Sachi bhut aukha ghr sadhana me bhi bhut aukh ghr sadhyaa gaa manu bhi 4month ho gyy sachi bhut aukha tym hunda apni family to dur Jana manu pata save jaurny baljit❤❤
Have a safe journey broo 🎉 uncle g ne bht emotional krwa deta waheguru g uncle aunty nu tadrusty deve te oo bht Khushiaa dekhn good luck to baljeet 🥰 watching u from Australia 🇦🇺
Have a safe journey 😊 waheguru g mehar kran ..uncle g ne ta emotional krta dekh k maan par aya ..dheeya putta da vichoda bhut aokha huna ..koi na uncle g sahib putt nal hasde raho vaste raho waheguru g lambiya umara baksan 😊❤
Thanks Preet ghar baithianu pura airport da procedure capture krke dikha ditta ke kidan entry hundi and unique gal belt te pae suitcase pehli vaar vekhe sunia ta bht c
ਰੱਬ ਬਹੁਤ ਤਰੱਕੀ ਦੇਵੇ ❤
ਤੁਹਾਡੇ ਪਾਪਾ ਨੂੰ ਦੇਖ ਕੇ ਰੋਣਾ ਆ ਗਿਆ
🙏🙏🙏🙏🙏🙏🙏
ਅੰਕਲ ਜੀ ਨੂੰ ਦੇਖ ਮਨ ਭਰ ਆਇਆ ਛੋਟੇ ਬਚਿਆਂ ਨਾਲ਼ ਅਕਸਰ ਹੀ ਮਾਂ ਬਾਪ ਲਗਾਵ ਥੋੜਾ ਜਿਆਦਾ ਹੁੰਦਾ ਵੀਰ ਨੂੰ ਤਰੱਕੀਆਂ ਬਖਸ਼ੇ ਪਰਮਾਤਮਾ ਤੁਹਾਨੂੰ ਵੀ ਚੜਦੀ ਕਲਾ ਵਿਚ ਰਖੇ ਮਾਲਕ ਸਾਰੇ ਪਰਿਵਾਰ ਨੂੰ
ਹਾਏ ਰੱਬਾ ਅੰਕਲ ਵੱਲ ਦੇਖ ਕੇ ਰੋਣਾ ਆ ਗਿਆ 😢😢😢😢😢 ਬਾਕੀ ਰੱਬ thnu har Kushi dewe 🎉🎉🎉🎉🎉🎉🎉🎉
Mera v
Happy and safe journey Baljeet veer ji ਵਾਹਿਗੁਰੂ ਜੀ ਤਹਾਨੂੰ ਲੰਬੀ ਉਮਰ ਦੇਵੇ ਤੇ ਤਰਕੀਆਂ ਦੇਵੇ ਸੱਚੀ uncle ji ਨੂੰ ਦੇਖ ਕੇ ਮੈਨੂੰ ਵੀ ਰੋਣਾ ਆ ਗਿਆ🙏🏻🙏🏻❤❤ 🎉🎉
Mainu v
Have a safe journey
ਬਹੁਤ ਬਹੁਤ ਮੁਬਾਰਕਾਂ ਸਾਰੇ ਪਰਿਵਾਰ ਨੂੰ ਪ੍ਰਮਾਤਮਾ ਬਲਜੀਤ ਨੂੰ ਤਰੱਕੀਆਂ ਬਖਸ਼ੇ ❤❤ ਤੁਹਾਡੇ ਡੈਡੀ ਨੂੰ ਦੇਖਕੇ ਰੋਣਾ ਆ ਗਿਆ ❤
ਵਿੱਕੀ ਵੀਰੇ ਤੁਹਾਡੇ ਡੈਡੀ ਜੀ ਵੱਲ ਵੇਖ ਕੇ ਬਹੁਤ ਰੌਣਾ ਆਇਆ। ਵਾਹਿਗੁਰੂ ਜੀ ਬਲਜੀਤ ਨੂੰ ਤਰੱਕੀਆਂ ਦੇਵੇ 🙏🙏🙏🙏
Sahi bolyaa tusi 😢😢Mera vi bhout 😢😢 aaye
Haji menu ta vicky daddy nu Vekh k bhut rona ayea😓😓
Mai v roon LG gyi c ankl g nu dakh k 😢
Hanji sahi keha tusi ne
