Simranjeet Maan ਨੇ ਰਾਜੀਵ ਗਾਂਧੀ ਤੋਂ ਲਿਖਤੀ ਮੁਆਫੀ ਮੰਗੀ ਸੀ, ਮਾਨ ਦਲਿਤਾਂ ਨੂੰ ਰੱਜ ਕੇ ਨਫਰਤ ਕਰਦਾ

Поділитися
Вставка
  • Опубліковано 23 вер 2024
  • Simranjeet Maan ਨੇ ਰਾਜੀਵ ਗਾਂਧੀ ਤੋਂ ਲਿਖਤੀ ਮੁਆਫੀ ਮੰਗੀ ਸੀ,
    ਮਾਨ ਦਲਿਤਾਂ ਨੂੰ ਰੱਜ ਕੇ ਨਫਰਤ ਕਰਦਾ,
    ਸਿਮਰਨਜੀਤ ਮਾਨ ਦੇ ਪੁਰਾਣੇ ਸਾਥੀ ਨੇ ਉਧੇੜ ਕੇ ਰੱਖ ਦਿੱਤਾ ਸਭ ਕੁਝ।
    #simranjitsinghmann #politics #lokawaztv
    Our News Channel presents true news about Punjab’s every event in an unbiased manner. Its Editor in Chief is Maninderjeet Sidhu(M.A Journalism). We cover the social, cultural, political and geographical aspects of Punjab. Our main focus is on prominent leaders Narinder Modi, C.M. Bhagwant Maan, Charanjeet singh Channi, Navjot Sidhu, , Arvind Kezriwal, Sukhjinder Randhawa. Captain Amrinder Singh, Parkash Singh Badal, Sukhbir badal, Bikram Singh Majithia and other leaders of various polictical parties AAP, BJP, Congress, Bahujan Samaj Party, Aam Aadmi Party, Bharti Janta Party. Amritpal Singh, Suri, Ram Raheem, Lawrence Bishnoi, Bambiha, Sidhu Moosewala. Farming, Goat Farm, Pig Farm, Bee Farm. We cover news on drug menace, Heroine/ Chi tta, Dr ug Addicts, Dr ug de addiction, Berojgari, Unemployment, Ghar Ghar Naukri, Smart phones, Expensive electricity, Ration Cards, Atta Dal Scheme, Scholorships of S.C students, Our religious places Harmandir Sahib Amristsar, Anandpur Sahib, Patna Sahib, Hazur Sahib, Talwandi Sabo, Durgiana Mandir etc. Moreover We cover the pollution of water of land of five rivers, Budha Nallah, Satluj. The problem of Cancer in Malwa belt, problem of depleting ground water due to rice/paddy/Jhona/ use of pesticides is also our main concern. We also cover good and evils of Punjab police. We are continuously covering Kissan Andolan, Kissan Protest against three farm laws, three agri laws/ kala kanoon passed by central government. Kotkapura Goli Kaand, Behbal kalan, Beadbi of Guru granth Sahib are also burning topics covered by us

КОМЕНТАРІ • 878

  • @daljitsingh8361
    @daljitsingh8361 3 місяці тому +67

    ਲੋਕੋ ਬਿਲਕੁਲ ਸੱਚ ਹੈ

  • @ashjkf
    @ashjkf 3 місяці тому +145

    ਸਿਮਰਨਜੀਤ ਮਾਨ ਟਾਊਟ ਆ ਏਜੇਂਸੀਆਂ ਦਾ ਪੰਥ ਵਿਰੋਧੀਆ ਦਾ ਸਾਥੀ ਆ ਬੁੱਢਾ

  • @MalkidSing-lz9mq
    @MalkidSing-lz9mq 3 місяці тому +15

    ਸਿਮਰਨਜੀਤ ਨੇ ਸਰਕਾਰੀ ਨੋਕਰੀ ਕੀਤੀ ਹੈ ਅਤੇ ਦੋ ਨਿਹੰਗ ਸਿੰਘਾ ਨੂੰ ਵੀ ਮਾਰਿਆ ਹੈ ਇਹ ਸਰਕਾਰੀ ਬੰਦਾ ਸੀ ਅਤੇ ਹੈ ।

  • @pammashah6361
    @pammashah6361 3 місяці тому +232

    ਮਾਨ ਮਜ਼ਬੀ ਸਿੱੱਖਾ ਨਾਲ ਨਫ਼ਰਤ ਕਰਦਾ ਅਸੀਂ ਆਪ ਦੇਖਾਆ ਮਾੜਾ ਬੰਦਾ sc ਸਮਾਜ ਵਾਸਤੇ

    • @sukhchainsingh-et3uy
      @sukhchainsingh-et3uy 3 місяці тому +5

      Bilkul right ❤❤

    • @daultram2831
      @daultram2831 2 місяці тому +1

      Eh jinia jata ne km hi ena vaste kardia ne apne vaste kuj ni
      Eh badd kismti he ena jata di
      Soory

    • @HarjinderSINGH-gh6hr
      @HarjinderSINGH-gh6hr 2 місяці тому

      ਬਿਲਕੁਲ ਸਹੀ ਹੈ, ਮੈਂ ਵੀ ਖੁਦ ਗਰੀਬਾਂ ਨਾਲ਼ ਨਫ਼ਰਤ ਕਰਦਾ ਬੜਾ ਨੇੜਿਓਂ ਦੇਖਿਆ ਹੈ! ਜਾਤ ਪਾਤ ਨੂੰ ਮੰਨਣ ਵਾਲਾ ਬੰਦਾ! ਅੱਜ ਦੇ ਸਮੇਂ ਚ ਇਹੋ ਜਿਹੇ ਬੰਦੇ ਨੂੰ ਨਵੀਂ ਜੇਨਰੇਸ਼ਨ ਪਸੰਦ ਨਹੀਂ ਕਰਦੀ!

  • @JARNAILSINGH-vc2mt
    @JARNAILSINGH-vc2mt 3 місяці тому +147

    ਮਾਨ ਦੀ ਬੋਲੀ ਵਾਕਿਆ ਹੀ ਬਹੂਤ ਗੰਦੀ ਹੈ , ਸਿਮਰਨਜੀਤ ਮਾਨ ਨੇ ਹਮੇਸ਼ਾ ਹੀ ਰਜਵਾੜੇ ਸ਼ਾਹੀ ਦੀ ਮਦਦ ਕੀਤੀ ਹੈ, ਗਰੀਬ ਜਨਤਾ ਨੂੰ ਤਾਂ ਇਹ ਬਹੂਤ ਨਫਰਤ ਕਰਦਾ ਹੈ

  • @derabhagtuana1086
    @derabhagtuana1086 3 місяці тому +253

    ਇਹ ਬੰਦਾਂ 101% ਸੱਚ ਕਹਿ ਰਿਹਾ
    ਸਿਧੂ ਮੂਸੇ ਅਤੇ ਦੀਪ ਸਿੱਧੂ ਦੇ ਨਾਮ ਨੂੰ ਇਸ ਬੰਦੇ ਨੇ ਵਰਤੋ ਕੀਤੀ ਆ

    • @cryptolover9139
      @cryptolover9139 3 місяці тому +1

      Warto ni kiti g , ehne derp sidhu mraya , jdo deep sidhu mrya kyo odo ehna ne ftafat sanskaar krya , kyo ni aap shi bndya to postmortem kraya , q k deep sidhu ik padhya likhya soojhwan vkalti bnda c kite n kite ohnu ehdia kartoota da pta lg gya c , te bs ehne chkata

  • @JasvirsinghGuron
    @JasvirsinghGuron 3 місяці тому +134

    ਮਾਨ.ਸਿਖਾ.ਦਾ.ਨਹੀ.ਲੋਕੋ.ਪਰਖ.ਕਰੋ

    • @KUDRATMEHARBAN
      @KUDRATMEHARBAN 3 місяці тому +3

      Bilkul sahi sach tuhadi gal veer

  • @aajadaajad720
    @aajadaajad720 3 місяці тому +70

    ਸਵਰਨ ਸਿੰਘ ਪੰਜਗਰਾਈ ਦੀ ਇੱਕ -ਇੱਕ ਗੱਲ ਮਾਨ ਵਾਰੇ ਸੋਲਾ ਆਨੇ ਸੱਚ ਹੈ....

  • @Gagandeepg7960
    @Gagandeepg7960 3 місяці тому +19

    ਇਹ ਪੁਰਾਣਾ ਜੰਗੀਰਦਾਰ ਹੈ, ਹਜ਼ਾਰ ਏਕੜ ਦਾ ਮਾਲਕ । ਇਹ ਪੰਜਾਬ ਦਾ ਦੁਸ਼ਮਣ ਹੈ, ਭਾਜਪਾ ਦਾ ਯਾਰ

  • @bsr840
    @bsr840 3 місяці тому +74

    ਸਿਮਰਨਜੀਤ ਮਾਨ ਆਪਣੇ ਮੂੰਹੋਂ ਕਹਿੰਦਾ ਹੈ ਕਿ ਮੈਂ ਮਾਸ ਖਾ ਲੈਂਦਾ ਹਾਂ।

    • @Pawansingh-bh4rc
      @Pawansingh-bh4rc 3 місяці тому +2

      Aande bhi khanda hai man

    • @Jaskaran-p6t
      @Jaskaran-p6t 3 місяці тому +4

      ਕੱਚਾ ਮਾਸ ਵੀ ਖਾਦਾ ਸਿਮਰਨ ਜੀਤ ਸਿੰਘ ਮਾਨ

    • @akshbrar1074
      @akshbrar1074 3 місяці тому +3

      ਮਾਸ ਤਾਂ ਬਹੁਤ ਸੰਪ੍ਰਦਾਵਾਂ ਜਿਹੜੀਆ ਮਾਸ ਖਾਣ ਦੀ ਇਜਾਜਤ ਦਿੰਦੀਆਂ

    • @ballumahi4935
      @ballumahi4935 3 місяці тому +1

      ਕੀ ਪਤਾ ਕੀ ਕੀ ਖਾਂਦਾ ਹੋਏਗਾ।ਇਹ ਖਾਣਾ ਪੀਣਾ ਇਸਦਾ ਨਿੰਜੀ ਮਾਮਲਾ ਹੈ। ਅੱਗ ਖੈਹ ਸੁਆਹ ਹੋ ਮਰਜ਼ੀ ਖਾਵੇ

  • @nirmalghuman6077
    @nirmalghuman6077 3 місяці тому +79

    ਮੈਂ ਸੁਣਿਆਂ ਤਾਂ ਸੀ ਕਿ ਆਪਣੇ ਆਪ ਨੂੰ ਪੰਥਕ ਲੀਡਰ ਕਹਾਉਣ ਵਾਲੇ ਸਿਮਰਨਜੀਤ ਮਾਨ ਦੀ ਕੋਈ ਸ਼ਰਾਬ ਫੈਕਟਰੀ ਵੀ ਹੈ
    ਅੱਜ ਇਹਨਾਂ ਨੇ ਉਸਦੀ ਤਸਦੀਕ ਵੀ ਕਰ ਦਿੱਤੀ ਐ
    ਇਹ ਗੱਲ ਵੀ 101% ਸਹੀ ਐ ਸਿਮਰਨਜੀਤ ਮਾਨ ਦੀ ਬੋਲੀ ਬਹੁਤ ਹੀ ਕੁਰੱਖਤ ਆ, ਕਿਉਕਿ ਇਸਨੇ ਪੁਲਿਸ ਮਹਿਕਮੇ ਚ ਨੌਕਰੀ ਕੀਤੀ ਐ ਇਸ ਲਈ ਇਸ ਬੰਦੇ ਚੋਂ ਉਹੀ ਪੁਲਸੀਆ ਹੈਂਕੜ ਹਾਲੇ ਤੱਕ ਵੀ ਨਹੀਂ ਗਈ! ਗਾਲੀ ਗਲੋਚ ਕਰਨਾ ਆਮ ਗੱਲ ਆ !
    ਬਾਕੀ ਮੰਡੀਰ ਇਹਨਾਂ ਗੱਲਾਂ ਤੇ ਡੁੰਘਾਈ ਨਾਲ ਗੌਰ ਨਹੀਂ ਕਰਦੀ, ਲਾ ਲਾ, ਲਾ ਲਾ ਕਰਕੇ ਕਿਸੇ ਦੀ ਵੀ ਸੁਪੋਰਟ ਚ ਖੜ੍ਹੇ ਹੋ ਜਾਣਾ ਆਮ ਗੱਲ ਆ
    ਜਿਵੇਂ ਭੰਤੇ ਭੰਡ ਦੇ ਚੁਟਕਲੇ ਸੁਣ ਕੇ ਈ ਹਾ ਹਾ ਹੀ ਹੀ ਕਰੀਂ ਜਾਣਾ ਕਿੱਥੋਂ ਦੀ ਸਮਝਦਾਰੀ ਐ????
    ਜਦਕਿ ਪਹਿਲਿਆਂ ਨਾਲੋਂ ਬਦਲਿਆ ਕੁੱਝ ਵੀ ਨਹੀਂ

