ਪੁੱਤ ਦੀ ਇਕੋ ਕਮਰੇ ਵਿਚ ਲੰਘੀ ਸਾਰੀ ਜਵਾਨੀ ਮਾਂ ਨੇ ਹੀ ਕੀਤਾ ਹੋਇਆ ਸੀ 10 ਸਾਲ ਤੋ ਕਮਰੇ ਚ ਬੰਦ..

Поділитися
Вставка
  • Опубліковано 27 кві 2024
  • Plz follow are social media accounts….
    Apna farz seva society, Pind lachkani
    Snapchat: pkharoud66
    / 9wvq1ywk
    Instagram: pal_kharoud66
    pal_kharoud66?i...
    Facebook: pal kharoud
    Palkharoudof...
    UA-cam: pal kharoud
    / @palkharoud6004

КОМЕНТАРІ • 255

  • @amarjitkaur3694
    @amarjitkaur3694 Місяць тому +59

    ਕਿਤੇ ਗੁਰਪ੍ਰੀਤ ਸਿੰਘ ਵੀਰ ਦੀ ਸੇਵਾ ਕਿਤੇ ਪਾਲ ਖਰੋੜ ਵੀਰ ਦੀ ਸੇਵਾ ਸਲੂਟ ਹੈ ਰਾਜੀ ਖੁਸ਼ੀ ਰਹੋ

  • @user-sp1gm1uq7h
    @user-sp1gm1uq7h Місяць тому +14

    *ਜਿਹੜੇ ਕਹਿੰਦੇ ਨੇ ਰੱਬ ਨੀ ਹੈਗਾ ਜੇ ਰੱਬ ਦੇਖਣਾ ਆਪਣਾ ਫਰਜ਼ ਸੇਵਾ ਸੁਸਾਇਟੀ ਪਿੰਡ ਲਚਕਾਣੀ ਜਾਓ ਆਪੇ ਰੱਬ ਦੇ ਦਰਸ਼ਨ ਹੋਣਗੇ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਪਾਲ ਵੀਰ ਜੀ ਦਾ ਧੰਨਵਾਦ*

    • @GurpreetSingh-il6pu
      @GurpreetSingh-il6pu 18 днів тому

      Bhot time ton isha c rabbi rooh paal vir de darshan krn di g
      Ajj puri hoggi

  • @rimpidhiman4025
    @rimpidhiman4025 Місяць тому +27

    ਧੰਨ ਹੈ ਵੀਰੇ ਤੂੰ ਪਾਲ ਵੀਰ ਤੇਰੇ ਹੱਥ ਦੀ ਰੋਟੀ ਤਾਂ ਖੰਡ ਤੋਂ ਵੀ ਮਿੱਠੀ ਹੈ ਰੱਬ ਸਭ ਨੂੰ ਤੇਰੇ ਵਰਗਾ ਪੁੱਤ ਦਵੇ ਸਭ ਨੂੰ ਤੇਰੇ ਵਰਗਾ ਵੀਰ ਦਵੇ 🥹🥹🥹🥹🥹🥹🥹

