ਮਨਜੀਤ ਚੰਗਿਆੜਾ | Manjit Changiara | ਅੰਤਰ-ਰਾਸ਼ਟਰੀ ਪੁਆਧੀ ਸੈਮੀਨਾਰ

Поділитися
Вставка
  • Опубліковано 27 жов 2024

КОМЕНТАРІ • 112

  • @JasveerSingh-xl8nn
    @JasveerSingh-xl8nn 6 місяців тому +2

    22 nazara aa geya

  • @malwabeltpatiala.Europe
    @malwabeltpatiala.Europe 4 роки тому +9

    ਬੋਲੀ ਤੋਂ ਮਾਰੀ ਯੌ ਦਿਲ ਖੁਸ਼ ਹੋ ਜਾ ਜਦ ਇਹਨੂੰ ਰਹਿਦੇ ਬਾਹਰ ਇੰਡੀਆ ਤੋਂ ਬੋਲੀ ਨਹੀਂ ਭੁੱਲਦੇ ਹਮ 🙏😀

  • @mehsatkaur4186
    @mehsatkaur4186 4 роки тому +15

    ਰੂਹ ਖੁਸ਼ ਹੋਜਾ ਆਪਣੀ ਬੋਲੀ ਸੁਣ ਕਾ 😂😍😍😍👌ਮਾਰੀ ਪੁਆਧੀ

  • @decentbutdevil989
    @decentbutdevil989 4 роки тому +4

    ਯੋ ਬੰਦਾ ਅਸਲ ਮਾਂ ਚੰਗਿਆੜੇ ਈ ਕੱਢਦਾ ਰਹਾ..
    ਪਰ ਮਾਨੂੰ ਮਾਣ ਐ ਮਾਰੀ ਬੋਲੀ ਪਾ..
    ਬੜੀ ਖੁਸ਼ੀ ਹੋਆ ਗੀ ਮਾਨੂੰ ਅਹੇ ਜੇ ਪ੍ਰੋਗਰਾਮ ਦੇਖ ਕੈ ਵੀ ਚਲੋ ਕੋਈ ਤਾਂ ਹੈਗਾ ਜੋ ਮਾਰੀ ਬੋਲੀ ਵਾਸਤੈ ਐਨਾ ਕੁਸ਼ ਕਰ ਰਿਹਾ ਗਾ....🙏

  • @Guri3737.
    @Guri3737. 4 роки тому +64

    ਮਾਰੀ ਬੋਲੀ ਆਹਾ, ਪੁਆਦੀ ਇਲਾਕਾ, ਮੋਹਾਲੀ ਚੰਡੀਗੜ੍ਹ ਖਰੜ ਲਾਂਡਰਾਂ ਅੰਬਾਲਾ ਰਾਜਪੁਰਾ ਮੁੱਲਾਂਪੁਰ ਕੁਰਾਲੀ ਡੇਰਾਬੱਸੀ ਜ਼ੀਰਕਪੁਰ ਬਨੁਰ , ਹੋਰ ਵੀ ਬਹੁਤ ਨੇ🙏🙏🙏

