ਨਵੀਂ ਅੱਪਡੇਟ ਸੋਨਾਲਿਕਾ ਟਰੈਕਟਰ ਮਸਲੇ ਤੇ | ਬਾਈ ਕਹਿੰਦਾ ਜੇਕਰ ਠੀਕ ਨਾ ਹੋਇਆ ਤਾਂ ਅੱਗ ਲਾਊ। Sonalika tractor

Поділитися
Вставка
  • Опубліковано 16 гру 2021
  • #malwatractors #Sonalika #tractor #sonalika60 #barnalatractor

КОМЕНТАРІ • 149

  • @big--brain4231
    @big--brain4231 2 роки тому +28

    ਆਰਸੀ ਬਣੀ ਤੋਂ 3 ਮਹੀਨੇ ਬਾਅਦ ਪਿਛਵਾੜੇ ਬਾਂਹ ਪਾ ਕੇ 2012 ਵਿੱਚ ਸੀ,ਡੀ,ਡੀਲਕਸ ਮੋਟਰਸਾਈਕਲ ਬਦਲਿਆ ਸੀ ਨਹੀਂ ਯਕੀਨ ਤਾਂ ਡੀਲਰ ਨੂੰ ਪੁੱਛ ਲਿਓ ਏਜੰਸੀ ਵਾਲਿਓ ਕਿਸੇ ਭੁਲੇਖੇ ਵਿੱਚ ਨਾਂ ਰਿਹੋ ਜੇ। ਬੰਦੇ ਦੇ ਪੁੱਤਾਂ ਵਾਂਗ ਇਸ ਦੀ ਗੱਲ ਸੁਣ ਲਵੋ ਨਹੀਂ ਤਾਂ ਕਨੂੰਨੀ ਤਰੀਕੇ ਨਾਲ 3 ਦੇਣੇ ਪੈਣਗੇ। ਫਿਰ ਨਾਂ ਕਿਹੋ ਦੱਸਿਆ ਨਹੀਂ। ਇਹ ਮੇਰਾ ਕੋਈ ਰਿਸ਼ਤੇਦਾਰ ਜਾਂ ਸੱਜਣ ਮਿੱਤਰ ਨਹੀਂ ਹੈ ਪਰ ਇਨਸਾਨੀਅਤ ਦੇ ਨਾਤੇ ਦਿਲੋਂ ਮਦਦ ਕਰਾਂਗੇ

  • @devball9179
    @devball9179 2 роки тому +24

    ਟਰੈਕਟਰ ਬਾਦਲ ਕੇ ਦੇਣਾ ਚਾਹੀਦਾ ਕੰਪਣੀ ਵਾਲੇ ਨੂੰ

  • @manupreetsingh4629
    @manupreetsingh4629 2 роки тому +29

    ਤੂੰ ਨਵਾ ਟਰੈਕਟਰ ਹੱਕ ਲਾ ਬਾਈ ਐਨੇ ਖੜੇ ਆ

  • @_hrjotx.gaming
    @_hrjotx.gaming 2 роки тому +5

    ਯਾਰ ੨੨ ਬਣ ਕੇ ਚਨੀ ਸਾਬ ਨੂੰ ਦਿਖਾ ਲਉ ਖਬਰਾਂ ਠੀਕ ਈ ਹੋਜੇ 🤣🤣🤣🤣🤣🤣🤣🤣

  • @manupreetsingh4629
    @manupreetsingh4629 2 роки тому +24

    ਬਾਈ ਟਰੈਕਟਰ ਹੀ ਬਦਲੀ ਸਾਰਾ

  • @deepsidhu1541
    @deepsidhu1541 2 роки тому +11

    ਬਾਈ ਬਣ ਕੇ ਇੰਜਣ ਦਾ time chek kraa ਨੁਕਸ ਇਹੀ ਲੱਗਦਾ ਜੇਡਾ ਟਰੈਕਟਰ ਚੱਕਰ ਤੋੜ ਦਾ ਨਾਲ time ਚੈਕ ਕਰਾ

