ਸਿਮਰਨਜੀਤ ਸਿੰਘ ਮਾਨ ਦੀ ਬੇਸ਼ਰਮੀ ਦੇ ਕਿੱਸੇ, ਬੁੱਚੜ ਦੀ ਮੌਤ ਤੇ ਪਾਏ ਕੀਰਨੇ, brain on tv, jaspal singh nijjar

Поділитися
Вставка
  • Опубліковано 22 жов 2024

КОМЕНТАРІ • 830

  • @ajmerdhillon3013
    @ajmerdhillon3013 6 місяців тому +98

    ਸਿਮਰਨਜੀਤ ਮਾਨ ਵੀ ਸਰਕਾਰੀ ਏਜੰਟ ਹੈ ਸਰਕਾਰ ਚਾਹੇ ਕੋਈ ਵੀ ਹੋਵੇ।

  • @Ranjitsingh-yr2kn
    @Ranjitsingh-yr2kn 5 місяців тому +45

    ਬੱਲੇ ਉਏ ਜਾਗਦੀ ਜ਼ਮੀਰ ਵਾਲਿਆਂ ਯੋਧਿਆਂ ਤੇਰੀ ਹਿੰਮਤ ਸੱਚ ਨਿੱਡਰਤਾ ਨੂੰ ਵਾਰ ਵਾਰ ਸਲੂਟ ਵਾਰ ਵਾਰ ਸਲੂਟ ਮੇਰੇ ਸਟਾਰਾ

  • @kamaljeetsidhu3060
    @kamaljeetsidhu3060 6 місяців тому +89

    ਨਿੱਜਰ ਸਾਹਿਬ ਛੋਟੇ ਭਰਾ ਇਹਨਾਂ ਲੋਕਾਂ ਦਾ
    ਜਲੂਸ ਕੱਢਣਾ ਬਣਦਾ ਹੈ। ਇਸ ਦੀ ਤੁਹਾਨੂੰ
    ਬਹੁਤ ਬਹੁਤ ਵਧਾਈ ਹੋਵੇ।

  • @ginderkaur6274
    @ginderkaur6274 6 місяців тому +57

    ਇਹ ਵੀਰ ਹਮੇਸ਼ਾ ਚੰਗੀ ਜਾਣਕਾਰੀ ਦਿੰਦੇ ਹਨ ਵਾਹਿਗੁਰੂ ਕੌਮ ਉਪਰ ਮਿਹਰ ਕਰਨ

  • @SurjitSingh-zt1kl
    @SurjitSingh-zt1kl 6 місяців тому +74

    ਸਿਮਰਨਜੀਤ ਸਿੰਘ ਮਾਨ ਘਟੀਆ ਇਨਸਾਨ ਏ ਇਸ ਗੱਲ ਦਾ ਬਹੁਤ ਪਹਿਲਾਂ ਪਤਾ ਲੱਗ ਗਿਆ ਸੀ। ਪਰ ਦੁਨੀਆ ਅੱਖਾਂ ਮੀਚ ਬੈਠੀ ਹੈ।

  • @jagdevsingh7524
    @jagdevsingh7524 6 місяців тому +105

    ਜਸਪਾਲ ਸਿੰਘ ਬਾਈ ਜੀ ਇਹ ਕਿਤਾਬ ਮੈਂ 2015 ਵਿੱਚ ਹੀ ਪੜ੍ਹ ਲਈ ਸੀ। ਪਰ ਅਫਸੋਸ ਸਾਡੇ ਬਹੁਗਿਣਤੀ ਭਰਾ ਅਜੇ ਵੀ ਇਨ੍ਹਾਂ ਗੱਲਾਂ ਨੂੰ ਕਬੂਲ ਨਹੀਂ ਕਰਦੇ।

    • @gorakumar7709
      @gorakumar7709 6 місяців тому +1

      Sat Sri akal ji.plz book da name daso ji plzz

    • @jagdevsingh7524
      @jagdevsingh7524 6 місяців тому +3

      @@gorakumar7709 the stolen year ਦਾ ਪੰਜਾਬੀ ਅਨੁਵਾਦ ਗੁਆਚੇ ਵਰ੍ਹੇ

    • @FatehsinghSingh-x9k
      @FatehsinghSingh-x9k 6 місяців тому +1

      ਭਾਈ ਸਾਹਿਬ ਕਿਤਾਬ ਦਾ ਨਾਂ ਅਤੇ ਕਿੱਥੋਂ ਮਿਲੂਗੀ

    • @jagdevsingh7524
      @jagdevsingh7524 6 місяців тому +4

      @@FatehsinghSingh-x9k ਬਾਈ ਜੀ ਕਿਤਾਬ ਦਾ ਨਾਂ stolen years , ਇਹ ਕਿਤਾਬ ਦਾ ਅੰਗਰੇਜ਼ੀ ਵਰਸ਼ਨ ਹੈ। ਪੰਜਾਬੀ ਅਨੁਵਾਦ ਦਾ ਨਾਂ ਗੁਆਚੇ ਵਰ੍ਹੇ ਹੈ। ਕਿਸੇ ਵੀ ਬੁੱਕ ਸਟਾਲ ਤੋਂ ਮਿਲ ਜਾਵੇਗੀ। ਮਨ ਨੂੰ ਖੁਸ਼ੀ ਹੈ ਕਿ ਸ੍ਰ: ਖਾਲਸਤਾਨੀ ਅਤੇ ਜਸਪਾਲ ਸਿੰਘ ਨਿੱਝਰ ਦੀ ਮਿਹਨਤ ਰੰਗ ਲਿਆ ਰਹੀ ਹੈ। ਸਾਡੀ ਨੌਜਵਾਨ ਪੀੜ੍ਹੀ ਨੂੰ ਕਿਤਾਬਾਂ ਪੜ੍ਹਨ ਦੀ ਆਦਤ ਪੈ ਰਹੀ ਹੈ। ਖੁਸ਼ ਰਹੋ।

    • @kuljinderpalsingh4054
      @kuljinderpalsingh4054 Місяць тому

      ਜਸਪਾਲ ਸਿੰਘ ਨਿੱਝਰ ਜੀ ਬਹੁਤ ਬਹੁਤ ਬਹੁਤ ਧੰਨਵਾਦ।

  • @gurinderpalgrewal5878
    @gurinderpalgrewal5878 6 місяців тому +74

    ਵਾਹਿਗੁਰੂ ਇਨਸਾਫ ਜਰੂਰ ਕਰੂ ਇਹ ਗਦਾਰ ਮਾਨ ਦੀ ਬੇਟੀ ਨੂੰ ਸਾਡਾ ਨਮਸਕਾਰ ਜਿਸਨੇ ਗੱਦੇ ਬਾਪ ਦੀ ਕਰਤੂਤ ਨੰਗੀ ਕੀਤੀ ਕੌਮ ਨੇ ਇਸ ਇਨਸਾਨ ਨੂੰ ਕੌਮ ਨੇ ਬਹੁਤ ਸਤਿਕਾਰ ਦਿਤਾ ਪਰ ਇਹ ਕਮੀਨ ਹੀ ਨਿਕਲਿਆ ਸੱਚਾ ਨਿਆੳ ਕਰੇ ਕਰਤਾਰ ਨਰਕ ਦੀ ਤਿਆਰੀ ਕਰੋ ਮਾਨ

    • @manjeet173
      @manjeet173 6 місяців тому +1

      ਉਹ ਭਰਾ ਲੋਕਾਂ ਤਗ ਵਿਸ਼ਵਾਸ ਕਰਕੇ ਲਾਈਲੱਗ ਨਹੀਂ ਬਣੀਂਦਾ ਪਹਿਲਾਂ ਕਿਤਾਬ ਪੜੋ ਮੇਰੇ ਕੋਲ ਹੈ ਤੂੰ ਵੀ ਮੰਗਵਾ 2-250 ਕੁ ਦੀ ਹੀ ਆ 👍👍

    • @GurjantSinghChauhan-x8u
      @GurjantSinghChauhan-x8u 6 місяців тому

      ਜਸਪਾਲ ਸਿੰਘ ਨਿੱਝਰ ਛੋਟੇ ਵੀਰ ਕਿਤਾਬ ਨਾਮ ਕੀ ਦਸਣਾ

  • @gurnamsingh6163
    @gurnamsingh6163 6 місяців тому +73

    ਰਜੀਵ ਗਾਂਧੀ ਨੇ ਖਰੀਦਿਆ ਸੀ ਸਿਮਰਨਜੀਤ ਮਾਨ ਨੂੰ ਜੇਲ ਵਿੱਚੋ ਬਾਹਰ ਕੱਡਿਆ ਫਿਰ ਜਦੋ ਰਾਜਨੀਤੀ ਵਿੱਚ ਆਇਆ ਜਿਤ ਗਿਆ ਪਾਰਲੀਮੈਂਟ ਵਿੱਚ ਨਾਂ ਜਾਣਾ ਓਹ ਇਕ ਸੋਚੀ ਸਮਝੀ ਚਾਲ ਸੀ ਕਿਉਂਕਿ ਜੇ ਜਾਂਦਾ ਪਾਰਲੀਮੈਂਟ ਵਿੱਚ ਫਿਰ ਇਸ ਨੂੰ ਸਿੰਖਾ ਦੇ ਬਹੁਤ ਮਸਲੇ ਹੱਲ ਕਰਨੇ ਪੈਣੇ ਸੀ ਏਸ ਕਰਕੇ ਬਹਾਨਾ ਕਰਪਾਨ ਦਾ ਬਣਾ ਲਿਆ ਅਜੰਸੀਆ ਕੋਲ ਬਹੁਤ ਢੰਗ ਦਾਅ ਹੁੱਦੇਆ ਖਾਲਸਤਾਨ ਦੀ ਮੰਗ ਨੂੰ ਖਤਮ ਕਰਨ ਵਾਸਤੇ ਏਸ ਨੂੰ ਅਖੌਤੀ ਖਾਲਿਸਤਾਨੀ ਬਣਾਕੇ ਵਰਤਿਆ ਹੁਣ ਤੱਕ ਸਰਕਾਰ ਨੇ ਬਹੁਤ ਪੈਸਾ ਵਰਤੇਆ ਏਨਾ ਦਲਾਲਾ ਤੇ 100% ਮਾਨ ਸਰਕਾਰੀ ਹੈ

    • @GurpreetSingh-ui7vq
      @GurpreetSingh-ui7vq 3 місяці тому +1

      ਤੂੰ ਕੱਲਾ ਸਹੀ ਆ ਬਾਕੀ ਗ਼ਲਤ ਆ ਕਦੇ ਤੈਨੂੰ ਆਪਣੇ ਘਰੋ ਬਹੁਮਤ ਮਿਲੀ ਆ ਕਮੈਟ ਕਰਨ ਬਹਿ ਜਾਨੇ ਓ ਘਰੇ ਤੇਰੀ ਘਰਵਾਲੀ ਤੇਰੇ ਤੋਂ ਭਾਂਡੇ ਧਵੋਦੀ ਹੈ ਕਿੰਨੇ ਵਾਰ ਅਸੀਂ ਦੇਖਿਆਂ ਤੇਰੇ ਚੱਪਲ ਫ਼ਿਰਦੀ ਨੂੰ ਵੱਡਾ ਪੰਥਕ

  • @SPJ58
    @SPJ58 2 місяці тому +7

    ਮੇਰੀਆਂ ਅੱਖਾਂ ਖੋਲ੍ਹਣ ਲਈ ਧੰਨਵਾਦ ਨਿੱਝਰ ਸਾਹਿਬ

    • @sukhsahni2640
      @sukhsahni2640 Місяць тому

      Dhan aa veer tu jihdi video dekh k akha khull gyia

  • @jagjitsingh6667
    @jagjitsingh6667 6 місяців тому +75

    ਜਸਪਾਲ ਵੀਰੇ ਆਪਣਾ ਖਿਆਲ ਰੱਖਣਾ ਜੀ ਇਹ ਲੋਕ

    • @dashmeshcharity1651
      @dashmeshcharity1651 6 місяців тому

      ਯਾਰ ਅੱਗੇ ਇਹਨਾਂ ਹੀਰਾ ਬੰਦਾ ਸਾਡਾ ਪ੍ਰੀਤ ਸੈਣੀ ਵੀਰ ਸਾਡੀ ਜਿੰਦ ਜਾਨ ਇਹਨਾਂ ਹਰਾਮਦੇਆ ਨੇ ਮਰਵਾਤਾ ਬਹੁਤ ਹੀਰਾ ਬੰਦਾ ਸੀ ਕੌਮ ਨੂੰ ਬਹੁਤ ਵੱਡਾ ਘਾਟਾ ਪਿਆ ਹੈ

    • @balkourdhillon5402
      @balkourdhillon5402 6 місяців тому +2

      ਨਿਝਰ ਸਾਹਿਬ ਏਹ ਮਾਨ ਦੀ ਬੇਟੀ ਦਵਾਰਾ ਲਿਖੀ ਗਈ ਕਿਤਾਬ 2015ਵਿਚ ਲਿਖੀ ਗਈ ਰਿਲੀਜ ਹੋੲਈ ਅਜ ਤੱਕ ਕਿਸੇ ਨੇ ਵੀ ਸਾਹਮਣੇ ਕਿਉ ਨਹੀ ਲਿਆਂਦੀ ਕਾਰਨ ਕੀ ।ਕਿਵੇਂ ਇਹ

  • @GurpreetSingh-bh3xi
    @GurpreetSingh-bh3xi 6 місяців тому +22

    ਜੇ ਇਹ ਸਹੀ ਵਿੱਚ ਕੋਮ ਹਿਤਾੲੁਸ਼ੀ ਹੁੰਦਾ ਤਾਂ ਹੁਣ ਤੱਕ ਜੁਆਪਾ ਲੱਗਾ ਹੁੰਦਾ ਭਾਈ ਅੰਮ੍ਰਿਤਪਾਲ ਸਿੰਘ ਹੁਣਾ ਵਾਂਗ ਪਰ ਇਸ ਨੂੰ ਕੋਈ ਕੁੱਝ ਨਹੀਂ ਕਹਿੰਦਾ

    • @khalistaniadasach7861
      @khalistaniadasach7861 5 місяців тому

      ਅਕਲ ਦੇ ਪੱਧਰ ਉੱਤੇ ਦੋਵੇਂ ਮੂਰਖ ਹਨ ਕਿਸੇ ਨੂੰ ਵੀ ਇਕ ਧੇਲੇ ਦੀ ਅਕਲ ਨਹੀਂ ਹੈ।

  • @GurmailSingh-qf7ni
    @GurmailSingh-qf7ni 6 місяців тому +66

    ਬਾਈ ਜੀ ਨਿੱਝਰ ਸਾਹਬ ਜੀ ਅੱਜ ਵੀ ਇਹਨਾਂ ਬਹਿਰੂਪੀਏ ਸਿੱਖਾਂ ਦੇ ਭੇਸ ਬਿਲਕੁਲ ਊਠ ਦੀ ਔਲਾਦ ਹੈ ਇਹਨਾ ਬਹਿਰੂਪੀਏ ਸਿੱਖਾਂ ਦੇ ਭੇਸ ਵਿੱਚ ਹਿਟਲਰ ਅਬਦਾਲੀ ਬਾਦਲ ਗ਼ਦਾਰ ਮੱਜਠੀਏ ਕੈਪਟਨ ਗਪੌੜ ਸੰਖ ਸਿਮਰਨਜੀਤ ਸਿੰਘ ਗ਼ਦਾਰਾਂ ਨੇ ਪੰਜਾਬ ਨੂੰ ਊਠ ਵਾਂਗ ਚਰ ਗ‌ਏ ਉਜਾੜ ਦਿੱਤਾ ਪੰਜਾਬ ਦੀ ਸਰਕਾਰ ਨੂੰ ਗੁਰੂ ਘਰਾਂ ਵਿੱਚ ਗੁਰਦੁਆਰਿਆਂ ਨੂੰ ਸਿੱਖਾਂ ਦੇ ਨੌਜਵਾਨਾਂ ਨੂੰ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਵਪਾਰਕ ਅਦਾਰਿਆਂ ਨੂੰ ਚੱਟ ਕੇ ਰੱਖ ਦਿੱਤਾ ਕੱਖ ਨਹੀ ਛੱਡਿਆ

  • @jasvirsanghera2759
    @jasvirsanghera2759 6 місяців тому +19

    ਨਿੱਝਰ ਸਾਹਿਬ ਅਸਲੀਅਤ ਜੋ ਕਈ ਪਰਤਾਂ ਥੱਲੇ ਢ ਕੀ ਹੋਈ ਉਸਨੂੰ ਨੰਗਾ ਕਰਕੇ ਲੋਕਾਂ ਦੀ ਕਚਹਿਰੀ ਵਿੱਚ ਰੱਖਣ ਲਈ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਅੰਗ ਸੰਗ ਸਦਾਹੀ ਸਹਾਈਹੋਵੇ

  • @SardarMuhadsaab
    @SardarMuhadsaab 6 місяців тому +12

    ਨਿੱਝਰ ਵੀਰੇ ਜਿਨ੍ਹਾਂ ਲੋਕਾਂ ਕੋਲ ਗੱਲਾਂ ਦਾ ਜਵਾਬ ਨਾ ਹੋਵੇ ਉਹ ਤਾਂ ਗਾਲਾਂ ਕੱਢਣ ਲੱਗ ਜਾਂਦੇ ਨੇ ਉਹਨਾਂ ਨੂੰ ਕੁੱਝ ਹੋਰ ਨਹੀਂ ਸੁਝਦਾ ਹੁਣ ਜਵਾਬ ਕੀ ਦਈਐ

