ਪੀਐੱਚ.ਡੀ ਜਾਂ ਝੂਠ ਦੀ ਦੁਕਾਨ? Budh Singh Nelon l Manjit S. Rajpura l Des Puadh l B Social

Поділитися
Вставка
  • Опубліковано 10 вер 2024
  • ਪੀਐੱਚ.ਡੀ ਜਾਂ ਝੂਠ ਦੀ ਦੁਕਾਨ?
    #BudhSinghNelon
    #ManjitSinghRajpura
    #DesPuadh
    #BSocial

КОМЕНТАРІ • 138

  • @bittumehatpuri70
    @bittumehatpuri70 2 роки тому +4

    ਸਿੱਖਿਆ ਖੇਤਰ ਦੇ ਵਿਦਵਾਨਾਂ ਦੇ ਪਾਜ਼ ਉਧੇੜਦਾ ਬੁੱਧ ਸਿੰਘ ਨੀਲੋਂ ਦਾ ਧਮਾਕੇਦਾਰ ਇੰਟਰਵਿਊ ਸੁਣ ਕੇ ਅਣਮੁੱਲਾ ਗਿਆਨ ਹਾਸਿਲ ਹੋਇਆ

  • @jassjasdevbhaurla3386
    @jassjasdevbhaurla3386 3 роки тому +18

    ਇਥੇ ਬਹੁਤ ਹੀ ਵਧੀਆ ਤੇ ਸਹਿਜਤਾ ਨਾਲ ਗੱਲਾਂ ਕੀਤੀਆਂ ਬੁੱਧ ਸਿੰਘ ਜੀ ।

  • @sukhchainsinghkang1313
    @sukhchainsinghkang1313 3 роки тому +24

    ਸਚ ਲਿਖਣਾ ਤੇ ਬੋਲਣਾ ਆਪ ਹੀ ਸਚ ਏ।
    ਆਖਿਰ ਸਚ ਤਾਂ ਸਚ ਹੀ ਰਹਿੰਦਾ।

  • @BABEDARADIO
    @BABEDARADIO 3 роки тому +7

    ਸੱਚ ਨੂੰ ਸਾਹਮਣੇ ਲਿਆਉਣ ਲਈ ਧੰਨਵਾਦ ਬੁੱਧ ਸਿੰਘ ਨੀਲੋਂ ਜੀ

  • @Harryvlog428
    @Harryvlog428 3 роки тому +7

    ਬਿੱਲਕੁੱਲ ਸਹੀ ਗੱਲ ਕਹੀ ਸਰ,, ਪੰਜਾਬੀ ਯੂਨੀਵਰਸਿਟੀ ਦਾ ਬਹੁਤ ਬੁਰਾ ਹਾਲ ਹੈ,, ਇੱਥੇ ਸ਼ਿਫਾਰਸ ਚੱਲਦੀ ਹੈ

  • @ajaniqbalsinghdhaliwal5960
    @ajaniqbalsinghdhaliwal5960 3 роки тому +14

    7:07....ਨਵਾਂ ਜ਼ਮਾਨਾ .....ਦੇਸ਼ਰਾਜ ਕਾਲੀ.....
    15:15....ਅਮਰਜੀਤ ਸਿੰਘ ਕਾਂਗ ਦਾ ਕਿਰਦਾਰ.....
    29:00....3ਲੱਖ ਚ ਪੀ.ਐਚ.ਡੀ. ....
    33:33...ਦਸਵੀਂ ਤੇ ਪੀ.ਐਚ.ਡੀ. ...
    🌾🍁🙏🍁🌾

  • @jassjasdevbhaurla3386
    @jassjasdevbhaurla3386 3 роки тому +12

    ਬਹੁਤ ਹੀ ਵਧੀਆ ਜਾਣਕਾਰੀ ਹੈ ਬੁੱਧ ਸਿੰਘ ਜੀ ।

  • @jasleenkaur4379
    @jasleenkaur4379 3 роки тому +5

    ਬਾਈ ਕਿਆ ਕਰੇ, ਬਹੁਤ ਹੀ ਵਧੀਆ ਜਾਣਕਾਰੀ ਮਿਲੀ ਧੰਨਵਾਦ ਜੀ , ਰਾਜਪੁਰਾ ਸਾਬ ਅਤੇ ਨੀਲੋਂ ਸਾਬ ਇੱਕ ਇੱਕ ਅੱਖਰ ਬਹੁਤ ਧਿਆਨ ਨਾਲ ਸੁਣਿਆ ਧੰਨਵਾਦ ਬਾਈ

  • @BaljeetParmar4U
    @BaljeetParmar4U 3 роки тому +5

    Great expose dear Budh Singh. Keep up the good job. Thanks and cheers.