Me khud bhut Roi uncle ji nu vekh ke je kite Punjab vich koi rojgaar hove vadia ta kise nu vi bahr na Jana pave
ਮਾਪਿਆਂ ਨੂੰ ਪੁੱਤ ਤੋਰਨੇ ਬਹੁਤ ਅੋਖੇ ਹੁੰਦੇ ਨੇ ਪਰ ਕੀ ਕਰੀਏ ਮਜਬੂਰੀਆਂ ਬਣ ਜਾਦੀਆਂ ਪਰਦੇਸ ਜਾਣ ਦੀਆਂ ਬਹੁਤ ਬਹੁਤ ਮੁਬਾਰਕਾਂ ਸਾਰੇ ਪਰਿਵਾਰ ਨੂੰ 🎉🎉🥰🥰🙏🏻🙏🏻
Very nice y🎉❤😂
ਵੀਰੇ ਤੁਹਾਡੇ ਪਾਪਾ ਵਲ ਵੇਖ ਕੇ ਰੋਣਾ ਆ ਗਿਆ ਵਾਹਿਗੁਰੂ ਜੀ ਵੀਰ ਨੂੰ ਤਰੱਕੀਆਂ ਬਖਸ਼ੇ 🙏🙏🙏🙏🙏🙏
ਅੰਕਲ ਜੀ ਵੱਲ ਦੇਖ ਕਿ ਸਚੀ ਬਹੁਤ ਰੋਣਾ ਆਇਆ ,ਸਾਰੇ ਪਰਿਵਾਰ ਨੂੰ ਬਹੁਤ ਵਧਾਈਆਂ🎉
Sahi gll bht Mann ਭਰਿਆ ਮੇਰਾ ਅੰਕਲ ਵਲ ਦੇਖ k ron lgg gyi me ta
ਪਹਿਲੀ ਵਾਰੀ ਬਾਹਰ ਜਾਣ ਦਾ ਬਹੁਤ ਚਾਅ ਹੁੰਦਾ
ਬਾਅਦ ਵਿਚ ਮਜਬੂਰੀ ਬਣ ਜਾਂਦੀ
ਵਾਹਿਗੁਰੂ ਮੇਹਰ ਕਰੇ ❤
Right
ਵਿੱਕੀ ਵੀਰ ਜੀ ਤੁਹਾਡੇ ਡੈਡੀ ਨੂੰ ਦੇਖਕੇ ਮੈਨੂੰ ਵੀ ਰੋਣਾ ਆ ਗਿਆ
Menu v
Congratulations brother ਅੰਕਲ ਜੀ ਵਲ ਵੇਖ ਕੇ ਰੋਣਾ ਆ ਗਿਆ ਬਹੁਤ ਹੀ ਭੋਲਾ ਇਨਸਾਨ ਹਨ ਵਾਹਿਗੁਰੂ ਆਪ ਸਭ ਨੂੰ ਖੁਸ਼ ਰਖੇ ਤੇ ਬਲਜੀਤ ਨੂੰ ਬਹੁਤ ਸਾਰੀਆਂ ਤਰੱਕੀਆਂ ਦੇਵੇ ਪ੍ਰਮਾਤਮਾ 🎉🎉🎉🎉
ਰੱਬ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤
ਬੇਚਾਰਾ ਬਾਪੂ ਰੱਬ ਬੰਦਾ ਮੇਰੀਆ ਅੱਖ ਭਰ ਆਈਆ ਵੇਖ ਕੇ
Vicky veere tuhade daddy nu vekh k meira Rona nikal gya waheguru ji taanu hamesha khush rakhan God bless you ❤❤❤ veere
ਖੁਸ਼ੀ ਵੀ ਹੋ ਰਹੀ ਡੈਡੀ ਵਲ ਵੇਖਕੇ ਰੋਣ ਆ ਗਿਆ
ਵਿੱਕੀ ਵੀਰੇ ਵਧਾਈ ਹੋਵੇ ਸਾਰੇ ਪਰਿਵਾਰ ਨੂੰ ਤੁਹਾਡੇ ਡੈਡੀ ਬਹੁਤ ਹੀ ਸਾਉ ਸੁਬਾਹ ਦੇ ਹਨ
ਵਾਹਿਗੁਰੂ ਜੀ ਤੁਹਾਨੂੰ ਸਾਰਿਆ ਨੂੰ ਸਦਾ ਖੁਸ਼ ਰਖਣ 🙏❤🙏
Wahaguru ਵੀਰ nu ਚੜਦੀ ਕਲਾ ਰੱਖਣ
ਪਰਮਾਤਮਾ ਬਲਜੀਤ ਭਾਜੀ ਨੂੰ ਤਰੱਕੀਆਂ ਬਖਸ਼ੇ 🙏🙏🙏🙏🙏🙏🙏🙏🙏🙏🙏🙏
Vicky ਵੀਰ ਜੀ ਬਲਜੀਤ ਨੂੰ ਰੱਬ ਸੁੱਖ ਬਖ਼ਸ਼ੀ ਸੋ beautiful 🎉🎉
Waheguru tuhadi sab d lambi Umar kare🙏🏻🙏🏻🙏🏻🙏🏻
Uncle ji Val vekh k schi bhut ron ayea bhole bande Saad rooh ne❤❤❤ jug jug jeo sare
ਵਿਕੀ ਬਲਜੀਤ ਤੁਹਾਡਾ ਸ਼ੰਕਾ ਭਰਾ ਹੇ ਦੱਸਿਓ ਬਲਜੀਤ ਨੂੰ ਰੱਬ ਚੰਦਿਆਂ ਕਲਾ ਰੱਖੇ 🙏🙏🙏👍👍👍👍👍
Vicky's Parents were very Emotional because they were Also missing their Third Son. I was very touched when he meet his Father.
