S - So high I - indivicble D- Dollar H- Homicide U - Unfuckwithable M - Moosedrilla O - Old skool 0 - Outlaw S- Same Beef E - East side flow W - Warning shots A - Aaj kal L - Legend A - Aroma Dil Da Ni Maada❤️❤️ #legendsneverdie 💔💔 #justiceforsidhumoosewala
Your music 🎶🎶 keeps getting better and better. Very immersive and soothing. It's exhilarating. Incredible video brings peace ☮☮ and love 💕💕. I absolutely love this channel ❤ for its serenity. So warm 😍. Hope your channel grows more and more. Wish you live in a world full of happiness 😊, happiness 😊, happiness 🌎. Good morning dear
Legends Never Die,🕊️🕊️
ਜੁਰਤਾ ਨਾਲ ਵੱਜਦੀਆਂ ਪੱਟਾ ਉੱਤੇ ਥਾਪੀਆਂ.. 🔥🔥
ਜੁਰਤਾਂ ਨਾ ਵੱਜਦੀਆਂ ਪੱਟਾਂ ਉੱਤੇ ਥਾਪੀਆਂ 🎯🔥
❤️🔥
ua-cam.com/users/shortsG4mxcCwE_Dc?feature=share
Very nice veere
ਜੁਰਤਾਂ ਨਾ ਵੱਜਦੀਆ ਪੱਟਾ ਉੱਤੇ ਥਾਪੀਆਂ 🔥🔥
ਹਿੱਕਾਂ ਉਤੇ ਗੋਲੀ ਖ਼ਾਕੇ ਦੁਨੀਆ ਤੋਂ ਜਾਂਦੇ ਝੋਟੇ ਫ਼ਾਇਰਾਂ ਦੇ ਨਿਸ਼ਾਨਾਂ ਨਾਲ ਭਰ ਜਾਣ ਟਾਕੀਆਂ 🫡🔥💥 REST IN POWER Sidhu Moosewala❤
Cool
😊😊😊😊😊😊😊😊😊😊😊
S - So high
I - indivicble
D- Dollar
H- Homicide
U - Unfuckwithable
M - Moosedrilla
O - Old skool
0 - Outlaw
S- Same Beef
E - East side flow
W - Warning shots
A - Aaj kal
L - Legend
A - Aroma
Dil Da Ni Maada❤️❤️
#legendsneverdie 💔💔
#justiceforsidhumoosewala
Bs kroo
Sidhuu ਸਿੱਧਾ ਤੇ ਸਿੱਧਾ ਹੀ ਵੱਜਦਾ ਹਿੱਕ ਚ।
