SYL Sidhu Moose Wala - Balwinder Singh Jattana - Engineer Family - Real Life Story - Sumedh Saini

Поділитися
Вставка
  • Опубліковано 23 чер 2022
  • #sidhumoosewalanews #balwinderjattana #Sumedhsaini

КОМЕНТАРІ • 1,3 тис.

  • @balvirsingh6393
    @balvirsingh6393 2 роки тому +290

    ਇਸ ਪਰਵਾਰ ਨੂੰ ਸਰਕਾਰ ਨੇ ਬਹੁਤ ਪੈਸਾ ਤੇ ਸਹੂਲਤਾਂ ਮਿਲ ਗਈਆਂ ਜਟਾਣਾਂ ਦਾ ਪਰਵਾਰ ਘਰ ਉਜਾੜ ਦਿੱਤਾ

    • @journeytime1470
      @journeytime1470 2 роки тому +30

      ਸਹੀ ਆ ਵੀਰੇ ਸਿੰਘਾਂ ਦੇ ਪ੍ਰੀਵਾਂਰਾਂ ਨੂੰ ਬਹੁਤ ਤਸ਼ੱਦਦ ਝੱਲਣਾ ਪਿਆ
      ਕੲੀ ਪ੍ਰੀਵਾਰ ਤਾਂ ਅੱਜ ਤੱਕ ਚੰਗੀ ਤਰਾਂ ਵੱਸ ਵੀ ਨਹੀਂ ਪਾਏ।

    • @davinder4sp646
      @davinder4sp646 2 роки тому +25

      paise uni ki krna, jad bina ksoor to mar dita banda

    • @DevenderSingh-oz2zu
      @DevenderSingh-oz2zu 2 роки тому

      tere pariwar ch kon marn nu tyaar aa paise lyi

    • @Anchal-Shivansh
      @Anchal-Shivansh 2 роки тому +13

      Be kasur loga nu marna tusi sahi samjde ho te marn wale nu joda

    • @keetcreations1155
      @keetcreations1155 2 роки тому +8

      Beksura nu marn wale nu medal dediye fir

  • @mohansingh509
    @mohansingh509 2 роки тому +201

    ਏਹ ਸਰਕਾਰੀ ਨੌਕਰੀ ਵਾਲਾ ਸੀ ਬਹੁਤ ਕੁਜ ਮਿਲ਼ ਗਿਆ ਹੋਣਾ ਲੇਕਿਨ ਜਟਾਣਾ ਪੰਜਾਬ ਵਾਸਤੇ ਬਿਨਾਂ ਕਿਸੇ ਲਾਲਚ ਤੋਂ ਸਾਰਾ ਪਰਿਵਾਰ ਵਾਰ ਦਿਤਾ

    • @GurpreetSingh-bh7nv
      @GurpreetSingh-bh7nv 2 роки тому +7

      Sahi gl aw ji👌

    • @kabalkakra1555
      @kabalkakra1555 2 роки тому +6

      💯 right ji

    • @gurlalsandhu5394
      @gurlalsandhu5394 2 роки тому +13

      22 ji bs government employee c . Punjabi nhi c ankhi nhi c jo sarkar pishe lg k Punjab nal dokha karn lgge c . J shi c tan nah kr da is project lyi .

    • @gymlover1479
      @gymlover1479 2 роки тому +5

      sahi gll aa verr ji shote bache v ni shadde polle hrami ne te fer poolee nal v oho kuj e hoya parmatma ne insaf ditta jatana ji nu

    • @ManjinderSingh-ne6zw
      @ManjinderSingh-ne6zw 2 роки тому +4

      RIGHT

  • @fatehsinghsran
    @fatehsinghsran 2 роки тому +80

    ਟੋਪੀ ਵਾਲੇ ਲੀਡਰਾਂ ਨੂੰ ਕਿਹਾ ਜੋ ਕਿਸੇ ਦਾ ਘਰ ਖਾਲੀ ਹੋਣ ਤੇ ਆਪਣੀਆਂ ਰੋਟੀਆਂ ਸੇਕਦੇ ਆ
    ਬਾਕੀ ਵਿਜੇਂਦਰ ਸਿੰਘ ਦਾ ਟਵੀਟ ਦੇਖ ਲਵੋ

    • @omgo1
      @omgo1 2 роки тому +1

      Lagda tenu puch ke likheya gaana sidhu ne. Vijender singh spokesperson aa sidhu da ? Je topi aale leader nu keha ta fir sidha leader da naame aunda gaane ch.

    • @GurpreetSingh-bh7nv
      @GurpreetSingh-bh7nv 2 роки тому +1

      Sahi gl aw ji👌

    • @m.s.6525
      @m.s.6525 2 роки тому +4

      Eh channel sikha de khilaf hi chalda.

    • @johnyrayz
      @johnyrayz 2 роки тому

      Leader taan bai paggan v paunde aa, ni?

    • @m.s.6525
      @m.s.6525 2 роки тому

      @@johnyrayz video ch jehre lok dikhaye ne ohna nu te kejriwal nu keha song de shuru vich vi kejriwal de bande di audio hai

  • @shivjeetsingh3746
    @shivjeetsingh3746 2 роки тому +320

    ਹੁਣ ਟਾਇਮ ਕਡਕੇ ਭਾਈ ਬਲਵਿੰਦਰ ਸਿੰਘ ਜਟਾਣਾ ਦੇ ਪਿੰਡ ਵੀ ਜਾਈੰ ਉਹਨਾਂ ਦੇ ਪਰਿਵਾਰ ਨਾਲ ਕਿ ਹੋਇਆ ਸੀ ਉਵੀ ਦਿਖਾਈ ਚੈਨਲ ਤੇ.

  • @chamkaursingh587
    @chamkaursingh587 2 роки тому +161

    ਵਧੀਆ ਮਕਾਨ ਵਿੱਚ ਬੈਠੇ ਨੇ ਜਿਨਾ ਦੇ ਕੱਚੇ ਤੇ ਡਿੱਗੇ ਮਕਾਨ ਨੇ ਉਹਨਾ ਦੀ ਜਿੰਦਗੀ ਬਰਬਾਦ ਹੋਈ ਏ

    • @No_Name9046
      @No_Name9046 2 роки тому +5

      ਸਹੀ ਗੱਲ ਆ ਬਾਈ🙏🏻

    • @keetcreations1155
      @keetcreations1155 2 роки тому +4

      Waah veere bhot vdiya paise decide krn ge ki kihde naal glt hoya

    • @keetcreations1155
      @keetcreations1155 2 роки тому +9

      30 beksur log maare c jattana ne koi bahaduri di gal nii ehe tohnu v pta hai

    • @chamkaursingh587
      @chamkaursingh587 2 роки тому

      ਅਸੀ ਇਹ ਦੌਰ ਅੱਖੀ ਦੇਖਿਆ ਪੁਲਿਸ ਨੇ ਬੰਦੇ ਮਾਰ ਦੇਣੇ ਤੇ ਨਾਮ ਸਿੱਖ ਜਥੇਬੰਦੀਆਂ ਦਾ ਲਾ ਦੇਣਾ ਸਾਡੇ ਪਿੰਡੋਂ ਸੱਤਵੀਂ ਜਮਾਤ ਵਿੱਚ ਪੜਦਾ ਮੁੰਡਾ ਪੁਲਿਸ ਨੇ ਚੁਕਿਆ ਮਾਪਿਆ ਨੇ ਪੈਸੇ ਨਾ ਦਿੱਤੇ ਤੇ ਮੁੰਡਾ ਮਾਰ ਕੇ ਖਪਾ ਦਿੱਤਾ ਅਜ ਤਕ ਲਾਸ ਵੀ ਨਹੀ ਮਿਲੀ 28 ਸਾਲ ਹੋ ਗਏ

    • @babanewyorki9271
      @babanewyorki9271 2 роки тому

      Waah bai teri soch de, aae ta Sidhu mosewale de maa bap bahoot big kothi (house) te 100 kile jameen vich baithey hai

  • @avn151
    @avn151 2 роки тому +23

    ਮੈਨੂੰ ਲਗਦਾ ਕੇ ਓਹਨਾ ਨੂੰ ਆਪਣੇ ਔਹਦੇ ਤੋਂ ਇਸਤੀਫ਼ਾ ਦੇ ਦੇਣਾ ਚਾਹੀਦਾ ਸੀ 🙏 ਪਤਾ ਸੀ ਕੇ ਇਸ ਨਾਲ ਪੰਜਾਬ ਦਾ ਨੁਕਸਾਨ ਹੈ 🙏 ਸਰਦਾਰ ਭਗਤ ਸਿੰਘ ਜੀ ਨੂੰ ਫਾਂਸੀ ਦੀ ਸਜ਼ਾ ਨਹੀਂ ਸੀ ਸੁਣਾਈ ਜੱਜ ਨੇ ਆਪਣੇ ਅਹੁਦੇ ਤੋਂ ਇਸਤੀਫ਼ਾ ਦੇ ਦਿੱਤਾ ਸੀ 🙏

    • @SarbjitSingh-nj3lb
      @SarbjitSingh-nj3lb 2 роки тому +1

      Good Words 🙏👍

    • @avn151
      @avn151 2 роки тому

      @@SarbjitSingh-nj3lb ਸ਼ੁਕਰੀਆਂ ਜੀ 🙏

    • @bhattijaidwala6225
      @bhattijaidwala6225 2 роки тому +1

      Avneet ji satsriakal ji apji di sochni bilkul Right hai 🙏🙏🙏🙏🙏👍👍👍👍

    • @avn151
      @avn151 2 роки тому

      @@bhattijaidwala6225 ਸ਼ੁਕਰੀਆਂ ਜੀ 🙏

  • @gurwindersidhu7238
    @gurwindersidhu7238 2 роки тому +73

    ਸਾਡੇ ਹੀਰੋ ਹੀ ਨੇ ਸਾਰੇ ਜੋ 1984 ਵੇਲੇ ਸ਼ਹੀਦ ਹੋਏ ਨੇ

  • @shivjeetsingh3746
    @shivjeetsingh3746 2 роки тому +187

    ੳਹ ਨੌਕਰੀ ਛੱਡ ਦੇਂਦਾ ਆਪਣੀ.ਸ.ਸਿਮਰਨਜੀਤ ਸਿੰਘ ਮਾਨ ਨੇ ਵੀ ਛੱਡੀ ਸੀ ਉਨ੍ਹਾਂ ਨੂੰ ਪਤਾ ਸੀ ਪੰਜਾਬ ਨਾਲ ਧੱਕਾ ਹੋ ਰਿਆ.

