@@kawartvveere mai bhut videos dekhiya lok dar krke sikh to muslims ch convert hoge eda e india punjab ch muslims bhut san partition to bad ik percent rehge😢
Bhaji and sis je possible ho ske ta ....ohna kuriya nal jrur galbat kryo ....Jo Punjab to ja k ghara ch km krdiya aa ....ohna nu thora jeha Galt najar nal dekhde a Punjabi k oh Galt km krdiya oder ja k .....ta k Punjab valya di soch badal ske thori ku ...dekhn da najariya badal ske thuhde thru .....shukria boht boht
Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji
Dear Ripon & Khushi North Cyprus is Occupied by Turkey during 1979 & so many families had to leave & abandon their houses & moved to South! Nicosia is the only Capital City which is divided in to two countries. Cyprus is a country & most of the Christian live in the South side! If you want to experience the real feel of Cyprus you must Visit South as well. Thank you for sharing your journey with us I followed your Siri Lanka Vlog & Africa & You given us the full tour of beautiful sites of Turkey! Amazing history & one thing for sure they have kept their heritage alive by keeping their old historic places. 🙏Waheguru ji bless you both with good health & happiness 🙏❤️🥰🥰🥰🥰🥰🌹🌹🌹🌹🌹 I’m in U.K. & we have been to South Cyprus many times to visit family relatives.
Because they are under Turkey, they capture the north Cyprus so people abandoned this place. Most of the people is moved to south , most of the buildings are in the seventies.TC❤