  • @randhirnagra5731
    @randhirnagra5731 6 місяців тому +97

    ਸਿਮਰਜੀਤ ਮਾਨ ਦਾ ਮੁੱਖ ਮਕਸਦ ਹੈ ਲੋਕਾਂ ਨੂੰ ਧਰਮ ਦੇ ਨਾਂ ਤੇ ਬੇਵਕੂਫ਼ ਬਣਾ ਕੇ ਆਪ ਐਮਪੀ ਬਣ ਕੇ ਭਾਰਤ ਦੇ ਹੀ ਸੰਵਿਧਾਨ ਦੀ ਸਹੁੰ ਚੱਕ ਕੇ ਤਨਖਾਹ ਲੈਣੀ ਫੇਰ ਚਾਰ ਪੰਜ ਪੇਨਿਸੇਨਾ ਲੈਣੀਆ ਜਾਂ ਲੋਕਾਂ ਨੂੰ ਬਾਹਰ ਭੇਜ ਕੇ ਪੈਸੇ ਇਕੱਠੇ ਕਰਨੇ ਮੁੱਖ ਮਕਸਦ ਪੈਸਾ ਇਕੱਠਾ ਕਰਨਾ ਹੈ ਤੇ ਲੋਕ ਵਿਚਾਰੇ ਧਰਮ ਦੇ ਨਾਂ ਤੇ ਗੁੰਮਰਾਹ ਹੋ ਰਹੇ ਹਨ

    • @dgpsingh6704
      @dgpsingh6704 6 місяців тому +1

      ਸਹੀ

    • @Baldevsinghnangal-wy9wu
      @Baldevsinghnangal-wy9wu 6 місяців тому

      ਬਕਵਾਸ ਕਰੀ ਜਾਂਦਾ ਹੈ,ਇਹ ਪਹਿਲਾ ਤਾਂ ਕਿਸੇ ਨੂੰ ਪਤਾ ਨਹੀਂ ਲੱਗਾ।ਚਲ ਭੈਣ ਚੋਦਾ ਕੱਲ ਚੋਣ ਜਿੱਤ ਕੇ ਹਟਿਆ ਹੈ। ਅਸੀਂ ਤਾਂ ਦੇਖਿਆ ਨਹੀਂ ਇਹ ਕੁਝ। ਸੰਤਾ ਨਾਲ ਨੇੜਤਾ ਤੇ ਅਸਲਾ ਲਾਇਸੈਂਸ ਸੰਤਾਂ ਨੂੰ ਦਿਤੇ। ਕਿਸੇ ਨੇ ਵਿਰੋਧ ਨਹੀਂ ਕੀਤਾ। ਅਸੀਂ ਤਾਂ ਭਾਗਲ ਪੁਰ ਜਾਂਦਾ ਰਹੇ ਹਾਂ। ਪਹਿਲਾਂ ਤਾਂ ਇਹ ਕੁਝ ਨਹੀਂ ਕਿਸੇ ਨੇ ਕਿਹਾ। ਕਿਵੇਂ ਮਾਨਤਾ ਮਿਲਜੂ ਕਿਸੇ ਬੰਦੇ ਨੂੰ। ਗੋਲਡ ਮੈਡਲ ਇਸ਼ਟ ਸੀ, ਆਨੰਦ ਥਿਨਾ ਪੁਲਿਸ ਕੁਝ ਨਹੀਂ ਜਾਣਦੀ। ਯੋਗਤਾ ਨਾਲ ਭਰਤੀ ਹੋਇਆ।ਤੇਰੀ ਭੈਣ ਦੀ ਲੁੱਟ ਭੇਡੂ ਕਿਸਨੂੰ ਕਹਿਣਾ। ਤੂੰ ਹੀ ਪੁੱਛ ਲਵੀਂ। ਸਾਲਿਆ ਤੂੰ ਜੰਮ ਪਿਆ ਸਾਰੇ ਸਮਕਾਲੀ ਪਾਗ਼ਲ ਸੀ। ਸੈਣੀ ਨੇ ਬਠਿੰਡੇ ਸਰਵਿਸ ਦੌਰਾਨ ਮਾਨ ਤੇ ਲਾਠੀਚਾਰਜ ਕੀਤਾ,ਸਖ਼ਤ ਸੱਟਾਂ ਲੱਗੀਆਂ,ਪੀ,ਜੀ,ਆਈ, ਦਾਖਿਲ ਕਰਾਉਣਾ ਪਿਆ। ਮੈਂ ਚਸ਼ਮਦੀਦ ਹਾਂ। ਸਾਰਾ ਪੰਜਾਬ ਪਾਗ਼ਲ ਸੀ। ਪਹਿਲੀ ਸਪੀਚ ਪਾਰਲੀਮੈਂਟ ਵਿੱਚ ਜ਼ੋ ਕੀਤੀ, ਰਿਕਾਰਡ ਹੈ। ਪੜਕੇ ਦੇਖੀਂ। ਤੂੰ ਕੀ ਚੀਜ਼ ਹੈ।ਚੋਣ ਲੜਨ ਵੇਲੇ ਹੀ ਸੰਵਿਧਾਨ ਤਾਂ ਮੰਨਿਆ ਗਿਆ।ਸਾਲਾਂ ਚਵਲ ਖੋਜੀ।ਤੇਰੀ ਭੈਣ ਦੀ ਫੁੱਟਦੀ ਲੈਂਦੇ ਰਹੇ ਹਨ। ਤੈਨੂੰ ਕਿਸਨੇ ਬੁਰਕੀ ਪਾਈ ਹੈ। ਚੰਨਣ ਟੁੰਡੇ ਦੀ ਭੇਡ ਹੈਂ।। ਜੱਦੀ ਪੁਸ਼ਤੀ ਜਾਇਦਾਦ ਹੈ। ਇਸਦਾ ਪਿਤਾ ਸਪੀਕਰ ਸੀ ਚਵਲਾ। ਸਤਿਕਾਰ ਯੋਗ ਖਾਨਦਾਨ ਸੀ। ਤੇਰੇ ਵਰਗੇ ਕਤੂਰੇ ਭੌਂਕਦੇ ਮਰ ਗੇ ਲੱਖਾਂ। ਹਾਂ ਕੁੱਝ ਸੁਭਾਅ ਕਰਕੇ, ਕੁੱਝ ਨੁਕਸ ਹਰੇਕ ਬੰਦੇ ਚ, ਹੁੰਦੇ ਹਨ ਪਰ ਤੂੰ ਤਾਂ ਇਸ ਤਰ੍ਹਾਂ ਕਰਦਾ ਹੈ ਜਿਵੇਂ ਤੂੰ ਨਾਲ ਰਿਹਾ ਹੋਵੇ।ਤੇ ਅਸੀਂ ਉਸ ਵੇਲੇ ਦੇ ਨਾਲ ਸੰਘਰਸ਼ ਕਰਨ ਵਾਲੇ ਮੂਰਖ। ਤੂੰ ਭੇਡਾਂ ਕਹਿੰਦਾ ਹੈ ਤੇਰੀ ਭੇਣ ਚੋਂਦੀ। ਤੂੰ ਆਪਣੀ ਭਾਸ਼ਾ ਦੇਖ। ਨਹੀਂ ਚੱਲ ਸਕਿਆ ਸਿਆਸਤ ਵਿੱਚ ਮੰਨਿਆ।ਪਰ ਬੁਢਾਪੇ ਤੱਕ ਨਾ ਬਣਾਈ ਰੱਖਿਆ। ਰੱਖਿਆ। ਸੈਂਕੜੇ ਲੋਕ ਬਾਹਰ ਭੇਜ ਦਿਤੇ।

    • @arshugill8001
      @arshugill8001 4 місяці тому +1

      Sahi gal a g

    • @user-nr6jx9kf5y
      @user-nr6jx9kf5y 4 місяці тому

      Hun eh budda ho gea amritpaal nu leh aae ਪੈਸੇ banun nu

    • @navghuman6321
      @navghuman6321 12 днів тому

      Good work, well done, brother, eyes opening. Keep it up 🙏

  • @BaljinderRehal-yw2tl
    @BaljinderRehal-yw2tl 6 місяців тому +10

    ਬਹੁਤ ਵਧੀਆ ਜਾਣਕਾਰੀ ਵੈਸੇ ਇਹਦੇ ਬਾਰੇ ਪਹਿਲਾਂ ਵੀ ਬਹੁਤ ਕੁਝ ਸੁਣਿਆ ਹੋਇਆ ਹੈ

  • @bskhara3331
    @bskhara3331 6 місяців тому +107

    ਜਿਹੜਾ ਖਾਲਿਸਤਾਨ ਸਿਮਰਨਜੀਤ ਮਾਨ ਬਣਾਉਣਾ ਨੂੰ ਫਿਰਦਾ ਏ ਉਹ ਕਾਲੀ ਕਾਂਗਰਸੀਆ ਤੇ ਆਮ ਆਦਮੀ ਨਾਲੋ ਹਜਾਰਾਂ ਗੁਣਾ ਮਾੜਾ ਹੋਵੇਗਾ ਮੈ ਖੁਦ ਕੰਮ ਕੀਤਾ ਏ ਉਤੋ ਹੋਰ ਨੇ ਅੰਦਰੋ ਹੋਰ ਨੇ ਵੀਰ ਜੀ ਇਹ ਤਾ ਦਾਹੜੀ ਕੇਸ ਮਜਬੂਰੀ ਏ ਬਾਦਲਾ ਤਰਾਂ ਹੁਣ ਇਹਨਾ ਦੀਆ ਸਚਾਈਆ ਸਾਹਮਣੇ ਆ ਰਹੀਆ ਨੇ ਧੰਨਵਾਦ ਜੀ

    • @TheKingHunter8711
      @TheKingHunter8711 6 місяців тому +3

      ਅੱਛਾ ? 😂

    • @GurpreetSingh-ui7vq
      @GurpreetSingh-ui7vq 6 місяців тому +9

      ਤੇਰੀ ਬੁੰਡ ਮੱਚਦੀ ਖਾਲਿਸਤਾਨ ਜਿੰਦਾਬਾਦ ਹੈ ਜਿੰਦਾਬਾਦ ਰਹੂਗਾ ਪਹਿਲਾਂ ਤੁਹਾਡੇ ਤੋਂ ਕਰੇਂ ਹੋਏ ਕਮੈਂਟਾਂ ਦਾਂ ਹਿਸਾਬ ਕਿਤਾਬ ਲਵਾਂਗੇ ਪੁੱਤ ਤਿਆਰ ਰਹੇਓ

    • @user-Jassigill
      @user-Jassigill 6 місяців тому +4

      Hor badam kro apney jije nu

    • @KarmJeet-hb6hu
      @KarmJeet-hb6hu 6 місяців тому +1

      Ahe.galla.votan
      Batran.waste
      ..,.

    • @rssony840
      @rssony840 6 місяців тому +10

      ਸਿਮਰਨਜੀਤ ਮਾਨ ਖਾਲਿਸਤਾਨ ਕਹਿੰਦਾ ਇਸ ਨੂੰ ਕੋਈ ਸਰਕਾਰ ਕੁਜ ਨੀ ਕਹਿੰਦੀ.. ਹੋਰ ਕਿਸੇ ਨੂੰ ਸਡ ਦੀ ਨਹੀਂ.. ਭਾਈ ਅਮ੍ਰਿਤਪਾਲ ਵੇਖ ਲਾਓ.. ਦੀਪ ਸਿੱਧੂ ਵੇਖ ਲਾਓ.. ਖਾਲਿਸਤਾਨ ਬੋਲਣ ਤੇ ਵੀ ਚੁੱਕ ਲੈਂਦੇ... ਤੇ 84 ਵੇਲੇ ਮਾਨ ਨੇ ਕੋਈ ਕੁਰਬਾਨੀ ਨੀ ਕੀਤੀ.. ਬਾਅਦ ਵਿਚ ਗ਼ਰਮ ਖਿਆਲੀ ਸਿੱਖ ਨੇਤਾ ਬਣ ਗਿਆ.... ਏ ਸਰਕਾਰੀ ਬੰਦਾਂ ਲੱਗਦਾ ਫਿਰ ਤਾ.....ਭਗਤ ਸਿੰਘ ਰੱਬ ਨੂੰ ਨਹੀਂ ਮੰਨ ਦਾ ਸੀ ਪਰ ਦੇਸ ਲਈ ਅਸੇਮਬਲੀ ਤੇ ਬੰਬ ਸਿਟ ਦਿਤਾ.. ਓਸ ਨੂੰ ਅਤਵਾਦੀ ਕਹਿ ਰਿਹਾ..

  • @balvirsingh1384
    @balvirsingh1384 6 місяців тому +10

    ਧੰਨਵਾਦ ਵੀਰ ਸੱਚ ਬੋਲਣ ਲਈ ‌ਬਿਲਕੁਲ ਸੱਚ ਹੈ ਜੀ

  • @gurpreetbrar2194
    @gurpreetbrar2194 6 місяців тому +8

    ਸਿਮਰਨਜੀਤ ਸਿੰਘ ਮਾਨ ਦੀ ਸਿੱਖ ਕੌਮ ਦੇ ਵਿਰੁੱਧ ਕੰਮ ਕਰਨਾ ਸਿੰਘ ਸਿੰਘਣੀਆਂ ਨੂੰ ਸ਼ਹੀਦ ਕਰਾਉਣਾ ਭਾਈ ਅੰਤਿਰਪਾਲ ਸਿੰਘ ਨੇ ਕਈ ਦਹਾਕੇ ਪਹਿਲਾਂ ਚਿੱਠਾ ਖੋਲ ਦਿੱਤਾ ਸੀ ਅਤੇ ਹੁਣ ਵੀ ਸਮਝ ਜਾਵੋ

  • @bikarjitsingh34bikarjitsin10
    @bikarjitsingh34bikarjitsin10 6 місяців тому +65

    ਨਿੱਝਰ ਵੀਰੇ ਚੰਗੇ ਬੰਦਿਆਂ ਨੂੰ ਪੰਜਾਬ ਦੇ ਲੋਕਾਂ ਨੂੰ ਆਪ ਲੱਭ ਕੇ ਲਿਆਉਣਾ ਪੲਉ ਚੰਗਾ ਬੰਦਾ ਜਿਵੇਂ ਅਤਿੰਦਰਪਾਲ ਸਿੰਘ ਖਾਲਿਸਤਾਨੀ ਨੂੰ ਸਾਰਿਆਂ ਦਾ ਪਤਾ ਹੈ ਉਸਨੂੰ ਲਿਆਵੋ

  • @Nimana-f6f
    @Nimana-f6f 6 місяців тому +58

    ਖਾਲਿਸਤਾਨ ਨਾਲ਼ ਸਿਰਫ ਸਿੱਖਾਂ ਨੂੰ ਨਾ ਜੋੜੋ,ਖਾਲਿਸਤਾਨੀ ਕੋਈ ਵੀ ਹੋ ਸਕਦਾ ਹੈ। ਖਾਲਿਸਤਾਨ ਇੱਕ ਵਿਚਾਰਧਾਰਾ ਹੈ,ਜੋ ਕਿ ਮੋਨੇ ਘੋਨੇ ਦੀ ਵੀ ਹੋ ਸਕਦੀ ਹੈ।ਅਤੇ ਦਾੜੇ ਪ੍ਰਕਾਸ਼ ਰੱਖਣ ਵਾਲ਼ੇ ਖਾਲਿਸਤਾਨ ਦੇ ਵਿਰੋਧੀ ਵੀ ਹੋ ਸਕਦੇ ਨੇ।

    • @CLDhupar
      @CLDhupar 6 місяців тому +4

      Kaho Kabir jan bheye khalse
      Prem bhagat jih jani🙏🌹🐘

    • @akshbrar1074
      @akshbrar1074 6 місяців тому

      @@CLDhupar ਇਹ ਸ਼ਬਦ ਦਾ ਅਰਥ ਖ਼ਾਲਿਸਤਾਨ ਨੀ

    • @KamalVashisht-mv3dm
      @KamalVashisht-mv3dm Місяць тому

      What about thousands of innocent Hindus who were murdered by Sikh terrorists in Punjab by dragging them from buses, trains etc.