    • @GurpreetSingh-bh7nv
      @GurpreetSingh-bh7nv 2 роки тому +5

      👌👌sahi gl aw

    • @harjeeschekhonz5556
      @harjeeschekhonz5556 2 роки тому +6

      Yes. He should resigned from this particular engagement. Being a professional if their is a conflict of interests between parties we treating from that particular engagement and this is the code of conduct and ethics… how this engineer continued with job…

    • @RAJMAN128
      @RAJMAN128 2 роки тому +5

      Karm sahi kar looo

    • @parvindergill7377
      @parvindergill7377 2 роки тому +2

      Right

    • @gurpreetsinghgurpreetsingh1156
      @gurpreetsinghgurpreetsingh1156 2 роки тому +1

      ਸਹੀ ਗੱਲ ਵੀਰ

  • @jagdeepbrar5576
    @jagdeepbrar5576 2 роки тому +15

    ਬਹੁਤ ਵਧੀਆ ਵੀਰ ਜੀ ਇਹ ਹੁੰਦੀ ਇਨਸਾਨੀਅਤ ਦੁਸ਼ਮਣ ਦੀ ਮੌਤ ਨੂੰ ਵੀ ਆਪਣਾਂ ਦੁਖ ਸਮਝਣਾ 👍👍👍👍👍

  • @manjitkaurrai3517
    @manjitkaurrai3517 2 роки тому +33

    ਜੋ ਪੰਜਾਬ ਦਾ ਦਰਦੀ ਨਹੀਂ ਉਹ ਕਿਸੇ ਦਾ ਕੁੱਝ ਨਹੀਂ

  • @sonygill8656
    @sonygill8656 2 роки тому +127

    ਕਿਸੇ ਦੇ ਵੀ ਮਰਨ ਦਾ ਸਾਨੂ ਬਹੁਤ ਦੁਖ ਏ ਪਰ ਭਾਈ ਬਲਵਿੰਦਰ ਸਿੰਘ ਜਟਾਣਾ ਦਾ ਸਾਰਾ ਪਾਪੀ ਪੁਹਲੇ ਨੇ ਜਿਉਂਦੇ ਜੀ ਸਾੜ 🔥 ਦਿਤਾ ਸੀ ਉਹਨਾ ਨੂੰ ਵੀ ਪਿੰਡ ਜਾ ਕੇ ਮਿਲ ਆਉ

    • @manpreetbrar4327
      @manpreetbrar4327 2 роки тому +2

      Bilkul sach

    • @DrPrabhpreetSingh
      @DrPrabhpreetSingh 2 роки тому

      Bilkul.....

    • @Panjab1100
      @Panjab1100 2 роки тому +1

      Paap Kita si jattane ne Rab ne hi Kise to karvyia jattane de parivar da ant

    • @DrPrabhpreetSingh
      @DrPrabhpreetSingh 2 роки тому +4

      @@Panjab1100 fit lahnat tere wargeyan te.....je jattana sahb ne eh kamm na kita hunda ta punjab hun tak maruthal ban chuka hunda,te tere warge gatran da pani pinde hunde.....tere wargeyan karke punjab hun vi aun wale 15-20 sal ch maruthal banan di kagaar te ne....tuc lok khud ta punjab lyi kuch kar nhi sakde te os mahaan shaheed nu papi dasda? Laahnat

    • @sonygill8656
      @sonygill8656 2 роки тому +4

      @@Panjab1100 ਜਟਾਣੇ ਦੇ ਪਰਿਵਾਰ ਦਾ ਕੀ ਕਸੂਰ ਸੀ ਇਸ ਵਿਚ ਆਪਣੇ ਨਾ ਨਾਲੋ ਸਿੰਘ ਹਟਾ ਲੈ ਤੇਰੇ ਸਿਘਾ ਵਾਲੇ ਤਾ ਕੋਈ ਕੰਮ ਨਹੀਂ

  • @RRajputPunjabPoliceIndia
    @RRajputPunjabPoliceIndia 2 роки тому +15

    ਪੰਜਾਬ ਵਿੱਚ ਅਸੀਂ ਰਹਿ ਰਿਹੇ ਹਾਂ ਸਾਨੂੰ ਆਪਣੇ ਇਤਿਹਾਸ ਦਾ ਹੀ ਪਤਾ ਨਹੀਂ ਮੈਂ ਖੁਦ ਮੁਲਾਜ਼ਮ ਹੂੰ ‌ਸਾਡੀਆ‌‌ ਅੱਖਾ ਖੋਲ ਗਿਆ ‌ਸਿੱਧੂ ਮੂਸੇਵਾਲਾ ‌ਵਾ‌‌ ਉਏ ਸਿੱਧੂ ਮੂਸੇਵਾਲਾ ਕਿਆ ਬਾਤਾਂ ਤੇਰੀਆਂ 🙏🏼🙏🏼😭😭😭😭😭

  • @jaswinder8860
    @jaswinder8860 2 роки тому +87

    ਪੱਤਰਕਾਰ ਵੀਰ ਬਹੁਤ ਸਮਝਦਾਰ ਏ ਪਹਿਲਾ ਹੀ ਕਹਿ ਦਿੱਤਾ ਗਲਤ ਕਮੈਟਾ ਬਾਰੇ। ਬਾਕੀ ਸਾਨੂੰ ਦੁੱਖ ਏ ਜੋ ਵੀ ਇਹਨਾਂ ਨਾਲ ਹੋਇਆ ਪਰ ਬਲਵਿੰਦਰ ਸਿੰਘ ਜਟਾਣਾ ਸਾਡੇ ਪੰਜਾਬ ਦਾ ਸੂਰਮਾ ਏ ਜੋ ਆਪਣੀ ਜਾਨ ਦੇ ਕੇ ਸਾਡੇ ਪਾਣੀ ਬਚਾ ਗਏ🙏

  • @parminderjitsingh3096
    @parminderjitsingh3096 2 роки тому +22

    ਤੁਹਾਡੇ ਬਾਪੂ ਨੂੰ ਜਦ ਪਤਾ ਸੀ ਉਹ ਪੰਜਾਬ ਦਾ ਪਾਣੀ ਲੁੱਟ ਰਹੇ ਨੇ ਫੇਰ ਏਹ ਕੰਮ ਕੀਤਾ ਕਿਉ। 12 ਵਾਰ ਸਮਝਾਇਆ ਗਿਆ ਸੀ , ਪਰ ਉਨਾਂ ਨੂੰ ਸਰਕਾਰ ਨਾਲ ਮਿਲ ਕੇ ਜੜ੍ਹਾਂ ਵੰਡਣ ਦਾ ਸ਼ੌਕ ਸੀ ਤਾਂ ਹੀ ਏਹ ਇਨਾਮ ਮਿਲਿਆ, ਪੰਜਾਬ ਨਾਲ ਗੱਦਾਰੀ ਨਾ ਕਰੋ, 18 ਸਦੀ ਵਿਚ ਪਿੰਡਾਂ ਦੇ ਪਿੰਡ ਉਜਾੜ ਦਿਤੇ ਸੀ ਜਿਨਾਂ ਗੱਦਾਰੀ ਕੀਤੀ

    • @arshdeep2920
      @arshdeep2920 2 роки тому

      Theek hai fir phoole ne leya badla poore pariwar tu revenge is taken

  • @baljindersinghaulakh2610
    @baljindersinghaulakh2610 2 роки тому +238

    ਦੁੱਖ ਦੀ ਗੱਲ ਹੈ, ਪਰ! ਤ੍ਰਿਖਾ ਸਾਬ੍ ਇਹ ਤੇ ਸਰਦੇ ਲੋਕ ਨੇਂ ਤੁਸੀਂ ਪਹੁਚ ਗਏ,ਕਦੇ ਸਾਡੇ ਮਾਝੇ੍ ਆਇਓ ਜਿੱਥੇ ਅੱਜ ਤੱਕ ਬਰਾਤ ਕਦੇ ਨੀਂ ਉਠੀ, ਅੱਖਾਂ ਦੀ ਜੋਤ ਰੋਂਦੇ ਮੁਕਗੀ. ਉਹ state ਦੀ ਲਾਈ ਅੱਗ ਸੀ, ਜਿਸ ਚ ਹਰ ਕੋਈ ਝੁਲਸਿਆ.

    • @buntymaan8412
      @buntymaan8412 2 роки тому +11

      Bhrava eh sarkari chnnl..eh sikh nu pnd de pura

    • @InCircle
      @InCircle 2 роки тому +8

      Bhaji. 🙏🏻 Benti hi smjho. but apna dukh dukh lgda a duje da mehsus ght hunda a. sab de dukh nu brabar smjya jana chahida a.. SYL gana sahi v a te gana galat v aa. hun sanu ldwana ehna politicians ne.. sudhu ne SYL apne political career kr k gya haaran to baad. sab lok apna fayda dekhde aa. oh te chlo ohda murder hogya jo Bhut dukh wali gal a .

    • @buntymaan8412
      @buntymaan8412 2 роки тому +7

      @@InCircle bhrawa gal o ni gal eh aa..v ethe ta punch gya interview len..jehre 25000 najiaj sikh munde mare ona de ghr ni gae ajj tkk..nle eh sarkari chanel ..deep bai nu b pand de c bht eh

    • @Janvi_107
      @Janvi_107 2 роки тому

      @P. M. one of my sister and cousin sister"s husband were killed in a bomb balast by terrorists who say them brave and bold but these two ladies two sons were orphaned and two were born two months after death of their father's at Hajipir Killing innocent people and father"s of small kids without reason is bravery in your opiniinOut of these four son of two widowed ladies has passed life without father and these two are in Australia and one is working in Indian Navy। You're double standard hypocrite thugs born dishonest

    • @Janvi_107
      @Janvi_107 2 роки тому +9

      @@buntymaan8412 ਕਿਸੇ ਨਿਹਥੇ ਸਰਕਾਰੀ ਡਿਊਟੀ ਮੁਲਾਜਮ ਨੂੰ ਮਰਨਾ ਕਿੱਥੋਂ ਦੀ ਸਿਆਣਪ ਬਹਾਦਰੀ ਸੀ @P. M. one of my sister and cousin sister"s husband were killed in a bomb balast by terrorists who say them brave and bold but these two ladies two sons were orphaned and two were born two months after death of their father's at Hajipir Killing innocent people and father"s of small kids without reason is bravery in your opiniinOut of these four son of two widowed ladies has passed life without father and these two are in Australia and one is working in Indian Navy। You're double standard hypocrite thugs born dishonest

  • @singhdhillon1
    @singhdhillon1 2 роки тому +194

    ਜਦੋਂ ਤੁਸੀ ਕਿਸੇ ਪ੍ਰੋਜੈਕਟ ਤੇ ਕੰਮ ਕਰਦੇ ਹੋ ਤੁਸੀ ਜਵਾਕ ਨਹੀ ਹੁੰਦੇ । ਸਿੱਖਾ ਦੇ ਮੁਕਾਬਲੇ ਬਣਾਉਣ ਵਾਲੇ ਅਫਸਰ ਵੀ ਨੌਕਰੀ ਹੀ ਕਰ ਰਹੇ ਸੀ । ਪਤਰਕਾਰ ਸਾਬ ਹੁਣ ਜਟਾਣਾ ਪਿੰਡ ਵੀ ਜਰੂਰ ਜਾਈਂ । ਪਰਿਵਾਰ ਕਿਸੇ ਦਾ ਵੀ ਹੋਵੇ , ਉਸ ਨੂੰ ਦੁੱਖ ਹੋਣਾ ਹੀ ਹੈ । ਭਾਈ ਬਲਵਿੰਦਰ ਸਿੰਘ ਜਟਾਣਾ ਦਾ ਸਾਰਾ ਪਰਿਵਾਰ ਸਾੜ ਕੇ ਸ਼ਹੀਦ ਕੀਤਾ ਗਿਆ ।