ਬਾਈ ਜੀ ਅੱਖਾਂ ਭਰ ਆਈਆਂ ਪਾਕਿਸਤਾਨ ਵਾਲੇ ਵੀਰ ਦਾ ਪਿਆਰ ਵੇਖ ਕੇ ਪਰ ਗੋਦੀ ਮੀਡੀਆ ਦੋਵੇ ਪਾਸੇ ਵਾਲਾ ਸਾਨੂੰ ਇਕ ਦੂਜੇ ਪ੍ਰਤੀ ਨਫ਼ਰਤ ਹੀ ਵੰਡਦਾ ਹੈ ,,ਹੈ ਤਾ ਸਾਡੇ ਹੀ ਭਰਾ ਨੇ ਇਹ ❤🎉❤
ਜੀ ਬਾਈ
@@karamjeetsingh2352❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤q¹¹aà
28:42 28:42
ਮੀਡੀਆ ਤਾਂ ਅੱਗ ਲਾਉਂਦਾ ਆ ਪਰ ਇਕ ਸੱਚ ਇਹ ਵੀ ਆ ਕਿ ਪਾਕਿਸਤਾਨ ਬਣਨ ਵੇਲੇ ਉਥੇ ਸਿੱਖਾਂ ਦੀ ਆਬਾਦੀ 19 ਲੱਖ ਸੀ ਤੇ ਹੁਣ 30000 ਰਹਿ ਗਈ ਆ,,,ਜਿਸ ਹਿਸਾਬ ਨਾਲ ਪਾਕਿਸਤਾਨ ਦੀ ਆਬਾਦੀ ਵੱਧੀ ਆ ਸਿੱਖਾਂ ਦੀ ਆਬਾਦੀ ਉਥੇ 50 ਲੱਖ ਤੋਂ ਵੀ ਜ਼ਿਆਦਾ ਚਾਹੀਦੀ ਸੀ ਹੁਣ ਆਪ ਹੀ ਹਿਸਾਬ ਲਾ ਲਵੋ
ਸ਼ਾਇਦ ਜੰਗ ਲੱਗਣ ਕਰਕੇ
@@kawartvveere mai bhut videos dekhiya lok dar krke sikh to muslims ch convert hoge eda e india punjab ch muslims bhut san partition to bad ik percent rehge😢
ਭਰਾ ਜੀ, ਘਰ ਵਿੱਚ ਬੈਠੇ ਹੀ ਵੱਖ ਵੱਖ ਦੇਸ਼ਾ ਦੀ ਤੁਸੀਂ ਸਾਨੂੰ ਯਾਤਰਾ ਕਰਵਾ ਦਿੰਦੇ ਹੋ।ਆਪ ਦਾ ਧੰਨਵਾਦ।
ਪੰਜਾਬੀ ਟਰੈਵਲ ਕਪਲ ਪਰਿਵਾਰ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ 🙏
ਬਿਲਕੁਲ ਸਹੀ ਕਿਹਾ ਵੀਰੇ, ਕਿ ਪਿਆਰ ਮੁਹੱਬਤ ਦਾ ਕੋਈ ਦੇਸ਼ ਨਹੀਂ ਹੁੰਦਾ, ਅਤੇ ਨਾਹੀ ਕੋਈ ਸਰਹੱਦ, । ਸੱਚੀਂ ਮਨ ਗਦਗਦ ਹੋ ਗਿਆ, ਤੁਹਾਡੇ ਇਸ ਵਧੀਆ ਕਾਰਜ ਨੂੰ ਸਲਾਮ ਹੈ। ਤੁਹਾਨੂੰ ਇਕੱਲੇ ਪੰਜਾਬ ਵਾਸੀ ਹੀ ਨਹੀਂ, ਪੂਰੀ ਦੁਨੀਆ ਪਿਆਰ ਕਰਦੀ ਹੈ। ਰੱਬ ਇਸੇ ਤਰ੍ਹਾਂ ਚੜ੍ਹਦੀ ਕਲਾ ਬਣਾਈ ਰੱਖੇ, ।
21:36
वाहेगुरु तनु तनु सेवक से
ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ ਦੋਨਾਂ ਨੂੰ 💏
😮ਰਿਪਨ ਖੁਸ਼ੀ ਤੁਸੀਂ ਯਾਤਰਾ ਕਰ ਕੇ ਸਾਨੂੰ ਵੀ ਯਾਤਰਾ ਕਰਵਾ ਫਰੀ ਵਿਚ ਕਰਵਾ ਰਹੇ ਹੋ ਬਹੁਤ ਬਹੁਤ ਮੁਬਾਰਕ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਰੱਖਣ ❤
ਸਤਿ ਸ਼੍ਰੀ ਅਕਾਲ ਪੰਜਾਬੀ ਟ੍ਰੈਵਲ ਕਪਲ। ਬਹੁਤ ਵਧੀਆ ਬਲੋਗ ਚਲ ਰਹੇ ਨੇ। ਘਰ ਬੈਠਿਆ ਦੁਨੀਆ ਭਰ ਦੀ ਸ਼ੈਰ ਕਰਵਾਈ ਜਾਂਦੇ ਹੋ। ਧੰਨਵਾਦ
ਪੰਜਾਬ ਦੇ ਪੰਜਾਬੀ ਜੋੜੇ ਨੂੰ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ 🙏🙏
ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤
ਬਹੁਤ ਵਧੀਆ ਵਲੋਗ, ਜਾਣਕਾਰੀ ਭਰਪੂਰ, ਧੰਨਵਾਦ।
