Manukhta di sewa ਗੁਰਸਿੱਖ ਬੰਦੇ ਪੰਜ ਪੰਜ ਬੰਦਿਆਂ ਨੂੰ ਅੰਦਰ ਰੱਖਕੇ - spmediapunjab

Поділитися
Вставка
  • Опубліковано 30 січ 2025

КОМЕНТАРІ • 496

  • @baburambehl7918
    @baburambehl7918 3 місяці тому +37

    ਜਿਉਂਦਾ ਰਹਿ ਵੀਰ
    ਰੱਬ ਤੈਨੂੰ ਲੰਬੀਆਂ ਉਮਰਾਂ ਦੇਵੇ!

  • @NarinderSingh-od9kr
    @NarinderSingh-od9kr 3 місяці тому +47

    ਬਹੁਤ ਵਧੀਆ ਤਰੀਕੇ ਨਾਲ ਗੱਲ ਕਰਦਾ ਭਰਾ.... ਰੱਬ ਤਰੱਕੀਆਂ ਬਖਸ਼ੇ

  • @Gurmalsingh-o8j
    @Gurmalsingh-o8j 3 місяці тому +36

    ਇਨਾ ਗਰੀਬਾਂ ਦੀ ਮਿਹਨਤ ਮਿਲਣੀ ਚਾਹੀਦੀ ਹੈ ਕੋਈ ਲਿਹਾਜ ਨਹੀਂ ਹੋਣੀ ਚਾਹੀਦਾ ਇਹੋ ਕਲੰਕ ਹਨ ਸਿੱਖੀ ਦੇ ਨਾਮ ਤੇ

  • @happyhappy7383
    @happyhappy7383 3 місяці тому +33

    ਬਾਈ ਜੀ ਪਰਚਾ ਕਰਾਓ ਇਹਨਾਂ ਤੇ।
    10000 ਵੀ ਬਹੁਤ ਘੱਟ ਕਿਹਾ ਵੀਰ ਜੀ।

  • @surjeetsingh-zf5wu
    @surjeetsingh-zf5wu 3 місяці тому +19

    ਛੋਟੇ ਵੀਰ ਸਾਰੇ ਪਰਵਾਰ ਤੇ ਪਰਚਾ ਦਰਜ਼ ਕਰਵਾ ਦਿਉ ਬਾਕੀ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ

  • @deepis761
    @deepis761 4 дні тому +1

    ਸਾਰੇ ਨਹਿੰਗ ਸਾਹਿਬਾਨ ਨੂੰ ਬੇਨਤੀ ਹੈ ਕਿ ਇਹਨਾਂ ਦੇ ਪਰਿਵਾਰ ਨੂੰ ਸੋਧਾ ਲਾਇਆ ਜਾਵੇ ਅਗਰ ਤੁਹਾਡੇ ਚ ਅਣਖ ਹੈਗੀ ਆ ਤਾਂ

  • @LovuKumar-bd5nw
    @LovuKumar-bd5nw 3 місяці тому +19

    ਸਰਦਾਰ ਜੀ ਲੱਖ ਲਾਹਨਤਾ

  • @JagtarSingh-xe6hj
    @JagtarSingh-xe6hj 3 місяці тому +19

    ਪਰਚਾ ਦਰਜ ਕਰਵਾਉ ਸਾਰੇ ਪਰਵਾਰ ਤੇ

  • @Rajwinder-s3i
    @Rajwinder-s3i 3 місяці тому +6

    ❤🎉❤🎉❤🎉❤🎉❤🎉❤🎉❤🎉❤🎉ਮੇਰੇ ਵੀਰ ਜੀ ਤੁਸੀਂ ਠੀਕ ਕੰਮ ਕੀਤਾ ਅੱਗੇ ਤੋਂ ਪੁਲਸ ਵਾਲੇ ਨਾਲ ਲੈ ਕੇ ਆਇਆ ਕਰੋ ਧੰਨਵਾਦ ਵੀਰ ਜੀ ਵਾਹਿਗੁਰੂ ਭਲਾ ਕਰਨ ਤੁਹਾਡਾ ਮੇਰੇ ਵੀਰ ਜੀ