    • @avtarpappu363
      @avtarpappu363 2 роки тому

      Ohh vi bhut galt hoyea par ksoor ina da vi koe ni si gall ihi a siddhu hove olukh hove balwinder jtana hove vicky hove marda da tan maa da putt e na veer

    • @SurjitKaur-vu2mc
      @SurjitKaur-vu2mc 2 роки тому +9

      us da sara parivar mar ditta

    • @ajitkaur5444
      @ajitkaur5444 2 роки тому +12

      Ah te dikhda nhi ehna nu eh tn hai hi godi media

    • @dr.simerjeetkaurbrar4404
      @dr.simerjeetkaurbrar4404 2 роки тому +4

      Absolutely right👌👌👍

    • @parvindergill7377
      @parvindergill7377 2 роки тому +2

      Right 🙏🏼

  • @deepsandhu7873
    @deepsandhu7873 2 роки тому +69

    ਹੋਇਆ ਤੇ ਮਾੜਾ ਪਰ ਸਰਕਾਰ ਪੰਜਾਬ ਨੂੰ ਨਸ਼ਿਆਂ ਤੇ ਵੰਡਣ ਵਿੱਚ ਲੱਗੀ ਹੋਈ ਸੀ। ਬਾਕੀ ਉਹ ਬੱਚੀ ਕਿਵੇਂ ਸੜ ਕੇ ਮਰੀ ਹੋਊ ਤੇ ਉਹਦੇ ਮਾਸੀ ਤੇ ਬਾਕੀ ਪਰਿਵਾਰ ਜਿੰਨ੍ਹਾਂ ਨੂੰ ਸਰਕਾਰੀ ਅਫ਼ਸਰਾਂ ਨੇ ਮਰਵਾਇਆ ਸੀ ਪੂਹਲੇ ਕੋਲ਼ੋਂ ਹੁਣ ਉਹਨਾਂ ਨੂੰ ਕੀ ਕਹੋਗੇ ਕਿ ਉਹ ਵੀ ਡਿਊਟੀ ਕਰਦੇ ਪਏ ਸੀ ?????

  • @sonikaler7209
    @sonikaler7209 2 роки тому +81

    ਭਾਈ ਨੂੰ ਭਾਈ ਨਾਲ ਲੜਾਉਣਾ ਤੀ ਕੇਂਦਰ ਨੂੰ ਚੰਗੀ ਆਉਦਾ
    ਗ਼ੱਦਾਰ ਬਾਦਲ

  • @jatindersinghaulakh4912
    @jatindersinghaulakh4912 2 роки тому +140

    ਜੇ ਇਹ ਇੰਜਨੀਅਰ ਨਾ ਮਰਦੇ ਤਾਂ ਹੋ ਸਕਦਾ ਹੈ
    ਐਸ ਵਾਈ ਐਲ ਦੀ ਨਹਿਰ ਬਣ ਜਾਂਦੀ

    • @vishalthakursingh2770
      @vishalthakursingh2770 2 роки тому +4

      Je oh tohade ghr de hunde

    • @vishalthakursingh2770
      @vishalthakursingh2770 2 роки тому

      Ja mere ghr de hunde

    • @jass2748
      @jass2748 2 роки тому +3

      @@vishalthakursingh2770 fer ta tusi bi borders upro fauj htwa lwo..tusi kyu duje desh de faujia nu marde?

    • @vishalthakursingh2770
      @vishalthakursingh2770 2 роки тому +1

      @@jass2748 paji ohna di duty c mistake sarkar di c

    • @jass2748
      @jass2748 2 роки тому +7

      @@vishalthakursingh2770 fer resign kr dende.Duty da eh matlab thodi ke punjab nali gaddari krde..Hor bi bde officers ne shadia si joba
      Baki singha ne badla sarkara to bi lya si...Byant singh vrge rakshash te indira vrgia daina bi singha ne gaddi char ditia san

  • @balvirsingh6393
    @balvirsingh6393 2 роки тому +50

    ਔਲਖ ਤੇ ਸਿਕਰੀ ਨੂੰ ਵਾਰਨਿੰਗ ਦਿਤੀ ਸੀ ਨੌਕਰੀ ਛਡ ਦਿੰਦੇ ਸਰਕਾਰ ਵਰਤ ਗਈ ਬਾਅਦ ਕੋਈ ਨਹੀ ਪੁਛਦਾ

  • @hindbirsinghdhilondhillonh5100
    @hindbirsinghdhilondhillonh5100 2 роки тому +17

    ਮੌਤ ਤਾਂ ਸਭ ਦੀ ਮਾਡੀ ਪਰ ਜੇ ਨੈਹਰ ਬਣ ਜਾਂਦੀ ਤਾ ਂ ਕੀ ਬਣਦਾ

  • @balvirsingh6393
    @balvirsingh6393 2 роки тому +109

    ਪਤਰਕਾਰ ਜੀ ਪਿਆਰ ਨਾਲ ਨ ਸਮਝੇ ਕੋਈ ਹੱਲ ਇਹੀ ਆ ਜਟਾਣਾਂ ਨੇ ਨਹਿਰ ਰੋਕੀ ਅਜ ਤਕ ਉਥੇ ਹੀ ਆ

    • @manindergill6775
      @manindergill6775 2 роки тому +7

      ਇਹ ਪੱਤਰਕਾਰ ਪੰਜਾਬ ਤੇ ਸਿੱਖ ਵਿਰੋਧੀ ਆ

  • @chamkaursingh587
    @chamkaursingh587 2 роки тому +30

    ਜੇਕਰ ਕੋਈ ਗਲਤ ਕੰਮ ਕੀਤਾ ਉਸ ਦੀ ਸਜਾ ਤਾ ਭੁਗਤਣੀ ਪੈਣੀ ਹੀ ਸੀ ਹੀਰੋ ਤਾ ਹੀਰੋ ਹੀ ਹੁੰਦੇ ਨੇ ਤੁਸੀ ਕਿਸੇ ਦਾ ਹਕ ਨਾ ਮਾਰੋ ਜੇਕਰ ਤੁਹਾਡੇ ਹੱਥ ਪਾਵਰ ਏ ਉਸ ਦਾ ਗਲਤ ਇਸਤੇਮਾਲ ਨਾ ਕਰੋ

    • @arshdeep2920
      @arshdeep2920 2 роки тому

      Bilkul phoole ne fir sahi kita jatana naal

  • @gurpreetsinghgurpreetsingh1156
    @gurpreetsinghgurpreetsingh1156 2 роки тому +9

    ਉਹ੍ ਨਹਿਰ ਰੋਕਣੀ ਬਹੂਤ ਜ਼ਰੂਰੀ ਸੀ , ਸਾਡੇ ਲੲਇ ਤਾਂ ਜਟਾਣਾ ਹੀਰੋ ਆ

  • @GurpreetSingh-kp8sj
    @GurpreetSingh-kp8sj 2 роки тому +9

    ਪਰਿਵਾਰ ਦੀ ਬਹੁਤ ਚੰਗੀ ਸੋਚ ਏ
    ਰਾਜਨੀਤਿਕ ਲੋਕਾਂ ਅਤੇ ਸਰਕਾਰਾਂ ਨੂੰ ਚਾਹੀਦੇ ਹੈ ਜੋ ਮਸਲੇ ਗੱਲਬਾਤ ਰਾਹੀਂ ਹੱਲ ਹੋ ਸਕਦੇ ਨੇ ਉਹ ਗੱਲਬਾਤ ਰਾਹੀਂ ਹੱਲ ਕਰ ਲੈਣੇ ਚਾਹੀਦੇ ਨੇ
    ਆਪਣੀ ਗੰਦੀ ਰਾਜਨੀਤੀ ਲਈ ਲੋਕਾਂ ਦੇ ਧੀ ਪੁੱਤਰ ਨਹੀਂ ਮਰਵਾਉਣੇ ਨਹੀਂ ਚਾਹੀਦੇ ।
    ਸ਼ਰਮ ਕਰੋ ਰਾਜਨੀਤਿਕ ਲੋਕਾਂ ਸ਼ਰਮ ਕਰੋ
    ਕਦੇ ਸੋਚ ਕੇ ਦੇਖੋ ਜੇ ਤੁਹਾਡੇ ਪਰਿਵਾਰਾਂ ਅਤੇ ਰਿਸਤੇਦਾਰਾਂ ਨਾਲ ਅਜਿਹਾ ਹੋਵੇ ਤਾਂ ਕਿਵੇਂ ਮਹਿਸੂਸ ਕਰੋਗੇ

  • @balvirsingh6393
    @balvirsingh6393 2 роки тому +94

    ਪੰਜਾਬ ਬੰਜਰਹੋਣ ਤੌਂ ਜਟਾਣੇ ਨੇ ਬਚਾਇਆ ਤਾਂ ਹੀਰੋ ਆ

    • @ramarani2918
      @ramarani2918 2 роки тому

      balwinder jtana not hero to killed them

    • @rajsahni2
      @rajsahni2 2 роки тому +10

      ਪੰਜਾਬ ਨੇ ਨਾਂ ਕਿਸੇ ਸਿੱਖ ਜਥੇਬੰਦੀ ਜਟਾਨਾ ਦੇ ਪਰਿਵਾਰ ਦੀ ਸਾਰ ਤੱਕ ਨਹੀਂ ਲਈ ਬੜੇ ਦੁਖ ਦੀ ਗੱਲ ਹੈ ਉਦਾ ਸੜਕਾਂ ਤੇ ਲੰਗਰ ਚੱਕੀ ਫਿਰਦੇ ਨੇ

    • @prabhjotsandhu7703
      @prabhjotsandhu7703 2 роки тому +1

      Punjab banjar taa Hun how Pani Di aani Barton nall

    • @jass2748
      @jass2748 2 роки тому +4

      @@ramarani2918 for you hindus, he may not be hero.
      but for us sikhs,these martyrs will be remained always heroes

    • @jashanpreetsingh2031
      @jashanpreetsingh2031 2 роки тому

      Banjar ta hun v ho ee jana j chaul laun to na hatte punjab da paani bchaun dia jyada galla karn ale aap chaula lyi kinna paani bina wja kaddu ch waste krde aa jad k sidhi bijayi kiti jaa skdi a

  • @gurjinderkaur7037
    @gurjinderkaur7037 2 роки тому +19

    ਬਲਵਿੰਦਰ ਸਿੰਘ ਦਾ ਪਰਿਵਾਰ ਸਾਰਾ ਮਰ ਗਿਆ ਸਿੱਧੂ ਮੁੱਸਾਵਲਾ ਦਾ song vadia ce ਸਿੱਧੂ ਮੁੱਸਾਵਾਲਾ ਅਮਰ ਰਹਿ 🙏🏻🙏🏻🌹😭😭😭😭

    • @Arvinder0008
      @Arvinder0008 9 місяців тому

      Tera balwinder v gya narkaa ch te moosewal v ode piche , besharam lok aaye wadde khalishaitani kuttre

