ਪੰਜਾਬ ਦਾ ਸਭ ਤੋਂ ਵੱਡਾ ਫਾਰਮ,,ਘੋੜੇ ਮੱਝਾਂ ਗਾਵਾਂ ਬੱਕਰੀਆਂ ਭੇਡਾਂ ਕੁੱਤੇ ਬੋਤੇ ਅਤੇ ਮੱਛੀਆਂ ਦੇਖੋ ਵੀਡਿਉ

Поділитися
Вставка
  • Опубліковано 25 жов 2024

КОМЕНТАРІ • 86

  • @rupinderarishi4972
    @rupinderarishi4972 5 місяців тому +6

    ਬੜਾ ਬੀਬਾ ਬੱਚਾ, ਵਾਹਿਗੁਰੂ ਹਮੇਸ਼ਾਂ ਚੜ੍ਹਦੀ ਕਲਾ ਚ' ਰੱਖੇ!ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰੇ। ਬੱਚੇ ਦੀ ਬੋਲ-ਚਾਲ ਬੜੀ ਚੜ੍ਹਦੀ ਕਲਾ ਵਾਲੀ ਆਪਣੇ (ਜ਼ੋਰਾਵਰ ਸਿੰਘ) ਨਾਮ ਦੀ ਪ੍ਰੋੜਤਾ ਕਰਦੀ ਪ੍ਰਤੀਤ ਹੁੰਦੀ !

  • @Hans-cq8cz
    @Hans-cq8cz 5 місяців тому +5

    ਮੁੰਡੇ ਦਾ ਸੁਭਾਅ ਬਹੁਤ ਵਧੀਆ
    ਆਪਣੇ ਮਾਝੇ ਦਾ ਮਝੈਲ

  • @jaspreetsekhon4633
    @jaspreetsekhon4633 6 місяців тому +19

    ਮੈਂ ਬਹੁਤ ਫਾਰਮ ਵੇਖੇ ਨੇ ਪਰ ਅੱਜ ਤੱਕ ਇਹ ਪਹਿਲਾਂ ਗੁਰਸਿੱਖ ਬੱਚਾ ਜੋਰਾਬਰ ਸਿੰਘ ਦਾ ਫਾਰਮ ਸਭ ਤੋਂ ਅੱਛਾ ਫਾਰਮ ਲੱਗਾ ਇਹ ਬੱਚਾ ਅੱਗੇ ਜਾਕੇ ਬਹੁਤ ਤਰੱਕੀ ਕਰੇਗਾ ਮੈਂ ਇਹ ਗੱਲ ਫਕਰ ਨਾਲ ਗੁਰੂ ਨੂੰ ਹਾਜ਼ਰ ਨਜ਼ਰ ਮੰਨਕੇ ਕਹਿ ਰਿਹਾ ਸ਼ਾਬਾਸ ਬੱਚਾ ਸਿੱਖੀ ਨਾਲ ਜੁੜਕੇ ਰਹੀ

  • @KuldeepSinghDhanoa13
    @KuldeepSinghDhanoa13 6 місяців тому +10

    ਚੜਦੀਕਲਾ ਛੋਟੇ ਵੀਰ 👑

  • @KuldeepSinghDhanoa13
    @KuldeepSinghDhanoa13 6 місяців тому +8

    ਬਹੁਤ ਵਧੀਆ ਛੋਟੇ ਵੀਰ

  • @herbalistorganic1499
    @herbalistorganic1499 6 місяців тому +14

    ਬੱਚੇ ਦੇ ਬੋਲਣ ਦਾ ਸਲੀਕਾ ਵਧੀਆ ਸਲੂਟ ਬੱਚੇ ਨੂ

  • @jaspreetsekhon4633
    @jaspreetsekhon4633 6 місяців тому +18

    ਗੁਰ ਸਿੱਖ ਬੱਚੇ ਦੇ ਬਹੁਤ ਅੱਛੇ ਵਿਚਾਰ ਸ਼ਾਬਾਸ਼ ਪੁੱਤਰਾਂ ਰੱਬ ਤਰੱਕੀਆਂ ਬਖਸ਼ੇਗਾ

    • @HarvinderSingh-k9z
      @HarvinderSingh-k9z 5 місяців тому

      Gursikh bache ne kurbani lyi vi bakre rakhe hoe ne.....lakh lahnat eho jeha gursikh hon te

