ਪਾਣੀ ਦੀ ਵਾਰੀ ਨੂੰ ਲੈਕੇ ਜੱਟਾਂ ਵਿਚ ਪੈ ਗਿਆ ਕਲੇਸ਼, ਹਥਿਆਰ ਨਾਲ ਲੈ ਕੇ ਪੁੱਜ ਗਏ ਮੋਟਰ ਉਤੇ, ਕਰਤੀ ਭੰਨ ਤੋੜ

Поділитися
Вставка
  • Опубліковано 19 жов 2024

КОМЕНТАРІ • 118

  • @RavinderSharma-s5q
    @RavinderSharma-s5q 2 місяці тому +5

    ਗੁਰਦੀਪ ਸਿੰਘ ਹੋਣੀ ਬਹੁਤ ਵਧੀਆ ਬੰਦੇ ਹਨ ਕਦੇ ਵੀ ਇਹ ਲੜਦੇ ਨਹੀਂ ਦੇਖੇ ਮੈਂ

  • @sewaksingh1030
    @sewaksingh1030 2 місяці тому +19

    ਲੜੋ ਲੜੋ ਫੇਰ ਜੱਟ ਕਿਸਨੇ ਕਹਿਣਾ ਏ

  • @HarpreetSingh-z2f9t
    @HarpreetSingh-z2f9t 2 місяці тому +8

    ਜਗਰਾਜ ਵੀਰ ਦਾ ਪਰਿਵਾਰ ਬਹੁਤ ਇਮਾਨਦਾਰ ਹੈ ਜੀ ਇਹ ਪਰਿਵਾਰ ਬਹੁਤ ਮਿਹਨਤੀ ਪਰਿਵਾਰ ਹੈ ਜੀ।

  • @harjindervp2410
    @harjindervp2410 2 місяці тому +6

    ਗੁਰਦੀਪ ਸਿੰਘ ਬਹੁਤ ਵਧੀਆ ਬੰਦਾ ਹੈ ਜੀ। ਇਸ ਲਈ ਪ੍ਰਸਾਸ਼ਨ ਨੂੰ ਸਹੀ ਬੰਦੇ ਦਾ ਸਾਥ ਦੇਣਾ ਚਾਹੀਦੀ।

  • @gurbaxsingh5571
    @gurbaxsingh5571 2 місяці тому +3

    ਬਾਈ ਜੀ ਲੜਨਾ ਨਹੀਂ ਲੜਾਈ ਕਿਸੇ ਮਸਲੇ ਦਾ ਹੱਲ ਨਹੀਂ
    ਅਸੀਂ ਤਾਂ ਪਿੰਡ ਵਾਲਿਆਂ ਵੀਰਾਂ ਨੂੰ ਵੀ ਬੇਨਤੀ ਕਰਦੇ ਹਾਂ ਕਿ ਵੀਰੋ ਤੁਸੀ ਹੀ ਇਸ ਮਾਮਲੇ ਵਿੱਚ ਬੈਠ ਕੇ ਇਨਾਂ ਦੋਨੋਂ ਧਿਰਾਂ ਨੂੰ ਬਠਾ ਕੇ ਰਾਜ਼ੀਨਾਮਾ ਜ਼ਰੂਰ ਕਰਵਾਓ ਜੀ ਇਹ ਵੀ ਇੱਕ ਪੁਨ ਵਾਲਾ ਹੀ ਕੰਮ ਹੈ ਜੀ।

  • @netarsingh-rk9zq
    @netarsingh-rk9zq 2 місяці тому +4

    ਗੁਰਦੀਪ ਡਾਕਟਰ ਦਾ ਪਰਿਵਾਰ ਬਹੁਤ ਵਧੀਆ ਤੇ ਮਿਹਨਤੀ ਆ ਜੀ ਜੁਗਰਾਜ ਤਾ ਸੁਰੂ ਤੋ ਹੀ ਗੁਡਾਂ ਜੀ ਤਾਹੀ ਪਹਿਲੇ ਵੀ ਇਹਦੀਆ ਲੜਾਈਆ ਕਰਕੇ ਇਹਦਾ ਬਾਪ ਇਹਨੂ ਸਿਹਰ ਨਾਭੇ ਲੈਕੇ ਗਿਆ ਸੀ ਇਹਨੂ ਦੁਕਾਨ ਤੇ ਬਿਠਾਇਆ ਸੀ