ਬਾਈ ਤੈਨੂੰ ਤਾ ਫਿਰ ਕੋਈ ਵਿਆਹ ਤੇ ਵੀ ਨੀ ਸੱਦਦੇ ਹੁਣੇ😂
ਗਾਣਾ ਸਿਰਾ❤
Eakm of Punjab India Pvt LTD Boy Scout year old
ਬਹੁਤ ਸੁੰਦਰ ਸਜੀਲੇ ਖ਼ੂਬਸੂਰਤ ਫੁਰਤੀਲੇ ਗਾਉਂਦੇ ਹਨ ਬਾਬਾ ਚੜ੍ਹਦੀ ਕਲਾ ਵਿਚ ਰੱਖੇਂ ਹਮੇਸ਼ਾ ਹੀ ❣️🥰🥰🙏🙏🙏🙏🙏✍️🐎😇
ਨਾਮ ਗੈਂਗਾ ਦਾ ਆਉਂਦਾ - ਰੌਲ ਸਰਕਾਰਾ ਦਾ ਵੀ ਹੈ_ ਉਹਦੀ ਮੌਤ ਦੇ ਪਿੱਛੇ ਹੱਥ ਤਾਂ ਕਈ ਗਰਦਾਰਾ ਦਾ ਵੀ ਹੈ _ ਸਿੱਧੇ ਸਾਧੇ ਜੱਟ ਤੇ ਸਾਜਿਸ਼ ਭਾਰੀ ਹੋਈ ਐ _ ਸਿੱਧੂ ਦਿਲ ਦਾ ਨਹੀ ਸੀ ਮਾੜਾ ਤਾਂਹੀ ਤਾਂ ਮਾੜੀ ਹੋਈ ਐੱ 💔
ਫਾਇਰਾ ਦੇ ਨਿਸਾਨਾ ਨਾਲ ਭਰ ਜਾਣ ਟਾਕੀਆ long live sidhu ❤❤
Sirra Ekam ❤ Rabb tenu hor taraki dewe,
ਜੰਗ ਢਿਲੋਂ ਕਮਾਲ ਦੀ ਲਿਖਤ, ਛੋਟੀ ਉਮਰ ਵਿੱਚ ਵੱਡਾ ਤਜਰਬਾ। 👌👌
End krati phir veere❤❤
Guys show some love to this underrated singer.. he is really great singer.. keep it up veere ❤️❤️
He is not underrated baba….chardi kala ch hai 22
.😊
Siraaaa bai🤍🤍
Wazir is just on another level. nobody could have done better job than him. Lyrics just awesome 💥
Bhut vadia veer g very nice dil nu touch kar geya ganna ❤❤
Fairan de nishana nal bhar jan taakian.. Sidhu veer miss u always
Wazir patar world wide game changer in industry bai tu dil che jagah bna li yar 🤘🏻🤘🏻
Bamb Broo...🔥 🔥🔥🔥🔥 Next-gen .....
ਸਿਰਾ ਕਰਤਾ ਏਕਮ bro nd jung Dhillon
Your music 🎶🎶 keeps getting better and better. Very immersive and soothing. It's exhilarating. Incredible video brings peace ☮☮ and love 💕💕. I absolutely love this channel ❤ for its serenity. So warm 😍. Hope your channel grows more and more. Wish you live in a world full of happiness 😊, happiness 😊, happiness 🌎. Good morning dear