  • @RajpalParihar-jf8vr
    @RajpalParihar-jf8vr 3 роки тому +11

    Sach boln lyi himmat chidi hai.tuhdi khoj te mehnat nu salam ji.👍

  • @shrutibansal9937
    @shrutibansal9937 3 роки тому +6

    My big thanks to the guest of the show.. who dare say and write the truth.
    My one suggestion - the interviewer should not interrupt when such a researcher is speaking and especially at the end when he did not let sir complete the sentence.

  • @bala4201
    @bala4201 3 роки тому +18

    ਪੈਸੇ ਦਿਓ ਘਰ ਬੈਠੇ ਡਿਗਰੀ ਲਓ । ਅੱਧੇ ਡਾਕਟਰ ਵੀ ਨਕਲੀ ਨੇ ਬੰਦੇ ਮਾਰਨ ਵਾਲੇ।

  • @bakhashsangha3638
    @bakhashsangha3638 2 роки тому +1

    Bahut vadhiya jankari

  • @raghbirsinghdhindsa3164
    @raghbirsinghdhindsa3164 3 роки тому +3

    ਸ਼ੁਕਰੀਆ ਸ ਬੁੱਧ ਸਿੰਘ ਜੀ
    ਬਹੁਤ ਵਧੀਆ ਜਾਣਕਾਰੀ ਦਿੱਤੀ ਜੀ

  • @big649
    @big649 2 роки тому

    ਕਿਆ ਬਾਤ ਹੈ ਬਾਈ ਜੀ ਨੰਗੇ ਹਮਾਮ ਤੋਂ ਪੜ੍ਹਦਾ ਚੁਕਿਆ ਹੈ।

  • @mandigobindgarh9230
    @mandigobindgarh9230 2 роки тому +1

    ਬਹੁਤ ਵਧੀਆ ਪੇਸ਼ਕਾਰੀ

  • @KulwantSingh-wh8nj
    @KulwantSingh-wh8nj 3 роки тому +2

    Eh Budh Singh Nelon meri nazar ch real hero hai...salute

  • @kiranjitkaursra340
    @kiranjitkaursra340 3 роки тому +35

    ਹਰ ਖੇਤਰ ਹੀ ਪੈਸੇ ਨਾਲ ਸਰਟੀਫਿਕੇਟ ਡਿਗਰੀਆਂ ਵਿੱਕ ਰਹੀਆਂ ਹਨ।ਮੁਲਕ ਦਾ ਭੱਠਾ ਐਵੇ ਤਾਂ ਨਹੀਂ ਥੈਠ ਰਿਹਾ।

    • @riverocean4380
      @riverocean4380 3 роки тому +3

      ਸਾਲ 2000 ਵਿਚ ਅਸੀਂ ਆਵਦੇ ਦਾਦਾ ਜੀ DMC ਹੋਸਪਿਟਲ ਵਿਚ ਲੈ ਕੇ ਗਏ - ਜੋ ਉਥੋ ਵਾਪਸ ਨਹੀ ਮੁੜੇ ਜਿਓਦੇ - ਸੁਨ ਕੇ ਹੈਰਾਨਗੀ ਹੋਈ ਕੀ ਉਥੇ doctor -ਪੈਸਾ ਦੇ ਬਣਦੇ ਹਨ - ਮਤਲਬ ਕੀ numbers/grade ਦੇ ਹਿਸਾਬ ਨਾਲ ਨਹੀ - ਸਗੋ ਕੀ ਉਨਾ ਦੇ parents ਕਿਨਾ "ਚੰਦਾ" ਦੇ ਸਕਦੇ ਹਨ - ਜੋ ਇਹੋ ਜਿਹੇ ਹੋਣਗੇ - ਓਹ ਫਿਰ ਇਲਾਜ ਵੀ ਇਹੋ ਜਿਹਾ ਹੀ ਕਰਨਗੇ - ਦੂਸਰੀ ਗਲ - ਕੁਝ ਕੁ ਖੇਤਰ ਵਿਚ quota ਨਹੀ ਹੋਣਾ ਚਾਹੀਦਾ - ਜਿਵੇ doctors - judges, top jobs ਦੇ ਵਿਚ - ਇਹ ਸਿਰਫ merit ਦੇ ਹਿਸਾਬ ਨਾਲ ਹੀ ਮਿਲਣੀਆ ਚਾਹਦੀਆ !!

