ਸੰਧੂਆਂ ਨੇ 40 ਕਿੱਲੇ ਮੁੱਛਲ ਬਾਸਮਤੀ ਦੀ ਕੀਤੀ ਸਿੱਧੀ ਬਿਜਾਈ (DSR) । ਪਿਛਲੇ ਸਾਲ ਨਿਕਲੀ 78 ਮਨ । ਲਵਾਈ ਬਚੀ,

Поділитися
Вставка
  • Опубліковано 28 чер 2024
  • ਸੰਧੂਆਂ ਨੇ 40 ਕਿੱਲੇ ਮੁੱਛਲ ਬਾਸਮਤੀ ਦੀ ਕੀਤੀ ਸਿੱਧੀ ਬਿਜਾਈ (DSR) । ਪਿਛਲੇ ਸਾਲ ਨਿਕਲੀ 78 ਮਨ । ਲਵਾਈ ਬਚੀ, ਕੁੱਤੇ ਭਕਾਈ ਬਚੀ ।
  • Розваги

КОМЕНТАРІ • 27

  • @BhupinderSingh-jn8or
    @BhupinderSingh-jn8or 9 днів тому +3

    ਬਹੁਤ ਵਧੀਆ ਕਰ ਰਹੇ ਵੀਰ ਸਾਰਿਆਂ ਨੂੰ ਸਿੱਧੀ ਬਿਜਾਈ ਹੀ ਕਰਨੀ ਚਾਹੀਦੀ ਤਾਂ ਕਿ ਅਸੀਂ ਪੰਜਾਬ ਦਾ ਪਾਣੀ ਬਚਾ ਸਕੀਏ

  • @GurdevSingh-vd5ie
    @GurdevSingh-vd5ie 10 днів тому +6

    ਵੱਧ ਜ਼ਮੀਨਾਂ ਵਾਲੇ। ਕਿਸਾਨਾਂ ਨੂੰ ਚਾਹੀਦਾ ਹੈ।।ਔਹੋ ਕੁਦਰਤੀ ਖੇਤੀ ਤਹਿਤ ਫਸਲਾਂ ਉਗਾਉਣ 😮ਕਯੋਕਿ ਪਾਣੀ ਧਰਤੀ ਵਨਸਪਤੀ ਸਬ ਜੈਹਰਾ ਕਾਰਨ।। ਮਨੁੱਖੀ ਸ਼ਰੀਰਾਂ ਅਤੇ ਡੰਗਰਾਂ ਪਸ਼ੁਆਂ ਦੀ ਸੇਹਤਾ ਤੇ ਬੁਰਾ ਅਸਰ ਪੈ ਰਿਹਾ ਹੈ।। ਸ਼ੂਗਰ ਬੀ ਪੀ ਕੈਂਸਰ ਕਾਲਾ ਪੀਲੀਆਂ।ਗੋਡੇ ਆਂ ਦੀ ਬੀਮਾਰੀਆਂ ਨੇ ਹਰ ਘਰ ਚ ਦਸਤਕ ਦਿੱਤੀ ਹੋਈ ਹੈ।।ਗੋਡੇ ਯਾਨੀ।। ਮਨੁੱਖੀ ਸ਼ਰੀਰਾਂ ਦੇ ਪਹਿਏ।।ਟਾਯਰ।।ਜੇ ਟਾਇਰ ਹੀ ਪੰਚਰ ਹੋ ਜਾਂਣ।। ਗੱਡੀ ਕਿਵੇਂ ਚੱਲੂ 😢 ਵੈਸੇ ਸ਼ਰੀਰ ਦੇ ਹਰ ਅੰਗ ਕੀਮਤੀ ਹੈ।। ਅਪਣੇ ਸ਼ਰੀਰਾਂ ਸੇਹਤਾਂ ਖਾਤਰ ਹੀ ਇਸ ਪਾਸੇ ਕੁਦਰਤੀ ਖੇਤੀ ਵੱਲ ਆ ਜਾਉ।।ਹਿਸਾਬ ਲਾ ਲੈਣਾ ਦੋ ਤਿੰਨ ਸਾਲ ਬਾਅਦ ਘਾਟੇ ਚ ਹੋ ਯਾਂ ਫਾਇਦੇ ਚ।।।ਆ ਹੁੰਣ ਸਿਵੇ ਪਿੰਡਾਂ ਚ ਬੁੱਝਦੇ ਨਹੀਂ।।ਨਛੇਆ 😢ਜੇਹਰੀ ਖੇਤੀ 😢 ਐਕਸੀਡੈਂਟ ਆਂ 😢 ਅਤੇ ਈਰਖਾ ਦਵੈਸ਼ ਕਾਰਨ 😢 ਪੰਜਾਬੀ ਆਂ ਦਾ ਕੁਦਰਤੀ ਹੀ ਘਾਂਣ ਹੋ ਰੇਹਾ ਹੈ।।।😢ਹਲ ਹੈ 🌱 ਬਾਬੇ ਨਾਨਕ ਵਾਲੀ ਸੈਹਜ ਖੇਤੀ ਉਤਮੱ ਖੇਤੀ ਕੁਦਰਤੀ ਖੇਤੀ।। ਸਰਬੱਤ ਦਾ ਭਲਾ 🎉 ਜ਼ਮੀਨਾਂ ਪਾਣੀ ਪੋਣ ਵਨਸਪਤੀ ਜੀਵ ਜੰਤੂ ਡੰਗਰਾ ਪੰਛਿਆਂ ਅਤੇ ਮਨੁੱਖੀ ਸ਼ਰੀਰਾਂ ਸੇਹਤਾਂ ਦਾ ਭਲਾ।।।।🎉🎉🎉🎉🎉