    • @rbrehal1852
      @rbrehal1852 2 місяці тому

      ਸਿਮਰਨਜੀਤ ਸਿੰਘ ਮਾਨ ਦੀ ਸਰਾਬ ਦੀ ਫੈਕਟਰੀ ਕਿਹੜ ਜਿਲੇ ਵਿਚ ਆ ਜੀ

    • @KuldeepSingh-gp5sr
      @KuldeepSingh-gp5sr 29 днів тому

      ​@@rbrehal1852 ਯੂ ਟਿਉਬ ਤੋਂ ਪੁੱਛ ਲਾ,ਪਤਾ ਲੱਸ ਜੂ।

  • @AmritpalSingh-ps2gy
    @AmritpalSingh-ps2gy 3 місяці тому +79

    ਸਹੀ ਗੱਲ ਕੀਤੀ ਗਈ ਆ ਜਥੇਦਾਰ ਸਾਹਿਬ ਜੀ

  • @GotaSingh-gj7dq
    @GotaSingh-gj7dq 3 місяці тому +29

    ਗੁਰੂ ਮਹਾਰਾਜ ਜੀ ਨੇ ਐਸੀ ਬੁਧੀ ਵਿਵੇਕ ਦਿਤਾ ਅਸੀ ਇਸਦੀਆਂ ਇਟਰਵਿਉਜ ਤੋਂ ਪਤਾ ਲੱਗ ਗਿਆ ਵੀ ਇਹੇ ਗ਼ਰੀਬ ਲੋਕਾਂ ਲਈ ਚੰਗਾ ਸੋਚਣ ਵਾਲਾਂ ਇਨਸਾਨ ਨਹੀਂ

  • @ArshdeepSingh-oh4qk
    @ArshdeepSingh-oh4qk 3 місяці тому +159

    ਫੰਡ ਤਾਂ ਇਹ ਨੇ ਬਹੁਤ ਇਕਠੇ ਕੀਤੇ ਨੇ
    ਇਹ ਸਹੀ ਗੱਲ ਐ। ਅਰਬਾਂ ਖਰਬਾਂ ਦੇ ਹਿਸਾਬ ਨਾਲ

    • @Harrisonair
      @Harrisonair 3 місяці тому +6

      ਅਰਸ਼ਦੀਪ ਸਿੰਘ ਜੀ ਤੁਹਾਡੇ ਕੋਲੋਂ ਕਿੰਨਾਂ ਫੰਡ ਲਿਆ ਉਹ ਤੁਹਾਨੂੰ ਵਾਪਸ ਕਰਵਾ ਦਿੰਦੇ ਆ

    • @satindersingh7406
      @satindersingh7406 3 місяці тому +3

      ਇਕ ਰੁਪਏ ਦਿੱਤੇ ਆ ਕਦੇ ਵੀਰ ਮਾਨ ਨੂੰ।

    • @nav5038
      @nav5038 3 місяці тому +3

      @@Harrisonair lgda punjabi ch samaj ni aayi bai thonnu, jd thodda fuffd aap mnn reha k main chithiya vechiyaa taan yakeen v krlo ohda, interviews ch nitt kehnda k main chithiya dittiya.

    • @nav5038
      @nav5038 3 місяці тому +2

      @@satindersingh7406 ohna nu pusho bai jehde marikka gye ne , naale ohna nu v sun lao jehna ne shahida de pariwara layi fund dittey es ਜੋਕ nu .45000 nu 4lakh naal guna kr lo , fir pta lggu k kinna paisa kmaya es bnde ne , and agr tusi os chiz da saboot bhalde o taan es maan diya interviews dekh leo .. oh apne muho e keh reha eh

    • @Harrisonair
      @Harrisonair 3 місяці тому +9

      @@nav5038 ਮੈਨੂੰ ਪੰਜਾਬੀ ਸਮਝ ਆਉਦੀ ਆ ਤੇਰਾ ਜੀਜਾ ਕੰਝਰ ਦਿਆ ਪੁੱਤਾ ਚਿੱਠੀਆਂ ਵੇਚਦਾ ਨਹੀ 30 ਹਜਾਰ ਚਿੱਠੀ ਦਾ ਲੈਂਦੇ ਆ ਉਹ ਪਾਰਟੀ ਫੰਡ ਜਿਸਦੀ ਰਸੀਦ ਵੀ ਦਿੰਦੇ ਆ ਹੁਣ ਸ਼ਮਝ ਲੱਗੀ ਕੰਝਰ ਦਿਆ ਪੁੱਤਾ ਦੱਲਿਆ

  • @amanmottan5531
    @amanmottan5531 3 місяці тому +179

    ਅੱਖਾਂ ਖੋਲ ਦੋ ਨਵੀਂ ਮੰਡੀਰ ਦੀ 🙏

  • @sandykaur9756
    @sandykaur9756 3 місяці тому +141

    ਅਸੀ ਵੀ ਚੰਗੀ ਤਰਾ ਜਾਣਦੇ ਆ ਲੋਕ ਵਿਚਾਰੇ ਨੀ ਜਾਣਦੇ ਸਿਮਰਜੀਤ ਮਾਨ ਨੂੰ ਕਦੇ ਕੋਈ ਬੰਦਾ ਕੰਮ ਨੂੰ ਜਾਦਾ ਗਾਲਾਂ ਕੱਢਦਾ ਬੋਲੀ ਬਹੁਤ ਗੰਦੀ ਆ ਸਾਡਾ ਪਿੰਡ ਕੋਲ ਹੀ ਆ ਏਦੇ

    • @saraosaab3517
      @saraosaab3517 3 місяці тому +3

      ਕਿਹੜਾ ਪਿੰਡ ਆ ਜੀ

    • @NavDeep-h7s
      @NavDeep-h7s 3 місяці тому +1

      ਅੱਛਾ ਜੀ

  • @Ranjitsingh-yr2kn
    @Ranjitsingh-yr2kn 2 місяці тому +4

    ਸਿੱਖ ਕੌਮ ਦਾ ਸੱਭ ਤੋਂ ਵੱਡਾ ਗਦਾਰ ਸਿਮਰਨਜੀਤ ਸਿੰਘ ਮਾਨ

  • @parmindersingh2081
    @parmindersingh2081 3 місяці тому +42

    ਬਿਲਕੁਲ ਸਹੀ ਫਰਮਾਇਆ ਜੀ ਜੇਕਰ ਸਿਮਰਨਜੀਤ ਸਿੰਘ ਮਾਨ ਪੰਜਾਬ ਪ੍ਰਤੀ ਇਮਾਨਦਾਰ ਹੁੰਦਾ ਤਾਂ 1989 ਵਿੱਚ ਚੰਦਰ ਸ਼ੇਖਰ ਅਤੇ ਵੀ ਪੀ ਸਿੰਘ ਤੇ ਦੇਵੀ ਲਾਲ ਦੀ ਸਰਕਾਰ ਵਿੱਚ ਰਲਕੇ ਪੰਜਾਬ ਦਾ ਹਰ ਮਸਲਾ ਹਲ ਕਰਵਾ ਸਕਦਾ ਸੀ ਕਿਉਂਕਿ ਉਨ੍ਹਾਂ ਦੀ ਸਰਕਾਰ ਟੁੱਟਦੀ ਸੀ ਉਸ ਵਕਤ ਉਨ੍ਹਾਂ ਨੂੰ ਮਾਨ ਸਾਹਿਬ ਦੀ ਲੋੜ ਸੀ ਉਸ ਵਕਤ ਬਾਦਲ ਸਾਹਿਬ ਨੇ ਇਸ ਮਾਨ ਦੇ ਪੈਰਾਂ ਵਿਚ ਪੱਗ ਰੱਖ ਕੇ ਬੇਨਤੀ ਕੀਤੀ ਸੀ ਕਿ ਆਪਾਂ ਦੇਵੀ ਲਾਲ ਰਾਹੀਂ ਪੰਜਾਬ ਵਿੱਚ ਅਨੰਦਪੁਰ ਸਾਹਿਬ ਦਾ ਮਤਾ ਲਾਗੂ ਕਰਵਾ ਲੈਂਦੇ ਹਾਂ ਪਰ ਇਸ ਬੰਦੇ ਨੇ ਆਪਣੀ ਜਿਦ ਨਹੀਂ ਛੱਡੀ ਜੀ ਪਿਛੋਂ ਯਬਦਾ ਉਸੇ ਪਾਰਲੀਮੈਂਟ ਵਿੱਚ ਗਿਆ ਹੈ ਜੀ ਸੋਚੀਏ ਤਾਂ ਇਹ ਬੰਦਾ ਬਾਦਲ ਤੋਂ ਵੀ ਮਾੜਾ ਹੈ ਜੀ

  • @beantsingh642
    @beantsingh642 3 місяці тому +97

    ਐਸੀ ਭਾਈਚਾਰਾ ਸਿਮਰਨਜੀਤ ਮਾਨ ਨੂੰ ਵੋਟ ਨਹੀ ਕਰਨ ਗੇ

    • @ManinderBatth-vz5mw
      @ManinderBatth-vz5mw 3 місяці тому +1

      ਕਿਉ

    • @Luckyredio
      @Luckyredio 3 місяці тому

      Punjab lokk bholle nee murkh yada a

    • @rajnishkumar7477
      @rajnishkumar7477 3 місяці тому

      @@ManinderBatth-vz5mwਕਿਉਂਕਿ ਸਿਮਰਨਜੀਤ ਫੁਕਰਾ ਤੇ ਘੂਸਾ ਬੰਦਾ ਹੈ 😂😂😂😂😂😂

  • @gurchransingh5674
    @gurchransingh5674 3 місяці тому +98

    ਸਾਨੂੰ ਪਤਾ ਹੈ ਵੀ ਸਿਮਰਨਜੀਤ ਸਿੰਘ ਮਾਨ ਬਾਦਲਾ ਤੋ ਵੱਧ ਖਤਰਨਾਕ ਹੈ ਸਿੱਖ ਕੌਮ ਲਈ ਬਾਦਲਾ ਨੇ ਕੌਮ ਦਾ ਨੁਕਸਾਨ ਨਹੀ ਕੀਤਾ ਜਿੰਨਾ ਮਾਨ ਨੇ ਕੀਤਾ ਅਸੀ ਪਿਛਲੀ ਵਾਰ ਵੋਟਾ ਪਾਈਆ ਸੀ ਮਾਨ ਨੂੰ ਪਰ ਮਾਨ ਨੇ ਕੁੱਝ ਨਹੀ ਕੀਤਾ ਬੰਦੀ ਸਿੰਘਾ ਲਈ ਭਾਈ ਅਮ੍ਰਿਤਪਾਲ ਸਿੰਘ ਲਈ

    • @kaurR8
      @kaurR8 3 місяці тому +5

      Badala to gaddar koi ni

    • @malkitsingh-cl3wb
      @malkitsingh-cl3wb 3 місяці тому +3

      ਤੇਰਾ ਕੀ ਜੀਜਾ ਮਾਰਤਾ ਦੱਸੀ ਟੁੱਕੜ ਬੋਚੋ।ਨੁਕਸਾਨ ਲਿੱਖਕੇ ਦੱਸੀ।

    • @kinskins3895
      @kinskins3895 3 місяці тому +1

      Es de kahne tee centre nee kise nu bhi nahi shadne

    • @kaurR8
      @kaurR8 3 місяці тому +2

      @@malkitsingh-cl3wb mann ips reh chukeya ohne resign deta c 84 wale agr kaum nal pyr hunda ta na dinda resign , eh je apas vich na larrdne hun nu khalsa panth ek hona c