  • @Gurnamdhindsa
    @Gurnamdhindsa 2 місяці тому +1

    Gurdeep Singh is very honest and hard working

  • @AlokSingh-me8xz
    @AlokSingh-me8xz 2 місяці тому +1

    ਬਹੋਤ ਗਲਤ ਹੈ

  • @preetsingh9625
    @preetsingh9625 2 місяці тому +3

    ਇੱਕ ਪਾਸੇ ਇੱਕ ਬੰਦਾ ਪਿੰਡ ਵਾਲੇ ਰਿਸ਼ਤੇਦਾਰ ਤੇ ਪੁਲਿਸ ਦੀ ਗੱਲ ਨੂੰ ਮਨਜ਼ੂਰ ਕਰਦਾ ਤੇ ਦੂਜੇ ਪਾਸੇ ਵਾਲਾ ਗੱਲ ਕੋਰਟ ਤੱਕ ਲੈ ਕੇ ਜਾ ਰਿਹਾ ਜੋ ਉਸ ਜਗਾ ਤੇ ਰਹਿੰਦੇ ਆ ਉਹ ਸਹੀ ਫੈਸਲਾ ਕਰਨਗੇ ਜਾਂ ਝੂਠੇ ਗਵਾ ਦਿਖਾ ਕੇ ਫੈਸਲੇ ਹੁੰਦੇ ਆ ਉੱਪਰੋਂ ਵੀਡਿਉ ਵਿੱਚ ਉਹ ਆਪ ਕੱਟ ਕੇ ਦੂਜਿਆਂ ਨੂੰ ਬਦਨਾਮ ਕਰਦੇ ਆ ਮੈਨੂੰ ਇਹ ਪੱਤਰਕਾਰ ਵੀ ਉਹਨਾ ਦਾ ਈ ਬੁਲਾਇਆ ਲਗਦਾ ਇੱਕ ਮੋਟਰ ਦਾ ਲੋੜ ਉਸ ਜਗਾ ਦੀ ਜ਼ਮੀਨ ਦੇ ਹਿਸਾਬ ਨਾਲ ਹੁੰਦਾ ਐਵੇਂ ਤਾਂ ਕੋਈ ਵੀ ਬਿਨਾ ਪਾਣੀ ਤੋ ਘੱਟ ਰੇਟ ਚ ਜ਼ਮੀਨ ਲੈ ਕੇ ਕਿਸੇ ਤੋ ਵੀ ਪਾਣੀ ਲੈ ਲੈਣਗੇ ਸਾਜੀ ਚੀਜ਼ ਵਿੱਚ ਕੋਈ ਇੱਕ ਬੰਦਾ ਬਿਨਾ ਸਾਰਿਆਂ ਦੀ ਮਨਜ਼ੂਰੀ ਤੋਂ ਕੁਝ ਨਹੀ ਕਰ ਸਕਦਾ ਹੁਣ ਇਹ ਤਾਂ ਸਿੱਧਾ ਈ ਪਤਾ ਲਗਦਾ ਵੀ ਉਹ ਪਾਈਪ ਪਾ ਕੇ ਧੱਕਾ ਕਰ ਰਹੇ ਆ

  • @hiteshgrover1009
    @hiteshgrover1009 2 місяці тому +3

    Balveer Singh ji bahutt hi sahi bande he ji. Oh sahi ke re ne

  • @subegsingh5168
    @subegsingh5168 2 місяці тому +1

    Kali pag wali uncle bhouth nice person hai .very helpful ❤❤

  • @taranchawla8941
    @taranchawla8941 2 місяці тому +1

    ਬਹੁਤ ਗਲਤ ਕੰਮ ਕੀਤਾ ਪਇਪ ਤੋੜ ਕੇ ਕਾਰਵਾਈ ਹੋਣੀ ਚਾਹੀਦੀ ਹੈ I

  • @sandeepsandhu8837
    @sandeepsandhu8837 2 місяці тому +1

    Fully Support to Gurdeep veerji.
    He is very honest and hardworking.
    I knw very well to dr. Gurdeep veerji

  • @amritrehal2952
    @amritrehal2952 2 місяці тому +3

    ਵੀਰ ਜੀ ਗੁਰਦੀਪ ਸਿੰਘ ਨੂੰ ਅਤੇ ਉਹਨਾਂ ਦੇ ਪਰਿਵਾਰ ਨੂੰ ਸਭ ਜਾਣਦੇ ਨੇ ਬਹੁਤ ਮਿਹਨਤੀ ਅਤੇ ਚੰਗਾ ਪਰਿਵਾਰ ਹੈ।

    • @__deep99
      @__deep99 2 місяці тому +1

      ਮੈ ਡਾ ਗੁਪ੍ਰੀਤ ਸਿੰਘ ਜੀ ਦੇ ਹੱਕ ਵਿੱਚ ਹਾਂ ਉਹ ਸਹੀ ਹਨ 🙏🏻🙏🏻

    • @navrajdairyfarm1992
      @navrajdairyfarm1992 2 місяці тому +1

      Doctor gurdeep singh ( gogi dctr) boht mehnati pariwar a ji ehna boht tang kita ja reha jagraj singh pehla v boht ladayia kar chukea badmasi munde bulona agge v phla ehda pesa ji

  • @sahilchisti
    @sahilchisti 2 місяці тому +1

    Dr gurpreet singh is well educated keep supporting him as much u can !

  • @MANDEEPSINGH-kg9qi
    @MANDEEPSINGH-kg9qi 2 місяці тому +1

    Gogi y good banda

  • @ParasRavidas-zs1fz
    @ParasRavidas-zs1fz 2 місяці тому +2

    Balveer Singh bhaut vadia parivaar aaa bai da ji bhot vadia shuba aaa bai🙏🙏🙏

  • @__deep99
    @__deep99 2 місяці тому +1

    dr gurpreet singh boht vdia bnda ji ede haq ch aw aci sare

  • @sandeepsandhu8837
    @sandeepsandhu8837 2 місяці тому +1

    Bahut hi ziada nice person ne Gurdeep veerji. 🙏🙏

  • @sushmabagri7544
    @sushmabagri7544 2 місяці тому +2

    Dr gurpreet singh well educated and hard working person.❤️🙏 he's very honest person

  • @gurtejmungo
    @gurtejmungo 2 місяці тому +1

    Gogi vear good person a g

  • @sandeepsandhu8837
    @sandeepsandhu8837 2 місяці тому +1

    Gurdeep veerji bahutt vdia insaan ne

  • @baljindersinghtonsa
    @baljindersinghtonsa 2 місяці тому +1

    I know gurdeep Singh he is very nice and honest person.

