ਭਾਈ ਅੰ*ਮ੍ਰਿਤ*ਪਾ*ਲ ਸਿੰਘ ਦੀ ਜਿੱਤ ਤੋਂਂ ਬਾਅਦ ਭਾਈ ਮਨਜੀਤ ਸਿੰਘ ਨੇ ਖੜਕਾਏ ਅਕਾਲੀ ਲੀਡਰ

Поділитися
Вставка
  • Опубліковано 3 жов 2024
  • ਭਾਈ ਅੰ*ਮ੍ਰਿ*ਤ*ਪਾ*ਲ ਸਿੰਘ ਦੀ ਜਿੱਤ ਤੋਂਂ ਬਾਅਦ ਭਾਈ ਮਨਜੀਤ ਸਿੰਘ ਨੇ ਖੜਕਾਏ ਅਕਾਲੀ ਲੀਡਰ
    ਵਲਟੋਹਾ ਨੂੰ ਹੋ ਗਏ ਸਿੱਧੇ, ਕਿਨ੍ਹਾਂ ਨੂੰ ਕਿਹਾ ਗੱਦਾਰ?
    ਨੌਜਵਾਨਾਂ ਨੂੰ ਕੀਤੀ ਅਹਿਮ ਅਪੀਲ
    #ChonTantar #loksabha_elections_2024 #PunjabElection #Election2024 #LatestNews #NarendraModi #RahulGandhi #ArvindKejriwal #BJP #AAP #Congress #PunjabiNews #ProPunjabTv
    Join this channel to get access to perks:
    / @propunjabtv
    Pro Punjab Tv
    Punjabi News Channel
    India's one of the most Leading News Portal, with our very own Narrative Builder and Opinion Maker "Yadwinder Singh Karfew". For the latest updates from Pro Punjab Tv, Follow us..
    Like us on Facebook: / propunjabtv
    Tweet us on Twitter: / propunjabtv
    Follow us on Instagram: / propunjabtv
    Website: propunjabtv.com/
    Pro Zindagi Facebook: / prozindagitv

КОМЕНТАРІ • 315

  • @jattsaabdadwal4866
    @jattsaabdadwal4866 4 місяці тому +102

    ਧਰਮ ਨਾਲ ਸਵਾਦ ਈ ਆ ਗਇਆ

  • @meenurajput254
    @meenurajput254 4 місяці тому +40

    ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ 👍

  • @peetsingh6900
    @peetsingh6900 4 місяці тому +100

    ਭਾਈ ਸਾਹਿਬ ਜੀ ਨੇ ਜੇ ਪ੍ਰਚਾਰ ਦੁਬਾਰਾ ਸ਼ੁਰੂ ਕਰ ਦਿੱਤਾ ਮੈਂ ਅੰਮ੍ਰਿਤ ਛਕਾਂਗਾ ਮੇਰੇ ਨਾਲ ਕੌਣ ਕੌਣ ਨੇ

  • @harbhajansinghsekhon2899
    @harbhajansinghsekhon2899 4 місяці тому +79

    ਮਨਜੀਤ ਸਿੰਘ ਜੀ ਹੁਣ ਤੁਸੀ ਮੁੜ ਕੇ ਬਾਦਲਾਂ ਨੂੰ ਜੁਆਇਨ ਨਾ ਕਰਿਉ। ਵੱਖਰੀ ਪਾਰਟੀ ਬਣਾਉ।

    • @punjabikahani3876
      @punjabikahani3876 4 місяці тому

      Eh boht kutta banda aaa … ehdi gappan na suno

    • @adeepgehri
      @adeepgehri 4 місяці тому

      ਵੱਖਰੀ ਨਹੀਂ ਬਾਦਲਾਂ ਕੋਲੋਂ ਪਾਰਟੀ ਦੀ ਵਾਪਸੀ

  • @binnydhaliwal5175
    @binnydhaliwal5175 4 місяці тому +16

    ਭਾਈ ਮਨਜੀਤ ਸਿੰਘ ਜਿੰਦਾਬਾਦ ਭਾਈ ਅਮ੍ਰਿਤਪਾਲ ਸਿੰਘ ਖਾਲਸਾ ਜਿੰਦਾਬਾਦ ✌️✌️

  • @gurvailsingh3849
    @gurvailsingh3849 4 місяці тому +49

    ਭਾਈ ਮਨਜੀਤ ਜੀ ਜੇਕਰ ਬਾਦਲਾਂ ਨੂੰ ਪਹਿਲਾਂ ਸ਼ੱਡ ਦੇਦਾ ਗੱਲ ਹੋਰ ਹੋਣੀ ਸੀ

    • @jeetpannu307
      @jeetpannu307 4 місяці тому +2

      ਵੀਰ ਸੋਚ ਸੀ ਕੇ ਛੱਡ ਦੇਣ ਗੇ ਸੀਟ ਬਾਦਲ ਪਰ ਨਹੀਂ ਛੱਡੀ ਜੇ ਛੱਡ ਜਾਂਦੇ ਮਨਜੀਤ ਸਿੰਘ ਜੀ ਦੇ ਕਹਿਣ ਤੇ ਚੰਗੇ ਰਹਿੰਦੇ ❤