  • @jasveerbhullar4638
    @jasveerbhullar4638 3 місяці тому +45

    ਗਰੀਬ ਦਾ ਹੱਕ ਖ਼ਾਕੇ ਢਿੱਡ ਤੇ ਦਾੜੇ ਕਿੱਡੇ ਵੱਡੇ ਹਨ ਥੋੜਾ ਜਿਹਾ ਸ਼ਰਮ ਕਰਨੀ ਚਾਹੀਦੀ ਹੈ

  • @MakhanSingh-px4bk
    @MakhanSingh-px4bk 3 місяці тому +29

    ਮਾਲਵੇ ਦੁਆਬੇ ਵਿੱਚ ਕੋਈ ਮੰਦ ਬੁਧੀ ਮਜਦੂਰ ਨਹੀਂ ਮਿਲਦਾ ਮਾਝੇ ਵਿੱਚ ਕਿਓਂ ਕੰਜਰ ਦਾ ਦਾੜਾ ਵੈਖ ਬਾਪੂ ਨਾ ਕਹੋ ਅਗੇ ਸ਼ਬਦ ਖਤਮ

  • @BalwinderSingh-pb3kd
    @BalwinderSingh-pb3kd 3 місяці тому +9

    ਬਾਪੂ ਬੇਸ਼ਰਮ ਹੈ

  • @JasbirSingh-rw4ds
    @JasbirSingh-rw4ds 3 місяці тому +10

    ਵਾਹਿਗੁਰੂ ਇਨਸਾਫ ਕਰੇਗਾ

  • @KulwinderKaur-e9x9u
    @KulwinderKaur-e9x9u 3 місяці тому +23

    ਬੇੜਾ ਗਰਕ ਹੋਣ ਇਹਨਾਂ ਲੋਕਾਂ ਦਾ

  • @kiranpalkaur9565
    @kiranpalkaur9565 3 місяці тому +31

    ਰੱਬਾ ਬੇੜਾ ਗਰਕ ਹੋ ਜਾਵੇ ਬੇਰਹਿਮ ਲੋਕਾ ਦਾ

  • @daljitsingh8044
    @daljitsingh8044 3 місяці тому +11

    ਸਤਿਕਾਰ ਸਹਿਤ ਬੇਨਤੀ ਹੈ ਐਫਆਈਆਰ ਦਰਜ ਕਰਵਾ ਕੇ ਸਰਕਾਰੀ ਹਸਪਤਾਲ ਵਿੱਚ ਮੈਡੀਕਲ ਕਰਵਾ ਕੇ ਲੇਬਰ ਕੋਰਟ ਵਿੱਚ ਲੇਬਰ ਰੇਟਾਂ ਤੇ ਕਲੇਮ ਕਰੋ। ਬੰਦੂਆ ਮਜਦੂਰਾਂ ਦੀ ਚੋਵੀ ਘੰਟੇ ਦੀ ਲੇਬਰ ਬਣਦੀ ਹੈ। ਇਸ ਤੋਂ ਇਲਾਵਾ ਜਲਾਦਾਂ ਲਈ ਫਾਂਸੀ ਦੀ ਮੰਗ ਕਰਨੀ ਬਣਦੀ ਹੈ।

  • @BathRajoana
    @BathRajoana 3 місяці тому +41

    ਬਾਬਾ ਜੀ ਇਹ ਸਰਦਾਰ ਨਹੀਂ ਇਹ ਮੁਗਲਾਂ ਤੋਂ ਵੀ ਭੈੜੇ ਆ ਬਾਕੀ ਇਹਨੇ ਇਹਨਾਂ ਬੰਦਿਆਂ ਦੀ ਮਿਹਨਤ ਜਰੂਰ ਦਬਾਇਓ ਤੇ ਇਹਨਾਂ ਦੇ ਪਰਚਾ ਜਰੂਰ ਹੋਣਾ ਚਾਹੀਦਾ ਐਡੀਆਂ ਏਡੀਆਂ ਦਾੜੀਆਂ ਰੱਖਣ ਦਾ ਕੀ ਫਾਇਦਾ