    • @Nimana-f6f
      @Nimana-f6f Місяць тому

      @@KamalVashisht-mv3dm ਇਹ ਸਭ ਹਵਾ ਚ ਗੱਲਾਂ ਨੇ,ਕੋਈ ਪਰੂਫ਼ ਨਹੀਂ। ਖਾੜਕੂਆਂ ਨੂੰ ਬਦਨਾਮ ਕਰਨ ਲਈ ਇਹ ਕੰਮ ਸਟੇਟ ਏਜੰਸੀਆਂ ਨੇ ਕੀਤਾ ਸੀੰ।
      ਜਦੋਂ ਅਮਰੀਕੀ ਰਾਸ਼ਟਰਪਤੀ ਬਿਲ ਕਲਿੰਟਨ ਆਇਆ ਸੀ ਭਾਰਤ ਦੌਰੇ ਤੇ ਤਾਂ ਸਟੇਟ ਦੀਆਂ ਏਜੰਸੀਆਂ ਨੇ ਕਸ਼ਮੀਰ ਦੇ ਚਿੱਠੀ ਸਿੰਘਪੁਰਾ ਪਿੰਡ ਵਿੱਚ 36 ਨਿਰਦੋਸ਼ ਸਿੰਖਾਂ ਦਾ ਕਤਲ ਕਰਕੇ ਕਸ਼ਮੀਰੀ ਖਾੜਕੂਆਂ ਦਾ ਨਾਮ ਲਾਇਆ।ਤਾਂ ਕਿ ਅਮਰੀਕਾ ਸਮਝੇ ਕਿ ਕਸ਼ਮੀਰੀ ਅੱਤਵਾਦੀ ਵਾਕਿਆ ਹੀ ਨਿਰਦੋਸ਼ ਲੋਕਾਂ ਨੂੰ ਮਾਰਦੇ ਨੇ।ਇਸੇ ਤਰਾਂ ਸਟੇਟ ਪੰਜਾਬ ਚ ਕਰਦੀ ਰਹੀ ਹੈ।

  • @BhinderSran-ky8ok
    @BhinderSran-ky8ok 6 місяців тому +50

    ਸੱਚੀਆਂ ਗੱਲਾਂ ਹੈਂ ਬਾਈ ਤੇਰੀਆਂ ਬਾਈ

    • @HappySingh-pi4wh
      @HappySingh-pi4wh 6 місяців тому

      ਮਾਨ ਸਾਹਿਬ ਮੁੰਡੇ ਮਰਵਾਉਣ ਵਿੱਚ ਮਾਹਿਰ ਬਣ ਗਿਆ ਏਹਦਾ ਸਾਥ ਨਾਂ ਦਿਓ

  • @bikarjitsingh34bikarjitsin10
    @bikarjitsingh34bikarjitsin10 6 місяців тому +22

    ਨਿੱਝਰ ਸਾਹਿਬ ਇਹਦੇ ਦਾਦੇ ਬੁੱਧ ਸਿੰਘ ਨੇ ਅੰਗਰੇਜ਼ਾਂ ਨਾਲ ਰਲਕੇ ਜਗੀਰ ਲੲਈ ਸੀ ਅਤਿੰਦਰਪਾਲ ਸਿੰਘ ਖਾਲਿਸਤਾਨੀ ਸਹੀ ਬੰਦਾ ਹੈ ਉਸਨੇ ਸਾਰੀ ਇਹਦੀ ਕਹਾਣੀ ਦੱਸੀ ਹੈ ਪਰ ਆਪਣੇ ਲੋਕਾਂ ਨੂੰ ਅਕਲ ਨਹੀਂ ਗਦਾਰ ਮਾਨ ਸੀ ਪਰ ਇਨ੍ਹਾਂ ਸਾਰਿਆਂ ਨੇ ਰਲਕੇ ਉਸਨੂੰ ਗਦਾਰ ਸਿੱਧ ਕਰ ਦਿੱਤਾ ਉਹ ਵੋਟਾਂ ਰਾਹੀਂ ਖਾਲਿਸਤਾਨ ਬਣਾਉਂਦਾ ਸੀ ਪਰ ਮਾਨ ਨੇ ਰਜੀਵ ਗਾਂਧੀ ਨਾਲ ਮਿਲਕੇ ਮੁੰਡੇ ਮਰਵਾਏ ਤੇ ਆਪ ਜ਼ਾਇਦਾਦ ਬਣਾ ਲਈ

  • @kamalsingh-dc1vs
    @kamalsingh-dc1vs 6 місяців тому +20

    ਯਾਰ ਮੈ ਇਹ ਨੋਟ ਕੀਤਾ ਹੈ ਕਿ ਜਿਸਨੇ ਭਿੰਡਰਾਂਵਾਲੇ ਅਤੇ ਸਿੱਧੂ ਮੂਸਾ ਦੀ ਫੋਟੋ ਲਗਾਈ ਹੁੰਦੀ ਹੈ ਉਹ ਸੜੀ ਤੋਂ ਸੜੀ ਗਾਲ਼ ਕੱਢਦੇ ਹਨ ਮੰਦਾ ਬੋਲਦੇ ਹਨ

    • @GurpreetSingh-ui7vq
      @GurpreetSingh-ui7vq 3 місяці тому

      ਤੇਰੀ ਵੀ ਲਾਈ ਹੋਈ ਤੂੰ ਵੀ ਕੱਢਦਾ ਫੇਰ

    • @kamalsingh-dc1vs
      @kamalsingh-dc1vs 3 місяці тому +3

      @@GurpreetSingh-ui7vq ਮੈਂ ਤਾਂ ਅਕਲ ਦੇ ਰਿਹਾ ਹਾਂ ਕੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਤਸਵੀਰ ਲਗਾਕੇ ਮੰਦੇ ਸ਼ਬਦ ਨਾ ਬੋਲੋ ਕਿਉ ਬਦਨਾਮ ਕਰਦੇ ਹੋ ਸੰਤਾਂ ਨੂੰ

    • @GurpreetSingh-ui7vq
      @GurpreetSingh-ui7vq 3 місяці тому +1

      @@kamalsingh-dc1vs ਅੱਜਕਲ੍ਹ ਸ਼ਭ ਨੂੰ ਅਕਲ ਹੈ ਬਾਕੀ ਲਾਤੋਂ ਕੇ ਭੂਤ ਬਾਤੋਂ ਸੇ ਨਹੀਂ ਮਾਨਤੇ ਇਸ ਲਈ ਗਾਲਾ ਖਾਣਾ ਇਹਨਾਂ ਦਾ ਕਰਮ ਜਰਮ ਬਣ ਗਿਆ ਐਵੇਂ ਨਹੀਂ ਕੋਈ ਕੱਢਦਾ,

  • @aajadaajad720
    @aajadaajad720 6 місяців тому +74

    ਮਾਨ ਸਿਰਫ ਤੇ ਸਿਰਫ ਇੱਕ ਹੀ ਸ਼ਖਸੀਅਤ ਹੈ ਓਹ ਹੈ 'ਸਰਕਾਰੀ ਸੰਦ'

  • @baljindersingh1184
    @baljindersingh1184 6 місяців тому +99

    ਨਿੱਝਰ ਭਾਈ ਸ ਅਤਿੰਦਰਪਾਲ ਸਿੰਘ ਤੋਂ ਚਿੱਠੀ ਲੳ ਜਿਹੜੀ ਮਾਨ ਨੇ ਦਿਲੀ ਸਰਕਾਰ ਨੂੰ ਲਿਖੀ ਸੀ ਪੰਜਾਬ ਵਿੱਚ ਸ਼ਾਂਤੀ ਕਰਾਉਣ ਵਾਲੀ ।ਉਹ ਵੀ ਜਰੂਰ ਨਸ਼ਰ ਕਰੋ ।

    • @dgpsingh6704
      @dgpsingh6704 6 місяців тому +13

      ਵੀਰ, ਆ ਅਤਿੰਦਰਪਾਲ ਸਿੰਘ ਵੀ ਸਰਕਾਰੀ ਹੈ। ਸਿੱਖ ਕੌਮ ਵਿੱਚ ਬੜੇ ਹੀ ਸ਼ਬਦਾਂ ਦੇ ਜਾਲ਼ ਪਾ ਕੇ ਲੋਕਾਂ ਨੂੰ ਦੁਬਿਧਾ ਵਿੱਚ ਪਾਉਂਦਾ ਹੈ। ਇਹੇ ਫੋਕੇ ਕਾਰਤੂਸ ਹਨ। ਇਹਨਾਂ ਤੋਂ ਸੁਚੇਤ ਰਹੋ।

    • @baljindersingh1184
      @baljindersingh1184 6 місяців тому +5

      @@dgpsingh6704 ਕੋਈ ਗੱਲ ਦੱਸੋ ।ਇੱਦਾਂ ਇਲਜ਼ਾਮ ਨਾ ਲਗਾਓ।

    • @punjabson5991
      @punjabson5991 6 місяців тому +2

      ਹੋਰ ਵੀ ਗੱਲ ਵਿਚਾਰਨ ਵਾਲੀ ਹੈ ਕਿ ਅੱਜ ਹੀ ਅਤਿੰਦਰਪਾਲ ਸਿੰਘ ਤੇ ਅੱਜ ਹੀ ਇਹ ਬੋਲ ਰਹੇ ਹਨ।

    • @KaramjitSingh-nb6ph
      @KaramjitSingh-nb6ph 6 місяців тому +5

      Bai jaspal swaad lia taa
      Mun gya tuhanu
      Salaam aa tuhanu dilo veer

    • @GurninderSingh-jb5nc
      @GurninderSingh-jb5nc 6 місяців тому +1

      ​@@dgpsingh6704❤

  • @RajinderSingh-ri3jc
    @RajinderSingh-ri3jc 6 місяців тому +37

    ਅਕਾਲੀ ਦਲ ਬਾਦਲ ਕਾਂਗਰਸ ਤੇ ਅਕਾਲੀ ਦਲ ਅੰਮ੍ਰਿਤਸਰ ਇੱਕ ਸਿੱਕੇ ਦੇ ਦੋ ਪਹਿਲੂ ਇਹਨਾਂ ਲੋਕਾਂ ਅਕਾਲ ਤਖ਼ਤ ਤੇ ਪੰਜਾਬ ਦਾ ਬਹੁਤ ਜ਼ਿਆਦਾ ਨੁਕਸਾਨ ਕੀਤਾ

    • @GurpreetSingh-ui7vq
      @GurpreetSingh-ui7vq 6 місяців тому +5

      ਫੇਰ ਤੇਰੇ ਭੰਡ ਨੇਂ ਵੀ ਕੀ ਕਰਤਾ ਚਾਰ ਵਜੇ ਸ਼ਰਾਬ ਨਾਲ ਡੱਕ ਲੈਂਦਾ ਪੰਜ ਵਜੇ ਤੋਂ ਬਾਅਦ ਸੁਧਬੁੱਧ ਖ਼ਤਮ ਹੋ ਜਾਂਦੀ ਭੰਡ ਦੇ ਜਵਾਕ ਆਪਣੇ ਆਪ ਹੀ ਦੱਸਦੇ ਹਨ ਬਾਕੀ ਨਸ਼ਾ ਮੁਕਤ ਪੰਜਾਬ ਕਿਧਰੇ ਗੁਆਚ ਗਿਆ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਤਾ ਕਿਧਰ ਗਏ ਵਾਅਦੇ ਤੁਸੀਂ ਤਾਂ ਆਈਂ ਟੀ ਸੈਲ ਆ ਭੰਡ ਦੇ ਪੇਸੈ ਲੈ ਕੇ ਬੁੰਡ ਮਰਵਾਉਣ ਵਾਲੇ ਲੋਕ ਤੁਸੀਂ

    • @GurmeetSingh-kc8vg
      @GurmeetSingh-kc8vg 6 місяців тому +2

      ​@@GurpreetSingh-ui7vqveer ess video da jwab de j haiga tere kol

    • @RajinderSingh-ri3jc
      @RajinderSingh-ri3jc 6 місяців тому +5

      @@GurmeetSingh-kc8vg ਪਹਿਲਾਂ ਤਾਂ ਮੈਂ ਕੋਈ ਆਈ ਟੀ ਸੈਲ ਵਾਲਾਂ ਨਹੀ ਮੈਂ ਵੀ ਸਰਕਾਰੀ ਸਕੂਲ ਵਿੱਚ ਕੱਚਾ ਚਾਰ ਸਾਲ ਅਕਾਲੀ ਸਰਕਾਰ ਸਮੇਂ ਲਾਏ ਅਕਾਲੀ ਭਾਜਪਾ ਕਾਂਗਰਸ ਮਾਨ ਸਭ ਨੂੰ ਵੋਟਾਂ ਪਾਈਆਂ ਉਹਨਾ ਦਾ ਰਾਜ ਸਹੀ ਨਹੀ ਸੀ ਕਿਸੇ ਵੀ ਪਾਰਟੀ ਦਾ 5 ਸਾਲ ਨਜ਼ਦੀਕ ਆਉਣ ਤੇ ਹੀ ਲੇਖਾ ਜੋਖਾ ਹੋ ਸਕਦਾ ਹੈ

    • @GurpreetSingh-ui7vq
      @GurpreetSingh-ui7vq 6 місяців тому +3

      @@RajinderSingh-ri3jc ਤੂੰ ਤਾਂ ਭੰਡ ਦੀ ਪੱਕੀ ਟੱਟੀ ਖਾਣੀਂ ਭੇਡ ਆ ਤੈਨੂੰ ਮੁਨਿਆ ਤਾਂ ਜਾ ਸਕਦਾ ਪਰ ਸਮਝਾਇਆ ਨਹੀਂ ਜਾਂ ਸਕਦਾਂ ਭੇਡੇ ਤੈਨੂੰ ਭੇਡੇ ਤੂੰ ਕੋਈ ਪ੍ਰਾਪਤੀ ਦੱਸ ਸਕਦੀ ਆਪਣੇ ਭੰਡ ਦੀ ਨਸ਼ਾ ਵਿਕਣੋਂ ਹਟ ਗਿਆ ਭੇਡੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਨਿਰਾਦਰ ਹੋਇਆ ਉਸਦਾ ਇਨਸਾਫ਼ ਦੇ ਦਿੱਤਾ ਭੇਡੋ ਪੰਜਾਬ ਵਿੱਚ ਲੰਪੀ ਬਿਮਾਰੀ ਨਾਲ ਪਸ਼ੂ ਮਰੇ ਉਹਨਾਂ ਦਾ ਕੀ ਦਿੱਤਾ ਭੇਡੋ ਰੇਤਾਂ ਵਿਕਣੋਂ ਹਟ ਗਿਆ ਭੇਡੇ ਦੇ ਜਵਾਬ

    • @GurpreetSingh-ui7vq
      @GurpreetSingh-ui7vq 6 місяців тому +2

      @@GurmeetSingh-kc8vg ਕਿਉਂ ਦੇਵਾਂ ਜਵਾਬ ਓਏ ਬੂਝੜਾ ਤੂੰ ਜਵਾਬ ਦੇ ਤੂੰ ਕੀਹਨੂੰ ਪਾਈਏ ਵੋਟਾਂ ਤੂੰ ਮੂੰਹ ਤੋਂ ਫੁੱਟ ਤਾਂ ਸਹੀ

  • @gurcharnsingh9291
    @gurcharnsingh9291 6 місяців тому +41

    ਮਾਨ ਸਾਹਿਬ ਜੀ ਵੋਟਾਂ ਲੈਣੀਆਂ ਹਨ ਤਾਂ ਜਸਪਾਲ ਸਿੰਘ ਦੀ ਵੀਡੀਓ ਦਾ ਜਵਾਬ ਦੇ

    • @TheKingHunter8711
      @TheKingHunter8711 6 місяців тому +2

      ਇਹ Video ਵੋਟਾਂ ਵੇਲੇ ਹੀ ਬਣਾਉਣੀ ਯਾਦ ਆਈ?😂

    • @JagjitSingh-ym8oe
      @JagjitSingh-ym8oe 6 місяців тому +3

      @@TheKingHunter8711ਵੀਡਿੳ ਤਾਂ ਚੈਨਲ ਤੇ ਪਹਿਲਾਂ ਵੀ ਕਈ ਹਨ ਗ਼ੱਦਾਰ ਮਾਨ ਦੀਆਂ ਪਰ ਲੋਕਾ ਦੀ ਮਾਨਸਿਕਤਾ ਕਮਜ਼ੋਰ ਆ ਇਸ ਕਰਕੇ ਵਾਰ ਵਾਰ ਯਾਦ ਕਰਾਉਣਾ ਪੈਂਦਾ

    • @Harjeetkaur-
      @Harjeetkaur- 6 місяців тому +1

      ਸਹੀ ਕਿਹਾ ​@@TheKingHunter8711

    • @amritpalsinghsidhu814
      @amritpalsinghsidhu814 5 місяців тому +1

      ਬੁੱਚੜ ਮਾਨ ਦੀਆਂ ਭੇਡਾਂ ਭੈ ਭੈ ਕਰਦੀਆਂ ਹਨ।​@@TheKingHunter8711

  • @GurmeetSingh-vu4fv
    @GurmeetSingh-vu4fv 6 місяців тому +21

    ਬਾਈ ਨਿੱਝਰ ਦੀਆਂ ਗੱਲਾਂ ਬਾਤਾਂ ਸੋਲਾ ਆਨੇ ਸੱਚ ਨੇ ❤❤🌹🌹

  • @jaswindersingh6776
    @jaswindersingh6776 6 місяців тому +12

    ਬਿਲਕੁਲ ਠੀਕ ਬਾਈ ਜੀ ਤੁਸੀ ਬਿਲਕੁਲ ਸੱਚੀਆਂ ਘਟਨਾਵਾਂ ਦਸ ਰਹੇ ਹੋ ਇਹ ਇਨਸਾਨ ਬਿਲਕੁਲ ਵੀ ਠੀਕ ਨਹੀਂ ਹੈ ਮਾਨ ਬਾਰੇ ਪਹਿਲਾਂ ਵੀ ਬਹੁਤ ਨੈਗੇਟਿਵ ਸੁਣਿਆ ਹੈ

