Bhai Nirmal Singh Ji Khalsa - Tu Sajjan Preetam Mera - Karo Jodariya

Поділитися
Вставка
  • Опубліковано 1 жов 2024
  • Track : Tu Sajjan Preetam Mera
    Album : Karo Jodariya
    Singer : Bhai Nirmal Singh Ji Khalsa
    Music Director : Bhai Nirmal Singh Ji Khalsa
    Lyricist : Traditional
    Music Label : T-Series . .
    FOR LATEST UPDATES:
    ----------------------------------------
    SUBSCRIBE US Here: bit.ly/SSFUVX
    LIKE US Here: on. TyJdPC
    "If you like the Video, Don't forget to Share and leave your comments"
    Visit Our Channel For More Videos: / tseriesshabad

КОМЕНТАРІ • 486

  • @gurbajsandhu8564
    @gurbajsandhu8564 4 місяці тому +135

    2024 ਚ ਕੌਣ ਕੌਣ ਸੁਣ ਰਿਹੈ ਹੈ... ਅੰਮ੍ਰਿਤਰਸ ਭਿੰਨੀ ਆਵਾਜ਼ ❤

  • @Sekhonmandeep82
    @Sekhonmandeep82 3 роки тому +85

    ਕੌਮ ਦੇ ਹੀਰਿਆਂ ਦੀ ਕਦਰ ਕਰਨੀ ਪਤਾ ਨੀ ਕਦੋ ਸਿੱਖਣੀ ਸਾਡੀ ਕੌਮ ਨੇ. ਭਾਈ ਸਾਹਿਬ ਹਮੇਸ਼ਾ ਅਮਰ ਰਹਿਣ ਗੇ.

  • @navsidhu988
    @navsidhu988 3 місяці тому +35

    ਐਵੇਂ ਕਵਾਲੀਆਂ ਸੁਣ ਸੁਣ ਕੇ ਵਾਹ ਵਾਹ ਕਰਨ ਆਲਿਓ.. ਸਾਡੇ ਸਿੰਘ ਸਾਬ ਨੂੰ 31 ਰਾਗਾਂ ਦਾ ਗਿਆਨ ਤਾ.. ਨੁਸਰਤ ਫਤਿਹ ਵੀ 28 ਰਾਗ ਤੱਕ ਸਿਮਿਤ ਸੀ… 😢

    • @yugrajsingh2839
      @yugrajsingh2839 2 місяці тому

      ਭਾਈ ਨਿਰਮ ਸਿੰਘ ਦਾ ਫ਼ੈਨ ਹਾਂ ਮੈਂ ਭਾਈ ਸਾਬ ਦੀ ਹਰ ਇੰਟਰਵਿਯੂ ਸੁਣੀ ਮੈਂ ਉਹਨਾਂ ਦੀ ਨਿਮਰਤਾ ਦੇਖੀ ਉਹ ਗੁਲਾਮ ਅਲੀ ਨੂੰ ਅਪਣਾ ਉਸਤਾਦ ਮੰਨਦੇ ਸੀ ਤੇ ਗੁਲਾਮ ਅਲੀ ਨੇ ਕਿਹਾ ਨਿਰਾਮ ਸਿੰਘ ਜੀ ਮੈਂ ਤੁਹਡਾ ਰੋਜ਼ ਕੀਰਤਨ ਸੁਣਦਾ ਸੀ ਤੇ ਤੁਹਾਨੂ ਮਿਲਣਾ ਚਾਹੁੰਦਾ ਸੀ ਤੇ ਇੱਕ ਗੱਲ ਹੋਰ ਕਲਾਕਾਰ ਦਾ ਨਾਂ ਤਾਂ ਕੋਈ ਮਜਬ ਹੁੰਦੈ ਤੇ ਨਾਂ ਜਾਤ ਹੂੰਦੀ ਭਾਈ ਨਿਰਾਸ ਸਿੰਘ ਜੀ ਨੇਂ ਕਿਹਾ ਕਿ ਮੈਂ ਨੁਸਰਤ ਫਤਹਿ ਅਲੀ ਖਾਨ ਦੀਆਂ ਗਜ਼ਲਾਂ ਵੀ ਸੁਣੀਆਂ ਨੇ ਰਹੀ ਗੱਲ ਇਹ ਕਿ ਨੁਸਰਤ ਵੀ ਪੰਜ਼ਾਬ ਦਾ ਹੀ ਪੁੱਤ ਸੀ ਉਹਨੇ ਸਾਡੀ ਪਂਜਾਬੀ ਜੁਬਾਨ ਨੂੰ ਕਿੱਥੇ ਨਹੀ ਪਚਾਇਆ ਸੱਭ ਦੀ ਇੱਜਤ ਕਰੋ ਭਾਈ