  • @herbalistorganic1499
    @herbalistorganic1499 6 місяців тому +13

    ਸਲਾਮ ਹੈ ਬੇਟੇ ਨੂੰ ਰੇਸ ਉਮਰ ਦੀ ਮੰਡੀਹਰ ਪੁੱਠੇ ਕੰਮਾਂ ਵੱਲ ਜਾ ਰਹੀ ਹੈ

  • @ਬਲਜੀਤਸਿੰਘ-ਗ6ਲ
    @ਬਲਜੀਤਸਿੰਘ-ਗ6ਲ 6 місяців тому +7

    ਬਹੁਤ ਸਿਆਣਾ ਲੜਕਾ ਏ

  • @BaljindarSingh-be5io
    @BaljindarSingh-be5io 6 місяців тому +6

    ਵੀਰੇ ਵਹੁਤ ਵਧੀਆ ਜਾਨਵਰ ਰੱਖੇ ਨੇ ਵਹੁਤ ਵਧੀਆ ਜਾਨਕਾਰੀ ਦਿੱਤੀ ਹੈ ਵੀਰੇ ਨੇ ਜੀ

  • @gurtejbrar3720
    @gurtejbrar3720 7 місяців тому +9

    ਬਹੁਤ ਜਾਣਕਾਰੀ ਹੈ ਮੁੰਡੇ ਨੂੰ ਜਿਉਂਦਾ ਵੱਸਦਾ ਰਹਿ ਵੀਰ ਪ੍ਰਮਾਤਮਾ ਤਹਾਨੂੰ ਚੜ੍ਹਦੀ ਕਲਾ ਵਿਚ ਰੱਖੇਂ

  • @RajaBadesha-sr4wd
    @RajaBadesha-sr4wd 6 місяців тому +5

    Very intelligent young boy keep it up beta God bless you always

  • @amanpallah5660
    @amanpallah5660 7 місяців тому +7

    ਬਾਈ ਦਾ ਗੱਲ ਕਰਨ ਦਾ ਤਰੀਕਾ ਬਹੁਤ ਵਧੀਆ 💯

  • @VirSingh-nj3dc
    @VirSingh-nj3dc 6 місяців тому +5

    Very good
    Be blessed

  • @chanchalsingh9938
    @chanchalsingh9938 7 місяців тому +6

    ਬਁਲੇ ਉਏ ਸੇਰਾ ਜਿੰਦੇ ਰਹੁ ਬਹੁਤ-ਬਹੁਤ ਇਮਾਨਦਾਰ
    ਸਿਆਣਾ ਬਁਚਾ ਸੇਰ ਪੁਤ ਹੀਰਿਆ ਦਾ ਰਾਖਾ
    ਧੰਨਵਾਦ ਪੁਤਰ ਬਹੁਤ-ਬਹੁਤ ਵਧੀਆ ❤❤❤❤❤❤❤