  • @LovepreetSingh-ct2lp
    @LovepreetSingh-ct2lp Місяць тому +29

    ਪਾਲ ਵੀਰੇ ਤੈਨੂੰ ਦਿਲੋਂ ਸਲਾਮ ਹੈ ਵਾਹਿਗੁਰੂ ਮੇਹਰ ਕਰੋ ਵੀਰ ਤੇ

  • @LaddiSingh-rx4qo
    @LaddiSingh-rx4qo Місяць тому +24

    ਪਾਲ ਵੀਰੇ ਤੇਰੀ ਸੇਵਾ ਨੂੰ ਦਿਲ ਤੋਂ ਸਲਾਮ ਆ ਬਾਈ ਜੀ

  • @baldevsinghriar4830
    @baldevsinghriar4830 Місяць тому +1

    ਇਹ ਸੇਵਾ ਬਹੁਤ ਵੱਡੀ ਸੇਵਾ ਹੈ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖੇਉ ਆਪਣੇ ਬੱਚਿਆਂ ਦੇ ਸਿਰ ਉੱਤੇ ਵਾਹਿਗੁਰੂ ਜੀ ਜੋ ਇਨਸਾਨੀਅਤ ਦੀ ਸੇਵਾ ਸੰਭਾਲ ਕਰ ਰਹੇ ਵਾਹਿਗੁਰੂ ਜੀ ਇਨ੍ਹਾਂ ਸਾਰਿਆਂ ਬੱਚਿਆਂ ਨੂੰ ਦੇਹ ਅਰੋਗਤਾ ਬਖਸ਼ਿਸ਼ ਕਰੇਉ ਜੀ ਵਾਹਿਗੁਰੂ ਜੀ ਸਦਾ ਚੜ੍ਹਦੀ ਕਲਾ ਵਿਚ ਰੱਖੇਉ ਜੀ ਵਾਹਿਗੁਰੂ ਇਸ ਆਸ਼ਰਮ ਰਹਿ ਰਹੇ ਸਾਰੇ ਬੱਚਿਆਂ ਨੂੰ ਵੀ ਦੇਹ ਅਰੋਗਤਾ ਬਖਸ਼ਿਸ਼ ਕਰੇਉ ਜੀ ਵਾਹਿਗੁਰੂ ਜੀ ❤❤❤❤❤❤❤❤❤❤❤❤❤❤ ਵੀਰ ਸੱਤਪਾਲ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਵਾਨ ਹੋਵੇ ਜੀ ਖਾਲਸਾ ਜੀ 🌹🥀♥️🙏🌹🥀♥️🙏🌹🥀♥️🙏🌹🥀♥️🙏

  • @bablasekhon1044
    @bablasekhon1044 Місяць тому +7

    ਪਾਲ ਵੀਰੇ ਤੈਨੂੰ ਦਿਲੋ ਸਲਾਮ ਹੈ ਵਾਹਿਗੁਰੂ ਜੀ ਮੇਹਰ ਕਰਨ ਵੀਰ ਜੀ

  • @AarshRandhawa-ro9bc
    @AarshRandhawa-ro9bc Місяць тому +5

    ਪਾਲ ਵੀਰ ਪਰਮਾਤਮਾ ਤੈਨੂੰ ਬਲ ਹਿੰਮਤ ਬਖਸ਼ੇ ਦੁੱਖ ਈਆ ਦੇ ਦੁੱਖ ਬਡਾਉਣ ਲਈ

  • @user-rj1ki9fi4m
    @user-rj1ki9fi4m Місяць тому +13

    ਵੀਰ ਜੀ ਹੱਥਾਂ ਨੂੰ Gloves ਜਰੂਰ ਪਾਇਆ ਕਰੋ 🙏🙏

  • @JasbirSingh-cv6ji
    @JasbirSingh-cv6ji Місяць тому +5

    Ah hundi h sewa jo pal vir karda h lame chole ta har koi pai firda lok dikawa waheguru vir di lami umar kare

  • @khurram-xx3ht
    @khurram-xx3ht Місяць тому +8

    Beti ko Khuda shifa dy lambi Umar dy ameeeeen from 🇵🇰

  • @kaurmanjeet336
    @kaurmanjeet336 Місяць тому +25

    ਵੀਰੇ ਤੁਸੀ ਅਸਲੀ ਖਾਲਸੇ ਹੋ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਤੁਹਾਡੇ ਅੰਗ ਸੰਗ ਵਰਤਦੇ ਹਨ ।

  • @manpreetsinghgrewal530
    @manpreetsinghgrewal530 Місяць тому +2

    ਵਾਹਿਗੁਰੂ ਜੀ ਪਾਲ ਬਾਈ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਬਾਈ ਹੋਰ ਵੀ ਵੱਧ ਤੋਂ ਵੱਧ ਸੇਵਾ ਕਰਦਾ ਰਹੇ ਵਾਹਿਗੁਰੂ ਜੀ 🙏🙏

  • @LovePreet-vc7uq
    @LovePreet-vc7uq Місяць тому +1

    ਪਾਲ ਵੀਰ ਜੀ ਤੁਹਾਨੂੰ ਦਿਲੋ ਸਲਾਮ ਆ ਵੀਰ ਜੀ ਤੁਹਾਨੂੰ ਵਾਹਿਗੁਰੂ ਜੀ। ਹਮੇਸ਼ਾ ਤਦਰੁਸਤੀਆ ਤੇ ਲੰਮੀਆਂ ਉਮਰਾ ਬਗਸ਼ਣ 🙏🏻🙏🏻🙏🏻🙏🏻🙏🏻