    • @linconjeet7061
      @linconjeet7061 3 роки тому +1

      Eh sab kuch purane namvar professor ate politicians di kita dharia

  • @mandipkaur8510
    @mandipkaur8510 3 роки тому +5

    Very valuable information about p.hd. students. Comment from yadwinder singh.

  • @balbinderdhillon9369
    @balbinderdhillon9369 3 роки тому +7

    Dr Shaib, The saying is, ਜਿਹੋ ਜੇ ਆਲ਼ੇ , ਉਹੋ ਜਏ ਕੁਜੇ ,not ਜਿਹੋ ਜਿਹੇ ਕੁੱਜੇ , ਉਹੋ ਜਿਹੇ ਆਲੇ

  • @khushdeepkhushi7697
    @khushdeepkhushi7697 2 роки тому +2

    ਬਹੁਤ ਵਧੀਆ nelon ਸਾਬ

  • @rickysidhu4709
    @rickysidhu4709 3 роки тому +2

    ਬਹੁਤ ਸ਼ਾਨਦਾਰ

  • @nirmal695
    @nirmal695 2 роки тому +1

    Bahut vadhai jaankari

  • @sexeducation6939
    @sexeducation6939 3 роки тому +4

    ਬਹੁਤੀਆਂ ਗੱਲਾਂ ਸਹੀ ਨੇ, ਪ੍ਰੋਫੈਸਰਾਂ ਨੇ ਬਹੁਤ ਗੰਦ ਪਾਇਆ ਹੋਇਆ। ਬਹੁਤੇ ਤਾਂ ਅਨਪੜ੍ਹ ਲੋਕਾਂ ਵਰਗੇ ਨੇ। ਕੁੜੀਆਂ ਨੂੰ ਗੁੱਡ ਮਾਰਨਿੰਗਿ ਭੇਜਦੇ ਰਹਿੰਦੇ ਆ। ਜਾਲ ਪਾਉਂਦੇ ਰਹਿਣਗੇ ਲੈਕਚਰਾਂ ਰਾਹੀਂ। ਨਾਰੀਵਾਦੀ ਗੱਲਾਂ ਕਰਕੇ ਕੁੜੀਆਂ ਨੂੰ ਭਰਮਾਉਦੇ ਰਹਿੰਦੇ ਆ। ਕੁੜੀਆਂ ਵਿਚਾਰੀਆਂ ਭੋਲੀਆ ਭਾਲੀਆਂ ਗੱਲਾਂ ਵਿਚ ਆ ਜਾਂਦੀਆਂ। ਕੁਛ ਕ ਵਿਗੜੀਆਂ ਹੋਈਆਂ ਫਾਇਦਾ ਵੀ ਚੁੱਕ ਦੀਆਂ ।

  • @davinderkaur8261
    @davinderkaur8261 Рік тому

    Very useful discussion.

  • @HarpalSingh-ee8uw
    @HarpalSingh-ee8uw 3 роки тому +8

    Bilkul sahi veere....paise kman da ik jriaa hai Universities da Ph.D degree dena...but end te nuksan students da....so students nu chahida hai k aware hovo and apna time sahi jga te utilize kro.

  • @NaturalContents
    @NaturalContents 2 роки тому

    ਪਰਸੋਂ ਇਹਨਾਂ ਦੇ ਹੱਥੋਂ ਹੋਈ ਕਿਤਾਬ ਬਾਬੂ ਰਜਬ ਅਲੀ ਜੀ ਪੜ੍ਹੀ ਅੱਧੀ ਕ 💌💌💌🌿🌼

  • @sohilkumar6182
    @sohilkumar6182 3 роки тому +3

    ਸਹੀ ਕਿਹਾ ਜਨਾਬ ..

  • @shamlal6539
    @shamlal6539 3 роки тому +3

    Both r good,simple and straight-forward persons. Though interview is in lighter veins but on very serious malpractices that too in educational field. It is a unique interview without any formalities....open. i v come across such an interview ist time.
    Indeed,such things r required in whole world. It hold some concrete reformative purpose.
    A very big educational problem which if not tackled even now will finish whole society........if somewhat remains.
    He took just one field of ph.d.mostly of punjabi and that too he was quite aware of it and suffered badly. If wants, also bring videos or thru other social media sources abut other subjects or other known hidden matters in the educational organisations which r damaging it , although surely such tasks r very courageous, hardworking and require dedication work.