  • @Kulwinder_singh949
    @Kulwinder_singh949 2 місяці тому +15

    ਇਹ ਅਵਾਜ ਕਮਾਲ ਦੀ ਭਾਈ ਨਿਰਮਲ ਸਿੰਘ ਜੀ ਦੀ ਬਹੁਤ ਮਿੱਠੀ ਸਾਡੇ ਵਿਛੜ ਗਈ ਗੁਰੂ ਰਾਮ ਦਾਸ ਆਪਣੇ ਚਰਨਾ ਨਾਲ ਕੇ ਰੱਖੇ

  • @kiranpalsingh3533
    @kiranpalsingh3533 3 роки тому +27

    ਵਿਚ ਐਡ ਕਿਉ ਦਿਨੇ ਉ ਸਾਰਾ ਰਸ ਖਰਾਬ ਹੋ ਜਾਦਾ ਇਹ ਗਲਤ ਹੈ

    • @harwindersingh4170
      @harwindersingh4170 Місяць тому

      Jdo subscriber bdh jnde aa add apne aap UA-cam walo aundi hai

  • @rdeepsingh4839
    @rdeepsingh4839 5 місяців тому +13

    ਜਿਨਾਂ ਸਮਾਂ ਸਾਹਾ ਚ ਸਾਹ ਨੇ ਰਹਿੰਦੀ ਦੁਨੀਆਂ ਤੱਕ ਭਾਈ ਸਾਹਿਬ ਤੁਹਾਡੀ ਮਿੱਠੀ ਆਵਾਜ਼ ਸੁਣਦਾ ਰਹਾਗਾ ਧੰਨ ਗੁਰੂ ਰਾਮਦਾਸ ਜੀ 🙏 🌹

  • @kamaldeepsingh6729
    @kamaldeepsingh6729 6 місяців тому +14

    ਭਾਈ ਸਾਹਿਬ ਭਾਈ ਨਿਰਮਲ ਸਿੰਘ ਜੀ ਨੂੰ ਦਿਲੋਂ ਸਤਿਕਾਰ ਜੀਓ❤

  • @SatnamSingh-rt2fj
    @SatnamSingh-rt2fj 10 місяців тому +15

    ਇਹ ਅਵਾਜ ਕਮਾਲ ਦੀ ਭਾਈ ਨਿਰਮਲ ਸਿੰਘ ਜੀ ਦੀ ਬਹੁਤ ਮਿੱਠੀ ਸਾਡੇ ਵਿਛੜ ਗਈ ਗੁਰੂ ਰਾਮ ਦਾਸ ਆਪਣੇ ਚਰਨਾ ਨਾਲ ਕੇ ਰੱਖੇ

  • @preetsandhu61
    @preetsandhu61 Місяць тому +9

    ਰੂੂਹ ਤੱਕ ਵਸ ਜਾਦਾਂ ਇਹ ਸ਼ਬਦ ਮੈ ਜਦੋ ਇਕੱਲੀ ਹੁੰਦੀ ਇਹ ਸ਼ਬਦ ਸੁਣਦੀ 🙏

  • @meetsingh7442
    @meetsingh7442 3 роки тому +145

    ਮੈ ਸ਼ੇਅਰਚਾਟ ਤੇ ਸ਼ਬਦ ਸੁਣਿਆ ਸੀ। ।।।ਅਜ ਹੀ।।।ਭਾਈ ਸਾਹਿਬ ਜੀ ਦੀ ਆਵਾਜ਼ ਬਹੁਤ ਮਿੱਠੀ ਹੈ ਮੰਨ ਸ਼ਾਂਤ ਹੋ ਜਾਂਦਾ। ।।।ਸ਼ਬਦ ਸੁਣ ਕੇ। ।।ਸਾਰੇ ਦੁੱਖ ਮਿਟ ਜਾਂਦੇ। ।।🥰🥰🥰🥰

