ਹਮੇਸ਼ਾ ਦਿਲਾ ਚ ਵਸਦਾ ਰਹਿਣ ਵਾਲਾ, ਸਾਡਾ ਭਰਾ ਸਿੱਧੂ ਮੂਸੇਆਲਾ....... Legend never die,, congrats to all brothers and sisters for this blessed day..... ❤️❤️❤️🙏🙏🙏🙏
@@billing5283 no translation option here I am Punjabi boy born and brought up in Delhi so I can only speak and understand Punjabi but i could not read or write Punjabi so can u please reply in English or Hindi what ever in you are comfortable 🙏🙏
@@HarinderSingh-je7vj veere agar bhagwant Sharabi cm na Banda tan sadda sidhu moose wala veer aj sadde naal haunda bhagwant Sharabi Murdabad kissan ekta zindabad 💪💪
⛳️
ਸਿੱਧੂ ਮੂਸੇ ਵਾਲਾ ਸਭ ਤੋਂ ਵਧੀਆ ਹੈ
Long live sidhu moose wala never fold never backdown😢😢😢
Same❤
Diwali pataka ❤❤
Sidhu Bai wapas aaja yrr 😭😭
ਬਾਈ ਤੇਰੇ ਜਾਣ ਪਿਛੋਂ ਅਸੀਂ ਤਾਂ ਖੁਸ਼ ਹੋਣਾ ਹੀ ਭੁੱਲ ਗਏ ਪਰ ਜਦੋਂ ਵੀ ਤੇਰਾ ਗੀਤ ਆਉਂਦਾ ਸਾਡੇ ਲਈ ਤਾਂ ਉਹੀ ਤਿਉਹਾਰ ਹੋ ਜਾਂਦਾ ਰੱਬ ਤੇਰੀ ਚੜਾਈ ਏਹਦਾਂ ਹੀ ਬਣਾਈ ਰੱਖੇ❤
Bai copy paste
Kya Aaj mere 2550 subscribe honge kya 😢😢
Moosewala on too
❤❤❤❤❤😊
Sala dunia da sadna banda munda sidhua daaa
ਜਿੰਨਾ ਤੱਕ ਸ਼ਰੀਰ ਚ ਸ਼ਾਹ ਰਹਿਣਗੇ ਵੀਰੇ ਤੈਨੂੰ ਹਮੇਸ਼ਾ ਜਿਓਂਦਾ ਰਖਾਂਗੇ ਸਾਡੇ ਲਈ ਤੂੰ ਹੀ ਸਭ ਤੋਂ ਉਪਰ ਸੀ ਤੇ ਹਮੇਸ਼ਾ ਰਹੇਗਾ
Kya Aaj mere 1550 subscribe honge kya 😢😢
My best Hiro shidu moosewala legend miss you so much
🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉😊😊😊😊😊😊😊
No Name
No fame
Only Bhai Da Name ❤❤❤❤❤Siddhu moosewala
ਬਾਈ ਤੇਰੇ ਜਾਣ ਪਿਛੋਂ ਅਸੀਂ ਤਾਂ ਖੁਸ਼ ਹੋਣਾ ਹੀ ਭੁੱਲ ਗਏ ਪਰ ਜਦੋਂ ਵੀ ਤੇਰਾ ਗੀਤ ਆਉਂਦਾ ਸਾਡੇ ਲਈ ਤਾਂ ਉਹੀ ਤਿਉਹਾਰ ਹੋ ਜਾਂਦਾ " ਰੱਬ ਤੇਰੀ ਚੜਾਈ ਏਹਦਾਂ ਹੀ ਬਣਾਈ ਰੱਖੋ
Nice ❤
Kaint
Bamb
Right
Right bro
ਛੋਟੇ ਵੀਰ ਵਾਹਿਗੁਰੂ ਤੈਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇਵੇ ਤੇ ਤੇਰੀ ਆਵਾਜ਼ ਏਸੇ ਹੀ ਤਰ੍ਹਾਂ ਰਹਿੰਦੀ ਦੁਨੀਆਂ ਤੱਕ ਗੂੰਜਦੀ ਰਹੇ
ਸਰੀਰ ਤਾ ਖਤਮ ਕਰਤਾ ਪਰ ਕਲਮ ਨਹੀਂ ਰੋਕ ਸਕੇ ਵਾਹਿਗੁਰੂ ਮੇਹਰ ਕਰੇ ਬੇਬੇ ਬਾਪੂ ਤੇ ❤❤❤❤❤❤❤❤
ਸਹੁੰ ਦੀ ਰਸੀਦ ਨਹੀਂ ਹੁੰਦੀ, ਵਾਅਦੇ ਦਾ ਬਿੱਲ ਨਹੀਂ ਹੁੰਦਾ, ਮੁਹੱਬਤ ਦਾ ਦਿਮਾਗ਼ ਨਹੀਂ ਹੁੰਦਾ, ਧੋਖੇ ਦਾ ਦਿਲ ਨਹੀਂ ਹੁੰਦਾ ,ਤੇ ਸਿੱਧੂ ਮੂਸੇ ਵਾਲੇ ਦਾ ਕੋਈ ਤੋੜ ਨਹੀਂ ਹੁੰਦਾ ❤❤❤
NEVER FOLD NEVER BACK DOWN ❤️
ua-cam.com/video/LrUigHNESJE/v-deo.html
Sidhu moosewala ਨੇ watch out vich kis singer nu kita reply
❤
❤
❤❤❤❤❤🎉
❤❤❤❤
ਜਦੋਂ ਤੱਕ ਸ਼ਰੀਰ ਚ ਸਾਹ ਰਹਿਣਗੇ ਜੱਟਾਂ ਤੈਨੂੰ ਹਮੇਸ਼ਾ ਜਿਉਂਦਾ ਰੱਖਾਂਗੇ ਸਾਡੇ ਲਈ ਤੂੰ ਹੀ ਸਭ ਤੋ ਉਪਰ ਸੀ ਤੇ ਰਹੇਗਾ #justiceforsidhumoosewala
From nepal love you sidhumoosawala
Kya Aaj mere 2550 subscribe honge kya Aaj 😢😢
❤❤
Who’s here 2025❤
ਬਹੁਤ ਵਧੀਆ ਗਾਣਾ ਹੈ ਬਾਈ ਦਾ ਜੇ ਬਾਈ ਜਿਉਂਦਾ ਹੁੰਦਾ ਤਾਂ ਪੂਰੀ ਇੰਡਸਟਰੀ ਨੂੰ ਹਿਲਾ ਕੇ ਰੱਖ ਦੇਣਾ ਸੀ 💪 ਹੁਣ ਵੀ ਪੂਰੀ ਧੱਕ ਪਾਈ ਆ❤
youtube.com/@Divyadhiman8621?si=juSK6fVRm__aP3nX 🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉.
