Pioneer 1844, ਕੱਦ 7 ਫੁੱਟ 47 ਦਿਨਾਂ ਦੀ ਕਣਕ ਵਾਲੇ ਚ Maize farming , Corn Silage 🌽

Поділитися
Вставка
  • Опубліковано 28 лип 2024
  • Pioneer 1844 Maize results for making silage
    Corn farming for silage
    #cropsinformation #dharampreetbajwa #cornsilage #maizefarming #khetibadi
    Please subscribe ‪@dharampreetbajwa‬ for more updates ❤️♥️♥️♥️🙏🙏🙏🙏
  • Авто та транспорт

КОМЕНТАРІ • 33

  • @gurjantsidhu5155
    @gurjantsidhu5155 Рік тому +7

    ਕੱਦ ਸਾਰੀਆ ਹੀ ਮੱਕੀਆ ਬਹੁਤ ਕਰ ਗਈ ਆ ਮੈ ਦੋ ਗੱਟੇ ਪਾਏ ਨੇ ਇਸੇ ਤਰਾ ਵਜਾਹ ਮੀਹ ਦੇ ਪਾਣੀ ਚ ਨਾਈਟ੍ਰੋਜਨ ਬਹੁਤ ਹੁੰਦੀ ਹੈ ਬਾਕੀ ਮਾਇਕਰੋਨਿਊਟਰੀਅਟ ਹੁੰਦੇ ਨੇ

    • @dharampreetbajwa
      @dharampreetbajwa  Рік тому

      ਆਪਣਾ ਕੀਮਤੀ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ ਜੀ ਹੋਰ ਜਾਣਕਾਰੀਆਂ ਲਈ ਚੈਨਲ ਨੂੰ ਸਬਸਕਰਾਇਬ ਕਰੋ 🙏🙏❤️❤️🙏

    • @gurjantsidhu5155
      @gurjantsidhu5155 Рік тому +1

      @@dharampreetbajwa ਯਰ ਸਬਸਕ੍ਰਾਈਬ ਤਾ ਕਰ ਰੱਖਿਆ

  • @sukhvirsinghmaan4928
    @sukhvirsinghmaan4928 Рік тому

    ਅੱਨੇ ਵਾਹ ਯੂਰੀਆ ਪਾ ਰੱਖਿਆ 4ਗੱਟੇ 2 ਨੈਨੋ 6 ਗੱਟੇ ਹੋ ਗੲਏ,,ਅਸੀ ਅਜੇ ਤਕ 1.5 ਗੱਟਾ ਪਾਇਆ,2 ਸਪਰੇਅ ਦਲਾਲ ਘੋਲ ਦੀ,2ਸਪਰੇਆ ਸੁੰਡੀ ਲਈ ਓਹ ਵੀ ਬਿਲਕੁਲ ਸਸਤੀਆ,,ਕੱਦ 6 ਫੁਟ ਤੋ ਉਪਰ ਆ ਏਸ ਵੇਲੇ,ਅੱਧਾ ਗੱਟਾ ਹੋਰ ਪਾਓਣਾ ਯੂਰੀਆ,,ਡੀਏਪੀ ਵੀ 1 ਗੱਟਾ ਹੀ ਪਾਇਆ ਸੀ,ਕੋਈ ਪੋਟਾਸ਼ ਨਹੀ

  • @gopivirk879
    @gopivirk879 Рік тому +1

    3 ਗੱਟੇ ਪਾਏ ਆ ਆਪਾ ਯੂਰੀਆ ਦੇ ਕੋਈ dap ਦੀ ਸਪ੍ਰੇ ni ਕੋਈ ਗ੍ਰੋਥ ਪ੍ਰਮੋਟਰ ni 1.5 ਗੱਟਾ dap ਦਾ ਪਾਇਆ 3 ਸਪਰੇਆਂ ਸੁੰਡੀ ਵਾਲੀਆਂ ਕੀਤੀਆ 52 ਦਿਨ ਦੀ a ajj 17 ਅਪ੍ਰੈਲ nu ਬੀਜੀ c 7.5 ਹਾਈਟ ਆ.

