ਬਾਈ ਸੋਨਾਲੀਕਾ ਟਰੈਕਟਰ ਨੂੰ ਅੱਗ ਲਾਉਣ ਨੂੰ ਤਿਆਰ ਨੇ ,ਬੇਕਾਰ ਟਰੈਕਟਰ 2 ਦੀ ਐਵਰੇਜ ਦਿੰਦਾ ,ਦੋ ਵਾਰੀ ਬੱਦਲੀਆ ਡੀਜ਼ਲਪੰਪ

Поділитися
Вставка
  • Опубліковано 21 лис 2024

КОМЕНТАРІ • 215

  • @gurvindershergill6780
    @gurvindershergill6780 2 роки тому +35

    ਮੈਂ ਹੁਸ਼ਿਆਰਪੁਰ ਤੋਂ ਆ। ਸੋਨਾਲੀਕਾ ਫੈਕਟਰੀ ਲੇਬਰ ਦਾ ਕੰਮ ਕਰਦਾ। ਕਿਦਾ ਬਣਦੇ ਟਰੈਕਟਰ ਸਾਨੂੰ ਪਤਾ। ਧੱਕਾ ਚਲਦਾ। ਓਹਨਾ ਨੂੰ ਸਿਰਫ ਪ੍ਰੋਡਕਸ਼ਨ ਨਾਲ ਮਤਲਬ ਆ ਟਰੈਕਟਰ ਦੀ ਕਵਿਲਟੀ ਪਾਵਰ ਬਾਰੇ ਕੋਈ ਮਤਲਬ ਨੀ। ਲੇਬਰ ਤੋ ਘੱਟ ਪੈਸੇ ਤੇ ਦਿਨ ਰਾਤ ਦੀਆ ਸ਼ਿਫਟਾਂ ਲਵਾ ਕੇ ਪੈਸੇ ਠੇਕੇਦਾਰ ਖਾਈ ਜਾਂਦੇ। ਫੇਰ ਬੱਸ ਕੇਹੋ ਜਹੀ ਕਵਿਲ੍ਟੀ ਦੇ spare ਪਾਰਟ ਲਗਦੇ ਕਿਦਾ ਲਗਦੇ ਓਹ ਤਾਂ ਓਥੇ ਕੰਮ ਕਰਨ ਵਾਲਿਆ ਨੂੰ ਪਤਾ। ਬੱਸ ਸ਼ੋ ਹੀ ਹੁੰਦੀ ਆ ਵਿਚ ਕੁਝ ਨੀ ਆ। ਬਾਕੀ ਹੋਰ ਬੌਹਤ ਕੁੱਝ ਆ jo ਏਨਾ ਲਿਖਿਆ ਨੀ ਜਾ ਸਕਦਾ। ਬਾਕੀ ਆ ਕਾਲਾ ਰੰਗ ਵਾਲੀ ਗੱਲ ਏਦੀ ਆ ਕਬਾੜ spare ਪਾਰਟ ਨਮੇਂ ਕਰਕੇ ਫਿਟ ਹੁੰਦੇ ਆ। ਬੱਸ ਪ੍ਰੋਡਕਸ਼ਨ ਨਾਲ ਮਤਲਬ ਆ ਕੇ ਇਕ ਮਹਿਨੇ ਚ 18 ਹਜ਼ਾਰ ਟਰੈਕਟਰ ਬਣਾਉਣਾ। ਮੈਂ ਤਾਂ ਕੀਤਾ ਕਮੇਂਟ ਗਰੀਬ ਮਾਰ ਹੋਈ ਇਹਨਾਂ ਨਾਲ।

    • @malwatractors2292
      @malwatractors2292  2 роки тому

      Right 👍

    • @deepsidhu6492
      @deepsidhu6492 2 роки тому

      Right vera 🙏🏻

    • @babbumaan1583
      @babbumaan1583 2 роки тому

      Sahi gal a bro mai v Sonalika ch km krda eh sale worker bande de paise khayi jandee eda e hona worker bande nu banda ni smjda Sonalika wale bilkul fuddu tractor aa

    • @babbumaan1583
      @babbumaan1583 2 роки тому

      Old tractor dubara line te paa k new bna dinde yr bhutt fudddu km aa ehna da j ikk vaar tuc tractor banda dekh lya mud k ni Sonalika lauge