ਵਿੱਕੀ ਪੁੱਤ ਪ੍ਰਮਾਤਮਾ ਬਲਜੀਤ ਨੂੰ ਤਰੱਕੀਆਂ ਬਕਛੇ ਖੁਸ ਰਹੇ
ਵਿੱਕੀ ਵੀਰੇ ਤੁਹਾਡੇ ਡੈਡੀ ਜੀ ਨੂੰ ਵੇਖ ਕੇ ਮੈਨੂੰ ਵੀ ਰੋਣਾ ਆ ਗਿਆ ਪੁੱਤ ਪਿਆਰੇ ਐਨੇ ਹੁੰਦੇ ਆ
ਵਿਕੀ 1 ਜੁਲਾਈ ਨੂੰ ਏਅਰਪੋਰਟ ਗੁਰਦੁਆਰਾ ਸਾਹਿਬ ਮੇਲਾ ਹੈ ਤੁਸੀਂ ਜ਼ਰੂਰ ਵੇਖਣ ਆਉਣਾ । ਸਾਰੇ ਪਰਿਵਾਰ ਨੂੰ ਬਹੁਤ ਬਹੁਤ ਮੁਬਾਰਕਾਂ ਜੀ।
ਪੀ੍ਤ ਨੇ ਤਾਂ ਅੱਜ ਅੱਤ ਹੀ ਕਰਾਈ ਬਹੁਤ ਸੋਹਣੀ ਲੱਗ ਰਹੀ❤❤❤ਸੂਟ ਬਹੁਤ ਸੋਹਣਾ ਪਾਇਆ❤❤ਰਮਨ
ਤੁਹਾਨੂੰ ਸਾਰੇ ਪਰਿਵਾਰ ਨੂੰ ਵਧਾਈ ਹੋਵੇ ਵਿੱਕੀ ਪ੍ਰੀਤ ਸਨਦੀਪ ਕਵਲ ਪਾਜੀ ਬਲਜੀਤ
Uncle g nu dekh sachi asi imotional ho gaye waheguru ji Baljit nu trakkiyaa dwe 🙏❤️❤️❤️❤️❤️
ਡੈਡੀ ਜੀ ਵੱਲ ਦੇਖ ਕੇ ਬਹੁਤ ਰੋਣਾ ਆਇਆ 🙏
ਅੰਕਲ ਜੀ ਵਲ ਵੇਖ ਕੇ ਤਾਂ ਰੋਣਾ ਆ ਗਿਆ ਪਰਮਾਤਮਾ ਤੁਹਾਨੂੰ ਤਰੱਕੀ ਦੇਵੇ
Congratulations ji
ਵਿੱਕੀ ਵੀਰੇ ਤੁਹਾਡੇ ਡੈਡੀ ਜੀ ਵੱਲ ਵੇਖ ਕੇ ਬਹੁਤ ਰੌਣਾ ਆਇਆ
Very heart tuching moments uncle nu dekh ke...gbu jetu❤
ਆਪ ਜੀ ਬਹੁਤ ਬਹੁਤ ਮੁਬਾਰਕਾਂ ਜੀ ਤੁਸੀਂ ਸਾਡੇ ਲਾਗੇ ਆਏ ਤਾਂ ਸਾਨੂੰ ਪਤਾ ਨਹੀਂ ਲੱਗਾ ਤੁਸੀਂ ਗੁਰਦੁਆਰਾ ਸਾਹਿਬ ਵੀ ਮੱਥਾ ਟੇਕ ਲੈਣਾ ਸੀ
PreetoTera suit bhhut att aa ❤❤❤ Baljeet vera nu rbb tandrusti bksha ❤
ਬਹੁਤ ਬਹੁਤ ਵਧਾਈ ਵੀਰ ਵਾਹਿਗੁਰੂ ਜੀ 🙏 ਤੁਹਾਨੂੰ ਹਮੇਸ਼ਾ ਤਰੱਕੀਆਂ ਬਖ਼ਸ਼ਣ
Tuade papa nu dekh k rona aia Vicky veere congratulations and best wishes for Baljeet also
ਪ੍ਰੀਤ ਭੈਣ ਇਹ ਸੂਟ ਬਹੁਤ ਸੋਹਣਾ ਲੱਗ ਰਿਹਾ ਤੁਹਾਨੂੰ ❤❤
Waheguru tuhadi journey nu enjoyfull and safe rakhe ❤❤❤❤🎉🎉🎉🎉 congratulations all family 😘😘😘💞💞💞🥳🥳🥳🥳🥳
ਵਧਾਈਆਂ ਜੀ ਸਾਰੇ ਪਰਿਵਾਰ ਨੂੰ ਵਾਹਿਗੁਰੂ ਚੜ੍ਹਦੀ ਕਲਾ ਰੱਖਣ
Have a safe journey jettu waheguru ji tarakia bakse 🎉🎉🎉
ਅੰਕਲ ਜੀ ਵਲ ਵੇਖ ਕੇ ਤਾਂ ਰੋਣਾ ਆ ਗਿਆ ਪਰਮਾਤਮਾ ਤਹਾਨੂੰ ਤਰੱਕੀ ਦੇਵੇ🎉🎉🎉🎉🎉🎉
