My journey India to Spain | Punjabi | Fraud Agent

Поділитися
Вставка
  • Опубліковано 21 сер 2024
  • ਇਹ ਮੇਰੀ ਕਹਾਣੀ ਇੰਡੀਆ ਤੋਂ ਸਪੇਨ ਪਹੁੰਚਣ ਦੀ
    ਏਜੇਂਟਾਂ ਕੀ ਕੀ ਕਿਹਾ ਸੀ ਤੇ ਅਸਲ ਚ ਕੀ ਧੱਕੇ ਖਾਦੇ
    #Punjabi #Spain #Europe

КОМЕНТАРІ • 4,1 тис.

  • @kamaldhimansunam75
    @kamaldhimansunam75 5 років тому +210

    ਮੈਂ ਸਾਰੀ ਵੀਡੀਓ ਦੇਖ ਕੇ ਹੁਣ ਪਿੰਡ ਜਾ ਰਿਹਾ ਦੁਕਾਨ ਬੰਦ ਕਰਕੇ ਇੰਡੀਆ ਦੇ 10:30 ਹੋ ਗੲੇ ਜਦ ਕਿ ਮੈਂ 8ਵਜੇ ਚਲਾ ਜਾਂਦਾ ਥੋੜਾ ਜਿਹਾ ਪਹਿਲਾਂ ਹੀ ਲੇਟ ਸੀ ਬਾਕੀ ਵੀਡੀਓ ਛੱਡਣ ਦਾ ਮਨ ਨਹੀਂ ਕੀਤਾ

  • @devindersinghbenipal8170
    @devindersinghbenipal8170 4 роки тому +20

    Salute teri Bahaduri nu..
    Mera brother v 1999 vich Belgrade ton Macedonia ton greec enter krke fer 28 ghante ferry vich bus de box vich lama pai ke italy gya..italy ton Germany enter kita..2001 vich real chacha jo Germany vich PR c osne 8 months baad deport karwa dita..but 2006 vich dowara brother nu delhi to Barcelona (spain) direct flight through bhejeya..2010 vich brother nu PR mil gyi..hun life da full enjoy krda...tuhadi story same mere brother wargi hai..
    Tuhade NRI te waheguru kirpa karan

  • @virindersingh8202
    @virindersingh8202 3 роки тому +14

    Very down to earth and pure hearted man .the tough days spent made you a strong man.God bless you and you keep helping others. Sat siri akaal.

  • @harmeetkharoud8994
    @harmeetkharoud8994 3 роки тому +32

    ਬਹੁਤ ਸੰਘਰਸ਼ ਕੀਤਾ ਵੀਰ ਜੀ ਤੁਸੀਂ ਨੇ ਪਰ ਜੇ ਆਪਣੇ ਭਾਰਤ ਦੇਸ ਦੇ ਵੱਡੇ ਢਿੱਡਾ ਵਾਲੇ ਲੀਡਰ ਇਮਾਨਦਾਰ ਬਣ ਜਾਣ ਤਾ ਭਾਰਤ ਵਿਚ ਵੀ ਖੁਸ਼ਹਾਲੀ ਆ ਜਾਵੇ ਕਿਸੇ ਵੀ ਪੁੱਤ ਨੂੰ ਆਪਣੇ ਮਾ ਬਾਪ ਤੋ ਦੂਰ ਜਾਣ ਦੀ ਲੋੜ ਹੀ ਨਾ ਪਵੇ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਜਿੰਦਾਬਾਦ

  • @KirpalSingh-jr9ui
    @KirpalSingh-jr9ui 5 років тому +852

    Ana Dil laa k kde Mai film v nai dekhi jinni thodi video Dil laa k dekhi veer

  • @Entertainmenthub263
    @Entertainmenthub263 5 років тому +537

    ਮੈ 2001 ਚ 16 ਸਾਲ ਦੀ ਉਮਰ ਚ ਡੋਂਕੀ ਮਾਰੀ ਸੀ
    ਮੈ 10 -10 ਦਿਨ ਭੁੱਖੇ ਰਹਿਣਾ ਪੈਦਾ ਸੀ
    ਮੈ 7 ਮਹੀਨੇ ਵਾਦ ਪੋਲੈਡ ਪਹੁਿਚਆ ਸੀ
    ਤੇ ਬਾਡਰ ਤੇ ਫੜ ਹੋ ਗਿਆ ਸੀ
    ਮੋਤ ਕਿ ਹੂਦੀ ਆ ਮੈ 16 ਸਾਲ ਦੀ ਉਮਰ ਚ 5 ਬਾਰ ਦੇਖੀ ਰੱਸਤੇ ਚ ਪਤਾ ਨਈ ਕਿੰਨੇ ਕੁ ਰਸਤੇ ਚ ਕਕਾਂਲ ਦੇਖੇ ਹੱਥਾਂ ਚ ਕੱੜੇ ਪਾਏ
    ਉਸ ਟੈਮ ਮੈ ਰੱਬ ਕੋਲੋਂ ਮੋਤ ਮੰਗਦਾ ਸੀ ਪਰ ਰੱਬ ਮੋਤ ਵੀ ਨਈ ਦਿੰਦਾ ਸੀ
    ਨਾਲ ਦਾ ਪਿੰਡ ਦਾ ਯਾਰ ਆਪਣੇ ਤੋਂ ਉਮਰ ਚ ਬੱਡਾ ਮੜ੍ਹ ਆਪਣੇ ਹੱਥਾਂ ਚ ਮਰਦਾ ਦੇਖੀਆਂ
    ਭੂੱਖ ਕਿ ਹੂੰਦੀ ਮੈਨੂ ਉੱਥੇ ਜਾਕੇ ਪਤਾ ਲੱਗਿਆ
    ਰੱਬ ਕਿਸੇ ਦੁਸ਼ਮਣ ਨੂੰ ਵੀ ਨਾਂ ਇੱਦਾਂ ਦੇ ਰਸਤੇ ਪਾਵੇ