  • @gulbagsinghsandhu7838
    @gulbagsinghsandhu7838 4 місяці тому +40

    ਵਧਾਈਆ ਜੀ ਸਾਰੇ ਖਾਲਸਾ ਪੰਥ ਨੂੰ

    • @romysingh1123
      @romysingh1123 4 місяці тому +2

      ਆਪ ਜੀ ਨੂੰ ਵੀ 🙏

  • @laxmansingh11
    @laxmansingh11 4 місяці тому +66

    ਭਾਈ ਮਨਜੀਤ ਸਿੰਘ ਜੀ ਤੁਸੀਂ ਜਿੰਦਾਬਾਦ ਹੋ ਜੀ ਵਾਹਿਗੁਰੂ ਜੀ ਆਪ ਚੱੜਦੀਕਲਾ ਕਰਨ ਜੀ

  • @FreefireMax-fp9hr
    @FreefireMax-fp9hr 4 місяці тому +80

    ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਜਿੰਦਾਬਾਦ

  • @GurjeetSingh-kj3ti
    @GurjeetSingh-kj3ti 4 місяці тому +23

    ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਜਿੰਦਾਬਾਦ 🦁🦅⚔️🗡️🏹⛳❤️💛🙏🏻

  • @kulwinDDer
    @kulwinDDer 4 місяці тому +72

    ਭਾਈ ਸਾਹਿਬ ਭਾਈ ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ

  • @GurdevsinghDhaliwal-e7m
    @GurdevsinghDhaliwal-e7m 4 місяці тому +5

    ਸਰਦਾਰ ਆਦੇਸ਼ ਪ੍ਰਤਾਪ ਸਿੰਘ ਕੈਰੋਂ ਜੀ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਅਪਣਾ ਸਾਥ ਭਾਈ ਅੰਮ੍ਰਿਤਪਾਲ ਸਿੰਘ ਨੂੰ ਦਿੱਤਾ ਬਹੁਤ ਬਹੁਤ ਮੁਬਾਰਕਾਂ ਕੈਰੋਂ ਸਹਿਬ ਜੀ ❤❤❤❤

  • @phumansingh372
    @phumansingh372 4 місяці тому +45

    ਸੁਖਬੀਰ ਸਿੰਘ ਨੀ ਇਹ ਸੀਟ ਵਿਰਸੇ ਸਿੰਘ ਵਰਟੋ ਨੂੰ ਲੜਾ ਕੇ ਭਾਰਤੀ ਜਨਤਾ ਪਾਰਟੀ ਨੂੰ ਖੁਸ਼ ਕੀਤਾ ਹੈ

  • @singhsaab6992
    @singhsaab6992 4 місяці тому +17

    ਪੰਥ ਦਾ ਦਰਦ ਰੱਖਣ ਵਾਲੇ ਅੱਗੇ ਆਉਣੇ ਚਾਹੀਦੇ 🙏

  • @SukhwinderSingh-jg1je
    @SukhwinderSingh-jg1je 4 місяці тому +11

    ਭਾਈ ਅੰਮ੍ਰਿਤਪਾਲ ਸਿੰਘ ਜੀ ਖ਼ਾਲਸਾ ❤❤🎉🎉

  • @SukhwinderSingh-jg1je
    @SukhwinderSingh-jg1je 4 місяці тому +15

    ਵਲਟੋਹਾ ਨੇ ਜੇ ਸ਼ੀਟ ਨਹੀਂ ਛੱਡੀ ਤਾਂ ਸਿੱਖ ਕੌਮ ਨੇ ਵਲਟੋਹਾ ਗ਼ਦਾਰ ਨੂੰ ਦਿਲੋਂ ਸਦਾ ਲਈ ਛੱਡ ਦਿੱਤਾ ਹੈ

