ਜੇ ਫੈਮਿਲੀ ਨਾਲ ਘੁੰਮਣ ਜਾਣਾ,ਤਾਂ ਇਸ ਤੋਂ ਸੇਫ ਤੇ ਸੋਹਣੀ ਜਗ੍ਹਾ ਨੀ ਮਿਲਣੀ ਪੰਜਾਬ ਚ

Поділитися
Вставка
  • Опубліковано 11 січ 2025

КОМЕНТАРІ • 156

  • @Fzr-x2n
    @Fzr-x2n 9 місяців тому +22

    ਮੇਰਾ ਵੈਡਿੰਗ ਡੈਕੋਰ ਲਾਈਟ ਦਾ ਕੰਮ ਹੈ ਸ਼ਿਮਲਾ ਵਗੈਰਾ ਜਾਨੇ ਹੀ ਰਹਿਣੇ ਆ ਕੰਮ ਕਰਨ ਦਿਸੰਬਰ 2023 ਵਿੱਚ ਕੰਮ ਕਰਨ ਗਏ ਸੀ ਕੁਫ਼ਰੀ ਵਿੱਚ ਇੱਕ ਹੋਟਲ ਲਿਆ ਸੀ ਆਪਣੇ ਸਟਾਫ ਵਾਸਤੇ 9 ਕਮਰੇ ਲਏ ਸੀ 6 ਦਿੰਨਾ ਦਾ ਰੈਂਟ 32000 ਦਿੱਤਾ ਸੀ ਇਹ ਤਾ ਸਿਰਾ ਹੀ ਕਰਤਾ ਰੈਂਟ ਦਾ 😂😂

    • @jasdeepsingh-jn3qs
      @jasdeepsingh-jn3qs 8 місяців тому +1

      Tahi Khali peha aa koi nhi hai ga 😂😂😂😂😂 rate deh hisab nal Khali aa 😂😂😂😂😂

    • @jasdeepsingh-jn3qs
      @jasdeepsingh-jn3qs 8 місяців тому

      Inne ch Banda Bombay ghum ohnda aa airoplane ch 😂😂😂😂😂

    • @jassichahal8147
      @jassichahal8147 7 місяців тому

      🙏

    • @HarjitBadesha-wc7nf
      @HarjitBadesha-wc7nf 7 місяців тому

      Bahut jeada rent a koi hor he Jo sasta hove

    • @BikramsandhuBikkaSandhu
      @BikramsandhuBikkaSandhu 7 місяців тому

      Kina bnya bai ik room da per day

  • @rajwantsingh4981
    @rajwantsingh4981 Рік тому +19

    ਕੋਈ ਫਾਇਦਾ ਨਹੀਂ ਵੀਰੇ..... ਸਿਰਫ਼ ਥੋਡੀ ਆਪਣੀ ਆਵਾਜ਼ ਸੁਣਦੀ ਆ, ਜਿਹੜਾ ਜਾਣਕਾਰੀ ਦੇ ਰਿਹੈ ਉਹਦੀ ਆਵਾਜ਼ ਤਾਂ ਸੁਣਦੀ ਹੀ ਨਹੀਂ।

  • @daljitsingh748
    @daljitsingh748 10 місяців тому +7

    2% ਲੋਕਾਂ ਦੇ ਚੋਚਲੇ ਹਨ, ਇਸੇ ਕਰਕੇ ਇਹ ਹਮੇਸ਼ਾ ਵਿਹਲੇ ਹੀ ਰਹਿੰਦੇ ਹਨ l

  • @InderMooker
    @InderMooker 7 місяців тому +6

    ਜਗਾ ਬਹੁਤ ਸੋਹਣੀ ਹੈ ਕੋਈ ਸ਼ੱਕ ਨਹੀਂ. ਲੇਕਿਨ ਹੋਟਲ ਦਾ ਕਿਰਾਇਆ ਹੱਦ ਨਾਲੋਂ ਬਹੁਤ ਜਾਦਾ ਹੈ. ਦੇਖੋ ਨਾ ਕੋਈ ਵੀ ਐਕਟੀਵਿਟੀ ਨਹੀਂ ਹੈ ਸਵਾਏ ਵਾਟਰ ਪੂਲ ਦੇ. ਨੌਰਮਲ ਕਮਰੇ ਨੇ ਉਸ ਹਿਸਾਬ ਨਾਲ ਤਾਂ ਵੀਰ ਪੈਸੇ ਬਹੁਤ ਜਾਦਾ ਨੇ.