  • @vintageriderpunjab8416
    @vintageriderpunjab8416 2 роки тому +5

    Veer ji ਮੈਂ ਵੀ ਇਸ ਰਸਤੇ 1999 ਵਿੱਚ ਸਪੇਨ very easy ਪਹੁੰਚ ਗਿਆ ਸੀ ਪਰ ਤੁਸੀਂ ਬਹੁਤ ਮੁਸ਼ਕਿਲ ਟਾਈਮ
    ਵੇਖਿਆ ਪਰ ਹੁਣ ਮੈਂ 20 ਸਾਲ England ਵਿੱਚ ਰਿਹ ਕੇ ਵਾਪਸ India ਆ ਗਿਆ ਹਾਂ ਪਰ ਹੁਣ ਮੇਰੇ ਬੱਚੇ Canada sett ਹੋ ਗਏ ਹਨ but now I am very happy

  • @03217517675
    @03217517675 3 роки тому +35

    Very sad story. That how people of subcontinent suffer due to toxic politics. Good luck and best wishes bro. I'm from Pakistan and looking forward for good relationship with our neighbors.

  • @simranjeetkaur8365
    @simranjeetkaur8365 5 років тому +198

    ਵੀਰ ਜੀ ਮੈਨੂੰ ਬਹੁਤ ਹੀ ਰੋਣਾ ਆਇਆ ਕੀ ਜੇਲ੍ਹ ਵਿੱਚ ਏਨਾ ਮਾੜੇ ਹਲਾਤਾ ਨੇ ਮੇਰੇ ਭਰਾ ਨੂੰ ਵੀ ਕਿਸੇ ਜੇਲ੍ਹ ਕਰਵਾ ਦਿੱਤੀ ਇੰਡੀਆ ਵਿੱਚ ਮੈਂ ਪਟਿਆਲੇ ਤੋਂ ਆਂ ਹੁਣ Australia ਆਈ ਹੋਈ ਸੀ ਕਿਸੇ ਵੀ ਭੈਣ ਦੇ ਭਰਾ ਨੂੰ ਜੇਲ੍ਹ ਨਾ ਹੋਵੇ 😭😭

  • @harijatt54
    @harijatt54 5 років тому +197

    ਆਹ ਪਹਿਲਾਂ ਵੀਡੀਓ ਜਹੜੀ ਮੈਂ ਕਿੱਤੇ ਵ skip ਨਹੀ ਕਿੱਤੀ

  • @rachnalok9022
    @rachnalok9022 3 роки тому +8

    ਬਹੁਤ ਵਧੀਅਾ ਕਹਾਣੀ ਵੀਰ ਮੈਂ ਸਾਰੀ ਸੁਣੀ ਹੈ! ੲਿਥੇ ਪੰਜਾਬ 'ਚ ਮੈੰ ਧਰਮਕੋਟ ਜ਼ਿਲ੍ਹਾ ਮੋਗਾ ਵਿਖੇ ਕਾਲਜ ਵਿਚ ਪ੍ਰੋਫੈਸਰ ਹਾਂ! ਬਹੁਤ ਵਧੀਅਾ ਲੱਗਾ ਸੁਣ ਕੇ! ਜਿੳੁਂਦੇ ਰਹੋ! - ਡਾ. ਰਾਮ ਮੂਰਤੀ

  • @ONETOUCH_07
    @ONETOUCH_07 3 роки тому +3

    Thanku bhaji thuadi story ton bot kuj Sikhn nu milya .& congratulations tuc v apni Manjil takk akhir pohanch gye.😊🙏🏽

  • @ranchersingh5383
    @ranchersingh5383 5 років тому +109

    veer ਸਲਾਮ ਆ ਤੇਰੇ ਸੰਘਰਸ਼ ਨੂੰ

  • @kuldeepsinghubha1157
    @kuldeepsinghubha1157 4 роки тому +7

    ਪੱਲੇ ਹੋਵੇ ਸੱਚ ਤੇ ਕੋਠੇ ਚੜ ਕੇ ਨੱਚ👍👍
    ਜਿਉਂਦਾ ਵਸਦਾ ਹੱਸਦਾ ਖੇਡਦਾ ਰਹਿ ਵੀਰ ਮੇਰਿਆ
    ਜਿੰਦਗੀ ਜਿੰਦਾਬਾਦ

  • @RRRSekhon
    @RRRSekhon 3 роки тому +12

    ਮੌਤ ਦਾ ਰੇਗਿਸਤਾਨ ਪੜਨ ਤੋ ਬਾਅਦ ਡੌਕੀ ਦੀ ਇਹ ਹੱਡ-ਬੀਤੀ ਸੁਣੀ ਵਾਹਿਗੁਰੂ ਮੇਰੇ ਸਾਰੇ ਵੀਰਾ ਦੇ ਕੀਤੇ ਸੰਘਰਸ਼ ਨੂੰ ਚੰਗੇ ਭਾਗ ਲਾਵੇ।

    • @warringsonu5635
      @warringsonu5635 3 роки тому +1

      Bai ਮੈ ਮੋਤ ਦਾ ਰੇਗਸਤਾਨ ਕਿਤਾਬ ਬਹੁਤ ਲੱਭੀ ਪਰ ਕੀਤੋ ਨੀ ਮਿਲੀ

    • @RRRSekhon
      @RRRSekhon 3 роки тому +1

      @@warringsonu5635 ਬਾਈ ਆ Digital punjabi library site da link aa ehde te payi .