    • @gurchransingh5674
      @gurchransingh5674 3 місяці тому

      @@malkitsingh-cl3wb ਨਜਾਇਜ ਸੱਟ ਗੰਦੇ ਖੂਨ ਤੂੰ ਦੱਸ ਤੇਰੇ ਜੀਜੇ ਮਾਨ ਨੇ ਕੀ ਕੀਤਾ ਸਿੱਖਾ ਲਈ ਵੋਟਾ ਅਸੀ ਸੰਗਰੂਰ ਤੋ ਮਾਨ ਸਾਹਿਬ ਨੂੰ ਹੀ ਪਾਉਂਦੇ ਹਾ ਪਹਿਲੀ ਵਾਰ ਗਲਤ ਭਾਸਾ ਲਿਖ ਰਹੇ ਹਾ ਸਾਨੂੰ ਦੁੱਖ ਹੈ ਸਾਡੇ ਮਾ ਬਾਪ ਨੇ ਸਾਨੂੰ ਤੇਰੇ ਦੱਲਿਆ ਵਰਗਿਆ ਵਾਗ ਮੱਤ ਨਹੀ ਦਿੱਤੀ ਮਾਨ ਨੇ ਫਰੀਦਕੋਟ ਤੋ ਸਹੀਦ ਪਰਿਵਾਰ ਦੇ ਵਿਰੁੱਧ ਉਮੀਦਵਾਰ ਕਿਉ ਦਿੱਤਾ ਭਾਈ ਬੇਅੰਤ ਸਿੰਘ ਤੇ ਸਤਵੰਤ ਸਿੰਘ ਦੇ ਪੈਰਾ ਦੀ ਮਿੱਟੀ ਬਰਾਬਰ ਨਹੀ ਮਾਨ ਸਾਹਿਬ

  • @ParmSidhu-nq4iv
    @ParmSidhu-nq4iv 3 місяці тому +85

    ਸੱਚੀਆਂ ਗੱਲਾਂ ਕਰਦਾ ਭਾਈ ਖਾਲਸਾ ਜੀ

  • @Sukh_Brar_Malwa_Reaction
    @Sukh_Brar_Malwa_Reaction 3 місяці тому +21

    ਸਰਦਾਰ ਸਵਰਨ ਸਿੰਘ ਪੰਜਗਰਾਈਂ ਬਹੁਤ ਹੀ ਸਤਿਕਾਰਤ ਸਖਸ਼ੀਅਤ ਹਨ ਏਹਨਾਂ ਦੀ ਕੱਲੀ ਕੱਲੀ ਗੱਲ ਸਹੀ ਹੈ ਮੈਂ ਇਹਨਾਂ ਨੂੰ ਆਪਣੇ ਬਚਪਨ ਤੋਂ ਹੀ ਜਾਣਦਾ ਹਾਂ ਕਿਉਂਕਿ ਖਾਲਸਾ ਜੀ ਮੇਰੇ ਦੋਸਤ ਦੇ ਮਾਮਾ ਜੀ ਹਨ

  • @derabhagtuana1086
    @derabhagtuana1086 3 місяці тому +108

    ਸ਼ਿਮਰਨਜੀਤ ਮਾਨ ਸਿਰਫ ਪੈਸੇ ਲਈ ਹੀ ਸਭ ਕੁੱਝ ਕਰਦਾ

    • @yadwondersingh1190
      @yadwondersingh1190 3 місяці тому +4

      ਜੇ ਸੋਡੇ ਜਮਾਈ ਨੇ ਪੈਸੇ ਲਈ ਕੁਝ ਕਰਨਾ ਹੁੰਦਾ ਅੱਜ ਨੂੰ ਕਿਦਾਂ ਦਾ ਕੋਰਸ ਦੀ ਕੁਝ ਬਣ ਗਿਆ ਹੁੰਦਾ ਉਹ ਲੋਕਾਂ ਲਈ ਖੜਾ ਸੋਨੂ ਨਹੀਂ ਪਰ ਭੇਡੋ ਅਕਲ ਆਉਂਦੀ

    • @dirtypolitics5912
      @dirtypolitics5912 3 місяці тому +2

      ​@@yadwondersingh1190bhede kehre loka nal khara sire da chawal banda ehh nale jmai tuhada hona ehh ok

    • @kulwinderbrar2537
      @kulwinderbrar2537 3 місяці тому

      ​@@yadwondersingh1190 kis nal khada bus paise kamaun layi party bnai a change bande ta sare chad gaye ihnu ds kihda purana banda ihde nal khada ja isne koi changa banda agey aun ditta abdi party ch ??? sharat la lai je ih hun amritpal nu pardhan bna jave ta abde jawak nu he bnau ih thag pardhan v

    • @Beant_bariwala22
      @Beant_bariwala22 2 місяці тому

      ਬਿਲਕੁਲ ਸਹੀ ਮਾਨ ਨੇ ਫਰੀਦਕੋਟ ਅੰਮ੍ਰਿਤ ਸੰਚਾਰ ਰੋਕਿਆ,, ਸਰਾਇਨਾਗਾ ਗੁਰਦਵਾਰੇ ਦੇ ਗ੍ਰੰਥੀ ਸਿੰਘ ਨੂੰ ਬੰਨ ਕੇ ਗੋਲੀਆਂ ਮਾਰੀਆਂ ਸੀ ਇਹਨੇ

    • @KuldeepSingh-gp5sr
      @KuldeepSingh-gp5sr 29 днів тому

      ​@yadwondersingh1190 ਤੇਰੇ ਮੁੰਹ ਵਿੱਚ ਪਿਸ਼ਾਬ ਕਰਿਆ ਕਤੀੜਾ।
      ਜਮਾਈ ਦਾ ਕੀ ਮਤਲਬ ਆ ਦੱਲਿਆ।
      ਕਿਸੇ ਦੀ ਧੀ ਨੇ ਤੈਨੁੰ ਕੁਸ਼ ਵੀ ਨਹੀ ਕਿਹਾ ਤੁੰ ਲਗੌੜਾ ਕਿਉ ਭੌਕਦਾ।

  • @BhinderSran-ky8ok
    @BhinderSran-ky8ok 3 місяці тому +74

    ਗ਼ਦਾਰ ਹੈ ਸਿਰੇ ਮਾਨ ਸਿੱਖ ਕੌਮ ਦਾ ਦੁਸ਼ਮਣ ਹੈ ਬਾਈ

  • @dhaliwalart
    @dhaliwalart 3 місяці тому +1

    84 ਤੋਂ 90 ਤੱਕ ਯੌਰਪੀਅਨ ਕੰਟਰੀਆਂ ਵਿਚ ਭੇਜਣ ਲਈ ਲੱਖਾਂ ਰੁਪਏ ਕਮਾਏ

  • @LakhvirSingh-qd7zd
    @LakhvirSingh-qd7zd 3 місяці тому +79

    1oo% ਠੀਕ ਜਥੇਦਾਰ ਜੀ ਮਾਨ ਕੌਮ ਦਾ ਗਦਾਰ ਹੈ ਇਸ ਨੂੰ ਵੋਟ ਨਾ ਪਾਓ ਏਹ ਲੋਕਾਂ ਨੂੰ ਮੂਰਖ ਬਨਾਉਦਾ ਹੈ ਜੈ ਭੀਮ ਜੈ ਭਾਰਤ

    • @kinskins3895
      @kinskins3895 3 місяці тому

      100% akalidal nu voting karo punjab laye theek hai

    • @dhanwantmoga
      @dhanwantmoga 3 місяці тому

      Kaom da vafadar kaon hai…?

  • @BachitarSingh-t8w
    @BachitarSingh-t8w 3 місяці тому +65

    ਬਾਪੂ ਡਿਬਡਿਬਾ ਨੇ ਵੀ ਸਿਮਰਨਜੀਤ ਸਿਘ ਮਾਨ ਦੀਆਂ ਕਰਤੂਤਾਂ ਦਸਿਆ ਨੇ।

    • @Harrisonair
      @Harrisonair 3 місяці тому +3

      ਬਾਪੂ ਡਿਬਡਿਬਾ ਦੀ ਕਰਤੂਤ ਤੁਹਾਨੂੰ ਪਤਾ ?

    • @GagandeepSinghGill-sc8gk
      @GagandeepSinghGill-sc8gk 3 місяці тому +3

      ​@@Harrisonairਵੀਰ ਜੀ ਤੁਸੀਂ ਉਨ੍ਹਾਂ ਬਾਰੇ ਵੀ ਦੱਸ ਦਿਓ ਜੇ ਕੋਈ ਉਨ੍ਹਾਂ ਨੇ ਵੀ ਕੋਮ ਨਾਲ ਗਲਤ ਕੀਤਾ ਹੈ ਤਾਂ

    • @Harrisonair
      @Harrisonair 3 місяці тому +4

      @@GagandeepSinghGill-sc8gk ਉਹਨਾਂ ਦੀ ਕੌਮ ਨੂੰ ਦੇਣ ਕੀ ਆ ?

    • @bindersingh5632
      @bindersingh5632 3 місяці тому +1

      Aap ne 100 % shai kha

    • @GagandeepSinghGill-sc8gk
      @GagandeepSinghGill-sc8gk 3 місяці тому +2

      @@Harrisonair ਵੀਰ ਜੀ ਇਨ੍ਹਾਂ ਦੀ ਕੌਮ ਨੂੰ ਕੀ ਵਿੱਲਖਣ ਦੇਣ ਹੈ ਜੀ ਉਹਦੇ ਬਾਰੇ ਵੀ ਜ਼ਰੂਰ ਜਾਣਕਾਰੀ ਦੇ ਦਿਓ

  • @AvtarSingh-sv2wl
    @AvtarSingh-sv2wl 3 місяці тому +37

    ਇਹ ਬੰਦਾ ਬਿਲਕੁਲ ਸੱਚ ਬੋਲ ਰਿਹਾ ਹੈ

  • @MakhanSingh-nb9fl
    @MakhanSingh-nb9fl 3 місяці тому +2

    ਸਹੀ ਗੱਲ ਹੈ ਮਾਨ ਹੈ ਹੀ ਐਹੋ ਜਿਹਾ ਇਸਨੇ ਭਾਈ ਸਰਬਜੀਤ ਸਿੰਘ ਨੂੰ ਹਰਾਉਣ ਲੲਈ ਆਪਣਾ੍ ਜੋਰ ਲਾਇਆ ਇਸੇ ਲਈ ਅਸੀਂ ਇਸ ਵਾਰ ਕਿਸੇ ਨੂੰ ਵੀ ਵੋਟ ਨਹੀ ਪਾਈ

  • @JasvirsinghGuron
    @JasvirsinghGuron 3 місяці тому +56

    ਮਾਨ.ਨੇ.ਬਦੀ.ਸੰਘਾ.ਲੲਈ.ਕੁਝ.ਨੀ.ਕੀਤਾ.

  • @sikandersingh7611
    @sikandersingh7611 3 місяці тому +48

    ਸਿਮਰਨਜੀਤ ਮਾਨ ਨੇ ਨਹਿੰਗ ਸਿੰਘਾ ਦਾ ਫੇਕ ਇੰਨਕਾਊਟਰ ਕੀਤਾ ਸਭ ਤੋ ਪਹਿਲਾ ਸਰਬਜੀਤ ਸਿੰਘ ਖਾਲਸੇ ਨੂੰ ਜਿਤਾਓ ਵੱਧ ਤੋ ਵੱਧ ਵੋਟਾ ਪਾਉ

  • @amarjitpaswalsinghfarm9895
    @amarjitpaswalsinghfarm9895 3 місяці тому +3

    ਬਹੁੱਤ ਵਧੀਆਂ ਬਾਪੂ ਜੀ ਸਚਾਈ ਸਾਮਣੇ ਹੈ ਪਰ ਲੋਕ ਮੰਨਦੇ ਨਹੀਂ ।

  • @rajindersinghrajinder7207
    @rajindersinghrajinder7207 3 місяці тому +54

    ਸਿੰਘ ਸਾਹਿਬ ਦੀਆ ਗੱਲਾ ਸੱਚ ਨੇ ਅੰਮ੍ਰਿਤਪਾਲ ਸਿੰਘ ਮਹਿਰੋ ਨੂੰ ਵੀ ਪੁੱਠਾ ਬੋਲਦਾ ਸੀ ਮਸੰਦ

    • @ManinderBatth-vz5mw
      @ManinderBatth-vz5mw 3 місяці тому

      ਜਦੋਂ ਅੰਮ੍ਰਿਤਪਾਲ ਮਹਿਰੋ ਅੰਮ੍ਰਿਤਸਰ ਵਿਖੇ ਬੋਲਿਆ ਸੀ ਉਦੋਂ ਦੀ ਗੱਲ ਕਰਦੇ ਹੋ

  • @sukhjindersingh7409
    @sukhjindersingh7409 3 місяці тому +3

    ਮੈ ਬਹੁਤ ਸਮੇ ਕਹਿ ਰਿਹਾ ਸਿਮਰਨਜੀਤ ਮਾਨ ਬਹੁਤ ਹੰਕਾਰ ਆ ਕਿ ਮੈ ਵੱਡੇ ਪਰਿਵਾਰ ਦਾ । ਬੀਜੇਪੀ ਨਾਲ ਬਹੁਤ ਨੇੜਤਾ ਇਹਦੀ ਇਕ ਐਮਪੀ ਨੂੰ ਬੀਜੇਪੀ ਕਿਉ ਪੈਸਾ ਦੇ ਰਹੀ ਸਮਝੋ ?? ਲੋਕੋ

  • @satpalsingh8770
    @satpalsingh8770 3 місяці тому +9

    ਬਹੁਤ ਵਧੀਆ ਵਿਚਾਰ ਹਨ ਪੰਜਗਰਾਈਂ ਜੀ

  • @Love_to_Humanity
    @Love_to_Humanity 3 місяці тому +19

    ਕੀ ਮਾਨ ਸਾਬ ਅੰਡੇ ਨੂੰ ਵੀ ਝਟਕਾ ਕਰਕੇ ਖਾਂਦੇ ਹਨ ਜਾ ਹਲਾਲ ਕਰਕੇ।।
    ਇੱਕ ਸਿੱਖ ਹੋਣ ਦੇ ਨਾਤੇ ਸਿੱਖ ਕੌਮ ਤੋਂ ਸਵਾਲ ਕਰ ਰਿਹਾ ਹਾਂ ਕੀ ਸਿੱਖ ਆਂਡੇ ਵੀ ਖਾ ਸਕਦਾ ਹੈ????