  • @avinashmusafir2936
    @avinashmusafir2936 3 роки тому +2

    Good discussion

  • @jasbirsingh1298
    @jasbirsingh1298 3 роки тому +2

    Very nice please continue good talk ji 😊👍👍💖👌👌👌

  • @parmjeetkaur8622
    @parmjeetkaur8622 3 роки тому +7

    ਇਹ ਆਪਣੇ ਬੰਦਿਆਂ ਨੂੰ phd ਕਰਵਾਦੇ ਹਨ।ਸਾਡੇ ਨਾਲ ਵੀ ਬਹੁਤ ਕੁੱਝ ਹੋਇਆ।ਇਥੇ ਸਭ ਪੈਸੇ ਚਲਦੇ ਹਨ।ਪੈਸੇ ਦੇ ਕਿ phd ਲੈ ਲਵੋ।

  • @user-cn6tl6uo4i
    @user-cn6tl6uo4i 3 роки тому +6

    ਕਮਾਲ ਦੀ ਜਾਣਕਾਰੀ ਧੰਨਵਾਦ ਜੀ

  • @JaswantSingh-wi2hu
    @JaswantSingh-wi2hu 3 роки тому +1

    Very good informations

  • @amarjeets7372
    @amarjeets7372 2 роки тому +2

    We salute Budh Singh ji for his dare during that time in exposing these people and one salute goes to the newspaper that printed this news at that time where the rest of them refused. It is a very common thing in Punjabi University when it comes to Ph.D. and the people who have done this ph.d by copying and pasting they still do that wherever they work.

  • @harpreetsinghgrewal7563
    @harpreetsinghgrewal7563 3 роки тому +2

    Bahut wadhia !

  • @gurbachansingh1869
    @gurbachansingh1869 3 роки тому +3

    Budh singh
    You are great
    Very rear person speaks like you
    Give money or material
    Get degree.
    Punjab thohadda Renne (debt) aaa

  • @Mandeep_kaur_bhadaur
    @Mandeep_kaur_bhadaur 3 роки тому +2

    ਸਹੀ ਕਿਹਾ ਜੀਓ

  • @SarbjitSingh-sy8mb
    @SarbjitSingh-sy8mb 3 роки тому +3

    ਐਵੇਂ ਦੁਨੀਆਂ ਗੰਦ', ਮੰਦ ਦੇਖੀ ਜਾਹਾ, ਗੰਦ, ਮੰਦ ਬੋਲੀ ਜਾਹਾ ਯੌਨ ਨੀਲੋਂ ਸੱਚਮੁੱਚ ਮਨਜੀਤ ਕੀ ਬਾਤਾਂ ਕਾ ਸਮਝ ਕੈ ਉਤਰ ਦੇ ਰਿਐ

  • @nirmalsingh-li5ct
    @nirmalsingh-li5ct 3 роки тому +2

    ਬੂਟਾ ਸਿੰਘ ਸ਼ਾਦ ਪੰਜਾਬੀ ਨਾਵਲ ਜਗਤ ਦਾ ਗਾਡਰ

  • @charanjitkaur923
    @charanjitkaur923 3 роки тому +1

    ਬਹੁਤ ਵਧੀਆ ਵੀਰ ਜੀ ਸੱਚ ਸਾਹਮਣੇ ਲਿਆਂਦਾ ਜੀਉ

  • @nirmalsingh1473
    @nirmalsingh1473 3 роки тому +9

    ਡਾਕਟਰੋ ਹੈ ਕੋਈ ਜਵਾਬ

  • @charanjitkaur923
    @charanjitkaur923 3 роки тому +2

    ਵੀਰ ਹੁਸ਼ਿਆਰਪੁਰ ਤਾਂ ਬੇਰੁਜ਼ਗਾਰ ਆ ਜਿਹਨੂੰ ਜਮਾ ਚੜੇ ਤੋ ਇਲਾਵਾ ਨਹੀ ਆਉਦਾ ਉਹ ਆਧਿਆਪਕ ਬਣੇ ਆ ਜੀ