Ajj Wale Desh dekh ke ahve lag reha jive athe lockdown laga Hove 😊😊😊😊😊😊😊😊😊😊
Move hoke south chale Gye
Tusi south Cyprus aande n mjha aa jnda veere tusi punjab bhul jana c te sohna v bhut aa oh part I hope ki kde Tusi aaoge idr v 🙏🙏🙏🙏🥰🥰🥰
ਸਾਨੂੰ ਤਾਂ ਭਰਾਵਾਂ ਕਿਤੇ ਬੀ ਆਉਣ ਲੋੜ ਨਹੀਂ ❤ਸਾਨੂੰ ਤਾਂ ਤੁਸੀਂ ਹੀ ਸਬਕੁਸ ਦਿਖਾ। ਦਿੱਤਾ ਧੰਨਵਾਦ ਤੁਹਾਡਾ🎉🎉🎉
ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ❤
Sauth Cyprus bhut sohna he kde ja ke vekhna❤
ਭਰਾ ਜੀ, ਘਰ ਵਿੱਚ ਬੈਠੇ ਹੀ ਵੱਖ ਵੱਖ ਦੇਸ਼ਾ ਦੀ ਤੁਸੀਂ ਸਾਨੂੰ ਯਾਤਰਾ ਕਰਵਾ ਦਿੰਦੇ ਹੋ।ਆਪ ਦਾ ਧੰਨਵਾਦ।
Rippan and Khusi ❤ mere wallon Pakistani veer
Jisne tuhanu
Izatman ditta
Dhanwad karna
ਬਹੁਤ ਸੋਹਣਾ ਲੱਗਿਆ ਤੁਹਾਡਾ ਅੱਜ ਦਾ ਵਲੌਗ । ਤੁਹਾਡਾ ਬਹੁਤ ਬਹੁਤ ਧੰਨਵਾਦ । ਵਾਹਿਗੁਰੂ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ।
ਵਾਹਿਗੁਰੂ ਤਰੱਕੀਆਂ ਬਖ਼ਸ਼ੇ ਚੜ੍ਹਦੀ ਕਲਾ ਵਿੱਚ ਰੱਖੇ 😊
ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖਣ। ਬਲਕਾਰ ਸਿੰਘ ਧਾਲੀਵਾਲ ਰਾਏਪੁਰ ਮਾਨਸਾ
ਰਿਪਨ ਭਾਜੀ ਆਪ ਨੀਂਦ ਵਿਚ ਹੈ ਝੱਗਾ ਲੱਗ ਦਾ ਗਲਤੀ ਨਾਲ ਖੁਸ਼ੀ ਦਾ ਪਾ ਆਇਆ ❤🎉
Ripan bai tu bahut gaint banda sara khus sanu ghar bhethe dikha reha thanks
ਪਾਕਿਸਤਾਨੀ ਵੀਰ ਦਾ ਪਿਆਰ ਦੇਖ ਕਿ ਬਹੁਤ ਵਧੀਆ ਲੱਗਿਆ, ਆਪਣੀ ਮਾਂ ਬੋਲੀ ਬੋਲਣ ਵਾਲਾ ਮਿਲ ਜਾਵੇ ਬੜਾ ਮਾਣ ਮਹਿਸੂਸ ਹੁੰਦਾ!!
ਰਿਪਨ ਜੀ ਤੁਸੀਂ ਜੋ ਵੀ ਵਿਖਾਇਆ ਹੈ ਜੀ ਬਹੁਤ ਹੀ ਵਧੀਆ ਲੱਗ ਰਿਹਾ ਹੈ ਜੀ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਜੀ
ਬਾਈ ਜਦੋਂ ਨਿਕੋਸਿਆ ਜਾਓਗੇ ਓਥੇ ਹੈ ਜ਼ੈਬਰਾ ਕ੍ਰਾਸਿੰਗ.. ਲੋਕ ਰੂਲ ਨੂੰ ਬਹੁਤ ਚੰਗੀ ਤਰਾਂ ਮੰਨਦੇ ਨੇ.. ਬਹੁਤ ਚੰਗੇ ਲੋਗ ਨੇ ਇਥੋਂ ਦੇ.. ਜਦੋਂ ਮੈਂ ਏਥੇ ਗਿਆ ਸੀ ਓਦੋਂ ਸਾਈਪ੍ਰਸ ਪੌਂਡ ਚੱਲਦਾ ਸੀ ਜਿਸਦੀ ਕੀਮਤ 2002 ਵਿੱਚ 83 ਰੁਪਏ ਸੀ.. ਪਾਕਿਸਤਾਨੀ ਬਹੁਤ ਨੇ ਇਥੇ ਤੇ ਸ਼੍ਰੀ ਲੰਕਾ ਵਾਲੇ ਵੀ.. ਕੁੱਝ ਬੰਗਲਾ ਦੇਸ਼ ਦੇ ਵੀ ਨੇ.. ਆਪਣੇ ਪੰਜਾਬੀ ਉਸ ਟਾਈਮ ਬਹੁਤ ਘੱਟ ਸੀ ਹੁਣ ਤਾਂ ਓਥੇ ਸੁਣਿਆ ਗੁਰੂ ਘਰ ਵੀ ਬਣਾ ਲਏ ਆਪਣੇ ਪੰਜਾਬੀਆਂ ਨੇ..