  • @tuhetufeteh
    @tuhetufeteh 2 місяці тому +2

    ਕਾਲੀ ਪੱਗ ਵਾਲੇ ਗਲਤ ਆ ਲੱਗਦੇ ਨੇ

  • @vickysandhu8021
    @vickysandhu8021 2 місяці тому +1

    ਗੋਗੀ ਵੀਰ ਸਹੀ ਬੰਦਾ ਐ ਜੀ

  • @Sahil-lu2pg
    @Sahil-lu2pg 2 місяці тому +1

    Gurdeep singh good parsan ha g

  • @jattgamerkaran6993
    @jattgamerkaran6993 2 місяці тому +10

    ਕਾਲੀ ਪੱਗ ਵਾਲਾ ਗ਼ਲਤ ਬੰਦਾ ਲੱਗਦਾ ਹੈ ਤੇ ਉਹਦਾ ਮੁੰਡਾ ਜੁਗਰਾਜ ਬਦਮਾਸ਼ ਦਿਸ ਰਿਹਾ ਹੈ ਜਿਹੜਾ ਉਹਦੀ ਸਕਲ ਤੋ ਪਤਾ ਲੱਗ ਦਾ ਹੈ ਜੇ ਏਹ ਸਹੀ ਹੁੰਦੇ ਤਾ ਏਹ ਨਾ ਦੀ ਆਵਾਜ਼ ਚ ਦਮ ਹੁੰਦਾ ਤੇ ਗੁਰਦੀਪ ਸਿੰਘ ਹੋਣੀ ਬਹੁਤ ਅਪਣੀ ਜਗਾ ਸਹੀ ਲੱਗਦੇ ਨੇ ਉਹ ਅਪਣੀ ਪਾਣੀ ਦੀ ਵਾਰੀ ਕੀਤੇ ਵ ਵਰਤੋਂ ਕਰ ਸੱਕਦੇ ਨੇ ਕਾਲੀ ਪੱਗ ਵਾਲੇ ਗੁੰਡੇ ਭੇਜ ਕੇ ਉਹਨਾਂ ਨੂੰ ਪਰੇਸ਼ਾਨ ਕਰ ਰਾਹੇ ਨੇ ਤੇ ਉਪਰੋਂ ਮੁੱਕਰ ਗਏ ਵੀਡੀਓ ਏਹ ਗੱਲ ਦਾ ਪ੍ਰਗਟਾਵਾ ਕਰਦੀ ਹੈ ਮੈਂਨੂੰ ਤਾਂ ਗੁਰਦੀਪ ਸਹੀ ਲੱਗਦਾ ਹੈ

  • @SukhwinderSingh-it9wj
    @SukhwinderSingh-it9wj 2 місяці тому +1

    Gurdeep Singh is very good nice person

  • @HardeepSingh-f4v
    @HardeepSingh-f4v 2 місяці тому +1

    Nice person yograj

  • @jasveerbrar1095
    @jasveerbrar1095 2 місяці тому +3

    ਆਵਦੀ ਵਾਰੀ ਉਹ ਲਾ ਸਕਦੇ ਤੁਸੀਂ ਵੀ ਜਿਥੇ ਮਰਜੀ ਲਾਓ

  • @Sahil-lu2pg
    @Sahil-lu2pg 2 місяці тому +1

    Gogi nice

  • @JagdevSingh-t5b
    @JagdevSingh-t5b 2 місяці тому

    🥰🥰🥰🥰🥰🥰✌✌✌✌

  • @ManjitSinghCheema-t2m
    @ManjitSinghCheema-t2m 2 місяці тому +1

    Gogi nal Dhaka ho reha Gogi good man

  • @JasvirSingh-fg1cm
    @JasvirSingh-fg1cm 2 місяці тому +1

    Bai Gogi nice person aa👍

  • @desijatt-ww1sk
    @desijatt-ww1sk 2 місяці тому +2

    Gurdeep singh gogi sahi banda Hai Tiwana saab

  • @VarinderSingh-mb3sr
    @VarinderSingh-mb3sr 2 місяці тому +5

    ਪਹਿਲੇ ਵਾਲਾ ਬੰਦਾ ਆਪ ਪਾਈਪ ਕੱਟ ਰਿਹਾ ਉਸਦਾ ਬੋਲ ਵੀ ਕੰਬ ਰਿਹਾ ਝੂਠ ਬੋਲ ਰਿਹਾ ਦੂਸਰੀ ਗੱਲ ਕੋਈ ਵੀ ਬੰਦਾ ਪਿੰਡ ਵਿੱਚ ਕਿਸੇ ਤੋ ਜ਼ਮੀਨ ਖ਼ਰੀਦ ਦਾ ਹੈ ਉਹ ਸਾਂਜੀ ਖੇਵਟ ਵਿਚੋ ਪਾਣੀ ਨਹੀ ਲਾ ਸਕਦਾ ਉਸਨੂੰ ਪਾਣੀ ਉਸ ਕੋਲ਼ੋਂ ਹੀ ਲੈਣਾ ਪੇਂਦਾ ਜਿਸ ਤੋ ਜ਼ਮੀਨ ਖਰੀਦੀ ਹੋਵੇ ਕਾਲ਼ੀ ਪੰਗ ਵਾਂਲਾ ਸਹੀ ਗੱਲ ਕਰ ਰਿਹਾ ਬਾਕੀ ਸਹਿਮਤੀ ਨਾਲ ਸਬ ਕੁਜ ਹੋ ਜਾਂਦਾ