Dady g vll dekh k mnu v roon aagya🥺baki km ty krne pyny aa wmk🙏❤
ਵਿਕੀ ਭਾਜੀ ਤੁਹਾਨੂੰ ਬਹੁਤ ਬਹੁਤ ਵਧਾਈ ਹੋਵੇ ਬਲਜੀਤ ਨੂੰ ਵੀ ਬਹੁਤ ਬਹੁਤ ਵਧਾਈਆਂ ਜੀ
Congratulations to all specially to baljeet rub baljeet nu lamia umara bakshe kamyabi bakshe te khush rakhe sat shri akal ji🙏😊❤️🌹🌹
ਬਲਜੀਤ ਵੀਰ ਨੂੰ ਰੱਬਾਂ ਤਰੱਕੀਆਂ ਬਖ਼ਸ਼ੀ
ਖੁਸ਼ ਇੰਨਾਂ ਹੁੰਦਾ ਬਹਾਰ ਜਾ ਕੇ ਆਪਣੇ ਦੇਸ਼ ਵਰਗੀ ਮੌਜ ਨਹੀ ਪਰਵਾਰ ਤੋ ਬਿਨਾ ਰਹਿਣਾ ਬਹੁਤ ਮੁਸ਼ਕਲ ਹੈ ਸਾਨੂੰ ਪੁੱਛ ਪੁੱਤਰਾਂ 53ਸਾਲ ਹੋ ਗਏ ਹਾਲੇ ਵੀ ਦਿਲ ਪੰਜਾਬ ਵਿੱਚ ਵੱਸਦਾ ਹੈ ਵਾਹਿਗੁਰੂ ਮੇਹਰ ਕਰਨ ਬੱਚੇ ਉੱਪਰ 🙏🙏🙏🙏🌹🌹🌹
Mubarka ji ਬਹੁਤ ਬਹੁਤ sare parivar nu par uncle ji val dekh ke mera v ਰੋਣਾ a gya Waheguru ji chardikala rakhe
Dady ji val dekh k Rona aa geya bahut okhe putt door bhjne sachi.parmatma ehna nu hamesha khush rakhan
Bilkul shi ji
ਬਹੁਤ ਬਹੁਤ ਵਧਾਈਆਂ ਪੁੱਤ ਪੁੱਤ ਕਿਹੜੇ ਸ਼ਹਿਰ ਵਿੱਚ ਟਰੱਟੋ ਕਿ ਵਿਨਕੋਵਰ ਬਹੁਤ ਵਧਾਈਆਂ ਹੋ ਗਈਆ ਵਾਹਿਗੁਰੂ ਤੁਹਾਨੂੰ ਚੜਦੀ ਕੱਲਾ ਰੱਖੇ👍👍❤️🎂🎂👌⭐️🌹🌺🍁
Waheguru har supne poore kre baljit bhaji have a safe journey 🎉 congras sari family nu
Hii
Baljeet apni family ke kadar karna happy journey god bless you
Uncle g val dekh ke sachi Rona aaaa geyaa.ohna nu apna dusra beta yaad aay geya hovegaa😢😢 congratulations baljit bro gbu
ਬਹੁਤ ਬਹੁਤ ਸਾਰਿਆਂ ਨੂੰ ਵਧਾਈ ਹੋਵੇ ਜੀ
ਤੁਹਾਡੇ ਡੈਡੀ ਵੱਲੋ ਵੇਖ ਵੀਰ ਬਹੁਤ ਰੋਣ ਆਇਆ
Happy nd safe journey veer ji ਬਾਬਾ ਜੀ ਤਰੱਕੀਆਂ ਬਖ਼ਸ਼ੇ 🎉🎉
Nice video❤❤❤ uncle ji so attached for our son's...