  • @vickyjatt1037
    @vickyjatt1037 2 роки тому +22

    ਕਪਣੀਆ ਆਲਿਆ ਨੇ ta ਖੇਡ ਬਣਾ ਰੱਖਿਆ ਐਨਾ ਪੁੱਛੇ saleyo 8 ਲੱਖ ਲਾਇਆ ਅੱਗਲੇ ਨੇ ਟਰੈਕਟਰ ਤਾਂ ਪੁਰਾਣਾ ਨੀ ਜੀ ਕਰਦਾ ਖਾਲਬੋਹਨ ਨੂੰ ਤੁਸੀ ਕਹੀ ਜਾਨੇ ਓ ਪੰਪ ਕਰ ਦਈਏ kde ਇੰਜਣ ਕਰਨਾ ਪਊ ਗੇਅਰ ਆਲੀ ਸਿਲ ਲੀਕ ਐ ਕਲੱਚ ਚ ਤੇਲ ਆਈ ਜਾਂਦਾ ਐਨੇ ਫਲਟ ਤਾਂ ਪੁਰਾਣੇ ਚ ਨੀ ਹੁੰਦੇ

  • @samshersinghsamshersingh4267
    @samshersinghsamshersingh4267 2 роки тому +2

    ਕੰਪਨੀ ਆਪਣਾ ਨਾਮ ਬਦਨਾਮ ਕਰ ਰਹੀ ਹੈ ਐਵੇਂ ਇੱਜਣ ਬਦਲ ਦੇਣ ਦੋਵੇਂ ਧਿਰਾਂ ਸੋਖੇ

  • @hardeepdeol
    @hardeepdeol 2 роки тому +2

    ਬਾਈ ਇਸਦੇ filter ਬਦਲਦੋ guaranty ਆ ਟਰੈਕਟਰ ਠੀਕ ਹੋਜੂ ਸਾਡਾ ਟਰੈਕਟਰ vv ਇਸ ਤਰ੍ਹਾਂ ਹੀ ਕਰਦਾ cc filter choke ne pkaa ਇੱਕ ਵਾਰ ਗੱਲ ਮੰਨ ਕੇ ਦੇਖੋ 🙏

  • @importantinfo2185
    @importantinfo2185 2 роки тому +2

    Sariaa companies de New tractor de diesel pump ch problem aksar he dekhn ch aa rahi he but pump waliaa company es wal dhyan ni de rahiaa . Main boht tractor dekhda new jehde tohde time bahd diesel te mobil mix karn lag jande ne ja diesel jeyda kahde ne .diesel pumps wali company nu dhyan daina chaida he

  • @GurpreetSingh-op4vt
    @GurpreetSingh-op4vt 2 роки тому +19

    ਬਾਈ ਇੰਜਣ ਅਸੀਂ ਵੀ ਬਦਲਿਆ ਵਾ ਸੋਨਾਲੀਕਾ ਦਾ ਟਾਈਰ ਤੇ ਹਿਸਾ ਛੱਡ ਕੇ ਬਦਲਿਆ ਕੰਪਨੀ ਨੇ

  • @kulwindersangha2164
    @kulwindersangha2164 2 роки тому +2

    Bai aircalender khol ke dekhlo kai vaar nawe da vi bandh ho janda

  • @amrindermaan3036
    @amrindermaan3036 2 роки тому +2

    Waheguru jii mehar krn ❤️🙏

  • @arhangsardool5435
    @arhangsardool5435 2 роки тому +3

    ਬਾਈ ਏਹ ਸੈਟ ਕਦੇ ਨੀ ਹੁੰਦਾ ਕਿਤੇ ਵੀ ਲੈਜਾ ਇੰਜਣ ਬਦਲਣਾ ਪੈਣਾ
    ਖਲਾਊਣ ਚ ਕੀ ਫਾਇਦਾ

  • @sandeepchohan5840
    @sandeepchohan5840 2 роки тому +1

    3 part veer ok love bhai

  • @reetikjcb9938
    @reetikjcb9938 2 роки тому

    22 ਅਸੀ ਤਾ jcb ਦਾ ਇਜਣ ਚੇਜ ਕਰਵਾਤਾ ਸੀ 2021 model ਦਾ

  • @MandeepSingh-zq7ks
    @MandeepSingh-zq7ks 2 роки тому +2

    bhaiya KEM change karo time agri problem

  • @dilbagsekhon4574
    @dilbagsekhon4574 2 роки тому +1

    ਬਾਈ ਮੈਂ ਪਚਾਨਵੇਂ ਸੋ ਮੈਸੀ ਦਾ ਇੰਜਣ ਬਦਲਾਤਾ ਸੀ ਤਿੰਨਾਂ ਮਹਿਨਿਆ ਬਾਦ ਹਿਡ ਚ ਛੋਰਾ ਅਗਿਆ ਸੀ ਪਾਣੀ ਸਿੰਮਦਾ ਸੀ ਫੇਰ ਕੱਲਾ ਇੰਜਣ ਬਦਲਤਾ ਸੀ ਕੋਪਨੀ ਨੇ