    • @malwabeltpatiala.Europe
      @malwabeltpatiala.Europe 4 роки тому +3

      Hnji bai aapni boli main v rajpura to I salute veer ji guri

    • @baljindersingh1735
      @baljindersingh1735 4 роки тому +4

      Han G Bai Main Dera Bassi Ton Aa

    • @mehsatkaur4186
      @mehsatkaur4186 4 роки тому +3

      ਮਾਰੀ ਬੀ ਯੋਹੀ ਬੋਲੀ ਆ ਬੀਰ 🙏👌👌

    • @decentbutdevil989
      @decentbutdevil989 4 роки тому +1

      ਮਾਰੇ ਲਾਂਡਰਾਂ ਮਾਂ ਤਾਂ ਯੌ ਹੀ ਬੋਲੀ ਬੋਲੀ ਜਹਾ ਹਲੇ ਤੱਕ ਭਾਈ ਸਾਬ....☺️☺️☺️☺️

    • @rehaanrecords7086
      @rehaanrecords7086 3 роки тому +2

      ਸਹੀ ਬਾਤ ਬਾਈ ਮੈ ਵੀ ਬਨੂੰੜ ਕਾ

  • @luhanigaurav619
    @luhanigaurav619 3 роки тому +5

    boht sohni or alag boli hai puyadi ♥️♥️♥️

  • @pindaale7499
    @pindaale7499 3 роки тому +3

    ਬਹੁਤ ਵਧੀਆ ਵੀਰ

  • @ManpreetSingh-xm4vv
    @ManpreetSingh-xm4vv 4 роки тому +4

    ਪੰਜਾਬੀ ਬੋਲੀ ਮਿੱਠੀ ਬੋਲੀ ਏ ਼਼਼ ਪੰਜਾਬੀਓ ਪੰਜਾਬ ਪੰਜਾਬੀ ਨੂੰ ਵਿਸਾਰਕੇ ਤੁਸੀਂ ਪੈਸੇ ਤਾਂ ਕਮਾ ਸਕਦੇ ਓ ਪਰ ਮਨ ਦੀ ਸਾਂਤੀ ਨੀ ਼਼਼਼ ਕਦਰ ਗੁਆ ਲਵੋਗੇ ਼਼਼ਸੰਭਲ ਜਾਓ ਼਼਼਼਼ਜੇ ਆਪਾ ਪੰਜਾਬੀ ਨਾ ਬੋਲੀ ਪੰਜਾਬ ਨਾ ਸਾਭਿਆ ਤਾਂ ਹੋਰ ਕਿਸਨੇ ਸਭਣਾ ਼਼਼਼ ਚੰਗਿਆੜਾ ਵੀਰ ਬਹੁਤ ਵਧੀਆ ਸੇਵਾ ਕਰ ਰਹੇ ਨੇ ਼਼਼਼

  • @malwabeltpatiala.Europe
    @malwabeltpatiala.Europe 4 роки тому +5

    Aye Hye sade rajpure di shaan veer Manjit Singh waah veer main v rajpure to love from Turkey

  • @balkarmoga5957
    @balkarmoga5957 4 роки тому +17

    ਜਿਉਂਦਾ ਵਸਦਾ ਰਹਿ ਵੀਰ ਮਾਰਾ ਲਾਕਾ ਜਾਖਲ ਮੂਨਕ ਬਰੇਟਾ ਹੈਗਾ ਤਾ ਮਾਲਵੇ ਦਾ ਇਲਾਕਾ ਪਰ ਮਾਰੀ ਬੋਲੀ ਪੈ ਪੁਆਧੀ ਗਾ ਅਸਰ ਵਾਲਾ ਪਿੰਡਾਂ ਆਲੇ ਪੁਆਧੀ ਭਾਸ਼ਾ ਹੀ ਬੋਲਦੇ ਨੇ

    • @jagrajsingh4117
      @jagrajsingh4117 4 роки тому +1

      ਕਿਹੜੀ ਜਗ੍ਹਾ ਤੋਂ ਹੋ ਬਾਈ ਤੁਸੀਂ ਮੈਂ ਸਲੇਮਗੜ੍ਹ ਤੋਂ ਨੇੜੇ ਮੂਣਕ

  • @rajatrai5483
    @rajatrai5483 4 роки тому +3

    ਯਾਰ ਆਹ ਬੰਦਾ ਸਿਰਾ

  • @AbdulKhandakala
    @AbdulKhandakala 3 роки тому +1

    ਮਾਰੇ ਪਟਿਆਲੇ ਕੈ ਦੱਖਣ ਮਾ ਵੀ ਪੁਆਧੀ ਕਾ ਖਾਸਾ ਲਾਕਾ 😘

  • @rajeshpal2733
    @rajeshpal2733 4 роки тому +8

    kya baatan maare puadh ki,kamal aa ji....