  • @vickybai4481
    @vickybai4481 2 роки тому +53

    ਘਟਿਆ ਮੀਡੀਆ ਕੋਈ ਕੰਟੈਂਟ ਨਹੀਂ ਬਸ ਸਿੱਧੂ ਸਿਰੋਂ ਰੋਟੀ ਚੱਲਦੀ 😭😭😭😭😭😭😭😭😭😭😭😭😭

    • @AmandeepKaur-kg9jy
      @AmandeepKaur-kg9jy 2 роки тому +5

      Right

    • @Janvi_107
      @Janvi_107 2 роки тому

      @P. M. one of my sister and cousin sister"s husband were killed in a bomb balast by terrorists who say them brave and bold but these two ladies two sons were orphaned and two were born two months after death of their father's at Hajipir Killing innocent people and father"s of small kids without reason is bravery in your opiniinOut of these four son of two widowed ladies has passed life without father and these two are in Australia and one is working in Indian Navy। You're double standard hypocrite thugs born dishonest

  • @BalwinderSingh-yu4tq
    @BalwinderSingh-yu4tq 2 роки тому +15

    ਬਹੁਤ ਵਧੀਆ ਵੀਰ। ਵਿਸ਼ਰਾਮ ਦੇ ਦਿੱਤਾ ਤੁਸੀਂ ।ਸਮਝਦਾਰੀ ਹੈ ਆਪ ਦੀ

  • @Dhindsa_2526
    @Dhindsa_2526 2 роки тому +15

    ਅਰਵਿੰਦ ਕੋਰ ਜੀ ਦੀਆਂ ਅੱਖਾਂ ਦੇ ਹੰਝੂ ਤੈਨੂੰ ਦਿਖ ਗੇ,, ਜਿਹੜੇ ਪੁਰੇ ਪਰਿਵਾਰ ਦੇ ਵਿਚ ਇੱਕ ਪੰਜ ਸਾਲ ਦਾ ਬੱਚਾ ਵੀ ਸੀ,, ਉਹ ਯਾਦ ਆ ਕੇ ਭੁੱਲ ਗਿਆ ਜਿਨੂੰ ਪਹਿਲਾਂ ਗੋਲੀਆਂ ਮਾਰੀਆਂ ਤੇ ਬਾਦ ਚ ਉਸੇ ਜਗ੍ਹਾ ਤੇ ਸਾੜ ਦਿੱਤਾ ਸੀ,,,, ਯਾਰ ਕੀ ਕਹਾਂ ਤੈਨੂੰ,,,, ਤੈਨੂੰ ਤਾਂ ਵੀਰ ਜਾਂ ਬਾਈ ਕਹਿਣਾ ਵੀ ਮੈਂ ਆਪਣੀ ਸ਼ਾਨ ਦੇ ਖਿਲਾਫ ਸਮਝਦਾ,,,,,,,

    • @Arvinder0008
      @Arvinder0008 2 роки тому

      Maariya te ikk nihang ne hi c ohnu ni pata laggiya ki karan challiya

    • @kanwardeepsingh2896
      @kanwardeepsingh2896 2 роки тому +1

      @@Arvinder0008 oh nihang nhi c nihang bhes vich ik sarkari Gunda c.
      Pappi Agg nal e saree ke mareya c.

  • @BaljinderGrowthOn
    @BaljinderGrowthOn 11 місяців тому +2

    ਹਰ ਕੋਈ ਆਪਣੀਆਂ ਰੋਟੀਆ ਸੇਕਦੇ ਨੇ। ਅੱਜ ਨਹਿਰ ਨਾਂ ਰੁਕੀ ਹੁੰਦੀ ਤਾਂ ਪੰਜਾਬ ਦਾ ਭਵਿੱਖ ਬਹੁਤ ਮਾੜਾ ਹੋਣਾ ਸੀ। ਆਪਾ ਕੀ ਕਰਦੇ ਕੀ ਆਪਣੇ ਕੋਲ ਆਪਣਾ ਪਾਣੀ ਹੀ ਨਹਾ ਰਹੇ ਜਾਂਦਾ। Whheguru ਜੀ🙏

  • @sukhvirsinghsukhvirsingh973
    @sukhvirsinghsukhvirsingh973 2 роки тому +50

    ਸੁਖਵੀਦਰ ਸਾਬ ਸਾਨੂੰ ਦੁੱਖ ਆ ਪੱਰਵਾਰ ਨਾਲ ਪੱਰ ਜੋ ਬੱਲਵੀਦਰ ਜਟਾਣਾ ਨੇ ਕਿੱਤਾ ਓ ਆਪਣੇ ਲੱਈ ਨਾਈ ਸੀ ਓ ਸੱਭ ਲੱਈ ਕਿੱਤਾ

    • @wmkkk
      @wmkkk 2 роки тому +1

      CONGRESS V T EHO KEHNDI A JO 84 ch maare gyi saanu dukh a PR AAPAAN SBB LYI KITA V AAPNE LYI NHI

    • @jass2748
      @jass2748 2 роки тому

      @@wmkkk fer ta china ne bi tuhade 1962 vich shittar mar ke shi hi kita si 🤣🤣

  • @westerngunda9661
    @westerngunda9661 2 роки тому +50

    Now ਮੇਰੀ ਸੁਣੋ ਭੋਸੜੀ ਦਿਉ ਜੇ ਉਨਾ ਦਾ ਕੋਈ ਕਸੂਰ ਨੀ ਸੀ ਉਹ ਸਰਕਾਰ ਦੇ ਨੁਮਾਇਦੇ ਸੀ ਤਾ ਸਿੱਧੂ ਜਿਸ ਨੇ ਸਚਾਈ ਅੱਜ ਦੀ ਪੀੜੀ ਮੂਹਰੇ ਰੱਖੀ ਤੇ ਜੋ ਸਿੰਘਾ ਨੇ ਪਾਪੀਆ ਦਾ ਅੰਤ ਕੀਤਾ ਏਹ ਵੀ ਕੋਈ ਜਾਲਮ ਨਹੀ ਏਨਾ ਨੇ ਜੋ ਕੀਤਾ ਆਪਣੇ ਹੱਕਾ ਲੲਈ ਆਪਣੀ ਮਾਂ ਜਮੀਨ ਲਈ ਕੀਤਾ ਆਪਣੇ ਧਰਮ ਤੇ ਜਮੀਰ ਲਈਕੀਤਾ ।।
    ਬਾਕੀ ਪੁਲਿਸ ਆਫਸਰ ਤੇ ਇੰਜੀਨੀਅਰ ਆਪਣੀ ਨੋਕਰੀ ਛੱਡ ਸਕਦੇ ਸੀ। । ਪਰ ਚੰਦ ਪੈਸਿਆ ਲਈ ਉਨਾ ਨੇ ਮੁਫਤ ਦੀ ਮੋਤ ਖਰੀਦ ਲਈ ।।
    ਬੀਬਾ ਰੋ ਨਾ ਜੋ ਤੇਰੇ ਬਾਪ ਨੇ ਕੀਤਾ ਤੂੰ ਰੋ ਰਹੀ ਏ ਤੇ ਮਹਿਸੂਸ ਕਰ ਰਹੀ ਏ ਭੁਗਤ ਰਹੀ ਏ
    ਕਲਯੁਗੀ ਕਹਾਵਤ ਮਾ ਬਾਪ ਦਾ ਬੀਜਿਆ ਧੀ ਪੁੱਤ ਤੇ ਪੋਤੇ ਦੋਹਤਿਆ ਨੂੰ ਵੱਢਣਾ ਭੁਗਤਾਣਾ ਪੈਦਾ
    ਧੰਨਵਾਦ ।। ਵੈਸਟਨ ਗੁੰਡਾ

    • @jijaji278
      @jijaji278 2 роки тому +3

      Fr ta tere kehn da ehi matlb a k jo bhai balwinder jatana ji nl hoya oh v sahi aa ohna de priwaar nu agg la k jla ditaa gya .

    • @nirmalsingh1028
      @nirmalsingh1028 2 роки тому +4

      @@jijaji278 bro phir je jattan sahib oh na krde te aj phir punjab ch pani na hunda te duji gall bro kuch kroge te bhugtan te paina va

    • @beantsingh4294
      @beantsingh4294 2 роки тому

      Gande soch

    • @arshdeep2920
      @arshdeep2920 2 роки тому

      @@nirmalsingh1028 teri family nu vi phir koi mar sakda punjab layi

    • @westerngunda9661
      @westerngunda9661 2 роки тому

      @@jijaji278 ਆਹ ਗੱਲ ਮੈ ਕਦੋ ਤੇਰੀ ਮਾ ਦੇ ਫੁੱਦੇ ਤੇ ਟੈਟੂ ਬਣਾ ਕੇ ਛਾਪਤੀ ਸਾਲਿਆ ਆਵਦੇ ਵੱਲੋ ਈ ਗਿਆਨ ਚੋਦੀ ਜਾਣਾ 🤣🤣🤣🤣

  • @jollygill3391
    @jollygill3391 2 роки тому +72

    ਥੋਡਾ ਪਿਓ ਗਦਾਰ ਸੀ ਕੌਮ ਦਾ.. ਜਦ ਕਿਹਾ ਸੀ ਹਟ ਜੋ ਹਟਿਆ ਕਿਉਂ ਨੀ?? ਕੰਮ ਵੀ ਪੰਜਾਬ ਦੇ ਖਿਲਾਫ ਕੀਤਾ.. SYL ਦੀ ਉਸਾਰੀ ਸ਼ੁਰੂ ਕਰਕੇ.. ਨਾ ਹੋਰ ਸਿੰਘਾਂ ਉਦੇ ਹਾਰ ਪਾਉਂਦੇ!

    • @jodhsingh8570
      @jodhsingh8570 2 роки тому +2

      U Right veer g 💯

    • @DavinderSingh-pu2ww
      @DavinderSingh-pu2ww 2 роки тому +2

      Right 👍

    • @arshdeep2920
      @arshdeep2920 2 роки тому +1

      Fir jatana nu kehra phoole ne haar paya leleya badla

    • @jollygill3391
      @jollygill3391 2 роки тому

      @@arshdeep2920 ਤੇ ਓਹਦਾ ਕੀ ਹਾਲ ਕੀਤਾ... ਜਿਉਂਦਾ ਫੂਕ ਤਾਂ!

    • @arshdeep2920
      @arshdeep2920 2 роки тому +1

      @@jollygill3391 every thing is fair in war so don't cry on jatana case

  • @LovepreetSingh-gb7id
    @LovepreetSingh-gb7id 2 роки тому +123

    Sidhu mooshewala punjab da putt amar rahe 🙏🏻

  • @balvirsingh6393
    @balvirsingh6393 2 роки тому +3

    ਜਟਾਣਾ ਪੰਜਾਬ ਲਈ ਸ਼ਹੀਦ ਹੋਇਆ ਕੋਈ ਨਿਜੀ ਰੰਜਿਸ਼ ਨਹੀ ਸੀ

  • @deepambrsr2387
    @deepambrsr2387 2 роки тому +5

    ਇਹ ਚੈਨਲ ਨੂੰ ਚੰਗੇ ਪੈਸੇ ਮਿਲੇ ਸਰਕਾਰ ਕੋਲੋ ਇੰਟਰਵਿਊ ਲੈਣ ਜਾਣ ਲਈ

  • @pawandeep-gm5do
    @pawandeep-gm5do 2 роки тому +20

    J Balbinder Singh jatana na thoda father sab Maria c ta onu v Sankara na saja diti but jo Balbinder singh da puri family nu jinda saad dita o glt nhi c ona da ta bilkul v koi ksuar nhi c. Thoda father sab nu changa pala pata c ki Sarkara Punjab nal glt krdia na fir v thoda father sab na ana bura loka da Sat dita.asi duty da ki karna jadi duty ch loka da hak khoea jan.