  • @BHUPINDER55484
    @BHUPINDER55484 3 роки тому +124

    ਅੱਜ ਫਿਰ ਦੁਬਾਰਾ 1 ਸਾਲ 6 ਮਹੀਨੇ ਬਾਅਦ ਦੁਬਾਰਾ ਸੁਣ ਰਿਹਾ
    bhupinder Singh from Kuwait 4 \11\ 2020

    • @sahilbhatia6335
      @sahilbhatia6335 3 роки тому +1

      AGAR AP GHR SE HI ONLINE EK NEW ORGANISATION KE SATH PART TIME AND FULL TIME WORK START KRNA CHAHTE H TO WHT PR MESSAGE KARE 8307837724
      0

    • @Hello-mj9nz
      @Hello-mj9nz 3 роки тому

      Shi gall

    • @music.of.all_types
      @music.of.all_types 3 роки тому +3

      Tuc v eh bai nal Rahe? Tuc ohi Bhupinder Singh ho?

    • @warringsonu5635
      @warringsonu5635 3 роки тому

      ਮੈ ਵੀ ਵੀਰ ਸਾਲ ਬਾਅਦ ਸੁਣਣ ਲੱਗਾ ਦੁਬਾਰਾ

  • @kshamadharmani8825
    @kshamadharmani8825 4 роки тому +72

    Paji maja aa gya ! Mein poori video dekhi. I really wanna say dat u r good person by 💖 heart. Hope everything is fine with you now😊. Stay blessed always!

    • @IndiJaswal
      @IndiJaswal  4 роки тому +5

      thank you. hanji life is set now in Spain

    • @avtarsamra2823
      @avtarsamra2823 3 роки тому +2

      ਬਾਹਰ ਗਿਆ ਕੀ ਲੈਣ ਸੀ ਟਾਪੂਆਂ ਹੁਣ ਇਥੇ ਹੀ ਬਰਗਰ ਕੁਚਲਿਆ ਦੀ ਰੇਹੜੀ ਲਾ ਲੈ ਵਾਹਿਗੁਰੂ ਜੀ

    • @hondaetrno
      @hondaetrno 3 роки тому +1

      Brother I need your help I want to talk to u no need money Nothin r you frome batala

    • @sahilbhatia6335
      @sahilbhatia6335 3 роки тому +1

      AGAR AP GHR SE HI ONLINE EK NEW ORGANISATION KE SATH PART TIME AND FULL TIME WORK START KRNA CHAHTE H TO WHT PR MESSAGE KARE 8307837724
      0

    • @VikasKumar-yi3wz
      @VikasKumar-yi3wz 3 роки тому

      @@sahilbhatia6335 forever??

  • @varinderpaulsingh7299
    @varinderpaulsingh7299 4 роки тому +25

    Bro.. A big Salute to you... Proud to have people like you in between us.. i was supposed to sleep 2 hours before.. bt your true and heart touching journey just inspired a lot... God Bless You too...

  • @jasvinder02013616
    @jasvinder02013616 2 роки тому +1

    Paaji tuaddi gallan bohot genuine ne... Te main tuaddi a video hafte wich 1-2 wari zaroor vekhda... Bcz mennu eh lgda ki koi mera apna mere naal gallan kr reha... Paaji tusi bohot mushkilan naal apni zindagi bnai hai.. Tuannu rabb change kamm laye te tuaddi family nu v pyaar bohot bohot

  • @ThourCS2
    @ThourCS2 3 роки тому +24

    Got this in recommendation after 2 years.
    This was more interesting than any Bollywood film.

  • @goradhillon6516
    @goradhillon6516 5 років тому +14

    ਧੰਨਵਾਦ ਵੀਰ ਜੋ ਤੁਸੀ ਬਹੁਮੁੱਲੀ ਜਾਣਕਾਰੀ ਦਿੱਤੀ
    ਬਾਕੀ ਵੀਰਾਂ ਨੂੰ ਸਹੀ ਤਰੀਕੇ ਨਾਲ਼ ਵਿਦੇਸ਼ ਜਾਣ ਲਈ ਕਿਹਾ
    ਧੰਨਵਾਦ

    • @sahilbhatia6335
      @sahilbhatia6335 3 роки тому

      AGAR AP GHR SE HI ONLINE EK NEW ORGANISATION KE SATH PART TIME AND FULL TIME WORK START KRNA CHAHTE H TO WHT PR MESSAGE KARE 8307837724
      1

  • @arshdhaliwal4073
    @arshdhaliwal4073 3 роки тому +10

    Salute veer... Enha dill ta kdhe film ch v n lgya... Jinha tuhadi stry ch lgya... Proud of u brthr

  • @balrajsingh8345
    @balrajsingh8345 3 роки тому +34

    ਬਾਈ ਜੀ ਸਲਾਮ ਆ ਤੁਹਾਡੇ ਜਜਬੇ ਨੂੰ
    ਪੂਰੀ ਵੀਡੀਉ ਸੁਣਕੇ ਰੌਂਗਟੇ ਖੜੇ ਹੁੰਦੇ ਆ

  • @infoharry1
    @infoharry1 3 роки тому +9

    Very touching story, Sarabjeet. You are a noble soul. Stay blessed bhaji.

