ਮੱਕੀ ਉੱਪਰ ਸੁੰਡੀ ਵਾਲੀ ਕਿਹੜੀ ਸਪਰੇਹ ਕੀਤੀ ਜਾਵੇ 🌽 | Corn Silage

Поділитися
Вставка
  • Опубліковано 8 кві 2024
  • ਪੱਕਾਵੀ ਮੱਕੀ ਦਾ ਝਾੜ 125ਮਣ | Best Makki Seed Pioneer 1899, Pioneer 1890, Dekalb 9208,9108 🌽 corn Seed
    Best corn
    seed Pioneer 1899
    Pioneer 1890
    Bayer Dekalb 9208
    Bayer Dekalb 9108
    LG 516
    7750
    Makki da achar
    Corn silage Seed
    Pioneer 1844
    Pioneer 3396
    🌽🚜
    bayar nativo,
    nativo price,
    paddy spray,
    syngenta amistar top,
    amistar top syngenta,
    fame insecticide,
    Corn Spray Deligate
    coragen

КОМЕНТАРІ • 42

  • @gurjeetbrar8502
    @gurjeetbrar8502 2 місяці тому +1

    Bhut Vadia bai 👍

  • @rajveerkaur7540
    @rajveerkaur7540 3 місяці тому

    Thax bro given for this information

  • @user-jc1rx7vc6k
    @user-jc1rx7vc6k 3 місяці тому

    Good job bro

  • @gurvindarsingh7826
    @gurvindarsingh7826 3 місяці тому

    ਡੈਲੀਗੇਟ 100 ਐਮ ਐਲ 200 ਲੀਟਰ ਪਾਣੀ ਖੁੱਡਾਂ ਖੁੱਡਾਂ ਸਪਰੇ ਕਰਨੀਆਂ ਬਾਈ ਫੇਰ ਦੇਖਿਓ ਬਾਈ ਰਿਜ਼ਲਟ ਆਉਂਦਾ

    • @jhajjagriculture821
      @jhajjagriculture821  3 місяці тому

      hji y bilkul auda , but jee area jada hove fr Single single Khud te nhi kr skde

  • @gagandeepsidhu6718
    @gagandeepsidhu6718 3 місяці тому

    Bai kanak tu bacho silage ali kari kari best makki beej sakde va

  • @buttagondara3706
    @buttagondara3706 3 місяці тому +1

    Bai Antrazin sprew kine day makki te kar sakde a ❤

    • @jhajjagriculture821
      @jhajjagriculture821  3 місяці тому +2

      veer is ch makki de days da ni hunda , is ch ਕੱਖਾ di growth da hunda , vi ਕੱਖ 2-3 ਪੱਤਿਆਂ wala hove , je ਕੱਖ jada vadda ho gya fr ni eh km krdi

    • @buttagondara3706
      @buttagondara3706 3 місяці тому +1

      Thik a bai 👍

  • @Harry.prte23_.
    @Harry.prte23_. 3 місяці тому +1

    Bai makki the atrazin sapray 25 dina dhe makki dhe koi nuksan tha nhi kre ghe

  • @atindersingh7571
    @atindersingh7571 3 місяці тому

    100-200 ਰੁਪਏ 1899 ਦਾ ਮੈਂ ਵੀ ਸੁਣਿਆ
    ਵੱਧ ਲੱਗਦਾ......
    ਸਭ ਤੋ ਵਧੀਆ ਫੇਮ ਹੈ , ਸਪਰੈਅ ਚ
    ਮੈਂ ਸਭ ਵਰਤੀਆ
    ਪਰ ਸਭ ਤੋ ਵਧੀਆ ਫੈਮ ਦਾ ਰਿਜਲਟ .....!
    25 ਦਿਨ ਅਸਰ ਰੱਖਦੀ
    ਤੇ 32 -35 ਦਿਨ ਤੇ ਦੂਜੀ ਸਪਰੇਅ ਕਰਦੋ