  • @Sahil-lu2pg
    @Sahil-lu2pg 2 місяці тому +1

    Dr sahib grat gogi vi good

  • @KulwinnderMann
    @KulwinnderMann 2 місяці тому +1

    ਲੋਕਾ ਨੇ ਤਾ ਕਮਾਲ ਹੀ ਕਰ ਦਿੱਤੀ ਹੈ
    ਜੁਗਰਾਜ ਤੇ ਉਸ ਦੇ ਪਰਿਵਾਰ ਨੂੰ ਬਦਨਾਮ ਕਰਨ ਲਈ
    ਕਿਸ ਤਰ੍ਹਾਂ ਦੇ ਸਟੰਟ
    ਕਰਦੇ ਹਨ ਤਾਂ ਕਿ ਉਹਨਾਂ ਨੂੰ ਫਸਾਇਆ ਜਾ ਸਕੇ
    ਅਜਿਹੇ ਲੋਕਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ

  • @singhkulwantdhindsa7589
    @singhkulwantdhindsa7589 2 місяці тому +2

    Gurdeep singh nice parson he ji

  • @subegsingh5168
    @subegsingh5168 2 місяці тому

    Yugraj Singh de family bhouth Changi nd educated hai

  • @parmindersinghsandhu-g7c
    @parmindersinghsandhu-g7c 2 місяці тому

    Nice person yugraj

  • @tajinderkumar1827
    @tajinderkumar1827 2 місяці тому +3

    Sardar balveer ji hori bahutt achha pariwaar he ji oh sahi ke re ne. 22 g

  • @netarsingh-rk9zq
    @netarsingh-rk9zq 2 місяці тому +1

    ਨਾਲੇ ਇਹ ਆਪ ਕਹਿਦਿਆ ਅਸੀ ਮੁਹਾਜਨ ਬੰਦੇ ਆ ਇਹਨਾ ਨੂ ਕੀ ਕਿਸੇ ਕਿਸਾਨ ਦੀ ਫਸਲ ਸੁੱਕੇ ਰਹੇ

  • @hargunkaurstories
    @hargunkaurstories 2 місяці тому

    ਜਿਹੜੀ ਜ਼ਮੀਨ ਦੀ ਮੋਟਰ ਆ ਉੱਥੇ ਈ ਪਾਣੀ ਜਾਓ, ਦੂਜੀ ਜ਼ਮੀਨ ਚ ਪਾਣੀ ਕਿਵੇਂ ਲਿਜਾ ਸਕਦਾ,,, ਮੁੱਕਿਆ ਪੈਣ ਵਾਲੀਆਂ ਨੇ 😂😂😂😂

  • @parwindersinghmander6475
    @parwindersinghmander6475 2 місяці тому +1

    ਪੱਕੇ ਤੌਰ ਤੇ ਪਾਈਪ ਦੱਬਣਾ ਗ਼ਲਤ ਹੈ ਬਿਲਕੁਲ ਪਰ ਦੋ ਦਿਨਾਂ ਦੀ ਵਾਰੀ ਹੈ ਉਨਾਂ ਦੀ ਉਹ ਚਾਹੇ ਦੋ ਦਿਨ ਪਾਣੀ ਵੇਚਣ ਚਾਹੇ ਕਿਸੇ ਖੇਤ ਨੂੰ ਲਗਾਉਣ ਏਹ ਚਾਹੇ ਮੋਟਰ ਬੰਦ ਰੱਖਣ ਮਰਜ਼ੀ ਉਨਾਂ ਦੀ ਏ, ਰਹੀ ਗੱਲ ਮੋਟਰ ਦੇ ਖਰਚੇ ਦੀ ਉਹ ਗੱਲ ਹੈ ਕਿ ਅੱਧਾ ਖਰਚ ਦੋ ਦਿਨਾਂ ਵਾਲੇ ਦਾ ਅਤੇ ਅੱਧਾ ਦੂਸਰੇ ਦੋਨਾਂ ਦਾ

  • @__deep99
    @__deep99 2 місяці тому +1

    ਮੈ ਡਾ ਗੁਪ੍ਰੀਤ ਸਿੰਘ ਜੀ ਦੇ ਹੱਕ ਵਿੱਚ ਹਾਂ ਉਹ ਸਹੀ ਹਨ 🙏🏻🙏🏻

  • @rajwindergrewal3629
    @rajwindergrewal3629 2 місяці тому

    Black pagg wale uncle sahi lagg rahe aa

  • @jagrajsinghkhattra8642
    @jagrajsinghkhattra8642 2 місяці тому

    Kali pagg vaale uncle da parivar Bahut vdia parivar aa g

  • @AmanMann-u2d
    @AmanMann-u2d 2 місяці тому

    Yugraj singh de bhut vdia family a❤️

  • @mahindersingh1899
    @mahindersingh1899 2 місяці тому +2

    Kali pagg wale uncle ji tusi bohat sujvan lagde o tusi moka dio ohna nu vi ldai to bachiya ja ske bacha he samjo ohna nu j ohna to galti hoi a