  • @Ramandeepsingh-yt8ce
    @Ramandeepsingh-yt8ce 3 місяці тому +15

    ਵਾਹਿਗੁਰੂ

  • @JaspalSingh-fo9hh
    @JaspalSingh-fo9hh 3 місяці тому +2

    Waheguru ji ka Khalsa WaheGuru ji ki Fateh 🙏🙏🌹🌹 very good gurminder Singh❤❤🎉🎉

  • @tarsemchauhan9947
    @tarsemchauhan9947 3 місяці тому +30

    ਵੀਰ ਜੀ ਏ ਚੰਗੇਜ਼ ਖਾਨ ਦੇ ਡੀਐਨਏ ਵਾਲੇ ਲੋਕ ਹਨ ਕਿਸੇ ਨੇ ਦੱਸਿਆ ਸੀ ਕਿ ਜਦੋਂ ਚੰਗੇਜ਼ ਖਾਨ ਨੇ ਜਦੋਂ ਜਿੱਤੇ ਇਲਾਕਿਆਂ ਵਿੱਚ ਅੱਪਣਾ ਡੀਐਨਏ ਛੱਡ ਜਾਂਦਾ ਸੀ ਏ ਉ ਲੋਕ ਹਨ ਲੱਖ ਦੀ ਲਾਹਣਤ ਏਹੋ ਜਹੀਆਂ ਲੋਕਾਂ ਤੇ

    • @PawanKumar-wx2ml
      @PawanKumar-wx2ml 3 місяці тому +2

      Chabgej khan raja hon karn thalle khush ho kar paindian hongian.

    • @Gagan_singer
      @Gagan_singer 3 місяці тому +1

      Koi shkk nhi eh sach v ho sakdaa

    • @ArtistJeetuSingh
      @ArtistJeetuSingh 2 місяці тому

      Sai gll a soch ta chagez khaan wargi e a.

  • @manavgarav7991
    @manavgarav7991 3 місяці тому +10

    ਜਿਉਂਦਾ ਰਹਿ ਬਾਈ ਤੈਨੂੰ ਵਾਹਿਗੁਰੂ ਜੀ ਲੰਮੀ ਉਮਰ ਬਖਸ਼ੇ । ਬਹੁਤ ਵਧੀਆ ਕੰਮ ਕਰਦੇ ਹੋ । ਪਰ ਬਾਈ ਜੀ ਇਹਨਾਂ ਜਲਾਦਾਂ ਘਰੋਂ ਚਾਹ ਪਾਣੀ ਨਾ ਪੀਆਂ ਕਰੋ । ਕਿਉਂਕਿ ਏ ਲੋਕ ਇਨਸਾਨ ਨਹੀਂ ਜਲਾਦਾਂ ਹਨ

  • @Sandhujatt-f4x
    @Sandhujatt-f4x 2 місяці тому +1

    🙏🙏🙏🙏🙏🙏🙏🙏🙏🙏

  • @SukhchainSingh-n5m
    @SukhchainSingh-n5m 3 місяці тому +6

    Dhanwad veer ji help these person

  • @SukhwinderSingh-qn4rj
    @SukhwinderSingh-qn4rj 3 місяці тому +1

    Waheguru ji mehar karan sare veera te

  • @rajni7798
    @rajni7798 3 місяці тому +8

    ਵੀਰ ਜੀ ਜੇ ਕੋਈ ਦਿਹਾੜੀ ਕਰਦਾ ਹੈ ਤਾਂ ਉਹ ਵੀ ਛੇ ਸੋ ਤੋਂ ਘਟ ਨਹੀਂ ਲੈਦੇ ਇਸ ਲਈ ਇਹਨਾਂ ਨੂੰ ਬਣਦਾ ਹੱਕ ਦਵਾਓ ਵਾਹਿਗੁਰੂ ਤੁਹਾਨੂੰ ਚੜਦੀਕਲਾ ਚ ਰੱਖੇ

  • @DalvirSingh-y3w
    @DalvirSingh-y3w 3 місяці тому +7

    Waheguru ji waheguru ji waheguru ji waheguru ji waheguru ji

  • @happyhappy7383
    @happyhappy7383 3 місяці тому +15

    500 ਰੁਪਏ ਤੋਂ ਦਿਹਾੜੀ ਘੱਟ ਨਹੀ ਪੰਜਾਬ ਚ।

  • @gurmeetsinghgurmeetsingh2599
    @gurmeetsinghgurmeetsingh2599 3 місяці тому +6