  • @singga5679
    @singga5679 Місяць тому +7

    🙏🏻ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ❤

  • @gurnamsinsh8508
    @gurnamsinsh8508 Місяць тому +6

    ਵਾਹਿਗੁਰੂ ਜੀ

  • @punjabivlogger3788
    @punjabivlogger3788 Місяць тому +2

    ਬਹੁਤ ਬਹੁਤ ਧੰਨਵਾਦ ਪਾਲ ਵੀਰ ਜੀ ਅੱਗੇ ਤੁਹਾਡੀ ਸਿਫਤ ਕਰਨ ਲਈ ਸਾਡੇ ਕੋਲ ਕੋਈ ਸ਼ਬਦ ਨਹੀਂ ਜਿੰਨੀ ਸਿਫਤ ਕਰੀ ਜਾਵੇ ਉਹਨੀ ਹੀ ਥੋੜ੍ਹੀ ਆ🙏🙏🙏🙏🙏

  • @gurpalsingh5609
    @gurpalsingh5609 Місяць тому +8

    ਵੀਰ ਪਾਲ ਸਿੰਘ ਖਰੌੜ ਜੀ ਮੇਰਾ ਨਾਂ ਵੀ ਗੁਰਪਾਲ ਸਿੰਘ ਪਾਲ ਸਿੰਘ ਬਰਨਾਲਾ ਤੋਂ ਹਾਂ ਜੀ ਮੈਂ ਤੁਹਾਡੇ ਕੋਲ ਆਕੇ ਸੇਵਾ ਕਰਨ ਨੂੰ ਜੀਅ ਕਰਦਾ ਹੈ ਜੀ ਕੀ ਮੈਂ ਆ ਸਕਦਾ ਹਾਂ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ

  • @kamaljitbanwait1223
    @kamaljitbanwait1223 Місяць тому +1

    ਵਾਹਿਗੁਰੂ ਜੀ ਪਾਲ ਪੁੱਤ ਨੂੰ ਚੱੜ ਦੀ ਕਲਾ ਵਿੱਚ ਰੱਖਣਾ ❤❤❤

  • @BarinderKaur-yt8vn
    @BarinderKaur-yt8vn Місяць тому +1

    ਵਾਹਿਗੂਰੁ ਜੀ ਕਿਰਪਾ ਕਰੇ ਇਸ ਵੀਰ ਤੇ ਠੀਕ ਕਰ ਦੇਵੇ ਇੱਕ ਮਿ ਕਿੰਨੀਤਕਲੀਫ ਹੁਣੀ ਆ ਮਾ ਦੀ ਵੀ ਮਜਬੂਰੀ ਆਪਣੇ ਪੁੱਤ ਨੂੰ ਬੰਦ ਕਰਨਾਨਹੀ ਤਾ ਕਿਸ ਮਾ ਦਾ ਦਿਲ ਕਰਦਾ ਉਸ ਦਾ ਬੰਚਾ ਦੁਖੀ ਹੋਵੇ ਵੀਰ ਜੀ ਤਹਾਨੂੰ ਤੇ ਤਹਾਡੀ ਟੀਮ ਨੂੰ ਤੰਦਰੁਸਤੀ ਬਖਸੇ🙏🙏🙏

  • @hakamsinghhakamsinghhakams4664
    @hakamsinghhakamsinghhakams4664 Місяць тому +1

    ਤੁਹਾਡੀ ਸੇਵਾ ਵਡਮੁੱਲੀ ਸੇਵਾ ਹੈ ।ਵਾਹਿਗੁਰੂ ਜੀ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਬਖਸ਼ਣ ਜੀ

  • @princemiglani3067
    @princemiglani3067 Місяць тому +5

    Waheguru waheguru pal veer thudi video dakh rooh khush ho jandi h veer Dil krda Charan dho dho k pi jawa veer