  • @TarksheelAussie
    @TarksheelAussie 3 роки тому +3

    ਬਹੁਤ ਹੀ ਜ਼ਿਆਦਾ ਗੰਭੀਰ ਮਸਲਾ ਆ ਆਹਾ

  • @devinderpunj8411
    @devinderpunj8411 3 роки тому +2

    Sir u r doing a daring job keep it up I salute u

  • @sukhdevsinghsohi1951
    @sukhdevsinghsohi1951 3 роки тому +2

    Veer tusi great ho

  • @angrejsinghshergill8548
    @angrejsinghshergill8548 3 роки тому +6

    Kyi gllan bilkul sachian ji main 20 saal akhin vekhiyan

  • @saanjhsawera9651
    @saanjhsawera9651 2 роки тому +1

    ਬੜਾ ਦਿਲਚਸਪ ਦੁਖਦਾਈ ਮਾਮਲਾ ਹੈ। ਅਜਿਹਾ ਮਾਮਲਾ ਤਾਂ ਇਕ ਵੀ ਨਹੀਂ ਮਿਲਣਾ ਚਾਹੀਦਾ ਹੈ। ਤੁਹਾਡੀ ਕੋਸ਼ਿਸ਼ ਚੰਗੀ ਹੈ।ਇਸ ਦੇ ਸਿੱਟੇ ਠੀਕ ਨਿਕਲਣਗੇ। ਸਾਰਾ ਕੁਝ ਗ਼ਲਤ ਹੀ ਨਹੀਂ ਹੈ। ਗ਼ਲਤ ਜ਼ਰੂਰ ਹੈ। ਨਵਤੇਜ ਗੜ੍ਹਦੀਵਾਲਾ

  • @user-rm4vb4wb9x
    @user-rm4vb4wb9x Рік тому

    ਹਾਕਮਾਂ ਦੀ ਸੋਚੀ ਸਮਝੀ ਰਣਨੀਤੀ ਦੇ ਤਹਿਤ ਪੰਜਾਬੀ ਭਾਸ਼ਾ ਅਤੇ ਪੰਜਾਬ ਦੇ ਸਿੱਖਿਆ ਢਾਂਚੇ ਦਾ ਭੱਠਾ ਬਿਠਾਇਆ ਗਿਆ ਹੈ।

  • @gurpreetsinghbath1763
    @gurpreetsinghbath1763 3 роки тому +1

    ਬਹੁਤ ਵਧੀਆ ਜੀ

  • @baldevchungha3529
    @baldevchungha3529 3 роки тому +5

    ਬੁਧ ਜੀ ਬਹੁਤ ਲੋਕ ਅੱਜ ਵੀ ਮਿਹਨਤ ਕਰਦੇ ਹਨ ਜਿਆਦਾ ਲੋਕ ਨਕਲੀ ਨਹੀਂ ਹੁੰਦੇ ਤੁਸੀਂ ਸਭ ਨੂੰ ਨਾ ਫੜੋ

  • @Sukhwinder351
    @Sukhwinder351 3 роки тому +2

    ਕਾਫੀ ਬੁਰਾ ਹਾਲ ਹੈ ਪੰਜਾਬੀ ਸਾਹਿਤ ਦਾ।

  • @bhupinderpalkaur5698
    @bhupinderpalkaur5698 2 роки тому +1

    Yes it is a issue

  • @riverocean4380
    @riverocean4380 3 роки тому +3

    ਆਮ ਤੌਰ ਤੇ ਇਹ ਵੇਖਿਆ ਜਾਂਦਾ ਹੈ ਕੀ ਬਹੁਤ ਲੋਕ ਜੋ ਹਥੀ ਮਹਿਨਤ ਕਰਦੇ ਹਨ - ਬਹੁਤ intelligent ਹੁੰਦੇ ਹੋਈ ਵੀ ਕਿਸੇ well paid ਅਹੁਦੇ ਤੇ ਨਹੀ ਜਾ ਸਕਦੇ!! paper shufflers ਜਾ paper pushers ਜੋ ਇੱਕ ਤੋਤੇ ਵਾਂਗੂ ਰਟੇ ਹੋਏ ਨਾਹਰਿਆ ਵਾਂਗੇ ਕਿਸੇ ਹੋਰ ਦੀ ਖੋਜ ਨੂ ਅਗੇ ਤੋਰੀ ਜਾਂਦੇ ਹਨ ਪਰ ਤਨਖਾਹ ਤੇ ਭਤੇ ਮੋਟੇ ਲਈ ਜਾਂਦੇ ਹਨ - ਇੰਡੀਆ ਦੇ ਕੇਂਦਰ ਦੇ employee ਤੇ states level ਦੇ employees ਦਾ ਇਹੋ ਹਾਲ ਹੈ!!! ਮਨਮੋਹਨ ਸਿੰਘ ਜਦੋ ਦੇਸ਼ FDI ਵਾਸਤੇ ਖੋਲਿਆ ਸੀ ਤਾ govt employees ਨੂ ਮੋਟੇ ਗਫੇ ਦੇਣੇ ਸ਼ੁਰੂ ਕੀਤੇ ਸੀ - ਉਸ ਦੇ ਕਈ reasons ਸੰਨ - ਇੱਕ ਤਾ ਲੋਕਾ ਦੀ purchase power ਵਧਾਓਨੀ - ਮਤਲਬ ਕੀ economy ਨੂ ਤੋਰਨਾ, ਦੂਸਰਾ ਇਹ ਸੀ ਕੀ ਜੇ ਜੋਬ ਤੋ ਪੈਸਾ ਰੋਟੀ ਖਾਣ ਜੋਗਾ ਆਵੇਗਾ ਤਾ corruption ਘਟੇਗੀ - ਪਰ corruption ਵਾਲਿਆ ਨੇ ਫਿਰ rate ਹੀ ਚੁਕ ਦਿਤੇ - ਲਾਲਚ ਖਤਮ ਨਹੀ ਹੋਇਆ!!!

