Mere hasband kirtan karde nal sara Gurudaware di sewa karde path vi karde gurudaware but 6000 milda 3 bache kitho pal lo garib banda 2 bache mere wahaguru di kirpa nal but ehna okha chalda gar da kahrach jo vi a wahaguru di kirpa nal hi a
@@prabhnoorkaur5756ryt siso aje sada koi bby b nhi hai mera hubby 10k kma rhe ne te mere hips khrb saal hogya sada kolo usda ilaz nhi ho rha😢paisea bina kuj nhi aa
Very very very nice volg Ji so beautiful sweet family Ji weheguru weheguru Ji so beautiful Ji 👌👌👌👌👌👌💕💕💕💕🌹🌹🌹🌹👍👍👍👍😂😂😂🤣🤣🤣🙏🙏🙏🙏Kawal veer very nice Ji 👌👌👌👌👌
Sach baat hai aajkal paisa jada ho gya or familes choti hoti ja rahi hai.or sub apne apne kamron mai or ph ke sath alag alag Beth jate hai .Kash aapki family ke jesi subki familes ho .God bless you and love you all.aapki family ko dekhke hi apni family jesa mahol ban jata hai .
Mere kol v 2betiya ne is var baba ji sun len kyu k operation tu dr lgda bs tc sahi kha k jina kol putt phla ho jnda aoh age chnce ni lende loka d soch pta ni kider nu jyi jndi
ਸਾਝਾ ਪਰਿਵਾਰ ਸੁਖੀ ਪਰਿਵਾਰ ਜੀ ❤❤❤❤ਸਹੀ ਕਹਾ ਕਵਲ ਵੀਰ ਜੀ ❤ ਹੁਣ ਚਾਚਾ ਤੇ ਮਾਸੀ ਵਾਲਾ ਰਵਾਜ਼ ਖਤਮ ਹੁੰਦਾ ਜਾ ਰਿਹਾ 😮 11:18 😮
ਕੰਵਲ ਵੀਰ ਜੀ ਤੁਹਾਡੇ ਇਕੱਠੇ ਪਰਿਵਾਰ ਨੂੰ ਦੇਖ ਕੇ ਬਹੁਤ ਵਧੀਆ ਲੱਗਦਾ ਹੈ ਬਹੁਤ ਖੁਸ਼ੀ ਹੁੰਦੀ ਹੈ ਤੁਹਾਨੂੰ ਇਕੱਠੇ ਦੇਖ ਕੇ
ਅੰਕਲ ਜੀ ਦਾ ਹਾਸਾ ਸਭ ਤੋਂ ਸੋਹਣਾ ਤੇ ਵਧੀਆ ਹੈ ਬਹੁਤ ਖੋਲ੍ਹ ਕੇ ਹੱਸਦੇ ਨੇ
ਵਾਹਿਗੁਰੂ ਹਮੇਸ਼ਾ ਖੁਸ਼ ਰੱਖਣ ਸਾਰੇ ਪਰਿਵਾਰ ਨੂੰ 😊
ਜਦੋਂ ਏਵੇਂ ਸਾਰੇ ਰਲ k ਕੰਮ ਕਰੀਦਾ ਏਵੇਂ ਲਗਦਾ ਜਿਵੇਂ ਘਰ ਵਿਚ ਕੋਈ ਪ੍ਰੋਗਰਾਮ ਹੁੰਦਾ ਬਹੁਤ ਵਧੀਆ ਲਗਦਾ ❤❤
ਪ੍ਰੀਤ। ਤੁਹਾਡਾ। ਪ੍ਰਵਾਰ। ਦੇਖ। ਕੇ। ਬਹੁਤ। ਹੀ। ਵਧੀਅ। ਲਗਦਾ
