ਰਾਜਸਥਾਨ ਵਿੱਚ ਇੱਕ ਕਿੱਲੇ ਦਾ ਠੇਕਾ ਸਿਰਫ 800 ਰੁਪਏ 🤭🫢😲😲

Поділитися
Вставка

КОМЕНТАРІ • 57

  • @GuriChahal-v4n
    @GuriChahal-v4n 4 місяці тому +9

    ਵਾਈ ਗੱਪ ਮਾਰਨ ਚ ਤੇਰਾ ਕੋਈ ਮੱਕਾਬਲਾ ਨੀ 50000ਨੂੰ ਵਿੰਗਾ ਪਰ ਰਾਜਸਥਾਨੀਆ ਦੀ ਇਕ ਗੱਲ ਬਹੁਤ ਵਧੀਆ ਵੀ ਇਹ ਲੋਕ ਦਰੱਖਤ ਨੂੰ ਜੱੜ ਤੋ ਵੱਡਦੇ ਨਹੀ ਸਾਗ ਜਰੂਰ ਦਿੰਦੇ ਆ

  • @JaspalSingh-sx1pp
    @JaspalSingh-sx1pp 4 місяці тому +11

    ਜਦੋਂ ਪੰਜਾਬ ਵਿੱਚ ਪਾਣੀ ਮੁੱਕ ਗਿਆ ਉਦੋਂ ਏਥੇ ਵੀ ਕਿਲੇ ਦਾ ਠੇਕਾ 12 -15 ਦੋ ਹਜ਼ਾਰ ਹੋ ਜੂ , ਪੰਜਾਬੀਆਂ ਨੂੰ ਅਕਲ ਮਗਰੋਂ ਆਉਂਦੀ ਹੈ।

  • @preetbrarok7950
    @preetbrarok7950 4 місяці тому +8

    ਅਰਜਨ ਸਰ ,ਮਹਾਜਨ , ਲੂਣ ਕਰਨ ਸਰ ਸਭ ਕੋਲ ਕੋਲ ਆ

  • @BholaSingh-xi7ex
    @BholaSingh-xi7ex 4 місяці тому +8

    ਇਹੋ ਜਿਹੇ ਲੋਕ ਹੀ ਆ ਜਿਹੜੇ ਪੰਜਾਬ ਦਾ ਸਾਰਾ ਭੇਤ ਬਾਹਰਲੀਆਂ ਸਟੇਟਾਂ ਚ ਦੇ ਕੇ ਆਉਂਦੇ ਫੇਰ ਕਹਿੰਦੇ ਸਾਡੇ ਪੰਜਾਬ ਚ ਕਬਜ਼ਾ ਕਰਦੇ ਆ ਕੇ😂😂😂

  • @chahal-pbmte
    @chahal-pbmte 4 місяці тому +6

    ਮੱਲੀ ਯਾਰ ਪੱਕੇ ਵਾਹਣ ਵਿੱਚ ਥੋੜ੍ਹਾ ਚੱਲੂ, ਜੇਕਰ ਵੱਤਰ ਠੀਕ ਹੋਊ ਫਿਰ ਹੀ ਤਵੀਆਂ ਵਾਹੁਣਗੀਆਂ।

  • @pooniarajsthan8916
    @pooniarajsthan8916 4 місяці тому +6

    भाई साहब अलग अलग ठेका हैं असी हनुमानगढ़ दे जमा नाल हैं अपना पइन्ड,नाली दा बेल्ट है जमीन दा ठेका 55, तों 60 हजार रहया है इस बार,,, भाई पुरे राजस्थान बीच ईको जेही जमीन नहीं हैं

    • @SahilKhan-jd3vf
      @SahilKhan-jd3vf 4 місяці тому

      Oi m sochu 800 ripiya kun dev rajsthan m mar gam shrinagar m 55000 60000 theko h naki belt m😂