  • @bikarjitsingh34bikarjitsin10
    @bikarjitsingh34bikarjitsin10 6 місяців тому +14

    ਨਿੱਝਰ ਸਾਹਿਬ ਬਾਈ ਜੀ ਤੁਹਾਡਾ ਬਹੁਤ ਧੰਨਵਾਦ ਤੁਸੀਂ ਪੰਜਾਬ ਦੇ ਲੋਕਾਂ ਨੂੰ ਬਹੁਤ ਸਮਝਾਉਂਦੇ ਹੋ ਇਹ ਸਾਰੇ ਲੀਡਰ ਗਦਾਰ ਹਨ ਤੇ ਹੁਣ ਇਹ ਸਾਰਿਆਂ ਦੀ ਤੁਸੀਂ ਪੋਲ ਖੋਲ੍ਹ ਦਿੱਤੀ ਹੁਣ ਇਹ ਤੁਹਾਡੇ ਨਾਲ ਵੀ ਕੁਝ ਗ਼ਲਤ ਕਰਨ ਦੀ ਕੋਸ਼ਿਸ਼ ਕਰਨਗੇ

  • @satgurmarahar566
    @satgurmarahar566 Місяць тому

    ਬਹੁਤ ਧੰਨਵਾਦ ਵੀਰ ਜੀ ਤੁਹਾਡਾ ਜੋ ਸੱਚ ਲਈ ਲੜ ਰਹੇ ਹੋ ਸੋਚ ਵਿਚਾਰ ਤਰਕ ਤੇ ਸਬੂਤਾਂ ਤੋ ਵਾਧ ਗੱਲ ਕਰ ਰਹੇ ਹੋ ਬਹੁਤ ਧੰਨਵਾਦ ਜੀ ।

  • @JagdevSingh-mv3rr
    @JagdevSingh-mv3rr 6 місяців тому +8

    ਕਿਰਪਾ ਕਰਕੇ ਆਪਣੇ ਅੰਦਰ ਦੀ ਕਿਤਾਬ ਪੜ੍ਹੋ, ਜੇ ਪੜ੍ਹਨੀ ਆ ਜਾਵੇ।। ਵਾਹਿਗੁਰੂ ‌।

  • @triloksingh7552
    @triloksingh7552 6 місяців тому +15

    ਹਾਂ ਜੀ ਬਿਲਕੁਲ ਮਾਨ ਦੀ ਕੋਈ ਵੀ ਪ੍ਰਾਪਤੀ ਨਜ਼ਰ ਨਹੀਂ ਆ ਰਹੀ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਹਮੇਸ਼ਾ ਚੜਦੀਆਂ ਕਲਾਂ ਵਿੱਚ ਰੱਖਣ

  • @tejinderdhaliwal9292
    @tejinderdhaliwal9292 6 місяців тому +10

    Veer ne bahut tap kita hou.. kise janam ch.. jo eni himmat mil rahi aa boalan di.. Dhannwad veer

  • @BalwinderKaur-nx4kv
    @BalwinderKaur-nx4kv 6 місяців тому +10

    ਮੈਨੂੰ ਤਾਂ ਮਾਨ ਦਾ ਕਿਰਦਾਰ ਪਹਿਲਾਂ ਹੀ ਸ਼ੱਕੀ ਲਗਦਾ ਸੀ ਹਲੇ ਹੋਰ ਬਹੁਤ ਕੁਝ ਸਾਹਮਨੇ ਆਓਣਾ ਦੀਪ ਸਿਧੂ ਦਾ ਕਤਲ ਤੇ ਸਿਧੁ ਮੁਸੇਆਲ 🤔🤔😥😥

    • @parmindersingh8633
      @parmindersingh8633 6 місяців тому +1

      ਦੋ ਇਲੈਕਸ਼ਨ ਦੋ ਸਿੱਧੂ ਕੁਰਬਾਨ।

  • @gurdialsingh5004
    @gurdialsingh5004 6 місяців тому +36

    ਬਾਈ.ਛੱਡੀ.ਨਾ.ਕਿਸੇਨੂੰ.ਸਬ.ਕੰਜਰਾਂ.ਪੋੜਤੇ.ਫੋਲ.ਕੇ ਰੱਖ.ਦੇ.ਬਾਈ

    • @jaswantsingh1555
      @jaswantsingh1555 Місяць тому

      ਪੋਤੜੇ ਬਹੁਤ ਵਧੀਆ ਖੋਲਦਾ ਭਾਈ ਜਸਪਾਲ ਸਿੰਘ ਨਿੱਝਰ 💪💪🦅🦅🦅🦅🦅

  • @GurtajBal-uj5mn
    @GurtajBal-uj5mn 6 місяців тому +25

    ਸਿਮਰਨਜੀਤ ਮਾਨ ਰਾਸ਼ਟਰਪਤੀ ਚੋਣਾ ਚ ਬੀਜੇਪੀ ਦੇ ਉਮੀਦਵਾਰ ਨੂੰ ਵੋਟ ਪਾ ਕੇ ਆਇਆ ਹੈ ਇਹਦੇ ਪਾਰਟੀ ਅਹੁਦੇਦਾਰਾਂ ਨੂੰ ਸਵਾਲ ਕੀਤਾ ਸੀ ਜਵਾਬ ਨਹੀ ਦਿੱਤਾ ਉਲਟਾ ਗਲ ਪੈਣ ਤਕ ਗਏ ਇਹ ਸੱਚ ਹੈ ਇਹਨਾ ਦਾ ਸਰਕਾਰੀ ਬੰਦਾ ਹੈ

    • @manjeet173
      @manjeet173 6 місяців тому

      Bjp tan jittya hi c othe fr eh sarkari hunda tan kise hor nu vote pa ke sacha kyu nhi bnya??

    • @GurtajBal-uj5mn
      @GurtajBal-uj5mn 6 місяців тому +1

      @@manjeet173ਬੀਜੇਪੀ ਨਾਲ ਸੈਟਿੰਗ ਕਰਦਾ ਸੀ ਵਫ਼ਾਦਰ ਬਣਕੇ ਸ਼੍ਰੋਮਣੀ ਕਮੇਟੀ ਲਈ

  • @jagseersidhu6226
    @jagseersidhu6226 6 місяців тому +18

    ਬਹੁਤ ਵਧੀਆ ਨਿੱਝਰ ਸਾਹਿਬ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ

  • @jashankailey4583
    @jashankailey4583 6 місяців тому +7

    Number one real Hero s nijhar 22 g very well

  • @gnsingh411
    @gnsingh411 6 місяців тому +38

    ਬਹੁਤ ਵਧੀਆ ਪੇਸ਼ਕਾਰੀ!

  • @Punjab.Singh..07
    @Punjab.Singh..07 4 місяці тому +1

    ਇਸ video ਦੀ ਬਹੁਤ ਲੋੜ ਸੀ
    ਧੰਨਵਾਦ ਬਾਈ ਤੁਹਾਡਾ 🙏

  • @NIRMALSINGH-yb8hn
    @NIRMALSINGH-yb8hn 6 місяців тому +19

    ਜਸਪਾਲ ਵੀਰੇ ਇਹ ਗੰਧੇ ਘੌੜੇ ਤੇ ਭੇਡਾਂ ਸੱਭ ਇੱਕ ਹੀ ਹਨ ਜਿਹੜਾਂ ਤੁਸੀਂ ਘੜੀ ਮੁੜੀ ਮਾਂਨ ਦੀਆਂ ਭੇਡਾਂ ਬਾਰੇ ਬੋਲਦੇ ਹੋ ਆਪਣਾਂ ਖਿਆਲ ਰੱਖਣਾ ਇਹਨਾਂ ਦਾਂ ਦਿਮਾਗ ਨਹੀਂ ਜੇ ਹੁੰਦਾ ਅੱਗੇ ਹੀ ਇੱਕ ਪੱਤਰਕਾਰ ਸੈਣੀ ਦੀ ਭੇਦ ਭਰੀ ਹਾਲਤ ਵਿੱਚ ਮੌਤ ਹੋ ਗਈ ਹੈ ਜੀ ਉਹ ਵੀ ਬਹੁਤ ਵਧੀਆ ਪੱਤਰਕਾਰ ਸੀ ਧੰਨਵਾਦ ਜੀ

  • @KuldeepSingh-qq9ds
    @KuldeepSingh-qq9ds 6 місяців тому +5

    ਅਸੀਂ ਤਾਂ 35, 40ਸਾਲ ਪਹਿਲਾਂ ਹੀ ਇਹ ਗੱਲ ਸਮਝ ਗਏ ਸਾਂ ਕਿਉਂਕਿ ਇਹ ਹਰ ਵਾਰ ਕਦੇ ਕੋਈ ਕਦੇ ਕੋਈ ਮੁੱਦਾ ਛੇੜਦਾ ਹੈ ਪਰ ਸਰਕਾਰ ਨੇ ਇਸ ਤੇ ਕਦੇ ਵੀ ਕੋਈ ਕਾਰਵਾਈ ਨਹੀਂ ਕੀਤੀ
    ਬਾਕੀ ਪੈਸੇ ਲੈਕੇ ਬਾਹਰ ਜਾਕੇ ਸ਼ਰਣ ਲੈਣ ਲਈ ਕਾਗ਼ਜ਼ ਵੀ ਦੇਂਦਾ ਰਿਹਾ ਹੈ

    • @RanjitsinghSingh-rn5hp
      @RanjitsinghSingh-rn5hp 3 місяці тому

      Jihre lok bahar jan lai chithia lainde ne na lain jihre lainde ne apne matlab lai kio rista karde ne lok

  • @gurangadsinghsandhu6205
    @gurangadsinghsandhu6205 6 місяців тому +8

    Jaspal Nijjar ji,app ji di har video bahut vadhia te watt kadan wali hundi hai.aap ji da bahut bahut dhanyawad.

  • @TheKingHunter8711
    @TheKingHunter8711 6 місяців тому +11

    ਤੇਰੇ ਵਰਗੇ ਨੇ ਪਹਿਲਾਂ ਚਾਰ Videos ਚੰਗੀਆਂ ਪਾਈਆਂ ਹੁੰਦੀਆਂ ਨੇ, ਏਸੇ ਕਰਕੇ ਉਹ ਏਹੋ ਜਿਹੀ ਗਲਤ Video ਤੇਰੇ ਵਰਗਿਆਂ ਤੋਂ ਹੀ ਪਵਾਉਂਦੇ ਆ ਤਾਂ ਕਿ ਲੋਕ ਯਕੀਨ ਕਰਨ, ਕਿਉਂਕਿ ਤੇਰੇ ਵਰਗੇ ਦੀ Fan-Following ਕਾਫੀ ਹੁੰਦੀ ਹੈ, ਫੇਰ ਤੇਰੇ ਵਰਗੇ ਦੇ ਕੰਨਪੱਟੀ ਉੱਤੇ ਪਿਸਟਲ ਰੱਖਕੇ ਉਹ ਹੁਕਮ ਦੇ ਦਿੰਦੇ ਹਨ ਕਿ ਮੌਤ ਚਾਹੀਦੀਆ ਜਾਂ ਪੈਸਾ, ਕੱਝ ਡਰਕੇ ਕੁੱਝ ਪੈਸੇ ਲਈ ਤੇਰੇ ਵਰਗਾ ਗਲਤ Video ਪਾ ਦਿੰਦਾ ਹੈ, ਕਿਉਂਕਿ ਏਸ ਵਾਰ ਸਟੇਟ ਦਾ ਪੰਜਾਬ ਜਿੱਤਣ ਤੇ ਪੂਰਾ ਜੋਰ ਲੱਗਿਆ ਪਿਆ

  • @sukhdevkaur7845
    @sukhdevkaur7845 6 місяців тому +7

    ਬਾਈ ਦੀ ਕਿਰਪਾ ਕਰਕੇ ਇੱਕ ਕਿਤਾਬ ਹੋਰ ਪੜ੍ਹ ਕੇ ਸੁਣਾਉ …….ਮੁਰਲੀਧਰ ਮਲੋਏ ਦੀ ਕਿਤਾਬ ….. ਖੁੱਲ੍ਹੇ ਭੇਦ ( Open Secrit ) ।

    • @jagdevsingh7524
      @jagdevsingh7524 6 місяців тому +1

      ਬੀਬਾ ਜੀ ਮਾਫ ਕਰਨਾ ਜਦੋਂ ਤੱਕ ਅਸੀਂ ਖ਼ੁਦ ਪੜਨ ਦੀ ਆਦਤ ਨਹੀਂ ਪਾਲਦੇ ਉਦੋਂ ਤੱਕ ਪੂਰੀ ਜਾਣਕਾਰੀ ਨਹੀਂ ਲੈ ਸਕਦੇ। ਜਸਪਾਲ ਸਿੰਘ ਨੇ ਇੱਕ ,ਦੋ ਪੰਨੇ ਹੀ ਪੜ੍ਹ ਕੇ ਸੁਣਾਏ ਹਨ, ਪੂਰੀ ਕਿਤਾਬ ਪੜ੍ਹੋ , ਬਹੁਤ ਕੁੱਝ ਹੋਰ ਵੀ ਹੈ। ਮਲੋਇਧਰ ਦੀ ਕਿਤਾਬ ਕਾਫੀ ਵੱਡੀ ਹੈ, ਮੇਰੇ ਖਿਆਲ ਮੁਤਾਬਕ ਇੱਕ ਐਪੀਸੋਡ ਵਿਚ ਪੜ੍ਹ ਕੇ ਸੁਨਾਉਣੀ ਮੁਮਕਿਨ ਨਹੀਂ ਹੋਵੇਗੀ।

  • @sarbjeetmann4290
    @sarbjeetmann4290 6 місяців тому +12

    ਨਿੱਝਰ ਸਾਹਿਬ ਸਾਵਧਾਨ ਪਤਰਕਾਰ ਸੈਣੀ ਵਾਲੀ ਨਾ ਕਰਣ ਮੂੰਹ ਨੂੰ ਖੂਨ ਲਗਿਆ ਹੋਇਆ ਪਰੀਤ ਸਿੰਘ ਸੈਣੀ ਨਿਡਰਤਾ ਨਾਲ ਬੋਲਦਾ ਸੀ

    • @SohanSingh-yt2pn
      @SohanSingh-yt2pn 4 місяці тому

      ਹਾਂ ਵੀਰ ਜੀ ਮੇਰੇ ਮਨ ਵਿੱਚ ਇਹੋ ਵੀਚਾਰ ਵਾਰ ਵਾਰ ਆਉਦਾ ਹੇ।ਸੈਣੀ ਵੀਰ ਵਾਗ ਨਾ ਕਰਨ।ਜਾਲਮਾ ਕੋਲ,ਪੈਸਾ ਬੰਦੇ ਤੇ ਹੋਰ ਕੲਈ ਸਰੋਤ ਹਨ ।ਇਹ ਸਾਰੇ ਇਕੋ ਹੀ ਹਨ ਵਾਰੀ ਵਾਰੀ ਜੰਤਾ ਨੂੰ ਲੁੱਟਦੇ ਹਨ ।be ceare full g.