    • @meetmehra5445
      @meetmehra5445 8 місяців тому +6

      ਮੈ ਇਸਟਾ ਤੇ ਸੌਣਿਆ ਸੀ ਬਹੁਤ ਮਿਠਾਸ ਆ ਭਾਜੀ ਸਾਹਿਬ ਜੀ ਆਵਾਜ ਚ ਮਨ ਨੂੰ ਮਿਲਦਾ ਸੁਣ ਕੇ

    • @SukhvinderSingh-nv6it
      @SukhvinderSingh-nv6it 8 місяців тому +4

      Same

    • @bhaktipath-x8q
      @bhaktipath-x8q 6 місяців тому +5

      M huni insta. Te sunya.te search kita waheguru ji ❤

    • @MannyReena
      @MannyReena 6 місяців тому +2

      Bilkul ji

    • @vandanamajor
      @vandanamajor 4 місяці тому +1

      Same mai v share chat di story dekhi kise di

  • @inderramgarhia2445
    @inderramgarhia2445 4 місяці тому +29

    ਬਹੁਤ ਦੁੱਖ ਦੀ ਗੱਲ ਏ ਸਾਡੀ ਕੌਮ ਲਈ ਤੇ ਸਾਡੇ ਲਈ ਅਸੀ ਇਦਾ ਦੇ ਕਈ ਹੀਰੇ ਗਵਾ ਲੈ ਭਾਈ ਸਾਹਿਬ ਦੇ ਆਖ਼ਰੀ ਸਮੇ ਕਿਸੇ ਵੀ ਜਥੇਬੰਦੀ ਜਾ ਕਿਸੇ ਵੀ ਕਮੈਟੀ ਨੇ ਭਾਈ ਸਾਹਿਬ ਦੀ ਸਾਰ ਨਈ ਲਈ😢 ਵਾਹਿਗੁਰੂ ਅਪਣੇ ਚਰਨੀ ਲਾਉਣ ਇਹਨੂੰ ਨੂੰ🙏🏻

  • @Vikram.Police-so7rt
    @Vikram.Police-so7rt 3 роки тому +278

    2024 ਵਿਚ ਕੌਣ ਸੁਣ ਰਿਹਾ ਲਾਈਕ ਕਰੋ 🙏

  • @yadsaidpur9708
    @yadsaidpur9708 2 роки тому +18

    ਬਹੁਤ ਸਕੂਨ ਦੇਣਾ ਵਾਲਾ ਸਬਦ ਏ ਜੀ ਅਤੇ ਬਹੁਤ ਹੀ ਰਸ ਭਰੀ ਅਵਾਜ ਨੇ ਗਾਇਆ ਏ ਜੀ!

  • @KamalSingh-bh5oo
    @KamalSingh-bh5oo 2 роки тому +10

    अवाज सुन के भाई साब की ,,,किसी को कोई शक है ,,पदम श्री कयो मिला,,

  • @singhgill4991
    @singhgill4991 3 роки тому +13

    ਵਾਹਿਗੁਰੂ ਚਰਨਾਂ ਅਪਣੇ ਚ ਨਿਵਾਸ ਬਖਸਣ ਭਾਈ ਸਾਬ ਜੀ ਨੂੰ 🙏🏻🙏🏻🙏🏻🙏🏻

  • @KamalSingh-bh5oo
    @KamalSingh-bh5oo Рік тому +25

    ਪੱਕਾ ਰੰਗ ਹੈ ਕੀਰਤਨ ਦਾ ਏਨਾ ਤਕੜਾ ਸੁਰ ਤਾਲ ਅਵਾਜ ਕਦੇ ਵੀ ਮਨ ਨਹੀਂ ਭਰਦਾ ਜੀ,,,ਵਾਹਿਗੁਰੂ

  • @SonuSingh-l1k2j
    @SonuSingh-l1k2j 3 місяці тому +6

    ਬਾਬਾ ਜੀ ਜੋ ਬਾਣੀ ਨੂੰ ਸੁਣ ਅਨੰਦ ਆਉਂਦਾ ਤੇ ਦੁੱਖ ਦਰਦ ਦੂਰ ਹੋ ਜਾਂਦੇ ਆ ਵਾਹਿਗੁਰੂ ਆਪਣੀ ਬਾਣੀ ਦੀ ਮੰਤ ਬਖਸ਼ਿਸ਼ ਕਰਦੇ ਸਾਰਿਆਂ ਨੂੰ

  • @jasmindersingh6403
    @jasmindersingh6403 7 місяців тому +6

    ਬਹੁਤ ਸਕੂਨ ਮਿਲਿਆ ਸੁਣ ਕੇ ਸਬਦ ਬਹੁਤ ਹੀ ਰਸ ਭਰੀ ਅਵਾਜ਼ ਵਾਹਿਗੁਰੂ ਜੀ 🙏🏻🙏🏻🙏🏻🙏🏻🙏🏻

  • @manindersingh5417
    @manindersingh5417 3 роки тому +39

    ਪੰਥ ਦੇ ਮਹਾਨ ਕੀਰਤਣੀਏ ਭਾਈ ਨਿਰਮਲ ਸਿੰਘ ਜੀ ਖਾਲਸਾ 🙏🙏🙏

  • @JaspreetSingh-ho6db
    @JaspreetSingh-ho6db Рік тому +9

    ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ 🙏🏻

  • @jotjyoti3149
    @jotjyoti3149 3 роки тому +13

    ਵਾਹਿਗੁਰੂ ਜੀ ਮੇਹਰ ਕਰਿੳੁ ਸਭ ਸਨਸਾਰ ਤੇ 🙏🙏🙏🙏🙏

  • @desiferrari4533
    @desiferrari4533 2 роки тому +13

    ਸਰਬੱਤ ਦਾ ਭਲਾ ਕਰੀ ਮੇਰੇ ਸੱਚੇ ਪਾਤਸ਼ਾਹ
    🙏

  • @Charanjot........Ranjit
    @Charanjot........Ranjit 4 місяці тому +3

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @deepamehrotra6712
    @deepamehrotra6712 4 роки тому +18

    I miss you very munch , longing for You

  • @sonalmahant5806
    @sonalmahant5806 3 роки тому +66

    I am also feeling his absent today in this world. i didnt know about him untill he died and i watched news about him and his beautiful shabads kirtan journey. His life was very much flourished with prabhu's nature and world exposure. He was a grt man. I wish i could see him or meet him when he was alive. I am sure he has retained higher place in almighty's lotus feet heaven.