  • @parmindersingh5150
    @parmindersingh5150 2 місяці тому

    Urea kina 1 kile da paune o

  • @atindersingh7571
    @atindersingh7571 3 місяці тому

    ਅਸੀ 3 ਸਾਲ ਤੋਂ ਖਾਲ ਚ ਰੱਖ ਕੇ ਯੂਰਿਆ ਪਾਉਦੇ
    ਸਭ ਤੋਂ ਬੈਸਟ
    ਛਿੱਟੇ ਨਾਲੋਂ ਦੁਗਣਾ ਅਸਰ ਕਰਦਾ

  • @ramanjatt3254
    @ramanjatt3254 3 місяці тому +1

    20-30 da diff aa bai rate da

  • @user-uf4wc8xh1e
    @user-uf4wc8xh1e 3 місяці тому +1

    Kanak Wali zamin cha nahi kamjab maki ji....!!

  • @malhisaab7321
    @malhisaab7321 2 місяці тому +1

    tahnz pra pheli waar kheti kr rha te makki 9108 bejna swre

    • @jhajjagriculture821
      @jhajjagriculture821  2 місяці тому

      sorry veer hun time ni higa 9108 da

    • @malhisaab7321
      @malhisaab7321 2 місяці тому

      @@jhajjagriculture821 bali partm jnda dekhi jayo koi seed milya ni yar massa milya

    • @jhajjagriculture821
      @jhajjagriculture821  2 місяці тому

      @@malhisaab7321 area kehda veer tuhada??

    • @malhisaab7321
      @malhisaab7321 2 місяці тому +1

      @@jhajjagriculture821 pind zila sangrur barish thodi hon i bni aa pali prso vehli hoyi a

    • @malhisaab7321
      @malhisaab7321 2 місяці тому

      @@jhajjagriculture821 ਨਹਿਰੀ ਜਮੀਨ ਟੋਪ ਦੀ ਜਮੀਨ ਪੈਵੇ ਭਰਾ ਬੰਦਾ ਦੱਬ ਉਹ ਹਰਾ ਹੋਜੋ

  • @parvindersandhu1904
    @parvindersandhu1904 3 місяці тому

    Bai time paas kam te important gal jyada kreya kro.te paid permotion na kreya kro

    • @jhajjagriculture821
      @jhajjagriculture821  3 місяці тому

      ok brother , tuhanu kis gal ch paid permotion lgai aa ? 🤔 plz

  • @gurvindarsingh7826
    @gurvindarsingh7826 3 місяці тому

    Delegate 100 ml ਇੱਕ ਏਕੜ ਵਿੱਚ ਪਾਓ ਬਹੁਤ ਵਧੀਆ ਰਿਜਲਟ ਨੇ ਬਾਈ ਇਹਦੇ 20 ਤੋਂ 25 ਦਿਨ ਕੰਟਰੋਲ ਕਰਦੀ ਹ ਸੁੰਡੀ ਨੂੰ ਇਹ ਆਰਮੀ ਵਾਂਗ ਸੁੰਡੀ ਜਿਹੜੀ 2000 ਆਂਡਾ ਦਿੰਦੀ ਇੱਕ ਵਾਰੀ ਚ ਅਤੇ ਤੀਜੇ ਦਿਨ ਸੁੰਡੀ ਤਿਆਰ ਹੋ ਜਾਂਦੀ ਆ ਉਹਦੇ ਚੋ ਹੋਰ ਕੋਈ ਦੇਸੀ ਦਵਾਈਆਂ ਭਰਾਵਾ ਤੇ ਕੰਮ ਨਹੀਂ ਕਰਦੀਆਂ ਠੀਕ ਹੈ ਨਾ ਕੋਈ ਕੁਝ ਮਰਜ਼ੀ ਕਹੀ ਜਾਵੇ ਆਹ ਪਾ ਲਓ ਉਹ ਪਾ ਲਓ ਬਸ ਡੈਲੀਗੇਟ ਹੀ ਹਾਂ ਜਿਹਦਾ ਵਧੀਆ ਰਿਜ਼ਲਟ ਆਉਂਦਾ ਉਹਦੇ ਤੇ ਤੇ ਬਾਈ ਇਦੋਂ ਉੱਪਰ ਸਿਰੇ ਦਵਾਈ ਵੀ ਕੋਈ ਹੈ ਨਹੀਂ