ਜੁਰਤਾਂ ਨਾ ਵੱਜਦੀਆਂ ਪੱਟਾਂ ਉੱਤੇ ਥਾਪੀਆਂ🦁
Bai end e keeta pya z👍✌️
Fire song my bro Ekam 💪🏽 🔥
Enddd
Very nice beta God bless you
Bohut Sohna Likhan lag Gaya Bhai @jungdhillon Ghaint Bane aa pura Gana beat Vocal sab ok report
Sidhu Moose wala Always in our hearts ❣
Sidhu Moosewala LegeNd 🔥 #RIP ❤️
Ghaint vire❤
Zabardast 🔥🔥🔥
⛳ਓ ਅੱਸੀ ✈️ਧੱਕੇ ਦੇ ਨਾਲ ਹਾਂ ਦੀਏ ਕਿਸਮਤ 🌠ਦੇ ਖੋਲੇ 🚪ਗੇਟ ਕੁੜੇ 𝙉𝙀𝙑𝙀𝙍 𝙁𝙊𝙇𝘿' 𝙉𝙀𝙑𝙀𝙍 𝘽𝘼𝘾𝙆 𝘿𝙊𝙒𝙉🔥#wmk
wazir never disappoint keep it up wish you all the best for future
Gall batt endd❤❤
Legend never 💔 die ਸਿੱਧੂ ਬਾਈ
Tbahi 🌪️🌪️🌪️
Crazyyyyyyy track the lyrics are fireeeee depth is crazy bro
sira music and lyrics
ਰਾਜ਼ੀਨਾਮੇ ਆ ਕੇ ਨੇ ਕਰਾਉੰਦੇ ਘਰ ਮੰਤਰੀ ❤️🌪🔥
Bahut ghaint gaana bro.. keep it up
One of the best music lyrics🇮🇳
ਇਕ ਪੈਰਾ ਵਾਜ਼ਿਰ ਗਾ ਦਿੰਦਾ ਤਾਂ ਕੰਮ ਹੋਰ ਸਿਰਾ ਹੋ ਜਾਣਾ ਸੀ 🎉🎉❤❤💥💥👌👌@wazir_patar
ਅਣਖੀ ਨੇ ਗੀਤ ਜੱਟ ਦੇ
ਸਿਰਾਂ ਤੋਂ ਨਾ ਲਾਹੁੰਦੇ ਚੁੰਨੀਆਂ
2010 । ਜ਼ੀਰਕਪੁਰ ਦੇ ਬਾਹਰ ਇੱਕ ਵੱਡੇ ਬੰਦੇ ਦਾ ਵੱਡਾ ਫਾਰਮ ਹਾਊਸ ਸੀ। ਨਿਸ਼ਾਉਣ ਭੁੱਲਰ ਦੇ ਗੀਤ ਦੀ ਸ਼ੂਟਿੰਗ ਸੀ। ਸਾਡੇ ਲਈ ਉਹ ਬਲਰਾਜ ਸੀ। ਉਹ ਗਾਉਣ ਵਜਾਉਣ ਆਲੀ ਲਾਈਨ ਚ ਵੜ ਕੇ ਸਟਾਰ ਬਣਨਾ ਚਾਹੁੰਦਾ ਸੀ। ਯਾਰਾਂ ਮਿੱਤਰਾਂ ਨੇ ਸੁਪੋਟ ਕੀਤੀ ਸਾਰਿਆਂ। ਯੋ ਯੋ ਹਨੀ ਸਿੰਘ ਦੀ ਫੁੱਲ ਚੜ੍ਹਾਈ ਸੀ। ਉਸ ਤੋਂ ਮਿਊਜ਼ਿਕ ਕਰਵਾਇਆ ਗਿਆ। ਅਜੇ ਸਿੰਗਲ ਟਰੈਕ ਦਾ ਰਿਵਾਜ ਨਹੀਂ ਆਇਆ ਸੀ। ਵੀਡੀਓ ਚ ਛੋਟੇ ਕੱਪੜੇ ਪਾ ਕੇ ਨੱਚਣ ਲਈ ਮਾਡਲਾਂ ਵੀ ਦਿੱਲੀ ਤੋਂ ਹੀ ਆਉਂਦੀਆਂ ਸਨ। ਪੰਜਾਬੀਆਂ ਦੇ ਅੱਖਾਂ ਦੀ priming ਕੀਤੀ ਜਾ ਰਹੀ ਸੀ।