  • @SatGur-tw5vm
    @SatGur-tw5vm 4 місяці тому +9

    ਪਾਈ ਅੰਮ੍ਰਿਤਪਾਲ ਸਿੰਘ ਜਿੰਦਾਬਾਦ

  • @karajsingh7556
    @karajsingh7556 4 місяці тому +3

    ਭਾਈ ਸਾਹਿਬ ਦੀ ਸੋਚ ਬਹੁਤ ਵੱਡੀ ਹੈ ਹਰੇਕ ਸਿਖ ਨੂੰਇਹ ਸੋਚ ਰਖਣੀ ਚਾਹੀਦੀ ਹੈ

  • @laxmansingh11
    @laxmansingh11 4 місяці тому +44

    ਭਾਈ ਅਮ੍ਰਿਤਪਾਲ ਸਿੰਘ ਜੀ ਜਿੰਦਾਬਾਦ ਕੋਮ ਦਾ ਹੀਰਾ ਜਿੰਦਾਬਾਦ

  • @KarajSingh-br2fv
    @KarajSingh-br2fv 4 місяці тому +28

    ਭਾਈ ਮਨਜੀਤ ਸਿਘ ਦੀਗਲ ਠੀਕ ਬਾਦਲ ਪਰਵਾਰ ਦੀ ਮਤ ਮਾਰੀ ਗੀ

  • @bhullarsahib69
    @bhullarsahib69 4 місяці тому +3

    ਭਾਈ ਸਾਹਿਬ ਜੀ ਬਾਦਲਾਂ ਨਾਲ ਕਿੰਨੇ ਸਾਲ ਬਿਤਾਏ,ਬੜੀ ਚੁੱਪੀ ਧਾਰੀ ਰੱਖੀ ਸੀ, ਹੁਣ ਮੌਕਾ ਮਿਲਿਆ ਹੈ 👍

  • @kulwinDDer
    @kulwinDDer 4 місяці тому +42

    ਭਾਈ ਮਨਜੀਤ ਸਿੰਘ ਜ਼ਿੰਦਾਬਾਦ

  • @pavittarsingh6311
    @pavittarsingh6311 4 місяці тому +16

    ਮਨਜੀਤ ਸਿੰਘ ਸਾਹਿਬ ❤❤❤❤

  • @Balwant-j5x
    @Balwant-j5x 4 місяці тому +15

    Bhai Amrit paal Singh Khalsa jindabaad

  • @Nkkaur1313
    @Nkkaur1313 4 місяці тому +7

    ਭਾਈ ਅੰਮ੍ਰਿਤਪਾਲ ਸਿੰਘ ਜਿੰਦਾਬਾਦ

  • @meesharahi8381
    @meesharahi8381 4 місяці тому +7

    ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਜਿੰਦਾਬਾਦ!!!!!!!!

  • @Daske.WaleSahi
    @Daske.WaleSahi 4 місяці тому +3

    ਵਾਹ ਭਾਈ ਮਨਜੀਤ ਸਿੰਘ ਤੇ ਕੰਵਰਚੜ੍ਹਤ ਸਿੰਘ ਨੇ ਵੀ ਬਹੁਤ ਮਿਹਨਤ ਕੀਤੀ ਵਾਹਿਗੁਰੂ ਜੀ ਨੇ ਚੜ੍ਹਦੀ ਕਲਾ ਬਖਸ਼ੀ

  • @farmertv5483
    @farmertv5483 4 місяці тому +38

    ਬਾਦਲ ਲਾਣੇ ਨੇ ਬੀ ਜੇ ਪੀ ਪਿੱਛੇ ਲੱਗ ਕੇ ਕੌਮ ਦਾ ਘਾਣ ਕਰਤਾ ਹੁਣ ਬਾਦਲ ਦਲ ਖਤਮ ਹੋ ਗਿਆ ਬੀ ਜੇ ਪੀ ਵੀ ਉਲਟ ਹੋਗੀ,ਭੁਗਤੋ ਨਤੀਜੇ ਹੁਣ ਅਸਲ ਅਕਾਲੀ ਦਲ ਹੌਦ ਚ ਆਊ ਭਾਈ ਸਾਹਿਬ ਜੀ ਬਣਾਉਣਗੇ ਜੋ ਨਿਰੋਲ ਪੰਜਾਬ,ਪੰਥ,ਕਿਸਾਨ,ਮਜਦੂਰ,ਵਪਾਰੀ,sgpc ਦੀ ਗੱਲ ਕਰਨਗੇ।