  • @raghwinderbhangu8207
    @raghwinderbhangu8207 4 роки тому +2

    Bai ji jeondhe vasde raho rabb hamesha tuhanu chardi kla ch rakhhe tuhanu dekh ke dil khush ho janda jeo

  • @bittujamaal
    @bittujamaal 3 роки тому

    Gooooooood sukhirahoji🙏🙇🙏🙇

  • @agiapalsinghbhatti8102
    @agiapalsinghbhatti8102 4 роки тому +1

    ਸਿਰਾ,,,,ਬਾਈ

  • @nanakji5936
    @nanakji5936 4 роки тому +1

    ਇਸ ਕਿਤਾਬ ਵਿਚ ਪ੍ਰਭੂ ਜੀ ਨੂੰ ਮਿਲਣ ਦਾ ਭੇਤ ਦਿੱਤਾ ਗਿਆ ਹੈ ਜੀ,
    ਕਿਰਪਾ ਕਰਕੇ ਸਾਰੇ ਪੜ੍ਹੋ ਤੇ ਹੋਰਾਂ ਜੀਵਾਂ ਨਾਲ ਵੀ ਸਾਂਝੀ ਕਰੋ ।
    ਹੇਠਲੇ ਲਿੰਕ ਨੂੰ ਕਲਿੱਕ ਕਰਕੇ ਸਾਧਸੰਗਤ ਜੀ ਤੁਸੀਂ ਜਾਗਤ ਜੋਤ ਕਿਤਾਬ ਨੂੰ ਆਪਣੇ ਮੋਬਾਇਲ ਫੋਨ ਉੱਪਰ ਪੜ੍ਹ ਸਕਦੇ ਹੋ।
    drive.google.com/file/d/1fhHCMX7AN2OsTc8CfnvXpF5EcSMq-mVd/view?usp=drivesdk

  • @jagrajsingh4117
    @jagrajsingh4117 4 роки тому +13

    ਵੀਰ ਜੀ ਤੁਹਾਡੀ ਗੱਲਾਂ ਨਾਲ ਸਹਿਮਤ ਹਾਂ ਪਰ ਆਪਾਂ ਮੁੰਡੇ ਵੀ ਤਾਂ, ਬਿਨਾਂ ਡੀਜੇ ਤੋਂ ਮੈਨੂੰ ਦੱਸੋ ਕੋਣ ਨੱਚਦਾ ਢੋਲ ਉੱਤੇ ,ਜਾਂ ਭੰਗੜੇ ਵਾਲੀਆ ਬੋਲੀਆਂ ਪਾ ਕੇ, ਕੋਈ ਨੀ ਅੱਜ ਕੱਲ ਨੱਚਦਾ ,ਹੁਣ ਇਹ ਚੀਜ਼ਾਂ ਨੂੰ ਲੋਕ ਵਿਸਾਰਦੇ ਜਾਂਦੇ ਆ, ਸਿਰਫ ਧਮਕ ਚਾਹੀਦੀ ਆ ਲੋਕਾਂ ਨੂੰ, ਵੀਰ ਜੀ ਬਹੁਤੇ ਲੋਕ ਤਾਂ ਇਹ ਵੀ ਨੀ ਦੇਖਦੇ ਵੀ ਗਾਣਾ ਕਹਿੜਾ ਏ,....ਸਹਿਮਤ ਹੋ..?
    ਬੋਲੀ ਵਧੀਆ ਹੈ ਤੁਹਾਡੀ ਪੁਆਧੀ, ਸਾਡੀ ਮਲਵਈ ਬੋਲੀ ਨਾਲ ਮਿਲਦੀ ਜੁਲਦੀ ਹੈ

