Joginder Ugrahan ਦਾ Buta Burj Gill ਨੂੰ ਠੋਕਵਾਂ ਜਵਾਬ ਬੂਟਾ ਬੁਰਜ ਗਿੱਲ ਨੇ ਸਾਨੂੰ ਆਪ ਫੋਨ ਕੀਤਾ ਸੀ| Interview

Поділитися
Вставка
  • Опубліковано 7 лют 2023
  • #RMBTelevision #jogindersinghugrahan #butaBurjgill
    ਪੰਜਾਬ ਅਤੇ ਪੰਜਾਬੀਅਤ ਦੀ ਹਰ ਸੱਚੀ ਖ਼ਬਰ ਨਾਲ ਜੁੜਨ ਦੇ ਲਈ RMB Television ਨੂੰ Subscribe ਜ਼ਰੂਰ ਕਰੋ।
    ----------------------------------------------------------------------
    Other social links
    UA-cam:
    ua-cam.com/channels/7Bx.html...
    Facebook:
    / rmbtelevisioninsatgram-
    Instagram:
    / rmbtelevision
    Twitter:
    / rmbtelevision
  • Розваги

КОМЕНТАРІ • 31

  • @sidhujagraj7071
    @sidhujagraj7071 Рік тому +5

    ਸਾਰੈ। ਕਿਸਾਨ। ਆਗੂ। ਕੁਰਸੀਆਂ। ਤੇ। ਪੈਸੇ। ਦੇ। ਲਾਲਚੀ। ਇਹਨਾਂ। ਜਾਂਚ। ਹੋਣੀ। ਚਾਹੀਦੀ

  • @gurchransingh5674
    @gurchransingh5674 Рік тому +1

    ਤੁਸੀ ਇੱਕੋ ਜਿਹੇ ਹੀ ਹੋ ਪੰਜਾਬੀ ਸਮਝ ਚੁੱਕੇ ਹਨ ਹੁਣ ਇੱਕ ਹੋਰ ਜਥੇਬੰਦੀ ਬਣ ਜਾਉ ਜਿਸਦਾ ਪ੍ਰਧਾਨ ਮਨਜੀਤ ਸਿੰਘ ਧਨੇਰ ਹੋਉ ਫੰਡ ਦਾ ਰੌਲਾ ਪੰਜਾਬ ਦੇ ਮੁੱਦਿਆਂ ਦਾ ਨਹੀ

  • @karamsingh5855
    @karamsingh5855 Рік тому +1

    ਜਗਿੰਦਰ ਸਿੰਘ ਉਗਰਾਹਾ ਸ਼ਭ ਤੋ ਬੇਵਕੂਫ ਵਿਅਕਤੀ ਹੈ ਜਦੋ ਦਿੱਲੀ ਵਿੱਚ ਕਿਸਾਨ ਅੰਦੋਲਨ ਚਲ ਰਿਹਾ ਸੀ ਤਾ ਉਦੋ ਭਾਰਤ ਦੀਆ ਸਾਰੀਆ ਕਿਸਾਨ ਜਥੇਬੰਦੀਆ ਇਕਠੀਅਆ ਸਨ ਪਰ ਇਹ ਨਹੀ ਰਲਿਆ ਦੂਜੀ ਗੱਲ ਇਹ ਹੈ ਕਿ ਜਿਨੀਆ ਵੀ ਮੀਟਿੰਗਾ ਸਰਕਾਰ ਨਾਲ ਚਾਹੇ ਪੰਜਾਬ ਸਰਕਾਰ ਨਾਲ ਚਾਹੇ ਦਿੱਲੀ ਦੀ ਮੋਦੀ ਸਰਕਾਰ ਅਤੇ ਹਰਿਆਣਾ ਸਰਕਾਰ ਨਾਲ ਹੋਈਆ ਉਨਾ ਮੀਟਿੰਗਾ ਵਿਚ ਇਕ ਵੀ ਮੀਟਿੰਗ ਵਿੱਚ ਨਹੀ ਆਇਆ ਅਤੇ ਕਦੇ ਕਿਸੇ ਵੀ ਮੀਟਿੰਗ ਵਿੱਚ ਮੋਦੀ ਸਰਕਾਰ ਦੇ ਮੰਤਰੀਆਂ ਨਾਲ ਮੀਟਿੰਗਾ ਹੁੰਦੀਆ ਰਹੀਆ ਇਸ ਨੇ ਕਦੇ ਵੀ ਕੋਈ ਗਲ ਨਹੀ ਰਖੀ

  • @mangatsingh670
    @mangatsingh670 Рік тому +4

    ਸਾਰਾ ਕੁਝ ਆਪ ਹੀ ਦੱਸੋਂਗੇ

  • @shersingh6582
    @shersingh6582 Рік тому +5

    ਲਾਲ ਲੀਰਾ ਸਰਕਾਰ ਦੇ ਹੱਥ ਠੋਕੇ ਓ ਤੁਸੀ ਹੋਰ ਕੁਝ ਨੀ

  • @dhaliwal6362
    @dhaliwal6362 Рік тому +1

    ਤੂੰ ਤਾਂ ਕਾਮਰੇਡਾਂ ਦਾ ਪਿਓ ਆ ਜੜ ਹੀ ਤੂੰ ਆ ਸਾਰੇ ਮਸਲੇ ਦੀ

  • @kuljitsingh3749
    @kuljitsingh3749 Рік тому +1

    ਬਹੁਤ ਮਾੜੀ ਗੱਲ ਹੋਈ

  • @JaswinderSingh-uj2jx
    @JaswinderSingh-uj2jx Рік тому +1

    Deep sidhu jindabad 💪💪

  • @singhkaur5196
    @singhkaur5196 Рік тому +2

    ਦੋਗਲੇ ਸਪ ਹੋ ਤੁਸੀ । ਸਰਮ ਕਰੋ ।

  • @LuckySingh-dk8hv
    @LuckySingh-dk8hv Рік тому

    Ugraha saab ..ji sikha ne la ta apna morcha,, tusi kehde si sikh apna morcha wakhra la len ..roti pani asi dewage..jao tusi morche vich roti kha awo ,te apne faimly layi vi le awo..sikha ne la ta kaomi insaaf morcha..

