ਬਹੁਤ ਬੁਰਾ ਹੋਇਆ 😥 ਆਪਣੇ ਭੈਣ ਭਰਾ ਦਾ ਦੁੱਖ ਵੀ ਆਪਣਾ ਹੀ ਹੁੰਦਾ || Pind Punjab de new Vlog

Поділитися
Вставка
  • Опубліковано 23 жов 2024

КОМЕНТАРІ • 345

  • @ਦੀਪਗਿੱਲ-ਨ8ਤ
    @ਦੀਪਗਿੱਲ-ਨ8ਤ 2 місяці тому +12

    ਸੋਡੀਆ ਦੋਨੇ ਮੱਝਾ ਕੱਟੀਆ ਦੇਣ ਗੀਆ ਭੈਣੇ ਇੱਕ ਕੱਟੀ ਜਿਹੜੀ ਤੁਹਾਡੇ ਕੋਲ ਪਾਲੀ ਹੋਈ ਆ ਉਹ ਵੀਰ ਨੂੰ ਦੇ ਦਿਓ ਇੱਕ ਕੱਟੀ ਵੱਡੀ ਹਰਕੀਰਤ ਭੈਣ ਦੇ ਦੇਵੇ ਵੀਰ ਨੂੰ ਹੋਸਲਾ ਹੋਜੁ ਵੀਰ ਨੂੰ ਬਿਨਾ ਦੱਸੇ ਉਸ ਦੇ ਕਿਲੇ ਤੇ ਬੰਨ ਆਓ ਦੋਨੇ ਭੈਣਾ ਵੀਰ ਸਾਰਾ ਦੁੱਖ ਭੁੱਲ ਜਾਉ ਭੈਣੇ ਇਹ ਬਹੁਤ ਵੱਡਾ ਸਾਥ ਦੇਣ ਵਾਲਾ ਕੰਮ ਹੋਜੁ ਆਪਾ ਭੈਣ ਭਰਾ ਇਹੋ ਜਿਹੇ ਦੁੱਖ ਇਸ ਤਰਾ ਹੀ ਵਡਾ ਸਕਦੇ ਹਾ ਨਾਲੇ ਸੋਡੇ ਤੋ ਛੋਟਾ ਵੀਰ ਹੋਸਲਾ ਪਿਓ ਦੀ ਦਿੱਤੀ ਥਾਪੀ ਵਰਗਾ ਲੱਗਣਾ ਵੀਰ ਨੂੰ ਇਹ ਮੇਰਾ ਮਨ ਕਹਿੰਦਾ ਜਰੂਰ ਇਹ ਕੰਮ ਕਰੋ ਸੱਚੀ ਵੀਰ ਬਹੁਤ ਖੁਸ਼ ਹੋਉ ਤੁਹਾਡੀ ਇਹ ਖੁਸ਼ੀ ਦਿੱਤੀ ਨਾਲ 🤲🤲🤲🙏🙏👍👍👍👍

  • @manjeetwahagerugkaur5760
    @manjeetwahagerugkaur5760 2 місяці тому +25

    ਭੈਣੇ ਕੱਲੀ ਟੈਸਨ ਲੈਣ ਨਾਲ ਤਾਂ ਕੁਝ ਨੀ ਹੋਣਾ ਤਰਸੇਮ ਵੀਰੇ ਦੀ ਮੱਦਦ ਕਰੋ ਰਲਕੇ ਤਿੰਨੇ ਭੈਣਾ ਆਪ ਵਿਚਾਰਾ ਤੁਹਾਡਾ ਕਿੰਨਾ ਕਰਦਾ ਤੁਹਾਡਾ ਹੁਣ ਹੱਕ ਬਣਦਾ ਮੱਦਦ ਕਰਨ ਦਾ

  • @baljitsinghturay
    @baljitsinghturay 2 місяці тому +5

    ਬਹੁਤ ਹੀ ਜ਼ਿਆਦਾ ਦੁੱਖ ਹੋਇਆ ਬਲੌਗ ਵੇਖ ਕੇ ਜੀ। ਸਾਰੀਆਂ ਗੱਲਾਂ ਸੱਚੀਆਂ ਨੇ ਜੀ ਤੁਹਾਡੇ ਮੂੰਹੋਂ ਨਿਕਲੀਆਂ ਹੋਈਆਂ । ਘਾਟਾ ਤਾਂ ਘਾਟਾ ਹੀ ਹੁੰਦਾ ਹੈ, ਭੈਣਾਂ ਨੂੰ ਭਾਈਆਂ ਦਾ ਤੇ ਭਾਈਆਂ ਨੂੰ ਭੈਣਾਂ ਦਾ ਹੋਇਆ ਘਾਟਾ ਝੱਲਣਾ ਬਹੁਤ ਔਖਾ ਹੁੰਦਾ ਹੈ। ਤਰਸੇਮ ਸਿੰਘ ਜੀ ਨੂੰ ਹੌਸਲਾ ਦੇਓ ਜੀ ਪਰਮਾਤਮਾ ਭਲੀ ਕਰੇਗਾ। ਤਰਸੇਮ ਵੀਰ ਹੌਸਲਾ ਰੱਖਣਾ ਪਰਮਾਤਮਾ ਭਲੀ ਕਰੂਗਾ ਵੀਰ।

  • @rajbirkaur3768
    @rajbirkaur3768 2 місяці тому +4

    ਹਾਜੀ ਭੈਣ ਸਤਿ ਸਿਰੀ ਅਕਾਲ ਵੀਰੇ ਨੂੰ ਹੋਸਲਾ ਦਿਉ ਬਹੁਤ ਮਾੜਾ ਹੋਇਆ

  • @ranjitkaur6445
    @ranjitkaur6445 2 місяці тому +2

    Sahi gall aa Gurmeet ji Jdo eda di koi khabar hove bhena bhrawa da dukh kdi sehan nhi hunda Waheguru ji Tarsem Veere nu Chardikla Bakshish karn Tusi v hausla dio ji Waheguru ji os majh di nishani nu tandrust rakhan