    ਹੁਣ ਇਨ੍ਹਾਂ ਲੋਕਾਂ ਨੇ ਮੱਝਾਂ ਰੱਖਣੀਆਂ ਘੱਟ ਕਰ ਦੇਣੀਆਂ ਨੇ । ਵੀਰ ਜੀ

  • @prabjitsingh90
    @prabjitsingh90 3 місяці тому +1

    Waheguru waheguru waheguru waheguru waheguru ji wmk 💐🌹👏

  • @inderikbalsingh5047
    @inderikbalsingh5047 3 місяці тому +12

    ਵਾਹਿਗੁਰੂ ਦੀ ਚੱਕੀ ਚੱਲਦੀ ਹੀ ਹੌਲੀ-ਹੌਲੀ ਹੈਂ,ਪਰ ਪਿਸਾਈ ਬਹੁਤ ਬਾਰੀਕ ਕਰਦੀ ਹੈਂ।

  • @manveergaming9436
    @manveergaming9436 3 місяці тому +20

    ਵਾਹਿਗੁਰੂ ਜੀ 🙏🙏🙏

  • @pcheekupadda
    @pcheekupadda 3 місяці тому +5

    ਝੰਡ ਬਹੁਤ ਲਾਉਨੈ ਬਾਈ ਵਾਹਿਗੁਰੂ ਜੀ ਥੋਨੂੰ ਚੜ੍ਹਦੀ ਕਲਾ ਬਖਸ਼ਣ

  • @johnpogi7894
    @johnpogi7894 3 місяці тому +12

    ਬੰਧੂਆ ਮਜਦੂਰ ਐਕਟ ਤਹਿਤ ਪਰਚਾ ਦਰਜ ਕਰਵਾਉ ।

  • @LovuKumar-bd5nw
    @LovuKumar-bd5nw 3 місяці тому +8

    ਸਰਮ ਕਰ ਲੋ ਸਰਦਾਰ ਜੀ ਲੱਖ ਲਾਨਤਾ

  • @GurwinderSingh-rx7cp
    @GurwinderSingh-rx7cp 3 місяці тому +2

    ਜਿਉਂਦੇ ਰਹੋ ਵੀਰ ਮਾਨ ਮੈਨੂੰ ਤੁਹਾਡੇ ਤੇ ਕਿ ਤੁਸੀਂ ਮੇਰੇ ਹੀ ਏਰੀਏ ਦੇ ਆ ਵੀਰ ਜੀ🙏🙏🙏 🥰🥰🥰

  • @DebuMighani
    @DebuMighani 3 місяці тому +1

    22 de bol bani bahut badiya hgi aa dilo selute love you brother

  • @BhupinderArora-u8g
    @BhupinderArora-u8g 3 місяці тому +8

    ਇਨ੍ਹਾਂ ਮਾੜੇ ਪਰਿਵਾਰਾਂ ਨੂੰ ਅਸੀਂ ਸਾਰੇ ਪੰਜਾਬੀ ਸ਼ਰਮਸਾਰ ਹੋਣਾ ਚਾਹੀਦਾ ਹੈ। ਇਹ ਲੋਕ ਸਿੱਖ ਧਰਮ ਨਾਲ ਸਬੰਧਤ ਵੀ ਨਹੀਂ ਹਨ।

  • @HardevSingh-d1l
    @HardevSingh-d1l 6 днів тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡਾ ਤੇ ਵੀਰ ਜੀ ਇਹੋ ਰੱਬ ਗਾੜੀ ਅਰਦਾਸ ਹੈ ਕਿ ਇਹੋ ਜਿਹੇ ਬੰਦਿਆਂ ਦੀ ਸਾਰੀ ਭੈੜੀ ਜਮੀਨ ਸਾਰੀ ਵਿਕ ਜਾਵੇ ਫਿਰ ਇਹਨਾਂ ਨੂੰ ਪਤਾ ਲੱਗ ਜਾਊਗਾ

  • @sukhdavsingh1947
    @sukhdavsingh1947 3 місяці тому +5

    Waheguru waheguru ji ❤❤❤❤❤❤❤❤❤❤❤❤❤❤❤❤❤

  • @parvindersingh7603
    @parvindersingh7603 3 місяці тому +6

    ਪਰਚਾ ਦਰਜ ਕਰਵਾਇਆ ਜਾਵੇ ਇਨਸਾਨੀਅਤ ਮਰ ਚੁੱਕੀ ਲੋਕਾਂ ਦੀ ਖਾਸ ਕਰ ਤਰਨਤਾਰਨ ਇਲਾਕੇ ਵਿੱਚ

  • @mrskaur539
    @mrskaur539 3 місяці тому +10

    ਹਾਏ ਰੱਬਾ 😢

  • @NareshKumar-g3v4c
    @NareshKumar-g3v4c Місяць тому

    Waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru ❤❤❤❤❤❤

  • @Harsimranpannu-x5d
    @Harsimranpannu-x5d 3 місяці тому +2

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji,🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻

  • @Love-.preet_
    @Love-.preet_ 3 місяці тому +4

    ਪਿੱਛੇ ਜਵਾਨ ਕੁੜੀ ਤੁਰੀ ਫਿਰਦੀ ਏ ਓਨੂੰ ਸ਼ਰਮ ਨਾ ਆਈ

  • @jasveerbhullar4638
    @jasveerbhullar4638 3 місяці тому +11

    ਪ੍ਰਮਾਤਮਾ ਸਜਾ ਜ਼ਰੂਰ ਮਿਲਣੀ ਚਾਹੀਦੀ ਹੈ ਸਾਡੇ ਲੋਕ ਦਿਖਾਵੇ ਲਈ ਗੁਰੂ ਸਾਹਿਬ ਜੀ ਦੀ ਬਾਣੀ ਜ਼ਰੂਰ ਪੜਦੇ ਸੁਣਦੇ ਹਨ ਪਰ ਲੋਕ ਏਨਾ ਗਿਰ ਗਿਏ ਹੈ ਗਰੀਬ ਉਤੇ ਤਰਸ ਨਹੀਂ ਕਰਦੇ ਸ਼ਰਮ ਕਰਨੀ ਚਾਹੀਦੀ ਹੈ

  • @anoopkumarverma8449
    @anoopkumarverma8449 3 місяці тому +3

    ਵੀਰ ਜੀ ਤੁਸੀਂ ਬਹੁਤ ਹੀ ਵਧੀਆ ਕੰਮ ਕਰ ਰਹੇ ਹੋ
    ❤❤❤❤❤❤

  • @jaswantkahlon2595
    @jaswantkahlon2595 3 місяці тому +14

    ਇਹਨਾਂ ਦਾ ਸਰਾਪ ਲਗੇ ਗਾ

  • @RajwinderKaur-is7vw
    @RajwinderKaur-is7vw 3 місяці тому +4

    Waheguru ji Meher krn 🙏🏻

  • @RamSingh-ic1vm
    @RamSingh-ic1vm 3 місяці тому +2

    ਵਹਿਗੁਰੂ ਜੀ

  • @JagtarSingh-xe6hj
    @JagtarSingh-xe6hj 19 днів тому

    ਇਹਨਾਂ ਬੰਦਿਆਂ ਤੇ ਪਰਚਾ ਦਰਜ ਕਰਵਾਉ

  • @BalkarSingh-dc1oq
    @BalkarSingh-dc1oq 3 місяці тому +1

    ਵਾਹਿਗੁਰੂ ਕਿਰਪਾ ਕਰੇ ਬਹੁਤ ਹੀ ਵਧੀਆ ਹੈਲਪ ਕਰੇ ਰਹੇ ਪਰਮਾਤਮਾ ਤੁਹਾਡੀ ਮਦਦ ਕਰੇ ਹੋਰ ਤਰੱਕੀ ਕਰੋ

  • @realisbest3263
    @realisbest3263 3 місяці тому +6

    ਸੇਰੋਮਣੀ ਕਮੇਟੀ ਨੂੰ ਤੁਹਾਡਾ ਸਾਥ ਦੇਣਾ ਚਾਹੀਦਾ ❤❤,,ਪਰ ਉੱਥੇ ਆਪ ਏਦਾ ਦੇ ਲੋਕ ਨੇ 😁😁

  • @ਨਰਿੰਦਰਧਾਲੀਵਾਲ
    @ਨਰਿੰਦਰਧਾਲੀਵਾਲ 3 місяці тому +2

    ਇਹਨਾ ਦੀ ਮਿਹਨਤ ਜਰੂਰੀ ਮਿਲਣੀ ਚਾਹੀਦੀ ਹੈ ਵੀਰ ਜੀ ਬਹੁਤ ਹੀ ਵਧੀਆ ਕੰਮ ਹੈ

  • @HarpalSingh-fn6bi
    @HarpalSingh-fn6bi 3 місяці тому +6

    ਇਹਨਾ ਦੀ ਸ਼ੇਵ ਕਰਦੋ

  • @shamshersingh4891
    @shamshersingh4891 3 місяці тому +4

    ਮਜ਼ਲੂਮਾਂ ਦੀ ਆਜ਼ਾਦੀ ਲਈ ਭਰਾ ਦੀ ਕੋਸ਼ਿਸ਼ ਅੱਗੇ
    ਸਿਰ ਝੁਕਦਾ ਹੈ ਬਾਰ ਬਾਰ।

  • @bhupinder9954
    @bhupinder9954 3 місяці тому

    गुरिंदर जी थैंक्स बहुत बहुत जी

  • @NarinderSingh-kt8qq
    @NarinderSingh-kt8qq 3 місяці тому +1

    Waheguru ji Waheguru ji ❤🙏🙏❤️ you are doing very good job my beta ji ❤️ God bless you always ❤️🙏🙏❤️❤️