    • @RABB-DA-BANDA
      @RABB-DA-BANDA 2 роки тому

      Sirra brother

  • @samshersinghsamshersingh4267
    @samshersinghsamshersingh4267 2 роки тому +17

    ਭਾਵੇਂ ਕੋਈ ਨੁਕਸ਼ ਹੋਵੇ ਕੰਪਨੀ ਨੂੰ ਗੱਲ ਸੁਣਨੀ ਚਾਹੀਦੀ ਹੈ

  • @kamalbrar2195
    @kamalbrar2195 2 роки тому +19

    ਬਾਈ ਜੀ ਪਰਚਾ ਕਰੋਂ ਠੋਕ ਕੇ ਐਵੇਂ ਨਹੀਂ ਮੰਨਦੇ

  • @punjabsingh6554
    @punjabsingh6554 2 роки тому +25

    ਬਾਈ ਜੀ ਜੀਰਾ ਅਜੰਸੀ ਦਾ ਵੀ ਇਹੋ ਹਾਲ ਹੈ

  • @gurjeetsingh742
    @gurjeetsingh742 2 роки тому +28

    ਵੀਰ ਟਰੈਕਟਰ ਨਵਾਂ ਲੈ ਲਵੋ ਟਾਇਰ ਇਹੀ ਪਵਾ ਲਵੋ

  • @kaursingh8369
    @kaursingh8369 2 роки тому +25

    ਟਾਇਰ ਆਹੀ ਚੜ੍ਹਾ ਕੇ ਟਰੈਕਟਰ ਬਦਲ ਦਿਓ

  • @sekhonsaab1881
    @sekhonsaab1881 2 роки тому +9

    ਅਸੀਂ ਵੀ ਅਰਜਨ ਜੁੱਤੀ ਨਾਲ ਵਿਟਾ ਕੇ ਲਿਆਏ ਸੀ

    • @jattlife9811
      @jattlife9811 2 роки тому

      Ki problem aai si arjun ch veer

  • @gill307wale2
    @gill307wale2 2 роки тому +39

    ਬਾਈ ਏਦੇ ਨਾਲੋਂ 855 ਸਿਰਾ ਚੀਜ

    • @Gurimaan302
      @Gurimaan302 2 роки тому

      Tudi te chlda y

    • @Gurimaan302
      @Gurimaan302 2 роки тому

      Sonalika 60 250 weight lenda 55 ni kichda

  • @ਪਾਲਾਮਨੇਸਕਮਾਲਗੜ੍ਹ

    ਯਾਰ ਇਹ ਕੋਈ ਵੱਡੀ ਗੱਲ ਨਹੀਂ ਕਿਸੇ ਟਰੈਕਟਰ ਚੌ ਵੀ ਕੋਈ ਪਰੋਬਲਮ ਆ ਸਕਦੀ ਏ ਇਸ ਵਿਚ ਬੇਕਾਰ ਵਾਲੀ ਕਿਹੜੀ ਗੱਲ ਏ ਬਾਈ ਹੋਰ ਗੱਲ ਬਾਈ ਕਹਿਂਦਾ ਹੋਰ ਵੀ ਸੋਨਾਲੀਕਾ ਟਰੈਕਟਰ ਸਾਡੇ ਕੋਲ ਨੇ ਉਹ ਵਿਧੀਆਂ ਚਲ ਦੇ ਆ ਯਾਰ ਟਰੈਕਟਰ ਕੋਈ ਵੀ ਮਾੜਾ ਨਹੀਂ ਜੋ ਜੱਟ ਦਾ ਟਾਈਮ ਪਾਸ ਕਰਦਾ ਏ ਗਲਤ ਕੂਮੈਂਟ ਨਾ ਕਰਿਆ ਕਰੋ ਮੇਰੇ ਵੀਰ ਹਰ ਕੰਪਨੀ ਦੇ ਟਰੈਕਟਰ ਚੌ ਪਰੋਬਲਮ ਆ ਜਾਂਦੀ ਏ

    • @baghatakhar4236
      @baghatakhar4236 2 роки тому +1

      Bhaji problem ta aa skdi aa.pr agency walyan da farj ni bnda theek krke den da .. guarantee vich tractor aa..agle ne enne paise lai aa..na o bahro krva skde ne