ਉਸ ਰਾਤ ਵੀਡੀਓ ਸ਼ੂਟ ਹੋਣੀ ਸੀ। ਗੀਤ ਦੇ ਬੋਲ ਸਨ "ਕੁੜਤੀ ਮਲ ਮਲ ਦੀ ਭਾਫਾਂ ਛੱਡੇ ਸਰੀਰ" । ਅੰਦਰ ਵੱਡੇ ਹਾਲ ਚ ਸੋਫੇਆਂ ਤੇ ਹਨੀ ਸਿੰਘ ਤੇ ਹੋਰ ਬੈਠੇ ਸਨ। ਨਿਸ਼ਾਉਣ ਵਾਲੀ ਵੀਡੀਓ ਦੀ ਦਿੱਲੀ ਵਾਲੀ ਮਾਡਲ ਵੀ ਓਥੇ ਹੀ ਸੀ। ਹਨੀ ਸਿੰਘ ਪੂਰੀ ਮਸਤੀ ਚ। ਉਹ ਤੇ ਉਸਦੀ ਜੁੰਡਲੀ ਲੁੱਚੀਆਂ ਜਿਹੀਆਂ ਗੱਲਾਂ ਕਰ ਕੇ ਵਿਚ ਵਿਚ ਦੀ ਹੱਸਣ ਲੱਗ ਜਾਂਦੀ।
ਅਸੀਂ ਦੋ ਕੁ ਜਾਣੇ ਬਾਹਰ ਆ ਗਏ। ਬਾਹਰ ਇਕ ਪਾਸੇ ਖੁੱਲੇ ਜਿਹੇ ਪਾਰਕ ਚ ਇਕ ਹੋਰ ਗੀਤ ਦੀ ਵੀਡੀਓ ਬਣ ਰਹੀ ਸੀ। ਰਾਜਾ ਬਾਠ ਸਿੰਗਰ ਸੀ। ਓਥੇ ਵੀ ਦਿੱਲੀ ਦੀ ਮਾਡਲ ਛੋਟੇ ਕਪੜਿਆਂ ਚ ਠੁਮਕੇ ਮਾਰ ਰਹੀ ਸੀ।
ਥੋੜ੍ਹੀ ਦੇਰ ਨੂੰ ਇਕ ਗੁਦਾਮ ਵਰਗੀ ਬਿਲਡਿੰਗ ਅੰਦਰ ਸਾਡੇ ਬੰਦੇ ਦੀ ਵੀਡੀਓ ਵੀ ਸ਼ੁਰੂ ਹੋ ਗਈ। ਡਾਇਰਕਟਰ ਸਟੈੱਪ ਦੱਸ ਰਿਹਾ ਸੀ। ਇਕ ਹਰਿਆਣਵੀ ਮੁੰਡਾ ਜੋ ਨਿਸ਼ਾਉਣ ਦਾ ਬੈਂਕ ਵੇਲੇ ਦਾ ਦੋਸਤ ਸੀ ਉਹ ਵੀ ਸਾਡੇ ਕੋਲ ਆ ਕੇ ਦੇਖਣ ਲੱਗ ਗਿਆ। ਉਸ ਦਾ ਵੀ ਇਹ ਪਹਿਲਾ experience ਸੀ। ਮਾਡਲਾਂ ਨੂੰ ਦੇਖ ਉਹ ਹੇਹੇ ਚ ਆ ਗਿਆ। ਕਦੇ ਆਖੇ "ਐਸੀ ਰਾਂਡ ਕੇ ਆਗੇ ਤੋਂ ਮੈਂ ਕਥਕ ਭੀ ਕਰ ਦੂੰ" ਕਦੇ ਕਹੇ "ਕੱਦੂ ਕਟੇਗਾ ਸਭ ਮੇ ਬਟੇਗਾ"।
ਅਸੀਂ ਛੇਤੀ ਅੱਕ ਗਏ। ਤੇ ਵਾਪਿਸ ਫਲੈਟ ਤੇ ਆ ਗਏ।
ਓਦੋਂ ਕੋਈ ਸੋਚ ਵੀ ਨਹੀਂ ਸਕਦਾ ਸੀ ਕਿ ਥੋੜੇ ਸਾਲਾਂ ਤੱਕ ਕੋਈ ਟਿੱਬਿਆਂ ਤੋਂ ਜੱਟ ਉੱਠੇਗਾ ਜਿਹੜਾ ਇਸ ਇੰਡਸਟਰੀ ਚ ਲੁੱਚ ਪੁਣੇ ਨੂੰ mainstream ਮੰਨੇ ਜਾਣ ਦੀ ਧਾਰਨਾ ਨੂੰ ਮਿੱਟੀ ਚ ਮਧੋਲ ਕੇ ਰੱਖ ਦੇਵੇਗਾ। ਜੋ ਜੁਰਅਤ, ਅਣਖ ਤੇ ਪਵਿਤਰ ਰਿਸ਼ਤਿਆਂ ਦੇ ਗੀਤ ਗਾਵੇਗਾ ਤੇ ਉਸੇ ਨੂੰ ਹੀ mainstream ਬਣਾ ਕੇ ਬਾਕੀਆਂ ਨੂੰ secondary ਕਰ ਦੇਵੇਗਾ।