ਸਹੀ ਗੱਲ ਆ ਜੀ ਬੱਚੇ ਤੇ ਤਿੰਨ ਜਾਂ ਚਾਰ ਹੋਣੇ ਚਾਹੀਦੇ ਆ ਤੁਸੀਂ ਮੈਸੇਜ ਬਹੁਤ ਵਧੀਆ ਦਿੱਤਾ ਵੀਡੀਓ ਰਾਹੀਂ ❤ਤੋਂ ਧੰਨਵਾਦ ਇਸ ਮੈਸੇਜ ਤੇ ਇੱਕ ਵੀਡੀਓ ਜਰੂਰ ਬਨਾਉਣ ਕੰਵਲ ਵੀਰ ਜੀ
ਜਵਾਈ ਹੋਵੇ ਤਾਂ ਵਿੱਕੀ ਜਿਹਾ
Veer ji sade parmatma ne 3 betiyan ditiya ne bot sukhar aa waheguru da
ਨਾਈਸ ਫੈਮਲੀ ਵੀਰ ਜੀ ਅੰਟੀ ਅੰਕਲ ਬਹੁਤ ਹੀ ਵਧੀਆ
Bht hi sohni family...uncle ji de face te kinna nur h ..ehi ta faida hunda apne ghar di khuraka khan da love you all family members 🎉❤❤
ਤਿੰਨ ਬੱਚੇ ਸਭ ਨੂੰ ਕਰਨੇ ਚਾਹੀਦੇ ਇਹ ਗੱਲ ਪਾਜੀ ਦੀ ਸਹੀ❤
Right 👍
Mere hasband kirtan karde nal sara Gurudaware di sewa karde path vi karde gurudaware but 6000 milda 3 bache kitho pal lo garib banda 2 bache mere wahaguru di kirpa nal but ehna okha chalda gar da kahrach jo vi a wahaguru di kirpa nal hi a
@@prabhnoorkaur5756gaal ta bilkul sahi tadi sis
@@navdhanju5096 hm
@@prabhnoorkaur5756ryt siso aje sada koi bby b nhi hai mera hubby 10k kma rhe ne te mere hips khrb saal hogya sada kolo usda ilaz nhi ho rha😢paisea bina kuj nhi aa
ਅੰਕਲ ਜੀ ਬਾਹਲੇ ਵਧੀਆ🥰
ਹੱਸਦਿਆਂ ਦੇ ਘਰ ਵਸਦੇ। ਪ੍ਰਮਾਤਮਾ ਤੁਹਾਨੂੰ ਸਾਰਿਆਂ ਹਮੇਸ਼ਾ ਹੱਸਦੇ ਹੀ ਰੱਖੇ।🎉🎉😅😅
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏
ਬਹੁਤ ਖੁਸੀ ਹੁੰਦੀ ਜਦੋ ਤੁਸੀ ਸਾਰੇ ਰਲਮਿਲ ਕੰਮ ਕਰਦੇ ਹਨ ਨਾਲੇ ਇੱਕਠੇ ਖੁਸੀ ਖੁਸੀ ਰਹਿੰਦੇ ਹਨ ਕਿਸੇ ਦੀ ਨਜਰ ਨਾ ਲੱਗੇ 🙏🙏🙏🙏🙏🙏🙏🙏🙏🙏
ਮੈਂ ਪਹਿਲਾਂ ਵੀ ਕਿਹਾ ਸੀ ਜੇ ਸਿੰਧੂ ਮੂਸੇਵਾਲੇ ਦੀ ਮਾਂ ਦੇ ਦੋ ਬੱਚੇ ਹੁੰਦੇ ਤਾਂ ਉਹਨਾਂ ਦਾ ਘਰ ਖਾਲੀ ਨਾ ਹੁੰਦਾ ਅੱਜ ਭਾਵੇਂ ਉਨ੍ਹਾਂ ਦਾ
ਦੂਜਾ ਬੱਚਾ ਧੀ ਹੀ ਕਿਉਂ ਨਾ ਹੁੰਦੀ
Cutest family khush raho tandrust raho baba ji di kirpa hamesha bani rahe