  • @gursharanjitkaur1994
    @gursharanjitkaur1994 Місяць тому +2

    ਗੁਰਪ੍ਰੀਤ ਵੀਰਾਂ ਨਾਲ ਵੀਰਾਂ ਅਨਮੋਲ ਵੀਰਾਂ ਨੂੰ ਸਲਾਮ ਹੈ

  • @jagdeepchahal7325
    @jagdeepchahal7325 Місяць тому +2

    ਧੰਨ ਧੰਨ ਹੋ ਪਾਲ ਵੀਰ ਜੀ

  • @baljitkaurdhillon1006
    @baljitkaurdhillon1006 Місяць тому +2

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਮੇਹਰ ਕਰੋ ਜੀ,,

  • @harnetchoudhary1782
    @harnetchoudhary1782 Місяць тому

    ❤ ਵਾਹਿਗੁਰੂ ਜੀ ਪਾਲ ਬਾਈ ਸਾਰੀ ਟੀਮ ਸਾਰੇ ਪਰਿਵਾਰ ਸਾਰੇ ਸਾਥ ਦੇਣ ਵਾਲੇ ਭੈਣ ਭਰਾਵਾਂ ਤੇ ਸੰਸਥਾ ਵਿੱਚ ਰਹਿੰਦੇ ਸਾਰੇ ਪਰਿਵਾਰਕਿ ਮੈਂਬਰਾਂ ਜੀ ਦਾ ਜਸਵੰਤ ਵੀਰ ਜੀ ਤੇ ਸਾਰੇ ਭੈਣ ਭਰਾਵਾਂ ਬਜ਼ੁਰਗਾਂ ਮਾਤਾਵਾਂ ਜੀ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਿਓ ਜੀ ਲੰਮੀਆਂ ਉਮਰਾਂ ਬਖਸ਼ਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾਂ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਆਕਾਲ ਜੀ ❤

  • @bhagwantsingh4439
    @bhagwantsingh4439 Місяць тому +3

    Guru Ramdas ji mehar Karo jaswant singh te pal bai ji bahut dhanwad Jo tusi seva karde o❤❤❤❤❤❤❤❤❤❤❤

  • @satnamgill3137
    @satnamgill3137 Місяць тому +15

    ਪਾਲ ਪੁੱਤਰ ਜੀ ਤੁਸੀਂ ਆਪਣੇ ਹੱਥਾਂ ਉੱਤੇ ਦਸਤਾਨੇ ਪਾ ਲਿਆ ਕਰੋ ਜੀ

  • @charanjeetbhogal7799
    @charanjeetbhogal7799 Місяць тому +3

    Waheguru g mahar Karan tuhade bchee te v tanrust ho k jalde ghar jave. Waheguru

  • @amarjitkaur3694
    @amarjitkaur3694 Місяць тому +10

    ਮਨਜੋਤ ਸਿੰਘ ਵੀਰ ਹੈਪੀ ਜਗਜੀਤ ਸਿੰਘ ਪੁੱਤਰ ਦੀ ਸੇਵਾ ਨੂੰ ਵੀ ਸਲੂਟ ਹੈ

    • @RadheSham-yg5sf
      @RadheSham-yg5sf Місяць тому

      ਵਾਹਿਗੁਰੂ ਜੀ ਕਾ ਖ਼ਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਹਤੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ 🌹♥️🌹 ਪਾਲੇ ਵੀਰ ਜੀ ਨੂੰ ਵਾਹਿਗੁਰੂ ਜੀ ਹਮੇਸ਼ਾਂ ਚੜ੍ਹਦੀ ਕੱਲਾ ਵਿੱਚ ਰੱਖੇ ਵਾਹਿਗੁਰੂ ਜੀ 🌹🙏🌹

  • @jagdeepchahal7325
    @jagdeepchahal7325 Місяць тому +3

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @RavinderKaur-ur1gl
    @RavinderKaur-ur1gl Місяць тому +2