ਬਹੁਤ ਬਹੁਤ ਧੰਨਵਾਦ ਜੀ ਰਿੰਪਨ ਅਤੇ ਖੁਸ਼ੀ ਬੀਬਾ ਜੀ ਸਵਰਨ ਸਿੰਘ ਮੱਲੀ ਪਾਤੜਾਂ ਪਟਿਆਲਾ
Bhaji and sis je possible ho ske ta ....ohna kuriya nal jrur galbat kryo ....Jo Punjab to ja k ghara ch km krdiya aa ....ohna nu thora jeha Galt najar nal dekhde a Punjabi k oh Galt km krdiya oder ja k .....ta k Punjab valya di soch badal ske thori ku ...dekhn da najariya badal ske thuhde thru .....shukria boht boht
ਰਿਪਨ ਭਾਅ ਮੇਰੇ ਲਈ ਇਕ ਗੋਰੀ ਲੈਆਈ ਮੈ ਤੇਰਾ ਬਹੁਤ ਵਧੀਆ ਢੰਗ ਨਾਲ ਧੰਨਵਾਦ ਕਰਾਂਗਾ ❤
God bless you beta waheguru kirpa kare tuhade te ❤❤❤
ਰਿਪਨ ਖੁਸ਼ੀ ਨੂੰ ਮੇਰੇ ਵੱਲੋ ਪਿਆਰ ਭਰੀ ਸਤਿ ਸ੍ਰੀ ਅਕਾਲ
ਬਹੁਤ ਵਧੀਆ ਵੀਡੀਓ ਧੰਨਵਾਦ
ਅਜਾਇਬ ਸਿੰਘ ਧਾਲੀਵਾਲ ਮਾਨਸਾ
ਹਿਲੋ ਰਿਪਨ ਐਂਡ ਖੁਸ਼ੀ ਸੱਤ ਸ਼੍ਰੀ ਆਕਾਲ ਜੀ ਬਹੁਤ ਹੀ ਧੰਨਵਾਦ ਜੀ ਰਿਪਨ ਐਂਡ ਖੁਸ਼ੀ ਦਾ ਜਿਹੜਾ ਇਹਨਾਂ ਕੁਝ ਦੇਖਣ ਨੂੰ ਮਿਲਦਾ ਵਾਹਿਗੁਰੂ ਹੋਰ ਤੱਕਰੀ ਦੇਵੇ ਸਦਾ ਖੁਸ਼ ਰਹੋ ਤੇ ਆਪਣਾ ਖਿਆਲ ਰੱਖਣਾ ਜੀ ਰੱਬ ਰਾਖਾ ਮਰ ਜਾਣਾ ਖਾਨ ਮੋਂਗਾ
ਬਾਈ ਇਹਦਾ ਪੁਰਾਣਾ ਨਾਮ ਲਿਫਕੋਸੀਆ ਤੇ ਵੰਡ ਤੋਂ ਬਾਅਦ ਨੋਰਥ ਸਾਈਪ੍ਰਸ ਵਾਲੇ ਇਹਨੂੰ ਲਿਫਕੋਸਾ ਕਹਿਣ ਲੱਗ ਗਏ, ਤੇ ਸਾਊਥ ਵਾਲੇ ਪੁਰਾਣੇ ਲੋਕ ਅੱਜ ਵੀ ਲਿਫਕੋਸੀਆ ਕਹਿੰਦੇ ਆ ਤੇ ਉਹ ਨਿਕੋਸੀਆ(ਹੁਣ ਵਾਲਾ ਨਾਮ) ਵੀ ਸੁਣਨਾ ਪਸੰਦ ਨਹੀਂ ਕਰਦੇ ਕਿਉਂ ਇਹ ਵਾਲਾ ਨਾਮ ਵੰਡ ਤੋ ਬਾਅਦ ਆਇਆ, ਮੈਂ ਸਾਊਥ ਵਾਲੇ ਪਾਸੇ ਰਹਿਣਾ👍🏻
In Greek Lefkosia....in English Nicosia..
@@anupkainth3786 I know bro I’m living here last 12 year’s 👍🏻 just I Explained to Ripan
Good..I spend almost 15years..