Lik ko kholta hi Jadu ❤❤❤🎉🎉🎉🎉
ਜਿੰਨਾ ਚਿਰ ਸਰੀਰ ਚ ਸਾਹ ਰਹਿਣਗੇ ਬਾਈ ਤੈਨੂੰ ਜਿਉਂਦੇ ਰੱਖਾਂਗੇ⛳। ਸਾਡੇ ਲਈ ਤੂੰ ਹੀ ਸਭ ਤੋਂ ਉੱਪਰ ਸੀ ਤੇ ਰਹੇਗਾ।।❤️
Sahi gal bhai sidhu sade li sade ਵਧਾਇਆ pra c
@@randhawa9601 ❤️
0:00
Aapki mom ki umar kitni honi chahiye
1 Subscribe = 100 Year 😇100%
Ignore = 👻 10%
Love you Mom 😘👸
Sidhu Army ❤
Like
♟️
.ਜੱਟਾ ਤੈਨੂੰ ਹਮੇਸ਼ਾ ਜਿਉਂਦਾ ਰਖਾਗੇ ਸਾਡੇ ਲਈ ਤੂੰ ਹੀ ਸਭ ਤੋਂ ਉਪਰ ਸੀ ਤੇ ਰਹੇਗਾ❤ #justiceforsidhumoosewala
ua-cam.com/video/KelxUT-AjvM/v-deo.htmlsi=juDb_KwmB4fhfM-O
Elep
😊😊
Aapki mom ki umar kitni honi chahiye
1 Subscribe = 100 Year 😇100%
Ignore = 👻 10%
Love you Mom 😘👸
Kya Aaj mere 2550 subscribe honge kya 😢😢
2025 BHI SIDHU PAAJI K NAAM 💪🥶
ਸਾਡਾ ਬਾਈ ਸਾਰੀ ਦੁਨੀਆਂ ਤੇ ਅਮਰ ਹੋਗਿਆ ਗੋਰਿਆਂ ਤੋ ਕਾਲਿਆਂ ਤੱਕ ਛੋਟੇਆਂ ਤੋ ਵੱਡੇਆਂ ਤੱਕ ਮਾਵਾਂ ਤੋ ਭੈਣਾਂ ਤੱਕ ਨੌਜਵਾਨ ਤੋ ਬਜੁਰਗਾਂ ਤੱਕ ਸਾਰੇ ਤੈਨੂੰ ਬਹੁਤ ਯਾਦ ਕਰਦੇ ਵਾਪਸ ਆਜਾ ਝੋਟਿਆਂ ❤🩹🥹
Aapki mom ki umar kitni honi chahiye
1 Subscribe = 100 Year 😇100%
Ignore = 👻 10%
Love you Mom 😘💕
🎉🎉
Legend never dies. Haje mukeya ni.. rest in power❤❤ ਲੀਰਾਂ ਦੂਰ ਰਹਿਣ
Anyone january ❤
ਬਹੁਤ ਚਾਅ ਐ ਤੇਰੇ ਗੀਤ ਦਾ ਵੀਰ, ਮੈਨੂੰ ਜਿਉਣਾ ਤੇ ਚੜਦੀ ਕਲਾ 'ਚ ਰਹਿਣਾ ਸਿਖਾ ਕੇ ਗਿਐ । ਤੂੰ ਹਮੇਸ਼ਾ ਸਾਡੇ ਵਿੱਚ ਵੱਸਦਾ ਰਹੇਂਗਾ,
ਤੈਨੂੰ ਬਹੁਤ ਬਹੁਤ ਪਿਆਰ।
Bore vadi gya asleya te
Dil da ni maarha… ❤
Veer eh ganna ta pehla aia ne hoia
@@lovegrewal4273 leak kita gya cc bai iho official website te pya hun original song
@@lovegrewal4273 ਮੈਂ ਲੀਕ ਕੀਤੇ ਗਾਣਿਆਂ ਨੂੰ ਸੁਪੋਰਟ ਨਹੀਂ ਕਰਦੀ ਜੀ,
ਹੋ ਸਕਦਾ ਕਿਸੇ ਦਾ ਪਹਿਲਾ ਹੀ ਬੇੜਾ ਬਹਿ ਗਿਆ ਹੋਵੇ,
ਇੰਨਾ ਮਾਣ ਹੈ ਸਿੱਧੂ 'ਤੇ !! ਰੱਬ ਅਸੀਸ ਦੇਵੇ ਅਤੇ ਹੋਰ ਬਹੁਤ ਸਾਰੇ ਰਿਕਾਰਡ ਲੈ ਕੇ ਆਵੇ !! 🙏🏻❤️
9 ਮਿੰਟਾਂ ਵਿੱਚ 1 ਮਿਲੀਅਨ ਰਿਕਾਰਡ ਬਣਾ ਤਾਂ ਬਾਈ ਆਪਣੇ ਰਿਕਾਰਡ ਆਪ ਹੀ ਤੋੜ ਦਾ
@@lakhibhattiwal7657 ਇਹ ਵਧੀਆ ਕਿਹਾ ਸੀ .. 👍🏻
ਜਦੋਂ ਤਕ ਸਰੀਰ ਚ ਸਾਹ ਰਹਿਣਗੇ....ਜੱਟਾ ਤੈਨੂੰ ਹਮੇਸ਼ਾ ਜਿਉਂਦਾ ਰਖਾਗੇ ਸਾਡੇ ਲਈ ਤੂੰ ਹੀ ਸਭ ਤੋਂ ਉਪਰ ਸੀ ਤੇ ਰਹੇਗਾ❤ #justiceforsidhumoosewala
👍 right
Yes
❤
Anyone now❤❤
ਅੱਖਾਂ ਵਿੱਚ ਹੰਝੂ ਆ ਗਏ ਬਾਈ ਤੇਰਾ ਗਾਣਾ ਸੁਣਕੇ ….. ਤੂੰ ਮੌਤ ਵੀ ਅਣਖ ਦੀ ਮਰਿਆਂ ਸਿੱਧੂ ਬਾਈ …. ਜਿੱਥੇ ਵੀ ਆ ਸਦਾ ਆਬਾਦ ਰਹਿ ਜੱਟਾ ❤️
Sahi gal aa bhra. Uda 22 gal baat puri sidu 22di
💯💯
Gar gar putt jamnay mosay wala jatt nahi o kisay ban Jana
295va like mene krya bai tere comment nu
Aa Sidhu y Di Murti dseo yr kithe bni a