  • @gurinderjitsingh3895
    @gurinderjitsingh3895 2 роки тому +2

    ਤੁਸੀ ਸਾਰੇ ਮੇਰੇ ਤੋਂ ਵੱਡੇ ਹੋ,ਤੇ ਸਾਰੇ ਓਸ ਮਾਲਕ ਦੇ ਦਿੱਤੀ ਅਕਲ ਨਾਲ ਭਰਭੂਰ ਹੋ, ਪ੍ਰ ਇੱਕ ਗਲ ਇਹ ਹੈ ਕਿ ਦੁੱਖ ਤਾਂ ਇਹਨਾ ਦੋਵਾਂ ਪਰਵਾਰ ਨੂੰ ਹੀ ਹੈ, ਸਾਨੂੰ ਸਿਰਫ ਸੇਕ ,ਪਰ ਇਹ ਅੱਗ ਕਿੰਨੀ ਦੇਰ ਚਲਦੀ ਰਹੂ, ਕਿੰਨਾ ਨੁਕਸਾਨ ਹੋ ਗਿਆ ਇਸ ਪਰਿਵਾਰ ਦਾ ਤੇ ਹੋਰ ਅਨੇਕ ਪਰਿਵਾਰਾਂ ਦਾ,ਉਹ ਕੰਮ ਹੁਣ ਫਿਰ ਸ਼ੂਰੂ ਹੋ ਸਕਦਾ ਹੈ ਜੇ ਕਰ ਅਸੀਂ ਅੱਜ ਵੀ ਕੋਈ ਦਰਦ ਨਹੀਂ ਸਮਜਿਆ।ਮੈਂ ਓਸ ਮਾਲਕ ਅੱਗੇ ਅਰਦਾਸ ਕਰਦਾ ਹਾਂ ਕਿ ਸਾਨੂੰ ਕੁੱਝ ਸਮਜਨ ਦੀ ਬਹੂਤ ਲੋੜ ਹੈ। ਮੈਂ ਸਾਰੇ ਪਰਿਵਾਰਾਂ ਦੇ ਦੁੱਖ ਵਿਚ ਸ਼ਰੀਕ ਹਾਂ ਜੀ। ਗਲਤੀ ਮੁਆਫ਼ g ਤੁਸੀਂ ਸਾਰੇ ਬਖਸ਼ਣ ਯੋਗ ਹੋ।

  • @davindersingh-tz1dg
    @davindersingh-tz1dg 2 роки тому +1

    ਤੁਪਕੇ ਤੁਪਕੇ ਵਿੱਚ ਵੀ ਫਰਕ ਆ ਸੱਜਣਾ
    ਇਕ ਦੇ ਤੁਪਕਾ ਗਾਉਣ ਨਾਲ ਜਵਾਨੀ ਨਸ਼ੇ ਚ ਝੂਮਦੀ ਸੀ,
    ਇਕ ਦੇ ਤੁਪਕਾ ਗਾਉਣ ਨਾਲ ਜਵਾਨੀ ਸੂਰਮਿਆਂ ਦੇ ਇਤਿਹਾਸ ਫਰੋਲਣ ਲਗ ਗਈ।🙏

  • @samairajames9155
    @samairajames9155 2 роки тому +7

    Sidhu moose wala legend never die

  • @meditationnature669
    @meditationnature669 2 роки тому +57

    SYL Song is the Truely best and good, I support Balwinder singh and sidhu mossewala 🙏

    • @hardyalsinghcheema2381
      @hardyalsinghcheema2381 2 роки тому +4

      Not a good song. We lost so many lives during those black days. Please think what was the fault of Er Aulakh Sahib who was shot dead.

    • @fauj7860
      @fauj7860 2 роки тому +1

      @@hardyalsinghcheema2381 swaarth , aapdi tankhah pishey aapdi maatbhoomi/motherland da dushman baneya hi

    • @fauj7860
      @fauj7860 2 роки тому

      @@hardyalsinghcheema2381 ehdi ikk tankhah ne sara panjab maarna hi

  • @ramkhosa7568
    @ramkhosa7568 2 роки тому +1

    ਜੇ ਸਿੱਧੂ ਜਿਉਂਦਾ ਹੁੰਦਾ ਤੈਨੂੰ ਸਾਰੇ ਜੁਆਬ ਮਿਲ ਜਾਣੇ ਸੀ

  • @SUKHPREET2NOV3
    @SUKHPREET2NOV3 2 роки тому +2

    ਘਰਵਾਲਾ ਨੌਕਰੀ ਕਰਦਾ ਸੀ ਏਧਾ ਇਹ ਫਿਰ ਪਿਓ ਦੀ ਨੌਕਰੀ ਲੈਣਾ ਚਾਉਂਦੀ ਸੀ ਅੱਜ ਤੱਕ ਮੂਹਰੇ ਨੀ ਆਏ ਹੁਣ syl ਨੂੰ ਗਲਤ ਕਹਿਣ ਡਯੇ ਜਟਾਨਾ ਦਾ ਪਰਿਵਾਰ ਓਸਦੀ ਭੈਣ ਦੇਖੋ ਕਪੜੇ ਸੀਓ ਕੇ ਗੁਜ਼ਾਰਾ ਕਰਦੀ ਤੇ ਇਹ ਯਾਦ ਸਾਂਭ ਕੇ ਬੈਠੇ ਅਹ

  • @balwinderkaur2455
    @balwinderkaur2455 2 роки тому +7

    Bhai jattana Ji te sidhu vir ji amar rahe sache soorme🙏👌👍❤️

  • @prabhjeet524
    @prabhjeet524 2 роки тому +3

    ਪੱਤਰਕਾਰ ਵੀਰ ਨੂੰ ਬੇਨਤੀ ਹੈ,,ਕੇ ਜਟਾਣਾ ਦੇ ਪਰਿਵਾਰ ਨਾਲ ਕੀ ਹੋਇਆ,,ਸਰਕਾਰ ਨੇ ਕਿਸ ਨੂੰ ਮੁਆਵਜਾ ਦਿੱਤਾ,,ਕਿ ਕਿਵੇ ਨਿਹੰਗ ਪੂਹਲੇ ਨੇ ਭਾਈ ਜਟਾਣਾ ਦੇ ਪਰਿਵਾਰ ਨੂੰ ਕਿਵੇਂ ਤਬਾਹ ਕੀਤਾ ਗਿਆ ਗੋਲੀਆਂ ਨਾਲ,,,ਉਸਦਾ ਘਰ
    ਉਸਦੀ ਭੈਣ ਕੱਲੀ ਰਹਿ ਗਈ???ਉਸ ਕੋਲ ਜਰੂਰ ਜਾਇਉ ਤੇ ਵੀਡੀਉ ਬਣਾਏਉ,,,🙏 ਧੰਨਵਾਦ।

  • @virk1643
    @virk1643 2 роки тому +1

    ਪੰਜਾਬ ਛੱਡ ਕੇ ਪੈਸਾ ਚੁਣਿਆ ਸੀ ਸੀਕਰੀ ਤੇ ਅਵਤਾਰ ਅੋਲਖ ਹੋਰਾ ਨੇ ਸਮਝਾਇਆ ਸੀ ਕਿ ਤੁਹਾਨੂੰ ਸਰਕਾਰ ਵਰਤ ਰਿਹੀ ਹੈ ਅਸਤੀਫਾ ਦੇ ਦਿਉ ਪੰਜਾਬ ਨਾਲ ਖੜੋ ਤੁਸੀ ਪੰਜਾਬੀ ਹੋ ਪੰਜਾਬ ਨਾਲ ਧੱਕਾ ਨਾ ਹੋਣ ਦੋ ਪਰ ਮੰਨੇ ਨਹੀ ਸਨ । ਬਾਕੀ ਸਾਨੂੰ ਦੋਹਾ ਪਰਿਵਾਰਾ ਦੇ ਘਾਟੇ ਦਾ ਬੇਹੱਦ ਦੁਖ ਹੈ ਵਾਹਿਗੁਰੂ ਸਕੂਨ ਬਖਸ਼ੇ ਰੂਹਾ ਨੂੰ🙏 ਸਿੱਧੂ ਮੂਸੇਵਾਲਾ ਅਮਰ ❤️❤️🙏🙏ਸਲੂਟ ਕਲਮ ਨੂੰ

  • @goldymangat468
    @goldymangat468 2 роки тому

    ਜਦੋਂ ਤੱਕ ਅਸੀਂ ਦੋਖਲਿਆਂ ਦੇ ਬਾਂਹ ਨਹੀਂ ਦਿੰਦੇ। ਕਿੰਨੀ ਸ਼ਰਮ ਨਾਕ ਇਹ ਲਫਜ਼ ਭਾਵੇਂ ਕਿਸੇ ਬਾਰੇ ਵੀ ਲਿਖੀਆਂ ਗਈਆਂ ਹਨ।

  • @lakhwindersandhu1529
    @lakhwindersandhu1529 2 роки тому +42

    Other side of the story is also equally painfull. The Engineer's family is as innocent as we "punjabi people"

    • @kiratkaur5639
      @kiratkaur5639 2 роки тому +4

      You are right if see on the other the Guy Balwinder family was also not responsible for anything but they killed his polio sick sister and 5 y old a kid and old grandmother. Avtar singh family is still well settled but Balwinder Jattana family living under poverty.