ਜਿਉਂਦੇ ਵੱਸਦੇ ਰਹੋ ਵਾਹਿਗੁਰੂ ਜੀ ਮਹਿਰ ਕਰੇ ❤❤
Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji
ਸਤਿ ਸ਼੍ਰੀ ਅਕਾਲ ਵੀਰ ਰਿਪਨ ਤੇ ਖੁੱਸੀ
ਸਾਈਪ੍ਰਸ ਦਾ ਬਲੋਗ ਬਹੁਤ ਵਧੀਆ ਆ ਸੀ ਪਰ ਹੁਣ ਇਸ ਬਲੋਗ ਤੋ ਪਤਾ ਲੱਗੀਆ ਵੀ ਸਾਈਪ੍ਰਸ ਵੀ ਦੋ ਹਿੰਸੀਆ ਵਿੱਚ ਵੰਡੀਆ ਹੋਈਆ
ਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਇਸ ਤਰਾ ਦੀ ਜਾਣਕਾਰੀ ਦੇਣ ਲਈ
ਗੁਰਮੀਤ ਔਜਲਾ ਲੋਗੋਵਾਲ ਸੰਗਰੂਰ ਪੰਜਾਬ ਤੋ ❤❤❤❤
ਬਹੁਤ ਬਹੁਤ ਧੰਨਵਾਦ ਘਰ ਬੈਠੇ ਸਾਰੇ ਦੇਸ਼ਾਂ ਨੂੰ ਘੁਮਾਉਣ ਲਈ❤🎉🎉🎉🎉
Dhan Guru Nanak Dev g Mhar kro 🙏🙏
ਅਜ ਤਾਂ ਇਸ ਤਰ੍ਹਾਂ ਲਗਦਾ ਜਿਵੇਂ ਤੂਸੀਂ ਸੁਨਾਮ ਵਿਖੇ ਫਿਰਦੇ ਲਗਦੇ ਹੋ ਧਨਵਾਦ ਰਿਪਨ ਤੇ ਖੁਸੀ ਜੀ
Kush ni Ripan veere tuc bhut kush kar rahe oo life ch jeyonde raho
ਬਹੁਤ ਵਧੀਆ ਵਲੌਗ ਚੜ੍ਹਦੀ ਕਲਾ ਰਹੇ ਜੀ।
ਪਾਕਿਸਤਾਨੀ ਬਾਈ ਜੀ ਧੰਨਵਾਦ ਪਿਆਰ ਦੇਣ ਲਈ।ਬਾਈ Haribo candy ਦਾ ਰੈਕ ਲੱਗਾ ਇੱਥੇ ਆਪਣੇ ਸਟੋਰਾਂ ਤੇ ਵੀ ਇਹੇ ਵਿਕਦੀਆਂ।
So beautiful Waheguru ji🙏🙏🌹🌹🙏🙏
ਪੰਜਾਬੀ ਮਾਂ ਬੋਲੀ ਹੋ ਹੋ 🎉❤
ਅਸੀ ਵੀ ਸਾਰੇ ਏਸ਼ੀਆ ਦੀ ਸੈਰ ਤੋ ਬਾਦ ਸਾਈਪ੍ਰਸ ਦੀ ਸੈਰ ਕਰ ਲਈ 🙏
Bahut khushi hoi veer ji asi othe reh k aae one year but mere husbend othe 15sal rahe.bahut yaada aa rahia.
Bhaut sohni country.
ਧੰਨਵਾਦ ਵੀਰੇ ਤੁਰਕੀ ਦੇਖਾਉਣ ਲੲੀ ਕਿਉਂਕਿ ਮੈਂ ਤੁਰਕਸ਼ ਡਰਾਮਾ ਬਹੁਤ ਦੇਖਦੀ
Bipan khushi very nice ji waheguru ji Maher Karo ji Maharaj ji 🙏🙏🙏🙏🙏
ਰਿੰਪਨ ਵੀਰ ਐਥੇ ਲੋਕਾ ਦੀ ਅਬਾਦੀ ਘੱਟ ਲੱਗਦੀ ਹੈ
Dear Ripon & Khushi North Cyprus is Occupied by Turkey during 1979 & so many families had to leave & abandon their houses & moved to South!
Nicosia is the only Capital City which is divided in to two countries. Cyprus is a country & most of the Christian live in the South side! If you want to experience the real feel of Cyprus you must Visit South as well.
Thank you for sharing your journey with us I followed your Siri Lanka Vlog & Africa & You given us the full tour of beautiful sites of Turkey! Amazing history & one thing for sure they have kept their heritage alive by keeping their old historic places.
🙏Waheguru ji bless you both with good health & happiness 🙏❤️🥰🥰🥰🥰🥰🌹🌹🌹🌹🌹
I’m in U.K. & we have been to South Cyprus many times to visit family relatives.