Please ask Baljeet he upload daily life vlog also 🎉🎉
😊😊😊😊😊😊😊😢😢😢😢😢😢😢😢😢
Sachi bhut aukha ghr sadhana me bhi bhut aukh ghr sadhyaa gaa manu bhi 4month ho gyy sachi bhut aukha tym hunda apni family to dur Jana manu pata save jaurny baljit❤❤
Uncle ji val vekh k schi rona aa gya 😢😢god bless you🙏🙏 all family members👨👩👧👧❤❤
Vicky de bebe bapu rabi roohan lgdeeian waheguru chdee kla bakshee
ਇੱਕ ਪਿਓ ਕਦੇ ਵੀ ਆਪਣਾ ਦੁੱਖ ਬੋਲ ਕੇ ਨਹੀਂ ਦੱਸਦਾ ਪਰ ਅੰਕਲ ਜੀ ਦੇ ਚੇਹਰੇ ਤੋਂ ਸਾਫ ਦਿੱਖ ਰਿਹਾ 😢😢
ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਤਹਾਨੂੰ ਬਲਜੀਤ ਵੀਰ ਜੀ 🙏🎉
ਵਿੱਕੀ ਦੇ ਪਾਪਾ ਵੱਲ ਦੇਖ k Rona aa gyea 😭😭
Bapu ji nu dekh k rona aa gya veer, waheguru ji charrdi kla ch rakhe veer nu pardesa vich,trrakian bakhshe
Have a safe journey brother 🎉🎉 waheguru ji 🙏🏻
🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉😂🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉
God bless you ❤️❤️❤️🥳🥳
Yeh larkaa zaror successful ho ga kyonk Jo Kisi ka ehsan manty hain wo zaror taraki krty hain zindgi mai...loads of prayers for him
Have a safe journey waheguru ji meher rakhan well done ❤❤
ਆਪਣੇ ਡੈਡੀ ਦਾ ਖਿਆਲ ਰੱਖੋ ਵਿੱਕੀ ਡੈਡੀ ਬਹੁਤ ਜ਼ਿਆਦਾ ਪਰੇਸ਼ਾਨ ਹਨ ਉਹਨਾਂ ਦਾ ਦਿਲ ਨਹੀਂ ਲੱਗਦਾ ਬਲਜੀਤ ਤੋਂ ਬਗੈਰ ਉਹਨਾਂ ਦਾ ਤੁਸੀਂ ਦਿਲ ਲਗਾਓ ਪੂਰਾ-ਪੂਰਾ ਖਿਆਲ ਰੱਖੋ ਤੁਸੀਂ ਬਹੁਤ ਕਰਮਾਂ ਵਾਲੇ ਹੋ ਏਨਾ ਪਿਆਰ ਕਰਨ ਵਾਲਾ ਡੈਡੀ ਮਿਲਿਆ
ਵਾਹਿਗੁਰੂ ਜੀ ਵੀਰ ਜੀ ਤੇ ਮਹਿਰ ਭਰਿਆਂ ਹੱਥ ਰੱਖੀਂ
Have a safe journey .uncle ji nu dekh k sachi Rona aa gya😢😢
Vicky vrre u soooo lucky k tuhaanu eda de parents mille jinna ander koi v chalaaki nhi bilkul simple.....schi uncle nu dekh k ta main bhut roya
Have a safe journey bro waheguru ji sareya nu tarakia bkshe😇🤗❣🤞
Hii
Waheguru ji bless you ❤
Congratulations g ਬਲਜੀਤ ਲਈ ਗੱਡੀ ਤਾ ਬੜੀ ਹੀ ਲਕੀ ਵਾ ਬਾਹਰ ਦਾ ਕੰਮ ਬਣ ਗਿਆ God bless you all happy family ❤❤❤❤
Have a safe journey broo 🎉 uncle g ne bht emotional krwa deta waheguru g uncle aunty nu tadrusty deve te oo bht Khushiaa dekhn good luck to baljeet 🥰 watching u from Australia 🇦🇺
Uncle val dekh kye bhut rona a geya congratulations for all family members