  • @chetramsaini9562
    @chetramsaini9562 8 місяців тому +25

    ਜਿਸ ਦੇ ਨਾਲ ਤੁਸੀ ਗੱਲ ਕਰਵਾ ਰਹੇ ਹੀ ਉਸ ਦੀ ਆਵਾਜ਼ ਸੁਣਾਈ ਨਹੀਂ ਦਿੰਦੀ। ਇਸ ਕਾਰਨ ਵੀਡਿਓ ਬੇਕਾਰ ਹੀ ਗਈ ਹੈ।

  • @iqbalsingh7628
    @iqbalsingh7628 8 місяців тому +23

    ਪੰਜਾਬ ਸਰਕਾਰ ਦੇ ਨਹਿਰੀ ਤੇ ਡਰੇਨ ਵਿਭਾਗ ਦੇ ਮੁਲਾਜ਼ਮਾਂ ਨੂੰ ਆਪਣੀਆਂ ਡਿਊਟੀਆਂ ਸਹੀ ਕਰਨ ਲਾਵੇ ਤਾਂ ਪੰਜਾਬ ਦੀ ਹਰ ਨਹਿਰ ਤੇ ਡਰੇਨਾਂ ਦੇ ਕੰਢਿਆ ਤੇ ਸੈਰਗਾਹਾਂ ਬਣ ਸਕਦੀਆਂ

    • @HarpalSingh-ru3he
      @HarpalSingh-ru3he 8 місяців тому +1

      But mulazma nu v apni duty imaandaari naal krni chahidi h

    • @guru.g_
      @guru.g_ 8 місяців тому

      Patiale nede bhakra te project lagona chai da hai Pani aa k cross hoi jave nale Pani khrab na hove na waste hove

    • @jassichahal8147
      @jassichahal8147 7 місяців тому

      ਸਹਿਮਤ

  • @NirmalKumari-ji5kb
    @NirmalKumari-ji5kb 7 місяців тому +4

    Asin bhi gye si ,sirf pool vich nhaan da hi 2000 Rs , charge karde ik person da

  • @drbpsinghchandigarh
    @drbpsinghchandigarh 7 місяців тому +4

    Pehla ethe massage centre chalda c Russian or thiland girls provide krde c 2011-12 di gall hai

    • @gurigharangna
      @gurigharangna  7 місяців тому +1

      Acha k

    • @babbarsher2065
      @babbarsher2065 28 днів тому

      💃Russia. 💃. Thai. 👳🏾‍♂️👍🏿💃. 😂🇨🇦😜🇺🇸👍🏿

  • @gurmitsingh553
    @gurmitsingh553 9 місяців тому +2

    If rate is adjusted accordingly to common people, then earning can go very high

  • @ParamjitKaur-bp4de
    @ParamjitKaur-bp4de 7 місяців тому +5

    ਕਿੰਨੇ ਮਹਿੰਗੇ ਨੇ । ਮੱਧਮ ਵਰਗ ਤਾਂ ਸੋਚ ਵੀ ਨਹੀਂ ਸਕਦਾ।

  • @bobby6667
    @bobby6667 9 місяців тому +4

    Paaji jide kolo information le rahe ho oddi te awaaz hi nahi sun rahi

  • @kuldipsinghrakkar6409
    @kuldipsinghrakkar6409 8 місяців тому +13

    ਜਿਸ ਤੋ ਤੁਸੀਂ ਇਸ ਥਾਂ ਬਾਰੇ ਪੁੱਛ ਰਹੇ ਹੋ ਉਸਦੀ ਆਵਾਜ਼ ਸਮਝ ਨਹੀਂ ਆ ਰਹੀ।

  • @nikkazaildar1289
    @nikkazaildar1289 8 місяців тому +7

    2nd Mic set samne wale nu v deya karo .......... ohdi awaaz hi nhi aa rhi.