#LegendSidhuMoosewala #justiceforsidhumoosewala
#LongLiveSidhuMoosewala
#LegendNeverDies
#NeverFoldNeverBackDown - - Sidhu Moosewala
Heart breaking 💔 Shattered ਰੂਹ ਰੋਂਦੀ ਤੇ ਦਿਲ ਰੋਈ ਜਾਂਦਾ ਜਿਸ ਦਿਨ ਦਾ ਤੂੰ ਗਿਆ, ਸੱਚੀਂ ਜੀਅ ਨਹੀਂ ਲੱਗਦਾ ਵੀਰਿਆ
ਇੱਕ ਗੱਲ ਤੇ ਸਿੱਧੂ ਹੋਰ ਵੀ ਸਿਖਾ ਗਿਆ ਬਈ ਮਾਂ ਪਿਓ ਨੂੰ ਕਿਵੇਂ ਇੱਜ਼ਤ ਦੇਣੀ ਚਾਹੀਦੀ ਆ ... ਕਦੇ ਕਿਸੇ ਗਾਇਕ ਨੇ ਆਪਦੀ ਮਾਂ ਪਿਓ ਨੂੰ ਨਾਲ ਸਟੇਜ ਤੇ ਨਹੀਂ ਖੜ੍ਹਾ ਕੀਤਾ ... ਆਪਣੇ ਮੁੰਡੇ ਓਹਦੀ ਮਾਂ ਵਾਸਤੇ ਵੀ ਜਨਮ ਦਿਨ ਤੇ ਕੇਕ ਲੈ ਜਾਂਦੇ ਸੀ... ਇਹ ਪਿਆਰ ਕਿਸੇ ਹੋਰ ਦੇ ਹਿੱਸੇ ਨਹੀਂ ਆਇਆ ... ਮੁੰਡੇ ਜਵਾਨ ਤੇ ਹੋਰ ਵੀ ਮਰ ਜਾਂਦੇ ਨੇ ..ਸੜਕਾਂ ਤੇ ਨਸ਼ਾ ਕਰਕੇ , ਹੋਰ ਪੁੱਠੇ ਕੰਮਾਂ ਚ .. ਪਰ ਸਿੱਧੂ ਆਪਦੇ ਮਾਂ ਪਿਓ ਨੂੰ ਮਹਿਲਾਂ ਚ ਬਿਠਾ ਗਿਆ .. ਓਹਦਾ ਬਾਪੂ ਗੀਤ ਸੁਣਕੇ ਅੰਤਰਰਾਸ਼ਟਰੀ ਵਿਦਿਆਰਥੀ ਦੂਣੇ ਚੋਣੇ ਹੋ ਕੇ ਕੰਮ ਕਰਦੇ ਵੇਖੇ ਨੇ l ਬੰਦੇ ਦੇ ਰੁਤਬਾ ਦਾ ਅੰਦਾਜ਼ਾ ਇਸ ਗੱਲ ਤੋਂ ਲਾ ਲਵੋ ਬਈ His rip picture stories were shared by Drake, russ, Mr. Capone, steflon don, nav, burnaboygram, mozzy, mist, steel bangles, wizzy wayne, mrmorrisson etc ...just imagine how big he was. Drake followed him on insta ..a guy with 111million followers.. followed back to our guy from Mansa Panjab. He had Mixtape coming with Grammy winner Burnaboy, another track with Rick Ross with DJ shadow... DJ Khalid played his tunes in the car... Drake played his 2 songs 295 and G shit in his show on Sirius XM radio before he was about talk about his album.