  • @iqbalsingh8960
    @iqbalsingh8960 4 місяці тому +1

    ੫੦੦ ਠੇਕਾ, ੮੦ ਵਿੱਘੇ ਚਾਲੀ ਹਜ਼ਾਰ ਬਣ ਗਿਆ ਠੇਕੇ ਦਾ,,੭੦੦ ਵਹਾਈ ਦਾ ਖਰਚਾ,੮੦ ਵਿੱਘੇ,,ਛਿਪੰਜਾ ਹਜ਼ਾਰ ਵਹਾਈ ਦਾ ਖਰਚਾ,,,੪੫੦ ਬੀਜ ਦਾ, ੮੦ ਵਿੱਘੇ,,ਛੱਤੀ ਹਜ਼ਾਰ ਦਾ ਬੀਜ ਪੈ ਗਿਆ,,,੩੦੦੦ ਖਰਚਾ ਰੇਹ ਸਪਰੇਅ ਦਾ,੮੦ ਵਿੱਘੇ,,ਦੋ ਲੱਖ ਚਾਲੀ ਹਜ਼ਾਰ ਖਰਚਾ ਆ ਗਿਆ,,,
    ਇਹ ਸਾਰਾ ਖਰਚਾ ਲਾਕੇ ਤਿੰਨ ਲੱਖ ਬਹੱਤਰ ਹਜ਼ਾਰ ਬਣਿਆ ਖ਼ਰਚੇ ਖਰਚੇ ਦਾ,,,,,,,
    ਜੇ ੨ ਕੁਇੰਟਲ ਵੀ ਝਾੜ ਝੜਿਆ ੬੦੦੦ ਨੂੰ ਵਿਕਿਆ,, ਇੱਕ ਵਿੱਘੇ ਚੋਂ ਬਾਰਾਂ ਹਜ਼ਾਰ ਦਾ ਝਾੜ ਹੋਇਆ,, ੮੦ ਵਿੱਘਿਆਂ ਚੋਂ ਨੌ ਲੱਖ ਸੱਠ ਹਜ਼ਾਰ ਦੀ ਫ਼ਸਲ ਹੋਗੀ,,,,,
    ਖਰਚਾ ਆਇਆ ਤਿੰਨ ਲੱਖ ਬਹੱਤਰ ਹਜ਼ਾਰ,,,,,, ਪੰਜ ਲੱਖ ਅਠਾਸੀ ਹਜ਼ਾਰ ਬਚ ਗਏ,,,, ਇਸ ਹਿਸਾਬ ਨਾਲ ਠੇਕਾ ਬਹੁਤ ਘੱਟ ਐ,,, ਕੋਈ ਪਾਣੀ ਲਾਉਣਾ,, ਕੁਛ ਹੋਰ ਨੀਂ ਕਰਨਾ,,, ਇਸ ਹਿਸਾਬ ਨਾਲ ਠੇਕਾ ਤੇ ਜ਼ਮੀਨ ਦੇਣਾ ਗ਼ਲਤ ਐ

  • @SagarSingh-ij1ss
    @SagarSingh-ij1ss 2 місяці тому

    😱 ਜੈ ਬਾਈ ਕਿਸਾਨ ਭਰਾ ਦੀ ਜ਼ਮੀਨ ਚ ਫਸਲ !ਪੂਰੀ ਹੋਵੇ ਤਾਂ ਆੜਤੀਏ ਫਸਲਾਂ ਦਾ ਮੂਲ ਨੀ ਦਿੰਦੇ ਫੇਰ ਠੇਕਾ ਕਿ ਦੇਣ ਕਿੰਨਾ ਕ ਦੇਣ ?
    ਖੇਤੀ ਬਾੜੀ ਆਲਾ ਬੰਦਾ ਤਾਂ ਲਗਵਾਗ ਪੈਲਾ ਕਰਜੇ ਚ ਹੁੰਦਾ ਤੇ ਜਮੀਨਾਂ ਦੇ ਮਾਲਕ ?
    ਜ਼ਮੀਨਾਂ ਦੇ ਠੇਕੇ ਆਲੇ ਬੀ ਬਟ ਕਡ ਦਿੰਦੇ ਆ ਹੁਣ ਕਿਸਾਨ ਭਰਾ ਕਿ ਕਰੇ ?
    ਫਸਿਆ ਬੰਦਾ ਮੈਂਗੀ ਸਸਤੀ ਜ਼ਮੀਨ ਠੇਕੇ ਲਕੇ ਆਵਦਾ ਗੁਜਾਰਾ ਕਰਦਾ ?
    🤲ਵਾਹਿਗੁਰੂ ਮੇਹਰ ਕਰੇ🤲 !
    👳ਸਾਰੇ ਕਿਸਾਨ ਭਰਾਵਾ ਤੇ 👳?
    🧔ਕਿਸਾਨ ਵੀਰਾਂ ਦੀ ਫ਼ਸਲ ਤੇ ਮੇਹਨਤ ਦਾ ਮੁੱਲ ਪਵੇ 💯
    🌾ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ⛳ !
    💯💯