  • @BALDEVSINGH-uf1po
    @BALDEVSINGH-uf1po 4 місяці тому +2

    ਸਮੁੱਚੇ ਪੰਥ ਅਤੇ ਠੀਕ ਸੋਚ ਵਾਲੇ ਪੰਜਾਬੀਆਂ ਨੂੰ ਬਹੁਤ ਬਹੁਤ ਵਧਾਈ

  • @surinderchouhan2860
    @surinderchouhan2860 4 місяці тому +25

    ਵਲਟੋਹਾ ਚਵਲ ਨਿਕਲ ਗਈ😎🤬

  • @kalasidhu-wo3pv
    @kalasidhu-wo3pv 4 місяці тому +54

    ਸਹੀ।ਗੱਲ।ਹੈ।ਬਾਈ।ਬਾਦਲ।ਕੰਜਰ।ਗਦਾਰ

    • @nav8472
      @nav8472 4 місяці тому +1

      ਇਹ ਵੀ ਹੁਣ ਤੱਕ ਬਾਦਲ ਨਾਲ ਹੀ ਰਿਹਾ

    • @kalasidhu-wo3pv
      @kalasidhu-wo3pv 4 місяці тому

      @@nav8472 ਸਹੀ।ਗੱਲ।ਹੈ।ਬਾਈ।ਪਰ।ਰੋਜ਼।ਸਵੇਰਾ

  • @HarjinderSingh-z8z
    @HarjinderSingh-z8z 4 місяці тому +6

    ਮੌਕੇ ਦਾ ਫਾਇਦਾ ਲੈ ਕੇ ਭਾਈ ਮਨਜੀਤ ਸਿੰਘ ਵੱਲੋਂ ਇੱਕ ਨਵਾਂ ਅਕਾਲੀ ਦਲ ਬਣਾਇਆ ਜਾਵੇਗਾ ,,,,,,,,

  • @DHappyDubai
    @DHappyDubai 4 місяці тому +4

    ਕੋਣ ਕੋਣ ਮੰਨਦਾ ਵੀ ਖਾਲੀਸਤਾਨ ਦੀ ਸ਼ੁਰੁਆਤ ਹੋਗੀ ❤❤❤

  • @SubhdeepSingh-cr3ix
    @SubhdeepSingh-cr3ix 3 місяці тому

    ਬਹੁਤ ਵਧੀਆ ਮਨਜੀਤ ਸਿੰਘ ਜੀ, ਵਾਹਿਗੁਰੂ ਚੜ੍ਹਦੀ ਕਲਾ ਕਰਨ

  • @gursewakbuttar6371
    @gursewakbuttar6371 3 місяці тому +1

    ਖਡੂਰ ਸਾਹਿਬ ਵਾਲਿੳ ਇਜਤ ਰਖ ਲੲਈਪੰਥਦੀ ਵਧਾਈਆਂ ਜੀ ਵਧਾਈਆਂ

  • @amandeepkaur7064
    @amandeepkaur7064 4 місяці тому +8

    ਵਲਟੋਹਾ ਸਿੱਖ ਕੌਮ ਦਾ ਗਦਾਰ

  • @anmolsingh1416
    @anmolsingh1416 4 місяці тому +11

    Bhai amritpaal singh khalsa jindabaad

  • @sukhdevsingh8051
    @sukhdevsingh8051 4 місяці тому +11

    ਬਹੁਤ ਵਧੀਆ ਕੀਤਾ,

  • @gursewakaulakh9318
    @gursewakaulakh9318 4 місяці тому +1

    ਭਾਈ ਮਨਜੀਤ ਸਿੰਘ ਜਿੰਦਾ ਬਾਦ ਜੀ

  • @tejvinderpalsingh428
    @tejvinderpalsingh428 4 місяці тому +20

    ਹੁਣ ਨਸ਼ੇ ਦੇ ਵਪਾਰੀਆਂ ਦੇ ਖਿਲਾਫ
    ਅੰਮ੍ਰਿਤ ਸੰਚਾਰ
    ਨੌਕਰੀਆਂ
    ਇੰਦਰਸ਼ਟੀ
    ਬੇਦਬੀਆਂ ਦੇ ਦੋਸ਼ੀ ਫੜਵਾਨੇ
    ਇਹਨਾਂ ਪੰਜਾਬ ਦੇ ਮੁੱਦੇ ਤੇ ਹੀ ਗੱਲ ਹੋਵੇ 🚩🚩🚩🚩🚩🚜🚜🚜🚜🚩🚩🚩🚩