  • @AkashBhangu-b4t
    @AkashBhangu-b4t 2 місяці тому +13

    ,😢😢😢😢😢 ਦੀਦੀ ਸੁਣ ਕੇ ਬਹੁਤ ਦੁੱਖ ਹੌਇਆ ਜੀ ਰੌਣ ਨਾਲ ਕੁਝ ਨਹੀਂ ਮੰਣਦਾ ਜੀ ਦੀਦੀ ਇੱਕ ਚੱਠੇ ਵੀ ਦਵਾਈ ਦਿੰਦੇ ਜੀ ਭਾਰ ਦਾ

    • @sukhvirkaurbatth8021
      @sukhvirkaurbatth8021 2 місяці тому

      ਕਿਥੇ ਹੈ ਚੱਠਾ ਪਿੰਡ ਜੀ

    • @AkashBhangu-b4t
      @AkashBhangu-b4t 2 місяці тому

      @@sukhvirkaurbatth8021 ਦੀਦੀ ਜੀ ਛਾਹੜ ਤੇ ਸੁਨਾਮ ਵਿਚਕਾਰ ਹੈ ਜੀ ਰੌਟੀ ਰਾਮ ਵਾਲੇ ਚੱਠੇ ਜੀ

  • @JaspreetSingh-c6x
    @JaspreetSingh-c6x 2 місяці тому +2

    ਸਤਿ ਸ੍ਰੀ ਅਕਾਲ ਭੈਣ ਜੀ ਸੁਣਕੇ ਬਹੁਤ ਦੁੱਖ ਹੋਇਆ ਭੈਣੇ ਵੀਰ ਜੀ ਨੂੰ ਹੌਸਲਾ ਦਿਉ ਭੈਣੇ🙏🙏🙏🙏🙏

  • @jaswinderkaurkaur5673
    @jaswinderkaurkaur5673 2 місяці тому +5

    ਬਹੁਤ ਦੁੱਖ ਹੋਇਆ ਭੈਣੇ..ਪਰਮਾਤਮਾ ਪਰਿਵਾਰ ਨੂੰ ਘਾਟਾ ਸਹਿਣ ਦਾ ਬਲ ਬਖਸ਼ੇ

  • @sonysidhu7451
    @sonysidhu7451 2 місяці тому +21

    ਸਤਿ ਸ਼੍ਰੀ ਆਕਾਲ ਜੀ 🙏🙏ਬਹੁਤ ਹੀ ਦੁੱਖ ਹੋਇਆ ਜੀ ਸੁਣਕੇ। ਆਪਣੇ ਜਿੰਮੀਦਾਰਾਂ ਦੇ ਤਾਂ ਪਸ਼ੂ ਵੀ ਆਮਦਨੀ ਦਾ ਸਾਧਨ ਹੁੰਦੇ ਨੇ ਜੀ। ਮੈਨੂੰ ਤਾਂ ਮੱਝ ਦੇ ਬੱਚੇ ਵੱਲ ਦੇਖ ਕੇ ਰੋਣ ਆ ਗਿਆ ਜੀ😢😢😢। ਰੱਬ ਬਹੁਤ ਧੱਕਾ ਕਰ ਗਿਆ ਵੱਡੇ ਬਾਈ ਨਾਲ

    • @japnoorsingh8638
      @japnoorsingh8638 2 місяці тому +1

      ਬਹੁਤ ਦੁਖ ਹੋਇਆ ਭੈਣੇ

  • @Harjotbrareditz
    @Harjotbrareditz 2 місяці тому +12

    ਵਾਹਿਗੁਰੂ ਦੁੱਖ ਸਹਿਣ ਦਾ ਬਲ ਬਖਸ਼ਣ ਬਹੁਤ ਮਾੜਾ ਹੋਇਆ 🥺🙏🏻🙏🏻

  • @SABGOBINDHAI1313
    @SABGOBINDHAI1313 2 місяці тому +5

    ਦੀਦੀ ਬੰਦੇ ਹੱਥ ਖੁੰਜ ਵੀ ਨਹੀਂ ਆ ਵਾਹਿਗੁਰੂ ਦਾ ਸਬ ਸੰਸਾਰ. ਘੱਟਾਂ ਤੇ ਘਟਾ ਦੀਦੀ ਦੱਸ ਕੇ ਨੀਂ ਪੈਂਦਾ 🙏❤️. ਕੋਈ ਨਾ ਫਿਕਰ ਨਾ ਕਰੂ 🙏❤️

  • @sukhvirkaur-df3qb
    @sukhvirkaur-df3qb 2 місяці тому +5

    ਪਹਿਲਾ ਦੀਦੀ ਮੈਂ ਮੱਝਾਂ ਕੱਲੀ ਹੀ ਸੁਆ ਦਿੰਦੀ ਕਿਸੇ ਅਵਾਜ਼ ਨਹੀਂ ਸੀ ਮਾਰਦੀ ਸੀ ਹੁਣ ਜ਼ਮਾਨਾ ਹੀ ਬਦਲ ਗਿਆ ਪਿਛਲੇ ਸਾਲ ਸਾਡੀ ਮੱਝ ਮਸਾਂ ਡਾਕਟਰ ਨੇ ਕੇਸ ਕੀਤਾ ਦੋ ਦਿਨ ਜੇਰ ਨੀ ਪਈ

  • @08hg
    @08hg 2 місяці тому +14

    ਵਿਚਾਰਾ ਕੁੜੀਆਂ ਨੂੰ ਕਿੰਨਾ ਪੁੰਨ ਕਰਦਾ ਮਨਵੀਰ ਦਾ ਜਨਮ ਦਿਨ ਕਿਵੇਂ ਮਨਾਇਆ ਕਿਸੇ ਦੀ ਸੀਸ ਵੀ ਨਾ ਲੱਗੀ 😢😢😢😢