ਬਹੁਤ ਹੀ ਯਾਦਾਂ ਭਰਿਆ ਬਲੌਗ
Waheguru ji 🙏 mehar kare ❤😊🤗🥰👩❤️👨😊🙏
❤❤❤❤LOVE U PAKISTANI WALE VEER ❤❤❤❤❤
ਸਾਈਪ੍ਰਸ ਵਿਚ ਇੰਦਰਾ ਗਾਂਧੀ 1974 ਵਿਚ ਤੁਰਕੀ ਦਾ ਕਬਜ਼ਾ ਸੀ ਇੰਦਰਾ ਗਾਂਧੀ ਓਦੋਂ ਸਿੱਖ ਆਰਮੀ ਲੈ ਕੇ ਆਈ ਸੀ ਤੁਰਕੀ ਤੋਂ ਸਿੱਖ ਆਰਮੀ ਨੇ ਤੁਰਕੀ ਤੋ ਕਬਜਾ ਛੜਾਆਇਆ ਸੀ ਜਦੋਂ ਸਿੱਖ ਆਰਮੀ ਨੇ ਤੁਰਕੀ ਤੋਂ ਅੱਧਾ ਕਰਜ਼ਾ ਚੜ੍ਹਾਇਆ ਸਾਈਪ੍ਰਸ ਦਾ ਤਾਂ ਸਾਈਪ੍ਰਸ ਵਾਲੇ ਖੁਸ਼ ਹੋ ਕੇ ਲਾਰਨਾਕਾ ਸ਼ਹਿਰ ਗਿਫਟ ਵਿੱਚ ਦੇਣ ਲੱਗੇ ਇੰਦਰਾ ਗਾਂਧੀ ਨੇ ਤਾਂ ਸਾਫ ਇਨਕਾਰ ਕਰ ਦਿੱਤਾ ਜੇ ਅੱਜ ਆਪਣੇ ਕੋਲ ਲਾਰਨਾਕਾ ਸ਼ਹਿਰ ਲਿਫਟ ਵਿਚ ਹੁੰਦਾ ਅੱਜ ਆਪਣੇ ਕੋਲ ਰੇਟ passport ਹੋਣਾ ਸੀ ਇੱਥੋਂ ਦੇ ਲੋਕ ਇੰਦਰਾ ਗਾਂਧੀ ਨੂੰ ਬਹੁਤ ਮਹਾਨ ਸਮਝਦੇ ਹਨ miss you cyprus 🇨🇾❤❤
Good information bro thanks
Sikh army ? Or indian army 😂
Waheguru ji ka khalsa waheguru ji ki fateh ji 🙏🙏🙏🙏🙏💐💐💐💐💐
May God bless you sirji for exploring the new country syprus.
ਬਹੁਤ ਵਧੀਆ ਲੱਗਿਆ ਵੀਰ ਜੀ
Nic south ch bhut vadia ma othe kafi time Rahi a othe euro ne
Love u ho gaya veer ji ♥♥♥♥♥♥
Africa wala trip best reha thoda
ਏਥੇ ਤਾ ਬਸ ਏਦਾ ਲੱਗਦਾ ਜਿਵੇ vips ਜਿਹਾ ਲਗ ਰਿਹਾ।।
Paji tc cypurs south ch v zrur ayeo ji bhut sona aa cypurs.god bless you vere wahegguru ji tuhanu chrdi kla ch rhke
ਆਪਣੇ ਇੰਡੀਆ ਤੋਂ ਤਾਂ ਬਾਈ ਜੀ ਬੋਹੁਤ ਸੋਹਣਾਂ ਲੱਗਦਾ ਹੈ
Bahut vadia a North Cyprus
God bless you bahut vdiya kmm krde tuc
Stay safe and stay strong 💪 may god bless you guys 😊
Old city da ਬਾਜ਼ਾਰ ਸੀ jerra 19 .00 de ਲੱਗੇ c ਉਹ ਜਮਾਂ ਹਾਲ ਗੇਟ ਤੋ ਜਦੋਂ ਸ਼੍ਰੀ ਹਰਮਿੰਦਰ ਸਾਹਿਬ ਜਾਏ ਓਸੇ ਤਰ੍ਹਾਂ ਦਾ ਲੱਗਦਾ ਪਏ ਸੀ
ਵੀਰ ਜੀ ਤੇ ਭੈਣ ਜੀ ਸਤਿ ਸ੍ਰੀ ਅਕਾਲ ਜੀ
Waheguru ji 🙏 tuhanu hamesha khush rakhe ❤😊👩❤️👨🥰😍😊🙏
ਵੀਰੇ ਬਹੁਤ ਵਧੀਆ ਕੰਮ ਕਰ ਰਹੇ ਹੋਂ
❤ ਬਾਈ ਜੀ ਬਹੁਤ ਵਧੀਆ ਸੇਵਾ ਹੈ ਧਾਲੀਵਾਲ ਪਿੰਡ ਘਾਬਦਾਂ ਸੰਗਰੂਰ ਤੋ ❤ ਘੈਂਟ ਪੰਜਾਬੀ
Bata ji and bate ji very good knowledge given of cyprus city old good architect
