਵ ਵੀ ਵੀਡੀਓਆਂ ਹੁੰਦੀਆਂ ਨੇ ਕਈਆਂ ਵੀਡੀਓ ਵਿੱਚ ਮਾੜਾ ਚੰਗਾ ਲਿਖਿਆ ਹੁੰਦਾ ਤੇ ਕਈਆਂ ਚ ਚੰਗਾ ਲਿਖਿਆ ਹੁੰਦਾ ਸੌ ਚੋਂ ਜਿਆਦਾਤਰ 100 ਚੋਂ 90% ਲੋਕ ਮਾੜਾ ਨਹੀਂ ਬੋਲਦੇ ਇਹ ਕਲਾ ਇਹ ਵੀ ਨਹੀਂ ਹੈਗੀ ਵੀ ਸਿੱਧੂ ਮੂਸੇਵਾਲ ਦਾ ਗਰਾਫ ਇਨਾ ਉੱਚਾ ਸੀ ਵੀ ਤਾਂ ਵੀ ਐ ਕਰਦੇ ਆ ਗੇ ਵੀ ਬੋਲ ਕੇ ਜਾਂਦੇ ਜਾਂਵੀ ਮਿਲ ਕੇ ਇਹ ਵਹਿਮ ਲੋਕਾਂ ਨੂੰ ਤੇ ਸਿੱਧੂ ਮੂਸੇ ਵਾਲੇ ਦੇ ਫੈਨਾਂ ਨੂੰ ਵੀ ਇਸ ਚੀਜ਼ ਕਰਕੇ ਨਹੀਂ ਉਹ ਉਸ ਦੇ ਬਾਪੂ ਜੀ ਫਿਰ ਵੀ ਮਾਤਾ ਜੀ ਨਾਲ ਆਪਦਾ ਦੁੱਖ ਜਿਤਾਉਣ ਆਉਂਦੇ ਨੇ ਤੇ ਇਹ ਚੀਜ਼ ਵੇਖਣ ਆਉਂਦੇ ਨੇ ਵੀ ਉਹ ਮਾਤਾ ਪਿਤਾ ਹੈ ਕਿ ਕਿਹੇ ਜਿਹਾ ਵੀ ਜਿਹੜੇ ਪੁੱਤ ਤੋਂ ਜਾਣ ਤੋਂ ਬਾਅਦ ਵੀ ਵੀ ਬੰਦਾ ਨੇ ਢੇਰੀ ਢਾਹ ਜਾਂਦਾ ਹੈਗਾ ਵੀ ਉਹਨਾਂ ਨੇ ਢੇਰੀ ਨਹੀਂ ਢਾਹੀ ਹੈਗੀ ਤੇ ਵੀ ਉਹ ਗੱਲਾਂ ਇਸ ਵੇਲੇ ਕਰਨ ਆਉਂਦੇ ਆ ਕਿਸੇ ਹੋਰ ਵੀ ਹੁਣ ਦਾ ਮਤਲਬ ਕਈਆਂ ਦਾ ਤੇ ਲੋਕ ਨੂੰ ਜਿਹੜੀਆਂ ਗੱਲਾਂ ਮੈਂ ਆਖਦਾ ਉਸ ਵਿੱਚੋਂ ਅੱਗੇ ਤਾਂ ਮਤਲਬ ਵੀ ਹੀ ਆਏ ਸਨ ਤੇ ਹੁਣ ਆਉਂਦੇ ਵੀ ਆ ਹੁਣ ਵੀ ਤੇ ਹਜੇ ਵੀ ਜੇ ਕੰਮ ਨਹੀਂ ਬਣਿਆ ਉਹ ਆਪਦਾ ਕੰਮ ਕਢਾਉਣਾ ਚਾਹੁੰਦੇ ਆਂ ਬਹੁਤ ਲੋਕ ਇਹੋ ਜਿਹੇ ਨੇ ਬਈ ਇੱਕ ਨੇਤਾ ਨੀ ਠੀਕ ਹ ਗੱਲ ਕਰਕੇ ਫਿਰ ਤੁਸੀਂ ਸੈਨ ਆਰਮੀ ਸਿੱਧੂ ਦੀ ਤੁਸੀਂ ਵੀ ਭਾਈ ਸਿਆਣੇ ਹੋਵੋ ਮਾੜੇ ਮੋਟੇ ਤੇ ਜਿਹੜੇ ਪੇਜਾਂ ਤੋਂ ਬੋਰਾ ਭਲਾ ਬੱਬੂਮਾਨ ਲਈ ਬੋਲਿਆ ਜਾਂਦਾ ਜਿਚਰ ਡੱਬੂ ਲਿਖ ਦਿੰਦੇ ਨੇ ਜਾ ਗਲਤ ਬੋਲਦਾ ਨੇ ਜਾ ਦੋਗਲਾ ਜਾਂ ਗਾਲ ਕਰਕੇ ਕੁਝ ਵੀ ਕਰਦੇ ਆ ਜਦੋਂ ਵੀਰੇ ਐ ਜਿਹਾ ਕੁਝ ਇਧਰੋਂ ਸਿੱਧੂ ਦੇ ਬਣਾਏ ਗਾਉਂਦੇ ਐ ਕਰਨਗੇ ਤਾਂ ਫਿਰ ਵੀਰੇ ਅਸੀਂ ਵੀ ਆਪਾਂ ਲਾਈ ਆ ਉਹਦੇ ਵਿੱਚ ਹੀ ਕਰਾਂਗੇ ਉਥੇ ਸ ਨਾ ਮੈਂ ਆ ਕੇ ਵੀਰੇ ਗੁੜ ਰੇਵੜੀਆਂ ਵੰਡ ਵੀ ਜਿਵੇਂ ਹੁਣ ਇਨਾ ਮਿੱਠਾ ਬੋਲ ਰਿਹਾ ਮੈਂ ਉਥੇ ਥੋੜੀ ਮਿੱਠਾ ਬੋਲ ਬਾਈ ਉਥੇ ਤਾਂ ਮੈਂ ਵੀ ਦੂਜੇ ਲੋੜ ਤੱਤੀ ਰਹੂਗਾ ਕਿਉਂਕਿ ਆਪਾਂ ਇੱਕ ਦੂਜੇ ਨੂੰ ਜਾਣਦੇ ਨਹੀਂ ਹੈਗੇ ਜੇ ਆਪਾਂ ਵੈਸੇ ਗੱਲ ਕਰ ਰਹੇ ਜਿਸ ਨਾਲ ਤਾਂ ਇੱਜਤ ਨਾਲ ਕਰੋ ਪਿਆਰ ਨਾਲ ਠੀਕ ਹ ਕੀ ਪਹਿਲੀ ਕਿਉਂ ਮਾੜਾ ਬੋਲਣਾ ਕਿਸੇ ਨੂੰ ਠੀਕ ਹ ਵੀਰੇ ਆਪਾਂ ਚਾਰ ਦਿਨਾਂ ਦਾ ਜਵਾਨਾ ਜੀਵਣਾ ਖੁਸ਼ੀਆਂ ਨਾਲ ਵਧਾਈਏ ਮਾਨਾ ਕੋ ਨਵਾਂ ਹੀ ਏ ਤਿਆਰ