    • @agricultureimpliment9525
      @agricultureimpliment9525 2 роки тому +1

      Right

    • @paramjitghumman7620
      @paramjitghumman7620 2 роки тому

      Army soldiers are also innocent but they for country. Has anybody ever thought about them... NO

  • @harjitdhaliwal4447
    @harjitdhaliwal4447 2 роки тому +10

    ਸਤਿਨਾਮ ਵਾਹਿਗੁਰੂ ਜੀ🙏

  • @HarpalSingh-uv9ko
    @HarpalSingh-uv9ko 2 роки тому +2

    ਟੋਪੀ ਤੇ ਪੱਗ ਦੀ ਜੋ ਗੱਲ ਕੀਤੀ ਆ ਉਹ ਸਾਰਿਆਂ ਨੂੰ ਨਹੀਂ ਕਿਆ ਉਹ ਇੱਕ ਕਿਸੇ ਨੇਤਾ ਨੂੰ ਕਿਆ ਹੈ।

  • @ranjitsingh9456
    @ranjitsingh9456 2 роки тому +7

    ਸਪੋਕਸਮੈਨ ਵਾਲਿਆਂ ਸ਼ਰਮ ਕਰ

  • @shubhs.2803
    @shubhs.2803 2 роки тому +5

    If sidhu was alive he will surely explain why he take name of balwinder,
    I've learnt in this 5 years, sidhu never promotes wrong thing
    nale topi aali gal sarkaar lyi aa

  • @JaswantSingh-en2of
    @JaswantSingh-en2of 2 роки тому

    ਬਹੁਤ ਵਧੀਆ ਹੈ ਵਿਸ਼ਰਾਮ ਦਿੱਤਾ ਅਵਤਾਰ ਸਿੰਘ ਵੀ ਬਹੁਤ ਪੜੇ ਲਿਖੇ ਚੋਟੀ ਦੇ ਇਨਜੀਨੀਅਰ ਸਨ ਉਹ ਵੀ ਪੰਜਾਬ ਦੇ ਪੁੱਤਰ ਸਨ ਪਰੰਤੂ ਉਹ ਨੌਕਰੀ ਤੇ ‌ਸਨ ਸ੍ ਸਿਆਸਤ ਪੈ ਦੋਨੇ ਪਾਸੇ ਕਹਿਰ ਕੀਤਾ

  • @Harjit0364
    @Harjit0364 2 роки тому

    ਸਹੀ ਕਿਹਾ ਜੀ। ਜੋ ਆਦਮੀ ਅਪਣੀ ਕੀਰਤ ਕਰ ਰਿਹਾ ਸੀ। ਉਸ ਨੂੰ ਇਸ ਤਰ੍ਹਾਂ ਮਾਰ ਦੇਣਾ। ਮਾਰਨ ਵਾਲਾ ਹਿਰੋ ਨੀ ਹੋ ਸਕਦਾ। ਪ੍ਰਮਾਤਮਾ ਹੋਸਲਾ ਦੇਵੇ।

  • @ksmaan5174
    @ksmaan5174 2 роки тому +4

    Sidhu mosse wala zindabad

  • @GurtejSingh-xb9gf
    @GurtejSingh-xb9gf 2 роки тому +5

    This family is so nice because they are not blaming whom killed their loved ones and they have same pain for bothsid who got killed and murdered.

  • @deepsandhu888
    @deepsandhu888 2 роки тому

    ਬਲਵਿੰਦਰ ਸਿੰਘ ਜਟਾਣਾਂ ਦੇ ਤੇ ਸਾਰੇ ਪਰਿਵਾਰ ਨੂੰ ਸਾੜ ਦਿੱਤਾ ਸੀ।

  • @ranadale9361
    @ranadale9361 2 роки тому +4

    Balwinder Singh Jatana
    Hero

  • @avsingh.7247
    @avsingh.7247 2 роки тому +7

    SYL good and real punjab ...Never forget june 1984
    Sikh genocide india country

  • @gurdyalsingh3396
    @gurdyalsingh3396 2 роки тому +45

    ਜੇਕਰ ਸਰਕਾਰ ਦੇ ਬਾਸ਼ਿੰਦੇ ਸੀ,ਕੀ ਪੰਜਾਬ ਦਾ ਪਾਣੀ ਕਿਸੇ ਦੇ ਕਹਿਣ ਤੇ ਦਿੱਲੀ ਨੂੰ ਦਿੰਦੇ, ਜੇਕਰ ਉਹ ਚੰਗੇ ਇੰਜੀਨੀਅਰ ਸੀ ਤਾਂ ਪੰਜਾਬ ਦਾ ਪਾਣੀ ਬਾਹਰ ਨਾ ਜਾਣ ਦਿੰਦੇ , ਸਿਮਰਨਜੀਤ ਸਿੰਘ ਮਾਨ ਨੇ ਵੀ ਤਾਂ ਆਪਣੇ ਪੰਜਾਬ ਅਤੇ ਸਿੱਖੀ ਲਈ ਆਪਣਾ ਵੱਡਾ ਅਹੁਦਾ ਛੱਡ ਦਿੱਤਾ ਸੀ ਇਸ ਨੂੰ ਸ਼ੇਰ ਸੂਰਮੇ ਕਹਿੰਦੇ ਹਨ

  • @bhupindersingh-fr2yn
    @bhupindersingh-fr2yn 2 роки тому

    ਇਕ ਵਾਰੀ ਮਰਦਾਨੇ ਨੇ ਬਾਬੇ ਨਾਨਕ ਜੀ ਨੂੰ ਪੁੱਛਿਆਂ ਸੀ ਇਹ ਸ਼ਬਦ ਗੁਰੂ ਗ੍ਰੰਥ ਸਹਿਬ ਵਿੱਚ ਵੀ ਦਰਜ ਹੈ, ਕਹਿੰਦੇ ਨੇ ਬਾਬਰ ਦੀ ਫੌਜ ਨੇ ਐਨੀ ਕਤਲੋਗਾਰਦ ਕੀਤੀ ਏਮਨਾਬਾਦ ਵਿੱਚ ਜੋ ਇਕ ਦਿਨ ਪਹਿਲਾ ਵਿਆਹ ਕੇ ਪਠਾਣੀਆਂ ਲਿਆਂਦੀਆਂ ਸੀ ਗਿਰੀ ਝਵਾਰੇ ਖਾਂਦੀਆਂ ਸੀ ਮਾਂਗ ਵਿੱਚ ਸੰਧੂਰ ਵੀ ਅਜੇ ਫਿੱਕਾ ਨਹੀਂ ਸੀ ਹੋਇਆ ਉਹਨਾਂ ਦੇ ਘਰਾਂ ਨੂੰ ਉਜਾੜ ਕੇ ਬਾਬਰ ਦੀ ਫੌਜ ਨੇ ਬੰਦੀ ਬਣਾਇਆਂ ਮਰਦਾਨਾ ਕਹਿੰਦਾ ਬਾਬਾ ਐਸੇ ਲੋਕਾਂ ਦਾ ਕੀ ਕਸੂਰ ਸੀ । ਬਾਬਾ ਜੀ ਕਹਿੰਦੇ ਮਰਦਾਨਿਆਂ ਸਮਾਂ ਆਉਣ ਤੇ ਦੱਸਾਂਗੇ , ਸਮਾਂ ਲੰਘਿਆ ਇਕ ਦਿਨ ਮਰਦਾਨਾ ਬਾਬਾ ਜੀ ਨਾਲ ਭਰਮਣ ਕਰਦਿਆਂ ਥਕਾਵਟ ਵਿੱਚ ਸੰਘਣੇ ਦਰੱਖਤਾ ਦੀ ਛਾਂਵੇ ਗੂੜ੍ਹੀ ਨੀਂਦ ਸੌ ਗਿਆ ਬਾਬਾ ਜੀ ਨੇ ਮਰਦਾਨੇ ਨੂੰ ਪ੍ਰਤੱਖ ਜਵਾਬ ਦੇਣ ਲਈ ਮਰਦਾਨੇ ਦੇ ਪੇਟ ਉੱਪਰ ਸ਼ਹਿਦ ਦੇ ਤੁੱਪਕੇ ਪਾ ਦਿੱਤੇ ਮਰਦਾਨੇ ਦੇ ਪੇਟ ਉੱਪਰ ਹਜ਼ਾਰਾਂ ਦੀ ਤਦਾਦ ਵਿੱਚ ਕੀੜੀਆਂ ਚੜ ਗਈਆਂ ਕਿਸੇ ਇੱਕ ਕੀੜੀ ਨੇ ਮਰਦਾਨੇ ਦੇ ਦੰਦੀ ਵੱਡਤੀ ਮਰਦਾਨਾ ਇਕ ਦਮ ਉੱਠਿਆ ਸਾਰੀਆਂ ਕੀੜੀਆਂ ਮਸਲ ਦਿੱਤੀਆਂ ਬਾਬਾ ਜੀ ਕਹਿੰਦੇ ਮਰਦਾਨਿਆਂ ਦੰਦੀ ਤਾਂ ਤੇਰੇ ਇਕ ਕੀੜੀ ਨੇ ਵੱਢੀ ਸੀ ।

  • @sukhvirsinghsukhvirsingh973
    @sukhvirsinghsukhvirsingh973 2 роки тому +17

    ਸਾਬ ਜੀ ਬੱਲਵੀਦਰ ਜਟਾਣਾ ਦੇ ਵੀ ਪੱਰਵਾਰ ਦੇ 4 ਲੋਕ ਸ਼ਹੀਦ ਹੋ ਆ ਸੱਭਦਾ ਟੋਹਾਡੇ ਨਾਲ ਵੀ ਦੁੱਖ ਆ

  • @gurkaransingh8779
    @gurkaransingh8779 2 роки тому +8

    Love you sidhu

  • @jasvirbhatia9867
    @jasvirbhatia9867 2 роки тому

    ਜੇ ਕਰ ਕੋਈ ਇਨਸਾਨ ਪੜ ਲਿਖਕੇ ਵੀ ਆਪਣੀ ਮਾਂਤ ਭੂਮੀ ਦੀ ਰੱਖਿਆ ਨਹੀਂ ਕਰ ਸਕਦਾ ਆਪਣੇ ਹੱਕਾ ਨੂੰ ਲੁੱਟ ਦਾ ਵੇਖ ਰਿਹਾ ਹੈ ਤਾਂ ਉਹ ਲੁੱਟ ਣ ਵਾਲੇ ਦੇ ਸਮਾਨ ਹੀ ਹੈ

  • @JD-pendu
    @JD-pendu 2 роки тому

    ਇਹ ਚੰਗਾ ਕੰਮ ਕੀਤਾ, ਹਰ ਚੈਨਲ ਆਵਦੇ view ਲੈਣ ਲਈ ਇੱਕ ਪਾਸੇ ਦੀ ਹੀ ਗੱਲ ਕਰਦਾ। ਔਲਖ ਸਾਹਬ ਦਾ ਕੀ ਕਸੂਰ ਸੀ, ਜਟਾਨੇ ਨੇ ਜੇ ਮਾਰਨਾ ਸੀ ਤਾ ਮੁੱਖ ਮੰਤਰੀ ਨੂੰ ਮਾਰਦਾ, ਇਹ ਤਾ ਵਿਚਾਰੇ ਕਰਿੰਦੇ ਸੀ ਤੇ ਸਰਕਾਰ ਦੇ ਹੁਕਮ ਦੇ ਪਾਬੰਦ ਸੀ। ਮੈਨੂੰ ਤਾ ਕੋਈ ਹੀਰੋ ਨਹੀਂ ਲੱਗਦਾ ਜਟਾਨਾ। ਪਰ ਜੋ ਜਟਾਨੇ ਦੇ ਪਰਿਵਾਰ ਨਾਲ ਹੋਇਆ ਉਹ ਬਹੁਤ ਗ਼ਲਤ ਸੀ। ਉਹ ਐਕਸ਼ਨ ਦਾ ਰੀਐਕਸ਼ਨ ਸੀ ਪਰ ਗਲਤ ਸੀ।

  • @Jatt...DiQUEEN
    @Jatt...DiQUEEN 2 роки тому +3

    kuj ni hoya rovo na ... sacrifice kita ohne ladai ch ... but balwinder te sidhu baare na bolio oh punjab de legend va ... forever