ਮੈਨੂੰ ਤਾਂ ਪ੍ਰੀਤ ਬੋਲਦੀ ਵਧੀਆ ਲੱਗਦੀ ਮੇਰੇ ਤਾਂ ਨੀ ਕੰਨ ਪਾਟਦੇ ਲਵ ਯੂ ਪ੍ਰੀਤ ਭੈਣ ❤❤❤
ਅੰਕਲ ਜੀ ਬਹੁਤ ਚੰਗੇ ਲਗਦੇ ਨੇ ਸਹੀ ਏ ਕੰਵਲ ਭਾਜੀ ਤੁਸੀ ਵੀ ਤੇ ਵਿਕੀ ਭਾਜੀ ਵੀ ਤਿੰਨ ਬੱਚੇ ਜ਼ਰੂਰ ਕਰਿਓ ❤❤
ਬਹੁਤ ਵਧੀਆ ਗੱਲ ਕੀਤੀ ਹੈ ਦੋ ਬੱਚੇ ਤਾਂ ਹੋਣੇ ਚਾਹੀਦੇ ਹਨ ਮੇਰੇ ਵੀ ਇੱਕ ਬੱਚਾ ਹੈ
Sonu sarea nu dekh ke mann bhut khush hunda❤❤
Bahot hi vdia family veerji hamesha Edda hi Reho . Alag Alag ghar banan to baad v Edda hi reho
Hasde vasde raho God bless you all family❤❤❤👍👍👍
ਸਹੀ ਗੱਲ ਆ ਬਾਈ 2ਬੱਚੇ ਜ਼ਰੂਰੀ ਆ ਅਸੀਂ ਵੀ ਦੂਜਾ ਬੱਚਾ ਇਸ ਕਰਕੇ ਹੀ ਲਿਆ ਕਿ ਸੁਖ ਦੁੱਖ ਵਿਚ ਇਕ ਦੂਜੇ ਨਾਲ ਖੜਨਗੇ ਮੇਰੇ ਪਤੀ ਤਿੰਨ ਭੈਣਾਂ ਦੇ ਸੱਦੇ ਹੀ ਭਰਾ ਸਾਨੂੰ ਆਏ ਆ ਕਿ ਮੁੰਡਾ ਜਾਂ ਕੁੜੀ ਇਕ ਬੱਚਾ ਜ਼ਰੂਰ ਹੋਵੇ ਪਹਿਲਾਂ ਸਾਡੇ ਇੱਕ ਬੇਟਾ 4ਸਾਲ ਦਾ ਬੱਸ 3,4ਦਿਨਾ ਨੂੰ ਦੂਜਾ ਵੀ ਆ ਜਾਉ ਗਾ
ਬਹੁਤ ਵਧੀਆ ਗੱਲ ਕੀਤੀ 3 ਨਿਆਣੇ ਹੋਣੇ ਚਾਹੀਦੇ ਹਨ ਬਲਕੂਲ ਸਹੀ ਕਿਹਾ
ਅੰਕਲ ਜੀ ਮੇਰੇ ਸਹੁਰੇ ਹੋਣ 10 ਭੈਣ-ਭਰਾ ਸੀ ਚਾਰ ਭੈਣਾ ਸੀ ਜਦੋਂ ਮੈਂ ਆਣ ਕੇ ਦੇਖਿਆ ਤਾਂ ਮੈਨੂੰ ਯਕੀਨ ਨਾ ਹੋਵੇ ਕਿੱਡਾ ਵੱਡਾ ਟੱਬਰ ਹੋਣ ਜਦੋਂ ਵਿਆਹ-ਸ਼ਾਦੀ ਵਿੱਚ ਇਕੱਠੇ ਬੈਠਦੇ ਹਨ ਇੰਝ ਲਗਦਾ ਹੈ ਕਿ ਅੱਧਾ ਪਿੰਡ ਇਕੱਠਾ ਹੋ ਗਿਆ ਹੋਵੇ ਗਾਂ ਉਨ੍ਹਾਂ ਦੇ ਬੱਚੇ ਬੱਚੀਆਂ ਹਨ
Bahut vadiya lageya vedio dekhke Waheguru eda hi hasde vasde rakhe tuhanu sab nu ❤️❤️❤️❤️❤️🥰🥰🥰🙏🙏🙏🙏
ਵੱਡਾ ਪਰਿਵਾਰ ਸੁਖੀ ਪਰਿਵਾਰ
ਨਜ਼ਰ ਨਾ ਲੱਗੇ ਤੁਹਾਡੇ ਪਰਿਵਾਰ ਨੂੰ,❤😊 ਮਿਰਚਾਂ ਵਾਰੋ ਕਰੋ,
Ssa ji Sare nu bhot nice family a thhadi
ਬਹੁਤ ਵਧੀਆ ਲਗਦਾ ਸਾਰਾ ਪਰਵਾਰ ਕੰਮ ਲੱਗੇ ਹੋਏ ਹਨ ਕੱਠੇ ਬਦੀਆ ਲਗਦਾ ਮਜਾ ਆਉਦਾ ਦੇਖ ਕੇ ਏਸੇ ਤਰ੍ਹਾਂ ਹੋਣਾ ਚਾਹੀਦਾ
ਸਹੀ ਕਿਹਾ ਸੰਦੀਪ ਦੀ ਨੇ ਜੇੜਾ ਬੱਚੇ ਲੇਟ ਬੋਲਣ ਲੱਗਦੇ ਹਨ ਬਾਅਦ ਵਿਚ ਚੁੱਪ ਨਹੀਂ ਕਰਦੇ ਸਾਡਾ ਬੇਟਾ ਵੀ ਹੈ ਚੁੱਪ ਨਹੀਂ ਪਹਿਲੇ 3 ਸਾਲ ਬੋਲਿਆ ਨਹੀ
ਕੁਲਵਿੰਦਰ ਕੌਰ ਇਹ ਵਡਿਆਈ ਬਹੁਤ ਵਧੀਆ ਹੈ