  • @sunnysingh8080
    @sunnysingh8080 3 роки тому +1

    Bilkul sahi

  • @iqbalsingh2302
    @iqbalsingh2302 3 роки тому +1

    🙏🙏🙏🙏

  • @bhourrecorders1241
    @bhourrecorders1241 3 роки тому +6

    ਹਾਹਾਹਾਹਾ ਨਿੱਕੀ ਜਿਹੀ ਗੱਲ ਨੂੰ ਗੱਪਾਂ ਦਾ ਪਰੇਥਣ ਲਾ ਕੇ ਵਧਾ ਕੇ ਪੇਸ਼ ਕਰਦਿਆਂ ਕਿਤਾਬ ਲਿਖ਼ਣ ਨੂੰ ਪੀ ਐਚ ਡੀ ਕਹਿੰਦੇ ਹਨ।ਉਹੀ ਕਿਤਾਬ ਫਿਰ ਇਤਹਾਸਕ ਦਸਤਾਵੇਜ਼ ਬਣ ਜਾਂਦੀ ਹੈ

  • @LalitSharma-pn4ur
    @LalitSharma-pn4ur 3 роки тому +1

    👌👌👌👌👌

  • @harmeetkaurmeetwritersingr3689
    @harmeetkaurmeetwritersingr3689 3 роки тому +2

    ਏਦਾਂ ਈ ਹੁੰਦਾ ਸੱਚ ਦੱਸ ਰਹੇ ਨੇ ਬੁੱਧ ਸਿੰਘ ਵੀਰ ਜੀ

  • @LakhvirSingh-rp9bn
    @LakhvirSingh-rp9bn 3 роки тому +1

    ਬੁਧ ਸਿੰਘ ਜਿੰਦਾਬਾਦ
    ਨੀਲੋਂ ਸਾਹਬ ਜਿੰਦਾਬਾਦ

  • @salwindersingh8156
    @salwindersingh8156 3 роки тому +1

    We have been seen corruption in every field in punjab.it is very shameful for our community.because our community have been very poor.they have been faced many problems in every field.i like some honest people.waheguru sab te Mehar bharia hath Rakhi

  • @sunnysingh8080
    @sunnysingh8080 3 роки тому +1

    Banda baakay he educated lgda....eh taa jrra putan wala ...jhoothay bandeya dia....eho jehay asli sikh hunday nay...dhanvaad veer tera.👌👌👌🙏