  • @raviindergill7100
    @raviindergill7100 3 місяці тому +2

    ਜਿਨ੍ਹਾਂ ਦੇ ਘਰ 1984 ਵਾਲਾ ਸੇਕ ਲੱਗਿਆ, ਜੇਲ੍ਹਾਂ ਕੱਟੀਆਂ, ਘਰ ਬਾਰ ਗਵਾਇਆ ਓਨਾ ਦੀ ਏਨਾ ਲੀਡਰਾਂ ਕੋਈ ਸਾਰ ਨੀਂ ਲਈ

  • @beantsingh642
    @beantsingh642 3 місяці тому +55

    ਬਿੱਲਕੁਲ ਸਹੀ ਕਿਹਾ 👍👍👍👍👍

  • @AvtarSingh-zc8ti
    @AvtarSingh-zc8ti 3 місяці тому +30

    ਜਿਸ ਬੰਦੇ ਨੂੰ ਸਾਡੇ ਬਜੁਰਗਾਂ ਨੇ ਅੱਜ ਤੱਕ,ਕਦੇ ਵੀ ਨਹੀਂ ਵੋਟਾਂ ਦਿਤੀਆਂ ਜੋ ਇਸ ਬਾਰੇ ਬਿਨਾ ਮੀਡੀਆਂ ਤੋਂ ਸੱਭ ਕੁਝ ਜਾਣਦੇ ਸੀ ਕਿਉਕੀ ਉਹ ਸੱਕਲਾ ਪੜ ਲੈਂਦੇ ਸੀ ਬੰਦਾ ਕਿਥੋਂ ਬੋਲਦਾ ਹੈ ਤੇ ਕਿਨਾਕੂ ਕਾਮੀਨਾ ਹੈ ਇਹਨਾਂ ਕਮੀਨੇ ਮਾਨਾ ਨੂੰ ਚੁਣਦਾ ਸੇਹਰਾ ਸਿਰਫ਼ ਸੰਗਰੂਰ ਵਾਲੀਆਂ ਦੇ ਨਾਮ ਹੀ ਆਉਦਾ ਹੈ

  • @baljindersingh1184
    @baljindersingh1184 3 місяці тому +50

    ਬਿਲਕੁਲ ਸਹੀ ਗੱਲ ਕਰ ਰਿਹਾ ਭਾਈ ਸਾਹਿਬ। ਇਹ ਮਾਨ ਨੇ ਤਾਂ ਸ ਗੁਰਤੇਜ ਸਿੰਘ ਰਿਟਾਇਰਡ IAS ਨੂੰ ਮਰਵਾਉਣ ਲਈ ਵੀ ਬੰਦੇ ਭੇਜੇ ਸਨ ।ਮਾਨ ਕੌਮ ਦਾ ਨਹੀਂ ਹੈ ।ਪਰ ਲੋਕ ਸਮਝ ਨਹੀਂ ਰਹੇ । ਸ ਅਤਿੰਦਰਪਾਲ ਸਿੰਘ ਨੇ ਵੀ ਇਸ ਮਾਨ ਨੂੰ ਉਜਾਗਰ ਕੀਤਾ ਹੈ।ਇਸ ਦੀਆਂ ਸਿੱਖ ਕੌਮ ਵਿਰੋਧੀ ਲਿਖੀਆਂ ਚਿੱਠੀਆਂ ਵੀ ਯੂ ਟਿਊਬ ਤੇ ਪਾਈਆਂ ਹੋਈਆਂ ਹਨ। ਇਸ ਦੇ ਸਾਬਕਾ ਜਨਰਲ ਸਕੱਤਰ ਕੈਪਟਨ ਚੰਨਣ ਸਿੰਘ ਸਿੱਧੂ ਨੇ ਵੀ ਕਾਲਾ ਚਿੱਠਾ ਵੀਡੀਓ ਵਿੱਚ ਨੰਗਾ ਕੀਤਾ ਹੋਇਆ ਹੈ ।

  • @madamgurpreetshergillsherg9493
    @madamgurpreetshergillsherg9493 3 місяці тому +33

    ਗੁਰੂ ਸਾਹਿਬ ਜੀ ਨੇ ਜਾਤੀਵਾਦ ਖਤਮ ਕੀਤਾ ਫਿਰ ਜਾਤੀਵਾਦ ਦਾ ਭੇਦ ਭਾਵ ਕਿਉਂ

    • @NirmalSingh-fs3us
      @NirmalSingh-fs3us 3 місяці тому +5

      ਕਿੳਂਕਿ ਸਿੱਖ ਪਹਿਰਾਵੇ ਵਿੱਚ, ਮਸੰਦ ਸਿੱਖ ਧਰਮ ਤੇ ਕਾਬਜ ਨੇ।

  • @bahadursingh9718
    @bahadursingh9718 3 місяці тому +1

    ਪੱਤਰਕਾਰ ਵੀਰੇ ਜੋਂ ਗੱਲਾਂ ਇਹ ਬਾਈਂ ਬੋਲ ਰਿਹਾ ਹੈ ਉਹ ਬਿਲਕੁਲ ਸੱਚ ਬੋਲ ਰਿਹਾ ਹੈ। ਜੋਂ ਬੰਦੇ ਨੂੰ ਆਪਣੀ ਐਸ ਐਸ ਪੀ ਹੋਣ ਦਾ ਹੰਕਾਰ ਐਨਾ ਜ਼ਿਆਦਾ ਹੈ। ਉਹ ਬੰਦਾ ਆਪਣੇ ਆਪ ਨੂੰ ਐਨਾ ਹੰਕਾਰੀ ਪੁਰਸ਼ ਹੈਂ। ਇਹ ਕਿਸੇ ਦੂਜੇ ਨੂੰ ਆਪਣੇ ਤੋਂ ਨੀਵਾਂ ਸੋਚਦਾ ਹੈ ਆਪਣੇ ਆਪ ਨੂੰ ਵੱਡਾ ਸਮਝਦਾ ਹੈ ਧੰਨਵਾਦ ਇਸ ਵੀਰ ਦਾ ਜਿਸ ਨੇਂ ਬਿਲਕੁਲ ਸੱਚੀਆਂ ਗੱਲਾਂ ਕੀਤੀਆਂ ਹਨ। ਧੰਨਵਾਦ ਸਹਿਤ

  • @randhirs1256
    @randhirs1256 3 місяці тому +10

    ਸਿਆਸਤ ਞਿਚ ਜਾਤ ਧਰਮ ਦੀ ਗਁਲ ਨਹੀ ਹੋਣੀ ਚਾਹੀਦੀ. ਇਕ ਸੀਟ ਜਿੱਤਣ ਨਾਲ ਸਰਕਾਰ ਤਾ ਬਣ ਨਹੀ ਜਾਣੀ. ਪਰ ਅਗਲਾ m.p. ਬਣ ਜਾਞੇਗਾ. ਮਾਨ ਸਾਹਿਬ ਨੇ ਚਾਰ ਪੰਜ ਞਾਰ M.P. ਬਣ ਕਿ ਕਿਹੜਾ ਞਿਕਾਸ ਕੀਤਾ. ਕਿਹੜਾ ਸਕੂਲ. ਹਸਪਤਾਲ. ਫ਼ੈਕਟਰੀ ਲਗਵਾਈ. ਜੋ ਆਦਮੀ ਞਿਕਾਸ ਦੀ ਗਁਲ ਕਹੇਗਾ ੳਸ ਨੂ ਞੋਟ ਪਾੳਣ. ਜੋ ਆਪਣੇ ਨਿਜੀ ਸੁਆਰਥ ਞਾਸਤੇ. ਜੇਲ ਤੋ ਬਾਹਰ ਆਉਣਾ ਚਹੁਦਾ ਹੈ. ਪਁਜਾਬ ਞਿਚ ਤਾਲਿਬਾਨ ਰਾਜ . ਗੁੰਡਾਗਰਦੀ ਕਰਨਾ ਚਹੁਦਾ ਹੈ ੳਸਨੂ ਨਾ ਪਾੳ

  • @satinderhanjra6344
    @satinderhanjra6344 3 місяці тому +16

    Billkul sahi galla ne

  • @charanjitsingh4388
    @charanjitsingh4388 3 місяці тому +9

    ਚੰਨਣ ਸਿੰਘ ਕੈਪਟਨ ਨੇ ਵੀ ਮਾਨ ਵਾਰੇ ਦੱਸਿਆ ਹੈ।

  • @supinderbedi4753
    @supinderbedi4753 3 місяці тому +1

    ਬਾਬਾ ਜੀ ਨੂੰ ਬੇਨਤੀ ਹੈ ਕਿ ਸ਼ਹੀਦ ਭੈ ਸਤਵੰਤ ਸਿੰਘ ਜੀ ਦੇ ਪੁੱਤਰ ਦਾ ਸਾਥ ਦੇਣ, ਅਗਵਾਈ ਕਰਨ

  • @ParmSidhu-nq4iv
    @ParmSidhu-nq4iv 3 місяці тому +34

    ਜਿਵੇਂ ਆਮ ਪਾਰਟੀ ਤੁਸੀਂ ਤਾਂ ਆਉਂਦੇ ਆ ਲੋਕ ਉਵੇਂ ਸਿਮਰਜੀਤ ਸਿਮਰਜੀਤ ਮਾਨ ਤੋਂ ਵੀ ਪਛਤਾਉਣਾ ਪਊਗਾ ਲੋਕਾਂ ਨੂੰ ਇਹ ਗੱਲ ਯਾਦ ਰੱਖਿਓ ਜੀ

    • @kinskins3895
      @kinskins3895 3 місяці тому +1

      Je punjab vich vikas karwana hai tee akalidal nu voting karo punjab de khatri party nu kamjabi karo ji