  • @rana7018josan
    @rana7018josan 4 місяці тому +10

    Ehnu kehnde ਭੂਚਾਲ ਆ ਗਿਆ,,, ਖਾਲਸਾ ਅੰਮ੍ਰਿਤਪਾਲ ਆ ਗਿਆ

  • @AmarjitSingh-jh1bb
    @AmarjitSingh-jh1bb 4 місяці тому +25

    ਛੱਡ ਦਿੰਦੇ ਤਾ ਹੋਰ ਥਾਵਾ ਤੇ ਵੋਟਾ ਪੈ ਜਣਈਆ ਸੀ

  • @amritpalsingj7098
    @amritpalsingj7098 4 місяці тому +1

    ਬਹੁਤ ਵਧੀਆ❤❤❤❤❤

  • @surindergill30
    @surindergill30 4 місяці тому +2

    ਬਹੁਤ ਸੋਹਣੀ ਗੱਲ ਕੀਤੀ

  • @sachdiawaaj3738
    @sachdiawaaj3738 4 місяці тому +1

    ਇਹ ਗੱਲ ਸਪੱਸ਼ਟ ਹੋ ਗਈ ਕਿ ਸੁਖਬੀਰ ਬਾਦਲ ਅਕਾਲੀ ਦਲ ਦੀ ਅਗਵਾਈ ਕਰਨ ਦੇ ਯੋਗ ਨਹੀਂ

  • @gurleenkaur-t7l
    @gurleenkaur-t7l 3 місяці тому

    ਬਹੁਤ ਵਧੀਆ ਭਾਈ ਮਨਜੀਤ ਸਿੰਘ ਜੀ

  • @SakinderSikh
    @SakinderSikh 4 місяці тому

    ਭਾਈ ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ

  • @BaljitSingh-by3zp
    @BaljitSingh-by3zp 4 місяці тому

    ਵਾਹਿਗੁਰੂ ਜੀ ਮੇਹਰ ਕਰਨ ਮਹਾਰਾਜਾ ਰਣਜੀਤ ਸਿੰਘ ਜੀ ਖਾਲਸਾ ਦੁਆਰਾ ਆ ਜਾਵੇ

  • @rajsidhu7169
    @rajsidhu7169 4 місяці тому +13

    Bhai Manjeet singh ji chardikala ji

  • @Satnamsingh-db7po
    @Satnamsingh-db7po 4 місяці тому

    ਬਹੁਤ ਵਧੀਆ ਕੀਤਾ ਭਾਈ ਸਾਹਬ ਜੀ ਨੇ

  • @jagjitsinghjassar347
    @jagjitsinghjassar347 4 місяці тому +1

    ਭਾਈ ਮਨਜੀਤ ਸਿੰਘ ਖਾਲਸਾ ਬਿਲਕੁਲ ਸਚ ਬੋਲੇ ਨਮੇ ਅਕਾਲੀਦਲ ਬਣਾਉਣਾ ਚਾਹੀਦਾ

  • @singhgurdeep5407
    @singhgurdeep5407 4 місяці тому +6

    ਗਲਤੀ ਕੀਤੀ ਮਾਨ ਨੂੰ ਸੀਟ ਛੱਡ ਕੇ ਜੀ

  • @JaswinderSingh-kt9yc
    @JaswinderSingh-kt9yc 4 місяці тому

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

  • @KulwinderSingh-vj7jd
    @KulwinderSingh-vj7jd 4 місяці тому

    ਜੱਥੇਦਾਰ ਸਾਹਿਬ ਨੇ ਬਹੁਤ ਵਧੀਆ ਵਿਚਾਰ ਰੱਖੇ ਨੇ ਇਹਨਾਂ ਗੱਲਾਂ ਤੇ ਜਰੂਰ ਧਿਆਨ ਦੇਣ ਨੌਜਵਾਨ

  • @Amriksingh-cn5oh
    @Amriksingh-cn5oh 4 місяці тому +9

    Vah bahi sahib ji

  • @manpreetkhalsa11
    @manpreetkhalsa11 4 місяці тому +8

    Boht vdiya

  • @JaspalSingh-sy5os
    @JaspalSingh-sy5os 4 місяці тому

    ਭਾਈ। ਸਾਹਿਬ। ਜੀ। ਆਪ। ਜੀ। ਦੇ। ਸਤਿਕਾਰਯੋਗ। ਪਿਤਾ। ਜੀ। ਤੇ। ਸਤਿਕਾਰਯੋਗ। ਭਰਾ। ਜੀ। ਸੰਤ। ਬਾਬਾ। ਕਰਤਾਰ। ਸਿੰਘ। ਜੀ। ਤੇ।ਭਾਈ। ਅਮਰੀਕ। ਸਿੰਘ। ਜੀ। ਦੀ। ਬਹੁਤ। ਵੱਡੀ। ਕੁਰਬਾਨੀ। ਹੈ। ਵੇਖਿਉ। ਕਿਤੇ। ਹੁਣ। ਬਾਦਲਾ। ਦੀ। ਪਾਰਟੀ। ਚ। ਨਾ। ਵੜ। ਜਾਇਉ। ਆਪ। ਨੇ। ਬਹੁਤ। ਵਧੀਆ। ਕੀਤਾ। ਕੌਮ। ਦੇ। ਗਦਾਰਾ। ਤੋ। ਵੱਖ। ਹੋ। ਗਏ। ਬਹੁਤ। ਬਹੁਤ। ਆਪ। ਦਾ। ਧੰਨਵਾਦ

  • @vipandiprandhawa2453
    @vipandiprandhawa2453 4 місяці тому

    ਉਹ ਤੇ ਪੰਥ ਦੇ ਨਾਂ ਤੇ ਲੁੱਟ ਸੀ ਭਾਈ ਸਾਹਿਬ ਸਾਡੇ ਲੋਕ ਬੁਧੁਪੰਥ ਨੂੰ ਵੋਟਾਂ ਪਾਉਂਦੇ ਰਹੇ

  • @ManjitkaurManjitkaur-s6z
    @ManjitkaurManjitkaur-s6z 4 місяці тому

    ਵਲਟੋਹਾ ਛੱਡ ਦਿੱਤਾ ਤਾਂ ਵਾਹ ਵਾਹਹੋਣੀ ਸੀ ਹੁਣਲਾਹਨਤਾ

  • @Harbans_electronic
    @Harbans_electronic 4 місяці тому

    ❤ ਵਾਹਿਗੁਰੂ ਜੀ ❤ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ❤ ਵਾਰਿਸ ਪੰਜਾਬ ਦੇ ਚੜ੍ਹਦੀ ਕਲਾ ਵਿਚ ❤