  • @navpreet557
    @navpreet557 5 років тому +55

    Who thinks that The story deserves a
    MOVIE👍

    • @deepdeepu4268
      @deepdeepu4268 5 років тому

      Nav Preet MAIN SOCHDAA

    • @bhupinderdaula9208
      @bhupinderdaula9208 5 років тому

      Salaam aa bai teri himat nu nd
      Real story sade naal share karn lai thanks..jionda vasda rah veer....
      Saaf dil banda tu veer

    • @virendersingh1456
      @virendersingh1456 5 років тому

      Paji aa te Thode story naval de book padan Vang aa je sunan lag pao ta ek second v nahi chad sakda good wishes

  • @lakhvirladi4829
    @lakhvirladi4829 3 роки тому +11

    "Life is struggles"
    Bahut vadiya and painfull story aa brother
    ਵਿੱਚ ਵਿਚਾਲੇ ਛੱਡਣ ਨੂੰ ਦਿਲ ਨਹੀ ਕਰਦਾ

  • @gurdeepsinghpindbagrianusa4550
    @gurdeepsinghpindbagrianusa4550 3 роки тому +4

    Wh 22 G Wh Bhot hi Azeeb Story Sonai Veer g ne. Ma Truck 🚚 Drive karn dayaa wa. 2 hours ho gy. Demag Vich hi Jod gyaa Son k ## Shi Raste Awo Veer O. 🙏🙏🌹🌹

  • @abhinavbharadwaj13
    @abhinavbharadwaj13 3 роки тому +6

    M kisi film to alawa pehli waari koi ini lmbi video vekhi aa...love and big respect to you bro from himachal

  • @raiumerfarooqtufail1287
    @raiumerfarooqtufail1287 4 роки тому +6

    dil laa k tuhadi story suni mera khud da bhai hunda aae spain te ohndi story v kujh tuhaday warghi aae God bless you

  • @mahisidhu5249
    @mahisidhu5249 5 років тому +48

    paji , ਸੁਣਦੇ ਸੁਣਦੇ hanju ਅਾ ਗੲੇ , paji mai fan va ਤੁਹਾਡਾ , paji salute g ਤੁਹਾਡੀ ਸੋਚ ਨੂੰ

  • @jagsherpuri7330
    @jagsherpuri7330 3 роки тому +3

    ਬਾਈ ਜੀ ਦਿਲੋਂ ਸਲੂਟ aa ਤੁਹਾਨੂੰ ਅਤੇ ਤੁਹਾਡੀ struggle nu 🙏🙏🙏🙏🙏🙏🙏🙏🙏🙏🙏🙏🙏🙏🙏

  • @yashpalyashpal7268
    @yashpalyashpal7268 3 роки тому +6

    Hats off you man🙏🙏🙏🙏
    Salute you paji
    Best is ( when chaha said,, saliyoo ithe roti khaan nuuu nahi lebdi tehh tushi leri ja rehe hoo)😂😂🙏🙏

  • @theseekers9846
    @theseekers9846 5 років тому +82

    ਬਹੁਤ ਵਧੀਆ ਬਾਈ .. ਬਹੁਤ ਮੇਹਰਬਾਨੀ ਆਪਣੀ ਸਟੋਰੀ ਸ਼ੇਅਰ ਕਰਨ ਲਈ 👏

    • @satnamkaala6649
      @satnamkaala6649 5 років тому +2

      Y Soth Korea bare daso kosh

    • @eddyparker2428
      @eddyparker2428 5 років тому +4

      @@satnamkaala6649 22 na javin South Korea , Kuch ni Hai Uthe ,
      Main app Canada baitha Veere , hun tan ithe V buraa haal aa, 22 Sach dsaan tu kush kismat aa Ke Apni Maa Kol aa ,Sanu tan eh Ni ptaa Maa nu Hun milna kdon aa , Apne ithe de Canadian Punjabi bahut gande Bande aa , sab ton ghtiyaa , if you need any help I can talk to my lawyer .