  • @instantgags9747
    @instantgags9747 3 роки тому +1

    Savior of puadhi language

  • @baljinderSingh-zb3us
    @baljinderSingh-zb3us 4 роки тому +2

    Sardar Saab👌👌🙏

  • @ਸਰਬਜੀਤਸਿੰਘ-ਫ1ਮ

    ਪਿਆਰ ਕਪੂਰਥਲਾ ਤੋ

  • @jaspalkaur5098
    @jaspalkaur5098 3 роки тому +2

    Ghant 😄👍

  • @charanjitsingh7011
    @charanjitsingh7011 3 роки тому +1

    Sira

  • @barrusingh1888
    @barrusingh1888 4 роки тому +7

    ਕਿਰਪਾ ਕਰਕੇ ਇਸ ਸੈਮੀਨਾਰ ਬਾਰੇ ਜਾਣਕਾਰੀ ਦਿਉੁ ਇਹ ਸੈਮੀਨਾਰ ਕਦੋਂ ਹੁੰਦਾ ਹੈ

  • @Teghs297
    @Teghs297 4 роки тому +1

    Manjeet bai hame bhi rajpura suhron ma rawa

  • @amritpalsinghchahal8259
    @amritpalsinghchahal8259 3 роки тому +2

    ਬਾਈ ਨੇ ਸਗਨ ਵੀ ਲੋਹੇ ਵਾਲੇ ਰੁਪਏ ਪਾਏ ਸੀ ਦੱਸਿਆ ਸੀ ਇੱਕ ਵਾਰਤਾਲਾਪ ਚ

  • @jagdeepkaurwarraich5197
    @jagdeepkaurwarraich5197 4 роки тому +1

    Kya baat a Manjeet ji.... Apsolutely rite

  • @RahulSharma-wb4ff
    @RahulSharma-wb4ff 4 роки тому +1

    ਮੈਂ ਵੀ ਲਾਲੜੂ ਤੇ ਹੁ

  • @ballisembhi4348
    @ballisembhi4348 4 роки тому +3

    Yarr sachi pehli varr suni eda di boli.....asi ludhiana mullnapur jagraon area.

  • @harmeetsingh5016
    @harmeetsingh5016 4 роки тому +1

    Jo to mare pind mandauli ma aanda ee rava bda kaintt bnda jo

  • @kulvirsingh9881
    @kulvirsingh9881 4 роки тому +1

    Very nice

  • @Gurtalman
    @Gurtalman 4 роки тому +1

    Chagga sahi khaha Bhai ji appni boli da kaie sahbad gawachda janda! Chagga hun khanda shirt

  • @amanpreetsingh3877
    @amanpreetsingh3877 4 роки тому +8

    There is a sea difference between ' Democracy based on assimilation' and 'Democracy based on integration'. ' Democracy based on assimilation as an operating system will aim all minorities, different linguistic groups, dalits to remove their uniqueness and strip their identity and finally accept the majoritarian verdict. So ' Democracy based on assimilation is actually not a true democracy. it is what Hitler produced. However 'Democracy based on integration' actually makes us understand and respect our differences and preserve our uniqueness. Thus all minorities, different linguistic groups, dalits, etc are respected equally without being threatened by the majoritarianism. It is like bindings twigs of different sizes, shapes or any other form in one bundle where no one feels threatened. The thread which binds us in Democracy based on integration' is the rule of law and constitution. However ' Democracy based on assimilation' proposes binding factors like Pakistan fear, minorities are traitors, impose Hindi on other languages, and will be run by hate and fake media.