  • @JasvinderSingh-dr7oi
    @JasvinderSingh-dr7oi 4 місяці тому +5

    Good job thanks all

  • @hirasinghsohal4445
    @hirasinghsohal4445 4 місяці тому

    ਜਦੋਂ ਬੇਅਦਬੀ ਕਾਂਡ ਹੋਇਆ ਸੀ ਉਦੋਂ ਅਕਾਲੀ ਕਿਉਂ ਨਾ ਛੱਡੇ ਮੌਕਾ ਪ੍ਰਸਤ ਆਦਮੀ ਭਾਈ ਮਨਜੀਤ ਸਿੰਘ

  • @balvirsingh175
    @balvirsingh175 4 місяці тому +2

    ਵਲਟੋਹੇ ਦਾ ਹੰਕਾਰ ਹੀ ਉਸ ਨੂੰ ਲੈ ਬੈਠਿਆਂ ਭਾਈ ਅਮ੍ਰਿਤਪਾਲ ਸਿੰਘ ਖਾਲਸਾ ਦੇ ਨਾਲ ਦੇ ਸਿੰਘਾਂ ਨੂੰ ਕਤੀੜ ਆਖ ਰਿਹਾ ਸੀ ਬਾਦਲ ਜੁੰਡਲੀ ਨੂੰ ਪੱਕੇ ਪੰਥਕ ਕਹਿ ਰਿਹਾ ਸੀ

  • @RajveerSingh-yy5xp
    @RajveerSingh-yy5xp 4 місяці тому

    ਵਾਹਿਗੁਰੂ ਚੜਦੀ ਕਲਾ ਰੱਖੇ ਸਾਰੇ ਵੀਰਾਂ ਤੇ 🙏🙏

  • @Teraterafashion
    @Teraterafashion 4 місяці тому

    ਸ਼ੁਕਰ ਹੈ ਤੁਸੀਂ ਗੱਲ ਸਪਸ਼ਟ ਕਰ ਦਿੱਤੀ ਇਥੇ ਬਹੁਤੇ ਇਹੀ ਗੱਲ ਕਰੀ ਜਾਂਦੇ ਹਨ ਮਾਹੌਲ ਖਰਾਬ ਹੋ ਜਾਣਾ ਹੈ ਸਰਕਾਰਾਂ ਨੂੰ ਮੌਕਾ ਨਾ ਦਿਓ ਨੌਜਵਾਨੋ ਨਾਹਰਾ ਗਲਤ ਨਾ ਲਾਇਓ ਬੜੀ ਮੁਸ਼ਕਿਲ ਦੇ ਨਾਲ ਇਹ ਦਿਨ ਆਇਆ ਹੈ ਵਾਹਿਗੁਰੂ ਕਿਰਪਾ ਕਰਨ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਰਗਾ ਰਾਜ ਆਵੇ ਭਾਈ ਸਾਹਿਬ ਦੇ ਕਹੇ ਬੋਲ ਸੱਚ ਹੋ ਜਾਣ

  • @Khushi40116
    @Khushi40116 4 місяці тому

    Congratulations to Bhai Amritpal Singh Zindabaad

  • @ManpreetSingh-jv8qm
    @ManpreetSingh-jv8qm 4 місяці тому +1

    Aadesh partap singh kairon nu salute jihne khula samrthan dita khalsa g. U

  • @SaniBhunder-pq6ng
    @SaniBhunder-pq6ng 4 місяці тому

    ਇਹ ਜਿੱਤ ਭਾਈ ਅਮ੍ਰਿਤ ਪਾਲ ਸਿੰਘ ਦੀ ਬਾਦਲ ਦਲ ਦਾ ਅੰਤ ਬਣੇਗੀ ਅਕਾਲੀ ਦਲ ਮਜ਼ਬੂਤ ਹੋਵੇਗਾ ਬਾਦਲ ਦਲ ਖਤਮ ਹੋਵੇਗਾ ਵਾਹਿਗੁਰੂ