Have a safe journey 😊 waheguru g mehar kran ..uncle g ne ta emotional krta dekh k maan par aya ..dheeya putta da vichoda bhut aokha huna ..koi na uncle g sahib putt nal hasde raho vaste raho waheguru g lambiya umara baksan 😊❤
Have a safe journey Baljeet veere🎉🎉gbu
Menu app Rona aaa gya sachi bot aukha hunda eda torna god bless you khush rakhe waheguru ji tanu
Preeti Tera suit bhaut tt aa❤❤ Waheguru ji tuhadi journey nu enjoyfulland safe rakhe Baljit veerji ❤❤❤❤❤ congratulations to all family 💞💞💞🎉🎉
ਵਾਹਿਗੁਰੂ ਜੀ ਹਮੇਸ਼ਾ ਤਰੱਕੀਆਂ ਬਖ਼ਸ਼ਣ
Happy journey and stay safe bappu ji da hall ni dekh hunda it is very hard time for parents ❤❤❤ stay happy god bless you from Canada
ਬਹੁਤ ਬਹੁਤ ਮੁਬਾਰਕਾਂ ਵਿੱਕੀ ਵੀਰ ਜੀ 🎉🎉🎉
God bless you bro 🎉🎉 have a safe journey
ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਜੀ ਨਵੀ ਗੱਡੀ ਤੇ ਜਿਤੂ ਦੇ ਬਹਾਰ ਤੇ ਕੰਵਲ ਦੀ ਨਵੀਂ ਕੋਠੀ ਦੀਆਂ 🎉ਤਹਾਨੂੰ ਸਾਰੀਆਂ ਨੂੰ ਵਾਹਿਗੁਰੂ ਤਰੱਕੀਆਂ ਬਖਸ਼ੇ ਤਹਾਨੂੰ ਮਿਲਣ ਨੂੰ ਬਹੁਤ ਦਿੱਲ ਕਰਦਾ ਅਸੀਂ ਭਾਗੋਵਾਲ ਬਟਾਲਾ ਤੋਂ
Have a safe journey beta🎉🎉 waheguru ji khush rakhn
Have a safe journey beta ji gbu🙏
Guru pita ji mehr karn ji sab te ,safe and happy journey Baljeet veer ji,,waheguru ji trakkiyan bakshan 🙏🙏🙏🙏🙏
Have a safe journey bro waheguru ji mehar krn tuhadi har wish pori krn
ਆਪਜੀ ਦੀ ਜਰਨੀ ਖੁਸ਼ਿਆ ਭਰਿਆ ਕਰਨ congratulations ji
Vicky veer de daddy nu dekhke rona gyea😊
Menu v rona aa gya
ਅੰਕਲ ਵੱਲ ਵੇਖ ਕੇ ਮੈਨੂੰ ਵੀ ਬਹੁਤ ਰੋਣਾ ਆਇਆ
Have a safe journey congratulations 🎉🎉🎉
Veer g uncle g nu dekh k seriously mnn bhar aya god bless u ❤❤
Have a safe journey veere ❤️ god bless you 🥳
ਵਧਾਈਆਂ ਸਾਰੀ ਫੈਮਲੀ ਵੀਰੇ ਦੇ ਬਾਹਰ ਜਾਣ ਦੀਆ
Have a safe journey 🙏🎉 waheguru trkiya bakhshe 😊🥰
ਡੈਡੀ ਵੱਲ ਦੇਖ ਕੇ ਰੋਣਾ ਆ ਗਿਆ 🙏🙏
Have a safe journey Baljeet.. waheguru tarkiyaa bakshe
Thanks Preet ghar baithianu pura airport da procedure capture krke dikha ditta ke kidan entry hundi and unique gal belt te pae suitcase pehli vaar vekhe sunia ta bht c
Congratulations veerji have a good journey 🙏🙏
Hlo ji