    Wahiguru ji sab the bhala kare Veer tuhanu salut ha ji

  • @hiteshu41
    @hiteshu41 Місяць тому +3

    🙏Waheguru ji ki khalsa, Waheguru ji ki fathey 🙏

  • @LOVEJOTGILL39
    @LOVEJOTGILL39 Місяць тому +1

    ਆਏ ਮਨੋ ਵੀ ਗੁਰਪ੍ਰੀਤ ਵੀਰਾ ਤੇ ਪਾਲ ਖਰੌੜ ਵੀਰਾ ਦੋਵੇਂ ਸੱਕੇ ਭਰਾ ਵਾਂਗੂ ਜਾਪਦੇ ਨੇ ਮੈਨੂੰ ਜੀ । ਮੇਹਰ ਕਰੇ ਵਾਹਿਗੁਰੂ ਇਹਨਾਂ ਵੀਰਾਂ ਤੇ ਜੌ ਇਹ ਲੋਕਾਂ ਦੀਆਂ ਮੁਸੀਬਤਾਂ ਵਿੱਚ ਖੜ ਸਕਣ । ਵਾਹਿਗੁਰੂ ਜੀ 👏🏻👏🏻

  • @Unknown-qm9jq
    @Unknown-qm9jq Місяць тому +3

    Waheguru pal vire de umer lmi kre 🙏

  • @BalwinderKaur-mu9zb
    @BalwinderKaur-mu9zb Місяць тому +1

    ਪਾਲ ਵੀਰ , ਵਾਹਿਗੁਰੂ ਜੀ ਤੂਹਾਡੀ ਬੇਟੀ ਨੂੰ ਤੰਦਰੁਸਤੀ ਬਖਸ਼ਿਸ਼ ਕਰਨ 🙏🙏🙏

  • @surindergill9090
    @surindergill9090 Місяць тому +1

    ਸੱਚੀ ਲਚਕਾਣੀ ਪਿੰਡ ਵਿੱਚ ਰੱਬ ਵਸਦਾ ਵਾਹਿਗੁਰੂ ਜੀ

  • @Sandeep.Singh62
    @Sandeep.Singh62 Місяць тому +1

    ਵਾਹਿਗੁਰੂ ਜੀ ਮਿਹਰ ਕਰਨ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ🙏

  • @Keeratkalervlogs2068
    @Keeratkalervlogs2068 Місяць тому +1

    ਤੁਹਾਡੀ ਤੇ ਸਾਰੀ ਸੇਵਾ ਸੁਸਾਇਟੀ ਦੇ ਮੈਂਬਰਾਂ ਦੀ ਸੇਵਾ ਭਾਵਨਾ ਨੂੰ ਕੋਟਿ-ਕੋਟਿ ਪ੍ਰਣਾਮ ਬਾਈ ਜੀ🙏🙏,ਧੀ ਰਾਣੀ ਵੀ ਜਲਦੀ ਠੀਕ ਹੋ ਕੇ ਘਰ ਨੂੰ ਆਵੇ🙏🙏