  • @HarmanSingh-yn4jg
    @HarmanSingh-yn4jg 2 місяці тому +1

    ਭੈਣੇ ਸੁਣਕੇ ਬਹੁਤ ਦੁੱਖ ਹੋਇਆਂ ਵਾਹਿਗੁਰੂ ਜੀ ਜੀਆ ਵਿੱਚ ਤੰਦਰੁਸਤੀ ਬਖਸ਼ਣ ਤਰਸੇਮ ਬਾਈ ਨੂੰ ਹੋਸਲਾ ਦਿਉ 😢 ਦੋ ਸਾਲ ਪਹਿਲਾ ਮੇਰੇ ਭਰਾ ਦੀ ਮੱਝ ਮਰ ਗਈ ਸੂਣ ਤੋ ਬਾਅਦ ਮੈਨੂੰ ਭੈਣੇ ਅੱਜ ਵੀ ਭੁੱਲ ਨਹੀਂ ਲੱਗਦੀ

  • @JasvirSingh-sl2zg
    @JasvirSingh-sl2zg 2 місяці тому +1

    Didi ji ਬਹੁਤ ਦੁੱਖ ਹੋਇਆ Waheguru ji veer nu himat bal ਬਖਸ਼ੇ

  • @husanpreetkaur5295
    @husanpreetkaur5295 2 місяці тому +11

    ਬਹੁਤ ਮਾੜਾ ਹੋਇਆ ਭੈਣੇ 😭😭

  • @sukhjitkaur2393
    @sukhjitkaur2393 2 місяці тому +44

    ਭੈਣੇ ਸੁਣਕੇ ਬਹੁਤ ਦੁੱਖ ਹੋਇਆ 😢 ਬਾਕੀ ਭੈਣਾਂ ਤੋਂ ਭਰਾਵਾਂ ਦਾ ਕੋਈ ਵੀ ਘਾਟਾ ਝੱਲਿਆ ਨੀ ਜਾਂਦਾ ਭੈਣ ਮੇਰੀਏ ਚੱਲ ਕੋਈ ਨੀ ਭੈਣ ਵੀਰ ਨੂੰ ਹੋਂਸਲਾ ਦਿਉ ਜੀ 😢

  • @sonysidhu7451
    @sonysidhu7451 2 місяці тому +24

    ਕੱਟਰੂ ਨੂੰ ਦੇਖ ਕੇ ਕਾਲਜੇ ਚ ਧੂਹ ਪੈਂਦੀ ਹੈ ਜੀ 😢😢😢😢😢😢😢ਪਸ਼ੂ ਦੀ ਸੱਟ ਵੀ ਬੰਦੇ ਵਰਗੀ ਐ ਜੀ

  • @kamaldhillon3782
    @kamaldhillon3782 2 місяці тому +1

    Bhut ਮਾੜਾ ਹੋਇਆ ਭੈਣੇ 😢 waheguru ji Maher bhrya hth ਰੱਖਣ 🙏

  • @karmjitkaur5515
    @karmjitkaur5515 2 місяці тому +1

    ਦੀਦੀ ਜੀ ਸੁਣ ਕੇ ਬਹੁਤ ਦੁਖ ਹੋਇਆ ਜੀ ਚਲੇ ਤੁਸੀਂ ਹੋਂਸਲਾ ਦੇਣ ਵੀਰ ਨੂੰ ਜੀ

  • @santramsarpanch611
    @santramsarpanch611 2 місяці тому +2

    Didi trsem Veer tan bohat sreef Veer h.. Rab usnu kde koi dukh na dkhave

  • @RamanSandhu-nj6gz
    @RamanSandhu-nj6gz 2 місяці тому +4

    ਬਹੁਤ ਦੁੱਖ ਹੋਇਆ ਦੀਦੀ ਪਰ ਕਰ ਨੀ ਕੁਝ ਸਕਦੇ, ਮੇਰੇ ਵੀਰੇ ਦੇ ਵੀ ਪਸ਼ੂਆਂ ਦਾ ਬਹੁਤ ਨੁਕਸਾਨ ਹੋਇਆ ਉਸ ਦੇ 15 ਪਸ਼ੂਆਂ ਚੋਂ 9 ਮਰ ਗਏ ਅੱਜ ਤੁਹਾਡੇ ਤੋਂ ਸੁਣ ਕੇ ਫਿਰ ਮੈਨੂੰ ਆਪਣੇ ਵੀਰ ਦੇ ਪਸ਼ੂ ਯਾਦ ਆ ਗਏ

    • @Harpreetsingh-wz6zq
      @Harpreetsingh-wz6zq 2 місяці тому +1

      Mere veer de v 20_25cows di death ho gyi bhut nuksan ho gaya c tuhadi gll sun k bhut jyada dukh hoya apne veer da nuksan v yaad aa gaya

  • @RanjitSingh-ox5sf
    @RanjitSingh-ox5sf 2 місяці тому +7

    ਜਿੰਦਗੀ ਵਿੱਚ ਦੁੱਖ - ਸੁੱਖ ਨਾਲੋ - ਨਾਲ ਚੱਲਦੇ ਨੇ ਜੀ। ਜੋ ਝੋਟੀ ਨੂੰ ਭਾਰ ਪੈਦਾ ਹੈ। ਉਸ ਨੂੰ ਏ ਦਵਾਈ ਦਿਉ ਜੀ।
    500 ਗ੍ਰਾਮ ਸੱਕਰ 500 ਗ੍ਰਾਮ ਸੱਤਿਆਨਾਸੀ ਲੈਣੀ ਹੈ
    ਦੋਵੇ ਚੀਜਾ 250 + 250 ਗ੍ਰਾਮ ਪਾਣੀ ਚ ਭਿਉ ਕੇ ਦੋ ਦਿਨ ਦਿਉ ਜੀ।