  • @gurcharndhaliwal1493
    @gurcharndhaliwal1493 3 місяці тому +30

    ਸਿੱਖ ਕੌਮ ਕੌਮ ਨੇ ਪਹਿਲਾਂ ਆਪਣੀ *ਬੇਅਕਲੀ ਨਾਲ ਅੱਧਾ ਪੰਜਾਬ ਪਾਕਿਸਤਾਨ ਨੂੰ ਦਿੱਤਾ ਤੇ ਬਾਅਦ ਵਿੱਚ ਆਪਣੀ ਚੌਧਰ ਪੱਕੀ ਰੱਖਣ ਵਾਸਤੇ ਪੰਜਾਬੀ ਸੂਬੇ ਦਾ ਮੋਰਚਾ ਲਾ ਕੇ ਇਹ ਇਧਰਲੇ ਪੰਜਾਬ ਦੇ ਤਿੰਨ ਟੁਕੜੇ ਕਰ ਦਿੱਤੇ, ਇੰਡਸਟਰੀ ਵਾਲਾ ਸਾਰਾ ਏਰੀਆ ਹਰਿਆਣੇ ਨੂੰ ਦਿੱਤਾ ਅਤੇ ਵਧੀਆ ਵਾਤਾਵਰਨ ਵਾਲਾ ਸਾਰਾ ਪਹਾੜੀ ਏਰੀਆ ਹਿਮਾਚਲ ਨੂੰ ਦਿਤਾ ਤੇ ਆਪਣਾ ਏਰੀਆ ਬਾਰਡਰ ਦੇ ਨਾਲ ਲੈ ਕੇ ਖੰਡੇ ਖੜਕਾਉਣੇ ਸ਼ੁਰੂ ਕੀਤੇ ਹੋਏ ਹਨ, ਉਸ ਦਾ ਖਮਿਆਜਾ ਨਵੀਂ ਪੀੜੀ ਭੁਗਤ ਰਹੀ ਹੈ, ਪੰਜਾਬ ਦੀ ਸਾਰੀ ਨੌਜਵਾਨੀ ਨੂੰ ਬਾਡਰ ਏਰੀਆ ਵਿੱਚ ਧੱਕੇ ਖਾਂਣ ਨਹੀਂ ਮਜਬੂਰ ਕਰ ਦਿੱਤਾ,*
    *ਸਾਰੇ ਘੜਮ ਚੌਧਰੀ ਐ, ਅਨਪੜਾ ਦਾ ਟੋਲਾ ਹੈ ਤੇ ਗੁਰਦੁਆਰਿਆਂ ਦਾ ਰਾਸ਼ਨ ਹੈ, ਜਿਹਦੇ ਮੂੰਹ ਵਿੱਚ ਜੋ ਆਉਂਦਾ ਬੋਲਦਾ ਬੋਲਦਾ ਤੁਰੀ ਜਾਂਦਾ ਹੈ ,ਕਿਸੇ ਨੂੰ ਕੋਈ ਪਤਾ ਨਹੀਂ ਕਿ ਕਿਥੇ ਫੁੱਲ ਸਟਾਪ ਲਾਉਣਾ ਹੈ,
    ਤੇ ਕਿਥੇ ਬਿੰਦੀ ਲਾਉਣੀ ਹੈ,ਵਣ ਵਣ ਦੀ ਲੱਕੜ ਇਕੱਠੀ ਹੋਈ ਹੈ,*

    • @trandingreels9954
      @trandingreels9954 3 місяці тому +4

      U r absolutely right

    • @randhirkaur673
      @randhirkaur673 3 місяці тому +4

      Bilkul sahi

    • @jaswindersingh6776
      @jaswindersingh6776 3 місяці тому +2

      ਬਿਲਕੁਲ ਸਹੀ ਕਿਹਾ ਜੀ

    • @ManinderBatth-vz5mw
      @ManinderBatth-vz5mw 3 місяці тому +2

      🤣🤣

    • @Baaj1
      @Baaj1 3 місяці тому +4

      Bai tera sirre da comment aa...panjab da hun ek hi hal aa je ker har ek sikh te panjabi je apne pariwar nu samb lave sara panjab sambia jana .kisse de magar lagan di load hi nai!!!!

  • @manpreetsinghdhaliwal1755
    @manpreetsinghdhaliwal1755 3 місяці тому +17

    ਮੇਰੀਆਂ ਤਾਂ ਅੱਖਾਂ ਹੁਣ ਖੁੱਲੀਆਂ ਗੱਲਾਂ ਸੁਣ ਕੇ

    • @Ghantshikari
      @Ghantshikari 3 місяці тому

      Sharm kr😂

    • @manpreetsinghdhaliwal1755
      @manpreetsinghdhaliwal1755 3 місяці тому

      Tera chak lya khch ma

    • @Ramannain-p2f
      @Ramannain-p2f 3 місяці тому +1

      ਤੇਰੇ ਵਰਗੇ ਬਹੁਤ ਅਨਪੜ੍ਹ ਚਵਲ ਮਿਲ ਜਾਣਗੇ ਪੰਜਾਬ ਚ ਜੋਂ ਸਿਮਰਨਜੀਤ ਮਾਨ ਨੂੰ ਪੰਥਕ ਆਗੂ ਮੰਨ ਕੇ ਵੋਟਾਂ ਪਾਉਂਦੇ ਨੇ ਤੇ ਉਹ ਆਵਦੇ ਘਰੇ ਬੈਠ ਕੇ ਹੱਸਦਾ ਹੋਣਾ ਵੀ ਪੰਜਾਬ ਦੇ ਲੋਕ ਕਿੰਨੇ ਅਨਪੜ੍ਹ ਗੰਵਾਰ ਤੇ ਮਹਾਂਮੂਰਖ ਨੇ

    • @ParamjitkaurAlune
      @ParamjitkaurAlune 3 місяці тому

      Shukar hai Veer terian akhan khull gyian
      Nahi ta ..... Hor kuj khull Jana c

    • @manpreetsinghdhaliwal1755
      @manpreetsinghdhaliwal1755 2 місяці тому

      @@Ramannain-p2f number send kri tera tenu ta das da a v kon asi

  • @manjitkaur8135
    @manjitkaur8135 3 місяці тому +24

    ਬਹੁਤ ਧੰਨਵਾਦ ਸਿੰਘ ਸਾਹਿਬ। ਸਾਨੂੰ ਤਾਂ ਇਹ ਸਭ ਪਹਿਲਾਂ ਈ ਪਤੈ, ਇਸ ਲਈ ਪਹਿਲੀ ਵਾਰ ਕਾਂਗਰਸ ਦੇ ਇਮਾਨਦਾਰ ਲੀਡਰ ਸੁਖਪਾਲ ਸਿੰਘ ਖਹਿਰਾ ਨੂੰ ਵੋਟ ਪਾਵਾਂਗੇ ।

  • @sukhdevsingh6078
    @sukhdevsingh6078 3 місяці тому +5

    ਇਹ ਰਜਵਾੜੇ ਲੋਕ ਦੋ ਦੋ ਚਿਹਰੇ ਦੇ ਮਾਲਿਕ ਨੇ ਆਖਰ ਹੈ ਤਾਂ ਰਾਜੇ ਦਾ ਸਾਂਢੂ ਏ

  • @ajaibsinghdhindsa2664
    @ajaibsinghdhindsa2664 3 місяці тому +6

    ਲੋਕ ਐਵੇਂ ਮਗਰ ਲੱਗੇ ਫਿਰਦੇ ਨੇ ਮਾਨ ਨੇ ਕਦੇ ਵੀ ਕਿਸੇ ਵੀ ਤਰ੍ਹਾਂ ਦੇ ਮੁੱਦੇ ਤੇ ਚੱਜ ਦਾ ਕੰਮ ਨਹੀਂ ਕੀਤਾ ਮੇਰੇ ਪਿੰਡ ਤਾ ਇਹਦਾ ਪੋਲਿੰਗ ਬੂਥ ਭੀ ਨਹੀਂ ਲੱਗਦਾ ਜੀ

    • @KulwantSingh-d4f
      @KulwantSingh-d4f 3 місяці тому

      ਸਿਮਰੇ ਦੇ ਮਗਰ ਲੱਖੇ ਤੇ ਭਾਨੇ ਵਰਗੇ ਅਮ੍ਰਿਤਧਾਰੀ ਬੰਦੇ ਆ
      ਕਤੀੜ ਨੇ ਕਤੀੜ ਰਲਾ ਲਏ
      ਹੋਰ ਇਹਨੂੰ ਕੌਣ ਮੰਨਦਾ ਹੈ
      ਬਾਕੀ ਜਿਹੜੇ ਤੁਰੇ ਫਿਰਦੇ ਆ ਉਹ ਵੀ ਲੁਟੇਰੇ ਹੀ ਹੋਣਗੇ
      ਕੋਈ ਸਿੱਖ ਇਹਦੇ ਨਾਲ ਹੈਨੀ

  • @krishanlal-no6gj
    @krishanlal-no6gj 3 місяці тому +1

    101/ਸੱਚਿਆ ਗੱਲਾਂ ਨੇ ਵੀਰ ਜੀ

  • @ayeshasidhu5519
    @ayeshasidhu5519 3 місяці тому +16

    Sarbjit singh khalsa nu vot pao

  • @manjitsingh6883
    @manjitsingh6883 3 місяці тому +11

    ਬਿਲਕੁਲ ਸੱਚ ਕਿਹਾ ਭਾਈ ਸਾਹਿਬ ਨੇ ਸਿਮਰਨਜੀਤ ਮਾਨ ਗਦਾਰ ਬੰਦਾ ਸਰਕਾਰੀ ਇਂਜੰਸ਼ੀਆ ਦਾ ਟਾਊਟ ਆ

  • @simrankaur-ck3wk
    @simrankaur-ck3wk 2 місяці тому

    ਫ਼ਿਰ ਸਾਨੂੰ ਅਪਣੀ ਪਾਰਟੀ ਬਹੁਜਨ ਪਾਰਟੀ ਨਾਲ ਮਿਲ ਜਾਣਾ ਚਾਹੀਦਾ ਹੈ

  • @birpalmathon9895
    @birpalmathon9895 2 місяці тому +2

    ਗੁਰੂ ਅੰਗਦ ਦੇਵ ਜੀ ਦੇ ਜਨਮ ਅਸਥਾਨ ਜੋ ਮੁਕਤਸਰ ਵਿੱਚ ਪੈਂਦਾ ਹੈ। ਉਥੋਂ ਦੇ ਸਰੋਵਰ ਵਿੱਚ ਹਰਚਰਨ ਸਿੰਘ ਬਰਾੜ ਦੇ ਘੋੜਿਆਂ ਦਾ ਮੂਲ ਮੂਤਰ ਡਿਗਦਾ ਸੀ। ਜਿਸ ਦਾ ਨਿਹੰਗ ਸਿੰਘ ਵਿਰੋਧ ਕਰਦੇ ਸਨ। ਸਿਮਰਜੀਤ ਮਾਨ ਮੌਕੇ ਦੇ SSP ਹੋਣ ਕਰਕੇ , ਸਿਮਰਜੀਤ ਮਾਨ ਨੇ ਚਾਰ ਨਿਹੱਥੇ ਨਿਹੰਗ ਸਿੰਘ ਮਾਰ ਦਿੱਤੇ ਸੀ।

  • @jaswindersingh2928
    @jaswindersingh2928 3 місяці тому +7

    ਜਸਕਰਨ ਸਿੰਘ ਤਾਂ ਆਪ ਘਟੀਆ ਬੰਦਾ ਹੈ। ਮਾਨ ਤਾਂ ਪਹਿਲੇ ਦਿਨ ਤੋਂ ਸ਼ੱਕੀ ਬੰਦਾ
    ਹੈ। ਕਹਿੰਦਾ ਕੁਝ ਹੈ ਤੇ ਕਮਾਓਦਾ ਕੁਝ ਹੈ।

  • @jas.karan.55
    @jas.karan.55 2 місяці тому +1

    ਪਹਿਲਾਂ 30 ਸਾਲ ਸਿਮਰਨਜੀਤ ਮਾਨ ਨੌਜਵਾਨੀ ਨੂੰ ਭੜਕਾਈ ਗਿਆ, ਹੁਣ ਅੰਮ੍ਰਿਤਪਾਲ ਨੇ ਉਹ ਜ਼ਿੰਮੇਵਾਰੀ ਨਿਭਾਉਣੀ , ਭਾਰਤੀ ਹਕੂਮਤ ਨੂੰ ਨਵਾਂ ਮੋਹਰਾ ਮਿਲ ਗਿਆ ਹੈ , ਹੁਣ ਪੁਰਾਣੇ ਦੀ ਕੀ ਲੋੜ ।

    • @Beant_bariwala22
      @Beant_bariwala22 2 місяці тому

      ਉਹਨੂੰ ਲੈ ਕੇ ਬੀਜੇਪੀ ਆਈ ਵੀਰੇ ਦੁਬਈ ਤੋਂ

  • @BalkarSingh-ko2qy
    @BalkarSingh-ko2qy 2 місяці тому +1

    ਸਤਿਕਾਰ ਯੋਗ ਜਥੇਦਾਰ ਸਵਰਨ ਸਿੰਘ ਪੰਜਗਰਾਈਂ ਸਾਬਕਾ ਪੁਲਿਸ ਆਫਸਾਰ ਜੀ ਜਦੋਂ ਕੋਈ ਵੀ ਵਿਅਕਤੀ ਕਿੱਸੇ ਵੀ ਪਾਰਟੀ ਵਿੱਚ ਹੁੰਦਾ ਹੈ ਓਦੋਂ ਤੱਕ ਕੁੱਸ਼ ਵੀ ਨਹੀਂ ਬੋਲਦਾ ਪਰ ਅਫਸੋਸ ਹੈ ਕਿ ਜਦੋਂ ਐਂਟੀ ਹੋ ਜਾਂਦੇ ਹਨ ਜੀ ਫਿਰ ਪੋਤੜੇ ਫਲੋਰਦੇ ਹਨ ਜੀ