ua-cam.com/users/shorts54K0Yvj37Ng?si=OtrKBUiIFiLJhg9X
ਜਿੰਨਾ ਚਿਰ ਸਰੀਰ ਚ ਸਾਹ ਰਹਿਣਗੇ ਬਾਈ ਤੈਨੂੰ ਜਿਉਂਦੇ ਰੱਖਾਂਗੇ 💮। ਸਾਡੇ ਲਈ ਤੂੰ ਹੀ ਸਭ ਤੋਂ ਉੱਪਰ ਸੀ ਤੇ ਰਹੇਗਾ ।।❤
ਰਹਿੰਦੀ ਦੁਨੀਆਂ ਤੱਕ ਤੇਰੀ ਆਵਾਜ਼,ਤੇਰੀ ਸੋਚ ਅਮਰ ਰਹੇਗੀ ਵੀਰਾਂ।
ਦਿਲੋਂ ਸਲਾਮ।❤❤
Kya Aaj mere 2550 subscribe honge kya 😢😢
Pliz talk to me 😥🤲
Hallo hallo 👋
ਅੱਜ ਛੋਟੇ ਸਿੱਧੂ ਦੀ ਪਹਿਲੀ ਲੋਹੜੀ ਆ ਪਰਮਾਤਮਾ ਲੰਬੀਆਂ ਉਮਰਾਂ ਦੇਵੇ ❤🙏 Miss you Sidhu ❤❤❤
ਜਦੋਂ ਤਕ ਸਰੀਰ ਚ ਸਾਹ ਰਹਿਣਗੇ....ਜੱਟਾ ਤੈਨੂੰ ਹਮੇਸ਼ਾ ਜਿਉਂਦਾ ਰਖਾਗੇ ਸਾਡੇ ਲਈ ਤੂੰ ਹੀ ਸਭ ਤੋਂ ਉਪਰ ਸੀ ਤੇ ਰਹੇਗਾ❤ #justiceforsidhumoosewala
❤❤
Kya Aaj mere 1559 subscribe honge kya 😢😢
Diwali Gift ❤
Legend Never Die 🎲
Only SIDHU ❣️
Aapki mom ki umar kitni honi chahiye
1 Subscribe = 100 Year 😇100%
Ignore = 👻 10%
Love you Mom 😘💕
ਸੋਡੇ 20 ਤੇ ਮੇਰਾ 1 ਗੀਤ #justiceforsidhumoosewala
ਤੇਰੇ ਗੀਤ ਨੇ ਪਟਾਕੇ ਪਾਤੇ ਵੈਰੀਆਂ ਦੇ ਝੋਟਿਆਂ ਤੂੰ ਅੱਜ ਵੀ ਜਿਓਦਾ ਸਾਡੇ ਦਿਲਾਂ ਚ ❤💪🏻😊🙏🏻
ਵਾਹਿਗੁਰੂ ਭਲੀ ਕਰੀ ਸਾਡੇ ਛੋਟੇ ਸਿੱਧੂ ਤੇ ਸਾਰੇ ਵਾਹਿਗੁਰੂ ਜਰੂਰ ਲਿਖੋ ❤❤❤
ਜਿੰਨਾ ਤੱਕ ਸਰੀਰ ਚ ਸਾਹ ਰਹਿਣਗੇ ਵੀਰੇ ਤੈਨੂੰਹਮੇਸ਼ਾ ਜਿਉਂਦਾ ਰੱਖਾਗੇ❤️ ਸਾਡੇ ਲਈ ਤੂੰ ਹੀ ਸਭ ਤੋਂ
ਉਪਰ ਸੀ ਤੇ ਹਮੇਸ਼ਾ ਰਹੇਗਾ
Aapki mom ki umar kitni honi chahiye
1 Subscribe = 100 Year 😇100%
Ignore = 👻 10%
Love you Mom 😘💕
Right h 👑
@@JustHarshRajput❤
❤
❤
ਸਿੱਧੂ ਤੇਰੇ ਗੀਤ ਸਾਡੇ ਦਿਲ-ਦਿਮਾਗ ਵਿੱਚ ਖੂਨ ਵਾਂਗ ਰਹਿਣਗੇ।
ਮਿਸ ਯੂ
🔥🔥🔥
❤❤❤❤❤❤❤❤❤❤
@@AmrikSingh-nl4xfua-cam.com/video/Pg0tnmB2qx8/v-deo.htmlsi=dR35PqOALF3Is9XA
Reaction of this song must watch
Generation that proud to evidence of this era.. ਇਸ ਮਹਾਨ ਦੌਰ ਦੇ ਗਵਾਹ ਹੋਣ ਦਾ ਮਾਣ ਰਹੂਗਾ | ਅਮਰ ਰਹੇਗਾ ਮਾਂ ਦਿਆ ਸ਼ੇਰ ਪੁੱਤਾਂ
Immortal sidhu mosewala
🌾❤️
Shi gll aa pra
😢
True
Chamkile warga amar ho giya jatta love u 5911
कलाकार कभी मरते नही, व हमारे दिल मे रहते हे...❤
❤️❤️❤️🔥🔥
❤❤❤
❤
Who is present.. for future...i m here ❤❤❤❤
ਅੱਜ ਹਰ ਇੱਕ ਅੱਖ ਰੋਂਦੀ ਪੰਜਾਬ ਦੀ,
ਸਾਰੀ ਦੁਨੀਆਂ ਸੀ ਕਾਇਲ ਜਿਸਦੀ ਆਵਾਜ਼ ਦੀ
ਤੇਰੇ ਬਿਨਾਂ ਤਾਂ ਮਾਲਵੇ ਦੇ ਪੁੱਤਾ 😭
ਲਗਦਾ ਧੁਨ ਫਿੱਕੀ ਪੈ ਗਈ ਹਰ ਇੱਕ ਸਾਜ਼ ਦੀ,
Miss you always @sidhumoosewala
100% shi gl
❤😢
ਆਪਣਾ ਸਿੱਧੂ ਫਿਰ ਆ ਗਿਆ ਆ ਮੁਬਾਰਕਾਂ ਜੀ ਸਭ ਨੂੰ ❤❤❤
Mubaraka ji
Mubarka veer g sab nu
Anyone today 🔥🔥🔥🔥
Waheguru Ji Mehar Kre 🙏🏻❣️ ਜਿੰਨਾ ਚਿਰ ਇਹ ਦੁਨੀਆਂ ਰਹੂਗੀ ਬਾਈ ਸਿੱਧੂ ਦਾ ਨਾਮ TOP ਤੇ ਸੀ ਤੇ Top ਤੇ ਹੀ ਰਹੂਗਾ ❤❤ ।।
Power of #SMW 13 days old still #1 trending on whole music worldwide 🌍 ਵਾਹਿਗੁਰੂ ਮੇਹਰ ਕਰਨ!