  • @jagroopmaan2251
    @jagroopmaan2251 Місяць тому +2

    ਵਾਹਿਗੁਰੂ ਜੀ ਮੇਹਰ ਕਰਨ ਜੀ

  • @ravinderpourh564
    @ravinderpourh564 Місяць тому +1

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ
    😢😢😢😢😢😢😢😢😢😢😢😢

  • @paramjitbhatia-dc3pj
    @paramjitbhatia-dc3pj Місяць тому +2

    Excellent work Pal Veer ji
    Waheguru ji Mehar rakhe

  • @user-rv4ul2yq6o
    @user-rv4ul2yq6o Місяць тому +3

    Waheguru ji waheguru ji

  • @SukhwinderSingh-wq5ip
    @SukhwinderSingh-wq5ip Місяць тому +2

    ਵਾਹਿਗੁਰੂ ਜੀ ❤

  • @gurjindersingh9212
    @gurjindersingh9212 Місяць тому +1

    ਵਾਹਿਗੁਰੂ ਜੀ ਕਿਰਪਾ ਕਰਨ ਜੀ

  • @Amandeepsingh-wu2ot
    @Amandeepsingh-wu2ot Місяць тому +2

    😢😢😢😢😢😢😢😢🙏🙏🙏🙏🙏🙏🙏🙏🙏🙏🙏 ਵਾਹਿਗੁਰੂ ਮਿਹਰ ਕਰੇ ਯਾਰ

  • @AmanDeep-zd3ux
    @AmanDeep-zd3ux Місяць тому

    ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਮੇਹਰ ਕਰੋ ਜੀ 🙏🙏🙏🙏

  • @HardeepSingh-zx2pw
    @HardeepSingh-zx2pw Місяць тому +1

    ਸ੍ਰੀ ਵਾਹਿਗੁਰੂ ਜੀ ਮੇਹਰ ਕਰਿਉ ਜੀ

  • @user-ek7py1hb3p
    @user-ek7py1hb3p Місяць тому +1

    ਬਾਬਾ ਜੀ ਤੁਸੀ ਇਕ ਗੱਲ ਕਹੀ ਜਿਸਨੇ ਮੇਰਾ ਮੰਨ ਨਚੋੜ ਕੇ ਰੱਖ ਦਿਤਾ਼਼਼ਕੇ ਏ ਸਨਸਥਾ ਐਸੀ ਬਨੇ ਕੇ ਸਾਰੇ ਪੰਜਾਬ ਦੇ ਐਸੈ ਨੋ ਜਾਵਾਨ ਜਾ ਬਜੁਰਗ ਜਾ ਕੋੲਈ ਵੀ ਹੋਵੇ ਇਸ ਸੰਨਸਸਥਾ ਵਿਚ ਰਹਿ ਸਕੇ ਬਾਬਾ ਜੀ ਕਿੰਡੀ ਵਡੀ ਸੇਵਾ ਤੁਹਾਨੂੰ ਵਾਹਿਗੁਰੂ ਨੇ ਬਖਸੀ ਵਾਹਿਗੁਰੂ ਕਰੇ ਬਾਬਾ ਜੀ ਤੁਹਾਨੂੰ ਵਾਹਿਗੁਰੂ ਸਾਰੇ ਜਨਮ ਵਿਚ ਏਸੇ ਤਰਾ ਸੇਵਾ ਬਖਸੇ ਸਤਿਨਾਮ ਵਾਹਿਗੁਰੂ ਜੀ

  • @BarinderKaur-yt8vn
    @BarinderKaur-yt8vn Місяць тому

    ਵੀਰ ਤੁਹਾਡੀ ਬੱਚੀ ਨੂੰ ਵੀ ਵਾਹਿਗੂਰੁ ਜੀ ਤੰਦਰੁਸਤੀ ਬਖਸਣ🙏🙏🙏

  • @user-np7ll2nw1u
    @user-np7ll2nw1u Місяць тому +1

    Sacha Guru ka Sikh eho jiha hunda dhan ehna de mats pits Ran lambi umar kare

  • @qamarabbas7962
    @qamarabbas7962 Місяць тому +3

    I am farm Pakistan very Good job

  • @hakamsinghhakamsinghhakams4664
    @hakamsinghhakamsinghhakams4664 Місяць тому

    ਵਾਹਿਗੁਰੂ ਜੀ ਭਾਈ ਸਾਹਿਬ ਭਾਈ ਪਾਲ ਸਿੰਘ ਖਾਲਸਾ ਜੀ ਤੇ ਮੇਹਰ ਭਰਿਆ ਹੱਥ ਰੱਖਣਾ ਜੀ ।

  • @kanwaljeetkaur3340
    @kanwaljeetkaur3340 Місяць тому +1

    ਸਤਿਨਾਮ ਵਾਹਿਗੁਰੂ ਜੀ

  • @khushbrar828
    @khushbrar828 Місяць тому

    ਵਾਹਿਗੁਰੂ ਹਮੇਸ਼ਾ ਖੁਸ਼ ਤੇ ਚੜਦੀ ਕਲਾ ਵਿੱਚ ਰੱਖੇ ਸਾਡੇ ਹਰਮਨ ਪਿਆਰੇ ਵੀਰਾਂ ਨੂੰ ਜਿਹੜੇ ਐਨੀ ਵੱਡੀ ਸੇਵਾ ਕਰਦੇ ਹਨ