  • @lakhvirsingh2735
    @lakhvirsingh2735 4 роки тому +1

    Very nice vir g

  • @jagroopkhosa656
    @jagroopkhosa656 4 роки тому +1

    Very good 👌👌

  • @jatt767
    @jatt767 4 роки тому +1

    Swaad a gya bai g

  • @kuldeepsinghdhol
    @kuldeepsinghdhol 4 роки тому +5

    ਰੂਹ ਖੁਸ ਹੋ ਜਾਹਾ ਆਪਣੀ ਬੋਲੀ ਸੁਣ ਕੈ।😀

  • @swaransingh4556
    @swaransingh4556 4 роки тому +1

    Man...g.good

  • @naturehumanity9493
    @naturehumanity9493 4 роки тому +3

    ਮਨਜੀਤ ਵੀਰ ਦਾ ਨੰਬਰ ਚਾਹੀਦਾ,,,,

  • @RahulSharma-wb4ff
    @RahulSharma-wb4ff 4 роки тому +1

    Maza agya

  • @Kissantelevision
    @Kissantelevision 4 роки тому +1

    Sirrrrraaaaaaaaa

  • @sukhwindersinghsekhasekha4038
    @sukhwindersinghsekhasekha4038 4 роки тому +2

    Good

  • @kkvlog3967
    @kkvlog3967 4 роки тому +2

    😍

  • @Arabiantrucker1987
    @Arabiantrucker1987 4 роки тому +2

    ਵਾਜ ਤਾਂ ਆਉਂਦੀ ਨੀਂ ਚੰਗਿਆੜਾ
    ਜੀ

  • @techjaggi1436
    @techjaggi1436 4 роки тому +1

    Love you Brooo

  • @mrkulwantgrewal
    @mrkulwantgrewal 4 роки тому +2

    ਮਹਾਂ ਫੁਖਰਾ।

  • @JASISONI7389
    @JASISONI7389 4 роки тому +1

    Att banda y

  • @jaspalmahi
    @jaspalmahi 3 роки тому

    Koi navi gall v labh lo veerey.... same gallaa har video vich kri jande o ....... highly intellectual ik word sikh lya ohi boli jaande o muj bna bna k ........ bai ji meri naani da pind rajpure kol c ... "Bhappal" mainu v puadhi boli wadhiya laggdi hai .... tuhada uprala wadhiya hai but har video vich kuch nwa v dassya kro🙏🙏

  • @AshokKumar-ki4xi
    @AshokKumar-ki4xi 4 роки тому +1

    KiaApWritterChangiaraJaKoiHor

  • @singhdilruba
    @singhdilruba 4 роки тому +1

    ਕਵਿਤਾ ਪੁਆਧ ਕੀ। ਅਮਰੀਕਾ ਆਲਾ
    ua-cam.com/video/GQ2uhiho4D0/v-deo.html&feature=share

  • @AshokKumar-ki4xi
    @AshokKumar-ki4xi 4 роки тому +1

    JaApWritterhaTaKuchpuchnahaAnitaSamanaTheSongBare

  • @jasvantsingh88
    @jasvantsingh88 4 роки тому +3

    👍👍😁😁

  • @harpinderkaursandhu2194
    @harpinderkaursandhu2194 3 роки тому +1

    Mera putt aapniyan phena nu phen hi kahnda ae...waddi phen te dhoti phen...

  • @rebelsempire7593
    @rebelsempire7593 2 роки тому +1

    😁

  • @spgagan7446
    @spgagan7446 4 роки тому +1

    Matlub ta ik hi a yr di keh lo bhen khe lo bss gal eni a k apa pure jamne de a

  • @ramanshandilya8626
    @ramanshandilya8626 3 роки тому +1

    Manager ne tainu chukk k bahar nhi sitya

  • @tejindersinghlegha7738
    @tejindersinghlegha7738 4 роки тому +1

    Nahi Sahabd

  • @ਮਲਕੀਤਸਿੰਘ-ਟ7ਙ
    @ਮਲਕੀਤਸਿੰਘ-ਟ7ਙ 4 роки тому +1

    😂😂😂

  • @JerrySandhu91
    @JerrySandhu91 4 роки тому +1

    Fuffar Gurpreet niamia g

  • @ramanshandilya8626
    @ramanshandilya8626 3 роки тому +1

    Mari janda gallan, duniya agge turi jaanddi eh banda sarya nu kanda na english bolo na changge kapde pao, eh globalisation ta time aa

  • @kuldeepsingh1705
    @kuldeepsingh1705 4 роки тому +1

    Very nice vir g