  • @modifiedloverz0073
    @modifiedloverz0073 2 місяці тому

    Jastic for Sidhu moosewala

  • @navjotdhillon1293
    @navjotdhillon1293 5 місяців тому +1

    Aaj v rona aa janda

  • @user-dhanjeetsinghyutube
    @user-dhanjeetsinghyutube 4 місяці тому

    ❤❤❤❤❤ miss yu bai ji 😢😢😢😢😢😢

  • @RishebMasih
    @RishebMasih 5 місяців тому +2

    Love you legend Sidhu moose wala plzzzzzz justice dawaoo media jii nahi taan video paa kk dil❤️‍🩹naa todo sada thik aa naa

  • @kanwaljitkaur-no3wr
    @kanwaljitkaur-no3wr 5 місяців тому +1

    Hun pind vale aave bhakai mardaa hai uh asli mard c Veer balkor Singh jindabad chote sidhu nu rab 100 de umar de ve

  • @pallaaujla5152
    @pallaaujla5152 2 місяці тому

    I love you bor i miss you ❤❤❤❤

  • @Yonokingpin
    @Yonokingpin 4 місяці тому

    Moosewala forever ♾️

  • @Dspsaabji
    @Dspsaabji 5 місяців тому +4

    Only one Moosa jatt is king👑👈

  • @pargatuppal7684
    @pargatuppal7684 5 місяців тому +5

    Justice for Sidhu bai

  • @gurjinderkaur7037
    @gurjinderkaur7037 5 місяців тому +2

    Justice for sidhu moosewala 🎉🎉❤❤

  • @JaspalSingh-fo9hh
    @JaspalSingh-fo9hh 5 місяців тому +1

    Justice for Sidhu Moose wala ❤❤🎉🎉🎉

  • @harjindersingh3262
    @harjindersingh3262 5 місяців тому +6

    #we want justice #justice for sidhu moosewala

  • @LakhvirsinghSomal
    @LakhvirsinghSomal 5 місяців тому +3

    Justice for sidhu moosewala bai ji 🙏🏻

  • @Jagtarsingh-w5c
    @Jagtarsingh-w5c 5 місяців тому +1

    I love you sidhu❤❤

  • @ManpreetKaur-vj9xy
    @ManpreetKaur-vj9xy 5 місяців тому +2

    #justiceforsidhumoosewala

  • @sehajanddadofficial3001
    @sehajanddadofficial3001 5 місяців тому +4

    #JusticeforSidhuMoosewala.