  • @meetsingh4548
    @meetsingh4548 2 роки тому +50

    ਵੀਰ ਸਾਡੇ ਨਾਲ ਵੀ ਇਹ ਹਾਲ ਸਾਡੇ ਕੋਲ ਵੀ ਸੋਨਾਲੀਕਾ ਆ

    • @amarjeetsidhupb03
      @amarjeetsidhupb03 2 роки тому +3

      Bai new model ayi aa khrcha wala ena da

    • @JaswinderSingh-dc8cq
      @JaswinderSingh-dc8cq 2 роки тому +5

      Sada kol sonalika 2 ne vadia chalda ne 750 te 60

    • @jass.sidhu11
      @jass.sidhu11 2 роки тому

      Main v 3 chala Le sonalika koi fault ni eda DA aya aj tak

  • @harmansidhu2204
    @harmansidhu2204 2 роки тому +4

    Bro ਅਸੀਂ ਟਰੈਕਟਰ ਲੈਣਾ ਸੀ Sonalika ਵਾਲੇ ਰੋਜ਼ ਸਾਡੇ ਘਰ ਆਉਂਦੇ ਸੀ ਪਰ ਅਸੀਂ johndeere 5405 ਲੈ ਲਿਆ

  • @herasingh2137
    @herasingh2137 2 роки тому +10

    ਵੀਰ ਜੀ 4 ਟੈਰ ਏਹੋ ਪਵਾ ਲਵੋ ਟਰੈਕਟਰ ਨਵਾਂ ਲਵੋਂ

  • @1313grewalyt
    @1313grewalyt 2 роки тому +2

    Timming hili hoyia pump di retire ja advance hogya houna

  • @kamigrewal6067
    @kamigrewal6067 2 роки тому +9

    ਅਸੀ ਵੀ ਬਦਲਿਅਾ ਸੋਨਾਲੀਕਾ 60 ਦੇ ਕੇ 855 ਸਵਰਾਜ ਲੈਕੇ ਅਾਦਾ ਡੇਹਲੋ ਅਜਾਸੀਅਾ ਸਵਰਾਜ ਤੇ ਸੋਨਾਲੀਕਾ ਦੀ

  • @Kirandeep.2343
    @Kirandeep.2343 2 роки тому +12

    ਬਾਈ ਪੰਪ ਚ ਈ ਨਕਸ ਹੁੰਦਾ ਏ ਹੋਰ ਕੁਝ ਵੀ ਨਹੀ ਹੁੰਦਾ ਇੰਜਣ ਤਾ ਸਰੇ ਸੇਮ ਈ ਹੁੰਦੇ ਨੇ

  • @sandhuschannel2114
    @sandhuschannel2114 2 роки тому +5

    Parchaa darj krao bai agency valleyaa utte and tractor 🚜 khdaa kar do agency vich sidhaa kehoo k sadde pessa vapis kro hun assi nhi lendee tuhada tractor,hud hoyi pyi vaa hun gal nhi sun de jedee pehla tarle kr de c sadda lo,sadda lo 🚜🌾🌾🙏 Kissan majdor Ekta jindabaad jindabaad 🌾👍🙏

  • @ParamjitKaur-yh2fd
    @ParamjitKaur-yh2fd 2 роки тому +32

    ਡੀਜਲ ਪੰਪ ਦੀ ਸੈਟਿੰਗ ਕਰਨ
    ਵਾਲੀ ਏ ਬਾਈ ਕੋਈ ਵੱਡਾ ਨੁਕਸ ਨਹੀ

    • @PrinceSandhuHirke1
      @PrinceSandhuHirke1 2 роки тому +1

      Han veere mera vi arjun novo ch same problem c hogi solve

    • @gurisingh4525
      @gurisingh4525 2 роки тому +1

      Y jama hi Ni jor launda , tha tha too lik ho geya y , kalach palet kolo teel kadi janda, pata Ni kitho di tel ayi janda , m aap dekheya taalewal khada