    • @prahladsingh2144
      @prahladsingh2144 3 роки тому +4

      No doubt he was blessed by supreme waheguru ji .

    • @preetinderkaur9092
      @preetinderkaur9092 2 роки тому +2

      🙏🏻🙏🏻

    • @sukhraj171
      @sukhraj171 2 роки тому +5

      We are celebrating my nephews first bday and I was planning to invite HIM and whole jatha for KIRTAN. I cried a lot when I heard news of his demise. I still cry for him.

    • @navjotkchabba9111
      @navjotkchabba9111 2 роки тому +3

      We lost a gem but his death made him aware to those about him who didn’t knew him earlier.He was And he is a big asset of Sikh dharam as well as whole world

    • @jasbirsingh5872
      @jasbirsingh5872 2 роки тому

      ⁰⁰

  • @Anonymous-ot1sd
    @Anonymous-ot1sd 3 роки тому +44

    No doubt why he recieved padmashri award.. wmk 🙏🏻. R.I.P 🌹

  • @KamalSingh-bh5oo
    @KamalSingh-bh5oo 2 роки тому +5

    हउ किछ नाहि सभ किछ तेरा।। ओत पोत नानक संग बसेरा।।

  • @jasskaur6116
    @jasskaur6116 3 роки тому +9

    Bhuttt skoon milda e ਸ਼ਬਦ sun k 🙏🏻Baba g awz v kini mithi e 👏🏻

  • @RamandeepKaur-bb2cs
    @RamandeepKaur-bb2cs 2 роки тому +21

    Bhai sahib still alive with his beautiful voice 🙏🙏🙏

  • @RajwinderSingh-mv1be
    @RajwinderSingh-mv1be 3 роки тому +8

    Bhai sahib g di awaj bilkul ras bhini hai waheguru una di atma nu apne charna vich than baksan 🙏🙏🙏🙏

  • @nareshdhiman1186
    @nareshdhiman1186 3 роки тому +8

    ਸਤਨਾਮ ਸ਼੍ਰੀ ਵਾਹਿਗੁਰੂ ਜੀ 🙏🏼

  • @Greatsave-n9b
    @Greatsave-n9b 3 місяці тому +3

    ਵਾਹ ਬਾਬਾ ਜੀ ਰੂਹ ਨੂੰ ਰੱਬ ਨਾਲ ਇਸ਼ਕ ਹੋਣ ਦਾ ਅਹਿਸਾਸ ਮਹਿਸੂਸ ਕਰਵਾ ਦਿੱਤਾ ਈ ❤

  • @sehgal.s
    @sehgal.s 3 роки тому +16

    Ŧū’n jīvan ṯū’n parān aḏẖārā.
    You are my Life, the very Support of my breath of life.
    Ŧujẖ hī pekẖ pekẖ man sāḏẖārā.
    Gazing upon You, beholding You, my mind is soothed and comforted.
    Ŧū’n sājan ṯū’n parīṯam merā.
    You are my Friend, You are my Beloved.
    Cẖiṯėh na bisrahi kāhū berā.
    I shall never forget You.
    Bai kẖarīḏ hao ḏāsro ṯerā.
    I am Your indentured servant; I am Your slave.
    Ŧū’n bẖāro ṯẖākur guṇī gaherā.
    You are my Great Lord and Master, the treasure of excellence.
    Kot ḏās jā kai ḏarbāre.
    There are millions of servants in Your Court - Your Royal Darbaar.
    Nimakẖ nimakẖ vasai ṯinĥ nāle.
    Each and every instant, You dwell with them.
    Hao kicẖẖ nāhī sabẖ kicẖẖ ṯerā.
    I am nothing; everything is Yours.
    Oṯ poṯ Nānak sang baserā.
    Through and through, You abide with Nanak.