  • @BaljinderSingh-yg7pt
    @BaljinderSingh-yg7pt 6 місяців тому +4

    ਬਿਲਕੁਲ ਸਹੀ ਕਿਹਾ

  • @subhcharanjitsinghnehal9495
    @subhcharanjitsinghnehal9495 6 місяців тому +6

    ਇੱਕੋ ਸੱਚਾਈ ਹੈ ਕਿ ਇੱਥੇ ਦੋ ਜਮਾਤਾਂ ਨੇਂ ਅਮੀਰ ਤੇ ਗਰੀਬ। ਅਮੀਰਾਂ ਨੇਂ ਹਮੇਸ਼ਾ ਰਾਜ ਕਰਨ ਲਈ ਹਰ ਹਰਬਾ ਵਰਤਿਆ ਤੇ ਅਗਰ ਕੋਈ ਕੌਮ ਗ਼ੁਲਾਮ ਵੀ ਹੋਈ ਉਹਨਾਂ ਰਾਜ ਕਰਦੀ ਧਿਰ ਦਾ ਸਾਥ ਦਿੱਤਾ ਤੇ ਗ਼ਰੀਬ ਲੋਕ ਰਾਜ ਕਰਦੀ ਧਿਰ ਦੇ ਵਿਰੋਧੀ ਰਹੇ ਨੇਂ। ਜਿਹੜੇ ਲੋਕ ਅਜ ਅਮੀਰ ਹਨ ਉਹਨਾਂ ਦੀ ਕਿਸੇ ਨਾਂ ਕਿਸੇ ਪੀੜ੍ਹੀ ਨੇਂ ਆਪਣੀਂ ਕੌਂਮ ਨਾਲ਼ ਧੋਖਾ ਕੀਤਾ ਹੁੰਦਾ

  • @gursharansingh536
    @gursharansingh536 6 місяців тому +13

    ਛੋਟੇ ਵੀਰ ਏ ਤਾਂ ਉਹ ਬੱਦਲ ਹੈ ਜੇਹੜਾ ਗਜਦਾ ਹੈ ਪਰ ਵਰ੍ਹਦਾ ਨਈ

  • @TheKingHunter8711
    @TheKingHunter8711 6 місяців тому +14

    ਏਸ Video ਵਿੱਚ ਬਹੁਤ ਜਿਆਦਾ ਗਿਣਤੀ ਵਿੱਚ ਕੋਮਿੰਟ IT-ਸੈੱਲਾਂ, ਸਰਕਾਰਾਂ ਦੇ ਬੰਦਿਆਂ ਅਤੇ ਵਿਰੋਧੀ ਬੰਦਿਆਂ ਦੇ ਹਨ ਜੋ ਮਾਨ ਸਾਹਿਬ ਬਾਰੇ ਗਲਤ ਲਿਖ ਰਹੇ ਹਨ

  • @JS-sy6fl
    @JS-sy6fl 11 годин тому

    🌹🌹ਸਾਬਾਸ਼ ਪੁੱਤਰਾਂ ਨਿੱਝਰ ਜੀ , ਅਨੰਦ ਬਾਰੇ ਜੋ ਵੀ ਕਿਹਾ ਹੈ ਤਸੀ , ਠੀਕ ਹੀ ਕਿਹਾ ਹੈ ।…… ਅਸੀ ਅੱਖਾਂ ਨਾਲ ਸੁਣਿਆ ਹੈ । ਕੰਨਾਂ ਨਾਲ ਦੇਖਿਆ ਹੈ । ……… Jagtar Singh 70 yrs +

  • @tarsemsingh810
    @tarsemsingh810 6 місяців тому +3

    ਗੁਰੂ ਸਾਹਿਬ ਜੀ ਮੇਹਰ ਕਰੋ ਜੀ ਵੀਰ ਜੀ ਜਸਪਾਲ ਸਿੰਘ ਨਿੱਜਰ ਦੀ ਚੜ੍ਹਦੀ ਕਲਾ ਰਖਣਾ

  • @namelesssingh
    @namelesssingh 6 місяців тому +11

    ੭ ਸਾਲ ਪਹਿਲਾਂ ਪਤਾ ਲੱਗ ਗਿਆ ਸੀ ਮਾਨ ਦੀਆਂ ਕਰਤੂਤਾਂ ਦਾ। ਓਸ ਦਿਨ ਤੋਂ ਹੀ ਆਪਾਂ ਇਹਦੀ ਅਖੌਤੀ ਖ਼ਾਲਸਤਾਨੀ ਪਾਰਟੀ ਛੱਡ ਦਿੱਤੀ ਸੀ। ਨਵੇਂ ਨਵੇਂ ਮੁੰਡੇ ਬਹੁਤ ਜੁੜਦੇ ਇਹਦੇ ਨਾਲ,, ਮਾਨ ਸਿਰਫ਼ ਓਹਨਾਂ ਮੁੰਡਿਆਂ ਦੀ ਵਰਤੋਂ ਹੀ ਕਰਦਾ।

  • @blocksingh8216
    @blocksingh8216 6 місяців тому +6

    Jaspal Singh ji your chanal is giving news with prof, God bless you 🙏 Australia.

  • @harnoorpoonia
    @harnoorpoonia 6 місяців тому +5

    ਸਿਮਰਨਜੀਤ ਸਿੰਘ ਮਾਨ ਨੇ ਭਾਈ ਅਤਿੰਦਰਪਾਲ ਸਿੰਘ ਉੱਤੇ ਝੂਠੇ ਇਲਜਾਮ ਲਾਏ ਸਨ ਪਰ ਸਬੂਤ ਕੋਈ ਨਹੀ ਜੀ ਦਿੱਤਾ। ਬਾਅਦ ਚ ਭਾਈ ਅਤਿੰਦਰਪਾਲ ਸਿੰਘ ਨੇ ਮਾਨ ਦੇ ਲੱਕੜ ਦਾਦੇ ਤੋਂ ਲੈਕੇ ਸਿਮਰਨਜੀਤ ਸਿੰਘ ਮਾਨ ਤੀਕ ਪੋਤੜੇ ਫਰੋਲੇ਼ ਸਨ।

  • @Sukhdev03596
    @Sukhdev03596 6 місяців тому +5

    ਗੁਰੂ ਹੀ ਰਾਖਾ ਭਾਈ ਸਿੱਖੜੇ ਕਾ
    ਵਾਹਿਗੁਰੂ ਆਪ ਬੁਹੜੀ ਕਰੂੰਗਾ

  • @narindersinghnamha9448
    @narindersinghnamha9448 6 місяців тому +4

    ਬਿਲ ਕੁੱਲ ਸਹੀ ਕਿਹਾ ਖੂਨ ਦੀ ਹੋਲੀ ਖੇਡੀ ਖਾੜਕੂ ਸਿਮਰਨਜੀਤ ਮਾਨ ਤੇ ਬਾਦਲ ਮਸੰਦ ਨੇ

  • @TheKingHunter8711
    @TheKingHunter8711 6 місяців тому +15

    ਜੇਕਰ ਕਿਸੇ ਦੇ ਪੁੱਤਰ ਕੋਈ ਗਲਤੀ ਕਰਦਾ ਹੈ ਤਾਂ ਉਸ ਬਾਪ ਦੀ ਕੀ ਗਲਤੀ ⁉️

  • @TheKingHunter8711
    @TheKingHunter8711 6 місяців тому +24

    ਇਹ ਤਾਂ ਸਾਫ ਹੈ ਕਿ ਮਾਨ ਸਾਹਿਬ ਦੀ ਬੇਟੀ ਦੀ ਮਾਨ ਸਾਹਿਬ ਨਾਲ ਅਣਬਣ ਹੋਵੇਗੀ, ਫਿਰ ਉਹ ਮਾਨ ਸਾਹਿਬ ਬਾਰੇ ਚੰਗਾ ਕਿਉਂ ਲਿਖੇਗੀ ? ਬਾਕੀ ਇਹ ਵੀ ਪੱਕਾ ਨਹੀਂ ਪਤਾ ਕਿ ਇਹ ਚਿੱਠੀ ਮਾਨ ਸਾਹਿਬ ਦੀ ਬੇਟੀ ਨੇ ਹੀ ਲਿਖੀ ਹੈ ਜਾਂ ਨਹੀਂ, ਜੇਕਰ ਮਾਨ ਸਾਹਿਬ ਨੇ ਕੁੱਝ ਗਲਤ ਕੀਤਾ ਹੈ ਤਾਂ ਦੱਸੋ ਅਸੀਂ ਕਦੇ ਨਹੀਂ ਸੁਣਿਆ, ਚਾਰ ਦਿਨਾਂ ਵਿੱਚ ਏਸ ਚਿੱਠੀ ਦੀ ਸਚਾਈ ਬਾਰੇ ਵੀ ਸੱਚ ਸਾਹਮਣੇ ਆ ਹੀ ਜਾਵੇਗੀ

    • @sukhjindersingh1675
      @sukhjindersingh1675 6 місяців тому +6

      ਤੂੰ ਵੀ ਭੇਡੂ ਹੈ

    • @harvindersingh4776
      @harvindersingh4776 6 місяців тому

      ​@@sukhjindersingh1675Right

    • @akshbrar1074
      @akshbrar1074 6 місяців тому +1

      ਨਹੀਂ ਬਾਈ ਜੀ ਬੇਟੀ ਦੀ ਕੋਈ ਅਣ ਬਣ ਨੀ ਅਸਲ ਚ ਇਹ ਕਿਤਾਬ ਸ ਮਾਨ ਦੀ ਬੇਟੀ ਨੇ ਲਿਖੀ ਹੀ ਨੀ ਹੋਣੀ ਸਰਕਾਰ ਦੇ ਹੱਥ ਠੋਕੇ ਤੇ ਰਾਜਨੀਤਿਕ ਵਿਰੋਧੀਆਂ ਵਾਸਤੇ ਇਹੋ ਜਿਹਾ ਪ੍ਰਾਪੇਗੰਡੇ ਕਰਵਾਉਣਾ ਕੋਈ ਵਡੀ ਗਲ ਨੀ

    • @dgpsingh6704
      @dgpsingh6704 6 місяців тому +1

      @@sukhjindersingh1675 ਜਦੋਂ ਇਹਨਾਂ ਭਰਾਵਾਂ ਨੂੰ ਸਚਾਈ ਪਤਾ ਲੱਗੇਗੀ ਤਾਂ ਇਹਨਾਂ ਵੀ ਪਿੱਛੇ ਹੱਟ ਜਾਣਾ ਹੈ।

    • @HeeraSingh-eb7wi
      @HeeraSingh-eb7wi Місяць тому

      Tenu v puri schai da pta nhi.jehda man ty.tshadad hoea ho ki.c jo ke sadia Akhaa de shamne hoea c khe do oh v juth hai ty hun kho ky tu man di beed.aa jekr thuade dade ne gallt kita hai ty tuhada ki ksuur hai

  • @ConfusedBabyTurtles-xb9hn
    @ConfusedBabyTurtles-xb9hn 6 місяців тому +8

    ਕੀ ਇਹ ਗੱਲ ਕਈ ਸਾਲ ਪਹਿਲਾਂ ਨਹੀਂ ਪਤਾ ਸੀ। ਹੁਣ ਵੋਟਾਂ ਕਰਕੇ ਹੋ ਰਿਹਾ ਹੈ।

  • @TheKingHunter8711
    @TheKingHunter8711 6 місяців тому +14

    ਇਹੋ ਜਿਹੀ ਗਲਤ ਵਿਡਿਓ, ਉਹ ਵੀ ਵੋਟਾਂ ਵੇਲੇ ਹੀ ਕਿਉਂ ?
    ਪਹਿਲਾਂ ਸਟੇਟ ਬੰਦੇ ਦੀ ਇੱਜਤ ਖਤਮ ਕਰਦੀ ਆ ਫੇਰ ਬੰਦਾ ਖਤਮ, ਏਹੀ ਕਰਨ ਦੀ ਕੋਸ਼ਿਸ਼ ਸ.ਸਿਮਰਨਜੀਤ ਸਿੰਘ ਮਾਨ ਨਾਲ ਹੈ

    • @ShonkiSardar-x6y
      @ShonkiSardar-x6y 6 місяців тому

      40 saal ton bian dharne memorandum tuhade hiley vasiley kadon khatam honge parliament vich bolan nahi dinde khalistan lai lo ge

  • @ssingh275
    @ssingh275 6 місяців тому +8

    ਜਸਪਾਲ ਜੀ ਪਹਿਲਾਂ ਵੀਡੀਓ ਬਹੁਤ ਵਧੀਆ ਆਉਦੀਆਂ ਸੀ ਪਰ ਆਹ ਵੀਡੀਓ ਨਿਰੀ ਰਾਜਨੀਤੀ ਤੋਂ ਪ੍ਰੇਰਿਤ ਵੀਡੀਓ ਜਾਪਦੀ ਹੈ ਜਾਂ ਕਿਸੇ ਦਬਾਅ ਥੱਲੇ ਪਾਈ ਲੱਗਦੀ ਹੈ।

    • @whitercat2302
      @whitercat2302 6 місяців тому

      Chalo jaker eh Rajniti hai parr Jo Galla tatha de adhar tuhanu dasia hai oss to kive Inka at karr sakde ho.

  • @jarnailsinghsran8040
    @jarnailsinghsran8040 6 місяців тому +1

    ਅੱਜ ਦੇ ਦੌਰ ਚ"ਸਿੱਖੀ ਸਿਧਾਂਤ ਦੇ ਸੂਰਜ ,ਅੱਖਾਂ ਬੰਦ ਕਰਕੇ ਭਰੋਸਾ ਕਰਨ ਯੋਗ ਸ਼ਖ਼ਸੀਅਤ ਸ੍ਰ:ਅਤਿੰਦਰਪਾਲ ਸਿੰਘ ਜੀ ਖ਼ਾਲਸਤਾਨੀ।

  • @upjitbrar9856
    @upjitbrar9856 6 місяців тому +8

    ਜਗਜੀਤ ਸਿੰਘ ਆਨੰਦ ਕਾਮਰੇਡ ਸੀ ਤੇ ਨਵਾਂ ਜ਼ਮਾਨਾ ਅਖਬਾਰ ਦਾ ਐਡੀਟਰ ਸੀ ਨਾਂ ਕਿ ਰਿਸ਼ਤੇਦਾਰ ਸੀ ਸਿਮਰਨਜੀਤ ਸਿੰਘ ਮਾਨ ਦਾ। ਲਗਦਾ ਸਾਰੀ ਖਬਰ ਵਗੈਰ ਜਾਂਚ ਕਿਤੇ ਸਰਕਾਰੀ ਏਜੰਸੀ ਦੇ ਕਹਿਣ ਤੇ ਪਤਰਕਾਰ ਸਾਹਿਬ ਬੋਲ ਰਹੇ ਹਨ

    • @jagdevsingh7524
      @jagdevsingh7524 6 місяців тому

      ਬਾਈ ਜੀ ਮੁਆਫ਼ ਕਰਨਾ, ਵੀਡੀਓ ਵਿੱਚ ਜਸਪਾਲ ਸਿੰਘ ਨੇ ਗੁਰਤੇਜ ਸਿੰਘ ਸਾਬਕਾ ਆਈ ਏ ਐਸ ਦੀ ਇੱਕ ਪੋਸਟ ਪੜ੍ਹ ਕੇ ਸੁਣਾਈ ਹੈ। ਵੀਡੀਓ ਵਿੱਚ ਕਿਹਾ ਗਿਆ ਹੈ ਕਿ ਮਾਨ ਨੇ ਅਨੰਦ ਦੀ ਮੌਤ 'ਤੇ ਲਿਖਿਆ ਸੀ ਕਿ , ਅਨੰਦ, ਮਾਨ ਦੇ ਪਿਤਾ ਦਾ ਮਿੱਤਰ ਸੀ। ਰਿਸ਼ਤੇਦਾਰ ਵਾਲੀ ਤਾਂ ਕੋਈ ਗੱਲ ਨਹੀਂ ਕਹੀ ਗਈ ਜੀ। ਬਾਕੀ ਬਾਈ ਜੀ ਕੋਈ ਇਨਸਾਨ ਜੇਲ੍ਹ ਵਿੱਚ ਹੋਵੇ ਅਤੇ ਅਦਾਲਤੀ ਹੁਕਮ ਬਾਅਦ ਵਿੱਚ ਆਵੇ ਪਰ ਉਹ ਇਨਸਾਨ ਪਹਿਲਾਂ ਹੀ ਜੇਲ੍ਹ ਤੋਂ ਬਾਹਰ ਆ ਜਾਵੇ ਅਤੇ ਆਪਣੇ ਘਰ ਵੀ ਪਹੁੰਚ ਜਾਵੇ। ਅਜਿਹੇ ਇਨਸਾਨ ਬਾਰੇ ਕੀ ਕਹੋਗੇ ???

    • @jagtarsinghsaini5105
      @jagtarsinghsaini5105 6 місяців тому

      ਮਾਨ ਦੀ ਕੁੜੀ ਦੀ ਕਿਤਾਬ ਪੜ ਲਾ 😂😂😂

    • @yadwindersingh8894
      @yadwindersingh8894 6 місяців тому

      ਆਹ ਮਾਨਸਿਕ ਪੱਧਰ ਹੋ ਗਿਐ ਪੰਜਾਬੀਆਂ ਦਾ

  • @gurbani3779
    @gurbani3779 Місяць тому

    ਬਈ ਜੀ ਤੁਹਾਡੀ ਹਿੰਮਤ ਨੂੰ ਸਲਾਮ ਆ 🙏

  • @TheKingHunter8711
    @TheKingHunter8711 6 місяців тому +7

    ਵੋਟਾਂ ਵਿੱਚ ਸਭਨੂੰ ਏਸ ਵਾਰ ਸ.ਸਿਮਰਨਜੀਤ ਸਿੰਘ ਮਾਨ ਤੋਂ ਖਤਰਾ ਹੋਇਆ ਪਿਆ, ਏਸੇ ਕਰਕੇ ਇਹੋ ਜਿਹੇ ਇਲਜ਼ਾਮ ਲਾਏ ਜਾ ਰਹੇ ਹਨ, ਇਹੋ ਜਿਹਾ ਕੰਮ ਜੇਕਰ ਉਹ ਆਪ ਕਰਨਗੇ ਤਾਂ ਕਿਸੇ ਨੇ ਯਕੀਨ ਨਹੀਂ ਕਰਨਾ ਤਾਂ ਕਰਕੇ ਤੇਰੇ ਵਰਗੇ ਤੋਂ ਕਰਵਾਉਣ ਦੀ ਕੋਸ਼ਿਸ਼ ਕਰਦੇ ਹਨ ਜਿਹੜੇ ਦੀਆਂ ਚਾਰ ਵਿਡੀਓ ਪਹਿਲਾਂ ਸਹੀ ਆਈਆਂ ਹੋਣ ਲੋਕ ਬੰਦੇ ਦਾ ਯਕੀਨ ਕਰਦੇ ਹੋਣ😂