    • @gurpreetgopy5396
      @gurpreetgopy5396 2 роки тому

      Ryt

  • @sukhasandhusukha9981
    @sukhasandhusukha9981 2 роки тому +6

    ਬਾਈ ਇਹਨਾ ਨੂੰ ਕਹੋ ਏਦੇ ਟਾਈਰ ਲਾਹਕੇ ਨਵੇ ਟਰੈਕਟਰ ਨੂੰ ਪਾ ਦਿਓ

  • @vishvjeetsingh139
    @vishvjeetsingh139 2 роки тому

    Veer ji tractor somking kon sa Marta h white ya Black

  • @ParamjitKaur-yh2fd
    @ParamjitKaur-yh2fd 2 роки тому +10

    ਪੰਪ ਅਡਵਾਂਸ ਕਰਤਾ ਪਹਿਲਾਂ ਮਿਸਗਿਸ ਕਰਦਾ ਸੀ

  • @Jassi098
    @Jassi098 2 роки тому

    ਐਡੋ ਫ਼ਾਰਮ ਲਉ ਜੀ ਘੱਟ ਰੇਟ ਵਧੀਆ ਟਰੈਕਟਰ ਮੇਰੇ ਕੋਲ 2013ਮਾਡਲ ਹੈ ਅੱਜ ਤੱਕ ਪੰਜੀਂ ਨਹੀਂ ਮੰਗਦਾ ਨਾਲੇ ਪੂਰੀ ਗਰਦ ਕੰਢ ਤੀ ਵਾਹ ਕੇ ਤੂੜੀ ਵਾਲੀ ਟਰਾਲਾ ਕਰਾਹਾਂ ਸਭ ਕੁਝ ਉਤੇ ਹਨੇਰੀਆ ਲਿਉਂਦਾ ਡੀਜ਼ਲ ਖ਼ਰਚ ਘਟ ਹੈ ਜਿਹੜੀ ਕੰਪਨੀ ਦਾ ਮਾਲ ਲੋਗੋ ਤੇ ਵਿਕਣ ਲੱਗ ਪਿਆ ਉਸ ਨੇ ਗਾਹਕਾਂ ਦੀ ਕਦਰ ਨਹੀਂ ਕਰਨੀ

  • @bainskaram8555
    @bainskaram8555 2 роки тому +5

    Koi pees ch problm aa jndi aa y trktr ta bht vdia aa yr sonalika

  • @malkitsingh3231
    @malkitsingh3231 2 роки тому +5

    ਸੋਨਾਲੀਕਾ ਟਰੈਕਟਰ ਬਹੁਤ ਵਧੀਆ ਕੋਈ ਟੈਕਨੀਕਲ ਫਾਲਟ ਹੋ ਸਕਦਾ ਠੀਕ ਹੋ ਜਾਵੇਗਾ

    • @gurisingh4525
      @gurisingh4525 2 роки тому +1

      Y aagle ne 700000 Dena ga , fald qo kadbabe , Badal k den

    • @malkitsingh3231
      @malkitsingh3231 2 роки тому +1

      ਸਾਡੇ ਕੋਲ ਸੋਨਾਲੀਕਾ 90 ਆ 4ਬਾਈ 4 ਵਧੀਆ ਚਲਦਾ

    • @malkitsingh3231
      @malkitsingh3231 2 роки тому +2

      ਬਾਕੀ ਕੋਈ ਟੈਕਨੀਕਲ ਫਾਲਟ ਹੈ ਇਸ ਦਾ ਮੁਆਵਜਾ ਕੰਪਨੀ ਦੇਣਦਾਰ ਹੋਣੀ ਚਾਹੀਦੀ ਹੈ

    • @gurisingh4525
      @gurisingh4525 2 роки тому +1

      Vir mere kol v sonalika hi aa 60 bahut vdia chalda ga , Sara saal chalda ga tudi aale Tralee te , mashion te , 8 model aa , koi conplent Ni , par a tractor sahi Ni haiga , 2 var ta pamp change karta aajance baleya ne fir v Ni chale , Hun onuu khende ne injin kar dine aa , injin hi karona hunda aagla purane Da hi Kara lainda , aagle nu nawa lain Da ki faida hoyeya , jina troctor chaleya odaa kharcha kat k troctor bapis hona chahiye Da ,

    • @gurisingh4525
      @gurisingh4525 2 роки тому +2

      Vir mere kol v sonalika hi aa 60 bahut vdia chalda ga , Sara saal chalda ga tudi aale Tralee te , mashion te , 8 model aa , koi conplent Ni , par a tractor sahi Ni haiga , 2 var ta pamp change karta aajance baleya ne fir v Ni chale , Hun onuu khende ne injin kar dine aa , injin hi karona hunda aagla purane Da hi Kara lainda , aagle nu nawa lain Da ki faida hoyeya , jina troctor chaleya odaa kharcha kat k troctor bapis hona chahiye Da ,