  • @SahilpreetsinghThabal
    @SahilpreetsinghThabal 4 місяці тому +3

    Bhai ji de shabad rozz sunane hunde fr Dil nu sakoon milda te yaad krk har rozz Ronda aa Bhai ji nu

  • @Kulwinder_singh949
    @Kulwinder_singh949 2 місяці тому +1

    ਕੌਮ ਦੇ ਹੀਰਿਆਂ ਦੀ ਕਦਰ ਕਰਨੀ ਪਤਾ ਨੀ ਕਦੋ ਸਿੱਖਣੀ ਸਾਡੀ ਕੌਮ ਨੇ. ਭਾਈ ਸਾਹਿਬ ਹਮੇਸ਼ਾ ਅਮਰ ਰਹਿਣ ਗੇ

  • @Kulwinder_singh949
    @Kulwinder_singh949 2 місяці тому +1

    ਕੌਮ ਦੇ ਹੀਰਿਆਂ ਦੀ ਕਦਰ ਕਰਨੀ ਪਤਾ ਨੀ ਕਦੋ ਸਿੱਖਣੀ ਸਾਡੀ ਕੌਮ ਨੇ. ਭਾਈ ਸਾਹਿਬ ਹਮੇਸ਼ਾ ਅਮਰ ਰਹਿਣ ਗੇ

  • @prabhpalsingh1276
    @prabhpalsingh1276 22 дні тому +1

    ਕੌਮ ਦੇ ਅਨਮੋਲ ਹੀਰੇ ਭਾਈ ਨਿਰਮਲ ਸਿੰਘ ਜੀ ਖਾਲਸਾ ਧੰਨ ਗੁਰੂ ਨਾਨਕ ਇਹਨੋਂ ਸੱਚਖੰਡ ਚ ਨਿਵਾਸ ਬਕੱਸ਼ੇ❤❤

  • @SimranSingh-nt6vq
    @SimranSingh-nt6vq 3 роки тому +6

    Waheguru beautifully sung.. bhai saab de awaz amar rahe

  • @GurkiratKhehra-zk7ei
    @GurkiratKhehra-zk7ei 2 дні тому +1

    😢ਵਾਹਿਗੁਰੂ😢ਜੀ😢ਉਨ੍ਹਾਂ😢ਪਾਪੀ😢ਲੋਕਾਂ😢ਨੂੰ😢ਮੁਆਫ਼😢ਨਾ❌ ਕਰਿਓ😢ਜਿਨ੍ਹਾਂ😢ਨੇ😢ਕਰੋਨਾ😢ਦੇ😢ਬਹਾਨੇ😢ਆਪ😢ਜੀ😢ਦੇ😢ਪਿਆਰੇ😢ਸਪੁੱਤਰ😢ਕੌਮ😢ਦੇ😢ਹੀਰੇ😢ਨੂੰ😢ਆਪ😢ਜੀ😢ਦੀਆਂ😢ਪਿਆਰੀਆਂ😢ਸੰਗਤਾਂ😢ਕੋਲੋਂ😢ਸਦਾ😢ਲਈ😢ਦੂਰ😢ਕਰ😢ਦਿੱਤਾ😢

  • @Kulwinder_singh949
    @Kulwinder_singh949 Місяць тому +1

    ਬਹੁਤ ਸਕੂਨ ਦੇਣਾ ਵਾਲਾ ਸਬਦ ਏ ਜੀ ਅਤੇ ਬਹੁਤ ਹੀ ਰਸ ਭਰੀ ਅਵਾਜ ਨੇ ਗਾਇਆ ਏ ਜੀ!

  • @soapshouse9275
    @soapshouse9275 2 роки тому +5

    👑 DHAN DHAN SRI WAHEGURU JI
    DHAN DHAN SAT GURU NANAK DEV Ji👑
    WAHEGURU JI BLESS ALL HIS CREATIONS. 🙏

  • @sonybainslakha3949
    @sonybainslakha3949 3 місяці тому +1

    ਵਾਹਿਗੁਰੂ ਜੀ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ 🙏🏻🙏🏻🙏🏻🙏🏻❤❤❤

  • @urmillauppal1246
    @urmillauppal1246 3 роки тому +10

    वाहेगुरु मेहर कारण जी आप हमेशा ख़ुश रहा है बहुत ही प्यारा कीर्तन किया गया है 🙏🙏🙏

  • @GurjantSingh-go2ub
    @GurjantSingh-go2ub 3 місяці тому +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @SimranSingh-nt6vq
    @SimranSingh-nt6vq 2 роки тому +9

    Waheguruji this touches my heart

  • @chinmoychowdhury295
    @chinmoychowdhury295 2 роки тому +9

    Heart touching voice

  • @pritpalsingh6589
    @pritpalsingh6589 5 років тому +2

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਆਪਣੀਂ ਮਿਹਰ ਕਰ ਸਭ ਤੇ ਜੀ

  • @jaspreetmaan5508
    @jaspreetmaan5508 19 днів тому +1

    ਬਾਬਾ ਜੀ ਕੀਰਤਨ ਸੁਣ ਕੇ ਰੂਹ ਨੂੰ ਸੁਕੂਨ ਮਿਲਿਆ 🙏🏻🙏🏻

  • @deepakredhu7160
    @deepakredhu7160 2 роки тому +3

    Most appreciated and devine voice. Waheguru ji ka khalsa. Waheguru ji ki fateh. 🌹🙏🌹🙏🌹🙏

  • @INDERgamingyt04
    @INDERgamingyt04 2 місяці тому +2

    Waheguru ji satguru ji sahib ji maharaj ji patshah ji Waheguru ji❤😊

  • @charanjitbakshi1004
    @charanjitbakshi1004 4 роки тому +22

    This means God u r my friend and lord and don’t make meforget u!