  • @Sidhumoosewala-wp2ux
    @Sidhumoosewala-wp2ux Місяць тому

    ਯੋਰਪ ਬਣਾ ਤਾਂ ਦੋਆਬੇ ਵਾਲੇ ਨੇ ❤️❤️❤️

  • @rubydutta9516
    @rubydutta9516 7 місяців тому +3

    Place te nice hai but prices bilkul affordable nae aa middle class lae tan bilkul nae

  • @rovimanila5634
    @rovimanila5634 Рік тому +4

    Sir par day room 14000 va . Ja kida va?

  • @GurdeepSingh-ps2ow
    @GurdeepSingh-ps2ow 7 місяців тому +2

    ਹਿਮਾਚਲ ਦਾ ਬਾਰਡਰ ਪੰਜਾਬ ਵਿੱਚ ਪੂਰਾ ਐਡਰੈੱਸ ਤਾਂ ਦੱਸ ਦਿੰਦਾ ਕਿ ਲੋਕਾਂ ਦਾ ਟਾਈਮ ਵੇਸਟ ਕਰ ਰਿਹਾ

  • @vikassahni166
    @vikassahni166 8 місяців тому +1

    Rent month ke hisaab se hai

  • @grewalgrewal2025
    @grewalgrewal2025 8 місяців тому +2

    ਬਾਈ ਜੀ ਡਰਾਈਵਰਾਂ ਲਈ ਕੀ ਕੀ ਸਹੁਲਤਾਂ ਉਪਲਬੱਧ ਹਨ 🤔🤔🙏

  • @SukhwinderSingh-hy6vk
    @SukhwinderSingh-hy6vk 8 місяців тому +1

    Nyc Please Good location But prices So High

  • @magharsingh4630
    @magharsingh4630 8 місяців тому

    Beautiful place I will definitely go there with family and friends

  • @MandeepSingh-rs4pw
    @MandeepSingh-rs4pw 7 місяців тому +1

    14000/- night Ehe koi Goa da resort hai

  • @GurdeepSingh-ps2ow
    @GurdeepSingh-ps2ow 7 місяців тому +2

    ਬਕਵਾਸ ਇਨੇਂ ਪੇਸੈ ਇਥੇ ਖ਼ਰਚ ਕੇ ਦਿਮਾਗ ਖ਼ਰਾਬ ਲੋਕਾਂ ਦਾ ਬੇਕਾਰ ਹੈ
    ਪੈਸੇ ਬੋਹਤਾ ਬੋਹਤਾ ਜ਼ਿਆਦਾ ਹਨ

  • @NarinderSingh-uy5nq
    @NarinderSingh-uy5nq 4 місяці тому +1

    Jnani vi naal dau 14000 vich

  • @gurmitsingh553
    @gurmitsingh553 9 місяців тому +3

    Rate is very high,so no one from mediokar family can afford to visit here

  • @deepdeepsingh
    @deepdeepsingh 7 місяців тому +1

    18000 ik din j launa fr srinagar ja ayo bnda nale 5 din reh k ayo ga

  • @shavindersidhu1531
    @shavindersidhu1531 8 місяців тому

    Gaj Retreat varge hor v places a Punjab ch , jithe nature ,pool and greenery enjoy kr skde a .
    Kikar lodge - approx 11000/ night
    Hunky dory - 5800/ night approx
    Kang's nirvana resort - 5000/night approx

  • @Verynuclear_67
    @Verynuclear_67 6 місяців тому

    jloos kdeya rent da ena jyada ehde nalo goa chle jayo ehna nu ena rent den nalo

  • @manjotbains1942
    @manjotbains1942 Рік тому +4

    Rent kinna dina da ds payeo pajhi??

  • @tarnbirsingh9497
    @tarnbirsingh9497 Рік тому +1

    Eh safe hai family lyi. ?