  • @navrajdairyfarm1992
    @navrajdairyfarm1992 2 місяці тому +1

    Asi gawndi pind de haa ji dctr gurdeep boht mehnti pariwar aa ji ehna naal dhka ho rea jagraj singh jad pind rehnda c yad v ahi kam c badmasi karni ladayia karnia munde blone

  • @RanjitSingh-zr6eo
    @RanjitSingh-zr6eo 2 місяці тому +1

    ਓ ਭਰਾਵੋ ਸੱਭ ਕੁੱਝ ਇੱਥੇ ਹੀ ਰਹਿ ਜਾਣਾ

  • @Jaswinderkaur123-p1b
    @Jaswinderkaur123-p1b 2 місяці тому +1

    Gurdeep gogi doctor boht vadiya insaan ne jo tusi unj v kade mil k vekh leyo boht nimrta naal sab naal gal krdea es vedio ch sareaam jagraaj de gunde kida bhan tood te Ghar wal muhh kar galaa kad rahe aa etho pta chlda kon mhajaan te kon mehnti kisaan aa Gunda raaj sareaam CHL rea ji asi gawandi pind de te Sadi motor v kol aa bas jagraaj Singh faltu apne passe da hankar kar rea v asi passe de sirte sab Karla ge nale kise nu sakk hove jagraaj Singh di poori details kada k dekho jad pind v rhnda c ik number da satea hoye badmaas c ji police kais lambe ehde Ghar aksar aunde c

  • @rajwindergrewal3629
    @rajwindergrewal3629 2 місяці тому

    Kali pagg wale sai aa g mainu laggda Bilkul sai gal lagg rahi aa ehna di eh kehda othe reh rahe aa jehda ldaaiya krde firn

  • @AvtarSingh-pw7fv
    @AvtarSingh-pw7fv 2 місяці тому +5

    ਇਸ ਕੇਸ ਵਿਚ ਤਾਂ ਮੈਂ ਕੁਝ ਨਹੀਂ ਕਹਿ ਸਕਦਾ ਵੀ ਕਿਸ ਦਾ ਕਸੂਰ ਹੈ ਜਾਂ ਕਿਸ ਦਾ ਨਹੀਂ ਪਰ ਬੰਦੇ ਦੀ ਸ਼ਕਲ ਤੋਂ ਪਤਾ ਲੱਗਣ ਵਾਲੀ ਗੱਲ ਗਲਤ ਕਿਉਂਕਿ ਕਈ ਬੰਦੇ ਮਕਰੇ ਹੁੰਦੇ ਹਨ ਜੋ ਆਪਣੇ ਹਾਵ ਭਾਵ ਛੁਪਾ ਲੈਂਦੇ ਹਨ ਸੋ ਸ਼ਕਲਾਂ ਤੋਂ ਤਾਂ ਪਤਾ ਲਗਾਉਣਾ ਮੁਸ਼ਕਿਲ ਹੋ ਜਾਂਦਾ ਹੈ

    • @HarmanSingh-ew7qg
      @HarmanSingh-ew7qg 2 місяці тому +1

      ਵੀਰ ਮੈਂ ਡਾ. ਗੁਰਦੀਪ ਸਿੰਘ ਦਾ ਬੇਟਾ ਤੇ ਮੈਂ ਹੁਣ ਕਨੇਡਾ ਚ ਤੁਸੀ ਸ਼ਕਲ ਦੀ ਗਲ ਕਰ ਰਹੇ ਪ੍ਰ੍ਰ ਤੁਸੀ ਇਹਨਾ ਦੇ ਗਲ ਕਰਨ ਦਾ ਤਰੀਕਾ ਵੇਖੋ ਇਕਲੇ ਇਕੇਲੀ ਗਲ ਸੋਚੀ ਪੇਈ ਏ ਏਹਨੂੰ ਵੀ ਕੀ ਕਹਿਣਾ ਸਾਡੇ ਬਾਰੇ , ਤੇ ਇਕ ਗਲ ਹੋਰ ਸਾਡਾ ਤਾ ਪਾਣੀ ਚਲ ਰਿਹਾ ਸੀ 4 ਬਿਗੈ ਨੂੰ ਅੱਸੀ ਅੱਧ ਚ ਅਵਕੇ ਆਪਣੀ ਫ਼ਸਲ ਕੌਈ ਮਾਰੀਏ ਤੇ ਬੰਦੇ ਜ ਸਾਡੇ ਸਦੇ ਹੁੰਦੇ ਓਹੋ ਸਾਡੇ ਘਰ ਦੇ ਵਲ ਦੇਖ ਕੂਕਾ ਨਹ ਮਾਰ ਕ ਜਾਂਦੇ ਨਾਲੇ ਵੀਰੇ ਅੱਸੀ ਤਾਹ ਕਾਨੂੰਨੀ ਕਰਵਾਈ ਕਰਨ ਨੂੰ ਕਹਿ ਰਹੇ ਆ, ਪ੍ਰ੍ਰ ਏਹੇ ਫੇਰ ਵੀ ਸਾਡੇ ਨਾਲ ਧੱਕਾ ਕਰ ਰਹੈ ਨੇ

  • @baljindersinghtonsa
    @baljindersinghtonsa 2 місяці тому +1

    ਗੁਰਦੀਪ ਸਿੰਘ ਆਪਣੀ ਞਾਰੀ ਦਾ ਪਾਣੀ ਕਿਤੇ ਞੀ ਲਾ ਸਕਦਾ ਹੈ.