    • @mohansingh4312
      @mohansingh4312 3 роки тому

      🙏🏻🌹🍁🍁🙏🏻🌹🙏🏻🍁🌹🙏🏻🍁🙏🏻🍁🌹🙏🏻🍁🌹🙏🏻🍁Satnam Sri Waheguru Sahib Jio 🙏🏻🌹🍁🍁🙏🏻🌹🙏🏻🍁🌹🙏🏻🍁🙏🏻🍁🌹🙏🏻🍁🌹🙏🏻🍁

    • @mohansingh4312
      @mohansingh4312 3 роки тому

      🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️ Sikh Panth de Mahan Surile sujhvan mithhi aawaj de dhani. Sahib Sri Guru Ramdas Sahib Jio de der de kirtaniye mithhi aawaj de dhani Guru Charana bich ja biraje ne. 🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️

  • @prakashchandrashukla7213
    @prakashchandrashukla7213 4 роки тому +14

    Bahut hi dukh laga sunake ki , ap ab sareer se ham logo ke beech nahi rahe .............. Lekin aap sada amar rahenge ......

  • @gurjeetsinghgary8571
    @gurjeetsinghgary8571 2 місяці тому +1

    ਵਾਹਿਗੁਰੂ ਜੀ ਵਾਹਿਗੁਰੂ ਜੀ 🌹🌹🌹👏👏👏👏

  • @rajdeepuppal3229
    @rajdeepuppal3229 3 роки тому +2

    ਸੁਣ ਕੇ ਮਨ ਖ਼ੁਸ਼ ਹੋ ਜਾਂਦਾ 🙏 ਬਹੁਤ ਵਧੀਆ ਬੋਲਿਆ ਸਬਦ

  • @dilbaghjossan3009
    @dilbaghjossan3009 2 місяці тому +1

    ਸਿੱਖ ਕੌਮ ਦੇ ਅਨਮੋਲ ਹੀਰੇ ਸਨ ਸਿੰਘ ਸਾਹਿਬ ਜੀ

  • @bootasingh7216
    @bootasingh7216 9 місяців тому +2

    December 2023 cho kon kon e Shabd sun rhe 😊

  • @PardeepSingh-zs3hc
    @PardeepSingh-zs3hc 8 днів тому

    ਵਾਰ ਵਾਰ ਸੁਣ ਕੇ ਵੀ ਆਨੰਦ ਆਉਂਦਾ.. ਭਾਈ ਸਾਹਿਬ ਹਮੇਸ਼ਾ ਸਰਬ ਸਮਾਜ ਦਿਆਂ ਦਿਲਾ ❤❤ ਚ ਰਹਿਣਗੇ... ਪਰ ਅਖੌਤੀ ਲੋਕਾਂ ਨੇ ਦੋਗਲਾਪਨ ਦਿਖਾ ਕੇ ਕੋਈ ਕਮੀ ਨੀ ਸੀ ਛੱਡੀ ਨੀਵਾਂ ਦਿਖਾਉਣ ਲਈ..

  • @mistermahi......196
    @mistermahi......196 3 роки тому +6

    SATNAM SHRI WAHEGURU JI......

  • @kirtanbhaidakshjeetsingh7616
    @kirtanbhaidakshjeetsingh7616 3 роки тому +3

    ਵਾਹਿਗੁਰੂ ਜੀ

  • @pebblessimmons2461
    @pebblessimmons2461 5 років тому +28

    Can some translate this to English? I’m hooked on this song. I feel him when he sings. It is sweet and satisfying to my soul.
    I would love to know why I’m so drawn to this song. I know it has spiritual meaning.
    I’m grateful for any assistance
    Namaste 🙏🏽

    • @satnambrar6172
      @satnambrar6172 5 років тому +3

      Pebbles Simmons hey this is from our holy book
      They are praising the lord,
      his name is Bhai Nirmal Singh

    • @gurinderpalsingh841
      @gurinderpalsingh841 5 років тому +2

      It's a higher state of your being which you are in when you feel blissful while listening.... So remain there as long as you can.... Without making any conscious efforts.....

    • @gurinderpalsingh841
      @gurinderpalsingh841 5 років тому +1

      Kindly avoid worldly meaning.....

    • @harinderkauraulakh8866
      @harinderkauraulakh8866 4 роки тому +12

      Pebbles Simmons
      Guruji is saying God is my only friend, he is describing how God help him in hard times like a good friend. He is always grateful to God, he doesn’t want to lose friendships. He is praising God as a friend throughout the Shabad ( song), it’s full with gratitude and feelings. It just according to me, I am sure there is very deep meaning of this Shabad, but I am not there yet. In conclusion, God is our best friend he protects, feeds and always be there for us so we must not forget Him.