😂😂😂😂😂
can you check it again its number 1 now
Jass Manak is true legend ❤❤❤❤
Miss you jatta 😢😢
Happy new year 2025 💔💔💔💔💔
Mukkne De Baad v Mein Rest In Power Aa!🔥 SIDHU MOOSE WALA IS BACK!💥 LEGENDS NEVER DIE!❤
❤❤❤❤
ਪੰਜਾਬੀਉ ਸਪੋਟ ਕਰੋ ਮੇਰਾ ਚੈਨਲ ਸਬਸਕਰਈਬ ਕਰੋ ਪਲੀਜ। ਮੈ ਮਲੇਸ਼ੀਆ ਦੀਆ ਸੋਹਣਈਆ ਥਾਵਾਂ ਦੇ ਵੀਡੀਓ ਬਨਉਣਾ ਆ। ਏਹ ਨਾ ਹੋਵੇ ਅੱਕ ਕੇ ਮੈ ਹਿੰਦੀ ਚ ਬਨਾਵਾ ਪਲੀਜ ਕਰੋ ਸੁਪੋਟ #JusticeForSidhuMooseWala
ਕਈ ਜਿਉਂਦੇ ਨਹੀਂ ਬੋਲਦੇ, ਤੇ ਕਈ ਮਰ ਕੇ ਵੀ ਚੁੱਪ ਨਹੀਂ ❤Legends never die
ਜਿੰਨਾ ਚਿਰ ਸਰੀਰ ਚ ਸਾਹ ਰਹਿਣਗੇ ਵੀਰੇ ਤੈਨੂੰ ਹਮੇਸ਼ਾਂ ਜਿਉਂਦਾ ਰੱਖਾਗੇ ਸਾਡੇ ਲਈ ਤੂੰ ਹੀ ਸਭ ਤੋ ਉਪਰ ਸੀ ਤੇ ਹਮੇਸ਼ਾ ਰਹੇਗਾ🦁🐯
Moosewala 🙂
Only like Moosewala 🙂
🇮🇳🇮🇳🇮🇳🇮🇳🇮🇳🇮🇳🇮🇳
🎉
ਵੀਰਾ ਤੂੰ ਹਮੈਸ਼ਾ ਸਾਡੇ ਦਿੱਲ ਚ ਰਹੇਗਾ ਤੇਰੇ ਗੀਤ ਰਹਿੰਦੀ ਦੁਨੀਆ ਤੱਕ ਚੱਲਦੇ ਰਹਿਣਗੇ ❤️ਬੱਬੂ ਬਰਾੜ
आने वाली generation ये जानकर हैरान होगी कि इतनी विकसित दुनिया में भी इतना कमाल का बंदा पैदा हुआ था❤
ਵੀਰ ਅੱਖਾਂ ਚੋ ਪਾਣੀ ਨੀ ਰੁਕਦਾ ਤੈਨੂੰ ਯਾਦ ਕਰਕੇ ਬੱਸ ਤੂੰ ਏਦਾਂ ਹੀ ਦਿਲਾ ਵਿਚ ਰਹੇਗਾ ਹਮੇਸ਼ਾ ❤
❤❤❤❤
Shi gal bro❤😭
ਜਿੰਨਾ ਤੱਕ ਸਰੀਰ ਚ ਸਾਹ ਰਹਿਣਗੇ ਬਾਈ ਤੈਨੂੰ ਹਮੇਸਾ ਜਿਉਂਦਾ ਰੱਖਾਂਗੇ ❤️❤️ ਸਾਡੇ ਲਈ ਤੂੰ ਹੀ ਸਭ ਤੋਂ ਉੱਪਰ ਸੀ ! ਤੇ ਹਮੇਸ਼ਾ ਰਹੇਗਾ 💔 Miss u Sidhu y #justicforsidhumoosewala
Aapki mom ki umar kitni honi chahiye
1 Subscribe = 100 Year 😇100%
Ignore = 👻 10%
Love you Mom 😘💟👸
You know, Sidhu Mossewala..
*You made millions of grown men cry and yet you put a smile on their faces for what you did while you were still here.*
❤❤❤
Khalistan murdabad, Lawrence Bishnoi zindabad
Desh ke dushmano ki gaand Maro phir chahe hi koi piddi ya chiddi ho, Jo apne Desh ka na hua woh kisika nahi ho sakta
Deep
Glazing is crazy
Happy new year to all 2025❤❤❤🎉🎉🎉
ਕਿਤੇ ਭੁੱਲ ਤੇ ਨਹੀਂ ਗਏ sidhu moosewala legend , always in my heart beat
❤️🔥❤️❤️❤️
ni bhul skde bro dila di dhadkn a humesha dil ch dhaduka my heartbeat 💓 💗
Sari zindgi nhi bul de bhi jai bolya hunda hun nu bul janana c jp nhi sakda 😢
Moose power
Love you 😢😢😢
Father Of Punjabi Music industry The Real Legend 👑
131⛳
Google pe search karo 😅
ua-cam.com/video/VAfcaw2XQi0/v-deo.htmlsi=wbv6BGmSHL3LQ46w
Anyone in 2025?