    • @Navjot3700
      @Navjot3700 5 років тому +2

      Eddy Parker paji dso kive a skde ae canada

    • @benaamwriter65
      @benaamwriter65 5 років тому +1

      Ki hal ne bai craze pura thonu v bahr jan da

    • @pardeepdhaliwal2744
      @pardeepdhaliwal2744 5 років тому

      hm

  • @flop258
    @flop258 5 років тому +19

    Story sun ke imagine vi kita haan,,, bhut dar v lageya bro

  • @satpal7185
    @satpal7185 3 роки тому +1

    ਤੁਹਾਡੀ ਕਹਾਣੀ ਸੁਣੀ ਬਹੁਤ ਸੋਹਣੀ ਲੱਗੀ। ਇੱਕ ਫਿਲਮ ਦੀ ਤਰਾਂ ਕੁਝ ਸਿਖਣ ਨੂੰ ਮਿਲਿਆ। ਮੈਂ ਅੱਜ ਦੇ ਵੀਰਾਂ ਨੂੰ ਏਹੀ ਸਲਾਹ ਦਿੰਦਾ ਹਾਂ ਕਿ ਇਨਾ ਜਿਆਦਾ ਰਿਸਕ ਲੈਣ ਦੀ ਥਾਂ ਰੋਮਾਨੀਆ, ਪੋਲੈਂਡ, ਸਰਬੀਆ ਤੇ ਕਰੋਸ਼ੀਆ ਦੇ ਵਰਕ ਵਿਜੇ ਖੁਲ੍ਹੇ ਹਨ। ਵਰਕ ਵੀਜੇ ਤੇ ਆਓ, ਕੋਈ ਆਈਲੈਟਸ ਦੀ ਲੋੜ ਨਹੀ ਤੇ ਡਾਇਰੈਕਟ ਫਲਾਈਟ। ਪੰਜਾਬ ਦੇ ਐਜੰਟਾ ਤੋ ਪਰਹੇਜ ਕਰੋ। ਦਿਲੀ, ਬੰਬੇ ਜਾਂ ਰਾਜਸਥਾਨ ਦੇ ਐਜੰਟਾਂ ਨਾਲ ਕਂਟੈਕਟ ਕਰੋ। ਧਨਵਾਦ

  • @jasvirkaur4733
    @jasvirkaur4733 3 роки тому +17

    suun ki ronaa aye kine aukha time kattya tusi soo sad god bless u

  • @jediegta
    @jediegta 4 роки тому +18

    I didn't skip any second watched whole video

  • @mandeepsaini3577
    @mandeepsaini3577 5 років тому +8

    This is not a story this is truth.god bless u.parmatma Teri umar lmbi kre taraki deve hats off

  • @simbasingh9576
    @simbasingh9576 3 роки тому +5

    Veer tuhadi story te film banni chahidi a... veer akhan ch hanju a gaye story sunke... salaam a veer tuhanu

  • @AmarjitSingh-kr9ff
    @AmarjitSingh-kr9ff 9 місяців тому

    Vry good vr ji bahut bahut danvad ji tda ਸਾਰਾ ਸੱਚ ਸਾਹਮਣੇ ਰੱਖਿਆ ਤੁਸੀਂ ਧੰਨਵਾਦ ਜੀ ਵਾਹਿਗੁਰੂ ਜੀ ਕਿਰਪਾ ਕਰੇ ਵੀਰ ਤੇ

  • @jasspreetkaurvirkvirkkaur2241
    @jasspreetkaurvirkvirkkaur2241 5 років тому +4

    Paji mai tuhade story complete sunni ae . Manu fever vi ae but story sunnde sunnde fever theek ho gya thanks.

  • @kuldeepsran355
    @kuldeepsran355 5 років тому +31

    ਬਹੁਤ ਕੁਝ ਸਿਖਣ ਨੂੰ ਮਿਲਿਆ ਤੁਹਾਡੀ ਸਟੋਰੀ ਤੋਂ

  • @deepakdeep7162
    @deepakdeep7162 3 роки тому +2

    ਭਾਜੀ ਤੁਹਾਡੀ ਸਾਰੀ ਸਟੋਰੀ ਬੜੇ ਧਿਆਨ ਸੁਣੀ ਜੀ
    ਹੈ ਤੇ ਬਹੁਤ ਦੁਖਦਾਈ
    ਪਰ ਇੱਕ ਸਿੱਖਿਅਕ ਲਈ
    ਚੰਗੀ ਸੋਚ ਵਿਛਾ ਰਹੀ ਹੈ
    ਤੁਹਾਡੀ ਵੀਡੀਓ ਬਣਾ ਕੇ ਸਾਰੀ ਦਾਸਤਾਂ
    ਸੱਭ ਦੇ ਸਾਹਮਣੇ ਸੱਚ ਬੋਲਣਾ ਜੀ।

  • @balwinderbains2638
    @balwinderbains2638 Рік тому +1

    Bro thadea last gila sunke aikha cho hanju nikal aye rotti di gal sunke ❤ 😢 Bahut dil nu Aisha lga thadi pure story sunke

  • @qasimkhanjahan9908
    @qasimkhanjahan9908 5 років тому +5

    Thank bro , main pakistani spanish hoon . Ab uk main rehta hoon.
    Ap ki poori story suny maza aya .
    Yeh hqeeqat hay keh rasty main bandon ki death bhi ho jati hay. Mere aik dost btate hain keh un keh sath ka aik larke ki death bohut bure halat main hooi thi .
    Or haan main ne donky naheen lagai keh main Holland ka visa lagwa kar europ aya tha.
    Khuda aap ki madad kare .