  • @ajaysharma-qb1nc
    @ajaysharma-qb1nc Місяць тому

    Salute a pal veer ji thudi sewa nu God bless you

  • @JaspalSingh-gr7en
    @JaspalSingh-gr7en Місяць тому +2

    Waheguru ji kirpa karo veer te

  • @KomanSharma
    @KomanSharma Місяць тому +1

    ਪਰਮਾਤਮਾ ਤੰਦਰੁਸਤ ਰੱਖੇ ਬਾਈ ਦੀ ਬੇਟੀ ਨੂੰ ਤੇ ਆਸ਼ਰਮ ਨੂੰ ਚੜਦੀਕਲਾਂ ਵਿੱਚ ਰੱਖੇ🙏

  • @BaljeetSingh-hc5of
    @BaljeetSingh-hc5of Місяць тому

    ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ❤❤

  • @sukhdavsingh1947
    @sukhdavsingh1947 Місяць тому +2

    Waheguru mehar Karan

  • @lakhbirsingh801
    @lakhbirsingh801 Місяць тому

    ਵੀਰ ਜੀ ਬੇਟੀ ਠੀਕ ਨੇ ਹੁਣ ਵਾਹਿਗੁਰੂ ਜੀ ਮੇਹਰ ਕਰਨ ਬੱਚੀ ਤੇ

  • @sunitasukhija1175
    @sunitasukhija1175 Місяць тому +1

    Apki beti ke sath puri duniya ki duaye h

  • @Nav12792
    @Nav12792 Місяць тому +3

    Waheguru ji 🙏

  • @balvirdhaliwal1041
    @balvirdhaliwal1041 Місяць тому

    🙏 ਪ੍ਰਮਾਤਮਾ ਜਸਵੰਤ ਸਿੰਘ ਨੂੰ ਤੰਦਰੁਸਤੀ ਬਖਸ਼ਣੀ। 🙏 ਵਾਹਿਗੁਰੂ ਜੀ। 🙏

  • @gurusharanpalsinghrandhawa6069
    @gurusharanpalsinghrandhawa6069 Місяць тому +1

    Waheguru Ji Ka Khalsa
    Waheguru Ji Ki Fateh
    🌹🌹

  • @championgamemap6485
    @championgamemap6485 Місяць тому

    ❤❤ਵਾਹਿਗੁਰੂ ਜੀ ਮੇਹਰ ਕਰੇ ਤੁਹਾਡੇ ਤੇ ਲੰਬੀ ਉਮਰ ਦੇਵੇ ❤❤

  • @krishandev3633
    @krishandev3633 Місяць тому +1

    Waheguru jio meher kro

  • @user-yl6wq5yh7y
    @user-yl6wq5yh7y Місяць тому +2

    Waheguru ji 🙏🌹🙏🌹🙏🌷

  • @kuljitbajwa1527
    @kuljitbajwa1527 Місяць тому +1

    Dhan shri guru Ramdas ji ❤

  • @ranvirsingh4021
    @ranvirsingh4021 Місяць тому +1

    Wheguru ji mehar karana ji

  • @sandeepsekhon9743
    @sandeepsekhon9743 Місяць тому +1

    Waheguru ji mehar karn as veer te

  • @jassisandhu3497
    @jassisandhu3497 21 день тому

    Waheguru waheguru waheguru waheguru waheguru waheguru waheguru waheguru waheguru waheguru waheguru waheguru waheguru jii

  • @charanjitjeeta7766
    @charanjitjeeta7766 Місяць тому +1

    Waheguru ji mehar kro sab te

  • @Unknown-qm9jq
    @Unknown-qm9jq Місяць тому

    Waheguru tuadi beti nu thik kre Jo problem bachi ni oh thik hoje

  • @babbu2684
    @babbu2684 Місяць тому +2

    ਪਾਲ 22 g ਸੋਨੀ ਤੇ ਨੰਨ੍ਹੇ ਦੀ ਵੀਡਿਓ ਜਰੂਰ ਪਾਉ, ਏਨਾ ਦੀਆਂ ਗੱਲਾਂ ਸੁਣ ਕੇ ਟੈਂਸ਼ਨ ਦੂਰ ਹੋ ਜਾਂਦੀ ਆ

  • @pinnupinnu7641
    @pinnupinnu7641 Місяць тому +2

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @akifasif2008
    @akifasif2008 Місяць тому +1