  • @GusavkSidhu-d9h
    @GusavkSidhu-d9h 3 місяці тому +13

    ਪਰਚਾ ਜਰੂਰ ਜਰੂਰ ਕਰਵਾਉ ਸਾਰੇ ਪਰਿਵਾਰ ਤੇ। 6 ਰੱਬ ਦੇ ਭਗਤਾਂ ਨੂੰ ਗੁਲਾਮ ਬਣਾ ਕੇ ਕੰਮ ਕਰਨ ਲਈ ਮਜ਼ਬੂਰ ਕੀਤਾ ਹੈ। 🙏🙏

  • @HarpreetKaur-or1gk
    @HarpreetKaur-or1gk 3 місяці тому +1

    ਰੱਬ ਮੇਹਰ ਰੱਖੇ ਤੁਹਾਡੇ ਤੇ ਵੀਰਾ ਬਹੁਤ ਪੁੰਨ ਦਾ ਕੰਮ ਕਰ ਰਹੇ ਹੋ 🙏🙏

  • @anoopkumarverma8449
    @anoopkumarverma8449 3 місяці тому +2

    ਵੀਰ ਜੀ ਤੁਸੀਂ ਇਹ ਗੱਲ ਬਹੁਤ ਵਧੀਆ 24:58 25:00
    25:16 25:27 25:33 25:33 ਠੀਕ ਕੀਤਾ

  • @JasbirKaur-nj3sr
    @JasbirKaur-nj3sr 3 місяці тому

    They people are crual, you are doing a great job, waheguru ji app sab nu chardi Kala vich rakhan🙏🙏🙏

  • @RameshKumar-ok1in
    @RameshKumar-ok1in 3 місяці тому +2

    Paji tusi Bagvan ka rup ho haam aapki jitni bi ho matat jrur karuga❤❤❤❤❤❤😢😢😢😢😢😢❤❤❤❤❤

  • @narindernanua9870
    @narindernanua9870 3 місяці тому

    ਸ਼ਰਮ ਆਉਣੀ ਚਾਹੀਦੀ ਹੈ ਇਨ੍ਹਾਂ ਲੋਕਾਂ ਨੂੰ ਵਾਹਿਗੁਰੂ ਜੀ ਇਨ੍ਹਾਂ ਨੂੰ ਮਾਫ ਨਹੀਂ ਕਰਨਾ

  • @Bhagwantdhaliwal694
    @Bhagwantdhaliwal694 3 місяці тому +1

    ਸਿੱਖੀ ਅਤੇ ਪੰਜਾਬੀਅਤ ਦੇ ਨਾਂ ਤੇ ਕਲੰਕ ਨੇਂ ਆਹ ਚੌਰੇ
    ਇਹਨਾਂ ਤੇ ਪਰਚਾ ਹੋਣਾ ਚਾਹੀਦਾ ਨਾਲੇ ਇਹਨਾਂ ਦੀ ਮਿਹਨਤ ਦੇ ਪੈਸੇ ਦਵਾਓ
    ਧੰਨਵਾਦ ਜੀ

  • @JarnailSingh-m2x
    @JarnailSingh-m2x 3 місяці тому +1

    🙏🙏

  • @sukhbirsandhu6597
    @sukhbirsandhu6597 3 місяці тому +2

    Veer ji you doing God's 🙏 work respect from Canada 🇨🇦

  • @ImtiyajMD-u2r
    @ImtiyajMD-u2r 3 місяці тому +2

    Aapki baton mein jaane Jana kya aap jawab karte ho veri good 🥰🥰🥰🥰🥰

  • @GurmeetSingh-yt6ff
    @GurmeetSingh-yt6ff 3 місяці тому

    😢😢😢ਤੁਹਾਡੇ ਅੱਗੇ ਜੋ ਬੇਠਾ ਹੈ ਇਹ ਰੱਬ ਦਾ ਬੰਦਾ ਹੈ ਤੇ ਤੁਹਾਨੂੰ ਇਸ ਦੀ ਹਰ ਇੱਕ ਗੱਲ ਵਿੱਚ ਸਰਾਫ ਹੈ

