ਮੱਖਣਾਂ ਝੋਨੇ ਨੂੰ ਕੀ ਅੱਗ ਸਵਾਹ ਪਾਈਂ ਊ ਦਿਨਾਂ ਵਿੱਚ ਐਨੀ ਫੋਟ ਕਿਵੇਂ ਕਰ ਗਿਆ
Вставка
- Опубліковано 16 жов 2024
- ਮੱਖਣਾਂ ਝੋਨੇ ਨੂੰ ਕੀ ਅੱਗ ਸਵਾਹ ਪਾਈਂ ਊ ਦਿਨਾਂ ਵਿੱਚ ਐਨੀ ਫੋਟ ਕਿਵੇਂ ਕਰ ਗਿਆ #nimanamalhi #farming #kissanmazdoorektazindabad #hybrid #28p67 #agriculturalsystem
ਵੀਡੀਓ ਨੂੰ ਪਿਆਰ ਕਰਨ ਵਾਲੇ ਵੀਰਾ ਦਾ ਧੰਨਵਾਦ
Sirra gall Bat ha veer Pura end laya ❤❤ Love you
Waheguru ji waheguru ji
ਵੀਰ ਹਾਈਬਰੇਡ ਝੌਨਾ ਏ ਤਾ ਕਰਕੇ ਫੌਟ ਆ
Nave vhan ch ni kamyab sukka kaddu jithe pani ucha te phila to hi jhona lgda aa ria othe bauth vadia result a sukke kaddu de
ਵੀਰ ਜੀ ਅਸੀ ਕੰਪਿਊਟਰ ਕਰਹਾ ਲਗਾ ਕੇ ਕਦੇ ਟਰੈਕਟਰ ਨੀ ਜਮੀਨ ਚ ਵੜਿਆ ਪਾਣੀ ਸਡ ਕੇ ਝੋਨਾ ਲਗਾਈਦਾ 85 ਮਣ ਨਿਕਲਿਆ ਸੀ
ਮੱਲੀ ਵੀਰੇ ਮੁੱਛਲ 1401 ਝੰਡਾ ਰੋਗ ਵਾਸਤੇ ਕੀ ਕਰੋਗੇ , ਦੋ ਸਵਾਲ ਹੋਰ
ਯੂਰੀਆ ਦੀਆਂ ਕਿੰਨੀਆਂ ਕਿਸ਼ਤਾਂ ਤੇ ਪੋਟਾਸ਼ ਤੇ ਜ਼ਿੰਕ ਪਾਉਣ ਦਾ ਅਸਲ ਟਾਈਮ, ਜ਼ਰੂਰ Reply ਕਰੀ ਵੀਰ ਬਣ ਕੇ
Thiponate mithyl
2 urea
@@Nimanamalhi ਮਤਲਬ ੨ ਬੋਰੀਆ ਯੂਰੀਆ
bio wrap (tricoderma) pao jhona lon lge ehh nhi aunda
Vere sade area vich jhona la k dekhao motora te har hunda k nahi khare pani te
ਵੀਰ ਖਾਰੇ ਪਾਣੀ ਦੀ ਵਰਾਇਟੀ ਆ 28p67
ਮੈ ਲਾਇਆ ਸਾਰਾ ਏਦਾਂ ਹੀ ਸੁੱਕਾ ਨਾਂ ਖਪਾ ਨਾਂ ਕੋਈ ਸੰਦ ਲਬੇੜਨਾਂ ਸਿਰਾ ਕੰਮ ਆ
2 sall pahala doctor aya ta se