  • @kokridairyfarming3704
    @kokridairyfarming3704 8 місяців тому +2

    20,25 ਹਾਜਾਰ ਤਾਂ ਵਿੱਚੋ ਗੁਰੀ ਲੈ ਗਿਆ, ਇਹ ਵੀ ਪੂਰੇ ਕਰਨੇ

  • @kulwindersinghtoor4470
    @kulwindersinghtoor4470 Рік тому +8

    bs fail e a kam ,rate de hisab nal

  • @anukulrama7902
    @anukulrama7902 Рік тому

    Siraaaa galbat y

  • @paramjotsingh8921
    @paramjotsingh8921 7 місяців тому +3

    ਆਵਾਜ਼ ਸਾਫ਼ ਸੁਣਾਈ ਨਹੀਂ ਦਿੰਦੀ I ਇਹ ਅਮੀਰਾਂ ਦਾ ਕੰਮ ਹੈ ਮਿਡਲ ਕਲਾਸ ਦਾ ਨਹੀਂ 1

  • @tejinder868
    @tejinder868 3 місяці тому

    sirra hi laya pya bas paisa hona chahida

  • @TheBhup
    @TheBhup Рік тому +5

    Audio level on other guy is very bad

  • @pannuhardeep
    @pannuhardeep 8 місяців тому

    After watching the vlog of Gaj Retreat, I must say I was disappointed by what they offered, especially considering their overpriced rates. The amenities and services showcased didn't seem to justify the cost, as I could easily find better value in a 5-star hotel. Overall, not worth the hype or the expense

  • @gurmitsingh553
    @gurmitsingh553 9 місяців тому

    Only press reporters can visit here as it is free for them

  • @fgcvlogs8308
    @fgcvlogs8308 Рік тому +1

    Mere nanke pind ae ae ji paji

  • @mobileplazamalerkotla6836
    @mobileplazamalerkotla6836 Рік тому +1

    ਹਿਮਾਚਲ ਤੋ ਦੁੱਗਣਾ ਮਹਿੰਗਾ

  • @preetgrewal1718
    @preetgrewal1718 4 місяці тому

    ਵੀਰ ਹਿਮਾਚਲ ਪ੍ਰਦੇਸ਼ ਤੋ ਦੁੱਗਣਾ ਮਹਿੰਗੇ ਆ।ਕਹਿੰਦੇ ਤਾ ਵੀਰ ਆਉ ਇੱਥੇ 😂😂😂😂

  • @amarjeetsinghkang9344
    @amarjeetsinghkang9344 9 місяців тому

    What is the full address?

  • @NarinderSingh-uy5nq
    @NarinderSingh-uy5nq 4 місяці тому

    Video fail us di buthi ta vi Mike lga da aap hi boli jana

  • @LONDONExpress-db6iw
    @LONDONExpress-db6iw 3 місяці тому

    18000rs toh theek a but kine din stay kr skde ?

  • @manpreetbrarmanpreetbrar5144

    Very nice 👍

  • @kuldeepsidhu1149
    @kuldeepsidhu1149 Рік тому

    Beautiful ❤

  • @blackswan6963
    @blackswan6963 8 місяців тому +1

    Dont think Room Rates were disclosed

  • @amrindersingh0965
    @amrindersingh0965 Рік тому +1

    Bai ikale asi punjabi nhi jande ghuman hor v states de lok jande ne ghuman firan

  • @Designbygurpreet
    @Designbygurpreet 7 місяців тому +3

    18000😅ahna mehga ta dubai ch ve nhi haga bro rate de ta had lai hoi aw

  • @sukhhampton9292
    @sukhhampton9292 Рік тому

    ਗੱਜ ਰੇਟਰੀਅਲ ਰਿਜ਼ੌਰਟ

  • @gulshanchandi2860
    @gulshanchandi2860 7 місяців тому +4

    ਸਿਰਫ 14000 😏 ਮਹਿੰਗਾ ਦਿਖਾਓ ਕੋਈ ,ਏਨਾ ਸਸਤਾ ਨੀ ਪਸੰਦ ਕਰਦਾ ਮੈ

  • @daljeetsingh2961
    @daljeetsingh2961 8 місяців тому +1

    Yes we are totally unable to hear the person you are talking with

  • @deviltiwanapro5531
    @deviltiwanapro5531 18 днів тому

    ਰੇਟ ਜਿਆਦਾ ਹਿਮਾਚਲ ਚ ਇਸ ਤੋ ਤੀਜਾ ਹਿੱਸਾ ਰੇਟ ਆ

  • @ramindersingh2246
    @ramindersingh2246 7 місяців тому

    Where

  • @youoldgold
    @youoldgold 8 місяців тому

    Not clear and loud voice the assistant.Except that it’s location is in Hoshiarpur nothing more is audible.