  • @VarinderSingh-mb3sr
    @VarinderSingh-mb3sr 2 місяці тому

    Yuvraj ke bohit badiya family hai gurdeep jhuth bolda pipe v app cut rha

  • @DaljitSingh-ph4kd
    @DaljitSingh-ph4kd 2 місяці тому +1

    ਮੀਣੇ ਮਸੰਦ ਤੇਰੇ ਵਰਗੇ ਹੀ ਹੁੰਦੇ ਹਨ

  • @SANDEEPSINGHBADESHA
    @SANDEEPSINGHBADESHA 2 місяці тому +4

    kali pag wale bappu da munda hasda katarnak aa

  • @manjitshah7298
    @manjitshah7298 2 місяці тому +3

    ਕਾਲੀ ਪੱਗ ਵਾਲਾ ਬੰਦਾ ਗਲ ਬਾਤ ਦੇ ਤਰੀਕੇ ਤੋਂ ਲਗਦਾ ਕਰਵਾਈ ਇਹਨਾਂ ਨੇ ਹੀ ਕੀਤੀ ਮੋਟਰ ਤੇ,

  • @navrajdairyfarm1992
    @navrajdairyfarm1992 2 місяці тому +1

    Doctor gurdeep singh ( gogi dctr) boht mehnati pariwar a ji ehna boht tang kita ja reha jagraj singh pehla v boht ladayia kar chukea badmasi munde bulona agge v phla ehda pesa ji

  • @JashanSadiour
    @JashanSadiour 2 місяці тому +2

    Yuvraj ohni BHT wdia bnde ne eh nami bnde ne ldai to dur rehde ne eh gurdeep singh stunt khed reha

  • @kuldeepsinghsidhu4630
    @kuldeepsinghsidhu4630 2 місяці тому

    Baldav singh bohat wadiya nek serf insan a ehde nal njiyaj Dhaka hunde duje khevat ch pani lai k ja rehe dhake nal Goggi

  • @mandhirsinghhari9960
    @mandhirsinghhari9960 2 місяці тому +1

    Balbir singh shi Banda hai bht vadia parivar aa

  • @jattgamerkaran6993
    @jattgamerkaran6993 2 місяці тому +2

    ਬਾਕੀ ਜਿਵੇਂ ਕਾਲੀ ਪੱਗ ਵਾਲਾ ਕਿਹ ਰਿਹਾ ਹੈ ਵ ਕੈਮਰਾ ਲੱਗਾ ਹੈ ਕਿਉ ਭਾਈ ਜਦੋ ਤੁਸੀਂ ਬੰਦੇ ਲੈ ਕੇ ਉਨ੍ਹਾਂ ਵਲ ਜਾਂਦੇ ਹੋ ਤਾਂ ਉਹ ਤਾਂ ਅਪਣੀ ਸੇਫਟੀ ਲਈ camra ਲਾਉਣ ਗਏ ਹੀ ਬਾਕੀ ਉਹ ਕਿਉ moter ਦੀਆ ਤਾਰਾ ਕੱਟਣ ਗਏ ਏਹ ਕਮ ਤਾਂ ਕਾਲੀ ਪੱਗ ਵਾਲੇ ਦਾ ਕੰਮ ਹੈ ਜਿਹੜਾ ਪਾਣੀ ni ਲਾਉਣ ਦੇ ਰਿਹਾ ਏਹ ਤਾਂ ਗ਼ਲਤ ਗੱਲ ਹੈ

  • @petlover4983
    @petlover4983 2 місяці тому

    ਸਰਦਾਰ ਗੁਰਚਰਨ ਸਿੰਘ ਸਰਦਾਰ ਗੁਰਦੀਪ ਸਿੰਘ ਜੀ ਤੁਸੀਂ ਆਪਣੇ ਆਪ ਨੂੰ ਸੱਚੇ ਤੇ ਇਮਾਨਦਾਰ ਦਖਾਉਣ ਦੀ ਕੋਸ਼ਿਸ਼ ਤਾਂ ਬਹੁਤ ਕਰ ਰਹੇ ਹੋ
    ਕੀ ਤੁਸੀਂ ਸਾਨੂੰ ਇਹ ਸੱਚ ਵੀ ਦੱਸੋਗੇ ਕਿ ਤੁਸੀਂ ਨੇ ਜੋ ਇਸ ਮੋਟਰ ਵਿੱਚ ਤੀਜੇ ਹਿੱਸੇ ਦੇ ਮਾਲਕ ਹਨ ਤੇ ਉਨ੍ਹਾਂ ਕੋਲ਼ੋਂ ਜ਼ਮੀਨ ਖਰੀਦਣ ਸਮੇਂ ਜਾਹਲੀ ਅਤੇ ਖਾਲੀ ਕਾਗਜ਼ਾਂ ਤੇ ਪਾਪ ਦੇ ਬੇੜੇ ਚੜਕੇ ਦਸਤਖਤ ਕਰਵਾ ਕੇ ਅੱਜ ਵੀ ਕਾਗਜ ਆਪਣੇ ਕੋਲ ਰੱਖ ਕੇ ਨਜਾਇਜ਼ ਪੈਸੇ ਬਟੋਰਨ ਦੀ ਕੋਸ਼ਿਸ਼ ਕਰ ਰਹੇ ਹੋ ਜੇਕਰ ਸੱਚੇ ਹੋ ਤਾਂ ਜ਼ਰੂਰ ਦੱਸਣਾ ਜੀ।
    ਹੁਣ ਇਹੀ ਕਰਤੂਤਾਂ ਤੁਸੀਂ ਅੰਕਲ ਜੀ ਦੇ ਪਰੀਵਾਰ ਨੂੰ ਮਾੜਾ ਦਿਖਾਕੇ ਨੀਵਾਂ ਦਿਖਾਉਣ ਦੀ ਕੋਸ਼ਿਸ਼ ਵਿਚ ਲੱਗੇ ਹੋਏ ਹੋ ਜੀ
    ਕੋਈ ਵੀ ਮਾੜਾ ਕੰਮ ਕਰਨ ਤੋਂ ਪਹਿਲਾਂ ਪ੍ਰਮਾਤਮਾ ਨੂੰ ਜ਼ਰੂਰ ਚੇਤੇ ਕਰ ਲਿਆ ਕਰੋ ਜੀ
    ਲੜਨਾ ਬਿਲਕੁਲ ਨਹੀਂ ਜੀ
    ਪਿਆਰ ਨਾਲ ਮਿਲਕੇ ਰਹੋ ਜੀ
    ਸਭ ਕੁਝ ਇਥੇ ਹੀ ਰਹਿ ਜਾਏਗਾ ਜੀ
    ਭੁੱਲ ਚੁੱਕ ਮੁਆਫ ਕਰ ਦੇਣਾ ਜੀ।।।।
    ਸਤਿ ਸ੍ਰੀ ਆਕਾਲ ਜੀ।।।