  • @SandeepKumar-ie3eh
    @SandeepKumar-ie3eh 5 років тому +35

    Bhai i saw your whole video it’s amazing i don’t have any world to explain your dedication 🙏🙏 i just request to you please make second part of this means how you started you job and work in 🇪🇸 Spain and how you Mate with Indi Jaswal ??? When Indi went to Canada 🇨🇦 then why you didn’t go there ??? Hope you try to give answers of these questions! Love and respect from Melbourne Australia 🇦🇺🇦🇺🇦🇺🇦🇺

    • @urbanvalueindia
      @urbanvalueindia 5 років тому +1

      Yes brother we want to kNow ur all life adventure

  • @armorbuster1276
    @armorbuster1276 2 роки тому

    Veer soda story dasan da tarika bhot hi jabardast hai tusi bahn leya kade koi video Bina thodi skip kare ni dekhi. Meri shart aa k kai bandeya ne sodi story 2-2 ya 3-3 vaar dekhi hovegi tusi ek mahan story teller ho me v es nu 1saal bad dubara dekh reha meri rai a k tusi ek professional story teller ban sakde ho. Love you veer me Simranjeet Singh Gill

  • @gurtejsingh9801
    @gurtejsingh9801 3 роки тому +1

    Veer video vdya lgi

  • @charanjitkaur3035
    @charanjitkaur3035 4 роки тому +12

    I salute you brother, you are very brave and strong with the blessings of Almighty God.Stay blessed always.If anyone want to come on visitor visa which work we can do there.

  • @punjabivloggerspain4916
    @punjabivloggerspain4916 5 років тому +102

    Ver me ve 2003 ch donky rahe ayaa masco to austria te me 2011 ch spain mere 3 sal da parof si 2008 ch ho gay si mere 3 war pepar fell hoei te hun 2018 ch mere pepar bane aje tak me india nhei gay 15sal ho ge bai ji ess sal 2019 ch jawagaaa

  • @SuperTarush
    @SuperTarush 3 роки тому +1

    Bhaaji first time Dekhi aa ajj ghante di video. Kaafi bann ke rakheya story ne jidda tusi narrate kiti.
    Good that you are helping others..! May you achieve more and more..🤝

  • @mandeepsinghkhattra
    @mandeepsinghkhattra 3 роки тому +8

    ਮੈ ਆਪਣੀ ਜਿੰਦਗੀ ਵਿੱਚ ਏਨੀ ਰੀਝ ਨਾਲ ਫਿਲਮ ਨੀ ਦੇਖੀ।

  • @randeepjassal8052
    @randeepjassal8052 3 роки тому +3

    Veere tuhadi glla sun ke bohat kush sikhan nu miliaa te jankari v mili bohat dukh bhari stori c tuhadi soo rab da bohat bohat shukar aa ke tusi theek thak ho

  • @usamajani5945
    @usamajani5945 3 роки тому +6

    Veer m pakistan sy hon mA last week jail sy bahir aya hon.tum india ky lrko sy dill sy pyar krta hon .hum 5larky gya tha hum Italy m pakry gya thaa😭

  • @MrJattharry
    @MrJattharry 3 роки тому +1

    thanku veer g apni story share krn nu..bout vadia lagga sun k te ik zindgi da mul vda ta tuhadi story ne...

  • @vijaychandoliya
    @vijaychandoliya 3 роки тому +1

    ਬਾਹਰ ਮੈਂ ਵੀ ਜਾਣਾ ਚਾਹੋਂਦਾ ਹਾਂ ਪਰ ਡੋਕੀ ਰਹੀ ਨਹੀਂ ਤੁਹਾਡੀ ਵੀਡੀਓ ਦੇਖ ਸੁਣ ਕੇ ਬੜਾ ਡਰ ਜਾ ਲਗਦਾ ਤੁਸੀਂ ਇਹਨੀ ਦਿੱਕਤਾਂ ਦੇ ਨਾਲ ਸਪੇਨ ਗਏ ਹੋ 🙏🙏🙏🙏🙏

  • @gurmailsingh4309
    @gurmailsingh4309 5 років тому +12

    True story bro .spain is best i am also living least19 years girona, olot Spain .i am also enterd Germany 🇩🇪 with donkey in 1992 . I ricived paper in Spain 2000 .

  • @harsindersaddal
    @harsindersaddal 5 років тому +11

    Hope eh life story kise v vir de koi kmm a jve
    Stay blessed bai ji

  • @rajindersinghsaran9294
    @rajindersinghsaran9294 3 роки тому +2

    Very tricky situation
    I am watching this after watching your joint video with Punjabi Truck Driver USA
    Very risky journey
    You are blessed one ☝️

  • @tagiabbasi3139
    @tagiabbasi3139 3 роки тому +5

    It was fun listening to your story and I listened to the full story Salute your courage

    • @sahilbhatia6335
      @sahilbhatia6335 3 роки тому

      AGAR AP GHR SE HI ONLINE EK NEW ORGANISATION KE SATH PART TIME AND FULL TIME WORK START KRNA CHAHTE H TO WHT PR MESSAGE KARE 8307837724
      1

  • @observetheworld3464
    @observetheworld3464 5 років тому +19

    i became your fan now story te film banani chaihidi aa respect aa jnabb u sacrifice a lot.