  • @lajwantigehani2620
    @lajwantigehani2620 Місяць тому

    Virji vahguru tuhanu sada khush rakhe

  • @ajmerbrar7490
    @ajmerbrar7490 3 місяці тому

    Very nice and good Munkhata di Sewa God bless you beta ji Super beta Gurinder Singh Badh may Salute ji

  • @prabjitsingh90
    @prabjitsingh90 3 місяці тому +1

    Great job 👍 bro 👏

  • @mangjitsingh4606
    @mangjitsingh4606 3 місяці тому +4

    ਮੇਰੇ ਵੱਲੋਂ ਬਾਪੂ ਦੇ ਸਾਰੇ ਪਰਿਵਾਰ ਨੂੰ ਲੱਖ ਲਾਹਨਤ ਇਹੋ ਜਿਹੇ ਖੱਚ ਬੰਦੇ ਮਾਜੇ ਵਿੱਚ ਪਾਇ ਜਾਂਦੇ ਹਨ ਹੁਣ ਪਿਉਂ ਪੁਤ ਦਾ ਮੂੰਹ ਵੇਖੋ ਜਿਵੇਂ ਢੂਆ ਮਰਵਾ ਕੇ ਆਇ ਹੋਣ

  • @sanjeevbawa9879
    @sanjeevbawa9879 3 місяці тому +2

    Manu samj nahi aundi har koi kah dinda turea firda aa gyea sade kade koi nahi aea kade sade pind ch v kade koi banda nahi aea