  • @didarsingh7599
    @didarsingh7599 3 місяці тому

    ਭਾਈ ਸਵਰਨਜੀਤ ਸਿੰਘ ਜੀ ਨੇਕ ਦਿਲ ਵਿਅਕਤੀ ਜੋ
    ਇਨ੍ਹਾਂ ਬੇਈਮਾਨ ਚੋਰਾਂ ਦੇ ਖਿਲਾਫ ਭਾਂਡਾ ਭੰਨ ਰਹੇ ਹਨ

  • @charnjitsingh9267
    @charnjitsingh9267 3 місяці тому +2

    ਬਿਲਕੁਲ ਸਹੀ ਗੱਲ ਹੈ ਵੀਰ ਜੀ ਮੈਂ 2,3,, ਜੂਨ ਨੂੰ ਦਰਬਾਰ ਸਾਹਿਬ ਅੰਮ੍ਰਿਤਸਰ ਗਿਆ ਸੀ ਮੈਂ ਇਸ ਗੱਲ ਤੋਂ ਅੰਦਾਜ਼ਾ ਲਾਇਆ ਸੀ ਕਿ ਇਸ ਨੂੰ ਵੋਟਾਂ ਕੋਣ ਪਾਉਂਦਾ

  • @Gurmeetsingh-hc6ek
    @Gurmeetsingh-hc6ek 3 місяці тому +4

    ਇਕੱਲਾ ਮਾਨ ਹੀ ਨੀ ਬਹੁਤ ਲੋਕ ਸਿੱਖ ਹੋ ਕੇ ਜਾਤ ਪਾਤ ਚ ਵਿਸ਼ਵਾਸ ਰੱਖਦੇ ਆ।ਸਮਝਣ ਦੀ ਗੱਲ ਆ ਹੁਣ ਵੀ ਸੋਚ ਸਮਝ ਕੇ ਵਿਸ਼ਵਾਸ਼ ਕਰੋਂ। ਵੋਟਾਂ ਲੈਣ ਵੇਲੇ ਈ ਸਭ ਇੱਕ ਆ ਪਰ ਅਹੁਦੇ ਵੰਡਣ ਟਾਇਮ ਜਾਤ ਪਾਤ ਆ ਜਾਂਦੀ ।

  • @SatnamSingh-b1c
    @SatnamSingh-b1c 3 місяці тому +8

    Absolutely right g👌👌👌👌

  • @parmindersingh2081
    @parmindersingh2081 3 місяці тому +1

    ਜੇਕਰ ਸਿਮਰਨਜੀਤ ਸਿੰਘ ਮਾਨ ਸਚੇ ਮਨੋਂ ਪੰਜਾਬ ਨੂੰ ਚਾਹੁੰਦਾ ਹੁੰਦਾ ਤਾਂ 1989 ਵਿੱਚ ਪੰਜਾਬ ਨੂੰ ਸਾਰੇ ਹੱਕ ਮਿਲ ਜਾਣੇ ਸਨ ਜੀ

  • @gurpalgill9314
    @gurpalgill9314 3 місяці тому +3

    ਅਸੀਂ ਅਮਰੀਕਾ ਵਿੱਚ ਰਹਿੰਦੇ ਹਾਂ । ਇੱਥੇ ਲੱਖਾ ਲੋਕ ਲੁਕ-ਛੁਪ ਕੇ ਆਏ ਹਨ। ਅਸੀਂ ਤਾਂ ਕਦੇ ਨਹੀਂ ਸੁਣਿਆ ਕੇ ਇੱਥੇ ਸਿਮਰਨਜੀਤ ਮਾਨ ਦੀ ਕੋਈ ਚਿੱਠੀ ਚੱਲਦੀ ਆ।

    • @saabsandhu007
      @saabsandhu007 3 місяці тому

      Lakin itha punjab ch youth nu bht misguide kita jya rhia hai, k S.Mann dye letter USA ch Indian PM dye letter tuu jada power reakh dye aa...Oo letter lann lye kuch mundha S.Mann dya party lye karda aa....

  • @hbthandi
    @hbthandi 3 місяці тому +13

    Bilkul sahi gal, simranjeet maan ik girget aa, 🤔

  • @j1982lakh
    @j1982lakh Місяць тому

    ਇਹ ਬਹੁਤ ਪੁਰਾਣੇ ਸਾਥੀ ਨੇ ਮਾਨ ਦੇ
    ਪਰ ਕਰਤੂਤਾਂ ਹੁਣ ਦੱਸ ਰਹੇ ਨੇ
    ਦੇਰ ਆਏ ਦਰੁਸਤ ਆਏ

  • @maanpunjabiblogger6138
    @maanpunjabiblogger6138 3 місяці тому +4

    ਮਾਫੀ ਦੇਣ ਵਾਲੇ ਦੱਲਿਆ ਦੇ ਚਮਚੇ ਗਲਤ ਕਮੈਂਟ ਕਰਨਗੇ ਤੁਸੀ ਜੁੱਤੀ ਵਰਗੇ ਨਹੀਂ ਸਿਮਰਨਜੀਤ ਸਿੰਘ ਮਾਨ ਦੀ

    • @ਦੁਆਬੇਵਾਲ਼ੇ-ਟ8ਣ
      @ਦੁਆਬੇਵਾਲ਼ੇ-ਟ8ਣ 3 місяці тому

      ਤੁਸੀ ਟੱਟੂ ਦੇ ਟੱਟੈ ਚੱਕੀ ਚਲੋ ਅਪਣੇ ਮਾਨ ਦੇ ਗਲ ਸਬੂਤ ਦੀ ਆ ਸਬੂਤ ਫਰੀਦਕੋਟ ਦੀ ਸੀਟ ਤੋ ਪਤਾ ਲੱਗਾ ਜੱਟ ਅੰਮ੍ਰਿਪਾਲ ਸੀ ਤਾਂ ਅਪਣਾ ਬੰਦਾ ਪਿੱਛੇ ਕਰਲਿਆ ਸਰਬਜੀਤ ਦੇ ਖਿਲਾਫ ਖੜਾ krdita ਇਸਤੋਂ ਪਤਾ ਲਗਦਾ ਆ ਏਹ ਆਪਣੀ ਕੁੱੜੀ ਨੂੰ ਵੀ ਥੱਲੇ ਲੈਂਦਾ ਹੋਣਾ ਤਾਹੀ ਤਾਂ ਉਹ ਖਿਲਾਫ ਆ ਇਸਦੇ

    • @Adhiraajjb1302
      @Adhiraajjb1302 3 місяці тому

      ਤੂੰ ਤਾ ਟੱਟਾ ਆ ਨਾ ਮਾਨ ਦਾ

    • @HarjinderSINGH-gh6hr
      @HarjinderSINGH-gh6hr 2 місяці тому

      ਤੇਰੇ ਵਰਗੀਆਂ ਚਿਚੜੀਆਂ ਨੇ ਤਾਂ ਚੰਬੜੇ ਰਹਿਣਾ ਹੈ ਸਿਮਰਜੀਤ ਮਾਨ ਦੇ ਟੱਟਿਆਂ ਨੂੰ!
      🦁🦁

  • @nijjarsukhraj3287
    @nijjarsukhraj3287 3 місяці тому +2

    ਸਿੱਖ ਕੌਮ ਨੂੰ ਕੋਈ ਅਕਲ ਦੇਵੇ ਕਿ 1984 ਦਾ ਇਨਸਾਫ਼ ਨੀ ਮਿਲਣਾ ਨਾ ਕੋਈ ਦਵਾ ਸਕਦਾ ਬਣਦੀ ਸਿੰਘ ਨੀ ਬਾਹਰ ਆਉਣੇ ਬਰਗਾੜੀ ਕਾਂਡ ਵਾਲੇ v fd ni hone jo ਮਰਜ਼ੀ ਕਰ ਲੋ ਤੁਸੀ ਜੁੱਤੀ ਦੇ ਯਾਰ ਹੋ

  • @majorsingh1285
    @majorsingh1285 3 місяці тому +2

    ਸਰਬਜੀਤ ਸਿੰਘ ਕਿੰਨਾ ਕੁ ਚੰਗਾ ਸਾਨੂੰ ਸਭ ਪਤਾ , ਭਰਾਵਾਂ ਸਾਡੇ ਨੇੜੇ ਹੀ ਰਿਹਾਦਾ ਰਿਹਾ , ਵਾਲ ਇਸ ਨੇ ਕੁਟਾਏ ਹੋਏ ਸੀ , ਸਮੇਕ ੳਹ ਪੀਂਦਾ ਰਿਹਾ , ਬਾਂਕਿ ੳਹ ਬਹੁਜਨ ਸਮਾਜ ਪਾਰਟੀ ਦਾ ਮੈਂਬਰ ਵੀ ਆ , ਸਰਬਜੀਤ ਸਿੰਘ ਦਾ ਸਤਿਕਾਰ ਤਾਂ ਕਰਦੇ ਹਾਂ ਕਿ ੳਹ ਬੇਅੰਤ ਸਿੰਘ ਦਾ ਪੁੱਤਰ ਆ , ਬਾਂਕਿ ਆਸੀ ੳਹਨਾ ਨੂੰ ਜਿੱਤਾ ਕਿ ਫਰਜ਼ ਨਿਭਾ ਦਿੱਤਾ , ਹੁਣ ਲੋਕਾਂ ਨੂੰ ਕਲੀਅਰ ਹੋ ਜੰਊ ਸਭ ਕੁਝ ,
    ਬਾਂਕਿ ਕੋਮ ਨੇ ਸ਼ਹਿਦ ਭਾਈ ਬੇਅੰਤ ਸਿੰਘ ਦੇ ਪਰਿਵਾਰ ਦਾ ਦੋ ਵਾਰ ਕਰਜ਼ ਮੋੜ ਦਿੱਤਾ ,

  • @baljindersingh-kh5oi
    @baljindersingh-kh5oi 3 місяці тому +18

    Bilkul sahi gall hai g simarjit mann Dalaal type hai

  • @Bhupinderkaurdhaliwalusa
    @Bhupinderkaurdhaliwalusa 3 місяці тому +2

    ਇਹ ਬਿਲਕੁਲ ਸਚਾਈ ਹੈ ਇਹ ਚਿੱਠੀਆਂ ਦੇ ਪੈਸੇ ਲੈਦਾ ਹੈ ਇਸ ਦੇ ਲੈਟਰ ਪੈਡ ਤੇ ਅਮਰੀਕਾ ਵਿੱਚ ਬਹੁਤ ਮੁੰਡੇ ਪੱਕੇ ਹੋਏ ਹਨ ਇਹ ਖੁਦ ਹੀ ਮੰਨਦਾ ਹੈ ਮੈਂ ਪੈਸਾ ਲੈਦਾ ਹਾ ✌🏽✌🏽✌🏽✌🏽✌🏽✌🏽✌🏽✍🏻✍🏻✍🏻✍🏻✍🏻 20:32

  • @hargopalsingh219
    @hargopalsingh219 3 місяці тому +10

    Thik gull tuhadi

  • @Paramjitkaur-ht1ro
    @Paramjitkaur-ht1ro 3 місяці тому +27

    ਇਹ ਦੀ ਲੜਕੀ ਖੁਦ ਖਿਲਾਫ ਹੈ

  • @YadvinderBrar1412
    @YadvinderBrar1412 3 місяці тому +10

    ਬਿਲਕੁਲ ਇਹ ਗੱਲ ਤਾਂ ਸਾਨੂੰ ਮੰਨਣੀ ਹੈ ਪੈਣੀ a ਸਿਮਰਨ ਜੀਤ Mann ਨੇ ਆਵਦੇ ਤੇ ਬਿਨਾ ਕਿਸੇ ਨੂੰ ਅੱਗੇ ਨੀ ਆਉਣ ਦਿੱਤਾ...ਕੱਲਾ ਹੀ ਮੋਤਵਰ ਬਣਿਆ ਹੋਇਆ ਪੰਥ ਦਾ ਜੋ ਪੰਥ ਲਈ ਅਪਣਿਆ ਜਾਣਾ v ਵਾਰ ਗਏ ਓਹਨਾ ਨੂੰ v ਆਵਦੇ ਤੋ ਥੱਲੇ ਰੱਖਦਾ

  • @AmanDeep-nh3yq
    @AmanDeep-nh3yq 3 місяці тому +71

    ਐਨੀਆਂ ਜੁੱਤੀਆਂ ਖ਼ਾ ਕੇ ਵੀ ਸਾਡੇ ਸਿੱਖਾਂ ਨੂੰ ਅਜੇ ਤੱਕ ਆਪਣੇ ਯੋਧਿਆਂ ਦੀ ਪਛਾਣ ਨੀ ਹੋਈ। ਹੋਰ ਨੀ ਤਾਂ ਮਾਨ ਦੀ ਆਪਣੀ ਕੁੜੀ ਵੱਲੋਂ ਲਿਖੀ ਕਿਤਾਬ ਹੀ ਪੜ ਲਿਓ ਕਿਉਂ ਭਗਤ ਸਿੰਘ ਅੱਤਵਾਦੀ ਲਗਦਾ ਓ ਵੀ ਪਤਾ ਲੱਗ ਜਾਵੇਗਾ

    • @AmanSingh-gm8dp
      @AmanSingh-gm8dp 3 місяці тому +7

      bai ji kitab da ki nam a ?