  • @SukhwinderSingh-jb2oy
    @SukhwinderSingh-jb2oy 2 місяці тому +2

    Mentel people

  • @tarsemgill-e2c
    @tarsemgill-e2c 2 місяці тому +1

    Dr. Gurdeep singh da koi ksuur nhi,oo ta aapni dukan band karke court vich case lar reha

  • @partapsandhu5572
    @partapsandhu5572 2 місяці тому +1

    Kali pagh wala Galt h

  • @KalaSerron
    @KalaSerron 2 місяці тому +4

    ਕਾਲੀ ਪੱਗ ਵਾਲੇ ਬਦਵਾਸ ਨੇ ਹਾਬ ਭਾਵ ਤੋ ਪਤਾ ਲਗਦਾ

  • @Sahil-lu2pg
    @Sahil-lu2pg 2 місяці тому +1

    Gogi de family da koi kasor ne haga a sab jan buj ke kar rha ne

  • @jaswindersinghgosal3467
    @jaswindersinghgosal3467 2 місяці тому +4

    ਟਿਵਾਣਾ ਸਾਬ ਕਾਲੀ ਪੱਗ ਵਾਲਾ ਆਦਮੀ ਬਦਮਾਸ਼ ਆ

  • @JagroopkaurAujla-rr9oj
    @JagroopkaurAujla-rr9oj 2 місяці тому

    Veer ji parivar bahut Sona hai ya ladki koi load nahin hai

  • @hbthandi
    @hbthandi 2 місяці тому +1

    Absolutely hularhbaj.?

  • @gurtejmungo
    @gurtejmungo 2 місяці тому +1

    Apni Bari da Pani keta v la sakda g

  • @NarinderSingh-jc1db
    @NarinderSingh-jc1db 2 місяці тому +1

    Yuvraj ohna di repotated family e dusra bnda gurdeep jhooth bol reha

  • @sharanpreet8421
    @sharanpreet8421 2 місяці тому +1

    Dr gurdeep singh di family bhut ew pari likhi te smajdar aw ehna nal dhakka ho rea

  • @Jaswindersingh7336-rk2vm
    @Jaswindersingh7336-rk2vm 2 місяці тому

    Khich k rakho bhayiye rakho up to

  • @paramjeetsinght4743
    @paramjeetsinght4743 2 місяці тому

    So sad news

  • @amanpreetkaur5953
    @amanpreetkaur5953 2 місяці тому

    ਬਲਵੀਰ ਸਿੰਘ ਦਾ ਪ੍ਰਵਾਰ ਬਹੁਤ ਮਿਹਨਤੀ ਹੈ ਜੀ ਅਸੀ ਇਹਨਾ ਨੂੰ ਬਹੁਤ ਸਮੇ ਤੋਂ ਜਾਣਦੇ ਆ ਕਦੇ ਇਹਨਾ ਦਾ ਕੋਈ ਲੜਾਈ ਦਾ ਮਸਲਾ ਅੱਜ ਤੱਕ ਸੁਣਿਆ ਨੀ.. ਮੈਨੂੰ ਲਗਦਾ ਇਹ ਤਾਂ ਇਹਨਾ ਨੂੰ ਫਸਾਇਆ ਜਾ ਰਿਹਾ।।।।।ਗੁਰਦੀਪ ਸਿੰਘ ਝੂਠ ਬੋਲਦਾ ਹੈ।॥

  • @subegsingh5168
    @subegsingh5168 2 місяці тому

    Ma vedio Dekhi hai vedio vich clear show ho rahyia hai ka Goggi app he pipe de cutting kr rahyia hai .ta hun mukhrada hai .