  • @kaurnumberdar4113
    @kaurnumberdar4113 2 роки тому

    ਬਾਈ ਜੀ ਸੱਤ ਸ਼੍ਰੀ ਆਕਾਲ ਜੀ ਕਿਸੇ ਦਾ ਜੀ ਨੀ ਕਰਦਾ ਕਿ ਅਪਣੀ ਰੱਬ ਵਰਗੀ ਮਸੀਨਰੀ ਦੀ ਬਦਨਾਮੀ ਕਰੇ ਸੋ ਸੈਟਿੰਗ ਕਰਕੇ ਕੰਪਨੀ ਨੂੰ ਕੋਈ ਫਰਕ ਨਹੀਂ ਪੈਂਦਾ ਜ਼ਿਮੀਂਦਾਰ ਪੀਸ ਹੀ ਬਦਲ ਦਿੱਤਾ ਜਾਵੇ

  • @_Balpreet
    @_Balpreet 2 роки тому +2

    bai ek video load te chalde di v payo ji

  • @bluepen215
    @bluepen215 2 роки тому +1

    Amazing

  • @TalwinderSingh-ei4ix
    @TalwinderSingh-ei4ix 2 роки тому +1

    ਮੇਰੀ ਕੰਪਨੀ ਵਾਲਿਆਂ ਨੂੰ ਬੇਨਤੀ ਹੈ ਕਿ ਕਿਸੇ ਨਾਲ ਏਦਾਂ ਨਾ ਕਰੋ ਪਲੀਜ਼ ਕਿਉਂਕਿ ਅਗਲੇ ਦੇ ਪਤਾ ਨਹੀਂ ਕੀਤਾ ਪੈਸੇ ਕਰਕੇ ਮਸ਼ੀਨਰੀ ਲੈਣੀ ਹੁੰਦੀ ਹੈ ਪਰ ਜੇ ਉਹ ਮਸ਼ੀਨਰੀ ਖਰਾਬ ਨਿਕਲੇ ਤਾਂ ਤੁਹਾਡਾ ਫ਼ਰਜ਼ ਹੈ ਟਰੈਕਟਰ ਬਦਲ ਕੇ ਦੇਣ ਦਾ

  • @Jalalabadia1313
    @Jalalabadia1313 2 роки тому +7

    22 preet tractor de enjan vich problem si vibration karda si jyada
    company de malk ne khud kissan nu phone krke gall kiti
    te enjan badl k dita

    • @farminglover1656
      @farminglover1656 2 роки тому

      ਭਰਾ ਇਹ ਤਾਂ ਚੰਗੀ ਗੱਲ ਆ । ਇਹ ਕਿੱਥੇ ਦੀ ਗੱਲ ਆ ।

  • @gaggidhandra6375
    @gaggidhandra6375 2 роки тому +4

    Kl nu new video pa deyi veer . V kee banyea esda

  • @khangura-6055
    @khangura-6055 2 роки тому +3

    Veere sade pind v Sonalika 750 da engine change hoyea c pr dharna la ke new engine Mileya c tractor da

  • @officialkarmtej
    @officialkarmtej 2 роки тому +4

    Jehre daa samaan payiaa kitte oo peees naaa khraab krdioo frr oo tractor kisse kolo mudke aaau gaaa

  • @mehra6889
    @mehra6889 2 роки тому

    ਲੋਗ ਪੁਲਿਸ ਤੋ ਡਰਨ ਨਾ ਡਰਨ ਪਰ ਸੋਸ਼ਲ ਮੀਡੀਆ ਤੋ ਜਰੂਰ ਡਰਦੇ ਨੇ ਤੇਰੀ ਵੀਡੀਓ ਕਰਕੇ ਹੀ ਇੰਜਨ ਬਦਲ ਤਾ ਨਹੀ ਤਾ ਕੂਛ ਨਹੀ ਹੋਣਾ ਸੀ ਕੰਪਨੀ ਡਰਦੀ ਹੈ ਬਦਨਾਮੀ ਤੋਂ