  • @mandeepsinghmandeepsingh5213
    @mandeepsinghmandeepsingh5213 4 місяці тому +4

    ਕਿਆਮ ਭਰਾਵਾ ਪੰਜਾਬ ਵਾਲਿਆਂ ਨੂੰ ਅਸਾਣ ਦੀ ਕੋਸ਼ਿਸ਼ ਕਰਦਾ

  • @SahilKhan-jd3vf
    @SahilKhan-jd3vf 4 місяці тому +2

    Bai asi rajsthan Hanumangarh de hge ha ithe theka 50000 hjar to vadh hga rajsthan sara eko vrga ni hunda 😂

  • @sainiamarjeet
    @sainiamarjeet 3 місяці тому

    same way farming done by punjabi in africa also for farms 10000 acre plus farms size

  • @shivanisharma5562
    @shivanisharma5562 4 місяці тому +6

    ਪੰਜਾਬ ਵਿੱਚ ਰਿਸ਼ਵਤ ਖੋਰੀ ਜ਼ੋਰਾਂ ਤੇ ਹੈ, ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😮😮😮

  • @ਕੱਬਾ
    @ਕੱਬਾ 4 місяці тому +4

    ਕਾਹਨੂੰ ਭੈ.…...ਵਿਚਾਰੇ ਗਰੀਬਾਂ ਲਈ ਮਹਿੰਗਾ ਕਰਵਾਊ ਠੇਕਾ

  • @jalourSingh-bz4dj
    @jalourSingh-bz4dj 4 місяці тому +5

    ਇਹਦਾ ਬਾਈ ਜੀ ਕਹਿੰਦੇ ਹੁੰਦੇ ਖੇਤੀ ਕਰਮੋ ਖੇਤੀ ਮੀਂਹ ਪੈ ਗਿਆ ਤਾਂ ਵਿਚਾਰੇ ਨੂੰ ਕੁਝ ਵੱਜ ਜਾਊਗਾ ਤੇ ਇਨਾ ਘੱਟ ਹ 500 ਕਹੀਏ ਵੀ ਬਹੁਤ ਘੱਟ ਹ ਨਹੀਂ ਅੱਗੇ ਖਰਚੇ ਵੀ ਪੈਂਦੇ ਹਨ ਤੇ ਤੁਸੀਂ ਵੀਡੀਓ ਬਣਾਈ ਬਹੁਤ ਸੋਹਣੀ ਵੀਡੀਓ ਸੀਗੀ ਜਿਮੀਦਾਰਾਂ ਦੇ ਪੱਖ ਚ ਵੀ ਸਾਨੂੰ ਵੀ ਦੇਖਣ ਨੂੰ ਮਿਲਿਆ ਰਾਜਸਥਾਨ ਦੇ ਅਸੀਂ ਦੇਖੇ ਸ਼ੁਕਰੀਆ

    • @jaggisingh5545
      @jaggisingh5545 4 місяці тому

      ਸਹੀ ਸਹੀ ਗੱਲ ਹ ਭਰਾਵਾ ਰਾਜਸਥਾਨ ਦੀ ਖੇਤੀ ਕਰਨੀ ਬਹੁਤ ਔਖੀ ਪਰ ਕੁਦਰਤ ਨੂੰ ਪਿਆਰ ਕਰਨ ਵਾਲਿਆਂ ਨੂੰ ਥਕਾਵਟ ਨਹੀਂ ਆਉਂਦੀ ਰਾਜਸਥਾਨ ਚ