  • @lachmansingh3126
    @lachmansingh3126 4 місяці тому +3

    Hall Khalsa g waheguru ki fateh g 🙏🙏

  • @rajindersingh3233
    @rajindersingh3233 4 місяці тому +5

    Good Bhai Sahib

  • @user-lb4bh7zx1o
    @user-lb4bh7zx1o 4 місяці тому

    Vadiya vichar c waheguru kirpa krna Amrit pal jldi aan bhr

  • @jagrajsandhu8421
    @jagrajsandhu8421 4 місяці тому +1

    ਇਹ ਗਿਰਗਿਟ ਵਾਂਗ ਰੰਗ ਬਦਲ ਜਾਂਦਾ ਹੈ, ਅਸੀਂ ਇਸ ਨੂੰ 1984 ਤੋਂ ਬਾਅਦ ਵੇਖਦੇ ਆ ਰਹੇ ਹਾਂ ਜੀ, 🙏

  • @gurbachansinghbhullar2549
    @gurbachansinghbhullar2549 4 місяці тому

    ਵਾਹਿ ਗ੍ਰਰੁੁ ਜੀ

  • @raghbirsingh8751
    @raghbirsingh8751 4 місяці тому

    ਭਾਈ ਸਾਬ ਤੁਸੀ ਐਮਪੀ ਸੀਟ ਮੰਗੀ ਸੀ ਜੇ ਮਿਲ ਜਾਂਦੀ ਤੁਸੀ ਕਦੀ ਵੀ ਪਾਰਟੀ ਨੀ ਛੱਡਣੀ ਸੀ

  • @RajveerSingh-yy5xp
    @RajveerSingh-yy5xp 4 місяці тому

    ਬਹੁਤ ਵਧੀਆ ਇਨਸਾਨ ਹਨ ਜਥੇਦਾਰ ਬਾਪੂ ਮਨਜੀਤ ਸਿੰਘ ਜੀ 🙏🙏

  • @bindiPandher-fc2tu
    @bindiPandher-fc2tu 4 місяці тому

    ਖਾਲਸਾ ਪੰਥ ਚੜ੍ਹਦੀ ਕਲਾ ਵਿਚ। ਬਹੁਤ ਹੀ ਵਧੀਆ ਬਿਆਨ ਖਾਲਸਾ ਜੀ ਦਾ

  • @Balwiner_7002
    @Balwiner_7002 4 місяці тому +4

    Hun v chahida bhai amritpal s. Da akali, sare sath den

  • @SaranjeetSingh-ql4po
    @SaranjeetSingh-ql4po 4 місяці тому

    ਬੇਗੇਰਤ ਬੇਈਮਾਨ ਬੇਸ਼ਰਮ ਗਦਾਰ ਬਾਦਲਕਿਆ ਦੀਆ ਦਸ ਸੀਟਾਂ ਤੇ ਜਮਾਨਤਾਂ ਜਬਤ। ।।ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ।।।ਅੰਮ੍ਰਿਤਪਾਲ ਸਿੰਘ ਅਤੇ ਸਰਬਜੀਤ ਸਿੰਘ ਜੀ ਦੀ ਜਿਤ ਦੀਆ ਵੀ ਬਹੁਤ ਬਹੁਤ ਵਧਾਈਆਂ ।।

  • @SimranSingh-pv8ej
    @SimranSingh-pv8ej 3 місяці тому

    ਬਾਦਲ ਪਰਿਵਾਰ ਸਿੰਘ ਕੌਮ ਦਾ ਦੁਸ਼ਮਣ
    ਹੁਣ ਨਵਾਂ ਅਸਲੀ ਅਕਾਲੀ ਦਲ ਬਣੂੰਗਾ

  • @ManjitkaurManjitkaur-s6z
    @ManjitkaurManjitkaur-s6z 4 місяці тому

    ਮਨਜੀਤ ਸਿੰਘ ਅਸੀ ਵੀ ਪੱਕੇ ਅਕਾਲੀ ਸੀ ਸੁਖਵੀਰ ਬਾਦਲ ਨੇ ਗਲਤ ਬੋਲੀਆਂ ਤਾਂ ਛਡੀਆ😢😢😢😢

  • @ManjitkaurManjitkaur-s6z
    @ManjitkaurManjitkaur-s6z 4 місяці тому

    ਮਨਜੀਤ ਸਿੰਘ ਅਸੀ ਵੀ ਪੱਕੇ ਅਕਾਲੀ ਸੀ ਸੁਖਵੀਰ ਬਾਦਲ ਨੇ ਗਲਤ ਬੋਲੀਆਂ ਤਾਂ ਛਡੀਆ😢😢😢😢

  • @GssainiGssaini-kr3hc
    @GssainiGssaini-kr3hc 4 місяці тому +3

    100 mein se 200% Jeet Pakki Humne bola tha Amritpal ji ki

  • @kabalsinghrandhawa9100
    @kabalsinghrandhawa9100 4 місяці тому +1

    ਵਾ ਬਾਪੂ ਜੀ

  • @Sacchaikiawaaz-lm9fx
    @Sacchaikiawaaz-lm9fx 4 місяці тому

    ਭਾਈ ਅਮ੍ਰਿਤਪਾਲ ਸਿੰਘ ਖਾਲਸਾ ਜਿੰਦਾਬਾਦ ❤

  • @p.p.gaming6500
    @p.p.gaming6500 4 місяці тому +2

    Veer ji manjit singh ji shabash tuhade varge Veera te Sikh Kom nu boohat maann hai ji waheguru ji waheguru ji waheguru ji waheguru ji

  • @balwinderkaur2
    @balwinderkaur2 4 місяці тому

    Bhai. Amritpall. singh. Khalsa. Jindabad.