  • @AK-de6dp
    @AK-de6dp 2 роки тому +8

    ਕਵਾੜ ਲਿਤਾ 10,00 rupe ਦਿਓ piece ਚੇਂਜ ਕਰਾਓ
    ਸਲੇ ਧਕਾ ਕਰਦੇ ਕਿਸਾਂਨ ਨਾਂਲ

  • @GurvinderSingh-uc7um
    @GurvinderSingh-uc7um 2 роки тому +1

    sade kol 750 5 waar cltuch plte pati kvaad di

  • @jass.sidhu11
    @jass.sidhu11 2 роки тому +2

    Jdo end ch theek ho gya fer ni bolya koi??? 🤣🤣🤣

  • @amricanboy4321
    @amricanboy4321 2 роки тому

    Veere saade da head crack ho Geya si ..lift di b bhut problem aa rhi aa

  • @lakhibajwa2050
    @lakhibajwa2050 2 роки тому +12

    ਇੱਡੋਫਾਰਮ ਲਉ ਬਹੁਤ ਵਧੀਆ

    • @gagandeepsinghgill3525
      @gagandeepsinghgill3525 2 роки тому +1

      ਸੱਚੀ ਗੱਲ ਬਾਈ ਤੁਹਾਡੀ। ਇੰਡੋ ਫਾਰਮ ਸਿਰਾ ਚੀਜ਼ ਹੈ ਤੇ ਸਸਤਾ ਵੀ।

  • @lovepreetsinghlovepreetsin3897
    @lovepreetsinghlovepreetsin3897 2 роки тому +6

    Sade kol v c asi v bhaut aukha bechya ghata pa k

  • @deepsidhu6492
    @deepsidhu6492 2 роки тому +4

    855 sira bai

  • @tejinderbrar6850
    @tejinderbrar6850 2 роки тому +11

    Bai kise da kasoor ni eh nava lain saar e race khol dinde ae

  • @deepachahal8048
    @deepachahal8048 2 роки тому +1

    Y sare hi eve aa Sonalika ghare ⛽ chida ehnu ta

  • @Shankamboj478
    @Shankamboj478 2 роки тому +3

    Bai ehs bai insaf milna chahida

  • @goppysarpanch404
    @goppysarpanch404 2 роки тому +1

    veer ji passe aik vaar lagde a soch k lalyyaa karo 🙏🙏🙏🙏🙏🙏 waheguru ji mehar kare

  • @bagrewal6652
    @bagrewal6652 2 роки тому

    Y g mere kol Sonalika 60 di 12 modl jhote vrga tractr a .. turi vale repr . Ad 2 sijjan supr sidr de lga te koi problem ni .. Sierra tractr a all original a Sara

  • @satindergillssgill5143
    @satindergillssgill5143 2 роки тому +6

    750 good wa 60 not good

  • @gurpalsekhon5490
    @gurpalsekhon5490 2 роки тому +9

    ਸਵਰਾਜ ਸਾਰਿਆ ਨਾਲੋ ਵਧੀਆ ਟਰੈਕਟਰ ਏ ਬਾਈ

    • @velly7377
      @velly7377 2 роки тому

      Aho bai

    • @farmarjatt9284
      @farmarjatt9284 2 роки тому +2

      ਬਾਈ ਕੋਈ ਟਰੈਕਟਰ ਮਾੜਾ ਨੀ ਹੁੰਦਾ ਜਿਹੜਾ 8 ਲੱਖ ਲਾਉਦਾ ਆਪਣੇ ਵਲੋ ਵਧੀਆ ਤੇ ਈ ਲਾਉਦਾ

  • @harpreetbrarbrar2450
    @harpreetbrarbrar2450 2 роки тому +6

    Veer apne kol 12 tractor aa sonalike 750 and 50 bro sub vadia chalde

  • @rajdeepgurjar8789
    @rajdeepgurjar8789 2 роки тому +1

    Hamre yaha up me toh koi bhi saman change kr dete hai ..kabhi koi problem nahi ati ..