    • @superbombermands
      @superbombermands 4 роки тому +1

      Pebbles best to learn punjabi only way you will understand

  • @nishans1ngh534
    @nishans1ngh534 3 роки тому +3

    WAHEGURU JI BAHUT SKOON MILDA 🙇🏻🙇🏻🙇🏻🙇🏻🙇🏻🙇🏻🙇🏻🙇🏻

  • @shubhamkumar-oz8fc
    @shubhamkumar-oz8fc 3 роки тому +3

    beautiful voice ajj kal ashi voice sunaa ko nahi milthi

  • @singhsukhjinder2015
    @singhsukhjinder2015 Місяць тому

    ਭਾਈ ਸਾਹਿਬ ਦੀ ਆਵਾਜ ਬਾਹੁਤ ਸਕੂਨ ਹੈ. ਕੀਰਤਨ ਸੁਣ ਮਨ ਸਕੂਨ ਆ ਗਿਆ.. 🙏🙏🙏🙏

  • @MannyReena
    @MannyReena 6 місяців тому +1

    ਏਨੀ ਅੱਛੀ ਆਵਾਜ਼ ਮੇਰਾ ਤਾ ਮੰਨ ਹੀ ਭਰ ਆਇਆ ਸੁਣ ਕੇ ❤❤

  • @gursewaksidhu2003
    @gursewaksidhu2003 3 місяці тому +1

    ਭਾਈ ਸਾਹਿਬ ਭਾਈ ਨਿਰਮਲ ਸਿੰਘ ਜੀ ਖਾਲਸਾ❤

  • @neelampessy816
    @neelampessy816 2 роки тому +11

    Heart touching voice, waheguru ji

  • @sunitabhasin9711
    @sunitabhasin9711 2 роки тому +4

    Amazing shabad 👍🙏🙏🙏🙏🙏🙏🙏🌹🌹🌹🌹🌹🌹🌹

  • @koharvlogs269
    @koharvlogs269 2 роки тому +15

    Bhai Sahib was a very good person. His voice gives comfort to the heart.

  • @ManpreetKaur-vm7pu
    @ManpreetKaur-vm7pu 2 роки тому +3

    Bahut hi nighi te mithi awaz bhai nirmal singh ji Khalsa 🙏🙏🙏🙏

  • @Topcar.sa2445
    @Topcar.sa2445 9 місяців тому +3

    I am muslim but i like it so much.. voice too good

  • @birpalkaur804
    @birpalkaur804 6 місяців тому +1

    🙏🌹ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ 🙏🌹ਵਾਹਿਗੁਰੂ ਜੀ 🙏🙏

  • @RanjitSingh-fb1eo
    @RanjitSingh-fb1eo 3 роки тому +1

    ਵਾਹਿਗੁਰੂ ਜੀ

  • @chelsealakeieltsandspokene347
    @chelsealakeieltsandspokene347 4 роки тому +5

    Fabulous awesome outstanding fantastic gorgeous wonderful best better..

    • @gurtekkhalsa2883
      @gurtekkhalsa2883 4 роки тому

      ਧੰਨ ਵਾਹਿਗੁਰੂ

    • @jagjitsingh2927
      @jagjitsingh2927 4 роки тому

      @@gurtekkhalsa2883 ka ml.yzuu 🥰:-!(TT)(^^):-!:-!🤔🤣🤣

  • @arshdeepsinghranga2551
    @arshdeepsinghranga2551 2 роки тому +3

    Satnam Shri Waheguru Ji🙏🙏🙏🙏

  • @Jinda3671
    @Jinda3671 3 роки тому +2

    ਵਾਹਿਗੁਰੂ ji 🙏

  • @sudamasharma6833
    @sudamasharma6833 2 роки тому +3

    Waheguru ji waheguru ji waheguru ji waheguru ji waheguru ji 🌺👏

  • @kamalpandher3533
    @kamalpandher3533 6 місяців тому +1

    Dhan dhan Ramdas Gur jinn Sireya tine swareya🙏🙏

  • @gurpreetmathoda1858
    @gurpreetmathoda1858 10 місяців тому +2

    Bhut methi awaaj aa bhai ji di ..waheguru mehar rakhi sab te

  • @KamalSingh-bh5oo
    @KamalSingh-bh5oo 2 роки тому +1

    तू साजन तू परीतम मेरा।। चितहे ना बिसरै कांहू बैरा।।

  • @neeluwadhawan6889
    @neeluwadhawan6889 3 роки тому +4

    😢🙏 miss you soo much waheguru g

  • @kamalpandher3533
    @kamalpandher3533 6 місяців тому

    Waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru guru waheguru dhan guru Nanak dhan guru Nanak Dhan guru Nanak Dhan guru Nanak Dhan guru Nanak Dhan Guru nanak