  • @manirai1033
    @manirai1033 5 років тому +3

    Rona aa gea veer ji thuhadi story sun ke par khushi v hoi ke tusi thik thak ponch c sari vdio dekhi mein 👌👌👍🏻👍🏻

  • @ballusingh905
    @ballusingh905 8 місяців тому

    Veer pata bi nhi lageya kado 1 ghante da video nikal gya bahot vadiya Galla kitiya tussi te tuhade ton bahot kujh sikhan nu mileya

  • @jotjaja8037
    @jotjaja8037 3 роки тому +1

    Kade koi video ene dhyan nal nhi dekhe First time enna Dil te dhyan laga k tuhade story sune veer Bhut bura waqt dekhya tuci , Hun rab hamesha tuhade help kre god bless you

  • @inder985mehta8
    @inder985mehta8 5 років тому +7

    Saaf dil de insaan o bai tusi.. Sachi dil nu touch krn wali true story c🙏🙏🙏

  • @jassicharik9286
    @jassicharik9286 5 років тому +4

    ਵੀਰ ਜੀ
    ਮੇਰੇ ਵੱਲੋਂ ਦਿੱਲ ਤੋਂ ਸਲਾਮ ਏ ਤੁਹਾਨੂੰ ।
    Love you aa ਬਾਈ...

  • @K3sahil...
    @K3sahil... 3 роки тому +2

    Bhut sohna msg Dita veer ji love u Baba ji chardi kla cha rakhn tanu ❤️

  • @fashionjewelleryrhythmcrea9391

    Shandar warning , bahut hee shandar , rongte Khare ho gae , Kai baar aankhe bhee num ho aai. Bahut shuqria iss information ke lie , ❤aapke lie

  • @sunnyparis6006
    @sunnyparis6006 3 роки тому +17

    Time bnde nu Koyle to Heera♦️ bna denda wa..🔥🔥

  • @AmandeepSingh-li4ms
    @AmandeepSingh-li4ms 4 роки тому +3

    good job. big brother 💪..stay happy..and. love uh ..pura mnn lekaa vakii h. twadi video ..

  • @navisingh7507
    @navisingh7507 Рік тому

    Poori Video Dekhi Veer Ji , Akhaan Ch Paani Aa Gya , Bahut Wadhia Kam Kar Rahe Oo Veer Ji Hor Lokan Di Help Karke Tusi 🙏 Waheguru Hameshan Chardi Kla Ch Rakhe Thuhanu 🙏🌺

  • @gagugill12381
    @gagugill12381 3 роки тому +8

    CHEER DINDE AA PHAAD HUNDAA JINHAA NU JNOOON❤️❤️ Reh k Manjilan to Bahr kithe Milda skoon💝

  • @VickySingh-cj7jm
    @VickySingh-cj7jm 5 років тому +19

    Each and every single second of this video is valuable...salute your hard work brother...God bless you keep it up...

  • @manpreetvlogs1874
    @manpreetvlogs1874 5 років тому +3

    Jinni v vdo ik seen ni miss Kita saari dekhi boht vdia interesting vdo veer boht knowlage milli

  • @onlimovie3945
    @onlimovie3945 3 роки тому +3

    PAJI TUHADI STORY ❤ NU CHOO GEYI 🇪🇸 BAHUT HIMAT RAKHI PAJI💪💪💪 TUSI 👍🏻

  • @Universalpicturesstopmotion
    @Universalpicturesstopmotion 3 роки тому +3

    Salute veer nu te sarey loka nu jo aukhey rastey aaye baba mehar krey sabh te

  • @afnanchaudhary4245
    @afnanchaudhary4245 5 років тому +9

    Bhai ma es time south korea wich aa ty ma pori talk suni twadi ik genty di bht struggle kiti tosi realy rab kamyab kary twanu Nalay 65 fi jang pakistan jityaa c hahahahah ay hi sch wa God bless you....

    • @goldilambardar8598
      @goldilambardar8598 5 років тому

      Hlo bai

    • @Deep99994
      @Deep99994 5 років тому

      Pakistan harya jang. Research kar. Najam sethi di video vekh lai Pak da he oh

    • @KHOKHAR-mp6xv
      @KHOKHAR-mp6xv 5 років тому

      @@Deep99994 najam sethi ty dala Banda way

  • @DheerajKumar-kc9fx
    @DheerajKumar-kc9fx 4 роки тому +18

    ਦਰਦ ਭਰਿਆ ਸੰਘਰਸ਼ ਵੀਰ ਜੀ

  • @baljindersingh1898
    @baljindersingh1898 3 роки тому +5

    I'm watching once again this video after 10 months

  • @karankannumusic8591
    @karankannumusic8591 2 роки тому

    Thanku paji tuc end te eh gl kehke saukha krta v work permit te easily v aa skde aa and thodi (hadh biti )story nhi kenda Mai story ta lok bna lende aa fr thodi te hadh biti aa aur bht ... Emotional aa te nl hi jazbe vali v aa ki kdi haar na mno hlaat nu dekh ke waheguru jrur par londa aa

  • @shakeebshahid
    @shakeebshahid 5 років тому +6

    Just Completed, i have watched your complete video without skipping even for 1 second. 👍

  • @singhj610
    @singhj610 5 років тому +26

    Y g story aje half hi dassi ahh tusi...
    After 8 year ajj tusi kida feel karde ohh...te 8 years da struggle kida da c...ajj kida hai ...ehh sabb v dasna chida tuhanu...
    Kida de person nu 2 no. Ch auna chida kida de bande nu nai auna chida...eh v plz...time kadd ke baki story v dasso...
    Sat shri akal....🙏