  • @bluepen215
    @bluepen215 2 роки тому +4

    Raab mehar kare g

  • @harrykang6478
    @harrykang6478 2 роки тому +11

    ਟਰੈਕਟਰ ਦੇ ਪੰਪ ਦਾ ਕੰਮ ਛੜਾ ਫਿਰੋਜ਼ਪੁਰ ਵਾਲਾ ਹੀ ਸਿਰੇ ਦਾ ਕਰਦਾ ਅਸੀਂ ਵੀ ਬਿਲਕੁਲ ਨਵਾਂ ਟਰੈਕਟਰ ਕਢਵਾ ਕੇ ਛੜੇ ਤੋਂ ਪੰਪ ਕਰਾ ਕੇ ਰੇਤਾ ਤੇ ਚਲਾਇਆ ਕਿਸੇ ਹੋਰ ਟਰੈਕਟਰ ਨੂੰ ਇੱਕ ਨਹੀਂ ਕਰਨ ਦਿੰਦਾ ਝੋਟੇ ਵਾਂਗ ਜ਼ੋਰ ਮਾਰਦਾ ਸੋਨਾਲੀਕਾ 60

  • @simransyan2592
    @simransyan2592 2 роки тому +1

    Apa v bhung te laya a vr trackter 855 4star rab di kirpa nl sab thik a yoor v jhota wangu marda a sonalika v a sade kol o trackter yoor e ni marda bai 855 jina

  • @pkke744aale6
    @pkke744aale6 2 роки тому

    Main tan magro lata bai jwa nwa aa hi problems si

  • @sunilkarwasra8110
    @sunilkarwasra8110 2 роки тому

    Bhai sare trector the aahi hal ha 963laya shi saro da sara sizen marta ci cambain te chadaya shi fer fic chenj karaya shi

  • @sukhfarmer9220
    @sukhfarmer9220 2 роки тому +1

    Veer engine change ho ga mere friend de tractor nal vi ahi km hoiya c pump nal kuch ni hona

  • @Bamrahwale
    @Bamrahwale 2 роки тому

    Vere j na hateaa ik vaar jaroor dekheooi

  • @BalwinderSingh-gb6jk
    @BalwinderSingh-gb6jk 2 роки тому

    Very good veer ji

  • @sukhpalthind9280
    @sukhpalthind9280 2 роки тому

    Veer tyre ehi pwa lo piece new lai Lavo ihi hall aa veer

  • @LovePreet-vg9kv
    @LovePreet-vg9kv 2 роки тому

    Nice videos

  • @harjinderbadyal6016
    @harjinderbadyal6016 2 роки тому +2

    Mari gall a veer nu badal k tracter ditta jave new

  • @Gurdeepsingh-pc7eh
    @Gurdeepsingh-pc7eh 2 роки тому +2

    Bai sade kol v do sonalika ne 19 and 21 model aaa agency toh hi lete aa par koi dikkat in aayi

    • @gurisingh4525
      @gurisingh4525 2 роки тому

      Y aade ch haiga nukas , chakar hi Ni fad Da trali te , mere kol v Sonalika o sahi chalda , par a Ni chalda , taalewal khade c ik din a y , ajensi wale v c , pamp v change karta ajensi waleya ne , ta v Ni fark peya , jor hi Ni launda , m app chala k dekheya

  • @ManjitSingh-fi1zb
    @ManjitSingh-fi1zb 2 роки тому +1

    Change karna chiye da company dy jomybari

  • @tractorlover5198
    @tractorlover5198 2 роки тому +1

    Powertrac sirra

  • @chhinderteji9860
    @chhinderteji9860 2 роки тому +2

    ਬਾਈ ਜੀ ਟਰੈਕਟਰ ਦਾ ਦੋਸ਼ ਨਹੀਂ ਪੰਪ ਦਿਖਾਆ

  • @gurisingh4525
    @gurisingh4525 2 роки тому

    Aa bande jama sach bol rage aa Vir , m app chala ke dekheya , chakar hi Ni fad Da , mera pind Wajid k aa

  • @amricanboy4321
    @amricanboy4321 2 роки тому

    Aj de time ch swaraj te Arjun te Holland Shi chl reha....jina mrzi tang kro putha sida tod fod ni krde diesal average b bdiya a

  • @AmanDeep-lu9pc
    @AmanDeep-lu9pc 2 роки тому +1

    tractor new a iss krke ਖੁੱਲਿਆ ni haje ennu chalan ta deo chal ke lodd lanu hatt jo nale diesel ghat khan lagg jo new krke lodd le reha fer diesel ta jyada khao ga y

