ਅਚਾਰ ਵਾਲੇ ਟੋਏ ਦੀ ਲੰਬਾਈ ਚੌੜਾਈ ਕਿੰਨੀ ਹੋਵੇ? 🌽 Pit Silage Tips2023? How do you calculate pit silage?
Вставка
- Опубліковано 27 чер 2023
- ਅਚਾਰ ਵਾਲੇ ਟੋਏ ਦੀ ਲੰਬਾਈ ਚੌੜਾਈ ਕਿੰਨੀ ਹੋਵੇ? 🌽 Pit Silage Tips2023? How do you calculate pit silage?
To estimate the tonnage of silage in a pit, multiply length x width x height and divide by 45 to convert to tonnes. Working in feet, take a pit 60 feet long by 12-15 feet wide by 4-6 feet high (60 x 12 = 720, 720 x 6 = 4320 cubic feet.
#khetibadi #corn
#top #farming #shortsvideo #farmer #sidhumoosewala #agriculture #agricultureuniversity #nabha #cornsilage
Nice information ji
Good
❤❤❤🙏🏻🙏🏻
ਐਤਕੀਂ ਤਾਂ ਵੀਰ ਤਾਰਾਂ ਨਾਲ ਲਾ ਦਿੱਤੀ
Bot badiya
thnku y
Good information bro
thnku veer
Good veer
thnku veer
कोन सी चरी का आचर बना सकते है
Uprli parat te v ullli lag gye
Bai ji 4bigga makki vasta kina size rakhia
12/25 feet
1.5 kile Chari lyi size
4 animal lyi
12/30 feet
1.5 kile mkii lyi kina towa vr ?
same he veer 12/30 feet
1 kille lyi kini jgah bro
12/30 feet bro
ਵੀਰ ਜੀ ਤਿੱਨ ਕਿੱਲੇ ਬਰਕਾੲੀ ਸੋਰਗੋ ਚਰੀ ਵਾਸਤੇ ਕਿੱਨੀ ਜਗਾ ਚਾਹੀਦੀ ਅਾ
12/60 feet
Pra ji
JCB machine naal banva skde han ye pit
hji veer bna skde aa
Last pani kado launa bai acchar ali makki nu??
5 ke din pehla , but hun te punjab ch meeh bht pyi janda veer , pani di koi lod ni
@@jhajjagriculture821 mii pya c bai hun ta sade pind motaran chli jndia
Niche tudi vsa sakde a
hnji veer jrurr
Y 2 kille mkki de aachaar lyi ki size rkhna
12/30 feet
@@jhajjagriculture821 y 5 passu aa vaste 12 futt thik aa choda e
@@jhajjagriculture821 jaa fer thodi honi chahi di aa choda too aa
@@jhajjagriculture821 height
@@gursewaksingh669 veer eh size makki de kille muktabak aa ,
Vir g vich pani paike kharab ni hunda
na ji na appa pani pyin he ni dende
2 killa ka liya kya masurment h
same he , 12/30
Pelg Kant..no das g
@@dilbagsran4515 7888936808 only whats app
ਵੀਰ ਟੋਆ ਪੁੱਟਣ ਨਾਲੋ ਬਾਹਰ ਹੀ ਵੱਟਾ ਬਣਾਓ ਓ ਠੀਕ ਰਹਿੰਦਾ ।ਕੋਈ ਪਾਣੀ ਦੀ ਸਮੱਸਿਆ ਨੀ ਆਉਂਦੀ
hnji veer ohve vi bht vadia , na na pani di koi problem ni audi
10 ਪਸ਼ੂਆਂ ਲਈ ਪਿੱਟ ਦਾ size ਦੱਸੋ y ਚਰੀ ਦਾ ਪਾਉਣ ਲਈ 4.5 ਕਿੱਲੇ ਚਰੀ ਦਾ ਆਚਾਰ ਪਾਉਣਾ ਬਰਕਾਈ ਸੋਰਘੋ
12feet ਚੌੜਾ, 65feet ਲੰਬਾ , 3feet ਡੁੰਘਾ total 6 feet ਉੱਚਾ
@@jhajjagriculture821 6ft zyde ਨੀ ਹੋਜੂ y 10 ਪਸ਼ੂਆਂ ਨੂੰ 200kg silage ਲਗਦਾ ਰੋਜ਼ ਦਾ
@@dhillondairyfarm tuc veer 4.5 kille da puchia , is li mai 4.5 kille de hisaab nal das dita
@@dhillondairyfarm 10 animals li te 2.5 kille da silage bht aa
@@jhajjagriculture821 ਮੱਕੀ ਨਾਲੋਂ zyda ਨਿਕਲਦਾ ਵੀਰ ਇਹ ...?
ਫੇਰ ਦੋ ਟੋਏ ਪੁੱਟ ਕੇ ਅਗਲੇ ਸਾਲ ਲਈ ਰੱਖ ਲਵਾਂਗੇ ਬਾਕੀ
Tuc 10 ਪਸ਼ੂਆਂ ਲਈ ਦੱਸੋ ਇਕ ਸਾਲ ਵਾਸਤੇ ਪਿੱਟ ਦਾ ਕੀ size ਚਾਹੀਦਾ
Veere factory wale da no. Hai?
pura vlog dekho veer , dita hoya vich he
barish sa kasa bachaya pit ko
full video vekho sara kuch dasia hoya y
22 ji a 300 ft hona j a wala
kida bai ??
ਵੀਰ ਜਿਵੇ ਆਪਾ ਨੇ ਚਾਰ ਟੋਏ ਵਿਚ ਕੰਡ ਕੇ ਟੋਆ ਡੰਕਣਾ ਚੰਹੀ ਜਾ ਖੁਲਾ ਛੰਡਣਾ ਚੰਹੀਦਾ
ਖੁਲਾ ਛੰਡਣਾ
Bro 2 kily maki lai size pit da
12 feet ਚੌੜਾ 35 feet ਲੰਬਾ
Ty high bro
@@satnamsingh-hx8rz 2 -3 feet
@@jhajjagriculture821 thanks brother
1 kille lae veer kina size caheda
12/30 feet veer
ASI ta paunde achaar kde v adha ta ulli nal khrab nikl rea bs krati
chlo koi na veer , 1st time paia c ?
@@jhajjagriculture821 hnji
@@jaggasingh6271 ok ok
22 ਬਾਜਰੇ ਦਾ ਆਚਾਰ ਪੈ ਸਕਦਾ
hnji hn jrurr pa skde aa 👍
Y ji 2 kille miki de achar lai kine pit putia ji
12/30 feet
@@jhajjagriculture821 12/30 da y ji ghat ni Hove ga
@@gagandhaliwal5345 bht aa veer ucha kadd dena , 35 feet krlo
ਵੀਰ ਜੇ ਸਾਇਡ ਵਾਲੇ ਨਾ ਲਾਵਾ ਤਾਂ ਸਾਈਡ ਤੋ ਜੋ ਗਰਮੀ ਨਾਲ ਪਾਣੀ ਆਉਣ ਨਾਲ ਆਚਾਰ ਖ਼ਰਾਬ ਹੋ
ਜਾਂਦਾ ਉਹ ਨਹੀਂ ਖ਼ਰਾਬ ਹੋਣਾ ਬਾਕੀ ਤੁਸੀਂ ਦੱਸੋ
side wale te bht jrurri ne veer , jrurr lgao
ਲਿਫ਼ਾਫਾ ਥੱਲੇ ਪਾ ਸਕਦੇ ਹਾਂ
nhi veer niche ni pauna
Good
thnku sir