  • @ManjinderSingh-x1c
    @ManjinderSingh-x1c 6 місяців тому +3

    ਨਿਂਝਰ ਸਾਹਬ ਬਹੁਤ ਵਧੀਆ ਤੇ ਸਿਆਣੇ ਪੱਤਰਕਾਰ ਹਨ।

    • @TheKingHunter8711
      @TheKingHunter8711 6 місяців тому +1

      ਸੀ, ਵਧੀਆ ਪੱਤਰਕਾਰ ਸੀ, ਪਰ ਹੁਣ ਵਿਕ ਗਿਆ

  • @Ranjitsingh-yr2kn
    @Ranjitsingh-yr2kn 5 місяців тому +1

    ਸੁਪਰੀਮ ਕੋਰਟ ਦੇ ਸਾਬਕਾ ਜੱਜ ਜਸਟਿਸ ਕਾਟਜੂ ਦੀ ਪ੍ਰੈਸ ਕਾਨਫਰੰਸ ਦੌਰਾਨ ਪੱਤਰਕਾਰਾਂ ਨੇ ਪੁੱਛਿਆ ਦੇਸ਼ ਦੇ ਸਿਸਟਮ ਵਿੱਚ ਬਦਲਾਅ ਕਿਓ ਨਹੀ ਆ ਰਿਹਾ ਉੰਨਾ ਦਾ ਜਵਾਬ ਸੀ ਭਾਰਤ ਦੇ 90% ਲੋਕ ਮੁਰਦਾ ਗੱਧਿਆਂ ਖੋਤਿਆਂ ਦੀ ਸੋਚ ਦੇ ਮਾਲਕ ਹਨ ਪੰਜਾਬ ਵੀ ਭਾਰਤ ਦੇਸ਼ ਦਾ ਹਿੱਸਾ ਆਪਣੇ ਜ਼ਿਆਦਾਤਰ ਮੁਰਦਾ ਖੋਤਿਆਂ ਦੀ ਸੋਚ ਦੇ ਮਾਲਕ ਲੋਕ 😢

  • @sahibsinghcheema4151
    @sahibsinghcheema4151 6 місяців тому

    ਧੰਨਵਾਦ ਜੀ ਸ ਜਸਪਾਲ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ♥️

  • @ravinderravi8257
    @ravinderravi8257 6 місяців тому +6

    ਇਕ ਐਮਪੀ ਸੋਹ ਕਾਹਦੀ ਚੁੱਕਦਾ ਹੈ ਆਪੇ ਸਮਝੋ ਉਹ ਦੇਸ਼ ਦੇ ਸੰਵਿਧਾਨ ਪ੍ਤਿ ਵਚਨਵਧਤਾ ਦੁਹਰਾਉਦਾ ਹੈ.ਇੰਨੀ ਵੀ ਗੱਲ ਤੁਸੀ ਰਿਪੋਰਟਰ ਨਹੀਂ ਸਮਝਦੇ ਹੋ

  • @gurpreetbrar9025
    @gurpreetbrar9025 6 місяців тому +7

    ਬਾਈ ਜਸਪਾਲ ਸਿੰਘ ਜੀ ਤੁਹਾਡੀ ਦਲੇਰੀ ਨੂੰ ਕੋਟ ਕੋਟ ਪ੍ਰਣਾਮ

  • @charanjitsinghkhalsa1273
    @charanjitsinghkhalsa1273 4 місяці тому +2

    "ਪੋਸ਼ਟ ਦਾ ਭਾਗ ਤੀਜਾ"
    ☬ਗੁਰਸਿੱਖ ਪਿਆਰਿੳ☬
    ਕੇਂਦਰ ਵੱਲੋਂ 1989 ਚ ਵਰਤਾਏ ਵਰਤਾਰੇ ਤੋਂ 25 ਸਾਲ ਬਾਅਦ 2024 ਚ ਵੀ ਉਹੀ ਵਰਤਾਰਾ ਵਰਤਾਇਆ ਜਾ ਰਿਹਾ ਹੈ।
    ਅਮ੍ਰਿਤਪਾਲ ਨੂੰ ਚੋਣ ਲੜਾਉਣ ਦੀ ਤਿਆਰੀ ਕਰਨ ਲਈ ਹੀ, ਅਮ੍ਰਿਤਪਾਲ ਦੇ ਮਾਤਾ ਪਿਤਾ ਵੱਲੋਂ ਅੰਮ੍ਰਿਤਸਰ ਸਾਹਿਬ ਚ ਮੋਰਚਾ ਲਾਇਆ ਗਿਆ ਸੀ।
    ਮੋਰਚੇ ਦੋਰਾਨ ਆਈ ਟੀ ਸੈਲ ਨੇ ਅਮ੍ਰਿਤਪਾਲ ਦੇ ਹਕ ਚ ਮਾਹੌਲ ਸਿਰਜਣ ਲਈ ਕਈ ਤਰਾਂ ਦੀਆ ਝੂਠੀਆ ਅਫਵਾਹਾਂ ਫੈਲਾਈਆ ਗਈਆਂ।
    ਕਦੇ ਅਮ੍ਰਿਤਪਾਲ ਨਾਲ ਮੁਲਾਕਾਤ ਨਹੀ ਹੋ ਰਹੀ,
    ਕਦੇ ਅਮ੍ਰਿਤਪਾਲ ਨੂੰ ਖਾਣੇ ਚ ਜਹਿਰ ਦਿੱਤਾ ਜਾ ਰਿਹੈ ਤੇ ਕਦੇ ਤੰਬਾਕੂ ਦਿੱਤਾ ਜਾ ਰਿਹੈ।
    ਕਦੇ ਆਈ ਟੀ ਸੈਲ ਵਾਲੇ ਅਮ੍ਰਿਤਪਾਲ ਨੂੰ ਖੂਨ ਦੀਆ ਉਲਟੀਆ ਲਗਣ ਦੀਆ ਅਫਵਾਹਾਂ ਉਡਾਉਂਦੇ,
    ਜਦ ਕਿ ਸਾਡੇ ਵੱਲੋਂ ਮੰਗਣ ਤ ਵੀ ਇਸ ਤਰਾ ਦੀ ਕੋਈ ਡਾਕਟਰੀ ਰਿਪੋਰਟ ਆਈ ਟੀ ਸੈਲ ਨਹੀ ਦਿੱਤੀ।
    ਮੋਰਚੇ ਦੋਰਾਨ ਅਮ੍ਰਿਤਪਾਲ ਦੀ ਮਾਤਾ ਜੀ ਨੂੰ ਰੋਜਾਨਾ ਬੇਹੋਸ਼ ਦਿਖਾਇਆ ਜਾਂਦਾ ਸੀ।
    ਹੁਣ ਉਹੀ ਮਾਤਾ ਜੀ ਚੋਣਾ ਦੋਰਾਨ ਰੋਜਾਨਾ ਦਰਜਨਾ ਪਿੰਡਾਂ ਦੇ ਦੌਰੇ ਕਰ ਰਹੇ ਹਨ।
    ☬ਗੁਰਸਿੱਖ ਪਿਆਰਿੳ☬
    ਅਮ੍ਰਿਤਪਾਲ ਦਾ ਵਕੀਲ ਰਾਜਦੇਵ ਸਿੰਘ ਆਰ ਐਸ ਐਸ ਦਾ ਐਲਾਨੀਆ ਸਰਗਰਮ ਅਹੁਦੇਦਾਰ ਹੈ।
    ਰਾਜਦੇਵ ਨੇ ਹੀ ਅਮ੍ਰਿਤਪਾਲ ਵੱਲੋਂ ਚੋਣ ਲੜਨ ਦਾ ਐਲਾਨ ਕੀਤਾ।
    卐ॐ卐ॐ卐ॐ卐ॐ
    ਕੂੜੁ ਠਗੀ ਗੁਝੀ ਨਾ ਰਹੈ
    ਕੂੜੁ ਮੁਲੰਮਾ ਪਲੇਟਿ ਧਰੇਹੁ।।
    ਅਮ੍ਰਿਤਪਾਲ ਦਾ ਵਕੀਲ, RSS ਦਾ ਅਖੌਤੀ ਕਾਰਡ ਹੋਲਡਰ ਰਾਜਦੇਵ ਸਿੰਘ “ਖਾਲਸਾ”
    ਅਮ੍ਰਿਤਪਾਲ ਨੂੰ ਮਿਲਣ ਡਿਬਰੂਗੜ ਜਾਣ ਤੋਂ ਪਹਿਲਾਂ ਦਿਲੀ ਕਿਸ ਸ਼ਖਸ਼ ਨਾਲ ਮੀਟਿੰਗ ਕਰਦਾ ਹੈ,
    ਕਿਸੇ ਨੂੰ ਨਹੀ ਪਤਾ।
    ਉਪਰੰਤ ਜੇਲ੍ਹ ਚੋਂ ਅਮ੍ਰਿਤਪਾਲ ਨਾਲ ਮੁਲਾਕਾਤ ਕਰਕੇ ਬਾਹਰ ਆਉਂਦਾ ਹੈ ਅਤੇ ਅਚਨਚੇਤ ਅੰਮ੍ਰਿਤਪਾਲ ਦੀ ਖਡੂਰ ਸਾਹਿਬ ਤੋਂ ਉਮੀਦਵਾਰੀ ਦਾ ਐਲਾਨ ਕਰ ਦਿੰਦਾ ਹੈ।
    ਇਸ ਅਹਿਮ ਐਲਾਨ ਤੋਂ ਪਹਿਲਾਂ ਅੰਮ੍ਰਿਤਪਾਲ ਦੇ ਕਿਸੇ ਸਾਥੀ ਨਾਲ ਸਲਾਹ-ਮਸ਼ਵਰਾ ਨਹੀਂ ਕੀਤਾ ਗਿਆ, ਇਥੋਂ ਤਕ ਕਿ ਅੰਮ੍ਰਿਤਪਾਲ ਦੇ ਮਾਪਿਆਂ ਕੋਲੋਂ ਵੀ ਓਹਲਾ ਰੱਖਿਆ ਗਿਆ।
    ਇਸਤੋਂ ਬਾਦ ਸਰਕਾਰੀ ਤੰਤਰ ਅਤਿ ਸਰਗਰਮ ਹੋ ਜਾਂਦਾ ਹੈ,
    ਅੰਮ੍ਰਿਤਪਾਲ ਦੇ ਕਾਗਜ਼ ਦਾਖਲ ਕਰਨ ਲਈ ਹਾਈਕੋਰਟ ਚ ਪਟਿਸ਼ਨ ਦਾਖਲ ਹੋ ਜਾਂਦੀ ਹੈ,
    ਦਿੱਲੀ ਤੋਂ ਐਡੀਸ਼ਨਲ ਸਾਲਿਸਟਰ ਜਨਰਲ "ਬਜ਼ਾਤੇ" ਖੁਦ ਚਲ ਕੇ ਚੰਡੀਗੜ ਹਾਈਕੋਰਟ ਆਉਂਦਾ ਹੈ,
    ਡਿਬਡੂਗੜ ਜੇਲ੍ਹ ਦਾ ਸੁਪਰਡੈਂਟ ਖੁਦ ਪੰਜਾਬ ਦੇ ਚੋਣ ਕਮਿਸ਼ਨ ਨੂੰ ਫ਼ੋਨ ਕਰਕੇ ਕਾਗਜ਼ ਕਲੀਅਰ ਹੋਣ ਦੀ ਖਬਰ ਦਿੰਦਾ ਹੈ, ਰਾਤੋ-ਰਾਤ ਵੋਟ ਬਣ ਜਾਂਦੀ ਹੈ ਅਤੇ ਮਿੰਟਾਂ ਚ ਅੰਮ੍ਰਿਤਪਾਲ ਦਾ ਬੈਂਕ ਖਾਤਾ ਖੁੱਲ੍ਹ ਜਾਂਦਾ ਹੈ, ਨੋਟਰੀ ਤੋਂ ਅਟੈਸਟ ਵੀ ਹੋ ਜਾਂਦਾ ਹੈ,
    ਸਧਾਰਨ ਉਮੀਦਵਾਰ ਦੇ ਦਰਜਨਾਂ ਗੇੜੇ ਲਵਾਉਣ ਵਾਲਾ ਸਰਕਾਰੀ ਸਿਸਟਮ ਮਾਤਰ ਇਕ ਦਿਨ ਤੇ ਅਧੀ ਰਾਤ ਵਿਚ ਹਜ਼ਾਰਾਂ ਕਿਲੋਮੀਟਰ ਜੇਲ੍ਹ ਚ ਬੈਠੇ ਬੰਦੇ ਦੇ ਪੇਪਰ ਮਨਜ਼ੂਰ ਕਰਵਾ ਲੈਂਦਾ ਹੈ।
    ਬਸ ਇਸ਼ਾਰਾ ਮਿਲਣ ਦੀ ਦੇਰ ਸੀ, ਬੁਰਕੀ ਦੀ ਝਾਕ ਚ ਬੈਠੇ ਚੈਨਲਾਂ ਨੇ ਅੰਮ੍ਰਿਤਪਾਲ ਨੂੰ ਨਵਾਂ ਪੰਥਕ ਲੀਡਰ ਪ੍ਰਚਾਰਨਾ ਸ਼ੁਰੂ ਕਰਤਾ,
    ਜਿਹੜੇ ਪੱਤਰਕਾਰ ਸਾਲ ਭਰ ਤੋਂ ਉਸਦਾ ਜ਼ਿਕਰ ਕਰਨ ਤੋਂ ਵੀ ਟਾਲ਼ਾ ਵੱਟੀ ਬੈਠੇ ਸਨ, ਓਹ ਇਕਦਮ ਸਰਕਾਰੀ ਪੀਪਣੀ ਵਜਾਉਣ ਲੱਗੇ,
    ਚਿੱਟੇ ਪੰਥਕ ਬਾਹਰਲੇ ਡਾਲਰ ਇਕਠੇ ਕਰਨ ਲਈ ਨਵੇਂ ਚੋਲੇ ਸਵਾਕੇ ਪ੍ਰਗਟ ਹੋ ਗਏ।
    ਮੁਕਦੀ ਗੱਲ… 1989 ਵਾਂਗ ਸਿੱਖ ਜਜ਼ਬਾਤਾਂ ਨੂੰ ਗੁੰਮਰਾਹ ਕਰਨ ਦੀ ਸ਼ਤਰੰਜ ਵਿਛਾ ਦਿਤੀ ਗਈ, ਅਤੇ ਮਿੰਟਾਂ ਚ ਈ ਕਿੰਗ ਡਾਵੋਲ ਦੀ ਰਾਖੀ ਲਈ ਰਾਣੀ, ਵਜ਼ੀਰ, ਹਾਥੀ, ਘੋੜੇ ਅਤੇ ਮੋਹਰੇ ਸਰਗਰਮੀ ਨਾਲ ਚਾਲਾਂ ਚੱਲਣ ਲੱਗ ਪਏ।
    ਆਈ ਟੀ ਸੈਲ ਤੇ ਲੱਖਾਂ ਰੁਪਏ ਰੋਜਾਨਾ ਖਰਚ ਕੇ ਭਾਰਤੀ ਏਜੰਸੀਆ, 25 ਸਾਲ ਬਾਅਦ ਇਕ ਵਾਰ ਫਿਰ ਆਪਣੇ ਨਵੇਂ ਛੁਪੇ ਰੁਸਤਮ ਪੰਥਕ ਮਖੋਟਾਧਾਰੀ ਨੂੰ ਕੌਮ ਦਾ ਲੀਡਰ ਬਣਾਉਣ ਚ ਕਾਮਯਾਬ ਹੋ ਰਹੀਆ ਹਨ।
    ☬🙏ਅਰਦਾਸ🙏 ☬
    ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਉ।
    "ਮੰਨ ਨੀਵਾ ਮਤ ਉਚੀ" ਦੀ ਅਰਦਾਸ ਕਰਨ ਵਾਲੀ ਕੌਮ, ਮੰਨ ਉਚਾ ਤੇ ਮਤ ਨੀਵੀ ਦਾ ਪ੍ਰਗਟਾਵਾ ਕਰ ਰਹੀ ਹੈ।
    "ਆਪ ਹੀ ਬਹੁੜੀ ਕਰੋ "facebook.com/share/p/VNBQqvXxd7xxXxKT/?mibextid=oFDknk

  • @jaswindersingh6776
    @jaswindersingh6776 6 місяців тому +9

    ਹੁਣ ਇਸ ਬੁੱਢੇ ਨੂੰ ਵੋਟਾਂ ਨਾਂ ਪਾਇਓ ਵੋਟਾਂ ਖਰਾਬ ਨਾਂ ਕਰਿਓ

    • @GurpreetSingh-ui7vq
      @GurpreetSingh-ui7vq 6 місяців тому +2

      ਤੂੰ ਦੱਸਦੇ ਚੰਗਾ ਕਿਹੜਾ ਕੀਹਨੂੰ ਪਾਈਏ ਚੰਗਾ ਕਿਹੜਾ ਇਹ ਜਿਹੜਾ ਭੋਕਦਾ ਇਸਨੇ ਕੀ ਪਤਾ ਕਿੰਨੇ ਪੈਸੇ ਲੈ ਕੇ ਭੋਕੀਆ ਹੋਵੇ ਪਹਿਰੇਦਾਰ ਅਖਬਾਰ ਦੇ ਸੰਪਾਦਕ ਨੇ ਕਿੰਨਾ ਕੋਮ ਲਈ ਕੰਮ ਕੀਤਾ ਤੁਸੀਂ ਪੜਿਆ ਕਦੇ ਲਵਾਇਆ ਕਦੇ ਪਹਿਰੇਦਾਰ ਅਖਬਾਰ