  • @KamalSingh-bh5oo
    @KamalSingh-bh5oo 2 роки тому +1

    कोट दास जा के दरबारै।। निमख निमख वसै तिन नालै।।

  • @deepakredhu7160
    @deepakredhu7160 2 роки тому +1

    Most appreciated and devine voice. Waheguru ji ka khalsa. Waheguru ji ki fateh. 🌹🙏🌹🙏🌹🙏

  • @nachhattarsingh2122
    @nachhattarsingh2122 2 роки тому

    ਵਾਹਿਗੁਰੂ ਜੀ ਆਪਣੀ ਕਲਾ ਨਾਲ ਭਾਈ ਸਾਹਿਬ ਜੀ ਵਰਗੇ ਹੋਰ ਕੀਰਤਨੀਏ ਸਿੰਘਾਂ ਦੀ ਬਖਸ਼ਿਸ਼ ਕਰੋ ਜੀ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਂਂਂਂਂਂਂਂਂਂਂਂਂ

  • @jyotirani5269
    @jyotirani5269 7 місяців тому +1

    Satnam waheguru ji

  • @daljitkaur5497
    @daljitkaur5497 Рік тому +2

    Waheguruji 🙏🙏

  • @SukhpalSingh-wj5ke
    @SukhpalSingh-wj5ke 2 роки тому +2

    Waheguru ji waheguru jiii

  • @knnmghjjjk9477
    @knnmghjjjk9477 3 роки тому +2

    Waheguru ji

  • @kamalpandher3533
    @kamalpandher3533 6 місяців тому

    Waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru wahegur waheguru waheguru waheguru

  • @preet.kaur_chauhan3285
    @preet.kaur_chauhan3285 2 роки тому +3

    Waheguru ji mehar kro🙏😍

  • @darshankaur2587
    @darshankaur2587 Рік тому +1

    Bhut hi shant or middi avaj h ji

  • @kamalpandher3533
    @kamalpandher3533 6 місяців тому

    Waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru

  • @sherrysingh7475
    @sherrysingh7475 2 роки тому +1

    Waheguru Waheguru Waheguru Waheguru ji 🙏🙏👏🌹🌹🌹

  • @diljitsinghjohal5113
    @diljitsinghjohal5113 5 місяців тому +1

    Waheguru Ji Mehar Karo ji

  • @gurjindersingh-mk2ei
    @gurjindersingh-mk2ei 4 роки тому +2

    ਵਾਹਿਗੁਰੂ ਜੀ 🙏

  • @kaursandeep382
    @kaursandeep382 3 роки тому +1

    Waheguru ji..ehar kareo sabna te..sarbat da bhala.. jis jis nu jo jo chahida mere malik sab nu deh.. charna naal jod k rakho satguru jio

  • @dalrajrahi9479
    @dalrajrahi9479 3 роки тому +1

    ਤੁਜ ਹੀ ਪੇਖ ਪੇਖ ਮਾਨ ਸਿਦਰਾ,
    ਤੂੰ ਸਾਜਨ ਤੂੰ ਪੀ੍ਰੀਤਮ ਮੇਰਾ 🙏🙏🙏🙏

    • @ramanbhinder4239
      @ramanbhinder4239 3 роки тому

      Tiewtutwoqtuoeuwtwttytwtryrtutqqtituqtiietqietpiwtw teitrqeyrtiru iqetiitotti oyoroy rt

    • @ramanbhinder4239
      @ramanbhinder4239 3 роки тому

      Out tw tuwitpwytyttirwe

    • @ramanbhinder4239
      @ramanbhinder4239 3 роки тому

      Tttotu TT tiewe wtotwoutitttuiw tteowt pttyettw please call karda at tttwywtittyqqreottwpitwttttt regard in Regards tand ecall thanks sir thanks thanks

    • @ramanbhinder4239
      @ramanbhinder4239 3 роки тому

      Tuyrett to t we territory’s tu

    • @ramanbhinder4239
      @ramanbhinder4239 3 роки тому

      Hoya tiruweutwtwrqoetrtwurtrieotwrteyywouqtqtyrqtru tyrtotruqwtoitqtetetuwytryrettrtttet

  • @jasvirsinghgill596
    @jasvirsinghgill596 Рік тому +3

    ਚਵਲਾ ਨੇ ਹੀਰੇ ਦੀ ਕਦਰ ਨੀ ਪਾਈ

  • @gurmejsingh1951
    @gurmejsingh1951 2 роки тому

    God ji please 🙏😞😢mariya ਮੁਸ਼ਕਿਲ ਦੂਰ ਕਰੋ

  • @paramjeetkour1435
    @paramjeetkour1435 Місяць тому

    Waheguru waheguru waheguru waheguru waheguru waheguru satnam waheguru satnam waheguru satnam ❤❤❤🙏🙏🙏🙏👌👌👌🌹🌹🌹🌻🌻🌻🌻