    • @lakhwindersingh-vd8kn
      @lakhwindersingh-vd8kn 3 місяці тому +13

      ​@@AmanSingh-gm8dpਚੁਰਾਏ ਗਏ ਵਰ੍ਹੇ

    • @ਗੁਰਭੇਜਸਿੰਘ
      @ਗੁਰਭੇਜਸਿੰਘ 3 місяці тому +7

      ਜਾਣੀਕਿ ਸਾਰੇ ਚੋਰ ਚੋਰ ਮਸੇਰੇ ਭਰਾ ਰਲਮਿਲ ਲੋਕ ਤੇ ਪੰਥ ਰਹੇ ਖਾਹ ਜਿਸ ਨੂ ਨਾਂ ਕੁਝ ਮਿਲੇ ੳੁਹੀ ਰੋਲਾ ਪਾ ਦਿੰਦਾ

    • @nirmalghuman6077
      @nirmalghuman6077 3 місяці тому +6

      ​​@@lakhwindersingh-vd8kn ਕੀ ਇਹ ਕਿਤਾਬ ਖੁਦ ਸਿਮਰਨਜੀਤ ਮਾਨ ਦੀ ਬੇਟੀ ਨੇ ਲਿਖੀ ਐ?????
      ਇਹ ਕਿਤਾਬ ਕਿੱਥੋਂ ਮਿਲ ਸਕਦੀ ਐ ਜੀ
      ਯਾ ਕਿਤੋਂ ਬਾਈ ਪੋਸਟ ਮੰਗਾ ਸਕਦੇ ਆਂ
      ਉਹ ਵੀ ਦੱਸਣਾ ਜੀ🙏🙏🙏🙏

    • @mangatrai89
      @mangatrai89 3 місяці тому

      ​@@nirmalghuman6077ਤੁਸੀਂ online ਚੈੱਕ ਕਰ ਲਓ ਮਿਲ ਜਾਊ ਮੈ ਥੋੜੀ ਜਿਹੀ ਪੜੀ ਆ ਸੱਚ ਹੈ ਸਾਰਾ ਕੁਝ

  • @daljitsingh8044
    @daljitsingh8044 3 місяці тому

    ਗਾਲ੍ਹਾਂ ਸੁਣਨ ਵਾਲਿਆਂ ਲਈ ਹੁੰਦੀਆਂ ਨ ਕਿ ਜਿਸ ਦੇ ਨਾਮ ਲੈ ਕੇ ਕੱਢੀਆਂ ਜਾਣ ਇਹ ਸਮਾਜ ਲਈ ਸਮਝਣ ਦੀ ਲੋੜ ਹੈ।

  • @tejpalvirk2096
    @tejpalvirk2096 3 місяці тому

    22 ਜੀ 100% ਸਹੀ ਗੱਲਾਂ ਕਰ ਰਹੇ ਹਨ।

  • @vickykhoyewal2760
    @vickykhoyewal2760 3 місяці тому +9

    ਸੰਵਿਧਾਨ ਨੁੰ ਨਹੀ ਮੰਨਣ ਆਲਾ ਏਹ ਸੰਸਦ ਚ ਜਾਕੇ ਸੰਵਿਧਾਨ ਦੇ ਵਿੱਚ ਲਿੱਖਿਆ ਲੈਣਾ ਪੜ੍ਹ ਕੇ ਹੀ ਸੌਂਹ ਚੁੱਕਦਾ
    ਥੁੱਕ ਕੇ ਚਟਨਾ ਏਨੂੰ ਕਇੰਦੇ ਆ 😂😅

  • @JasvirsinghGuron
    @JasvirsinghGuron 3 місяці тому +23

    ਮਾਨ..ਏਜਸੀਆਂ.ਦਾ.ਬਦਾ.

    • @amarjeetsingh-hh3mc
      @amarjeetsingh-hh3mc 3 місяці тому

      ua-cam.com/video/kquHNdTwGYE/v-deo.htmlsi=cdZRQ1Njn2qNBMfJ

  • @BaljeetSingh-yl3sp
    @BaljeetSingh-yl3sp 3 місяці тому

    ਸਾਰੇ ਲੀਡਰਾਂ ਦੀ ਬੋਲੀ ਹੀ ਗੰਦੀ ਹੁੰਦੀ,ਵੈਸੇ ਭਗਵੰਤ ਮਾਨ ਦੀ ਬੋਲੀ ਸਭ ਤੋਂ ਮਾੜੀ

  • @gurmailsingh-9882
    @gurmailsingh-9882 3 місяці тому +1

    ਭਗਵੰਤ ਮਾਨ ਨੇ ਵੀ ਪਾਰਟੀ ਚ. ਕੋਈ ਵਧੀਆ ਲੀਡਰ ਨਹੀਂ ਰਹਿਣ ਦਿੱਤਾ, ਜਿਵੇਂ ਕਿ,, ਡਾਕਟਰ ਧਰਮਵੀਰ ਗਾਂਧੀ ,,ਸੁੱਚਾ ਸਿੰਘ ਛੋਟੇਪੁਰ, ,,

  • @surjitnahar5386
    @surjitnahar5386 3 місяці тому +14

    ਸਿਮਰਨਜੀਤ ਮਾਨ ਦਲਿਤ ਵਿਰੋਧੀ ਸੀ ਤੇ ਹੈ ਤੇ ਰਹੂਗਾ ਅਮ੍ਰਿਤ ਪਾਲ ਬਾਰੇ ਮੈਨੂੰ ਅਜੇ ਪੂਰਾ ਪਤਾ ਨਹੀਂ

    • @rajsinghgill4030
      @rajsinghgill4030 3 місяці тому +1

      ਉਹ ਕਿਹੜਾ ਘੱਟ ਹੈ

    • @sarbjitsingh612
      @sarbjitsingh612 3 місяці тому +1

      ਅੰਮ੍ਰਿਤਪਾਲ ਸਿੰਘ ਵੀ‌ ਏਦਾ ਦਾ ਈ ਆ।।
      ਸਬਰ ਕਰੋ‌ ਪਤਾ ਲੱਗ ਜਾਊਗਾ।।।।

  • @balwindersinghbrar5963
    @balwindersinghbrar5963 3 місяці тому +1

    ਰਵਾਇਤੀ ਸਿਆਸੀ ਪਾਰਟੀਆਂ ਦੇ ਲਗਪਗ ਸਾਰੇ ਲੀਡਰ ਇਕ ਵਿਸ਼ੇਸ਼ ਅਮੀਰ ਤਬਕੇ ਰਜਵਾੜਿਆਂ, ਸਰਮਾਏਦਾਰਾਂ, ਜਗੀਰਦਾਰਾਂ ਅਤੇ ਵੱਡੇ ਵਿਉਪਾਰੀ ਘਰਾਣਿਆਂ ਵਿੱਚੋਂ ਸਿਆਸਤ ਵਿੱਚ ਆ ਕੇ ਸਮੁੱਚੇ ਰਾਜਪ੍ਰਬੰਧ ‘ਤੇ ਕਾਬਜ਼ ਚੱਲੇ ਆ ਰਹੇ ਹਨ। ਪਰ ਸਧਾਰਨ ਲੋਕਾਂ ਤੋਂ ਨਿੱਜੀ ਲਾਹੇ ਲੈਣ ਖ਼ਾਤਰ ਉਹਨਾਂ ਨੂੰ ਨਿਗੂਣੀਆਂ ਰਵਾਇਤਾਂ ਅਤੇ ਸਹੂਲਤਾਂ ਦੇ ਕੇ ਆਪਣੇ ਕਾਬੂ ਵਿੱਚ ਰੱਖਣ ਵਿੱਚ ਪੂਰੀ ਤਰਾਂ ਕਾਮਯਾਬ ਹਨ। ਸ਼ੁਕਰ ਹੈ ਸਵਰਨ ਸਿੰਘ ਵਰਗੇ ਕੁਝ ਲੋਕ ਇਹਨਾਂ ਅਖੌਤੀ ਲੀਡਰਾਂ ਦੀਆਂ ਬੇਈਮਾਨੀਆਂ ਅਤੇ ਘ੍ਰਿਣਾਂ ਭਰੀਆਂ ਚਾਲਾਂ ਅਤੇ ਨੀਤੀਆਂ ਦੇ ਖ਼ਿਲਾਫ਼ ਬੋਲਣ ਦੀ ਜੁਰਅਤ ਨਾਲ ਮੈਦਾਨ ਵਿੱਚ ਨਿੱਤਰ ਰਹੇ ਹਨ।

  • @jagdevsingh7524
    @jagdevsingh7524 3 місяці тому +3

    ਵਾਹਿਗੁਰੂ ਜੀ ਕਾ ਖਾਲਸਾ।
    ਵਾਹਿਗੁਰੂ ਜੀ ਕੀ ਫਤਹਿ।।
    ਮੈਂ ਸਰਦਾਰ ਪੰਜ ਗਰਾਈਂ ਜੀ ਨੂੰ ਨਿੱਜੀ ਤੌਰ 'ਤੇ ਜਾਣਦਾ ਹਾਂ। ਖਾਲਸਾ ਜੀ ਜੋ ਵੀ ਕਹਿ ਰਹੇ ਹਨ ਬਿਲਕੁਲ ਸੱਚ ਹੈ। ਪਟਿਆਲਾ ਦੇ ਸਾਬਕਾ ਐਮ ਪੀ ਸਰਦਾਰ ਅਤਿੰਦਰਪਾਲ ਸਿੰਘ ਜੀ ਖ਼ਾਲਸਤਾਨੀ ਬਹੁਤ ਸਾਲਾਂ ਤੋਂ ਇਹ ਗੱਲਾਂ ਨਸ਼ਰ ਕਰ ਰਹੇ ਹਨ। ਅਕਾਲ ਪੁਰਖ ਦਾ ਸ਼ੁਕਰਾਨਾ ਕਰਦੇ ਹਾਂ ਕਿ ਇਹ ਲਹਿਰ ਅੱਗੇ ਚੱਲੀ ਹੈ। ਵਾਹਿਗੁਰੂ ਕਿਰਪਾ ਕਰਨ ਇਹ ਕਾਫਲਾ ਹੋਰ ਵੀ ਲੰਬਾ ਹੋਵੇ।