    • @jagtarsinghsaini5105
      @jagtarsinghsaini5105 6 місяців тому

      ​@@GurpreetSingh-ui7vqਭੇਡਾਂ😂😂😂😂

    • @GurpreetSingh-ui7vq
      @GurpreetSingh-ui7vq 6 місяців тому +1

      @@jagtarsinghsaini5105 ਭਗਵੰਤੇ ਭੰਡ ਦੀਆਂ ਭੇਡਾਂ ਨੂੰ ਡਰ ਸਤਾ ਰਿਹਾ ਹੈ ਮਾਂਨ ਦਲ ਦਾ ਹੁਣ ਲੋਕਾਂ ਨੂੰ ਸਮਝ ਆ ਚੁੱਕੀ ਹੈ ਜੀ

    • @NirmalSingh-eq7ly
      @NirmalSingh-eq7ly 6 місяців тому

      ਫਿਰ ਤੂੰ ਹੀ ਦੱਸ ਕਿ ਕਿਹੜੇ ਤੇਰੇ--- ਨੂੰ ਪਾਈਏ? ਬਲਿਊ ਸਟਾਰ ਕਰਨ ਵਾਲਿਆਂ ਅਤੇ ਨਸਲ ਕੁਸ਼ੀ ਕਰਨ ਵਾਲਿਆਂ ਨੂੰ ਪਾਈਏ ਜਾਂ ਬਲਿਊ ਸਟਾਰ ਅਤੇ ਨਸਲ ਕੁਸ਼ੀ ਕਰਾਉਣ ਵਾਲੇ ਅਤੇ ਇੰਦਰਾ ਨੂੰ ਦੁਰਗਾ ਦਾ ਖਿਤਾਬ ਦੇਣ ਵਾਲਿਆਂ ਨੂੰ ਪਾਈਏ? 1978 ਚ ਨਰਕਧਾਰੀਆਂ ਤੋਂ ਸਿੰਘ ਸ਼ਹੀਦ ਕਰਾਉਣ ਵਾਲਿਆਂ ਨੂੰ, ਫਿਰ ਇੰਦਰਾ ਨੂੰ ਚਿੱਠੀਆਂ ਪਾ ਕੇ ਬਲਿਊ ਸਟਾਰ ਕਰਾਉਣ ਵਾਲਿਆਂ ਨੂੰ , ਫਿਰ ਸ਼ਹੀਦ ਸਿੰਘਾਂ ਦੇ ਭੋਗਾਂ ਤੇ ਜਾ ਕੇ ਜਾਣਕਾਰੀ ਇਕੱਠੀ ਕਰਕੇ ਰਾਤ ਨੂੰ ਬੁੱਚੜ ਗਿੱਲ ਨਾਲ ਮੀਟਿੰਗਾਂ ਕਰਕੇ ਬਾਕੀ ਸਿੰਘਾਂ ਨੂੰ ਮਰਵਾਉਣ ਦੀ ਸਾਜਿਸ਼ ਰਚਣ ਵਾਲਿਆਂ ਨੂੰ ਅਤੇ ਬੇਅਦਬੀਆਂ ਕਰਾ ਕੇ, ਫਿਰ ਬੇਅਦਬੀਆਂ ਦਾ ਵਿਰੋਧ ਕਰਨ ਵਾਲੇ ਸ਼ਾਂਤਮਈ ਰੋਸ ਪ੍ਰਦਰਸ਼ਨ ਕਰਨ ਵਾਲਿਆਂ ਤੇ ਗੋਲੀਆਂ ਚਲਾ ਕੇ ਸ਼ਹੀਦ ਕਰਨ ਵਾਲਿਆਂ ਨੂੰ ਪਾਈਏ? ਕੀ ਹੋਮ ਮਨਿਸਟਰ ਨਾਲ ਮੀਟਿੰਗ ਕਰਕੇ ਸਿੰਘਾਂ ਨੂੰ ਡਿਬਰੂਗੜ ਭੇਜਣ ਵਾਲੇ ਭੰਡਾਂ ਨੂੰ ਪਾਈਏ? ਹੁਣ ਸਾਰਿਆਂ ਦਾ ਕੰਪੈਰੀਜਨ ਕਰਕੇ ਦੱਸ ਕਿ ਕਿਸ ਨੂੰ ਵੋਟ ਪਾਈ ਜਾਵੇ?

  • @amarsaini135
    @amarsaini135 3 місяці тому

    ਵੱਡੀ ਹਿੰਮਤ..👍
    🙏🏻 ਬਾਬਾ ਭਲੀ ਕਰੇ ਮੇਰੇ ਵੀਰ ਤੇ 🙏🏻

  • @AvtarSingh-ox4lg
    @AvtarSingh-ox4lg 6 місяців тому +4

    ਇੱਕ ਟਰੱਕ ਦੇ ਪਿੱਛੇ ਲਿਖਿਆ ਸੀ ਸੜ ਨਾਂ ਰੀਸ ਕਰ
    ਸੰਤ ਜਰਨੈਲ ਸਿੰਘ ਭਿੰਡਰਾਵਾਲਿਆਂ ਦੀ ਸਪੀਚ ਸੁਣ ਲ਼ਓ ਸ ਸਿਮਰਨਜੀਤ ਸਿੰਘ ਮਾਨ ਨੂੰ ਨਿਹੰਗ ਕਹਿ ਕਿ ਬਲਾਉਦੇ ਸਨ
    ਕਦੇ ਵੀ ਸੰਤ ਜਰਨੈਲ ਸਿੰਘ ਭਿੰਡਰਾਵਾਲਿਆਂ ਨੇਂ ਸ ਸਿਮਰਨਜੀਤ ਸਿੰਘ ਮਾਨ ਕੋਈ ਟਿਪਣੀ ਨਹੀਂ ਕੀਤੀ
    ਸਪੀਚ ਸੁਣਿਆਂ ਕਰੋ ਸਾਡੇ ਸ ਸਿਮਰਨਜੀਤ ਸਿੰਘ ਮਾਨ ਤੇ ਗੁਰਤੇਜ ਸਿੰਘ ਵਰਗੇ ਪਤਾ ਨਹੀਂ ਪੁਲਸ ਨੇਂ ਚੁੱਕ ਕੇ ਕਿੱਥੇ ਸੁੱਟੇ ਹਨ
    ਕਿੰਨੇਂ ਪੈਸੇ ਲ਼ਏ ਸ ਸਿਮਰਨਜੀਤ ਸਿੰਘ ਮਾਨ ਖਿਲਾਫ ਬੋਲਣ ਦੇ ਸਰਕਾਰਾਂ ਤੋਂ

  • @ajaibsingh6486
    @ajaibsingh6486 6 місяців тому +2

    Bahut bahut dhanvad veer ji bahut time to udhik c is video di thank you 🎉sir

  • @AvtarSingh-ox4lg
    @AvtarSingh-ox4lg 6 місяців тому +1

    ਛੋਟੇ ਛੋਟੇ ਯੂ ਟਿਊਬ ਚੈਨਲ ਬਣਾ ਕੇ ਕਾਮਰੇਡ ਲਾਂਣੇ ਨੇ ਸ ਸਿਮਰਨਜੀਤ ਸਿੰਘ ਮਾਨ ਨੂੰ ਭੰਡਣ ਦਾ ਠੇਕਾ ਲੈ ਰੱਖਿਆ ਹੈ ਸਰਕਾਰੀ ਬੰਦਾ ਸਰਕਾਰੀ ਚੈਨਲ

  • @didarsingh7599
    @didarsingh7599 25 днів тому

    ਨਿੱਜਰ ਜੀ ਜੇ ਸਿੱਖ ਕੌਮ ਵਿੱਚ ਐਸੇ ਲੋਕਾਂ ਜਿਹੇ ਗਦਾਰ ਨਾ ਹੁੰਦੇ ਤਾਂ ਪੰਜਾਬ ਤੇ ਪੰਜਾਬੀਅਤ ਆਪਣੇ ਸ਼ਿਖਰ ਤੇ ਹੁੰਦੀ । ਇਨ੍ਹਾਂ ਗਦਾਰਾਂ ਕਾਰਣ ਹੀ ਕੌਮ
    ਜਿੱਤ ਕੇ ਵੀ ਹਾਰ ਰਹੀ ਹੈ ।

  • @mansahibsingh2343
    @mansahibsingh2343 6 місяців тому +4

    ਮਹਾਰਾਜਾ ਰਣਜੀਤ ਸਿੰਘ ਜੀ ਦੇ ਰਾਜ ਦੀ ਗੱਲ ਕਿਉ ਨਹੀਂ ਕਰਦੇ ਕੇ ਉਹ ਰਾਜ ਵਾਪਸ ਅਵੇ ਸਿੱਖਾਂ ਦਾ ਆਪਣਾ ਰਾਜ ਅਵੇ, ਪੁਰਾਣਾ ਪੰਜਾਬ ਲੈਣ ਦੀ ਗੱਲ ਕਿਉਂ ਨਹੀਂ ਕਰਦੇ । ਗਦਾਰ ਅਸੀਂ ਆਪ ਹੀ ਹਾਂ ਜਿਹੜੇ ਪੁਰਾਣੇ ਪੰਜਾਬ ਨੂੰ ਵਾਪਸ ਲੈਣ ਦੀ ਗੱਲ ਨਹੀਂ ਕਰਦੇ। ਪੰਜਾਬ ਦਾ ਹਰ ਰੋਜ ਨੁਕਸਾਨ ਹੋ ਰਿਹਾ ਹੈ, ਹਰ ਪੱਖ ਤੋਂ,।

  • @gurboxsingh8276
    @gurboxsingh8276 6 місяців тому +23

    ਭਰਾਵਾਂ ਇੱਕ ਤੂੰ ਚੰਗਾ ਦੂਜਾ ਡੀ,ਐਸ,ਪੀ, ਸੇਖੋਂ ਨੌਕਰੀ ਜਾਣ ਤੋਂ ਇਮਾਨਦਾਰ ਹੈ ਬਾਕੀ ਸਾਰੀ ਦੁਨੀਆਂ ਮਾੜੀ ਧੋਖੇਬਾਜ਼ ਤੁਰੀ ਫਿਰਦੀ ਜੇ ਕਿਤੇ ਤੁਹਾਡੇ ਵਰਗੇ ਦਸਮੇਸ਼ ਪਿਤਾ ਦੇ ਟਾਇਮ ਚੈਨਲ ਬਣਾ ਕੇ ਬੈਠੇ ਹੁੰਦੇ ਤਾ ਤੁਸੀਂ ਜਦੋਂ ਦਸਵੇਂ ਪਾਤਸ਼ਾਹ ਨੇ ਬਹਾਦਰ ਸ਼ਾਹ ਦੀ ਮੱਦਦ ਕੀਤੀ ਹੈ ਗੱਦੀ ਲਈ ਗੱਦੀ ਮਿਲਣ ਤੋਂ ਬਾਅਦ ਜਦੋਂ ਬਹਾਦਰ ਸ਼ਾਹ ਨੇ ਸੱਚੇ ਪਾਤਸ਼ਾਹ ਨੂੰ ਲਾਲ ਕਿਲ੍ਹੇ ਵਿੱਚ ਆਦਰ ਸਤਿਕਾਰ ਲਈ ਬਲਾਇਆ ਸੀ ਤੁਸੀਂ ਤਾ ਉਸ ਟਾਈਮ ਸੱਚੇ ਪਾਤਸ਼ਾਹ ਨੂੰ ਵੀ ਪਤਾ ਨਹੀਂ ਕੀ ਕੁੱਝ ਕਹਿਣਾ ਸੀ

    • @mrsingh604
      @mrsingh604 6 місяців тому +7

      ਉਹ ਤਾਂ ਉਸਦੀ ਕੁੜੀ ਦੀ ਕਿਤਾਬ ਹੀ ਪੜ ਕੇ ਸੁਣਾਈ ਆ ਹੋਰ ਕਾ ਕੁਛ ਨਹੀ ਕਿਹਾ ਇਹਨੇ ..!? ਫਿਰ ਉਹਦੀ ਕੁੜੀ ਨੇ ਹੀ ਗਲਤ ਲਿੱਖਿਆ ਹੋਇਆ ..!? 🙆🏻‍♂️🙄🌚🥷🏾🤷🏻‍♂️🙆🏻‍♂️

    • @jagdevsingh7524
      @jagdevsingh7524 6 місяців тому +4

      ਬਾਈ ਜੀ‌ ਤੁਸੀਂ ਜਸਪਾਲ ਸਿੰਘ ਦੀ ਗੱਲ ਨਾ ਮੰਨੋ ਖੁਦ ਮਾਨ ਦੀ ਬੇਟੀ ਦੀ ਲਿਖੀ ਹੋਈ ਕਿਤਾਬ ਪੜ੍ਹ ਲਵੋ।ਫੈਸਲਾ ਹੋ ਜਾਵੇਗਾ।

    • @gurboxsingh8276
      @gurboxsingh8276 6 місяців тому +3

      @@jagdevsingh7524 ਪਟਿਆਲਾ ਖਾਨਦਾਨ ਨੇ ਕੀ ਕੁੱਝ ਕੀਤਾ ਪਰ ਕੈਪਟਨ ਅਮਰਿੰਦਰ ਸਿੰਘ ਨੇ ਦਰਬਾਰ ਸਾਹਿਬ ਉਤੇ ਫੌਜੀ ਕਾਰਵਾਈ ਵੇਲੇ ਅਸਤੀਫਾ ਦਿੱਤਾ ਸੀ ਉਸ ਕਰਕੇ ਉਸ ਨੂੰ ਦੋ ਬਾਰ ਪੰਜਾਬ ਦਾ ਮੁਖਮੰਤਰੀ ਬਣਾ ਦਿੱਤਾ ਇਰ ਸਿਮਰਨਜੀਤ ਸਿੰਘ ਮਾਨ ਦੇ ਜੇ ਦਾਦੇ ਨੇ ਕੋਈ ਗਲਤੀ ਕੀਤੀ ਹੈ ਤਾ ਮਾਨ ਦਾ ਉਸ ਨਾਲ ਕੀ ਸਬੰਧ ਹੈ ਅਸੀ ਤਾ ਪੂਰੇ ਖਾਨਦਾਨ ਦੇ ਕੌਮ ਲਈ ਖਤਮ ਹੋਣ ਉਤੇ ਵੀ ਉਸ ਬੰਦੇ ਨੂੰ ਚੰਗਾ ਨਹੀਂ ਕਹਿ ਸਕਦੇ ਮਾਨ ਤਾ ਕਿਹੜੇ ਬਾਗ ਦੀ ਮੂਲੀ ਹੈ ਜਿਹੜੇ ਪੁਲਿਸ ਵਾਲੇ ਸੇਖੋਂ ਦੇ ਇਹ ਹਰ ਟਾਇਮ ਸੋਹਲੇ ਗਾਉਂਦਾ ਰਹਿੰਦਾ ਕਦੇ ਉਸ ਦਾ ਕੀਤਾ ਕੋਈ ਚੰਗਾ ਕੰਮ ਵੀ ਦਸ ਦੇਵੇ ਮੈਨੂੰ ਇਹ ਆਪ ਸਰਕਾਰੀ ਲੱਗਦਾ ਜਿਹੜਾ ਹਰ ਬੰਦੇ ਨੂੰ ਮਾੜਾ ਕਹਿਦਾ ਸਿਰਫ ਡੀ,ਐਸ,, ਪੀ, ਬਲਵਿੰਦਰ ਸਿੰਘ ਸੇਖੋਂ ਨੂੰ ਚੰਗਾ ਅਤੇ ਦੇਸ਼ ਭਗਤ ਦੱਸ ਰਿਹਾ

    • @GurpreetSingh-ui7vq
      @GurpreetSingh-ui7vq 6 місяців тому +2

      ​@@mrsingh604ਤੁਸੀਂ ਲੰਨ ਫ਼ੜ ਲਵੋ ਘੁੱਟ ਕੇ ਮਾਂਨ ਤਾਂ ਕੋਮ ਦਾ ਜਰਨੈਲ ਹੈਂ ਰਹੂਗਾ ਪਹਿਲਾਂ ਵੀ ਹੁਣ ਵੀ ਤੁਸੀਂ ਟੱਟੇ ਚੁੱਘ ਲਵੋ ਜਿਨ੍ਹਾਂ ਨੇ ਚੁਘਨੇ ਹਨ ਭੇਫਾ ਭੰਡ ਦੀਆਂ ਡਰਦੀਆਂ ਬਹੁਤ ਮਾਨ ਤੋਂ

    • @GurpreetSingh-ui7vq
      @GurpreetSingh-ui7vq 6 місяців тому +1

      ​@@gurboxsingh8276ਵੀਰ ਇਹ ਸਰਕਾਰੀ ਟੱਟੂ ਛੱਡਿਆ ਗਿਆ ਹੈ

  • @rajwantraj8666
    @rajwantraj8666 6 місяців тому +1

    ਮੈਂ ਸਿਮਰ ਮਾਨ ਦਾ ਵਰੋਧੀ ਨਈ ਸਿਮਰ ਮਾਨ ਅਪ ਕੈਪਟਨ ਨੂਏਦੀ।ਘਰਦੀ ਕੈਪਟਨ ਦੀ ਘਰਦੀ ਨੂੰ ਤੇ ਏਦਾ ਜਵਾਈ ਬਾਦਲਾਂ ਨੂੰ ਵੋਟਾਂ ਪੌਂਦਾ।ਏ ਅੰਮ੍ਰਿਤਪਾਲ ਦੇ ਤੇ ਹਵਾਰੇ ਹੁਣਾ ਦੇ ਮਗਰ ਕਦੀ ਕਿਲੋ ਗੰਡੇ ਨੀ ਲੈ ਕੇ ਗਿਆ।ਏਨੇ ਕਦੀ ਨੀ ਆਖਿਆ ਖਾਲਸਤਾਨ ਜ਼ਿੰਦਾਬਾਦ।