  • @harmanmann7274
    @harmanmann7274 2 місяці тому +1

    Yuvraj hori vdia bande ne bruh nabhe cho kise v bande ton puch skde ho ehna bare koi kasam ni khanda so sach da sath dvo 🙏🏻

  • @shivanisharma5562
    @shivanisharma5562 2 місяці тому +5

    ਭੱਜ ਕੇ ਹਟਾਈ ਮੱਖਣਾਂ,ਜੱਟ ਪਾਣੀਂ ਦੇ ਪਿੱਛੇ ਲੜ ਪੇ, ਰਿਸ਼ਵਤ ਖੋਰੀ ਜ਼ੋਰਾਂ ਤੇ ਹੈ ਪੰਜਾਬ ਵਿੱਚ,ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😮😮😮😢

    • @PB65MOHALIpannu
      @PB65MOHALIpannu 2 місяці тому

      ਸ਼ਿਵਾਨੀ ਸ਼ਰਮਾ ਜੀ ਸਤਿ ਸ੍ਰੀ ਅਕਾਲ ਤੁਹਾਡਾ ਕਮੈਂਟ ਹਰ ਵੀਡੀਓ ਚ ਪੜ੍ਹਦਾ ਮੈਂ 🙏

  • @rajwindergrewal3629
    @rajwindergrewal3629 2 місяці тому

    Beth k km suljaa Lea jaave

  • @SleepyCookies-bj6vd
    @SleepyCookies-bj6vd 2 місяці тому

    Bed

  • @subegsingh5168
    @subegsingh5168 2 місяці тому

    Kali peg wala uncle bhouth nice person hai . Bhouth lokka de help kr da aa.
    Jo Gurdeep singh Gogi vedio vich app he pipe de cutting kr rahyia hai .aa sab jooth bol
    Raha aa

  • @gurjindersingh7421
    @gurjindersingh7421 2 місяці тому +1

    ਕਾਲੀ ਪੱਗ ਵਾਲਾ ਬਲਵੀਰ ਸਿੰਘ ਬਹਤ ਚੰਗੇ ਇਨਸਾਨ ਨੇ ਦੂਸਰੇ ਬੰਦੇ ਗਲਤ ਨੇ

  • @MegaDaljitsingh
    @MegaDaljitsingh 2 місяці тому +1

    Kali pagg wala banda jhuth bolda

  • @Sahil-lu2pg
    @Sahil-lu2pg 2 місяці тому +1

    Koi anapna nuksan kio kau ga a sara kali pag wala ne he karva

  • @IqbalPalia
    @IqbalPalia 2 місяці тому +2

    Numberdaar Gurcharan singh change kissan ne

  • @gurcharansinghbatth6878
    @gurcharansinghbatth6878 2 місяці тому +1

    ਇਹ ਬੰਦਾ ਆਪ ਬਿਆਨ ਕਰਗਿਆ ਦੂਜੇ ਖੇਤ ਨੂੰ ਪਾਣੀ ਕਿਉਂ ਲੱਗੇ

    • @subegsingh5168
      @subegsingh5168 2 місяці тому

      Sahi gal hai bro .aa app he pipe de cutting kr rahyia ha .vedio vich saff dekh rahyia hai gogi name hai

  • @Sahil-lu2pg
    @Sahil-lu2pg 2 місяці тому +1

    Kali pag wala uncle bakvas marda koi apana nuksan kiva karu ga

  • @BelieveinGod-f9b
    @BelieveinGod-f9b 2 місяці тому

    ਬਾਈ ਪਾਈਪ ਨਹੀਂ ਆਪਦੀ ਮਰਜ਼ੀ ਨਾਲ ਧੱਕੇ ਨਾਲ ਦੱਬਣੇ ਚਾਹੀਦੇ ਸੀ ਇਹੀ ਗੱਲਾਂ ਫੇਰ ਵੱਡੀਆਂ ਹੋ ਜਾਂਦੀਆਂ ਨੇ

  • @zubirali4876
    @zubirali4876 2 місяці тому

    Its looks like a joke, when Punjabi Kissans can't get along with each other,😮😮😮

  • @gsdhaliwal4257
    @gsdhaliwal4257 2 місяці тому +1

    sab kuch etha reha jana jis layi fight karda ho oh jamin etha hi reh jani aa kyu ek dosra tu jealous deya ho

  • @sonubugga13bugga69
    @sonubugga13bugga69 2 місяці тому +1

    Baldev Singh da bht Shareef parivar hai galat ilzam bazi kiti ja rahi aw

  • @JaspreetSingh-sz7hi
    @JaspreetSingh-sz7hi 2 місяці тому

    Kali pag wale auncle di gal ch dam lgda dusra tan avi shadi janda darya khada

  • @psingh.83
    @psingh.83 2 місяці тому +1

    ਕਾਲੀ ਪੱਗ ਵਾਲੇ ਬਲਵੀਰ ਸਿੰਘ ਬਹਤ ਚੰਗੇ ਇਨਸਾਨ ਨੇ ਦੂਸਰੇ ਬੰਦੇ ਲੱਗਦੇ ਨੇ

  • @petlover4983
    @petlover4983 2 місяці тому +3

    ਟਿਵਾਣਾ ਸਬ ਗੁਰਦੀਪ ਗੋਗੀ ਤਾ ਪਹਿਲਾ ਹੀ ਬਦਮਾਸ਼ਾ ਚ ਰਿਹਾ ਬੇਕਾਰ ਬੰਦਾ

  • @RanjitSingh-di8vf
    @RanjitSingh-di8vf 2 місяці тому +1

    Yr Gogi ik number da jhuta banda pind ch v ehda record bht Ganda