  • @gagandeepsaroya4680
    @gagandeepsaroya4680 3 роки тому +16

    I already watched it 2 times and still I’m watching 3rd time 😂

  • @rishukarwasra4077
    @rishukarwasra4077 3 роки тому

    Wah pah ji main tan puri suni hai hun sawere de 3:57 ho gye te hoon soiye 👌 great struggling story 👌kade moka lagya zindgi ch te jaroor milange because jinne zindgi ch inne dhakke khade hunde aa ondi main dilon respact karda han.salut aa pah ji 🙏❤️❤️❤️

  • @devd005
    @devd005 5 років тому +116

    Veer film to v jyda interesting c tuhadi story 👌👌

    • @Patwaliasaab
      @Patwaliasaab 5 років тому

      #patwaliasaab

    • @devd005
      @devd005 5 років тому

      @@johal123 tuc v dso bro fr channel channel te

    • @devd005
      @devd005 5 років тому +1

      @@johal123 is trh ta tuhade te v ni trust krna kise ne j nhi koi proof de skde

    • @harpreetsinghpeetankd5538
      @harpreetsinghpeetankd5538 5 років тому

      ਬਹੁਤ aukha time ਕੱਟਿਆ ਵੀਰ ਤੂੰ ਤਾਂ,,, great,,, ਹੌਸਲਾ ਬਹੁਤ ਰੱਖਣਾ painda,,, great

    • @waliaproduction1974
      @waliaproduction1974 5 років тому

      Asi film leke aa rahe aa iste
      Maut ka registan

  • @amritkairon1935
    @amritkairon1935 5 років тому +85

    ਵੱਡੇ ਵੀਰ ਸਲਾਮ ਆ ਤੁਹਾਡੇ ਸੰਘਰਸ਼ ਨੂੰ
    ਆਪਣਾ ਨੰਬਰ ਭੇਜਿਉ

    • @RajinderSingh-qr3rw
      @RajinderSingh-qr3rw 4 роки тому +1

      Le sun lo sangras nu ehne desh azad karwaea

    • @sindavlogger1391
      @sindavlogger1391 3 роки тому

      @@RajinderSingh-qr3rw ver mereya sangaras apne mare vi karna pennda,,,roti mare sangaras karna pennda,,,,sangaras nalo ghatt ni kita vrra ne. tnu ki pta

  • @pb.35wala47
    @pb.35wala47 2 роки тому

    Paji a video me puri dekhi a bina skip kite bahut vadia laga ki last ch tuc spain ponch gye si

  • @gagandeepdhingra1678
    @gagandeepdhingra1678 3 роки тому +1

    Nice brother tuhadi video bahut vadiya message aa yeh koi tuhade experience to Sikh sakda veer mai 2004 Spain wich aya mai ya direct hi viza ti aa gaya si but tusi bahut hard time dekya

  • @jimmysingh6667
    @jimmysingh6667 5 років тому +7

    Paji i under you because I spend 7 years on way to USA . I been in 9 country but I happy to be live

  • @preetsandhu949
    @preetsandhu949 4 роки тому +6

    Bro. Eko gal kahaga parmatma teri lambi umar kre..god bless you

    • @sahilbhatia6335
      @sahilbhatia6335 3 роки тому

      AGAR AP GHR SE HI ONLINE EK NEW ORGANISATION KE SATH PART TIME AND FULL TIME WORK START KRNA CHAHTE H TO WHT PR MESSAGE KARE 8307837724
      1

  • @ArunKumar-js4bn
    @ArunKumar-js4bn 3 роки тому +1

    Bahut Vadia Galla😇Dasia Ustad Gji...

  • @teji2782
    @teji2782 3 роки тому

    Ah kahani aaj suni te bht intresting te knowledge vali video c. Ma pehla video di pic dekh ke koi advertisement hi samjhi gya. 👌

  • @Mehakpal_Singh
    @Mehakpal_Singh 5 років тому +5

    Sari story menu bhut interested lgi
    Full suni mea
    GREAT BRO

  • @PawanKumar-kb1zn
    @PawanKumar-kb1zn 5 років тому +5

    Very nice sarbjit sir really your story is awesome. I watch this video without a single skip. Its realy very inspiring journey. Great sir

    • @hariiii409
      @hariiii409 4 роки тому +1

      Ab tu bhi aese hi jao

    • @PawanKumar-kb1zn
      @PawanKumar-kb1zn 4 роки тому

      @@hariiii409Thank you for advice but main yhi thik hu. Am satisfied with what i have and where i am....

  • @raazpirty9989
    @raazpirty9989 2 роки тому

    Very hardwork main ajj dekhi video time bht ho geya c agge aundi nu video nu

  • @deepuxoxo6129
    @deepuxoxo6129 2 роки тому

    Full video dakhi ik ik gall true a 22 main v es tra he aya turkey wal di 13 sall ho gaye France but kismat nall paper ni bana sakya chalo koi gall ni but Hadd beti Shere karni chidi a nice god bless you bro

  • @rashpallidharify
    @rashpallidharify 4 роки тому +5

    Sorry to hear your suffering you have gone through all the best for your life in Spain God bless you

  • @sukhsingh4526
    @sukhsingh4526 5 років тому +7

    Great yr pajji tusi. . Thodi story bot heart touching c. .

  • @santoshsingh5075
    @santoshsingh5075 2 роки тому

    Very scaring. Thak God . Jindagi da karhwa sach. Very bitter experience. God bless you. Jo sidhe trike naal aunde hann ohna nuiss dard da nahi pta.