Although our boy lived Died like a king, died like a lion..ਪਿਸਤੌਲ ਦੀਆਂ ਗੋਲੀਆਂ ਮੁੱਕਾ ਕੇ ਮਰਿਆ.. ਭਾਵੈਂ ਜਿੰਨੀਆਂ ਵੀ ਸੀ ..ਕੱਲ ਖ਼ਬਰਾਂ ਚ 2 ਦੀ ਥਾਂ 7 ਗੋਲੀਆਂ ਦੱਸੀਆਂ.. 8ਵਾਂ ਰੌਂਦ ਜਿਓੰਦਾ ਮਿਲਿਆ ਜੀਪ ਚ ਡਿੱਗਿਆ ਹੋਇਆ ...ਪਿਸਤੌਲ ਖਾਲੀ ਸੀ ..ਮਰਦਾਂ ਵਾਂਙ ਜੂਝ ਕੇ ਮਰਿਆ... ਜੋ ਕਹਿੰਦਾ ਸੀ ...ਕਰਕੇ ਮਰਿਆ He too fired back
PANJABI TUPAC DIED LEGACY OF TWO LEGENDS WILL LIVE ON!!!!! ਗਾਣੇ ਤੇ ਕਿਸਾਨ ਅੰਦੋਲਨ ਚ ਸਭ ਨੇ ਗਾਏ ਪਰ ਸਿੱਧੂ ਦੇ ਗਾਇਆ 'ਪੰਜਾਬ' ਕੋਈ ਸ਼ਹਿ ਵੱਖਰੀ ਸੀ... ਬਲਬੀਰ ਸਿੰਘ ਭਰਪੂਰ ਦੀ ਸਰਚ ਕਰਨ ਲਾਤਾ ਸੀ ... ਓਹਨੇ ਰਾਜ ਦੀ ਗੱਲ ਕਰਕੇ ਸੰਤਾਂ ਦੀ ਗੱਲ ਕਰਕੇ ਓਹਨੇ ਹਰੇ ਤੇ ਕੇਸਰੀ ਝੰਡਿਆਂ ਦਾ ਫਰਕ ਸਮਝਾਤਾ ਦਿੱਤਾ ਸੀ
ਜੇ ਬੰਦੇ ਦਾ ਮੂੰਹ ਸੈਂਟਰ ਵੱਲ ਹੋ ਜਾਂਦਾ ...ਕੁੱਲ ਦੁਨੀਆਂ ਤੱਕ ਸਾਡੀ ਗੱਲ ਚਲੀ ਜਾਣੀ ਸੀ.. ਉਸ ਬੰਦੇ ਦੀ audience ਵਰਲਡ ਵਾਈਡ ਸੀ, ਪੰਜਾਬ ਦਾ Global brand Ambassador ਸੀ Sidhu Moosewala
ਬਾਈ ਦਿਲਾਂ ਤੇ ਲਿਖਿਆ ਗਿਆ ਸਿੱਧੂ ਮੂਸੇਵਾਲਾ ... ਤੇ ਮੇਰੇ ਮਰਨ ਤੱਕ ਤੂੰ ਮੇਰੇ ਦਿਲ ਚ ਈ ਰਹੇਂਗਾ ਝੋਟਿਆ... ਮੈਨੂੰ ਮਾਨ ਆ ਮੈਂ ਤੇਰੇ ਹਰ ਗਾਣੇ ਨੂੰ ਫੁੱਲ ਬਟਾ ਫ਼ੁੱਲ ਰੀਪੀਟ ਤੇ ਸੁਣਿਆ ... ਮੇਰੀ ਕਾਰ ਦੀ ਟੋਹਰ ਈ ਤੇਰੇ ਗਾਣਿਆਂ ਕਰਕੇ ਬਣੀ
UA-cam ਇਸ ਗੱਲ ਦੀ ਗਵਾਹੀ ਭਰਦੀ ਆ ਤੂੰ ਜਿਹਨਾਂ ਚਿਰ ਗਾਇਆ ਤੂੰ ਕੋਈ ਚਲਣ ਨਹੀਂ ਦਿੱਤਾ ... ਤੇਰੇ ਨਾਲ ਖਹਿ ਕੇ ਕਈ ਸਟਾਰ ਬਣ ਗਏ ... ਕਈ ਉਸਤਾਦਾਂ ਚੇਲਿਆਂ ਚੇਲਿਆਂ ਦੇ ਭੇਲੇਖੇ ਨਿਕਲ ਗਏ
ਤੂੰ ਲੇਜੇਂਡ ਸੀ,ਆ, ਤੇ ਰਹੇਂਗਾ .... ਤੂੰ ਪੰਜਾਬੀ ਗਾਇਕੀ ਦਾ ਸਿਰਮੋਰ ਸੀ ...ਪੰਜਾਬ ਦਾ ਬ੍ਰਾਂਡ ਬਣਿਆ ਤੂੰ ...