Yes
Super song ❤❤
Legend always Alive ❤️
#justiceforsidhumoosewala 😭
Denger sidhu moose walla tiger sidhu G😥😥😥😭😭😭
Sidhu Moose wala forever ❣️
Diwali Gift ❤
Legend Never Die 🎲
Only SIDHU ❣️
Tu song sun v lya bai
3.2 million views just in 2hour even legend never die cannot stop his legacy rest in power jatta ਸਾਡਾ ਝੋਟਾ
He never died bro
@@Usausa-lf6nx paji apne layi tann jeyonda hi ea . Jidan eh happen hoeya main sonh kaha layi jado bhi chalu sada jhota hi challo legend never die
@@gurpritbal1121 bhai iska competition kbhi nhi ayega no one can ever match his vibe and honesty PUNJAB 🤍 HARYANA ARTIST ALWAYS ON TOP
Ek like apne mummy papa ki lambi umra ke liye dedo please 😢😢
@@Usausa-lf6nx ji bilkul
No Match Jatta Keep Rocking in Heven ❤ Rest in Power
Justice For Sidhu Moose Wala❤
Legends Never Die❤
Legend Always Alive In Our Hearts❤
Aapki mom ki umar kitni honi chahiye
1 Subscribe = 100 Year 😇100%
Ignore = 👻 10%
Love you Mom 😘💟❤
Justice for Sidhu moosewala
Babbar sher Sidhu bhai 🔥
ਬੇਬੇ ਬਾਪੂ ਜੀ ਦਾ ਹੁਕਮ ਸਿਰ ਮੱਥੇ ਸਾਡੇ ਲਈ ਹਰ ਗਾਣਾ ਨਵਾਂ ਹੀ ਰਹਿਣਾ ❤️😊 🙏 ਭਾਵੇਂ ਉਹ ਪਹਿਲਾਂ ਸੁਣਿਆ ਜਾਂ ਨਹੀਂ 😊❤️ #justiceforsidhumoosewala
👑 👑 🔥💣🎶
Ehvi kise di painn de Lunn vaddaya c leak karan. Je kise nu patta hove kinne kitta dassdayo jrurr 🙏🙏
Sahi gall
ਸਾਡੀ ਦੀਵਾਲੀ, ਸਾਡੀ ਖੁਸ਼ੀ, ਸਾਡੀ ਗਮੀ,ਸਾਡੀ ਲੋਹੜੀ, ਸਾਡੀ ਜ਼ਿੰਦਗੀ ਬਾਈ ਤੂੰ ਹੀ ਹੈ।।ਤੇਰੇ ਬਿਨਾਂ ਕਦੇ ਕਿਸੇ ਨੂੰ ਸੁਨਣ ਦੀ ਗਲਤੀ ਨੀ ਕੀਤੀ ਬਾਈ, only moosa jatt, miss u bai .❤❤❤❤❤❤❤❤❤❤
ਵੀਰੇ ਮੈਂ ਵੀ ਸਿੱਧੂ ਤੋਂ ਬਿਨਾ ਕਿਸੇ ਨੂੰ ਨਹੀਂ ਸੁਣਦਾ ❤
Love you too sidhu bai❤❤❤
Sidhu ❤❤❤❤
ਜਿੰਨਾ ਤੱਕ ਸਰੀਰ ਚ ਸਾਹ ਰਹਿਣਗੇ ਵੀਰੇ❤️ ਤੈਨੂੰ ਹਮੇਸ਼ਾ ਜਿਉਂਦਾ ਰੱਖਾਗੇ ਸਾਡੇ ਲਈ ਤੂੰ ਹੀ ਸਭ ਤੋਂ ਉਪਰ ਸੀ ਤੇ ਹਮੇਸ਼ਾ ਰਹੇਗਾ ।🙌💕
ਵੀਰ ਜੀ ਤੇਰੀਆਂ ਯਾਦਾਂ ਬਹੁਤ ਬੈਰਾਗੁ ਪੈਦਾ ਕਰਦੀਆਂ ਨੇ ਰੱਬ ਤੁਹਾਡੀ ਰੂਹ ਨੂੰ ਸਕੂਨ ਦੇਵੇ ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
ਜਿੰਨਾ ਚਿਰ ਸਾਹ ਚਲਣਗੇ ਬਾਈ ਉਨਾ ਟਾਈਮ ਤੈਨੂੰ ਜਿਊਂਦਾ ਰੱਖਾਂਗੇ। ❤❤ #justicesidhumoosewala
ਕੋਈ ਨਹੀਂ ਟੱਕਰ ਚ ਜੱਟਾ...ਤੇਰੀ ਕਲਮ🖋ਦੇ ਮੁਹਰੇ..ਰੱਬ ਸਦਾ ਖੁਸ਼ ਰੱਖੇ ਤੈਨੂੰ..ਚਾਹੇ ਜਿੱਥੇ ਵੀ ਰਹੇ ਤੂੰ ♥️♥️@sidhumoosewala 💪
❤️
❤
ਰੂਹ ਖ਼ੁਸ਼ ਹੋ ਗਈ ਗੀਤ ਸੁਣ ਕੇ💯❤️ਜੱਟਾ ਹਮੇਸ਼ਾ ਤੂੰ ਦਿਲ ਚ ਹਾ
we lost gem😓 we lost dimond 😓 we lost ustad😓 we losts brother😓 we lost sidhu😓
जब तक शरीर में सांस रहेंगी तब तक सिद्ध भाई के गानों की प्ले लिस्ट चलेगी ❤❤❤❤❤❤❤
Yes you are right bro 💯 😢👍
Kyu bhai?