  • @ozzozz3529
    @ozzozz3529 5 місяців тому +9

  • @majorsingh8761
    @majorsingh8761 5 місяців тому

    Right bro thanks

  • @ranjitkaur6445
    @ranjitkaur6445 5 місяців тому

    Miss u Shubhdeep Putt❤😢😢😢

  • @KusahamLata
    @KusahamLata 5 місяців тому +8

    ❤❤❤❤❤❤❤❤

  • @BeantSingh-lh9qp
    @BeantSingh-lh9qp 5 місяців тому +1

    ਪਹਿਲਾਂ ਪਿੰਡ ਵਾਲੇ ਬਾਈ ਸਿੱਧੂ ਦੀ ਚੜਾਈ ਤੋਂ ਮੱਚਦੇ ਨ। ਹੁਣ ਕੀ ਫਾਇਦਾ

  • @hujcoxjro7277
    @hujcoxjro7277 5 місяців тому

    Very nice ❤❤❤❤😢😢

  • @parmindrsingh7149
    @parmindrsingh7149 3 місяці тому +1

    ਸਿੱਧੂ ਦੀ ਅਸਲੀ ਦਾਦੀ ਪੂਰੀ ਹੋ ਗਈ ਆ, ਅਸਲੀ ਦੀ ਤਾਂ ਜੱਟ ਲਾਕੇਟ ਚ ਫੋਟੋ ਪਾਈ ਫਿਰਦਾ ਸੀ

  • @surjitkaursidhu257
    @surjitkaursidhu257 5 місяців тому

    Sidhu moosewala ❤❤

  • @RishebMasih
    @RishebMasih 5 місяців тому +7

    Bad Government aa punjab dee pehla deep sidhu fer sidhu fer ambiya punjab sarkar soo rahii aaa Haye punjab sarkar 😢😢

  • @manijatana8717
    @manijatana8717 5 місяців тому +1

    # justice for sidhu moose wala ❤

  • @sonudasuya6520
    @sonudasuya6520 5 місяців тому +1

    Sidhumosewala ❤❤

  • @paroshpanju4219
    @paroshpanju4219 5 місяців тому +1

    ਬਾਈ ਜੀ ਪਿੰਡ ਚ ਉਸ ਨੇ ਜੋ ਕੰਮ ਕਰਵਾਏ ਜੀ ਉਹ ਵੀ ਦਿਖਾਓ ਜੀ...

  • @varindersohivarindersohi4342
    @varindersohivarindersohi4342 5 місяців тому

    miss you bro Sidhu y g Waheguru g 🙏😭

  • @harjitsinghdhaliwal9653
    @harjitsinghdhaliwal9653 5 місяців тому

    Miss you jatta ❤

  • @gursharansingh7209
    @gursharansingh7209 4 місяці тому

    Jad tak jiyange zindgi ch ghaata rhega 😢

  • @sukhdevsidhu632
    @sukhdevsidhu632 5 місяців тому

    Sudhu ❤

  • @jasvirsingh6304
    @jasvirsingh6304 5 місяців тому

    ਬਾਈ ਜਦੋਂ ਜਦੋਂ ਬੱਚੇ ਤੋ ਗੱਲਾਂ ਨਈ ਸੀ ਦੱਸੀਆਂ ਜਾ ਰਹੀਆਂ ਸੀ,, ਤਾਂ ਤੁਸੀਂ ਨਾਲ਼ ਬੈਠੀਂ ਬੇਬੇ ਨੂੰ ਕਹਿਣਾ ਸੀ ਕਿ ਇਹ ਬੱਚਾ ਕੀ ਕਹਿੰਦਾ ਤੇ ਕੀ ਕਹਿਣਾ ਚਾਹੁੰਦਾ,,ਪਰ ਤੁਸੀਂ ਵੀਡੀਓ ਬੱਚੇ ਤੇ ਖਤਮ ਕਰਤੀ,,

  • @SurajSingh-ex9jj
    @SurajSingh-ex9jj 5 місяців тому +1

    #justiceforsidhumoosewala🙏

  • @MontyBrar-mu4ek
    @MontyBrar-mu4ek 5 місяців тому +6

    Sidhu oh banda jehda jagg chad jaan toon bahad v 100 toon vadh ghar de roti chala reha te ohda rutba ena vadda se j oh song ch kise da naam lainda se taa oh raato raat star ban janda se

  • @Singhsingh-vh7hw
    @Singhsingh-vh7hw 5 місяців тому

    Very nice 👌

  • @shubhdeepsidhu5911
    @shubhdeepsidhu5911 5 місяців тому

    2:38 5:54 6:34 dil da ni mada 😢
    3:18 down to earth 😢
    7:40 Nasha

  • @VickyUppal-ng8eo
    @VickyUppal-ng8eo 5 місяців тому +1

    Same on Punjab legend Person lose, down to earth 5911

  • @karamasingh469
    @karamasingh469 5 місяців тому

    ❤❤❤ sidhu

  • @gurcharansingh2604
    @gurcharansingh2604 5 місяців тому

    Sidhu Bai I miss you 💔💔😭😭

  • @balwantlegha9937
    @balwantlegha9937 5 місяців тому

    Ja yarr Sidhu bai Dhoka krr geya tu dilla 😢😢