  • @kulwinderbal9210
    @kulwinderbal9210 2 місяці тому +1

    ਭੈਣੇ ਮੇਰੇ ਭਰਾ ਦਾ ਨਾਮ ਵੀ ਤਰਸੇਮ ਸਿੰਘ ਹੈ ਗਿਆਰਾਂ ਜੁਲਾਈ ਨੂੰ ਐਕਸੀਡੈਂਟ ਹੋ ਗਿਆ ਸੱਟਾਂ ਬਹੁਤ ਲੱਗੀਆਂ ਤਿੰਨ ਅਪ੍ਰੇਟ ਹੋਏ ਹੁਣ ਠੀਕ ਹੈ ਪਰ ਅਜੇ ਤਿੰਨ ਚਾਰ ਮਹੀਨੇ ਲੱਗ ਜਾਣਗੇ ਤੁਰਨ ਨੂੰ ਮੇਰੇ ਕੋਲੋਂ ਵੀ ਆਪਣੇ ਭਰਾ ਵੱਲ ਵੇਖਿਆ ਨਹੀਂ ਜਾਂਦਾ ਏਵੇਂ ਹੁੰਦਾ ਕਿ ਉਹ ਹੁਣ ਹੀ ਠੀਕ ਹੋਕੇ ਤੁਰਕੇ ਮੇਰੇ ਕੋਲ ਆਵੇ ਜਿਵੇਂ ਅੱਗੇ ਆਉਂਦਾ ਸੀ ਮੈਂ ਅਰਦਾਸ ਕਰਦੀ ਹਾਂ ਕਿਸੇ ਭੈਣ ਦੇ ਭਰਾ ਨੂੰ ਕੋਈ ਦੁਖ ਨਾ ਆਵੇ

  • @happymaan7717
    @happymaan7717 2 місяці тому +10

    ਬਹੁਤ ਮਨ ਦੁੱਖੀ ਹੋ ਭੈਣੇ ਅੱਜ ਤਾਂ ਵੀਰੇ ਦੀ ਮੱਝ ਦੇਖਕੇ ਸਾਨੂੰ ਸਾਡੀ ਮੱਝ ਯਾਦ ਆ ਗਈ ਪਿਛਲੇ ਸਾਲ ਮੁੱਕ ਗਈ ਸੂਣ ਵਾਲੀ ਸੀ 😢😢😢😢😢😢😢😢😢

  • @simisaini5691
    @simisaini5691 2 місяці тому +3

    Didi rovo na please...tuhanu dekh Manu b Rona a giya

  • @sajadahmed2577
    @sajadahmed2577 2 місяці тому +2

    Asslam o allikum sis I am very sad ap ka bohat bara lose ho gia ha Allah pak ap ko himat aor bardashat ata farmaye ameen
    Sajjad Ahmed love from Pakistan ❤❤❤.

  • @NirmalSingh-wx4mq
    @NirmalSingh-wx4mq 2 місяці тому +1

    ਮੈਂ ਵੀ ਇੱਕ ਵਾਰ ਸਾਡੀ ਮੱਝ ਦਾ ਦੋ ਤਿੰਨ ਮਹੀਨਿਆਂ ਦਾ ਕੱਟਾ ਮਰ ਦਾ ਵੇਖ ਲਿਆ ਸੀ ਉਦੋਂ ਮੈਂ ਛੋਟੀ ਸੀ ਇਸ ਤੋਂ ਬਾਅਦ ਮੈਂ ਛੋਟੇ ਕਟਰੂ ਨੂੰ ਤੇ ਪਸ਼ੂਆਂ ਨੂੰ ਮੋਹ ਕਰਨਾ ਛੱਡ ਦਿੱਤਾ ਪਰ ਕੀ ਕਰੀਏ ਹੁਣ ਵੱਡੇ ਹੋਏ ਪਸ਼ੂ ਰੱਖਣੇ ਹੀ ਪੈਦੇ ਆ ਘਰ ਦੇ ਦੁੱਧ ਘਿਉ ਲੱਸੀ ਬਿਨਾਂ ਸਰ ਦਾ ਹੀ ਨਹੀਂ ਆਪਣੇ ਬੱਚਿਆਂ ਵਾਂਗੂੰ ਪਾਲਣੇ ਪੈਂਦੇ ਨੇ

  • @parmjitkaur2020
    @parmjitkaur2020 2 місяці тому

    ਸੁਣ ਕੇ ਬਹੁਤ ਦੂਖ ਹੋਇਆ ਰੋਵੋ ਨਾ ਜੋ ਵਾਹਿਗੁਰੂ ਨੂੰ ਜੋ ਚੰਗਾ ਲਗਦਾ ਵੀਰ ਨੂੰ ਹੋਸਲਾ ਦਿੳ

  • @SukhvinderSingh-rj6du
    @SukhvinderSingh-rj6du 2 місяці тому

    Bot mada Kam Hoiya Ae Bhene rab Te Jor Ni chalda Waheguru bhana Manan Da Bal bakshe Veer Nu hosla deyo Bhene 🙏🎂

  • @parmrehal7927
    @parmrehal7927 2 місяці тому

    ਸਾਡੇ ਵੀ ਮੱਝ ਸੂਣ ਵਾਲੀ ਆ ਜੀ ,ਕਲ ਦਾ ਮਨ ਚ ਡਰ ਬੈਠ ਗਿਆ ਜੀ ,ਵਾਰ ਵਾਰ ਮੱਝ ਨੂੰ ਵੇਖਣ ਜਾਂਦੀ ਆ,ਵਾਹਿਗੁਰੂ ਜੀ ਸਾਰਿਆਂ ਦੇ ਸੁੱਖ ਰੱਖਣ 🙏