Fir jab Tak chal rhi hai apki saans 😂😂
@@Anand-t4m God knows 🤗🤗🤗
@@choudharyrajat5758 bro Sidhu was a revolution, eisa aur koi singer nahi la sakta kabhi bhi
Rest in power jatta 💔🕊️🕊️ legend never die 💔💔 miss u ustaad ji 😔💔 💔
🤣🤣🤣😂🤣😂😂
"ਦੀਵਿਆਂ 🪔 ਦੀ ਰੋਸ਼ਨੀ ਵਾਂਗ ਤੁਹਾਡੀ ਜਿੰਦਗੀ ਰੌਸ਼ਨ ਰਹੇ, ਹਮੇਸ਼ਾ ਚੜ੍ਹਦੀ ਕਲਾ ਚ ਰਹੋ ਦਿਵਾਲੀ ਦੀਆਂ ਤੁਹਾਨੂੰ ਸਭ ਨੂੰ ਬਹੁਤ ਬਹੁਤ ਮੁਬਾਰਕਾਂ 🙏❤"
Aapki mom ki umar kitni honi chahiye
1 Subscribe = 100 Year 😇100%
Ignore = 👻 10%
Love you Mom 😘👸
❤❤❤ happy dipawali g bro da song aa gya Aaj ❤❤❤❤
Top hit men
ਬਾਈ ਤੇਰੇ ਜਾਣ ਪਿਛੋਂ ਅਸੀਂ ਤਾਂ ਖੁਸ਼ ਹੋਣਾ ਹੀ ਭੁੱਲ ਗਏ ਪਰ ਜਦੋਂ ਵੀ ਤੇਰਾ ਗੀਤ ਆਉਂਦਾ ਸਾਡੇ ਲਈ ਤਾਂ ਉਹੀ ਤਿਉਹਾਰ ਹੋ ਜਾਂਦਾ ਰੱਬ ਤੇਰੀ ਚੜਾਈ ਏਹਦਾਂ ਹੀ ਬਣਾਈ ਰੱਖੇ❤
Miss you ਜੱਟਾ, 😔
ਤੈਨੂੰ ਨਹੀਂ ਮਾਰ ਸਕਦਾ ਕੋਈ, ਤੂੰ ਤਾਂ ਅਮਰ ਹੋ ਗਿਆਂ, ਤੂੰ ਹਮੇਸ਼ਾ ਜ਼ਿੰਦਾਬਾਦ ਰਹੇਗਾਂ ❤❤❤❤❤❤❤
क्यू यु बाबा दीप सिंह हे की अमर हो गया कमाल है तुम्हारी भी यार एक गान बजान वाला हि तो था
Tu ki d c laga hai Bai ta singer writer raper hai te sidhu Amar hihai fans Li kisi naal compare na karo
@@AmarjeetSingh-xl7wvchal fuddi dea dafa ho..sala vadda singh bnya firda..hindi wala bondu
Rest in power jatta💪❤😇🇮🇳
You can kill a person, but not his legacy LEGENDS NEVER DIE❤❤
Indian flag lgaake khel gya pra😂
Support Sidhu Moose Wala🤲
Tuhada music v siraa g❤
@@theycallmeaarushkya khel gya Indian hai vo
Kalam naal likhe itihaas hunn taayi’n!✍️🔥 Rest In Power Sidhu!💪 LEGENDS NEVER DIE!❤
Aapki mom ki umar kitni honi chahiye
1 Subscribe = 100 Year 😇100%
Ignore = 👻 10%
Love you Mom 😘💟👸
ua-cam.com/video/0v6mETrSQ9Y/v-deo.htmlsi=GEIk8LLo5N-5o8Ew
Who is in2025❤
🔱⚡💀♥
ਜਿੰਨਾ ਤੱਕ ਸਰੀਰ ਚ ਸਾਹ ਰਹਿਣਗੇ ਵੀਰੇ,,ਤੈਨੂੰ ਹਮੇਸ਼ਾ ਜਿਉਂਦਾ ਰੱਖਾਂਗੇ ਸਾਡੇ ਲਈ ਤੂੰ ਹੀ ਸਭ ਤੋ ਉੱਪਰ ਸੀ ਤੇ ਹਮੇਸ਼ਾ ਰਹੇਗਾ miss u jatta ❤sidhu moose wala
Goosebumps😇🤫🙏🏽❤️❤️❤️❤️
Yes bro truest
❤❤
@@vickyrawat3455 0:39
❤❤❤❤❤❤❤❤
ਹਮੇਸ਼ਾ ਦਿਲਾ ਚ ਵਸਦਾ ਰਹਿਣ ਵਾਲਾ, ਸਾਡਾ ਭਰਾ ਸਿੱਧੂ ਮੂਸੇਆਲਾ....... Legend never die,, congrats to all brothers and sisters for this blessed day..... ❤️❤️❤️🙏🙏🙏🙏
True true hamesha ee
ua-cam.com/video/LrUigHNESJE/v-deo.html
Sidhu moosewala ਨੇ watch out vich kis singer nu kita reply
❤❤❤
The king 👑 of the industry ❤💯🌸❤️
ਦੀਵਾਲੀ ਤੇ ਇਹੋ ਜਿਹੇ ਕੀਮਤੀ 💎 ਤੋਹਫ਼ੇ ਦੀ ਉਮੀਦ ਸਿਰਫ Sidhu ਤੋ ਹੀ ਕੀਤੀ ਜਾ ਸਕਦੀ ਹੈ ❤
Respect Shera , love ❤️