  • @rajux1963
    @rajux1963 2 роки тому

    22 ji eh company da pehla ton record h, eh sale defect mall sale krde aa, Sade pind 1st tractor defectd aeya 2nd rahino gadi Jo k accident c oh, 3rd rahino gadi Jo Asi lyi c, osda da v same tuhade tractor da hal h, c, sanu v bhut kuj krna peya Patrkar bulae 6 month vad gdi change hoi c

  • @indiaindian1181
    @indiaindian1181 2 роки тому

    Bhi g pump vich nuksh ne a bhi g ede hed vich a

  • @GurdeepSingh-ye2zs
    @GurdeepSingh-ye2zs 2 роки тому +15

    ਕੰਪਨੀ ਨੂੰ ਕੋਈ ਫਰਕ ਨਹੀਂ ਪੈਣਾ ਟਰੈਕਟਰ ਬਦਲ ਕੇ ਦੇਵੇ

    • @manupreetsingh4629
      @manupreetsingh4629 2 роки тому

      ਕੰਪਨੀ ਤਾ ਬਦਲਦੇ ਜਿਹੜੇ ਚਮਚੇ ਆ ਮੁੱਹਰੇ

    • @harneksingh408
      @harneksingh408 2 роки тому

      No

  • @reshamsinghpadda8737
    @reshamsinghpadda8737 2 роки тому +1

    ਬਾਈ ਕਜੰਉਮਰ ਕੋਰਟ ਕਾਹਦੇ ਲਈ ਬਣੀ ਆ ਕੇਸ ਕਰ ਟਾਈਮ ਜਰੂਰ ਲਗੂਗਾ ੜਿਗ ਕੇ ਬਦਲਣ ਗੇ

  • @bluepen215
    @bluepen215 2 роки тому

    Good a g

  • @KuldeepSingh-mz7tz
    @KuldeepSingh-mz7tz 2 роки тому

    Aina nu tractor di chabi de tila di dabi lia k apne tracter nal Ainade 4tractra nu agge laga de

  • @Pb_wale
    @Pb_wale 2 роки тому +1

    Bai sonalika di sab to jyada complant andi a

  • @SandeepSingh-ce5fn
    @SandeepSingh-ce5fn 2 роки тому

    Bai mera vi Sonalika 750 2020 model o da vi kde kus khul gia kde kus

  • @arshsidhu305
    @arshsidhu305 2 роки тому

    Ehna de hun v complaint ayi jndi aa battery ch

  • @starxbgmi475.
    @starxbgmi475. 2 роки тому

    Great

  • @dilbagsekhon4574
    @dilbagsekhon4574 2 роки тому

    ਬਾਈ ਇੰਜਣ ਬਦਲ। ਦੇ ਕੱਲਾ ਅਸੀਂ ਮੈਸੀ। ਪਚਾਨਵੇ ਦਾ ਬਦਲਾਇਆ। ਸੀ ਤਿੰਨ ਮਹਿਨੇ ਬਾਦ ਸੀ ਨਾਲੇ ਸਾਡੇ ਛੋਰਾ ਆਗਿਆ ਸੀ ਹਿੱਡ ਚੋ ਪਾਣੀ ਸਿੰਮਦਾ ਸੀ

  • @mandermander9929
    @mandermander9929 2 роки тому

    Pice vadl la y asi jhon deer 5050 Lata c os di pisla chaka di sel lek ho gay c Ona na osa time hi pice vadal k Dita c

  • @abhayshekhawat2782
    @abhayshekhawat2782 2 роки тому +1

    Trckter new dena chahiye

  • @ManjitSingh-fi1zb
    @ManjitSingh-fi1zb 2 роки тому +4

    Engene change karna chida company kio khdya sadya jumybari .... sales karn basty

  • @ManjinderSingh-ut1he
    @ManjinderSingh-ut1he 2 роки тому +2

    Veer g consumer Court vich case pa deo g

  • @balveersingh8687
    @balveersingh8687 2 роки тому +1

    ਬਾੲੀ ਕਰੈਕ ਦੀ ਗ਼ਰਾਰੀ ਤੇ ਅੈਟਲ ਜਰੂਰ ਚੈਕ ਕਰੋ ?