  • @chahal-pbmte
    @chahal-pbmte 4 місяці тому +13

    4.54 - ਬੜਾ ਹਿਸਾਬੀ ਐਂ ਮੱਲੀ "ਕਹਿੰਦਾ ਪੰਜਾਬ ਵਿੱਚ ਪੰਜਾਹ ਹਜ਼ਾਰ ਨੂੰ ਵਿਘਾ ਹੈ।" ਇਸ ਹਿਸਾਬ ਢਾਈ ਲੱਖ ਨੂੰ ਕਿਲਾ ਹੋ ਗਿਆ।
    5.25 - ਚਾਰ ਕੈਂਡੀਡੇਟ ਸਾਥ ਲਗਾ ਰੱਖੇ ਹੈ। ਇਸ ਨੂੰ ਕੈਂਡੀਡੇਟ ਦਾ ਅਰਥ ਨਹੀਂ ਪਤਾ। ਰਾਜਸਥਾਨੀਆਂ ਤੇ ਨੰਬਰ ਬਣਾਈ ਜਾਂਦਾ।

    • @KARANKARAN-to1zk
      @KARANKARAN-to1zk 4 місяці тому +2

      Aap.adami.party.candidate😅😅

    • @chahal-pbmte
      @chahal-pbmte 4 місяці тому

      @@KARANKARAN-to1zk ???????

    • @LovedeepSengh-gm1mu
      @LovedeepSengh-gm1mu 4 місяці тому +1

      Apne aale vi ghuse ne. Ek bigha je 50 hazaar da hoye, ta ek kilaa 80000 da hoya, te 80000 ta jhone aali da aam hi theka hunda

  • @SukhchatSingh
    @SukhchatSingh 3 місяці тому

    Kalyan Rajasthan badhiya jameen the theka 5 Karnal 35to40000hajar ha

  • @bikramsangha4275
    @bikramsangha4275 4 місяці тому

    I am having disk plow, 2 disks vala with eicher single slender.

  • @RajaKhosla-t9i
    @RajaKhosla-t9i 4 місяці тому +2

    Very good 🎉🎉🎉 ❤❤

  • @Jat-zr9cw
    @Jat-zr9cw 3 місяці тому

    ❤❤❤❤❤❤

  • @AmarjeetSingh-vi8sq
    @AmarjeetSingh-vi8sq 4 місяці тому +1

    Ki toon peris da hal das rehan ki nvi gal aa Aaj to 60 sal pailan Ada Punjab vee brani see

  • @HarpreetSingh-eb7fj
    @HarpreetSingh-eb7fj 4 місяці тому +1

    Rajsthan ch brani jameen 50 killo guar hunda c hon o v nhi hunda ethe hon barish nhi hundi

  • @jagdeepsidhu1313
    @jagdeepsidhu1313 4 місяці тому +4

    ਮੱਲੀ ਯਾਰ ਗੱਪ ਨਾ ਮਾਰ 50 ਹਜ਼ਾਰ ਦਾ ਵਿੱਘਾ ਪੰਜਾਬ ਚ ਕਿੱਥੇ ਆ 😂😂

    • @GurdeepSingh-qv3yt
      @GurdeepSingh-qv3yt 4 місяці тому

      Veer bigha b bada aa rajstan

    • @RoyalLife-oo4ji
      @RoyalLife-oo4ji 4 місяці тому +1

      ਪੰਜ ਕਨਾਲ ਦਾ ਇਕ ਕਿੱਲਾ ਰਾਜਸਥਾਨ ਚ

    • @bikramsangha4275
      @bikramsangha4275 4 місяці тому

      Rajasthan ch wigha 5 knal hunda.