  • @BalwinderKaur-mu9zb
    @BalwinderKaur-mu9zb Рік тому +9

    ਰਿਪੋਰਟਰ ਤੋਂ ਬਿਨਾ ਦੂਜੇ ਦੀ ਤਾਂ ਆਵਾਜ ਹੀ ਨਹੀਂ ਨਿਕਲ ਰਹੀ ਪਤਾ ਕੀ ਲਗੂ ਗਾ?

  • @prabhjotsingh-ju6vd
    @prabhjotsingh-ju6vd Рік тому +4

    Same hi aaa 14000😜😜😜😜😜 oh guri enna da tva v layea kar nal nal. paise jada lai janda eee

  • @baljinderdhaliwal5232
    @baljinderdhaliwal5232 Рік тому +2

    Awaz thik nahie a Rahi

  • @Verynuclear_67
    @Verynuclear_67 6 місяців тому

    jahli youtuber awaj aaudi nhi pyi na puri detail de reha

  • @nareshsharma3153
    @nareshsharma3153 8 місяців тому

    Punjab ch kithe h

  • @singhgulshan1110
    @singhgulshan1110 Рік тому +1

    Pata hunda k tusi sade sher vich ans c Guri paji tuhanu milna c

  • @harrysingh7663
    @harrysingh7663 6 місяців тому

    Very nice th u.no u voicer

  • @vikrantmehta4800
    @vikrantmehta4800 Рік тому +2

    Rate bhut high hai rooms de

  • @ManjitSingh-xy8sv
    @ManjitSingh-xy8sv Рік тому

    Very nice

  • @gurdipanand4105
    @gurdipanand4105 8 місяців тому

    Byco Himachal truism

  • @hkkaler7121
    @hkkaler7121 6 місяців тому

    Nai Bhi
    Near koyi Market v nai han
    Pool ta ghr wale hi Vadiya ne veere
    Vekh kr man nai manda

  • @livechannel752
    @livechannel752 6 місяців тому

    ਰੂਮ ਦਾ ਕਰਾਇਆ ਮਹੀਨੇ ਦਾ 14000 ਹੈ ਜਾ 1 ਦਿਨ ਦਾ ਪੁਰੀ ਜਾਣਕਾਰੀ ਦਿਓ

  • @varinder3847
    @varinder3847 Рік тому +4

    Rate bahut zada ne
    Ure 7 din kattan ch jo kharcha ay us nalo ta Ghar 2 ac aa jange,,,nahi ta koi hor sahulat khreed hojugi

    • @Magnus5757
      @Magnus5757 8 місяців тому +1

      ਤਾਂ ਫ਼ੇਰ ਵੀਰ ਇਹ ਤੇਰੇ ਵਰਗਿਆਂ ਲਈ ਨਹੀਂ ਹੈ। ਮਹਿੰਗਾ ਬਿਲਕੁਲ ਵੀ ਨਹੀਂ ਹੈ। ਜਿੰਨਾ ਪੈਸਾ ਨਿਵੇਸ਼ ਕੀਤਾ ਅਗਲੇ ਨੇ, ਜੋ ਸਹੂਲਤਾਂ ਉਪਲੱਭਦ ਕਰਾਈਆਂ ਨੇ, ਉਸ ਮੁਤਾਬਿਕ ਬਿਲਕੁਲ ਜਾਇਜ਼ ਕਿਰਾਇਆ ਹੈ।

    • @varinder3847
      @varinder3847 8 місяців тому

      @@Magnus5757 Chal fer eh Tere varge ameer Bande layi ay ,,,tusi jaa ao ,,, family naal
      Asi One Room ch hi khush ay Apne Ghar 🏡🙏

    • @varinder3847
      @varinder3847 8 місяців тому

      @@Magnus5757 APA ta greeb Bande ay Bai
      Ehje shonk Tere varge Crodepati Nu set behnde ne

    • @varinder3847
      @varinder3847 8 місяців тому

      @@Magnus5757 tusi kithe rehne O. ????

    • @Magnus5757
      @Magnus5757 8 місяців тому

      @@varinder3847 ਮੈਂ ਸ਼੍ਰੀ ਆਨੰਦਪੁਰ ਸਾਹਿਬ ਰਹਿੰਦਾ ਹਾਂ।

  • @goravpanjeta6509
    @goravpanjeta6509 Рік тому +1

    1 din da ina jayda price kon aavega fer

  • @sardarniboutique5334
    @sardarniboutique5334 Рік тому

    Sir je video te copyright aa jave tn ki hal h dassio please 🥺 jarur.