  • @amansood1802
    @amansood1802 3 місяці тому

    ਜਿਨਾ ਚਿਰ ਇਹੇ ਲੋਕਾ ਤੇ ਪਰਚਾ ਨਹੀ ਹੁਦੇ ਉਨਾ ਚਿਰ ਇਹ ਲੋਕ ਹੱਟ ਨਹੀ ਸਕਦੇ

  • @ShivrajSingh-ls8qj
    @ShivrajSingh-ls8qj 3 місяці тому

    ਵੀਰ ਬਹੁਤ ਵਧੀਆ ਕਰ ਰਹੇ ਹੋ। ਲਾਹਨਤਾਂ ਪਾਓ ਇਨਾਂ ਜ਼ਾਲਮਾਂ ਨੂੰ।

  • @harafangle9473
    @harafangle9473 3 місяці тому +5

    ਸਮਝ ਨਹੀ ਆਉਂਦੀ ਕੀ ਕਹੀਏ 🙏🙏🙏😭😭

  • @KulwinderSingh-hw6tx
    @KulwinderSingh-hw6tx 3 місяці тому +5

    ਗੁਰਸਿੱਖ। ਹੋਂਕੇ। ਗੁਰੂ। ਨਾਲ਼। ਧੋਖਾਧੜੀ ਕਰੀ। ਜਾਂਦਾ

  • @iqbalsingh2355
    @iqbalsingh2355 13 днів тому +1

    Ana di mehnat davao veer ji 10000 month

  • @SukhwantsinghSandhu-ir6dp
    @SukhwantsinghSandhu-ir6dp Місяць тому

    ਲੱਖ ਦੀ ਲਾਹਨਤਾਂ ਇਹੋ ਜਿਹੇ ਲੋਕਾਂ ਤੇ

  • @baljindersingh4504
    @baljindersingh4504 3 місяці тому +5

    ਵਾिਹਗੁਰੂ ਜੀ

    • @talwindersingh463
      @talwindersingh463 3 місяці тому

      Kade. Guru. De. Sikh. Masand. Bate. 🦥🥒. Chod. Bande. Haram. De🦥🥾🦥🥾🦥🥾🦥

  • @harkiratkaur4315
    @harkiratkaur4315 3 місяці тому

    ਮੱਝਾਂ ਲੈਜਾ ਵੀਰ 😢😢😢😢😢 10 ਬੱਸ

  • @KamalSingh-dl6yc
    @KamalSingh-dl6yc 3 місяці тому

    veer ji bhout vadda uprala ji ,,

  • @GANGSTER__200M
    @GANGSTER__200M Місяць тому +1

    Gurua di dhrti te hun raksh rhn lg pye ne

  • @GurdialGurdial-p6e
    @GurdialGurdial-p6e 3 місяці тому +4

    Waheguru ji

  • @omwedsmanjeet9618
    @omwedsmanjeet9618 3 місяці тому

    Bro rab tenu kush rakhe🙏🙏🙏🙏🙏👏👏👏👏

  • @gurpreetsuman503
    @gurpreetsuman503 3 місяці тому +2

    Waheguru ji 🙏

  • @sukhmandersingh890
    @sukhmandersingh890 3 місяці тому

    ਬਾਈ ਜੀ ਪਰਚਾ ਦਰਜ ਕਰਵਾਇਆ ਕਰੋ

  • @bhupinder9954
    @bhupinder9954 3 місяці тому

    Good sir ji 🙏🙏🙏

  • @SawanPunjabi-u5g
    @SawanPunjabi-u5g 29 днів тому

    God bless u paji I am from New Delhi

  • @BaljitHundal-z7m
    @BaljitHundal-z7m 3 місяці тому +1

    वेरी गुड,, Gurinder', singh ji

  • @jaswindersingh3219
    @jaswindersingh3219 3 місяці тому +2

    Love you bro

  • @JyotiParkash-j2r
    @JyotiParkash-j2r 3 місяці тому

    Bai ji very good you are doing thanks a lot of you❤

  • @omwedsmanjeet9618
    @omwedsmanjeet9618 3 місяці тому

    Bai rab teri oumar lambi kare😂👍👍👍👍🙏🙏🙏🙏🙏🙏🙏🙏🙏

  • @JagjeetSingh-oe8ex
    @JagjeetSingh-oe8ex 3 місяці тому +5

    ਵਾਹਿਗੁਰੂ ਦੀ ਲਾਠੀ ਵਿੱਚ ਆਵਾਜ਼ ਨਹੀਂ ਵੀਰੇ ਜਦੋਂ ਵੱਜੀ ਪਤਾ ਲੱਗੂ

    • @PawanKumar-wx2ml
      @PawanKumar-wx2ml 3 місяці тому

      Wahiguru ki lathi me awaaj nahin hoti maar bahut bhairi hai.

    • @ArtistJeetuSingh
      @ArtistJeetuSingh 2 місяці тому

      Hisab ta rabb ne kr dena baraber.. jaldi inha da rabb ne.

  • @JaswinderSingh-z7q5t
    @JaswinderSingh-z7q5t 3 місяці тому

    ਸਤਿ ਸ੍ਰੀ ਅਕਾਲ ਵੀਰ ਜੀ ਸਾਡਾ ਮੋਗੇ ਸ਼ਹਿਰ ਵਿੱਚ ਡਾਇਰੀ ਫਾਰਮ ਅਸੀਂ ਪੰਜ ਕੰਮ ਵਾਲੇ ਰੱਖੇ ਆ ਹ ਹ ਹ ਹ ਹ ਹਰੇਕ ਕੰਮ ਵਾਲੇ ਨੂੰ ਅਸੀਂ 16 ਹਜ਼ਾਰ ਰੁਪਏ ਤਨਖਾਹ ਦਿੰਨੇ ਆ ਫਿਰ ਵੀ ਸਾਨੂੰ ਪੂਰੀ ਆਮਦਨ ਆਉਂਦੀ ਆ ਇਹ ਕਿਵੇਂ ਕਹੀ ਜਾਂਦੇ ਆ ਕਿ ਸਾਨੂੰ ਬਚਦਾ ਹੀ ਕੁਝ ਨਹੀਂ

  • @s.kbhatti7163
    @s.kbhatti7163 8 днів тому

    God Bless You,Beta

  • @SukhwinderSingh-qn4rj
    @SukhwinderSingh-qn4rj 3 місяці тому +1

    Veer gurinder singh ji the satha devo ji please

  • @lovelyvirk7156
    @lovelyvirk7156 3 місяці тому +1

    2 ਮਹੀਨੇ ਬਾਅਦ ਜਾ ਕੇ check ਕਰਨਾ ਹੋਰ ਬੰਦੇ ਰੱਖ ਲਏ ਹੋਣ ਗੇ

  • @satishkumar-yg9vm
    @satishkumar-yg9vm 3 місяці тому

    Parmatma tuhede vade vade Umer kare veer ji

  • @satishkumar-yg9vm
    @satishkumar-yg9vm 3 місяці тому

    Darn de lor nai Veer ji asi hamesha tuhede nal ha ji