  • @GurjantSingh-ds8ex
    @GurjantSingh-ds8ex 4 місяці тому +2

    Y arjunsar gopalsar pallu. Bahut garmi aa y kuch ni hunda ethe

  • @user-zx108com
    @user-zx108com 4 місяці тому +3

    ਬਾਈ 50000 ਬਿਗਾ ਨਹੀ 14000 ਬਿਘਾ

    • @jaggisingh5545
      @jaggisingh5545 4 місяці тому

      ਬਾਈ ਜੀ ਪੰਜ ਕਨਾਲਾਂ ਦਾ ਵਿਗਾ ਉਰੇ
      125 ਕਨਾਲਾਂ ਦਾ ਮੁਰੱਬਾ

  • @GovindramRam-hf4qs
    @GovindramRam-hf4qs 4 місяці тому +2

    Baris.nhi.hundi.bhai

  • @kuljeetbrar7043
    @kuljeetbrar7043 4 місяці тому

    Vadiya jmin da theka 25000 to lai ke 35000 tak

  • @AmarjeetSingh-vi8sq
    @AmarjeetSingh-vi8sq 4 місяці тому +1

    Kise te karja nhi Punjab bankan vich pea

  • @sukhmandersinghgill3236
    @sukhmandersinghgill3236 4 місяці тому +1

    ਮੁਲ ਕਿਸ ਭਾਅ ਮਿਲੂਗੀ ਜੀ।

    • @GagandeepSinghGill-sc8gk
      @GagandeepSinghGill-sc8gk 4 місяці тому

      ਬਾਈ ਇਹ ਪੰਜਾਬ ਨਹੀਂ ਜਿਥੇ ਆ ਕੇ ਹਰ ਕੋਈ ਜ਼ਮੀਨ ਖਰੀਦ ਲਵੇ ਇਥੇ ਦੂਜੀ ਸਟੇਟ ਵਾਲਿਆਂ ਨੂੰ ਜ਼ਮੀਨ ਖਰੀਦਣ ਦੀ ਪਰਮਿਸ਼ਨ ਨਹੀਂ

  • @Jat-zr9cw
    @Jat-zr9cw 3 місяці тому

    आप कहां से हो

  • @gurbindersingh228
    @gurbindersingh228 4 місяці тому

    Kadi jage

  • @pargatsngh984
    @pargatsngh984 4 місяці тому

    Jamin da ki rate aa ji

  • @inderjit748
    @inderjit748 4 місяці тому +2

    BINA BARISH TOO KIWE HO JU KHETI FORAMTRACK NAI FARAMTRACK HUÑADA HAI 😂

  • @SabbbiiRatool
    @SabbbiiRatool 4 місяці тому +1

    50000 bigga kithe as Punjab ch

  • @SatnamSingh-h3v2i
    @SatnamSingh-h3v2i 4 місяці тому

    Good

  • @SatnamSingh-h3v2i
    @SatnamSingh-h3v2i 4 місяці тому +2

    Sabbi mallian

  • @roopchandjoshi5750
    @roopchandjoshi5750 4 місяці тому

    Jameen ka kya bhav hai ji

  • @sukhichehal2115
    @sukhichehal2115 4 місяці тому

    Area kehra bro

  • @HarnekSinghDhou
    @HarnekSinghDhou 4 місяці тому +1

    Punjab. Big Harmi. Log

  • @HarwinderRai-e5l
    @HarwinderRai-e5l 4 місяці тому +1

    Jat. Ja. Naie saila

  • @amravillon5051
    @amravillon5051 4 місяці тому +2

    50000 rupees biga v hega sada Rajasthan vda chnga state

    • @OmkarSinghCheema
      @OmkarSinghCheema 4 місяці тому +1

      No.bai. hindumal kot.7000 ja 5000 rupee

    • @inderjit748
      @inderjit748 4 місяці тому +1

      50 hzar bígha kithe aa PANJAB WICH theka

  • @amrindersingh5641
    @amrindersingh5641 4 місяці тому +1

    ਗਪਾ ਮਾਰੀ ਜਾਂਦਾ 50000rs ਨੂੰ ਪੰਜਾਬ ਵਿੱਚ ਵਿਘਾ ।

  • @SarbjitSingh-yg7bs
    @SarbjitSingh-yg7bs 4 місяці тому

    Bewakoof Labour nu Candidate 👑👏 keh riha hai ji 5.25

  • @GavvySran
    @GavvySran 4 місяці тому

    Puthhia agriji na boll

  • @LakhvinderSingh-zq9zw
    @LakhvinderSingh-zq9zw 4 місяці тому

    Rajasthan.anupghar.vi.
    Punjab.varga.a.
    Me.lakhvinder.s.mera.viilge18.a.