Very good kawal bhaiya thudi soch bahut achi ghr vich ronka hi bchya nal hai spcly teeya nal sade vi 2 betiya ne sade ghr di rounk ❤❤
Swere uth k bahut funn karde oo tusi sda sukhi raho sare🎉🎉🎉🎉🎉❤❤❤❤❤❤
Kawal veerji tusi sahi keha ki masi da te chache da rishta khtm ho jana nice vedio banie kuch samaz auni chyeddi lokka nu
ਬਹੁਤ ਵਧੀਆ ਵਾਹਿਗੁਰੂ ਜੀ
ਬਹੁਤ ਵਧੀਆ ਲਗਦੇ ਸਾਰੇ❤
Bht maja aea aaj d video dakh k mere aaj mood bht off se but video dakh k vadia mood hogea
Bhut vadiya lagda thudi family dekh ke aapna bachpen yaad aa janda sada peke priver v aiwe da si sanjha priver war bhut masti kiti
waheguru g eiva pyar bnaei rakha sarey family de 👌❤😘
Bahut vadia veer ji Sada wadda vehra a asi batth de hunde a🎉
ਬਹੁਤ ਵਧੀਆ ਵਿਚਾਰ ਨੇ ਸਾਰਿਆਂ ਦੇ
ਸਾਝਾਂ ਪਰਿਵਾਰ ਸੁੱਖੀ ਪਰਿਵਾਰ ਬਹੁਤ ਵਧੀਆਂ ਲੱਗਦਾ ਵੀਰ ਜੀ ਮੇਰੇ ਪਰਿਵਾਰ ਨੂੰ ਨਜਰਾਂ ਲੱਗ ਗਈ ਆ ਮੇਰੇ ਡੈਡੀ ਜੀ ਹੋਣੀ ਪੰਜ ਭੈਣ ਭਰਾ ਸਨ ਅਸੀਂ ਵੀ ਅੱਗੋਂ ਪੰਜ ਵੀਰ ਜੀ ਮੇਰੇ ਡੈਡੀ ਜੀ ਨੂੰ ਅਟੈਕ ਹੋ ਗਿਆ ਤਾਇਆਂ ਜੀ ਨੂੰ ਵੀ ਅਤੇ ਚਾਚਾ ਜੀ ਵੀ ਪੂਰੇ ਹੋ ਗਏ ਵੱਡੇ ਭੂਆ ਜੀ ਵੀ ਇੱਕ ਭੂਆਂ ਜੀ ਰਹਿ ਗਏ ਮੇਰੇ ਤੋਂ ਵੱਡੇ ਵੀਰ ਜੀ ਨੂੰ ਕੈਸਰ ਹੋ ਗਿਆ ਸੀ ਹੁਣ ਅਸੀਂ ਵੀ ਚਾਰ ਭੈਣ ਭਰਾ ਪਰ ਮਾੜੀ ਕਿਸਮਤ ਨੂੰ ਛੋਟਾ ਵੀ ਚਿੱਟੇ ਦਾ ਆਦੀ ਹੋ ਗਿਆ ਮੇਰੇ ਤੋਂ ਛੋਟੀ ਭੈਣ ਵੀ ਮਰ ਗਈ ਤਿੰਨ ਰਹਿ ਗਏ
Very nice family members god bless you waheguru ji chardikala rakhna ❤❤❤❤❤
M roz km t tuhde vedios lga k km krdi aa…. Tuhadi vedios to bina din nhi niklda….. luv from America 🇺🇸
Right massage 👍👍👍
Bahut maja aayaa video vakhe k ji bache do hi ashe❤❤
Tadi family kathi Beth hasdi eni sohni lgdi na kash sariyan families vadhiyan vadhian hon te esse tra Hassan khedan. GBU all family