  • @sherapunjab4162
    @sherapunjab4162 2 роки тому +1

    ਪੰਜਾਬੀ ਯੂਨੀਵਰਸਿਟੀ ਨੇ ਸਿਰਫ ਲ਼ ਦੀ ਖੋਜ ਕੀਤੀ ਹੈ 😁😁😁😁😁😁😁

  • @BaljeetKaur-vk4vd
    @BaljeetKaur-vk4vd 3 роки тому +2

    Please read some ideas of discussion among yourselves and a dialogue with the goverment with stronger argument.
    Poverty-focused government
    1. One central goal should be to create a more poverty-focused government.
    2. Previously, poverty reduction had been largely a marginalized concern within governments of developing countries, India is still a developing country and should be more focused.
    3. Through the Poverty Reduction Strategy process, the issue of poverty should be moved up in priority, letting go of what has not worked and implementing what will work.......creating more comprehensive plans addressing poverty specifically than ever before, eg employment , income>>>>freeing people to provide by themselves for themselves..... with independence of daily meal and housing etc, .....education, resources >>>>knowledge, information, tools to enable farming at comfortable level.
    4. There should be also an increase in “pro-poor” spending within the health, education and transportation sectors.
    Government participation be, including ministries, parliament and sub-national governments
    farmers participation and other involvement. eg, groups that will honour the poverty reduction idea and not step over the farmer and majdoor and crushing them......instead,,,to help them.....this can include good people civil society groups, women’s groups to educate families and people, ethnic minorities, policy research institutes and academics, the private sector who wants to help the poor farmers and majdoor, trade unions in support of farmers and representatives such as legal people who can read the law and know the law is written in the help of people and not to destroy them from different regions of the country from individual states.
    Participation and consultation of the poor or their representatives
    Civil society involvement
    1. One major function of the Poverty Reduction Strategy has to encourage more participation from the population: whole of India farmer and that are not.
    2. The purpose of civil society involvement is to increase the influence of farmers in policy creation, program implementation, resource allocation and priority setting.
    3. The intent here is to cultivate a degree of national consensus, thereby creating a poverty reduction strategy that is more representative of farmers and majdoor interests.
    4. The idea behind this should be that the Poverty Reduction Strategy then be owned by the population also be h government and then it can be sustainable, as it suits the needs and capacities of the country.

  • @JagpreetSinghChahal
    @JagpreetSinghChahal Рік тому

    Sach ae

  • @Newsmoosewalaindiasunnydeol

    Sir, i respect your research...but I am PhD from Panjab University Chandigarh...in History...but...i can say that my research is not a copy of anyone else....you might be true but still real researches cannot be ignored....

  • @baljindercheema7236
    @baljindercheema7236 3 роки тому +1

    True

  • @JaspreetSingh-js1xn
    @JaspreetSingh-js1xn 3 роки тому

    Wah ji wah🚜🚜🚜🚜🚜
    Najara bann dita

  • @baljeetsinghsandhu8489
    @baljeetsinghsandhu8489 3 роки тому +1

    Very good Budh Singh.

  • @user-bu6hu8jh5y
    @user-bu6hu8jh5y 3 роки тому +2

    Oh my God!!

  • @RajinderSingh-re6vn
    @RajinderSingh-re6vn 3 роки тому +2

    ਆਤਮ ਹਮਰਾਹੀ ਡਾ ਼ ਲੁਧਿਆਣਾ

  • @yadvindersinghguram4264
    @yadvindersinghguram4264 3 роки тому +1

    ਬਾਬਾ ਬੁੱਧ ਜੀ🌹

  • @ਚੜਦਾਪੰਜਾਬਲਹਿੰਦਾਪੰਜਾਬ-ਵ2ਵ

    ਜੋ ਥਮੇ ਬਾਤਾ ਕਰ ਰਹੇ ਸੲੀ ਏ

  • @bala4201
    @bala4201 3 роки тому +1

    ਬਾਈ ਜੀ ਬੇੜਾ ਗਰਕ ਹੈ ।

  • @DAVINDERSINGH-uq9bt
    @DAVINDERSINGH-uq9bt 3 роки тому +1

    Good job bro 👍

  • @narindermultani2874
    @narindermultani2874 3 роки тому +1

    If you want to improve research level in all languages then make paper publication mandatory in recognized journals. At least two research papers at international level.

    • @shrutibansal9937
      @shrutibansal9937 3 роки тому

      Publication is mandatory already, but there is also corruption in it as well.

  • @hardevsingh6468
    @hardevsingh6468 3 роки тому +2

    ਸੱਚ ਕਹਾ ਤੇ ਭਾਬੜ ਮੱਚਦਾ

  • @00kamal72
    @00kamal72 3 роки тому +1

    ਵੀਰੇ ਤੁਸੀ ਤਾ ਵਖੀਏ ਉਧੇੜ ਦਿਤੱੇ ਫਿਰ ਜੌਬ ਤਾ ਜਾਣੀਸੀ ਬਾਕੀ ਆਪਣੇ ਦੇਸ ਨੂੰ ਛੱਡਣ ਦਾ ਵੱਡਾ ਕਾਰਨ ਵੀ ਲੋਕਾ ਦਾ ਇਹੋ ਹੈ ਕਿਤੇ ਆਪਣੀ ਮਿਹਨਤ ਦਾ ਮਤਲਵ ਪੜਾਈ ਮੁੱਲ ਤਾ ਪੲੇਗਾ ੲਿਥੇਤਾ ਸਭ ਲਿਕਾਉ ਆ

  • @vivelathelandofglory6321
    @vivelathelandofglory6321 3 роки тому

    Very sad state of affairs in our dear Punjab.....so much corruption....moral and economic...