  • @dharmeetsingh2098
    @dharmeetsingh2098 2 роки тому

    ਬਾਈ ਅਗੇ ਕੀ ਹੋਇਆ

  • @ishu5174
    @ishu5174 2 роки тому +1

    ਆ ਬਾਹਰ ਖੜਾ ਚਲਾਕੇ ਲੈਜੋ 😂

  • @jitenderbrar514
    @jitenderbrar514 2 роки тому

    ਕਿਸਾਨ ਜਥੇਬੰਦੀਆ ਨੂੰ ਸੱਦੋ

  • @cheemafarm3407
    @cheemafarm3407 2 роки тому +6

    Sonalika vich bhot problem aa rehi aa ne

  • @sarbjit7343
    @sarbjit7343 2 роки тому +2

    👍👍

  • @mrmisesdhillon343
    @mrmisesdhillon343 2 роки тому

    6o sonlika pump KBR a

  • @Hardeepkhaira-xt8om
    @Hardeepkhaira-xt8om 2 роки тому +8

    855 ਲੇ ਆਉ ਬਾਈ ਜੀ

  • @bluepen215
    @bluepen215 2 роки тому +2

    God bless

  • @sarvjitsingh7179
    @sarvjitsingh7179 2 роки тому +1

    Air calendar saf Karo vech rat ho ve ga

  • @gaggidhandra6375
    @gaggidhandra6375 2 роки тому +4

    New tractor dena chayiedda .

  • @gurmejsingh4031
    @gurmejsingh4031 2 роки тому +5

    ਸਿਆਣਾ ਬੰਦਾ ਤਾਂ ਸੋਨਾਲੀਕਾ ਟਰੈਕਟਰ ਲੈਂਦਾ ਹੀ ਨਹੀਂ ਤੇਲ ਬਹੁਤ ਖਾਂਦਾ ਸਾਡੇ ਕੋਲ ਹਿਗਾ ਘੰਟੇ ਦਾ ਅੱਠ ਲਿਟਰ ਖਾਂਦਾ 47 ਐਚ ਪੀ।

  • @Specialeditionsupersedar
    @Specialeditionsupersedar 2 роки тому +1

    shi gal

  • @mohindersingh1092
    @mohindersingh1092 2 роки тому

    bai g dharna la k rakhoje....pichhe na

  • @vneditromusic9894
    @vneditromusic9894 2 роки тому +1

    ਟਾਇਰ ਇਹ ਚੜਾ ਕੇ ਪੀਸ ਬਦਲੋ

  • @BaljinderSingh-oz8ym
    @BaljinderSingh-oz8ym 2 роки тому

    A company nell a.

  • @mohindersingh1092
    @mohindersingh1092 2 роки тому

    Veer g, Sonalika ta nwa tractor kde v na lvo..
    Ehde nalo ta johndear ya kabota le lwo,,,

  • @sonugujjar5744
    @sonugujjar5744 2 роки тому

    Hosiarpur sonalika factory ch jao complaint kro ja k

  • @harpreetbrarbrar2450
    @harpreetbrarbrar2450 2 роки тому

    Koi Visé hé falte pe gya hon veer

  • @jaijawanjaikisaan3389
    @jaijawanjaikisaan3389 2 роки тому

    Swaraj lyo sonalika kbad h engine 5911 da lake pichla hisa swaraj da

  • @indiaindian1181
    @indiaindian1181 2 роки тому +1

    Degal pump badal k de den

  • @armandeepsingh7674
    @armandeepsingh7674 2 роки тому +9

    Pump da hi nuks aa

  • @harjitsingh9701
    @harjitsingh9701 2 роки тому +1

    Tracter di Warranty hundi aw Bhrava Gurantee nai … rapair ho jau Zz Badl ni hunda……🎃🎃

  • @SurinderSingh-dq4lu
    @SurinderSingh-dq4lu 2 роки тому +1

    Saday.kol.v.si.sanu.vechna.pia.2.lakh.ghata.pa.kay.aah.sonlika.kbarh.aa.hor.nu.fsio.plant.muhray.dharna.lavo

  • @sekhonsaab1881
    @sekhonsaab1881 2 роки тому +4

    ਸੋਨਾਲੀਕਾ ਤਾਂ ਬੇਕਾਰ ਟਰੈਕਟਰ ਆ

  • @narinderjosan4739
    @narinderjosan4739 2 роки тому +1

    sonalika di50 lya c 3silendor wala ohda v eho syapa c.
    1saal vich 4 vaar pamp khul gya setting fer v nahi hoi