    • @nikku9725
      @nikku9725 7 місяців тому +1

      Oo vedio delete kar do

  • @satwinderpawar9532
    @satwinderpawar9532 8 місяців тому +1

    ਬੀਤ ਦੇ ਇਲਾਕੇ ਵਿੱਚ ਇੰਨਾ ਰੇਟ ਬਹੁਤ ਜਿਆਦਾ ਏ।ਜਿਹੜਾ ਜਾਏਗਾ ਵਿਡਿਓ ਵਾਲੇ ਨੂੰ ਗਾਲ੍ਹਾਂ ਦੁ ਸਲਾਮੀ ਜਰੂਰ ਪਾਊ

    • @Magnus5757
      @Magnus5757 8 місяців тому +1

      ਮੈਨੂੰ ਲਗਦਾ ਤੂੰ ਇਕੱਲਾ ਹੀ ਨੰਗ ਹੈਂ। ਮੈਂ ਜਾ ਕੇ ਆਇਆ, ਲਗਭਗ ਸਾਰਾ booked ਸੀ ਸਿਆਲ ਵਿੱਚ। ਤੂੰ ਕਿਸੇ ਤੀਰਥ ਅਸਥਾਨ ਤੇ ਜਾ ਕੇ ਫ੍ਰੀ ਦਾ ਲੰਗਰ ਪਾੜ, ੧ ਰੁਪਏ ਦਾ ਮੱਥਾ ਟੇਕ ਕੇ। ਤੇਰੇ ਲਈ ਨਹੀਂ ਹੈ ਇਹ ਵੀਡੀਓ।

    • @satwinderpawar9532
      @satwinderpawar9532 8 місяців тому +2

      @@Magnus5757 ਬੀਤ ਦੇ ਇਲਾਕੇ ਵਿੱਚ ਕਿਹੜਾ ਤੇਰੇ ਪਿਓ ਵਾਲਾ ਤੀਰਥ ਅਸਥਾਨ ਏ। ਇਕ ਰਾਤ 18000ਕਿੰਨਾ ਕੂ ਜਾਇਜ ਏ।

    • @jassichahal8147
      @jassichahal8147 7 місяців тому

      😂😂😂 ਨਾ ਲੜੋ ਯਾਰ

    • @Magnus5757
      @Magnus5757 7 місяців тому

      @@jassichahal8147 ਹੋਰ ਕੀ ਯਾਰ। ਇਹ ਸਾਲੀ ਨੰਗ ਜਾਤ ਅੱਜਕਲ ਬਹੁਤ ਸਰਗਰਮ ਹੈ। ਆਪ ਕੋਈ ਕੰਮ ਧੰਦਾ ਕਰਨਾ ਨਹੀਂ, ਇਹਨਾ ਨੂੰ ਪੂਰੀ ਦੁਨੀਆ ਹੀ ਨਜਾਇਜ਼ ਲਗਦੀ। ਅਗਲਾ ੧੦੦ ਕਰੋੜ ਤੋਂ ਵਧ ਨਿਵੇਸ਼ ਕਰੀ ਬੈਠਾ। ਉਹ ਹੁਣ ਪੈਸੇ ਨਾ ਕਮਾਵੇ? ਇਸ ਮਲੰਗ ਕੋਲੋਂ ਪਹਿਲਾਂ ਰਰੇਟ ਲਿਸਟ ਫ਼ਾਈਨਲ ਕਰਵਾ ਕੇ ਲੈ ਜਾਵੇ?

  • @gurpalsingh8235
    @gurpalsingh8235 Рік тому +1

    Very costly. Everything is so costly.

  • @Pkshorts72
    @Pkshorts72 Рік тому +4

    Eh price monthly ds rhe aa ?

  • @fgcvlogs8308
    @fgcvlogs8308 5 місяців тому

    Rate bhut high aina da paji normal bnde lyi nhi ae

  • @AjmerSingh-su1js
    @AjmerSingh-su1js 7 місяців тому +1

    Your own voice is breaking the ears
    The actual information is hardly audible. Technical failure of interview.