  • @SatvinderPal
    @SatvinderPal Рік тому +2

    #justicforsidhumoosewala

  • @harry210585
    @harry210585 Рік тому +1

    BANDI SIKH MORCHEY TON DHYAN HATAUN NU EH LAAL HARI TAAKIAN WALE VIPPERBAAD DE PETH LAGU COMRADAN NU ES TIME HI APNA JHAJHOO DEKHAUNA SI.

  • @daljeetsingh7552
    @daljeetsingh7552 Рік тому +2

    ਖਨੌਰੀ ਵਾ,ਡਰ ਤੇ ਮਹੀਨੇ ਦਾ ਸਟੈਡ ਸਾਢੇ ਤਿੰਨ ਘੰਟਿਅਾ ਚ ਬਦਲ ਕੇ ਕਾਮਰੇਡ ਗਰਾਹਾ ਦਿੱਲੀ ਨੂੰ ਤੁਰਪਿਅਾ ਸੀ ਜੋ ਲੱਖੇ ਸਧਾਣੇ ਨੂੰ ਪੁਲਿਸ ਨਾਲ ਰਲਿਅਾ ਦੱਸਦਾ ਸੀ ਸਟੇਜ ਤੋਂ, ਹੁਣ ਕੋਣ ਕੀਦੇ ਨਾਲ ਰਲਿਅਾ ਹੋੲਿਅਾ ਸੀ।

    • @malkitsran5704
      @malkitsran5704 Рік тому

      ਚੰਡੀਗੜ੍ਹ ਮੀਟਿੰਗ ਵਿੱਚ ਇਹ ਫੈਂਸਲਾ ਲਿਆ ਗਿਆ ਜੀ, ਕੇ ਜਿੱਥੇ ਵੀ ਪ੍ਰਸ਼ਾਸਨ ਸਾਨੂੰ ਰੋਕੇ ਗਾ ਓਥੇ ਹੀ ਬੈਠਣਾ ਹੈ। ਪਰ ਬਾਅਦ ਵਿੱਚ ਅਲੱਗ ਅਲੱਗ ਜਥੇਬੰਦੀਆਂ ਨੇ ਅਲੱਗ ਅਲੱਗ ਬਾਰਡਰ ਤੋਂ ਐਂਟਰੀ ਕੀਤੀ ਆ। ਬਾਕੀ ਉਗਰਾਹਾਂ ਨ ਦੀ ਜਥੇਬੰਦੀ ਨਾਲ ਔਰਤਾਂ ਵੀ ਵੱਡੀ ਗਿਣਤੀ ਵਿੱਚ ਹੁੰਦੀ ਆ। ਬੁਹਤ ਕੁੱਝ ਦੇਖਣਾ ਪੈਂਦਾ ਇੱਕ ਆਗੂ ਨੇ, ਜੇਕਰ ਬੀਬੀਆਂ ਦੀ ਕੋਈ ਬੇਪਤੀ ਹੋ ਜਾਂਦੀ, ਫ਼ਿਰ ਤੁਸੀ ਦੁਜੇ ਪਾਸੇ ਹੋ ਜਾਣਾ ਸੀ

  • @fatehsinghgill7499
    @fatehsinghgill7499 Рік тому +8

    ਲਾਲ ਲੀਰਾ ਪੰਜਾਬ ਦੇ ੳਲਟ ਭੁਗਤਦੀਅਾ

  • @charankaoni5238
    @charankaoni5238 Рік тому

    ਲੁਟੇਰੇ ਸਾਰੇ

  • @sand305
    @sand305 Рік тому +2

    tu iikala kaumi morche nu kio ne smarthan nahi de riha is tho saff pta lagda v tu sikh virodhe ah

  • @RavinderSingh-zv7fk
    @RavinderSingh-zv7fk Рік тому +1

    Lal.leera..khanouri.gayea.baith

  • @kulwantsingh5272
    @kulwantsingh5272 Рік тому +1

    .ਇੱਕ ਹੀ ਨਿਧੱੜਕ ਯੂਨੀਅਨ ਹੈ ਕਿਰਤੀ ਕਿਸਾਨ ਯੂਨੀਅਨ, ਆਲ ਇੰਡੀਆ ਕਿਸਾਨ, ਮਜਦੂਰ ਸਭਾ ਜਿੰਨਾ ਨੇ,ਕਿਹਾ ਸੀ,ਕਿ ਬਿੱਲ ਰੱਦ ਹੋਣ ਤੋ ਬਿਨਾਂ ਸਾਡਾ ਕਿਸੇ ਤਰਾ ਦਾ ਕੋਈ ਸਮਝੌਤਾ ਨਹੀਂ ਹੈ !

  • @jagdeepbrar5782
    @jagdeepbrar5782 Рік тому +3

    ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਜ਼ਿੰਦਾਬਾਦ

  • @rajuarora3163
    @rajuarora3163 Рік тому +2

    ਗ੍ਰੇਟ ਉਗਰਾਹਾਂ ਸਾਹਿਬ

  • @SatnamSingh-gn4ke
    @SatnamSingh-gn4ke Рік тому +3

    ਉਗਰਾਹਾਂ ਸਾਹਿਬ ਮਹਾਨ ਆਗੂ