Waheguru ji mehar karan sari family te
3 bache ona dy a ❤jina dia pehla 2 betiya a❤❤ waheguru g mehr krn
Uncle so sweet..."me ni karni baat"😂😂
ਘੈਂਟ ਗੱਲ ਬਾਤ ❤❤from 🇨🇦🇨🇦
ਬਹੁਤ ਵਧੀਆ ਵੀਡੀਉ
Kawaljot veer ji tuhadi sari family bahut hi pyari hai ji 🙏
Waheguru ji tuhanu sab nu lda hi khush rakhe ❤❤❤❤❤❤❤🎉🎉🎉😊😊😊
Waheguru eda khush rakhe tuhanu❤❤❤
Kamal & Sandeep beautiful couple 💑 God bless u kahlsa g my grandson lucky like u same copy
sweet family❤Lots of love from spain😊
Waheguru hamesha tuhanu eda hi khush rakhan
ਕੰਵਲ ਭਾਜੀ ਨੇ ਬਿਲਕੁਲ ਸਹੀ ਕਿਹਾ ਭਾਜੀ ਮੇਰੇ ਵੀ 3ਬੱਚੇ ਹਨ
Nice family vicky ji
Very nice ji God bless you all family 💕
Very very very very very very nice family 💓💓💓💓😊💓😊😊🎉🎉🎉🎉🎉🎉🎉🎉🎉🎉
Very nice family 💗 God bless you ❤️❤️
Bahut badiya vlog dono couples Bahut ache lag rahe hi Babloo handsome lag raha hi Karan or Gurmeher Bahut cute lag rahe hi god bless nice family
Very very very nice volg Ji so beautiful sweet family Ji weheguru weheguru Ji so beautiful Ji 👌👌👌👌👌👌💕💕💕💕🌹🌹🌹🌹👍👍👍👍😂😂😂🤣🤣🤣🙏🙏🙏🙏Kawal veer very nice Ji 👌👌👌👌👌
Bhut hi vadiya all family members ❤️❤️🙏🙏
ਬਹੁਤ ਵਧੀਆ ਜੀ 🤣🤣🤣🤣🤣
Very nice everyone forget old time I miss my village and old time when I watch this video I remember my old time miss
Waheguru ji chardi kla rkhe🧿🧿🧿🧿🧿
Hamesha khush rho sara parvaar😊
Waheguru eda hi hasda vasda rakhi parvar nu❤
Sweet family hamesha ase hi khush raho
ਕਵਲ ਪਾਜੀ ਤੁਸੀਂ ਵੀ ਇਕ ਬੱਚਾ ਹੋਰ ਕਰੋ ਪਰਮਾਤਮਾ ਨੇ ਸਭ ਕੁਝ ਦਿੱਤਾ ਮੈਂ ਇਹ ਗੱਲ ਪਹਿਲਾਂ ਵੀ ਕਹਿਣੀ ਸੀ