ਅੱਗੇ ਵੀ ਤੇਰੇ ਗਾਣੇ ਗੋਰਿਆਂ ਕਾਲਿਆਂ ਚ ਸੁਣਨ ਦਾ ਸਵਾਦ ਆਇਆ ਕਰੂ, ਜ਼ਿੰਦਗੀ ਜਿਹਨੀ ਲਿਖੀ ਆ ਜੀਵਾਂਗੇ ...I will see you on the other side veerya.
#LegendSidhuMoosewala
REST IN POWER BRO!
👍👍👍ਜੰਗ ਢਿੱਲੋਂ
Kikkli pwadiye 🔥🔥
Just Wazir bhai ❤️
New talent with wazir siraa
Moosewala never die
👌👌
ਕਮਾਲ ਵੀਰੇ ,ਬਹੁ ਸੋਹਣਾ
Bahut vadiya sidhu di gal kari
Siraa song g wmk🙏🏻💯💯💯
Beat 🔥🔥
Legend never die ❤❤
dope song with absolutely banger beat
👍🏻🤘🏻💪🏻💪🏻
highway thru hell coquillahallla highway nu kehnde aa Canada ch😂 jihnu apne panajabi coka hill kehnde aa😂❤
Veere song a kaint a ❤️🎵👌🏻 pr date klt likhti hoon ta 2023 chal rhe a
Sirraa galbaat 🔥🔥🔥🔥
Sheeeeeeer 🐅🐅💪🏻
Kaher🔥🚀
Sidhuu❣️❣️
SIRRAAAAA✅❤️🔥
King of world..... Sidhu bhai ❤❤❤❤
Best of ekam bro. 🔥🔥
Jang dhillon di kalm niri lit aa ✍️🔥
Siraa laya paya vir
End bro ❤️❤️❤️🔥
No one can stop u bro . Mark my words.
Music reminds me snoop old music
22🌬️kidda vadiya kive likhe OOO💣🏴☠️
Sirra bro , vibin to this now
Wazir patar ♥️
Kaint 22 ji. Keep it up.
Sidhu moosewala ❤ Jang ⛳️ Ekam
Songs deserve 200 mill
Ghaint gane veer tere
Sidhu moosewala the Legend mera sona 22 yara dila ch rahenga yara
End bro sardari 🙏🔚
Ekam bai hor bomb kadho yar
Ek Number Mahol WA Ekam BAHI @wazir_patar
Siraaa gl bat jataa
Rest in power moosa jatt❤
🎯🎯
❤❤❤❤❤❤❤❤❤❤❤❤❤❤❤❤
Pls vere justice for Sidhu moose wala Bai g pls
🔥🔥🔥🔥🔥🔥🔥🔥🔥🔥🔥🔥
Jang dhillon +🖊️=🔥🔥🔥🔥🔥
Long live rahu jatt dilla vich @sidhumoosewala
I see New Westminster!
Legend never die Sidhu moose wala ❤❤❤❤❤
sira Bro sira ka chadeya
Sidhu 💥💥💥💥
Gr8 music brother
End pra
Jang Dhillon Sidhu da pka aadi c j aaj Sidhu bai hunda tan shaid aa song Sidhu gounda baki bai ne v kamal sing kita
Ja sidhu mosawala aa song gondaa at kraa jani c bai na
Mosawala ❤❤❤❤❤❤
🔥🔥🔥🔥
Superhit song
Ghaint vere