  • @rajwantkaur2937
    @rajwantkaur2937 2 місяці тому +3

    ਪਸ਼ੂ ਮਰੇ ਤਾਂ ਪਾਲਣ ਵਾਲੇ ਨੂੰ ਬਹੁਤ ਦੁੱਖ ਲੱਗਦਾ 😢।

  • @SukhJeet-yb4bu
    @SukhJeet-yb4bu 2 місяці тому +3

    Dii ek video dhupte te lace kida lg di aa odi v bna dyio please

  • @sharmakarandeep4583
    @sharmakarandeep4583 2 місяці тому

    ਭੈਣੇ ਕੋੲ ਨਾ ਘਾਟੇ ਵਾਧੇ ਹੁੰਦੇ ਰਹਿੰਦੇ ਨੇ ਸਾਡੀ ਵੀ ਮੱਝ ਦੀਵਾਲੀ ਵਾਲੇ ਦਿਨ ਅਟੈਕ ਨਾਲ ਮੁੱਕ ਗੲਈ ਸੀ ਹੁਣ ਸਾਲ ਹੋਗਿਆ ਮੇਰੇ ਭਰਾ ਇੱਕ ਹੀ ਸੀ ਅਟੈਕ ਨਾਲ ਮੋਤ ਹੋ ਗਈ ਬੱਚੇ ਵੀ ਬਹੁਤ ਛੋਟੇ ਨੇ ਆਪ ਦੇ ਸਰੀਰ ਵਿੱਚ ਜਮਾਂ ਵੀ ਹਿੰਮਤ ਨਹੀ ਰਹੀ ਹਰ ਵੇਲੇ ਰੋਂਦੀ ਰਹਿੰਦੀ ਆ ਸਾਡੇ ਮੇਰੇ ਭਰਾ ਦੇ ਘਰ ਮੱਝਾਂ ਖੜੀਆਂ ਸੀਫਸਲ ਖੜੀ ਸੀ ਗੱਡੀ ਖੜੀ ਸੀ ਪਰ ਅਸੀਂ ਉਸ ਟਾਈਮ ਕਹਿੰਦੇ ਸੀ ਕੇ ਮੇਰੇ ਭਰਾ ਦੁ ਮੱਝ ਮਰ ਜਾਂਦੀ ਕੋਈ ਹੋਰ ਘਾਟੇ ਪੈ ਜਾਂਦੇ ਅਸੀਂ ਰਲ
    ਮਿਲ ਕੇ ਪੂਰੇ ਕਰ ਲੈਂਦੇ ਭੈਣੇ
    ਤੁਸੀਂ ਵੀ ਆਪਣੇ ਭਰਾ ਦਾ ਬਹੁਤ ਪਿਆਰ ਕਰਦੇ ਹੋ ਪਰ ਵਿੱਚ ਕੁੱਝ ਭੈਣਾਂ ਹੁੰਦੀਆ ਆਪਣੇ ਭਰਾ ਦਾ ਬਿਲਕੁਲ ਨਹੀਂ ਕਰਦੀਆਂ

  • @pritpalsinghsandhu5510
    @pritpalsinghsandhu5510 2 місяці тому +2

    Kal tuci bahut kush c didi kushi bhaine raas ni odi hudi kai vaar sade naal bi Ave hi hoia c

  • @gurkarantiwana8041
    @gurkarantiwana8041 2 місяці тому

    ਭੇਣੇ ਤੁਸੀਂ ਝੋਟੀ‌ ਵੇਚਣੀ ਹੋਈ ਤਾ ਸਾਨੂੰ ਦੇ ਦੇਵੋ ਅਸੀਂ ਫਤਿਹਗੜ੍ਹ ਸਾਹਿਬ ਤੋਂ

  • @amandeepkaur-ew3zc
    @amandeepkaur-ew3zc 2 місяці тому

    ਭੈਣੇ ਬਹੁਤ ਦੁੱਖ਼ ਹੋਇਆ ਭੈਣੇ ਸੇਡੇ ਨਾਲ ਵੀ ਰੱਬ ਨੇ ਬਹੁਤ ਘੱਟੇ ਕੀਤੇ

  • @ManjitKaur-cp8hm
    @ManjitKaur-cp8hm 2 місяці тому

    gurmeet ji bhot dukh vali gal a bhot mara hoya dukh n dikhave weheguru kise da vi sare apne ghara ch khus rehan 😭

  • @arshdeepaulakh8689
    @arshdeepaulakh8689 2 місяці тому

    ਦੀਦੀ। ਸਾਡੇ ਵੀ ਵੀਹ ਦਿਨ ਵਿੱਚ ਦੋ ਮੱਝਾਂ ਮਰੀਆ ਲੱਖ ਲੱਖ ਮੱਝਾਂ ਸੀ ਤੁਹਾਡੀ ਵੀ ਲੋਗ ਦੇਖ ਕੇ ਮੰਨ ਖੁਰਾਬ ਹੋਇਆ ਆਪਣੀ ਮੱਝਾਂ ਯਾਦ ਆ ਗੲਈ😭😭

  • @ParminderKaur-jh8fc
    @ParminderKaur-jh8fc 2 місяці тому +1

    ਬਹੁਤ ਦੁਖ ਹੋਇਆ ਵਾਹਿਗੁਰੂ ਮੇਹਰ ਕਰਨ

  • @RanjitKaur-wk9bg
    @RanjitKaur-wk9bg 2 місяці тому

    ਬਹੁਤ ਮਾੜਾ ਹੋਇਆ ਜੀ ਵਾਹਿਗੁਰੂ ਹਿੰਮਤ ਦੇਣ

  • @rajkanwaldhaliwal5678
    @rajkanwaldhaliwal5678 2 місяці тому +8

    Bhainji rovo na saria bhena ral k veer di help kro koi ssti muj le do

  • @KalaBrar-d4c
    @KalaBrar-d4c 2 місяці тому

    Didi main ਕਿਹਾ ਸੀ v Talwandi ਸਾਬੋ ਦਵਾਈ ਦਿਦਾ ਹੈ

  • @Gagan_dhillon2015
    @Gagan_dhillon2015 2 місяці тому

    ਸਤਿ ਸ੍ਰੀ ਆਕਾਲ ਜੀ ਮੈਂ ਸੋਡਾ ਬਲੋਗ ਰੋਜ਼ ਦੇਖ ਦੇ ਹਾ ਜੀ ਮੇਰਾ ਨਾਂ ਗਗਨਦੀਪ ਕੌਰ ਦੁੱਲਟ ਹੈ ਜੀ ਮੇਰਾ ਪਿੰਡ ਲੋਗੌਵਾਲ ਹੈ ਜੀ ਮੇਰਾ ਸੋਹਰਾ ਪਿੰਡ ਢਿੱਲਵਾਂ ਹੈ ਜੀ

  • @sukhdevsraun3554
    @sukhdevsraun3554 2 місяці тому

    Gurmeet bhen thonu dhek k manu v ron aa gya bhen veer nu hosla de ji from usa kuldeep kaur

  • @mukhtarsinghbhinder9989
    @mukhtarsinghbhinder9989 2 місяці тому

    Bohat hi dukh hoya g sun k tarsem veer nu hosla dao g waheguru ji pariwar nu chardi kalan ch rakhe ji