  • @jaswinderpal1511
    @jaswinderpal1511 10 днів тому +1

    Boht vadya video veer ji

  • @sharanjitsingh7255
    @sharanjitsingh7255 10 днів тому +2

    Good 💯

  • @shaunkijatt1576
    @shaunkijatt1576 4 години тому

    ਪਾਣੀ ਦੀ ਤਾਂ ਕੋਈ ਬੱਚਤ ਨੀ ਬਾਈ ਅਸੀਂ ਵੀ ਬੀਜਦੇ ਆ ਓਦਾਂ ਸੌਖਾ ਕੰਮ ਲੇਬਰ ਦੀ ਬੱਚਤ ਹੋ ਜਾਂਦੀ ਬਾਈ

  • @young__farmer
    @young__farmer 14 годин тому

    Kehra pind bai

  • @sarbjeetkhosa9015
    @sarbjeetkhosa9015 10 днів тому

    👍👍👌👌

  • @WAHEGURU1313..
    @WAHEGURU1313.. 10 днів тому

    4500 karcha v lag jao ta koi gal nahi good

  • @gurpreetchahal1243
    @gurpreetchahal1243 5 днів тому

    Bai appia 2008 tho kar rahia sidie bajie

  • @makhansingh3002
    @makhansingh3002 10 днів тому +2

    ਇੱਕ ਕਿੱਲੇ ਤੇ ਨੋਮਨੀਗੋਲਡ ਦਾ ਕੀ ਖ਼ਰਚਾ

  • @honeygill8025
    @honeygill8025 10 днів тому

    Dsr lia machine di dighi desso

  • @rajubishnoi4124
    @rajubishnoi4124 8 днів тому +1

    भाई ये मुछल की कौन सी वैरायटी है 1401 है या PB 1 है ।

  • @jaskaransingh2582
    @jaskaransingh2582 10 днів тому +1

    Bai jangli jhona ni hunda vich

    • @surendersingh7673
      @surendersingh7673 3 дні тому

      Tusi bnaun to bad vahi karke ek var halka Pani la k 15 din chad do fer vahi karke Pani la k 15 din chad do jangli jhona sara ugg jau te nadin v ght ugne bad ch

  • @user-kz6ge8ot6p
    @user-kz6ge8ot6p 7 днів тому

    Veer ji chone ch super urea nal zinc pa sakde ha.plz daso

  • @jarnailsingh4048
    @jarnailsingh4048 9 днів тому

    Duja beej vich harra honda os da elaj dasso

    • @surendersingh7673
      @surendersingh7673 3 дні тому

      Pehla 2 Pani la k dujja bij ugha lo fer vahi karke bijo

    • @jarnailsingh4048
      @jarnailsingh4048 3 дні тому

      @@surendersingh7673 hun bijee hoi Hai hun koi hell

    • @taribehniwal8689
      @taribehniwal8689 6 годин тому

      ​@@surendersingh7673veer ji phone number send kro ji me agle sal Luna sehda jona

  • @Prabhjeetsingh-mf4eg
    @Prabhjeetsingh-mf4eg 15 годин тому

    Veer ji tuhada number mil sakda va