Sat,Sri akal ripan and Khushi 😊❤
Hindustani 🇮🇳 💪 Proud 💪
Vere Cyprus aye welcome Limassol city jroor dekyeo bhut shoni city a
Because they are under Turkey, they capture the north Cyprus so people abandoned this place. Most of the people is moved to south , most of the buildings are in the seventies.TC❤
ਜਿੳਉਦੇ ਵਸਦੇਰਹੋ ਸੇਰਪੰਜਾਬੀੳ
Waheguru ji Mehar Karna
Bhut he badhiya places dikha rhey ho beta thanks 👍👍
Special comment Pakistani bhra lyi love u bro
Sat shri akal ji waheguru ji tuhanu chardikla tandrusti wakshan ehi ardas ha ji
ਬਹੁਤ ਵਧੀਆ ਵਲੋਗ
ਸਤਿ ਸ੍ਰੀ ਅਕਾਲ ਸਭ ਨੂੰ 🙏🙏🙏🙏
Waheguru ji ka Khalsa shri waheguru ji ki Fateh
Nice vlog beta ji waheguru ji tuhanu lambi ummar bakhshan lot's of love❤❤❤❤❤❤❤❤From Lakhwinder Kaur gurdaspur
ਬਾਈ ripan ਕੀਤੇ ਤੁਸੀ ਤਾਂ ਨੀ ਇਸਰਾਇਲ ਦੇਸ਼ ਤੇ ਹਮਾਸ ਦੇ ਕੋਲੇ ਫਿਰਦੇ ਲੜਾਈ ਲੱਗ ਰੀ ਆ ਧਿਆਨ ਰੱਖਿਓ ਕੀਤੇ ਓਧਰ ਨਾ ਵਗ ਜਿਓਂ ਬਾਈ 🙏🙏🙏🙏🙏😍😍😍🥰🥰🥰🥰🥰🥰
Nice veerji have a nice journey to both of u.
Good job Vir ji
ਬਹੁਤ ਖੂਬ ਰਿਪਨ ਤੇ ਖੁਸ਼ੀ ਜੀ ਮੇਰੇ ਕੌਮੈਂਟ ਦਾ ਜਵਾਬ ਵੀ ਦਿਉ !!!!!!!!
Oh Nahi wrong Greek Ch lefkosa bolde ah ripan te English Ch nicossia bolde
Bohat vadhia
ਸੱਤ ਸ਼੍ਰੀ ਆਕਾਲ ਅੱਜ ਅਸੀਂ ਵੀ ਤੁਹਾਡੇ ਨਾਲ ਸੈਰ ਕਰ ਲਈ ਹੈ। ਤੁਹਾਡਾ ਬਹੁਤ ਬਹੁਤ ਧੰਨਵਾਦ ਜੀ।
nice vlog vr ji ❤❤❤❤❤❤❤
ਬਹੁਤ ਵਧੀਆ
Sir g mera b salam ap ko sara punjab chardha te lendha punjab daikhta ha
ਸਤਿ ਸ੍ਰੀ ਅਕਾਲ ਵੀਰ ਜੀ🙏🙏❤❤
Love you khushi and ripan
ਬਹੁਤ ਵਧੀਆ ਕਾਕਾ ਜੀ ਜੈਤੋ ਤੋ
mai sara dekhya north cyprus
Apki all video buhat Achi hai ❤❤❤❤❤❤❤love you😘😘😘😘😘😘😘😘😘 couple
❤ ਬਾਈ ਜੀ ਰੰਸ ਨਹੀ ਹੈ ਵਾਹਿਗੁਰੂ ਵਾਹਿਗੁਰੂ ਜੀ ❤
Waheguru ji mehar kran ji
Waheguru ji kirpa rakhe ji