  • @jasdeepkaur3802
    @jasdeepkaur3802 2 місяці тому +1

    Bouth mada hoea di veer ji video dekh k pta lagea veer nu hosla deo di

  • @kewaljeetkaur2531
    @kewaljeetkaur2531 2 місяці тому

    ਭੈਣ ਸੁਣਕੇ ਬਹੁਤ ਦੁੱਖ ਹੋਇਆਂ ਭੈਣਾਂ ਤੋਂ ਤਾਂਪੇਕਿਆ ਦਾ ਕੋਈ ਦੁੱਖ ਝੱਲਿਆ ਨਹੀਂ ਜਾਂਦਾਪਰਮਾਤਮਾ ਸੁੱਖ ਰੱਖੇ

  • @Sukhpreet-b2j
    @Sukhpreet-b2j 2 місяці тому +1

    ਭੈਣੇ ਵੀਰ ਦੀ ਮੱਝ ਦਾ ਸੁਣ ਕੇ ਬਹੁਤ ਦੁਖ ਹੋਇਆ ਮੈਨੂੰ ਮੇਰੀ ਮੱਝ ਚੇਤੇ ਆ ਗਈ ਮੈਂ ਮੁਲ ਲਈ ਸੀ ਮੱਝ ਚਾਰ ਮਹੀਨੇ ਬਾਅਦ ਅਟੈਕ ਨਾਲ ਮੌਤ ਹੋ ਗਈ

  • @jjtv6427
    @jjtv6427 2 місяці тому

    ਭੈਣ ਸਾਡੇ ਤਿੰਨ ਮੱਝਾਂ ਮਰ ਗਈਆਂ।ਦੋ ਤਾਂ ਸਵੇਰੇ ਹੀ ਦੇਖੀਆਂ ਮਰੀਆਂ।ਸ਼ਾਮ ਨੂੰ ਧਾਰਾਂ ਚੋਈਆਂ। ਬਹੁਤ ਸੀਲ ਸੀ।ਦੋ ਦੋ ਮਹੀਨੇ ਰਹਿੰਦੇ ਸੀ ਸੂਣ ਦੇ।ਇੱਕ ਸੂ ਕੇ ਮਰਗੀ ਕੱਟੇ ਨੂੰ ਮਸਾਂ ਦੁਧ ਪੀਣ ਲਾਇਆ।ਤਸਲੇ ਵਿੱਚ।

  • @Rajpalkaur9354
    @Rajpalkaur9354 2 місяці тому

    ਬਹੁਤ ਦੁੱਖ ਵਾਲੀ ਗੱਲ gurmeet g

  • @HarjitKaur-qb5qq
    @HarjitKaur-qb5qq 2 місяці тому +7

    ਗੁਰਮੀਤ ਭੈਣੇ ਹੋਸਲਾ ਰੱਖੋਂ ਵੀਰ ਨੂੰ ਵੀ ਹੋਸਲਾ ਦਿਉ ਪ੍ਰਮਾਤਮਾ ਜੀਆ ਨੂੰ ਸੁੱਖ ਰੱਖੇ ਕੋਈ ਗੱਲ ਨਹੀਂ ਪ੍ਰਮਾਤਮਾ ਹੋਰ ਦੇਵੇਂ ਗਾ

    • @Ekam-u8m
      @Ekam-u8m 2 місяці тому

      Bhot he dukh vali gall a g

  • @ArpanBawa
    @ArpanBawa 2 місяці тому +3

    ਹਰਜੀਤ ਭੈਣ ਤਿੰਨੇ ਭੈਂਣਾਂ ਰਲ ਕੇ ਤਰਸੇਮ ਵੀਰੇ ਦੀ ਮਦਦ ਕਰੋ ਭੈਣਾਂ ਹੀ ਭਰਾਵਾਂ ਦੇ ਦੁੱਖ ਸੁੱਖ ਵਿੱਚ ਖੜਦੀਆਂ ਨੇ ਤਿੰਨੇ ਭੈਂਣਾਂ ਰਲ ਕੇ ਤਰਸੇਮ ਵੀਰੇ ਨੂੰ ਮੱਝ ਲੈਕੇ ਦੇ ਦਿਉ ਭੈਣੇ ਕੋਈ ਫਰਕ ਨਹੀਂ ਪੈਂਦਾ ਕੁਲਦੀਪ ਕੌਰ ਕੁਲਾਰਾਂ

  • @Taranpreetsingh58
    @Taranpreetsingh58 2 місяці тому +2

    ਬਹੁਤ ਹੀ ਦੁੱਖ ਹੋਇਆ ਭੈਣੇ ਵੀਰ ਨੂੰ ਹੌਸਲਾ ਦੇਣਾ

  • @parmrehal7927
    @parmrehal7927 2 місяці тому

    Didi bhut ਦੁੱਖ hoyea ji veere da vlog vekh k but mere ton vekhea nhi gyea ji mein video othe hi bnd kr ditti,ਮੱਝਾਂ ਨਾਲ apne ਬੱਚਿਆਂ ਵਾਂਗ ਪਿਆਰ ਹੋ ਜਾਂਦਾ 😢🙏

  • @kirandeepgill2602
    @kirandeepgill2602 2 місяці тому +1

    😢😢😢ਵਹਿਗੁਰੂ ਜੀ,,, ਭੈਣ ਵੀਰ ਦਾ blogging chinal name ki aa

  • @InderjeetSingh-wd2el
    @InderjeetSingh-wd2el 2 місяці тому

    Soda bro da cahnla hai plz desyo didi ji buhat buhar hoya sis vera nl

  • @amandeepkaurgill5475
    @amandeepkaurgill5475 2 місяці тому +1

    Waheguru ji

  • @KamaljeetkaurTiwana-h2b
    @KamaljeetkaurTiwana-h2b 2 місяці тому

    ਭੇਣੈ ਬਹੁਤ ਦੁਖ ਹੋਇਆ ਵੀਰ ਦੀ ਮੱਝ ਦਾ ਸੁਣ ਕੇ

  • @Eastwestpunjabicooking
    @Eastwestpunjabicooking 2 місяці тому

    ਤੁਸੀ ਰਲ ਮਿਲ ਸਹਾਇਤਾ ਕਰ ਲਵੋ, ਜੇਕਰ ਤੁਹਾਡੇ ਰੋਲ ਦੇ ਸਕਦੇ ਓ ਇੱਕ ਦੇ ਦਿਓ ਜਦੋ ਓਨਾ ਦੇ ਹੋਰ ਸੂ ਪਈ ਤਾਂ ਓਹ ਵਾਪਿਸ ਦੇ ਦੇਣਗੇ। ਚਲੋ ਕੁਝ ਮਹੀਨੇ ਲਈ। ਭੈਣਾਂ ਭਾਈਆਂ ਨੂੰ ਇਹੀ ਸਹਾਇਤਾ ਗੇ ਸਕਦੇ ਓ।