  • @Harman_neelon
    @Harman_neelon Місяць тому

    ਨਿਜੀ ਵੀਰ ਮਾਨ ਸਾਹਿਬ ਨੇ ਤਾਂ ਭਗਤ ਸਿੰਘ ਗੱਦਾਰ ਕਿਹਾ ਅਤੇ ਸ਼ਹੀਦ ਵੀ ਮੰਨਿਆ ਨਹੀਂ ਅਤੇ ਖਿਜ਼ਰਾਬਾਦ ਸਾਈਡ ਤੇ ਕਿਨੇ ਏਕੜ ਸਰਕਾਰੀ ਜਮੀਨ ਦਬੀ ਹੋਈ ਸੀ ਜਿਸਦਾ ਖੁਲਾਸਾ ਮਜੂਦਾ ਮਾਨ ਸਰਕਾਰ ਕੀਤਾ ਹੈ ਨਿਜੀ ਬਾਈ ਤੇਰੀ ਧਾਕੜ ਸਪੀਚ ਸਲਾਮ ਕਰਦਾ ਹਾਂ =ਪ੍ਰੇਮ ਸਿੰਘ ਨੀਲੋਂ ਧੰਨਵਾਦ ਛੋਟੇ ਵੀਰ ਫਰੋਲਦੇ ਪੋਤੜੇ

  • @ParamjeetKaur-ss9qv
    @ParamjeetKaur-ss9qv 2 місяці тому

    ਬੁਲੰਦ ਹੌਸਲੇ ਵਾਲੇ ਅਜਿਹੇ ਨਿਧੜਕ ਤੇ ਲੋਕਾਂ ਲਈ ਸੌਫਟ ਹਾਰਟ ਰੱਖਣ ਵਾਲੇ ਪਿਆਰੇ ਜਸਪਾਲ ਨਿੱਝਰ ਨੂੰ ਲੰਮੀ ਖੁਸ਼ੀਆਂ ਭਰੀ ਜ਼ਿੰਦਗੀ ਬਿਤਾਉਣ ਲਈ ਯੂਨੀਵਰਸ ਅੱਗੇ ਦੁਆ ਕਰਦੀ ਹਾਂ

  • @amraosinghbaidwansohana5745
    @amraosinghbaidwansohana5745 5 місяців тому +1

    ਵਾਹ ਬਈ ਵਾਹ ਨਿੱਝਰ ਜੀ

  • @shivanisharma5562
    @shivanisharma5562 6 місяців тому +8

    ਹੂਣ ਲੋਕ ਧੰਕੇ ਦੇ ਬਰਖਿਲਾਫ਼ ਬੋਲਣ ਲੱਗ ਗੲਏ ਹੈ, ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਕੈਸ਼ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ, ਭਾਰਤ, ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ, ਇਸ ਗੂੰਡੈ ਨੂੰ ਸੂੱਖੀ ਬੀਜੇਪੀ ਲੀਡਰ ਨੂੰ ਕੋਣ ਨੰਥ ਪਾਵੈਗਾ ਇਸ ਗੂੰਡੈ ਬਾਰੇ ਵੀ ਜਾਣਕਾਰੀ ਦਿੱਤੀ ਜਾਵੇ ਧੰਨਵਾਦ ਸਹਿਤ 😢😢😢

    • @SatnamSingh-ti6up
      @SatnamSingh-ti6up 6 місяців тому +2

      ਵੀਰ ਤੂੰ ਇੱਥੇ ਵੀ ਆ ਗਿਆ,ਤੇਰਾ ਹੱਲ ਕਿਸ ਤਰੀਕ਼ੇ ਕਰ ਸਕਦਾ। ਦੱਸੋ

    • @shivanisharma5562
      @shivanisharma5562 6 місяців тому

      @@SatnamSingh-ti6up ਮੈਂ ਦਿਨ ਵਿਚ ਹਰ ਇੱਕ ਵੀਡਿਓ ਵਿੱਚ ਮੈਸਜ਼ ਭੇਜਦਾ ਹਾ,ਆਪ ਕੀ ਵੀਡੀਓ ਮੇਂ ਮੇਰਾ ਮੈਸਜ਼ ਜ਼ਰੂਰ ਮਿਲੇਗਾ

    • @RajinderSingh-ri3jc
      @RajinderSingh-ri3jc 6 місяців тому +1

      @@SatnamSingh-ti6up ਇਸ ਵੀਰ ਦੀ ਮਦਦ ਕੀਤੀ ਜਾਵੇ ਜਿਵੇਂ ਹੋ ਸਕਦੀ ਹੈ

  • @retrovibesproduction1629
    @retrovibesproduction1629 Місяць тому

    ਸਹੀ ਕਿਹਾ ਜੀ ਮਾਨ ਉਹ ਬੰਦਾ ਜਿਹੜਾ ਹਰ ਇੱਕ ਸਰਕਾਰ ਦੇ ਨਾਲ ਰਲ ਕੇ ਸਿੱਖਾਂ ਵਿਰੁੱਧ ਆਪਣਾ ਰੋਲ ਅਦਾ ਕਰ ਦਿੰਦਾ

  • @TheKingHunter8711
    @TheKingHunter8711 6 місяців тому +3

    💥 ਸ.ਸਿਮਰਨਜੀਤ ਸਿੰਘ ਮਾਨ ਜ਼ਿੰਦਾਬਾਦ 💥

  • @gurjas99
    @gurjas99 3 місяці тому +1

    ਇੱਹ ਪੈਸੇ ਲੁਟਣ ਵਿੱਚ ਮਾਹਰ ਹੈ ਖਾਲਿਸਤਾਨ ਦੇ ਨਾ ਤੇ ਲੱਖਾਂ ਡਾਲਰ ਖਾ ਗਿਆ ਆਪ ਨਾਂ ਖਾਲਸਤਾਨੀ ਹੈ ਨਾਂ ਹੀ ਅੰਮਰਿਤਧਾਰੀ ਹੈ ਜਦੋ ਮਰਜੀ ਚੈਕ ਕਰ ਲਵੋ

  • @jaswantsingh1555
    @jaswantsingh1555 Місяць тому

    ਇਹ ਬੰਦਾ 110% ਜਾਤੀਵਾਦ ਹੈ 😡 ਇਸ ਦੀਆਂ ਸੱਤ ਪੀੜੀਆਂ ਵਿਚ ਵੀ ਕੋਈ ਖਾਲਸਾ ਨਹੀਂ ਹੋ ਸਕਦਾ ⚔️🦅🦅🦅🦅🦅💪 ਜਸਵੰਤ ਸਿੰਘ ਰੰਘਰੇਟਾ 💪

  • @ManjitSingh-ny3dw
    @ManjitSingh-ny3dw Місяць тому

    Thank you very much jaspal singh. Ji

  • @JagmohanSingh-ng7ze
    @JagmohanSingh-ng7ze 6 місяців тому +19

    ਇਹ ਲੋਕ ਗਦਾਰੀ ਕਰਕੇ ਵੀ ਦੇਸ ਭਗਤ ਭਗਤ ਸਿੰਘ ਫਾਂਸੀ ਤੇ ਚੜ ਕੇ ਵੀ ਗਦਾਰ ਇਸ ਦੇ ਨਾਨੇ ਨੇ ਡਾਇਰ ਦੇ ਸਿਰਪਾ ਪਾਇਆ

    • @sultansingh9719
      @sultansingh9719 4 місяці тому +1

      ਗ਼ਲਤ ਨਹੀਂ ਕਹਿਣਾ ਉਸਨੇ ਸਿਰੋਪਾ ਵਿਛਾ ਕੇ ਅਡਵਾਇਰ ਨੂੰ ਠੰਢਾ ਕੀਤਾ ਸੀ ਕੋਡੇ ਹੋ ਕੇ 😂😂

  • @preetdhillon7853
    @preetdhillon7853 6 місяців тому +10

    ਪਾਣੀ ਜਸਪਾਲ ਜੀ ਗੁੱਡ ਜਸਪਾਲ ਜੀ ਗੁੱਡ ਜਸਪਾਲ ਜੀ ਗੁਡ

  • @simrankaur-ck3wk
    @simrankaur-ck3wk 2 місяці тому

    ਬਿਲਕੁੱਲ ਸਹੀ ਗੱਲ ਹੈ

  • @jawanda59
    @jawanda59 6 місяців тому +11

    ਇਹ ਸਭ ਕੁਛ ਥੋਨੂੰ ਵੋਟਾਂ ਕੋਲ ਆਕੇ ਹੀ ਕਿਉੰ ਯਾਦ ਆਇਆ ?

    • @SinghGill7878
      @SinghGill7878 6 місяців тому +3

      ਝੰਡੇ ਦੀ ਭੇਡ ਆ ਇਹ ਇਹਨੂੰ ਡਰ ਆ ਕਿਤੇ ਦੁਬਾਰਾ ਫੇਰ ਨਾ ਪਲਟੀ ਲੁਆ ਦਵੇ ਸੰਗਰੂਰ ਤੋਂ 😂

  • @sikhirandhawa8738
    @sikhirandhawa8738 6 місяців тому +3

    You right

  • @khoslask7416
    @khoslask7416 4 місяці тому

    Very nice information

  • @TheKingHunter8711
    @TheKingHunter8711 6 місяців тому +19

    ਇਹ Video ਵੋਟਾਂ ਵੇਲੇ ਹੀ ਬਣਾਉਣੀਂ ਕਿਉਂ ਯਾਦ ਆਈ ⁉️ ਕਿਉਂਕਿ ਵਿਰੋਧੀ ਆਪਣੀ ਹਾਰ ਅਤੇ ਮਾਨ-ਦਲ ਦੀ ਜਿੱਤ ਤੋਂ ਡਰੇ ਹੋਏ ਹਨ😂

    • @GurpreetSingh-ui7vq
      @GurpreetSingh-ui7vq 6 місяців тому +2

      ਸਹੀ ਗੱਲ ਹੈ ਜੀ

    • @JagjitSingh-ym8oe
      @JagjitSingh-ym8oe 6 місяців тому +5

      ਤੂੰ ਮਾਨ ਦੀ ਪ੍ਰਾਪਤੀ ਦੱਸ

    • @GurpreetSingh-ui7vq
      @GurpreetSingh-ui7vq 6 місяців тому +3

      @@JagjitSingh-ym8oe ਤੇਰੇ ਵਰਗੇ ਬੇਸਮਝ ਲੋਕਾਂ ਨੂੰ ਕੋਮ ਲਈ ਲੜਨ ਵਾਲਿਆਂ ਦੀਆਂ ਪ੍ਰਾਪਤੀਆਂ ਨਹੀਂ ਦਿਸਦੀਆਂ ਸਿਰਫ਼ ਤੁਹਾਨੂੰ ਕੰਜ਼ਰੀ ਵਾਲੇ ਕੰਜ਼ਰ ਦਿਸਦੇ ਹਨ ਜਿਹੜੇ ਭਿ੍ਰਸ਼ਟਾਚਾਰ ਦੇ ਕੇਸਾਂ ਵਿੱਚ ਜੇਲ੍ਹਾਂ ਵਿੱਚ ਬੰਦ ਹਨ ਤੁਸੀਂ ਭੇਡਾਂ ਭੇਡਾਂ ਸਿਰਫ਼ ਤੇ ਸਿਰਫ਼ ਮੁਨੀਆਂ ਜਾਂਦੀਆਂ ਸਮਝਾਈਆ ਨਹੀਂ ਜਾਂਦੀਆਂ ਹਨ ਤੁਹਾਡੇ ਸੱਜਰੇ ਯਾਰਾਂ ਲੱਖਾਂ ਨੋਜਵਾਨ ਕੋਹ ਕੋਹ ਸ਼ਹੀਦ ਕਰ ਦਿੱਤਾ ਪਰੰਤੂ ਤੁਸੀਂ ਅਜੇ ਵੀ ਨਹੀਂ ਸਮਝੇ ਤੂੰ ਮਾਂਨ ਦੀ ਪ੍ਰਾਪਤੀ ਪੁੱਛਦਾ ਤੁਸੀਂ ਮਾਂਨ ਸਾਬ ਨੂੰ ਵੋਟ ਕਦੇ ਪਾਈ ਨਹੀਂ ਵੋਟ ਪਾਉਣ ਵੇਲੇ ਸੋਚਿਆ ਕਰੋ ਬੇਸ਼ਰਮੋਂ ਬਸੱਰਮੀ ਦੀ ਕੋਈ ਹੱਦ ਹੁੰਦੀ ਹੈ ਤੁਸੀਂ ਤਾਂ ਸ਼ਭ ਹੱਦਾਂ ਪਾਰ ਕਰ ਗਏ ਕੰਜਰੋ ਤੁਸੀਂ ਪ੍ਰਾਪਤੀ ਮਾਨ ਦੀ ਪੁਛਦੇ ਜਿਸਨੂੰ ਪੰਜਾਬ ਦੇ ਲੋਕਾਂ ਨੇ ਕਦੇ ਜਿਤਾਇਆ ਹੀ ਨਹੀਂ ਸਗੋਂ ਤੁਹਾਡੇ ਵਰਗੇ ਪਿਊਰ ਬੂਝੜ ਰਲ ਮਿਲ ਕੇ ਹਿਰਾਉਦੇ ਹਨ ਪ੍ਰਾਪਤੀ ਤਹਾਨੂੰ ਇਕ ਸਾਲ ਵਿੱਚ ਦੱਸਾਂਗੇ ਜਦੋਂ ਐਤਕੀਂ ਪੰਜਾਬ ਵਿੱਚ ਸਰਕਾਰ ਬਣਾਵਾਂਗੇ ਤੁਸੀਂ ਭੰਡ ਨੱਚਣ ਵਾਲੇ ਨਚਾਰ ਦੀ ਪ੍ਰਾਪਤੀ ਦੱਸੋ ਜਿਸਨੂੰ ਪੰਜਾਬ ਦੇ ਲੋਕਾਂ ਨੇ ਬਹੁਮਤ ਦਿੱਤੀ ਸੀ ਦੱਸ ਪ੍ਰਾਪਤੀ ਜੇ ਅਸਲੀ ਪਿਉ ਦਾ ਜੇ ਹਰਾਮਜ਼ਾਦਾ ਹੋਇਆ ਫੇਰ ਪਤਾਂ ਇਧਰ ਓਧਰ ਦੀਆਂ ਮਾਰੇਂ ਗਾ ਤੂੰ ਦੱਸ ਜੋ ਵੋਟਾਂ ਤੋਂ ਪਹਿਲਾਂ ਚੋਣ ਪ੍ਰਚਾਰ ਵਿਚ ਚੋਣ ਮੈਨੀਫੈਸਟੋ ਜਾਰੀ ਕੀਤੇ ਸੀ ਭੰਡ ਨੱਚਣ ਵਾਲੇ ਨਚਾਰ ਨੇ ਉਹ ਕਿਧਰ ਗਏ ਵਾਅਦੇ ਪੂਰੇ ਕਿਉਂ ਨਹੀਂ ਕੀਤੇ ਕਿਉਂ ਬਾਹਰਲੇ ਸੂਬਿਆਂ ਦੇ ਭਈਆ ਨੂੰ ਨੋਕਰੀਆ ਦੇ ਰਿਹਾ ਚਿੱਟਾ ਬੰਦ ਕਿਉਂ ਨਹੀਂ ਹੋਇਆ ਦੱਸ ਇੱਕ ਇੱਕ ਹਜ਼ਾਰ ਰੁਪਏ ਬੂੜੀਆ ਮੰਗਦੀਆਂ ਕਿਧਰ ਗਏ ਵਾਅਦੇ ਕਰ ਗੱਲ ਜੇ ਅਸਲੀ ਪਿਉ ਦਾ ਭੱਜੀ ਨਾਂ ਹੁਣ ਆਈਂ ਟੀ ਸੈਲ ਵਾਲਿਆਂ ਮੈਨੂੰ ਪਤਾਂ ਤੈਨੂੰ ਪੇਸੈ ਮਿਲ਼ਦੇ ਭੋਕਨ ਦੇ ਤੁਸੀਂ ਵੋਟਾਂ ਆਈਆਂ ਤਾਂ ਭੋਕਨਾ

  • @mindimaan5153
    @mindimaan5153 6 місяців тому

    ਵਾਹ ਵੀਰ ਜਿਊਂਦਾ ਰਹਿ ਸੱਚ ਸਾਹਮਣੇ ਲਿਆਉਣ ਲਈ. ਅੱਜ ਤੱਕ ਮੈਂ ਵੀ ਸਿਮਰਨਜੀਤ ਸਿੰਘ ਮਾਨ ਨੂੰ ਹੀਰੋ ਮੰਨਦਾ ਸੀ ਪਰ ਏ ਤਾਂ ਕੌਲੀ ਚtt ਨਿਕਲਿਆ