  • @vickybai4481
    @vickybai4481 2 роки тому +24

    Oh ਸਾਡੇ ਹੀਰੋ ਸੀ

  • @GodIsOne010
    @GodIsOne010 2 роки тому +2

    ਕਿਰਪਾ ਕਰਕੇ ਇੱਕਠੇ ਹੋਵੋ ਪੰਜਾਬ ਦੇ ਵੀਰੋ 🙏🏻ਵਾਹਿਗੁਰੂ ਜੀ ਪੰਜਾਬ ਤੇ ਮੇਹਰ ਕਰੋ ਜੀ🙏🏻ਪੰਜਾਬ ਵਿੱਚ ਜੋ ਵੀ ਕੋਈ ਪੰਜਾਬ ਦੇ ਹੱਕ ਦੀ ਗੱਲ ਕਰੋ ਜੀ🙏🏻ਉਸ ਨੂੰ ਖਤਮ ਕਰ ਦਿੱਤਾ ਜਾਵੇਗਾ ਜੀ🙏🏻ਪੰਜਾਬ ਹੁਣ ਗੁੰਡਾਰਾਜ ਬਣ ਗਿਆ ਜੀ🙏🏻ਸਾਰੇ ਇੱਕਠੇ ਹੋਵੋ ਜੀ🙏🏻ਤੇ ਆਪਣਾ ਆਪਣਾ ਪਿੰਡ ਤੇ ਸਹਿਰ ਸੰਭਾਲੋ ਜੀ🙏🏻Ekta Ekta Ekta Ekta Ekta
    Jindabaad ji 🙏🏻Satnam ji Waheguru ji 🙏🏻

  • @rajwinder1968
    @rajwinder1968 2 роки тому

    ਜਟਾਣਾ ਬਿਨਾ ਲਾਲਚ ਦੇ ਪੰਜਾਬ ਦੀ ਸੇਵਾ ਕਰਗਿਆ ਪਰ ਇਸਦਾ ਪਿਤਾ ਲਾਲਚ ਵਸ ਸਰਕਾਰ ਦਾ ਕੰਮ ਕਰਦਾ ਸੀ ਉਸ ਨੂੰ ਸਿਖ ਹੋਣ ਦੇ ਨਾਤੇ ਅਸਤੀਫਾ ਦੇ ਦਿੰਦੇ ਕਿਉ ਕਿ ਪੰਜਾਬ ਦੇ ਪਾਣੀਆ ਦਾ ਮਸਲਾ ਸੀ ਦੋਨੋ ਪਾਸੇ ਮਰੇ ਤਾ ਸਿਖ ਹੀ ਆ ਇਸ ਗਲ ਦਾ ਸਾਨੂੰ ਦੁਖ ਆ

  • @premsaini8526
    @premsaini8526 2 роки тому +43

    Sorry for your loss. Violence should be condemned at every level.

    • @DevenderSingh-oz2zu
      @DevenderSingh-oz2zu 2 роки тому

      condem krne se waps aajey ga bnda ladna hi c ta fer sarkar naal matha maarda

    • @tarunjassal9338
      @tarunjassal9338 2 роки тому

      Nice thought bete 😂

    • @jass2748
      @jass2748 2 роки тому

      Yes violence created by hindu extremists should be condemned 😁

    • @Arvinder0008
      @Arvinder0008 9 місяців тому

      ​@@tarunjassal9338sumedh singh saini & poohla delivered justice to family in best way possible

  • @gurbuxsingh7397
    @gurbuxsingh7397 2 роки тому +12

    The Topi represents the politicians who have been playing with Punjab state, not for any body else like cast and creed

    • @johnyrayz
      @johnyrayz 2 роки тому

      Video dekhi aa? Kaun disda ohde che? Tobe da gawaah daddu

  • @culturalandlitraryclubgsss1639
    @culturalandlitraryclubgsss1639 2 роки тому

    ਇਕ ਤੋਂ ਬਾਅਦ ਇਕ ਮੌਤ ਮਗਰੋਂ ਜਦੋਂ ਇਹ ਕਿਹਾ ਜਾਂਦਾ ਹੈ ਕਿ "ਮਰਨ ਵਾਲਾ ਯਾਰ ਕਿਸੇ ਮਾਂ ਦਾ ਪੁੱਤ ਸੀ।..." ਤਾਂ ਅਕਸਰ ਮੈਨੂੰ/ਮੇਰੇ ਦਿਲ ਨੂੰ ਇਹ ਤਰਕ, ਉਸ ਮੌਤ ਉੱਤੇ ਅਫਸੋਸ ਕਰਨ ਲਈ ਕਾਫੀ ਨਹੀਂ ਲੱਗਦਾ। ਮਸਲਨ ਮੈਨੂੰ ਹਿਟਲਰ ਦੀ ਮੌਤ ਦਾ ਕੋਈ ਅਫਸੋਸ ਨਹੀਂ... ਇਸੇ ਤਰ੍ਹਾਂ ਮੇਰੇ ਜੀਵਨ ਦੌਰਾਨ ਬੜੇ ਬਲਾਤਕਾਰੀ, ਬਦਮਾਸ਼, ਕਰੂਰ ਸਿਆਸੀ ਲੋਕ ਵਕਤੋਂ ਪਹਿਲਾਂ ਗੋਲ਼ੀ ਫਾਂਸੀ ਦਾ ਸ਼ਿਕਾਰ ਹੋਏ ਹਨ; ਉਨ੍ਹਾਂ ਦੀ ਮੌਤ ਦਾ ਇਸਦੇ ਬਾਵਜੂਦ ਮੈਨੂੰ ਕੋਈ ਅਫਸੋਸ ਨਹੀਂ ਕਿ ਉਹ ਵੀ ਕਿਸੇ ਮਾਂ ਦੇ ਪੁੱਤ ਸਨ...
    ...ਅਤੇ ਦਰਅਸਲ ਮੈਨੂੰ ਅਫਸੋਸ ਕਰਨ ਦਾ ਇਹ ਤਰਕ ਬੜਾ ਲੱਚਰ, ਬੇਹੂਦਾ, ਖਚਰਾ ਅਤੇ ਗੈਰਗੰਭੀਰ ਜਾਪਦਾ ਹੈ।
    ਪਰ ਹਥਲੀ ਵੀਡਿਓ ਨੂੰ ਸੁਣ ਵੇਖ ਕੇ ਮੇਰਾ ਚਿੱਤ ਕਰਦਾ ਹੈ ਕਿ ਇਸੇ ਤਰਕ ਨੂੰ ਦੁਹਰਾਵਾਂ ਕਿ ਜਿਨ੍ਹਾਂ-ਜਿਨ੍ਹਾਂ ਦੀ ਮੌਤ ਦਾ ਇਸ ਵੀਡਿਓ ਵਿੱਚ ਜ਼ਿਕਰ ਕੀਤਾ ਗਿਐ, ਉਹ ਵੀ ਕਿਸੇ ਮਾਂ ਦੇ ਪੁੱਤ ਸੀ... ਕਿਸੇ ਧੀ ਪੁੱਤ ਦੇ ਬਾਪ ਸੀ... ਤਰਕ ਵੱਡਾ ਨਹੀਂ ਹੁੰਦਾ ਸੰਦਰਭ/ਪ੍ਰਸੰਗ ਵੱਡਾ ਹੁੰਦਾ ਹੈ...

  • @dassguru1
    @dassguru1 2 роки тому

    ਪੱਤਰਕਾਰ ਜੀ ਤੁਸੀਂ ਬੜੀ ਦਲੇਰੀ ਨਾਲ ਦੂਸਰੇ ਪੱਖ ਦਾ ਵਿਚਾਰ ਵੀ ਪੇਸ਼ ਕੀਤਾ ਧੰਨਵਾਦ ਵੀਰਿਆ
    ਹਵਾ ਬਲਵਿੰਦਰ ਜਟਾਣੇ ਦੀਆਂ ਪ੍ਰਸੰਸਾ ਕਰ ਰਹੀ ਸੀ ਤੇ ਬਾਈ ਜੀ ਤੁਸੀਂ ਬਲਵਿੰਦਰ ਜਟਾਣੇ ਨੇ ਜਿਸ ਇੰਜੀਨੀਅਰ ਨੂੰ ਮਾਰਿਆ ਉਹਦੀ ਬੇਟੀ ਤੇ ਜਵਾਈ ਨਾਲ ਇੰਟਰਵਿਊ ਕਰ ਕੇ ਉਨ੍ਹਾਂ ਦਾ ਪੱਖ ਵੀ ਲੋਕਾਂ ਸਾਹਮਣੇ ਪੇਸ਼ ਕੀਤਾ ਧੰਨਵਾਦ ਵੀਰ

  • @HarpreetSingh-rb6tt
    @HarpreetSingh-rb6tt 2 роки тому +5

    Bhut vadia kita jattaana jatt ne

    • @shubhamramgarhia7752
      @shubhamramgarhia7752 2 роки тому

      Jatt nai c veer ramgarhia c oh balwinder singh matharu c Pura name

    • @HarpreetSingh-rb6tt
      @HarpreetSingh-rb6tt 2 роки тому

      @@shubhamramgarhia7752 koi na ramgarhiaa v jatt e ne mehnti bandey ne

  • @shivjeetsingh3746
    @shivjeetsingh3746 2 роки тому +17

    ਯਰ ਤੁਹਾਡੇ ਚੈਨਲ ਨੇ ਠੇਕਾ ਲਿਆ ਪੰਜਾਬ ਦੇ ਉਲਟ ਭੁਗਤਨ ਦਾ.ਕੋਈ ਚੱਜ ਦੀ ਖਬਰ ਦਿਖਾ ਦਿਆ ਕਰੋ ਕਦੀ.ਚਵਲ ਕਿਸੇ ਥਾਂ ਦੇ.

  • @sidhu8471
    @sidhu8471 2 роки тому

    ਆ ਪਰਿਵਾਰ ਤੇ,ਬਲਵਿੰਦਰ jataana ਪਰਿਵਾਰ ਚ ਬਹੁਤ ਫਰਕ ਆ

  • @kuldeepsinghkot3013
    @kuldeepsinghkot3013 2 роки тому

    ਭਾਈ ਬਲਵਿੰਦਰ ਸਿੰਘ ਜਟਾਣਾ ਜੀ ਨੇ ਬਹੁਤ ਵਧੀਆ ਕੀਤਾ ਸੀ

  • @ABAB-gh7zj
    @ABAB-gh7zj 2 роки тому +28

    Mere veer pravo always stand for the "right" not only for "mera right"

  • @DrPrabhpreetSingh
    @DrPrabhpreetSingh 2 роки тому +3

    Paun guru paani pita mata dharat mahatt.....jehda veer punjab di dharti te punjaab de paaniyan lyi aapna aap te parwaar vaar gya oh indeed hero hi han.....es pariwar nu ta bahut kujh mil gya te sumedh saini nu tarakkiyan.....jattana sahb nu ki milya? Na insaaf na hor kujh.....besharam janta......