  • @surindersharma9935
    @surindersharma9935 2 місяці тому +1

    Sat shri akal sister ji sunne ke bahut dokha hoye ji tersam veer ji bahut sareef ne ji parmatma v karke khane ne denda tusi rovo na please sister ji

  • @mahantkulwantsingh232
    @mahantkulwantsingh232 2 місяці тому

    It’s so much sorry to hear about.But men is helpless before GoD’s act.I left keeping dogs almost 15years ago ,unable to endure the painful death of canines.

  • @Tasty_food899
    @Tasty_food899 2 місяці тому +1

    ਅਸੀ ਵੀ ਦੇਖੀ ਸੀ ਭੈਣੇ ਤਰਸੇਮ ਦੀ ਮੱਝ

  • @ArpanBawa
    @ArpanBawa 2 місяці тому

    ਹਰਜੀਤ ਭੈਣ ਤੁਸੀਂ ਤਰਸੇਮ ਵੀਰੇ ਨੂੰ ਕੋਈ ਟੈਂਸ਼ਨ ਨਾ ਲੈਣ ਦਿਉ ਹੁਣ ਸੋਡਾ ਫਰਜ਼ ਬਣਦਾ ਹੈ ਵੀਰੇ ਦੀ ਮਦਦ ਕਰਨ ਦਾ ਕਿਉਂਕਿ ਤਰਸੇਮ ਵੀਰੇ ਸੋਡਾ ਬਹੁਤ ਕਰਦਾ ਭੈਣੇ ਕੁਲਦੀਪ ਕੌਰ ਕੁਲਾਰਾਂ

  • @KuljeetkaurDhillon-ij8zl
    @KuljeetkaurDhillon-ij8zl 2 місяці тому

    ਹਾਂ ਜੀ ਭੈਣ ਜੀ ਬਹੁਤ ਮਾੜਾ ਹੋਇਆ ਵੀਰੇ ਦੀ ਮੱਝ ਦਾ ਸੁਣ ਕੇ ਭਾਰ ਦੀ ਦਵਾਈ ਭੈਣ ਜੀ ਬੋਹੜ ਦਾ ਦਾੜ੍ਹੀ ਹਰੀ ਹੋਵੇ ਕੱਟ ਕੇ ਹਰੇ ਚਾਰੇ ਪਾ ਕਿ ਸਵੇਰੇ ਖਾਲੀ ਪੇਟ ਪਾ ਦੇਣਾ ਤਿੰਨ ਚਾਰ ਦਿਨ ਪੌਣਾਂ ਭਾਰ ਨਹੀਂ ਪੈਂਦਾ ਅਸੀਂ ਖ਼ੁਦ ਵਰਤਿਆ

  • @iqbalbhuller1164
    @iqbalbhuller1164 2 місяці тому

    Sat Sri Akal bhainji! Very sad to hear the bad news about Tarsem bai Ji’s loss. Our deepest sympathy to you and your extended family. With love and kind regards 😞🇩🇪🙏

  • @ArpanBawa
    @ArpanBawa 2 місяці тому

    ਸਤਿ ਸ੍ਰੀ ਆਕਾਲ ਭੈਣੇ ਤਰਸੇਮ ਵੀਰੇ ਦੀ ਮੱਝ ਵਾਰੇ ਸੁਣ ਕੇ ਬਹੁਤ ਦੁੱਖ ਹੋਇਆ ਭੈਣੇ ਕੱਲੀ ਟੈਂਸ਼ਨ ਲੈਣ ਨਾਲ ਕੁਝ ਨਹੀਂ ਹੋਣਾ ਤਰਸੇਮ ਵੀਰੇ ਦੀ ਮਦਦ ਕਰੋ ਤਿੰਨੇ ਭੈਂਣਾਂ ਰਲ ਕੇ ਤਰਸੇਮ ਵੀਰੇ ਸੋਡਾ ਬਹੁਤ ਕਰਦਾ ਭੈਣੇ ਕੁਲਦੀਪ ਕੌਰ ਕੁਲਾਰਾਂ

  • @jjtv6427
    @jjtv6427 2 місяці тому

    ਇੱਕ ਮੱਝ ਰਹਿਗੀ ਭੈਣੇ ।ਖੁਰਲੀ ਖਾਲੀ ਹੋੲਈ ਦੇਖੀ ਨੀ ਜਾਂਦੀ।ਮਨ ਨੂੰ ਸੰਸਾਰ ਲੱਗ ਗਿਆ।ਬਹੁਤ ਔਖਾ ਐਨਾਂ ਘਾਟਾ ਜਰਨਾ। ਅਸੀਂ 2.30ਸਵੇਰੇ ਉਠ ਕੇ ਡੰਗਰਾਂ ਨੂੰ ਸਾਂਭਣ ਲੱਗ ਜਾਂਦੇ। 25-25ਲੀਟਰ ਦੁਧ ਸੀ ਤਿੰਨਾਂ ਦਾ।