ਫੁਦੂ song ਸਾਲ਼ੇ ਦਾ ਜੇ ਨਾ ਮਰਦਾ ਤਾਂ ਗਾਲਾਂ ਕੱਢਣੀਆਂ ਸੀ ਲੋਕਾਂ ਨੇ ਹੁਣ ਸਾਲ਼ੇ ਪਿਓ ਬਣਾਕੇ ਬਹਿਕੇ ਟੈਂਪੂ ਨੂੰ😂😂🤣
So good
Best music 🎶🎶🎶😄😄🎉🎉🎉🎉🎉🎉🎉🎉
ਕੋਣ ਕੋਣ 2025 ਚ ਸੁਣ ਰਿਹਾ ❤❤❤
ਇਹ ਹੈ ਸਾਡੇ ਪੰਜਾਬ ਦਾ ਸ਼ੇਰ❤❤
Never forgotten 🙏
Always remembered 🔥🔥🔥
❤❤❤❤
❤❤❤🎉
❤❤❤❤🎉
❤️❤️❤️❤️
❤️❤️❤️
Father Of Punjabi Music industry The Real Legend 👑
⛳
❤
Aapki mom ki umar kitni honi chahiye
1 Subscribe = 100 Year 😇100%
Ignore = 👻 10%
Love you Mom 😘💟👸
@@JustHarshRajputyeh koi tareqa hota hai beekh maagnai ka😂😂😮
👌👍 thanks ji sab father
Undoubtedly
Rest in Power brother❤. No one can match you 💪💪
2.44 Goosebumps 🤑
ਜੱਟਾ ਤੇਰੀ ਚੜ੍ਹਾਈ ਹੀ ਰਹੀ ਸੀ,,
ਚੜ੍ਹਾਈ ਹੀ ਰਹੇਗੀ ❤,, ਸਾਡਿਆਂ ਸਾਹਾਂ ਦੇ ਨਾਲ ❤
ਸਾਡੇ ਰੋਮ ਰੋਮ ਵਿਚ ਜ਼ਿੰਦਾਬਾਦ ਰਹੇਂਗਾ,
,ਤੇਰਾ ਗੀਤ ਸੁਣਕੇ ਖੁਸ਼ੀ ਵੀ ਆਉਂਦੀ ਤੇ ਰੋਣਾਂ ਵੀ ਆਉਂਦਾ ਏ,
❤️
Legend Alive In Our Hearts 😢❤
🎉🎉🎉
❤❤❤❤❤❤❤❤❤
❤
Sidhu mossewala brand ha i am your big fan love from Pakistan
Justice For Sidhu Moose Wala❤
No bollywood ❌
No hollywood ❌
Only Sidhu bhai ⚠️
Only moosahood bro
YES
❤
ਜਦੋਂ ਤਕ ਸਰੀਰ ਚ ਸਾਹ ਰਹਿਣਗੇ....ਜੱਟਾ ਤੈਨੂੰ ਹਮੇਸ਼ਾ ਜਿਉਂਦਾ ਰਖਾਗੇ ਸਾਡੇ ਲਈ ਤੂੰ ਹੀ ਸਭ ਤੋਂ ਉਪਰ ਸੀ ਤੇ ਰਹੇਗਾ❤ #justiceforsidhumoosewala
👆👆👆👆😭😭😭😭😭
❤❤
ua-cam.com/users/shorts-3zLXPNQcyg?si=IlEA59UYzBITEnfF
Lawrence Bishnoi 😂 laughing in corner
@@N.Mangalkehde chakke da naam layi jna 😂😂😂
ਤੇਰੇ ਵਰਗਾ ਨਾ ਕੋਈ ਸੀ ਨਾ ਕੋਈ ਹੋਵੇਗਾ,,,,ਰਹਿੰਦੀ ਦੁਨੀਆ ਤਕ ਤੇਰਾ ਨਾਮ ਰਹੂਗਾ,,,,,ਤੇਰੀ ਕਲਮ ਨੂੰ ਤੇਰੀ ਦੇਲੇਰੀ ਨੂੰ ਸਲਾਮ,,, LEGEND NEVER DIE
Meant to likee
Sorry
@@niteshsaini4311ua-cam.com/video/t-C9HoJjEiQ/v-deo.htmlsi=MUfTuubxR68Inafl
ਯਾਦ ਉਹਨਾਂ ਨੂੰ ਕੀਤਾ ਜਾਂਦਾ ਜੋ ਭੁੱਲ ਗਏ ਹੋਣ। ਜੋ ਹਮੇਸ਼ਾਂ ਲਈ ਰੂਹ ਵਿੱਚ ਵੱਸ ਗਏ ਉਹ ਨਾਲ ਹੀ ਰਹਿੰਦੇ ਆ।
#justiceforsidhumoosewala
Nice ♥️💯💪💪
ਤੇਰਾ ਇਹ ਰੁਤਬਾ ਰਹਿੰਦੀ ਦੁਨੀਆਂ ਤੱਕ ਕਾਇਮ ਰਹੇਗਾ ਸਿੱਧੂ ਵੀਰੇ.... ਤੇਰਾ ਨਾਮ ਤਾਰਿਆਂ ਦੀ ਤਰ੍ਹਾਂ ਚਮਕਦਾ ਰਹੇਗਾ ਤੈਨੂੰ ਕਦੀ ਭੁੱਲ ਨਹੀਂ ਸਕਦੇ ਹਰ ਸਾਹ ਨਾਲ ਤੇਰਾ ਚੇਤਾ ਆਉਂਦਾ ਹੈ 😭😭🕊️
❤
Moosewala ithe eko mithiye
ua-cam.com/video/LrUigHNESJE/v-deo.html
Sidhu moosewala ਨੇ watch out vich kis singer nu kita reply
@@Sukhmanedits❤❤
@@mehakg1816right 👍
🥺🥺🥺 2025 ma kon kon Sidhu ko dakhe ga
ਬਾਈ ਦਿਵਾਲੀ ਤੋ ਵੱਧ ਚਾਅ.ਤੇਰੇ ਗਾਣੇ ਦਾ ਆ✌🏻✌🏻✌🏻✌🏻 Miss you jatta ਹਮੇਸ਼ਾ ਦਿਲਾ ਵਿੱਚ ਅਮਰ ਰਹੇਗਾ ❤
Hii❤❤
ਸਹੁੰ ਦੀ ਰਸੀਦ ਨਹੀਂ ਹੁੰਦੀ,
ਆਵਦੇ ਦਾ ਬਿੱਲ ਨਹੀਂ ਹੁੰਦਾ!
ਮਹੁੱਬਤ ਦਾ ਦਿਮਾਗ਼ ਨਹੀਂ ਹੁੰਦਾ,
ਧੋਖੇ ਦਾ ਦਿਲ ਨਹੀਂ ਹੁੰਦਾ !!