  • @Karmjeetkhosa
    @Karmjeetkhosa 6 місяців тому +3

    ❤❤❤❤❤ਬਹੁਤਵਦੀਆ

  • @gurjinderjassal9781
    @gurjinderjassal9781 6 місяців тому +3

    Verry nice ji

  • @avatarrandhawa5606
    @avatarrandhawa5606 7 місяців тому +4

    ਬਹੁਤ ਵਧੀਆ

  • @karanbeersingh-ui2yh
    @karanbeersingh-ui2yh 6 місяців тому +3

    22 respect naal explain karda very good 👌👌👍👍👌🙏🙏❤❤karanbeer singh from london UK

  • @SukhBeer-hc8vf
    @SukhBeer-hc8vf 6 місяців тому +3

    Good ❤❤

  • @JszfSnzgn
    @JszfSnzgn 5 місяців тому

    ਜ਼ੋਰਾਵਰ ਸਿੰਘ ਜੀ ਤੁਹਾਡੀ ਸਿਆਣਪ ਅਤੇ ਯਾਦ ਸ਼ਕਤੀ ਨੂੰ ਸਲਾਮ

  • @ManinderKamboj-r5q
    @ManinderKamboj-r5q 7 місяців тому +9

    ਉਮਰ ਘੱਟ ਤੇ ਤਿਜਰਬਾ ਜਾਦਾ। ਭਰਾ। ਨੂੰ

  • @shonki6049
    @shonki6049 4 місяці тому

    ਚੰਗੀ ਸੌਚ ਆ ਮੁੰਡੇ ਦੀ 🙏

  • @amandeepsinghbhullar192
    @amandeepsinghbhullar192 6 місяців тому +2

    Very good job bai di

  • @RajveerSingh-pv9lc
    @RajveerSingh-pv9lc 7 місяців тому +4

    ਗਿੱਲ ਸਾਬ ਬੋਤ ਵਾਦੀਆ ਬੰਦਾ

  • @ramantrivedi2405
    @ramantrivedi2405 7 місяців тому +4

    Beautiful absolutely beautiful management waheguru ji always bless you👍👍

  • @SETHARABPATIJI22
    @SETHARABPATIJI22 6 місяців тому +5

    Eh munda kade b depression ch Nahi javega sari umar

  • @HarjinderSingh-e6q2o
    @HarjinderSingh-e6q2o 7 місяців тому +3

    Very nice young boy 👍

  • @balrajsingh3862
    @balrajsingh3862 5 місяців тому

    Very good Beta g

  • @tejinderkaur5820
    @tejinderkaur5820 7 місяців тому +2

    Good farming 👍🙏

  • @narindersinghbal9738
    @narindersinghbal9738 5 місяців тому +1

    ❤❤❤❤🎉🎉

  • @KuldeepSingh-r3p1i
    @KuldeepSingh-r3p1i 6 місяців тому

    Very nice farm hai

  • @GurSikhWarriors
    @GurSikhWarriors 7 місяців тому +3

    Young boy very smart

  • @gurcharanbrar3029
    @gurcharanbrar3029 5 місяців тому

    Good job

  • @SurinderSingh-f6g
    @SurinderSingh-f6g 6 місяців тому +2

    Good

  • @AmardeepSingh-jf1gr
    @AmardeepSingh-jf1gr 5 місяців тому

    Bal pind majitha road Amritsar

  • @hardeepsinghsingh7016
    @hardeepsinghsingh7016 7 місяців тому +2

    Very nice 🎉

  • @SETHARABPATIJI22
    @SETHARABPATIJI22 6 місяців тому +2

    Is veer di gal Bilkul sahi aa ke Christmas lage Bahut vikde Turkey eh sach aa England de wich Ta Milde Nahi Turkey Christmas Time sare Vik jande ne Kyon ke Goreya Da tyohar hunda 25 December nu us din unha ne koi Daal sabji nahi khani hundi sirf Turkey hi khana Is layi oh pehla hi advance booking karande han

  • @tejinderkaur5820
    @tejinderkaur5820 7 місяців тому +2

    Treat animals with respect

  • @nirmalsingh8787
    @nirmalsingh8787 6 місяців тому +1

    ❤❤❤❤❤

  • @سیدمحمدغلیمانمہدی
    @سیدمحمدغلیمانمہدی 7 місяців тому

    زبردست کمال کا شوق

  • @labhsaharan2503
    @labhsaharan2503 5 місяців тому

  • @DilbagSingh-zx2ie
    @DilbagSingh-zx2ie 7 місяців тому +1

    Very good gill bro

  • @ravindersandhu3821
    @ravindersandhu3821 7 місяців тому +2

    Bhot syana munda a. Sonu veer nu milyaa c ik var thala shib ik var ayaa c nal baba ji de

  • @KaranpreetSingh-w6f
    @KaranpreetSingh-w6f 7 місяців тому +2

    very good bro

  • @rajwinderjal3019
    @rajwinderjal3019 7 місяців тому +3

    ਬਾਈ ਜੀ ਮੈਨੂੰ ਬਹੁਤੀ ਜਾਣਕਾਰੀ ਤਾਂ ਨਹੀਂ ਪਰ ਸੁਣਿਆ ਸੀ ਕਿ ਘੋੜੇ ਆਪਣੇ ਖੂਨ ਵਿੱਚ ਮੀਟਿੰਗ ਨਹੀਂ ਕਰਦੇ,