    God bless you all form Australia 🇦🇺

  • @jasdeepsingh7745
    @jasdeepsingh7745 Місяць тому +1

    SATNAM WAHEGURU G

  • @mohinderbhumbla1334
    @mohinderbhumbla1334 Місяць тому

    Waheguru bless Pal Khroud.Ameen

  • @Lakhlakhpreet
    @Lakhlakhpreet Місяць тому

    Waheguru ji pal veere di Beti nu jaldi tu jaldi tik karn 🙏

  • @jaggasingh5693
    @jaggasingh5693 Місяць тому +1

    श्री वाहेगुरु जी मेहर करी सारी टीम अते वीर ते

  • @user-yu8dr6of2t
    @user-yu8dr6of2t Місяць тому +1

    Satnam ji Shri Waheguru ji

  • @alamjitnirmaan4964
    @alamjitnirmaan4964 Місяць тому +1

    Waheguru g🙏

  • @BalwinderKaur-py8jt
    @BalwinderKaur-py8jt Місяць тому

    ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਜੀ

  • @kamaljit9911
    @kamaljit9911 Місяць тому +1

    God bless u pal veer g

  • @user-jl1sf2mi8z
    @user-jl1sf2mi8z Місяць тому

    Waheguru ji chardikala rakhn satpal singh veer di

  • @sunitasukhija1175
    @sunitasukhija1175 Місяць тому +1

    Veer ji st shree akal ji

  • @PB-13-
    @PB-13- Місяць тому +1

    Waheguru ji kirpa karo

  • @duaachoudhry4976
    @duaachoudhry4976 Місяць тому +1

    ALLAH swt aap ki beti ko sehat r zindgi de aameen jaswant to bohot better Hy insha ALLAH jald theek ho jaey ga ALLAH bless u and ur family ❤from 🇵🇰💖🌹🌹

  • @babbu2684
    @babbu2684 Місяць тому +2

    22 ਅੱਜ ਕੱਪੜੇ ਬੌਤ ਵਧੀਆ ਪਾਏ ਨੇ, ਮਿੰਟੂ ਬਾਈ ਦਾ ਭੁਲੇਖਾ ਪੈਂਦਾ, T shirt ਪਾਇਆ ਕਰੋ pls

  • @mann6402
    @mann6402 20 днів тому

    Kinni kismt wali honi oh bibi jis da jeevan sathi pal veer aa. Schi

  • @user-sf5mw9qc4p
    @user-sf5mw9qc4p Місяць тому

    ਸਤਿਨਾਮ ਸ੍ਰੀ ਵਾਹਿਗੁਰੂ ਜੀ,🙏

  • @gurmailsingh4750
    @gurmailsingh4750 Місяць тому

    ਸਤਿਨਾਮ ਸ਼੍ਰੀ ਵਾਹਿਗੁਰੂ ਜੀ 🙏🙏🙏🙏🙏

  • @karamjeetkaur206
    @karamjeetkaur206 Місяць тому +1

    Waheguru ji 🙏🙏🙏🙏🙏

  • @jaswinderbadhan5088
    @jaswinderbadhan5088 Місяць тому +1

    Satnam waheguru ji

  • @user-rd6yh3bv2l
    @user-rd6yh3bv2l Місяць тому

    Waheguru tohanu lambiyan umra bakse chrdi kalen bakse veerji ❤❤🙏🙏👍👍

  • @paramparamsadhar983
    @paramparamsadhar983 Місяць тому +1

    Waheguru g

  • @user-jg2ic5vg6j
    @user-jg2ic5vg6j Місяць тому +1

    🙏 Guruji chadhadi Kala de vich rakhe donon❤🇵🇰❤

  • @JaspalSingh-vn5kh
    @JaspalSingh-vn5kh Місяць тому

    Pal kharoud ji good morning ji aap achha kirt krde o ji aap ki beti tandrusat hove wahe guru chardi kla bakshe. Kharoud sahib ji aap ko salam aap ke blog dekh ke akhan vich pani bhar janda hai please back massage jarur karna ji dhanbad ji 🙏🙏

  • @HarpalMangat-yo8ep
    @HarpalMangat-yo8ep Місяць тому +1

    Waheguru ji mehar kreo ji 🙏🙏🙏