Розмір відео: 1280 X 720853 X 480640 X 360
Показувати елементи керування програвачем
Автоматичне відтворення
Автоповтор
👍❤️👍 ਬਹੁਤ ਹੀ ਵਧੀਆ ਜਾਣਕਾਰੀ ਵਾਲੀ ਇੱਕ ਇਤਿਹਾਸਕ ਕਹਾਣੀ ਸੁਣਾਉਣ ਲਈ ਧੰਨਵਾਦ ਜੀ
Boht vadia itihaas d jaankaari
👍👍👍👍👍
❤❤❤
❤❤👍
Nice story ya
Good
👍
❤❤🙏
ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਹੈ ਜੀ
ਕਾਬਲੇ ਤਾਰੀਫ ਜਾਣਕਾਰੀ ਏ। salute to you. ਅਗਲੀ ਗਲ ਇਹ ਹੈ ਕਿ ਸਿਖ ਰਾਜ ਦੀਆ ਸ਼ਾਮਾ ਦਾ ਅੰਤ ਕਰਨ ਵਾਲੇ dogra brothers ਸਨ ਇਸ ਵਿੱਚ ਕੋਈ ਸ਼ੱਕ ਨਹੀ। ਪਰ ਇਹ ਹੋਇਆ ਕਿਓ ਕੀ ਮਾਹਰਾਜਾ ਇਕ ਸਿਖੀ ਨੂ ਸਮਰਪਿਤ ਰਾਜਾ ਨਹੀ ਸੀ ਤੇ ਗੁਰੂ ਸਾਹਿਬ ਦੀ ਦਿੱਤੀ ਸਿਖਿਆ ਤੋ ਕੋਹਾ ਦੂਰ ਸੀ। ਸਿਰੇ ਦਾ ਅਯਾਸ਼ ਸੀ। ਆਪਣੀ ਹਵਸ ਦਾ ਸ਼ਿਕਾਰ ਹੋਣ ਕਰਕੇ ਉਸ ਨੇ ਆਪਣੇ ਰਾਜ ਵਿੱਚ ਡੋਗਰੇ ਤੇ ਡੋਗਰਨੀਆ ਰਖੀਆ ਹੋਈਆ ਸੀ। ਉਹ ਵਧੀਆ ਸ਼ਰਾਬ ਤੇ ਵਧੀਆ ਅਫੀਮ ਵੀ ਛਕਦਾ ਸੀ ਆਪਣੀ ਕਾਮ ਵਾਸ਼ਨਾ ਨੂ ਤੇਜ ਕਰਨ ਵਾਸਤੇ ਕਿਉਕੀ ਸੁਦਰ ਔਰਤਾ ਨਾਲ ਰਜ ਕੇ ਭੋਗ ਕੀਤਾ ਸਕੇ ਤੇ ਸਿਰੇ ਦਾ ਸ਼ੌਕੀਨ ਸੀ। ਇਹੀ ਰਾਜੇ ਦੀ ਆਯਾਸ਼ੀ ਲੈ ਡੁਬੀ ਸਿਖ ਰਾਜ ਨੂ। ਰਣਜੀਤ ਸਿੰਘ ਨੇ ਵਧੀਆ ਸਿਖ ਜਰਨੈਲਾ ਨੂ ਰਾਜ ਤੋ ਬਹੁਤ ਦੂਰ ਰਖਿਆ ਤੇ ਆਪਣੇ-ਆਪ ਦੇ ਆਲੇ ਦੁਆਲੇ ਡੋਗਰਨੀਆ ਤੇ ਡੋਗਰਿਆ ਦਾ ਜਾਲ ਵਿਛਾ ਕੇ ਰਖਿਆ ਜੋ ਕੀ ਸਿਖ ਰਾਜ ਦੇ ਤਾਬੂਤ ਵਿੱਚ ਡੋਗਰੇ ਆਖਰੀ ਕਿਲ ਸਾਬਤ ਹੋਏ। ਉਸ ਦੀ ਇਹ ਕਾਮ ਵਾਸ਼ਨਾ ਦੀ ਕਮਜੋਰੀ ਨੇ ਸਦਾ ਲਈ ਸਿਖ ਰਾਜ ਦਾ ਸੂਰਜ ਡਬੋ ਦਿਤਾ। ਇਹ ਮੇਰੇ ਵਿਚਾਰ ਨੇ ਇਸ ਬਾਰੇ ਜਿਨਾ ਮੈ ਪੜਿਆ ਏ।
Nice bai ji 💯💯💯
Sikh Raj da surj dubda dubda dub gya
ਵੀਰ ਜੀ ਤੁਸੀ ਥੋੜੀ ਆਵਾਜ਼ ਨੂੰ ਹਾਈ ਕਰੌ ਬਾਕੀ ਸਭ nice a
Jarnal jorawar singh di body da tukda kr k tibet wala apna ghar vich jawaka da janm hon wala dola nal ban d c tibet wala jarnal jorawar singh nu sher vangu manda n ohna da ik jaga v tibet vicj bani hoi h