  • @dspanaag
    @dspanaag 2 роки тому +1

    ਇਹ ਟਰੈਕਟਰ ਠੀਕ ਹੋ ਗਿਆ ਹੈ ਹੂਣ ਇਕੱਲਾ ਟਰੈਕਟਰ 6,50 ਕਿਲੋਮੀਟਰ ਇਕ ਲੀਟਰ ਨਾਲ ਕੱਢ ਰਿਹਾ

    • @rajsama4756
      @rajsama4756 2 роки тому

      Hi

    • @dspanaag
      @dspanaag 2 роки тому

      @@rajsama4756 helo g

    • @SukhwinderSingh-in3gy
      @SukhwinderSingh-in3gy 2 роки тому

      ਕੀ problem c g pta ਲੱਗਾ ਕੁੱਝ

    • @dspanaag
      @dspanaag 2 роки тому

      ਮੈਂ ਵੀਰ ਕੰਪਨੀ ਦੈ ਸਰਵਿਸ ਹੈਡ ਨੂੰ ਫੋਨ ਕੀਤਾ ਸੀ ਇਹ ਵੀਡੀਓ ਦੈਖ ਉਹਨਾ ਮੈਨੂੰ ਇਸ ਟਰੈਕਟਰ ਮਾਲਕ ਦਾ ਸ਼ੰਤੂਸ਼ਟੀ ਪੱਤਰ ਭੈਜ ਦਿਤਾ ਸੀ ਬਾਕੀ ਉਹਨਾ ਨੂੰ ਪੂੱਛ ਦੱਸ ਦੈਵਾ ਗਾ

  • @immysingh5527
    @immysingh5527 2 роки тому +2

    Pamp di setting krn wali a hor kujh ni

  • @gurdeep3dx690
    @gurdeep3dx690 2 роки тому

    Time retyre a

  • @bhullarvlogspb53__18
    @bhullarvlogspb53__18 2 роки тому +3

    Advanc krdo pump

  • @officialtractorlover5648
    @officialtractorlover5648 2 роки тому

    Tractor kiska h inka phone 📱non chahiye problem solve ho jayegi 🙏🙏🙏

  • @amriksinghamrik7388
    @amriksinghamrik7388 2 роки тому

    Veera tractor da pump change karvao new pump for karvao genuine

  • @samanjeetsingh2592
    @samanjeetsingh2592 2 роки тому

    Sade nal v a kam kita c

  • @jasspreetbajwa1288
    @jasspreetbajwa1288 2 роки тому

    Nlle keh riho v bdl ke deo

  • @sandeepchohan5840
    @sandeepchohan5840 2 роки тому

    hore part nhi g

  • @bajwa4032
    @bajwa4032 2 роки тому

    ਬਾਈ 60 ਤਾ ਏਦਾ ਹੀ ਝੀਕਾ ਲਾਊ ਉਦੋ ਕਹਿੰਦੇ 60 ਹੀ ਲੈਣਾ ਹੁਣ ਪਤਾ ਲਗੂ ਜਦੋ ਝੀਕਾ ਨਾਲ ਡੀਜਲ ਪੀਤਾ

  • @sukhdevsinghdhaliwal899
    @sukhdevsinghdhaliwal899 2 роки тому

    Conjumar court jao navan miluga

  • @karmsandhu6621
    @karmsandhu6621 2 роки тому

    Tawatea ch problam sahi ne hagia a

  • @amritsandhu2279
    @amritsandhu2279 2 роки тому

    Kisan jathebandi nalsmpark kro vr hall hoju

  • @harmanpreetsinghsidhu4051
    @harmanpreetsinghsidhu4051 2 роки тому +1

    Eni soot hunda veer laary lappy aa buss

  • @unseenfarmerlife
    @unseenfarmerlife 2 роки тому +1

    Preet te Sonalika de bahut case aa rahe hai dhoke de agaency wale sunde nhi mudke

  • @enter9479
    @enter9479 2 роки тому +5

    Arjun 605 siraa tractor a

  • @sunnysalina5255
    @sunnysalina5255 2 роки тому

    855 💪💪

  • @ManjitSingh-fi1zb
    @ManjitSingh-fi1zb 2 роки тому

    Eh dase company jatta naan bina dita ...