SIDHU❤
LEGEND NEVER DIE ❤
Very nice line ❤❤
ਆਵਦੇ ਨਹੀ ਵਾਹਦੇ ਭਰਾ ❤
Copy ta smarke kar lenda
@@harshtoor5216 chal koi na veer fr ki hoya ❤
ਚਿੜੀ ਤੋ ਬਾਜ ਬਣਾ ਦਿੰਦੇ ਨੇ ਸਿੱਧੂ ਦੇ ਗੀਤ , ਮਾਰਦੇ ਦਮ ਤਕ ਯਾਦ ਰੱਖਾਂਗੇ ਸਿੱਧੂ ਵੀਰੇ ਥੋਨੂੰ ❤❤❤❤
ਕਈ ਜਿਉਂਦੇ ਨਹੀਂ ਬੋਲਦੇ, ਤੇ ਕਈ ਮਰ ਕੇ ਵੀ ਚੁੱਪ ਨਹੀਂ ਹੁੰਦੇ💪💪💪💪💪 Legends never die
Veere kya gal boli aa maza aa gya zende waleya da zameer mar gya
Level
ਜਦੋ ਪਤਾ ਲੱਗਾ new song ਆਉਣ ਵਾਲਾ ਵੀਰ ਦਾ ਬਹੁਤ ਖੁਸ਼ੀ ਹੋਈ ਦੀਵਾਲੀ ਤਿਉਹਾਰ ਮਨਾਉਣ ਨਾਲੌ ਵੀ ਵੱਧ ਖੁਸ਼ੀ ਹੋਈ ਗਾਣਾ ਸੁਣ ਕੇ❤❤❤❤❤❤❤❤❤❤❤❤❤❤❤❤
Agar bhagwant Sharabi cm na Banda te sadda sidhu veer sadde naal haunda, bhagwant Sharabi Murdabad 😢😢😢😢😢😢
@@RajOberoi-o4iਕੀ ਗੱਲ ਭਗਵੰਤ ਸਰਾਬੀ ਨੇ ਕਿਹਾ ਸੀ ਘਰੋਂ ਇਕੱਲੇ ਨੂੰ ਜਾਣ ਨੂੰ, ਜਦੋਂ ਪਤਾ ਵੀ ਮੇਰੀ ਸਕਿਉਰਟੀ ਦੀ ਖਬਰ ਵਾਇਰਲ ਹੋ ਚੁੱਕੀ ਆ ਤਾਂ ਬੰਦੇ ਨੂੰ ਆਪ ਸੰਭਲਣ ਦੀ ਲੋਡ ਹੁੰਦੀ ਆ। ਨਾਲੇ ਇਹ ਦੱਸ ਜਿਹੜੇ ਮਾਨਸੇ ਤੋਂ ਆਪ ਐਮ ਐਲ ਏ ਲਈ ਚੌਣ ਲੱੜਿਆ ਤੇ ਉਹਨੂੰ ਆਨੀ ਵੀ ਖਬਰ ਕਿਸੇ ਦੱਲੇ ਨੇ ਨਾ ਦਿੱਤੀ ਵੀ ਮਾਨਸੇ ਵਿੱਚ ਸੂਟਰ ਆਏ ਬੈਠੇ ਨੇ। ਟੱਟੂ ਦੀ ਸੀ ਆਈ ਡੀ ਸੀ ਇਹਦੀ ਤੇ ਇਹਦੇ ਨਾਲ ਫਿਰਦੇ ਦੱਲਿਆ ਦੀ। ਸਾਲਿਆ ਨੇ ਚੁੱਕਾਂ ਦੇ ਦੇ ਇੱਕ ਮਾਂ ਪਿਉ ਦਾ ਪੁੱਤ ਮਰਵਾ ਤਾ।
@@billing5283 no translation option here I am Punjabi boy born and brought up in Delhi so I can only speak and understand Punjabi but i could not read or write Punjabi so can u please reply in English or Hindi what ever in you are comfortable 🙏🙏
Gar gar putt jamnay mosay wala jatt nahi o kisay ban Jana
@@HarinderSingh-je7vj veere agar bhagwant Sharabi cm na Banda tan sadda sidhu moose wala veer aj sadde naal haunda bhagwant Sharabi Murdabad kissan ekta zindabad 💪💪
True lyrical warrior in Punjabi Singing History. 😢RIP
Rip > Rest in power 💀💀
Exactly
ਭਰਾ ਸਾਡਾ , ਸਿੱਧੂ❤
5 January!! ⛳
ਜਿਨਾ ਚਿਰ ਸਰੀਰ ਚ ਸਾਹ ਨੇ ਤੈਨੂੰ ਹੀ ਸੁਣਦੇ ਰਹਾਗੇ ❤⛳ || ਤੂੰ ਹੀ ਸਾਡੇ ਲਈ ਰੱਬ ਵਰਗਾ ਸੀ 🥺🤍 ਵਾਹਿਗੁਰੂ ਅਗਲੇ ਜਨਮ ਚ ਹੋਰ ਤਕੜਾ ਕਰਕੇ ਭੇਜੇ 🔥
❤❤😢
❤
ਜਿੰਨਾ ਤੱਕ ਸਰੀਰ ਚ ਸਾਹ ਰਹਿਣਗੇ ਵੀਰੇ ਤੈਨੂੰ ਹਮੇਸ਼ਾ ਯਾਦ ਰੱਖਗੇ ❤️ ਸਾਡੇ ਲਈ ਤੂੰ ਹੀ ਸਭ ਤੋ ਉਪਰ ਸੀ ਤੇ ਹਮੇਸ਼ਾ ਰਹੇਗਾ❤
😔👍
🎉
❤❤❤❤❤❤❤at at❤️🔥❤️🔥❤️🔥🔥🔥
410 ਸੁਣਨ ਵਾਲੇ ਲਾਓ ਹਾਜਰੀ ....❤❤
I love songs 410 my big veer ji😢❤
Yes gi ❤
ਤੇਰਾ ਇਹ ਰੁਤਬਾ ਰਹਿੰਦੀ ਦੁਨੀਆਂ ਤੱਕ ਕਾਇਮ ਰਹੇਗਾ ਸਿੱਧੂ ਵੀਰੇ.... ਤੇਰਾ ਨਾਮ ਤਾਰਿਆਂ ਦੀ ਤਰ੍ਹਾਂ ਚਮਕਦਾ ਰਹੇਗਾ ਤੈਨੂੰ ਕਦੀ ਭੁੱਲ ਨਹੀਂ ਸਕਦੇ ਹਰ ਸਾਹ ਨਾਲ ਤੇਰਾ ਚੇਤਾ ਆਉਂਦਾ ਹੈ ❤❤❤
thanx everyone ❤️❤️