  • @amardeepkaur642
    @amardeepkaur642 2 місяці тому

    Bohot sad wale news hai ji waheguru ji agy mehr krn

  • @Waheguru-cd7kw
    @Waheguru-cd7kw 2 місяці тому

    ਵਾਹਿਗੁਰੂ ਜੀ ਵਾਹਿਗੁਰੂ ਜੀ

  • @kewalghuman1985
    @kewalghuman1985 2 місяці тому

    So sorry to hear the sad news gurmeet g

  • @hardevgill3257
    @hardevgill3257 2 місяці тому

    ਵਾਹਿਗੁਰੂ

  • @rajshardra9600
    @rajshardra9600 2 місяці тому

    Very sorry to hear this big loss look after your self Raj from uk 😭

  • @sekhwanteam9366
    @sekhwanteam9366 2 місяці тому

    ਬਹੁਤ ਮਾੜਾ ਹੋਇਆ ਭੈਣੇਂ

  • @SukhwinderSingh-wq5ip
    @SukhwinderSingh-wq5ip 2 місяці тому +1

    ਵਾਹਿਗੁਰੂ ਜੀ ❤

  • @7BTSLOVE7
    @7BTSLOVE7 2 місяці тому

    Very sad sun ke bhut dukh hoyea ji sachi bacheya wangu palde a ji 😢 very sad 😢

  • @ArmanSingh-wm8ky
    @ArmanSingh-wm8ky 2 місяці тому

    ਵਾਹਿਗੁਰੂ ਜੀ

  • @JeetSingh-nu4vg
    @JeetSingh-nu4vg 2 місяці тому

    Hello gurmeet didi ji bohot Mann dukhi hoai veer ji di muz da

  • @JaswantSingh-z6x
    @JaswantSingh-z6x 2 місяці тому

    Waheguru kise hor pase eh ghata poora krnge g

  • @GurpalKaur-u1w
    @GurpalKaur-u1w 2 місяці тому

    Bhanji thodi gal sun k bahot dukh hoya 😢😢 veer ji nu v honsla dio k Waheguru g mehar krange 🙏🙏 , last year es month same es tra hi mere veere di majj poori hoi c . 🙏🙏

  • @surindermangat9732
    @surindermangat9732 2 місяці тому

    Gurmeet ji bahut dukh lagya .Surinder Mangat Ludhiana

  • @JaswantSingh-z6x
    @JaswantSingh-z6x 2 місяці тому

    Bhut dukh di gal hai g waheguru mehar krn veer te

  • @simarjeetkaur5363
    @simarjeetkaur5363 2 місяці тому

    Bheine sadde v manj da bahut bura haal c msa bachi aw hun dhud jma ni dindi litter ka dhud aw bas ik jaan bach gyi bheine asi doctor to tanake lva k rakhe aw 15 20 din and nale dasi dwayi ditti

  • @royalcollection_11
    @royalcollection_11 2 місяці тому +1

    ਭੈਣੇ ਜਿੰਮੀਦਾਰ ਦੀ ਜੂਨ ਬੂਰੀ a Sade v 3ਪਸ਼ੂਆਂ ਦਾ ਨੁਕਸਾਨ ਹੋ ਗਿਆ ਓਹ v ik ਹਫ਼ਤੇ ਚ😢

  • @surinderpalkaur5273
    @surinderpalkaur5273 2 місяці тому

    Hello, ji very sad for the buffalo 😂😂

  • @JagtarSingh-zv2en
    @JagtarSingh-zv2en 2 місяці тому +2

    So.sad.je.mujh.de.bhar.penda.ta.peth.kaddo.khavao

  • @Baljit_kaur1
    @Baljit_kaur1 2 місяці тому

    ਭੈਣ ਜੀ ਭਾਰ ਵਾਸਤੇ ਲਾਲ ਰੰਗ ਦਾ ਕਲੋਜ ਅੱਪ ਰੋਟੀ ਤੇ ਲਾਕੇ ਹਫਤੇ ਵਿੱਚ ਦੋ ਵਾਰ ਦਿਓ

  • @mixpunjabiwork7056
    @mixpunjabiwork7056 2 місяці тому

    ghar di pali jhoti a goha krn to bad jor mardi a boht okha hoeia pia 14 August nu din pure hone a hle sari rat jagde langh jandi a boht presani hoi pyi a

  • @ParmjeetSingh-ts1of
    @ParmjeetSingh-ts1of 2 місяці тому

    ਸ੍ਤਿ ਸ਼੍ਰੀ ਆਕਾਲ ਭੈਣ ਜੀ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ

  • @SukhvirAujla-s6u
    @SukhvirAujla-s6u 2 місяці тому

    Hanji sehi keha bacha da pyar pa jada janvera nal

  • @rajugill9840
    @rajugill9840 2 місяці тому

    ਭੈਣਜੀ ਵਾਹਿਗੁਰ ਦਾ ਭਾਣਾ ਦੁਖ ਤਾ ਬਹੁਤ ਹੋਇਆਂ ਪਸ਼ੂ ਨਹੀ ਲਿਆ ਜਾਦਾ😭😭

  • @SukhwinderKaur-mm3un
    @SukhwinderKaur-mm3un 2 місяці тому

    So sad waheguru ji😢😢

  • @parvinderkaur9458
    @parvinderkaur9458 2 місяці тому

    Bhainji veer de maj da sun ke boht dukh hoya ji veer nu housla dio ji

  • @rajrani3547
    @rajrani3547 2 місяці тому

    Sat shri aakl didi ji bhut mada hoea aaj veer da vlog v dekha c bhut dukh hoea

  • @Danveer_522
    @Danveer_522 2 місяці тому

    ਦੀਦੀ ਜੀ ਬਹੁਤ ਮਾੜਾ ਹੋਇਆ ਜੀ ਞਾਹਿਗੁਰੂ ਜੀ

  • @manpreetkaur13_
    @manpreetkaur13_ 2 місяці тому

    Didi aaj kal ripan kithe hunda kade dikhya hi nhi

  • @BalwinderSingh-kx4vt
    @BalwinderSingh-kx4vt 2 місяці тому

    Sadi v bhene mjh 10 sal di mr gi c january vich 4the sua c kti 6 month di c oh asi pal rhe h asi v vhut ronde c ghr di pali c

  • @AvninderKaur-n8s
    @AvninderKaur-n8s 2 місяці тому +2

    So sad waheguru ji

  • @AmandeepKaur-de6qe
    @AmandeepKaur-de6qe 2 місяці тому

    ਭੈਣੇ ਬਹੁਤ ਦੁਖ ਹੋਇਆ ਸੁਣ ਕੇ 😢😢

  • @KulwantSingh-ve7ot
    @KulwantSingh-ve7ot 2 місяці тому

    Bhhot dukh di gal a sade nal v Ave hi hoea c