  • @wildflower2119
    @wildflower2119 2 роки тому

    Piston knocking h engine m ... engine m paani gya h

  • @haierbosch7909
    @haierbosch7909 2 роки тому

    Tractor change kar va ka do??????

  • @bluepen215
    @bluepen215 2 роки тому

    Kai war peice khrab ho janda g preet nal v eda hi hunda

  • @user-fy5fj9mu8s
    @user-fy5fj9mu8s 2 роки тому

    Bro koi compni janbuj ke nhi krdi koi gl ni sb set ho jana

  • @user-fy5fj9mu8s
    @user-fy5fj9mu8s 2 роки тому

    Bro sara disel v bdl ke vekhlo

  • @BalwinderSingh-so4kf
    @BalwinderSingh-so4kf 2 роки тому

    Mera kol di50 koi problem ne aye

  • @rajinderpathania7522
    @rajinderpathania7522 2 роки тому

    Bhai tractor change kr k new tractor lawoo j nhi krde ta high Court ch kesh krdo fir dekhooo company vale khud de k Jan gee tractor new

  • @official_farming_
    @official_farming_ 2 роки тому

    22g te ch ka karo g

  • @dilbagsinghsarwara205
    @dilbagsinghsarwara205 2 роки тому +4

    Swaraj da injen ni khulda 20 saal

  • @haierbosch7909
    @haierbosch7909 2 роки тому

    Bhai ana kol ek 855 khada o pho sale karda ha ajanci waliya nu

  • @herasingh2137
    @herasingh2137 2 роки тому +1

    ਬਿਈ ਜੀ ਟਰੈਕਟਰ ਹੀ ਬਦਲ ਲਵੋਂ ਹੋ ਸਕਦਾ ਬਾਅਦ ਵਿੱਚ ਹੋਰ ਨੁਕਸ ਪੈ ਗਿਆ ਤੇ ਵੀਰ ਜੀ ਪੈਸੇ ਕੇਹੜੇ ਕਮੋਣੇ ਸੋਖੇ ਆ ਵੀਰ ਜੀ ਆਪਾ ਏਹੋ ਰੈ ਦਿੰਦੇ ਹਾਂ ਬਦਲ ਲਵੋਂ ਨਵਾ ਟਰੈਕਟਰ ਨਵਾਂ ਆ ਹੁਣ ਖੁਲ ਗਿਆ ਹੈ ਬਾਅਦ ਵਿੱਚ ਕਿ ਕਰੋਂਗੇ ਬਦਲ ਲਵੋਂ

  • @amansingh1943
    @amansingh1943 2 роки тому

    Veer kush ni hoya tractor nu is da na pump kol ik kara huda a oh badal da thik ho jana a jumabari a meri tah hi ak bharaka mar da a

  • @sunnysandhu1600
    @sunnysandhu1600 2 роки тому +2

    yr isdi seal di problem hameshan rehani hai gear ch tel nahi auno hattna

    • @farminglover1656
      @farminglover1656 2 роки тому

      ਹਮਮ । ਮੇਰੇ ਟਰੈਕਟਰ ਦੀ ਤਾਂ 2 ਵਾਰੀ ਕਲੱਚ ਪਲੇਟ ਹੀ ਉੱਡ ਗਈ ਸੀ । ਹੁਣ ਤੀਜ਼ੀ ਵਾਰੀ ਪ੍ਰਰੈਸ਼ਰ ਪਲੇਟ ਲਵਾ ਕੇ ਪਾਈ । ਅੱਕ ਕੇ ਮੈਂ ਕਲੱਚ ਪਲੇਟ ਦੇ ਹਿੱਸੇ ਦਾ ਥੱਲਿਉਂ ਨੱਟ ਹੀ ਕੱਢ ਦਿੱਤਾ । ਮੈਂ ਸੋਚਿਆ, ਸੀਲਾਂ ਚੌ ਕੇ ਤੇਲ ਆਉਂਣੋ ਤਾਂ ਹਟਣਾ ਨਹੀਂ ਕਿਉਂ ਨਾ ਨੱਟ ਹੀ ਕੱਢ ਦੇਈਏ ।