  • @honeybee_s
    @honeybee_s 2 роки тому

    ਇਹਨਾਂ ਨੂੰ ਚੇਤਾਵਨੀ ਦਿੱਤੀ ਸੀ ਪਰ ਓਹ ਸਰਦਾਰ ਸੀ ਸੋਚਣਾ ਚਾਹੀਦਾ ਸੀ ਪੰਜਾਬ ਬਾਰੇ

  • @user-by7hm3fn8t
    @user-by7hm3fn8t 2 роки тому

    ਬਲਵਿੰਦਰ ਜਟਾਣਾ ਨੂੰ ਇਹ ਸਮਝ ਆ ਗਿਆ, ਕਿ syl ਪੰਜਾਬ, ਪੰਜਾਬੀਆਂ ਦੇ ਖਿਲਾਫ਼ ਹੈ। ਇੱਕ ਇੰਜੀਨੀਅਰ ਵਰਗ ਨੂੰ ਇਹ ਸਮਝ ਨਹੀਂ ਆਇਆ

  • @balwinderpal3386
    @balwinderpal3386 2 роки тому +57

    Both officers had no fault. They were doing their duty.It was the fault of the politicians who took this decision of SYL. How the family of the deceased officers leading their life only they know.

    • @jass2748
      @jass2748 2 роки тому +2

      Then officers should had resigned from their duties as they were aware very well that whole punjab was in opposing position of SYL

    • @jass2748
      @jass2748 2 роки тому

      @@dhanishsharma1184 what about those innocent people which were killed by you hindu extremists just on the name of fake patriotism,gau raksha,lindu rashtra & religion?
      Did those innocent people had not familes ??..
      And by the way, this engineer was traiter of punjab.what about those lacs of punjabi families whose economy is totally dependent upon agriculture & by creating SYL it would destroy those families completely
      So it was better to kill such a traitor officer to save another lacs of families

    • @jass2748
      @jass2748 2 роки тому

      @@dhanishsharma1184 baki maine ek chiz dekhi hai ke tum bahmno ki hi sbse jyada kyu jalti hai agr koi punjab ke hakko ke ladta hai ??🤣🤣

    • @jass2748
      @jass2748 2 роки тому

      @@dhanishsharma1184 bol bsdk Lindu rashtra murdabad 😁
      Lindu attvadi murdabad 😁

    • @gagandeepkaur5119
      @gagandeepkaur5119 2 роки тому +1

      @@jass2748 bilkul sahi keha resign karr skde hi c 1984 vele vi boht sikha ne police t army cho resign kita c

  • @sandeep.chacha.wow.6957
    @sandeep.chacha.wow.6957 2 роки тому +5

    Sidhu moosewala 💯

  • @kewaljeetjatana9874
    @kewaljeetjatana9874 2 роки тому

    ਇੱਕ ਪੱਗ ਵਾਲਾ ਪੰਜਾਬੀ ਹੋ ਕੇ ਵੀ ਪੰਜਾਬ ਦੀ ਜੜ੍ਹ ਕੱਟਣ ਚੋ ਲੱਗਿਆ ਸੀ ਕਦੇ ਵੀ ਸੋਚਿਆ ਨੀ ਕਿ ਮੈ ਨੌਕਰੀ ਕਰਨੀ ਹੈ ਕੋਈ ਹੋਰ ਕਰਲਾ ਇਸ - ਨਾਲ ਕੇਹੜਾ ਬੰਨਿਆ ਮੇਰੇ ਪੰਜਾਬ ਦੇ ਪਾਣੀ ਦੀ ਗੱਲ ਹੈ। ਪਰ :

  • @Sukhwinder351
    @Sukhwinder351 2 роки тому

    ਸਰਕਾਰੀ ਨੀਤੀਆਂ ਨੇ ਪੰਜਾਬ ਨੂੰ ਬਰਬਾਦ ਵਿੱਚ ਕੋਈ ਕਸਰ ਨਹੀਂ ਛੱਡੀ।

  • @preetgill7856
    @preetgill7856 2 роки тому +7

    ਸਾਇਦ ਬਹੁਤ ਕੁੱਝ ਛੁਪਿਆ ਪਿਆਂ ਸਮੇਂ ਦੀ ਗੋਦ ਵਿੱਚ ਜੋ ਵੀ ਸੀ ਕੁੱਲ ਮਲਾ ਕੇ ਠੀਕ ਨਹੀਂ ਸੀ ਮਰਨ ਤੇ ਮਾਰਨ ਵਾਲੇ ਸਭ ਸਾਡੇ ਆਪਣੇ ਹੀ ਸੀ ਇਹ ਸੰਤਾਪ ਸੁਣਨ ਤੇ ਅੱਖੀਂ ਡਿੱਠਾ ਦੋਹਾ ਚੋ ਜ਼ਮੀਨ ਅਸਮਾਨ ਦਾ ਫਰਕ ਵੀ ਛੋਟਾ ਜਾਪਦਾ ਨਵੀਂ ਪੀੜ੍ਹੀ ਨਹੀਂ ਸੱਮਝ ਸਕਦੀ ਇਹ ਸਭ ਰੱਬ ਨਾ ਕਰੇ ਇਹੋ ਜਿਹਾ ਸਮਾਂ ਕਦੇ ਮੁੜ ਸਾਨੂੰ ਹੰਢਿਉਣਾ ਪਵੇ ਖੇਡ ਸਿਰਫ ਸਿਆਸਤ ਦਾ ਘਾਣ ਸਾਡੇ ਨੇਜਵਾਨਾ ਦਾ ਕੀਤਾ ਗਿਆ ਤਰਾਂ ਤਰਾਂ ਦੇ ਨਾਮ ਦੇ ਕੇ

  • @lovedeep2897
    @lovedeep2897 2 роки тому +4

    bhut vadia shabda ch samjaya bro

  • @GurjeetSingh-jn8ns
    @GurjeetSingh-jn8ns 2 роки тому

    ਜਿੰਨਾ ਦੇ ਘਰ ਕੋਈ ਦੀਵਾ ਬਾਲਣ ਵਾਲਾ ਵੀ ਨਹੀਂ ਰਹਾ
    ਉਸ ਦੇ ਘਰ ਜਾ ਕੇ ਵੇਖੋ 🙏

  • @sharon6992
    @sharon6992 2 роки тому

    ਇਸਤੀਫਾ ਦੇ ਦੇਣਾ ਸੀ ਸਰਕਾਰਾ ਦੇ ਚਮਚੇ ਕਿਉ ਬਣ ਨਾ ਜਿਹੜਾ ਪਰਵਾਰ ਜਿਉਦਾ ਸਾੜੀਆ ਜੱਟਾਣਾ ਜੀ ਅਮਰ ਰਹੇ

  • @dikshant6559
    @dikshant6559 2 роки тому +78

    Hats off to this channel for having guts to show both sides of the story. Truth will b difficult for many to hear

    • @ith1146
      @ith1146 2 роки тому

      his father was very aware what he was doing...he deserved it

    • @karamjitkaur4493
      @karamjitkaur4493 2 роки тому +3

      @@RAKESHKUMAR-gq7ip what is your problem.. both sides te Sikh got killed and u guys r enjoying the fight

    • @p.m.2388
      @p.m.2388 2 роки тому +4

      @@karamjitkaur4493 They have no humanity

    • @honestman5440
      @honestman5440 2 роки тому +5

      TERRORISTS/MURDERERS and gangsters don't have humanity.
      Moosewala was also playing with emotions of Punjabis for power

    • @p.m.2388
      @p.m.2388 2 роки тому

      @@honestman5440 Stop liking your own comments IT Cell. Lol get a real job. If you call that a terrorist/murderer, then we all support that. They are fighting for human rights. Not sitting in a little room, getting paid 1 rs per post by the govt to spread lies.

  • @navdeepsandhu7685
    @navdeepsandhu7685 2 роки тому +8

    I’m with this family soooo sorry for them

  • @harvindersingh6152
    @harvindersingh6152 2 роки тому

    ਵੀਰ ਤੁਹਾਡੇ ਆਦਮੀ ਪੰਜਾਬ ਦਾ ਨੁਕਸਾਨ ਕਰ ਰਹੇ ਸਨ ਆਪਣੀ ਨੌਕਰੀ ਲਈ/ 1947 ਤੋ ਬਾਅਦ ਪੰਜਾਬ ਤੇ ਸਿੱਖ ਕੌਮ ਨੂੰ ਗੁਲਾਮ ਬਣਾ ਕੇ ਨਸਲਕੁਸ਼ੀ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆ ਹਰਰੋਜ ਬੇਅਦਬੀਆ ਹੁੰਦੀਆ ਹਨ
    ਆਪਜੀ ਦੇ ਪਿਤਾ ਦੀ ਮੌਤ ਦਾ ਵੀ ਦੁੱਖ ਹੈ

  • @GurjinderSingh-zp4ps
    @GurjinderSingh-zp4ps 2 роки тому +1

    ਬਲਵਿੰਦਰ ਸਿੰਘ ਜਟਾਨਾ ਜ਼ਿੰਦਾਬਾਦ

  • @sonuatwal314
    @sonuatwal314 2 роки тому +7

    Galt da sath den wala v galt hunda te tohade pita g galt si manno ja na mannog

  • @brar6006
    @brar6006 2 роки тому +10

    Balwinder Jattana ne eh sab apdi family lyi kita c daso???
    Ameeran lyi e sangrash aa greeban lyi
    O ta ek marea but j paani chla jandaa ta punjab mar jana c sara hun takk

    • @s-singh-
      @s-singh- 2 роки тому

      💯👍 ਸੱਚ

  • @gurlabhsingh8072
    @gurlabhsingh8072 2 роки тому

    ਖਾਲੀ ਹੱਥ ਨੂੰ ਮਾਰਨ ਵਾਲੇ ਸੂਰਮਾ ਨਹੀ ਹੋ ਸਕਦਾ ਇਹ ਠੀਕ ਹੈ

  • @pb06wale31
    @pb06wale31 2 роки тому

    ਪੱਤਰਕਾਰ ਆਪਣੇ ਵਿਉ ਲੈਣ ਪਹੁੰਚ ਗਏ ਕਿਉ ਕੀ ਸਿੱਧੂ ਮੁਸੇ ਵਾਲੇ ਦੇ ਗੀਤ ਨੂੰ ਲੋਕਾ ਨੇ ਬਹੁਤ ਐਪਲੀਛੇਟ ਕੀਤਾ ਇਸ ਕਰਕੇ ਜਟਾਣਾ ਸਾਬ ਨੂੰ ਗਲਤ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ

  • @raremovies793
    @raremovies793 2 роки тому +10

    Thanks for showing both side story now I'm not blind follower of crowd huh!

    • @garryj7845
      @garryj7845 2 роки тому

      Hell Gamer You're more dumber now. Bolo saare padat mata ki jai.

  • @MB-uv4qu
    @MB-uv4qu 2 роки тому +10

    Sir & Ma’am, totally agree with yr views and loss. Even today nothing has changed, so much violence, and corrupt Government.
    I personally think, people go down this route, when they are not heard, but they targeted the wrong people.
    (Thanks, Rozana channel)