  • @surinderpalsingh2785
    @surinderpalsingh2785 7 місяців тому

    Bai tuhadi awaz hai us di awaz nahi

  • @karanbawa6203
    @karanbawa6203 Рік тому +1

    14000 one day a sir

  • @jagdevgurdip9723
    @jagdevgurdip9723 9 місяців тому

    Rate High..himachal cheaper ❤❤

  • @kuldeepmundi925
    @kuldeepmundi925 4 місяці тому

    It's very expensive place. And the sound is so bad. Not very good

  • @darbaraeqadriadadasaisarka194
    @darbaraeqadriadadasaisarka194 7 місяців тому

    rate ta dasia ni kinne da bakraa bnaan gey bandey da 😂😂 duara mice lana bhul gya bya inna exited ho gya 😂😂 kirpa krkey rate v naal likho

  • @balwindersandhu3248
    @balwindersandhu3248 8 місяців тому

    Rent for how long

  • @amritsujjon1343
    @amritsujjon1343 Рік тому +1

    Price bhut Jada a

  • @gurpreetkhokher243
    @gurpreetkhokher243 8 місяців тому

    ਬਾਈ night ਦਾ ਵਿਓ ਵੀ ਦੇਖੋਨਾ ਸੀ

  • @sunitakataria7784
    @sunitakataria7784 8 місяців тому

    Ticket btao

  • @meenunaher8536
    @meenunaher8536 Рік тому +2

    Too expensive...

  • @dhillonvlogs001
    @dhillonvlogs001 10 місяців тому +2

    Sasta ah bro thora costly dikho

  • @amarjeetsinghkang9344
    @amarjeetsinghkang9344 9 місяців тому

    Voice not clear. Can't understand. So stop it.

  • @PardeepKaur-n7n
    @PardeepKaur-n7n 7 місяців тому

    Mehnga kina

  • @ManpreetSingh-sh8fw
    @ManpreetSingh-sh8fw Рік тому +3

    Rate bahut jyada hai veer ji

    • @pindasingh4281
      @pindasingh4281 Рік тому +1

      Piyaryio tusi rate ta bhut keh ditta , pr cheej dekho kinni kmaal bnayi aa, kinna kharcha aaya houga ohna da

  • @balwindersidhu7084
    @balwindersidhu7084 7 місяців тому

    Beautiful place.

  • @firstchoice1920
    @firstchoice1920 7 місяців тому

    Shimla vadiya inna rate te othe nhi

  • @TraderfromHSP
    @TraderfromHSP 2 місяці тому

    Sada pind a eh ..vere 😂😂😂😂

  • @gurcharantalwandi3045
    @gurcharantalwandi3045 8 місяців тому

    ਆਵਾਜ਼ ਤਾਂ ਆਉਦੀ ni

  • @jijjaji9344
    @jijjaji9344 6 місяців тому

    phaada to 10 guna mehngaa

  • @sunildutt5488
    @sunildutt5488 Рік тому

    Mic ta la le

  • @SurjeetSingh-MFT
    @SurjeetSingh-MFT Рік тому +3

    Bai ji ...khana pina mila k ik raat ch 20000 sadi jeb cho dusre di jeb wich.😂

  • @beaconsharman7159
    @beaconsharman7159 Рік тому

    ghat rate karo

  • @NiranjanSingh-jb1kb
    @NiranjanSingh-jb1kb 3 місяці тому

    No cleanliness in lawns. Over rated. Rent is exorbitant for middle class. No emergency facility. Useless place for tourists.

  • @gurdishsingh9339
    @gurdishsingh9339 7 місяців тому

    ਤੁਹਾਡੀ ਵੀਡਿਓ ਬੇਕਾਰ ਹੈ। ਜਿਸ ਤੋਂ ਤੁਸੀ ਪ੍ਰਸ਼ਨ ਪੁੱਛ ਰਹੇ ਹੋ ਉਸਦੀ ਤਾਂ ਆਵਾਜ਼ ਹੀ ਨਹੀਂ ਸੁਣਾਈ ਦੇ ਰਹੀ।
    ਦੁਬਾਰਾ ਬਣਾ ਕੇ ਅੱਪਲੋਡ ਕਰੋ।

  • @ravinderkumar5742
    @ravinderkumar5742 8 місяців тому

    Price bahut bhaut jyada han