  • @indiaindian1181
    @indiaindian1181 2 роки тому

    Kacse karu ena t je nhi badal k dede t

  • @surindersingh7973
    @surindersingh7973 2 роки тому +4

    ਪਪ ਦੂਜੇ ਦਾ ਬਦਲ ਕੇ ਦੂਜੇ ਦਾ ਵ ਬੜਾ ਗਰਕ ਕਰ ਦਿਤਾ

  • @simerjeetsimerjeet6527
    @simerjeetsimerjeet6527 2 роки тому

    ਬਾਈ ਜੀ ਡੀਜ਼ਲ ਟੈਕੀ ਤੋਂ ਤੇਲ ਘੱਟ ਆਉਂਦਾ ਪਾਈਪਾ ਲੋੜ ਤੇ ਬੰਦ ਹੁੰਦਾ

  • @manpreet9125
    @manpreet9125 2 роки тому +1

    ਚਨੀ ਨੂੰ ਦਿਖਾ ਲੋ 🤣🤣😂

  • @kssingh5320
    @kssingh5320 2 роки тому

    Veer ji aircleaner cheak karo

  • @rajbirsingh4815
    @rajbirsingh4815 2 роки тому

    Bai sade kol pejoo desmes atoo free kar ka dey ga ludehna jaswinder for man kwajkea raho rod

  • @baljindersamra6811
    @baljindersamra6811 2 роки тому

    Bai air cleaner check karo

  • @sikander2520
    @sikander2520 2 роки тому +1

    Aram nal messey ferguson tractor lana chaida

    • @jattadijaan3309
      @jattadijaan3309 2 роки тому

      Sade kol 9000 massey aa 1 saal chlya piston tord dite agencye wale thik ni krds c tractor piche paa k jalus kadya fr kita adhe pasie dite fr v asi

  • @kssingh5320
    @kssingh5320 2 роки тому

    Air Puri pass nhi ho rahi

  • @rupindersidhu4878
    @rupindersidhu4878 2 роки тому +4

    ਪੀਸ ਬਦਲੋ ਟਾਇਮਕ ਸਹੀ ਨਹੀਂ ਟਰੈਕਟਰ ਦੀ

  • @sandhuvlogs9293
    @sandhuvlogs9293 2 роки тому

    Jagga tracter boss nu dikha ke dekh lo guru teg Bahadur tractor workshop

  • @arhangsardool5435
    @arhangsardool5435 2 роки тому +1

    ਕੁਛ ਮਰਜੀ ਕਰਲੋ ਏਮੀ ਰਹੂ
    ਏਹਦੀ ਟਾਇਮ ਕਰੈਂਕ ਬਦਲਕੇ ਪੁਆਓ
    ਰੇਸ ਜੇਆਦਾ ਵਧਾਕੇ ਚਲਾਏਆ ਹੋਣਾ