    • @amarjeetsingh-hh3mc
      @amarjeetsingh-hh3mc 3 місяці тому

      ua-cam.com/video/Q0rZptm1Hxo/v-deo.htmlsi=b0_Z3_UVRUiecv-k

    • @amarjeetsingh-hh3mc
      @amarjeetsingh-hh3mc 3 місяці тому

      ua-cam.com/video/kquHNdTwGYE/v-deo.htmlsi=cdZRQ1Njn2qNBMfJ

  • @charanjitbasra4543
    @charanjitbasra4543 3 місяці тому

    ਅਸਲੀਅਤ ਕਿਸੇ ਨੂੰ ਨਹੀਂ ਪਤਾ ਅਮਰਤਪਾਲ ਦੀ ਸੱਚ ਞੀ ਸਾਹਮਣੇ ਆਵੇਗਾ

  • @PardeepMakkar-z8b
    @PardeepMakkar-z8b 3 місяці тому +7

    Good information a thx 🙏

  • @kanwalpreets1181
    @kanwalpreets1181 3 місяці тому +34

    ਦੀਪ ਤੇ ਮੂਸੇਵਾਲਾ ਮਰਵਾ ਦਿੱਤਾ ਹੁਣ ਲੱਖੇ ਨੂ ਬਚਣਾ ਚਾਹੀਦਾ
    ਲੋਕ ਇਹਦੀ ਕੁੜੀ ਕਿਤਾਬ ਨਹੀਂ ਪੜਦੇ ਬੱਸ ਅਨਪੜਾ ਵਾਂਗ ਪਿੱਛੇ ਲੱਗ ਜਾਂਦੇ
    ਕਹਿੰਦਾ ਮੈ ਆਂਡੇ ਵੀ ਛਕ ਲੈਨਾ
    ਰੱਜ ਦੇ ਫੁੱਦੂ ਖਿੱਚਦਾ ਮਾਨ ਪਰ ਲੋਕ ਬਹੁਤ ਮੂਰਖ ਹਨ
    ਅੰਮ੍ਰਿਤ ਪਾਲ ਜਵਾਕ ਨੇ ਕੀ ਕੀਤਾ ਆਸ਼ਕੀ ਤੋ ਲੜ ਕੇ ਬੰਦਾ ਕੁੱਟ ਕੇ ਨਕਲੀ ਢੰਗ ਨਾਲ ਪੇਸ਼ ਹੋ ਕੇ ਭਾਈ ਸਾਹਿਬ ਬਣ ਗਿਆ

    • @lakhwindersingh-vd8kn
      @lakhwindersingh-vd8kn 3 місяці тому +2

      ਕਿਤਾਬ ਦਾ ਨਾਮ

    • @HarjeetSingh-zl5ns
      @HarjeetSingh-zl5ns 3 місяці тому +2

      Book name "stolen years"

    • @ManpreetSingh-cr3wd
      @ManpreetSingh-cr3wd 3 місяці тому +5

      ਵੀਰ ਇਹ ਸਭ ਕੁਝ ਸੱਚ ਆ । ਮਾਨ ਸਾਬ ਦੇ ਨਹੁੰ ਪੁੱਟਣ ਵਾਲੀ ਗੱਲ ਵੀ ਸਰਾਸਰ ਝੂਠ ਬੋਲਿਆ ਸੀ ਲੋਕਾਂ ਦੀ ਸਿਮਤੀ ਲੈਣ ਲਈ ਕੈਪਟਨ ਚੰਨਣ ਸਿੰਘ, ਮਾਨ ਦਾ ਪਿਤਾ ਅਤੇ ਸੁੱਚਾ ਸਿੰਘ ਛੋਟੇਪੁਰ ਨੇ ਕਹਾਣੀ ਬਣਾਈ ਸੀ।

    • @GagandeepSinghGill-sc8gk
      @GagandeepSinghGill-sc8gk 3 місяці тому +3

      ​​​@@lakhwindersingh-vd8knਵੀਰ ਜੀ ਤੁਸੀਂ ਉਪਰ ਇੱਕ ਵੀਰ ਦੇ ਕੁਮੈਟ ਦੇ ਜਵਾਬ ਵਿੱਚ ਆਪ ਹੀ ਤਾਂ ਕਿਤਾਬ ਦਾ ਨਾਂ ਲਿਖਿਆ ਤੇ ਆਪ ਹੀ ਇਥੇ ਕਿਤਾਬ ਦਾ ਨਾਂ ਪੁੱਛ ਰਹੇ ਹੋ ਬਾਕੀ ਕਿਤਾਬ ਪਹਿਲਾਂ ਅੰਗਰੇਜ਼ੀ ਵਿੱਚ ਛਪੀ ਹੈ ਜਿਸ ਦਾ ਨਾਂ stolen years ਫਿਰ ਉਸ ਦਾ ਪੰਜਾਬੀ ਉਲੱਥਾ ਚੁਰਾਏ ਗਏ ਵਰ੍ਹੇ ਰਾਇਟਰ ਬੀਬਾ ਪਵਿੱਤ ਕੌਰ ਪੁੱਤਰੀ ਸ੍ਰ: ਸਿਮਰਨਜੀਤ ਸਿੰਘ ਮਾਨ

    • @lakhwindersingh-vd8kn
      @lakhwindersingh-vd8kn 3 місяці тому

      @@GagandeepSinghGill-sc8gk ਬਾਅਦ ਵਿਚ ਸਰਚ ਕਰਕੇ ਲਿਖਿਆ ਹੈ ਪਰ ਪਹਿਲਾਂ ਇਹ ਕਿਤਾਬ ਮੈਂ ਪੜੀ ਹੈ ਮੈਨੂੰ ਲੱਗਿਆ ਕਿਤੇ ਕੋਈ ਹੋਰ ਕਿਤਾਬ ਵੀ ਲਿਖੀ ਹੈ

  • @BhupinderSingh-ze5kc
    @BhupinderSingh-ze5kc 3 місяці тому

    ਬਿਲਕੁਲ ਸਹੀ ਕਿਹਾ ਹੈ ਠਗ ਬਾਰੇ

  • @PanthjitSingh-jk6np
    @PanthjitSingh-jk6np 3 місяці тому +1

    lok awaj tv ਲੋਕਾਂ ਵਿੱਚ ਨਫਰਤ ਪੈਦਾ ਕਰਦਾ ।
    ਹੁਣ ਅ ਖੋਤੀ ਦੀ ਿੲੰਟਰਵਿਓ ਲੲੀ ਜਾਦਾ । ਪਤਾ ਕੁਝ ਨਹੀ

  • @mahipardhadn6440
    @mahipardhadn6440 2 місяці тому +2

    ਜਿਹੜੇ ਲੋਕ ਅੱਜ ਸਰਦਾਰ ਸਿਮਰਨਜੀਤ ਸਿੰਘ ਮਾਨ ਮਾਨ ਵੱਲ ਉਂਗਲ ਕਰਦੇ ਹਨ ਉਹ ਸਰਦਾਰ ਮਾਨ ਦੀਆਂ ਕੀਤੀਆਂ ਕੁਰਬਾਨੀਆਂ ਭੁੱਲ ਗਏ ❤

  • @hargopalsingh219
    @hargopalsingh219 3 місяці тому +7

    Bilkul truth hai

  • @gurnoorpadda7304
    @gurnoorpadda7304 3 місяці тому +4

    Bilkul shi gal aaa

  • @LotayConstructions
    @LotayConstructions 2 місяці тому

    ਜੇਕਰ ਸਿਮਰਨ ਆਪਣੇ ਆਪ ਨੂੰ ਖਾਲਿਸਤਾਨ ਦਾ ਪੈਰੋਕਾਰ ਆਖਦੇ ਨੇ... ਤਾਂ ਆਪਣੇ ਨਾਂ ਨਾਲ ਅਤਿੰਦਰ ਪਾਲ ਸਿੰਘ ਖਾਲਿਸਤਾਨੀ ਵਾਂਙ ਖਾਲਿਸਤਾਨ ਦਾ ਸ਼ਬਦ ਕਿਉਂ ਨਹੀਂ ਵਰਤਦੇ....

  • @JagtarSingh-tq1yk
    @JagtarSingh-tq1yk 3 місяці тому

    ਜਿਨ੍ਹਾਂ ਚਿਰ ਅਸੀਂ ਸਾਡੇ ਗੁਰੂ ਦੇ ਮਾਰਗ ਤੇ ਨਹੀਂ ਚਲਦੇ ੳੁਨ੍ਹਾਂ ਚਿਰ ਸਾਨੂੰ ਬਿਲਕੁਲ ਕੁੱਲ ਸਮਝ ਨਹੀਂ ਆਉਂਣੀ ਗੁਰਬਾਣੀ ਅਸੀਂ ਪੜ੍ਹਦੇ ਨੀ ਅਸੀਂ ਇਹਨਾਂ ਦੇ ਲੱਛੇ ਦਾਰ ਭਾਸ਼ਣਾ ਵਿਚ ਫਸੀ ਜਾਣਾ ਕੌਮ ਸਹੀ ਰਾਹ ਤੇ ਤੁਰੇ

  • @balbirkaur2107
    @balbirkaur2107 3 місяці тому +1

    ਇਹਨਾਂ ਜੱਟਾਂ ਨੇ ਤਾਂ ਸਾਬਤ ਕਰ ਦਿੱਤਾ ਹੈ ਕਿ ਇਹਨਾਂ ਦਾ ਕੋਈ ਦੀਨ ਧਰਮ ਨਹੀਂ ਹੈ ਕ‌ਈ ਧੜੇਬੰਦੀਆਂ ਬਣਾਈਆਂ ਹੋਈਆਂ ਨੇ ਇਹਨਾਂ ਨੇ ਸਿੱਖ ਧਰਮ ਦੀ ਅਤੇ ਪੰਜਾਬ ਦੀ ਮਿੱਟੀ ਪੁਲੀਤ ਕਰ ਦਿੱਤੀ ਹੈ ਇਹਨਾਂ ਦੀਆਂ ਪੋਲਾਂ ਉਦੋਂ ਖੁਲਦੀਆਂ ਹਨ ਜਦੋਂ ਇਹਨਾਂ ਦੀ ਆਪਸ ਵਿੱਚ ਖਟਕਦੀ ਹੈ ਸਿੱਖ ਧਰਮ ਦੀ ਆੜ ਵਿੱਚ ਏਨੀਆਂ ਬੇਈਮਾਨੀਆਂ ਗੁਰਦੁਵਾਰਿਆਂ ਵਿਚ ਘੁਟਾਲੇ ਕਰੀ ਜਾ ਰਹੇ ਹਨ ਰਾਜਨੀਤੀ ਵਿੱਚ ਗੰਦਾ ਪ੍ਰਭਾਵ ਪਾ ਰਹੇ ਹਨ ਨਾ ਇਹਨਾ ਨੂੰ ਧੀਆਂ ਭੈਣਾਂ ਮਾਵਾਂ ਦੀ ਸ਼ਰਮ ਹਯਾ ਹੈ ਹਲੀਮੀ ਨਾ ਦੀ ਕੋਈ ਗੱਲ ਨਹੀਂ ਇਹਨਾਂ ਪੰਜਾਬ ਦਾ ਬੇੜਾ ਗ਼ਰਕ ਤਾਂ ਕੀਤਾ ਹੀ ਹੈ ਪੂਰੇ ਦੇਸ਼ ਵਿਚ ਗੰਦ ਪਾ ਰਹੇ ਹਨ ਵਿਦੇਸ਼ਾਂ ਨੂੰ ਵੀ ਨਹੀਂ ਬਖਸ਼ਿਆ ਕਿਤੇ ਤਾਂ ਠੀਕ ਰਵੋ ਜਿੱਥੇ ਇਹਨਾਂ ਦੀ ਕਿਤੇ ਸਿਫ਼ਤ ਕਰ ਸਕੇ

  • @BhupinderSingh-dj1em
    @BhupinderSingh-dj1em 3 місяці тому +7

    ਜੇਹੜੇ ਪੁਰਾਣੇ ਨੇ ਓਹ ਸੱਭ ਜਾਣਦੇ ਨੇ ਜੇਹੜੇ ਦੋ ਹਜਾਰ ਤੋਂ ਬਾਅਦ ਜਨਮੇ ਨੇ ਓਹ ਭੋਲੇ ਪੰਛੀ ਨੇ।?

  • @hargopalsingh219
    @hargopalsingh219 3 місяці тому +11

    Sikh Kom da bout nuksan kita

  • @Chintzytraveller
    @Chintzytraveller 3 місяці тому

    ਇਹ ਜਿੰਨੇ ਵੀ ਆ ਸਾਰੇ ਵਿਦੇਸ਼ੀ ਫੰਡ ਕਰ ਕੇ ਕਰਦੇ ਆ।
    1.ਲੱਖਾ ਸਿਧਾਣਾ।
    2.ਅੰਮ੍ਰਿਤਪਾਲ ਸਿੰਘ।
    3.ਸਿਮਰਨਜੀਤ ਸਿੰਘ ਮਾਨ।
    4.ਸਰਬਜੀਤ ਸਿੰਘ ਖ਼ਾਲਸਾ।
    ਅਤੇ ਹੋਰ…