  • @joga1523
    @joga1523 7 місяців тому +1

    Very nice 👍

  • @punjabstudytalk2082
    @punjabstudytalk2082 6 місяців тому +1

    Bai di awajj nu ki ho gya

  • @amritbrar7908
    @amritbrar7908 6 місяців тому

    Very great name … jorawar singh ❤🎉

  • @the._meme_world
    @the._meme_world 4 місяці тому

    Bai hor sab bhut vadiya aa par jehra bai ne same blood line toon cross karwai aa ohh galt aa

  • @zaildarkuldeep8451
    @zaildarkuldeep8451 6 місяців тому

    ਜਰ ਹੋਰ ਤਾਂ ਸਭ ਠੀਕ ਹੋਵੇਗਾ ਪਰ ਜਦੋ ਘੋੜੀਆਂ ਦੇ ਕੱਦ ਵਾਰੇ ਦੱਸਦਾ ਹੈ ਤਾਂ ਹਾਸਾ ਆਉਦਾ ਹੈ। ਪੱਟੂ 60 ਇੰਚ ਨੂੰ 69 ਇੰਚ ਬਣਾਈ ਜਾਂਦਾ ਹੈ। ਪਹਿਲਾਂ ਚੰਗੀ ਤਰਾਂ ਅਪਣੇ ਹੱਥ ਨਾਲ ਘੋੜੇ ਨਾਪ ਲੈ ਭਾਈ, ਫੇਰ ਪਤਾ ਲੱਗੇਗਾ ਕਿ 70 ਇੰਚ ਲਈ ਫੀਤਾ ਮੁੱਕ ਜਾਂਦਾ ਹੈ।

  • @Bhupindersingh-uh2mu
    @Bhupindersingh-uh2mu 7 місяців тому +1

    good bye

  • @TarsemSingh-b4t
    @TarsemSingh-b4t 7 місяців тому +1

    🙏🙏🙏🙏

  • @jasbir9508
    @jasbir9508 5 місяців тому

    beta ah kithe farm

  • @SukhpalDhaliwal-j1g
    @SukhpalDhaliwal-j1g 7 місяців тому

    ❤❤❤❤❤❤❤❤❤❤❤

  • @jaloursidhu3258
    @jaloursidhu3258 5 місяців тому

    CName of the palace has not mentioned please first mentioned the name so video can make. Interest

  • @ArshDeepsingh-vy6gc
    @ArshDeepsingh-vy6gc 7 місяців тому +1

    🎉🎉🎉🎉🎉🎉🎉🎉

  • @Streetrai194
    @Streetrai194 7 місяців тому +1

    ਬੱਤਖ਼ਾਂ (ਬੱਕਤਾਂ😂) ਦਾ ਬਹੁਤਾ ਸ਼ੌਕੀਨ ਲੱਗਦਾ ਚੈਨਲ ਵਾਲ਼ਾ ਘੜੀ ਪਿੱਛੋਂ ਪੁੱਛ ਲੈਂਦਾ ਐ ਕਿ ਇਹ ਬੱਕਤਾਂ ਨੇ 😂😂😂

  • @karmvirsingh4446
    @karmvirsingh4446 6 місяців тому +1

    Koi subsidy chadi ni

  • @tejinderkaur5820
    @tejinderkaur5820 7 місяців тому +1

    Cars cheaper in India

  • @sumitkumar-xm2ic
    @sumitkumar-xm2ic 6 місяців тому +1

    Video purana he

  • @jijajino1
    @jijajino1 5 місяців тому

    Sonu Bhaji da Munda bda piyara hai. Main te eh Parji ji de kucchad hi vekhiya si bade sala ho gaye. Bhaut hi Bhola hai te apne baap varga mitha bolan wala koi phu phrakh nahi.Rabb lambia umra te tarakki bakshe enu . Je sonu bhaji ya beta eh comment padh rahe ne te like kar ke SSA likh den.