ਮੇਰੇ ਘਰ ਵਾਲੇ 5 ਭੈਣ ਭਰਾ ਸਨ ਅੱਗੋਂ ਸਾਡੇ ਦੋ ਬੱਚੇ ਹਨ ਇੱਕ ਕੁੜੀ ਤੇ ਇੱਕ ਮੁੰਡਾ
Very nice family ❣️❣️❣️
Very nice family..gbu to all❤❤❤❤❤❤❤❤❤❤❤
Waheguru krpa krn
Sach baat hai aajkal paisa jada ho gya or familes choti hoti ja rahi hai.or sub apne apne kamron mai or ph ke sath alag alag Beth jate hai .Kash aapki family ke jesi subki familes ho .God bless you and love you all.aapki family ko dekhke hi apni family jesa mahol ban jata hai .
Uncle ji uncle ji ne bilkul sahi kaha❤❤❤❤❤❤❤❤ very good uncle ji
ਪ੍ਰੀਤ,ha haaaaa haaaaaaa😅😅
Mere kol v 2betiya ne is var baba ji sun len kyu k operation tu dr lgda bs tc sahi kha k jina kol putt phla ho jnda aoh age chnce ni lende loka d soch pta ni kider nu jyi jndi
Very funny vlog❤❤ waheguru ji thanu tarkiyan bakshan
Tuhadi family misal aa aj kl de sme ch sari duniya lyi
ਕੰਵਲ ਵੀਰ ਜੀ ਤੁਸੀਂ ਇੱਕ ਬੱਚਾ ਹੋਰ ਲੳਉ,ਵਿਕੀ ਵੀਰ ਜੀ ਤੁਸੀਂ ਵੀ ਦੋ ਬੱਚੇ ਹੋਰ ਲੳਉ😂😂😂
Dhan Dhan guru Ram das ji 🙏
Waheguru ji eda khush rakhe tahanu ❤❤❤❤❤🎉🎉🎉🎉🎉🙏🙏🙏🙏🙏
Waheguru tuhanu sab nu Ida hi khush rakhe ❤❤❤❤
Kawal veer g tuc new series start kardeo sanjha parivaar bhut hi vadiya bnni hai oh vi positive thing a nale sab vekh k kuj sikhan gy e
ਬੜਾ ਸੋਹਣਾ ਲੱਗਦਾ ਸਾਰਾ ਪਰਿਵਾਰ
Shi gal aa kamal veer ji
Guru ji bless you always ❤❤🧿🧿🧿
Very nice kawal paji sehi keha bache 2-3 hone hi chahide .bohat sohniaya galan
Vry happy to see ur family happy
Wmk fmly te gbu ❤
Veere rabb kaiya nu dinda hi ik hai
Bhut vdiya lgda eda di family ch ❤
Very good 👍 vedio 👍 sat Sri akaal 🙏🙏