  • @Bamrahwale
    @Bamrahwale 2 роки тому

    Vere ik var jaroor vakheoo hojo saji

  • @aujla22satt63
    @aujla22satt63 2 роки тому

    Engine new la ka davo

  • @nirmalsidhu2620
    @nirmalsidhu2620 2 роки тому

    veer mahinrda lyo jii

  • @manjitsingh7475
    @manjitsingh7475 2 роки тому

    Air cleaner v check kar lo

  • @jagjitsilon4028
    @jagjitsilon4028 2 роки тому

    Company uper kais kardo tractor new den

  • @American_eagle_club
    @American_eagle_club 2 роки тому

    Oil pump sahi ni hega

  • @manjitsingh7475
    @manjitsingh7475 2 роки тому

    Ba g apna telliphon share kro g . What's app da

  • @rajusidhu7310
    @rajusidhu7310 2 роки тому

    Hun ki bnea yyyy

  • @bhullarpb8822
    @bhullarpb8822 2 роки тому +2

    Next part ve aun do ver ge

  • @ajitsekhon8020
    @ajitsekhon8020 2 роки тому

    Turbo v check kar Leo

  • @user-fy5fj9mu8s
    @user-fy5fj9mu8s 2 роки тому

    Boht wari disel probm hundi

  • @SurinderSingh-dq4lu
    @SurinderSingh-dq4lu 2 роки тому +2

    Sonalika.na.lio.kbarh.hai

  • @harchandbrar8568
    @harchandbrar8568 2 роки тому

    ਉਹ ਭਰਾਵੋ ਪਹਿਲੀ ਗੱਲ ਤਾਂ ਇਹ ਆ ਧਿਆਨ ਨਾਲ ਸੋਚੋ ਮੇਰੇ ਆਖੇ ਲੱਗੂਗੇ ਤਾਂ ਕਦੇ ਵੀ ਨਵਾ ਟਰੈਕਟਰ ਨਾ ਖਰੀਦੋ ਜਿੰਨੇ ਪੈਸੇ ਹੈਗੇ ਆ ਤਾ ਨਗਦ ਲੈ ਲਉ ਸਾਲੀਆਂ ਕਿਸ਼ਤਾਂ ਤਾਰਨੀਆ ਬਹੁਤ ਔਖੀਆਂ ਮੈਨੂੰ ਪਤਾ ਅਸੀ ਆਸ਼ਾ ਟਰੈਕਟਰ ਖਰੀਦਿਆ ਸੀ ਬਹੁਤ ਬੁਰਾ ਹਾਲ ਹੋਈਆਂ 😂😂😂😅🤣🤣

  • @khushwindersingh7575
    @khushwindersingh7575 2 роки тому +2

    new tractor laja bhra jado 8 lakh laya

  • @manupreetsingh4629
    @manupreetsingh4629 2 роки тому +2

    ਇਹ ਟਰੈਕਟਰ ਪੁਰਾਣਾ ਲੱਗਦਾ ਬਾਈ

  • @sukhdeeprai2570
    @sukhdeeprai2570 2 роки тому

    ਬਾਈ ਪੰਪ ਚ ਹੀ ਨੁਕਸ ਹੁੰਦਾ ਏ

  • @GURVINDERSINGH-vd9iy
    @GURVINDERSINGH-vd9iy 2 роки тому +1

    ਬਾੲ ਜੀ ਕੋਟ ਕੇਸ ਕਰ ਦੋ

  • @manindersingh107
    @manindersingh107 2 роки тому +1

    New piece le bai

  • @baljindersinghkhaira7252
    @baljindersinghkhaira7252 2 роки тому +1

    🌹🚩🚩🚩🇳🇵✝️☪️🕉️🇳🇵🚩🚩🌹 Sir ji Aira Faltrt of

  • @Pb_wale
    @Pb_wale 2 роки тому

    Bai trackter badla de

  • @jogasingh2209
    @jogasingh2209 2 роки тому

    bir ji na sit hoya ta phoon kar lei

  • @reshamsidhu1825
    @reshamsidhu1825 2 роки тому

    Te na band hove kite

  • @dharmeetsingh2098
    @dharmeetsingh2098 2 роки тому +2

    ਬਾਈ ਇੰਜਨ ਦਾ time ਚੈੱਕ ਕਰਾ

  • @aagyaswad3581
    @aagyaswad3581 2 роки тому

    कंपनी नाल संपर्क करो इंजन पूरी पावर नहीं दे रहा 🙏🙏

  • @vikramjeet2791
    @vikramjeet2791 2 роки тому +1

    Replace karo nahi ta koi na kharedo

  • @1313grewalyt
    @1313grewalyt 2 роки тому

    Mnu pump advance ja retire lgda

    • @1313grewalyt
      @1313grewalyt 2 роки тому

      Ik wari pipe check kro jisde vich pump hunda oil penda jitho oh na sungdi howe

  • @drrandhawa5512
    @drrandhawa5512 2 роки тому

    Nozzles enu Sonalika Di-50 diya Nozzles law o ....

  • @gurwinderbrar3481
    @gurwinderbrar3481 2 роки тому

    Bai tractor badall doo

  • @simransyan2592
    @simransyan2592 2 роки тому

    Sada v bhung ta vr trackter 855 4star o chdai ta 3 gayr ch chd da a

  • @thindfarm5691
    @thindfarm5691 2 роки тому +1

    Veer tractor new lwo dharna laaa deoo 1 month vich eni problem aw gyi

  • @arshsidhu305
    @arshsidhu305 2 роки тому

    Barnale a y

  • @indiaindian1181
    @indiaindian1181 2 роки тому

    Kisaan da dharna lva do