  • @ravindersingal5679
    @ravindersingal5679 3 роки тому +1

    Buddh Singh Nelon is Dr. Budhi Kota Subbarao of Punjab.

  • @jot0092
    @jot0092 2 роки тому

    Eh paper di details send kr deo ta ki asi bi pdh skye

  • @LakhwinderSingh-xt4mc
    @LakhwinderSingh-xt4mc 3 роки тому

    Nyc

  • @sukhdevdhillon7161
    @sukhdevdhillon7161 3 роки тому +3

    Punjabi di MA ta 1950 ch shuru hoi c
    Fr ph.d 1925 ch kiwe

  • @linconjeet7061
    @linconjeet7061 3 роки тому +2

    Bilkul sahi hai tuhadi har gal.tuhadi gal ton pata lagda kyon Punjabi University vale sare Drama kyon karde ne.

    • @linconjeet7061
      @linconjeet7061 3 роки тому

      Je tan koi kise vade minister da rishtedaar ya University mulazim da rishtedaar hai tan tuhade lai shartan hor han,baki aam students lai shartan hor han

    • @linconjeet7061
      @linconjeet7061 3 роки тому

      Government dian grants kho raj ke
      Research de aise di taise.

  • @harmeetkaurmeetwritersingr3689
    @harmeetkaurmeetwritersingr3689 3 роки тому +1

    ਬਹੁਤ ਕੁਝ ਨਕਲ ਮਾਰ ਕੇ ਹੁੰਦਾ

  • @jagdipsingh1501
    @jagdipsingh1501 3 роки тому +2

    Bilkul sach.
    Phd wich sab hera feri hundi hai. Favouritism chalda hai.
    Punjabi University wich total corruption hai. Sab gand paeya pia hai. Koi puchhan wala nahi

  • @davinderpreet3924
    @davinderpreet3924 3 роки тому

    Baba budh singh ji ki jai ho

  • @udaaidadefan5651
    @udaaidadefan5651 3 роки тому

    Veer ji gal eh aaa ke age wala response Ni de reha property ... Punjabi boli Punjabi he hundi aaa last ch kina active oh gya se

  • @kulvircheema8886
    @kulvircheema8886 3 роки тому +1

    52 books de mahanta daso sir please

  • @navjotdhillon4108
    @navjotdhillon4108 3 роки тому +1

    Budh singh neelon ni budh changara aa bai

  • @angrejsinghshergill8548
    @angrejsinghshergill8548 3 роки тому +4

    Out of india nhi janda c bai ji galt aa....

  • @sandaldeepantal4504
    @sandaldeepantal4504 3 роки тому +3

    22 ji number deyo main ve karne PhD. Koi sasta ja banda

  • @learntounlearn2500
    @learntounlearn2500 3 роки тому +2

    Manjit bai op 🔥

  • @panjabisher6696
    @panjabisher6696 3 роки тому

    Very true..!! add the name of Gurdarshan Dhillon and Dr Udoke's name in the list of fake Phd'ers

  • @bksingh3985
    @bksingh3985 3 роки тому +1

    PHD=PICHON HATH LA;LA
    DAKHNA《Baji Beet Jaan To Badd》

  • @llbllm1698
    @llbllm1698 3 роки тому

    Deptt dae theakdara de kartoota nae sb. u r right g

  • @davinderpreet3924
    @davinderpreet3924 3 роки тому

    ਡਾ ਆਤਮ ਹਮਰਾਹੀ ਕੀ ਜਯ ਹੋ ਜਿੰਨਾ ਨੇ ਪੀਐਚਡੀ ਖੇਤਰ ਚ ਕਾਫੀ ਯੋਗਦਾਨ ਪਾਇਆ ਜੋ ਨਾ ਭੁਲਾਉਣ ਯੋਗ ਹੈ

  • @rahul4646474
    @rahul4646474 3 роки тому

    Shayad Punjabi bhawan vich piche peya set tusi wapis rakhna bhul gye c jo ki haneri chalan kar k gir geya c ji.
    Theatre nu nwa khreedna aukha hunda sir kyunki sarkae valo koi madad nahi.
    Baaki tusi galaa vadiya kitiya knowledge diya.

  • @jagvirsinghkhangura7774
    @jagvirsinghkhangura7774 3 роки тому

    😀😀

  • @44wxy
    @44wxy 3 роки тому

    Jinne punjabi de professor lag nen sarrea nen paise de ke likwaian nen . IK Banda tan budhlada vich like da si