  • @dayasingh8859
    @dayasingh8859 4 місяці тому +1

    ਯਾਰੋ ਤੇਰੇ ਕੋਈ ਤਾਬੇਬਾਰ ਨਹੀਂ ਕੌਦ ਸੁਖਬੀਰ ਨਾਲ ਜੱਫੀਆਂ ਪਾਉਂਦੇ ਦੀ ਤਸਵੀਰ ਆ ਜਾਣਾ ਵਹਿਗੁਰੂ ਜੀ

  • @shubhpreetghuman1344
    @shubhpreetghuman1344 4 місяці тому

    Waheguru ji Amritpal Singh ji zindabad ❤

  • @SantoshKumar-do4oc
    @SantoshKumar-do4oc 4 місяці тому

    Amritpal Singh Zindabad

  • @SharanjitGill-pi1rb
    @SharanjitGill-pi1rb 4 місяці тому +4

    Very nice g

  • @The_allrounder_jatt
    @The_allrounder_jatt 4 місяці тому +3

    Bhai amritpal singh zindabad

  • @manjeetbedi26
    @manjeetbedi26 4 місяці тому

    Bahut sahi tarike naal galbaat kiti ji

  • @harjitsingh2496
    @harjitsingh2496 4 місяці тому

    Bhai Amritpal Singh Khalsa jindabaad

  • @jasbirkaur2086
    @jasbirkaur2086 4 місяці тому

    Waheguru ji Waheguru ji

  • @amirsinghrathore
    @amirsinghrathore 4 місяці тому

    ਭਾਈ ਅਮ੍ਰਿਤਪਾਲ ਸਿੰਘ ਜੀ ਖਾਲਸਾ ਚੜਦੀਕਲਾ 🙏

  • @tyygg5632
    @tyygg5632 4 місяці тому +3

    ❤❤❤❤

  • @malkitsigha5002
    @malkitsigha5002 4 місяці тому

    ਭਾਈ ਮਨਜੀਤ ਸਿੰਘ ਜੀ ਤੁਹਾਨੂੰ ਹੋਂਣ ਤੋਂ ਹੀ ਸਾਲ 2027 ਦੀ ਤਿਆਰੀ ਕਰਨੀ ਸ਼ੁਰੂ ਕਰ ਦੇਣੀਆਂ ਚਾਹੀਦੀਆਂ ਹਨ। ਹੁਣ ਤੋਂ ਹੀ ਪੰਜਾਬ ਵਿੱਚ ਵੱਧ ਰਹੇ ਨਸ਼ਿਆਂ ਨੂੰ ਰੋਕਣ ਲਈਮਹਿਮ ਸ਼ੁਰੂ ਕਰੋ ਪੰਜਾਬ ਦੇ ਨੌਜਵਾਨਾਂ ਨੂੰ ਮਰਨੋਂ ਬਚਾਓ ਪੰਜਾਬ ਨੂੰ ਖੁਸ਼ਹਾਲ ਬਣਾਓ

  • @manjindersingh3213
    @manjindersingh3213 4 місяці тому

    ਵਾਹਿਗੁਰੂ

  • @jassgill9995
    @jassgill9995 4 місяці тому +1

    ਭਾਈ ਮਨਜੀਤ ਸਿੰਘ ਜੀ ਸਪੁੱਤਰ ਸੰਤ ਬਾਬਾ ਕਰਤਾਰ ਸਿੰਘ ਜੀ ਖ਼ਾਲਸਾ ਭਿੰਡਰਾਂਵਾਲੇ। ਬਹੁਤ ਧੰਨਵਾਦ ਤੇ ਜੀ ਆਇਆਂ ਨੂੰ ਕੌਮ ਚ ਫੇਰ ਤੋਂ🙏🏻

  • @MandeepKaur-vy7cb
    @MandeepKaur-vy7cb 4 місяці тому

    ਸ਼ਾਬਾਸ਼ ਭਾਈ ਸਾਹਿਬ ਜੀ ਮਨਜੀਤ ਸਿੰਘ ਜੀ ਖ਼ਾਲਸਾ ਬਹੁਤ ਵਧੀਆ ਵਿਚਾਰ ਪੇਸ਼ ਕੀਤੇ ਹੈ ਸਾਨੂੰ ਭਾਈ ਸਾਹਿਬ ਇਕੱਠੇ ਹੋਣਾ ਚਾਹੀਦਾ ਹੈ ਭਾਈ ਅਮਿਰਤਪਾਲ ਸਿੰਘ ਜੀ ਖ਼ਾਲਸਾ ਦੇ ਹੱਕ ਵਿੱਚ ਸਾਰੇ ਪੰਜਾਬ ਨੂੰ ਇੱਕ ਜੁੱਟ ਹੋਣਾ ਚਾਹੀਦਾ ਹੈ