  • @bikramjitrandhawa3313
    @bikramjitrandhawa3313 7 місяців тому +2

    ਕਮਾਲ ਆ ਭਰਾਵਾ ਇਹ ਬੰਦੇ ਵੀ ਏਨਾ ਕੁੱਝ ਸਾਂਭੀ ਬੈਠਾ

  • @sonugurman8529
    @sonugurman8529 7 місяців тому +1

    bakta ni lolu batak hunda vaddey vlogger

  • @jass2965
    @jass2965 7 місяців тому +2

    ਫਾਰਮ ਵਾਲਾ ਵਾਰੀ-ਵਾਰੀ ਤਾੜੀਆਂ ਕਿਉਂ ਮਾਰੀ ਜਾਂਦਾ ਗਿੱਧਾ ਪਾਉਣ ਦਾ ਮੂਡ ਤਾਂ ਨਹੀ

  • @bagjeetdhillon8933
    @bagjeetdhillon8933 7 місяців тому +1

    ਕੁੱਲ ਮਿਲਾ ਕੇ ਸਿਆਪਾ ਈ ਗਲ ਪਾਇਆ

    • @ghaintjatt4701
      @ghaintjatt4701 6 місяців тому

      ਤੇਰਾ ਕਮੈਟ ਪੜ ਕੇ ਤਾਂ ਭਰਾਵਾ ਹਾਸਾ ਬਹੁਤ ਆਇਆ

    • @JaswantSingh-hf2jb
      @JaswantSingh-hf2jb 5 місяців тому

      Fuckin vehlrha nu ta siaapa e lgna

  • @victorian8530
    @victorian8530 6 місяців тому

    Inbreeding

  • @harrie4977
    @harrie4977 7 місяців тому

    Purani h fer pyi jne vdeo

  • @tejinderkaur5820
    @tejinderkaur5820 7 місяців тому

    Please don not tie horses feet, not nice

  • @lakhichahal6046
    @lakhichahal6046 7 місяців тому +8

    Y purani video aa

    • @ValaitiTV
      @ValaitiTV  7 місяців тому +1

      ਬਾਈ ਵੀਡਿਉ ਪੁਰਾਣੀ ਸੀ

    • @HarjinderSingh-ps1rk
      @HarjinderSingh-ps1rk 7 місяців тому

      ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤ 24:22 ​@@ValaitiTV

    • @Refugee_farmer
      @Refugee_farmer 7 місяців тому

      @@ValaitiTVbai fir dobara bnauni si new

    • @RajKamal-g2i
      @RajKamal-g2i 7 місяців тому

      Thuhadi Te Ethe England 🏴󠁧󠁢󠁥󠁮󠁧󠁿 Canada 🇨🇦 America 🇺🇸 Buhat Vadhiya Kamai Bhteri Huni Huni England ( UK )

    • @balkarchima935
      @balkarchima935 6 місяців тому

      Qqqq00o08888888884488⁸88888⁸88⁸88888888888888ww😊😊😊😊😊😊😊😊😊​@@ValaitiTV

  • @MankiratSingh-j4s
    @MankiratSingh-j4s 7 місяців тому

    Sat Sri akal veer g m apnu bhut vaar call kri tuci phon chukya nhi please yr gl Krna m app to goat 🐐 Lani c

  • @mohinderpal8052
    @mohinderpal8052 6 місяців тому

    Betamharanaprtapdechetkdinasalbarevdso.thankyou

  • @Deepa_pb09
    @Deepa_pb09 5 місяців тому +2

    Great 🎉

  • @KuldeepSinghDhanoa13
    @KuldeepSinghDhanoa13 6 місяців тому

    ਚੜਦੀਕਲਾ ਛੋਟੇ ਵੀਰ 👑

  • @brothergoatfarm
    @brothergoatfarm 7 місяців тому

    👍👍👍👍👍👍

  • @GurlalSingh-bn8xz
    @GurlalSingh-bn8xz 7 місяців тому

    ❤️❤️❤️❤️❤️

  • @balvir0005
    @balvir0005 7 місяців тому +1

    ❤❤❤