  • @kuldeeplongowal5718
    @kuldeeplongowal5718 Рік тому +1

    Very good 🌽🌽👌

    • @dharampreetbajwa
      @dharampreetbajwa  Рік тому +1

      ♥️♥️♥️👍🙏
      ਆਪਣਾ ਕੀਮਤੀ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ ਜੀ ਹੋਰ ਜਾਣਕਾਰੀਆਂ ਲਈ ਚੈਨਲ ਨੂੰ ਸਬਸਕਰਾਇਬ ਕਰੋ 🙏🙏❤️❤️🙏

  • @lovegill97
    @lovegill97 Рік тому

    70 dina di da achar kiwe payo 20 dina vich kiwe ho jayo tyar

  • @HarmanSingh-lp1ks
    @HarmanSingh-lp1ks Рік тому +2

    Loutus and Atrazine dono iko time k alag alag kitia spry

  • @GurdeepSingh-tq4oc
    @GurdeepSingh-tq4oc 3 місяці тому

    3396 as to vdya

  • @harrysidhu8677
    @harrysidhu8677 Рік тому +1

    Bai dap pani gol Kay dap do pani Karna Kay dap jade tahle

    • @SukhpreetSingh-dn1fo
      @SukhpreetSingh-dn1fo Рік тому +1

      Pani vich khol k 2 killo 1 kille te 3 pump bhut ne

    • @kuldeeplongowal5718
      @kuldeeplongowal5718 Рік тому +1

      ਬਾਈ ਚਾਰ ਸਪਰੇਹਾਂ ਕਰ ਤੀਆਂ ਅਸੀਂ ਏ ਮੱਕੀ ਤੇ dap 2 kilo kile de ਹਿਸਾਬ ਨਾਲ ਪੂਰਾ ਤਕੜਾ ਰਿਜਲਟ ਆ 🌽👍

  • @kbtv1090
    @kbtv1090 Рік тому +2

    Growth lai hor ki paie

  • @kbtv1090
    @kbtv1090 Рік тому +1

    2 gatte juria lgai ah 42din di ne 4ft kad kita

  • @gaggibodybuild726
    @gaggibodybuild726 Рік тому +1

    Y Makki sadd jehda video ch ka bolda isdi video bna eh ta khatm hi hogye yarr sade ta kise pase vi ni hage

  • @kbtv1090
    @kbtv1090 Рік тому +1

    Bai ji meri makki 3396 ne bahut ghat groth kiti ah

    • @dharampreetbajwa
      @dharampreetbajwa  Рік тому

      ਆਪਣੀ ਪਿਛਲੀ ਵੀਡਿਓ ਚ ਗਰੋਥ ਬਾਰੇ ਸਭ ਦੱਸਿਆ ਜੀ 100% percent result milu veer

  • @shotugarar-fr7lr
    @shotugarar-fr7lr Рік тому +1

    Hlo sir beej ni milaya

  • @gopivirk879
    @gopivirk879 Рік тому

    ਬਸ ਯੂਰੀਆ ਸਹੀ ਤਰੀਕੇ ਨਾਲ ਪਾਓ ਵੀਰ ਜੀ

  • @babbisidhu6500
    @babbisidhu6500 Рік тому +2

    y apni 36 din di aa 5 foot de lag bhag height aa. 3396 pioneer da seed aa

    • @dharampreetbajwa
      @dharampreetbajwa  Рік тому +1

      ♥️♥️👍👍

    • @babbisidhu6500
      @babbisidhu6500 Рік тому +1

      🙏🏻🙏🏻🙏🏻

    • @dharampreetbajwa
      @dharampreetbajwa  Рік тому

      @@babbisidhu6500
      ਆਪਣਾ ਕੀਮਤੀ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ ਜੀ ਹੋਰ ਜਾਣਕਾਰੀਆਂ ਲਈ ਚੈਨਲ ਨੂੰ ਸਬਸਕਰਾਇਬ ਕਰੋ 🙏🙏❤️❤️🙏

  • @lovegill97
    @lovegill97 Рік тому +1

    eh glt guide ni krna chaida kam se kam 80 din tu ghat ni pauna chaida