ਆਹ ਕਾਰ ਨਵੀਂ ਆਗੀ ਪੰਜਾਬ ਚ ਪਹਿਲੀ ਆ ਫੀਚਰ ਦੇਖੋ,,, ਬਾਹਲੇ ਆ ਤਿੰਨ ਸ਼ੀਟਾਂ

Поділитися
Вставка
  • Опубліковано 3 лис 2023
  • #sukhjinder_lopon

КОМЕНТАРІ • 143

  • @gurshersinghmaan3154
    @gurshersinghmaan3154 8 місяців тому +24

    North india di pehli , ਅਜਕਲ ਸਬ ਦਾ ਇਹੀ ਡਾਇਲਾਗ ਹੁੰਦਾ । ਭਾਵੇ ਬੱਕਰੀ ਬਿੱਲੀ ਦੀ ਗੱਲ ਹੋਵੇ । ਇਹ ਕਾਰ ਛੇ ਮਹੀਨੇ ਪਹਿਲਾਂ ਸਿਰਸੇ ਆ ਕ ਵਿਕ ਕ ਫ਼ੇਲ ਹੋ ਚੁੱਕੀ ਹੈ

    • @balbirsingh3985
      @balbirsingh3985 8 місяців тому +1

      ਸਰਸਾ ਵਾਲਿਓ ਜਾਣਕਾਰੀ ਅੱਗੇ ਵਧਾਉਣ ਲਈ ਬਹੁਤ ਬਹੁਤ ਧੰਨਵਾਦ

    • @kanwaljeetsingh2987
      @kanwaljeetsingh2987 3 місяці тому

      Ok ji

  • @charanjitsingh4388
    @charanjitsingh4388 7 місяців тому +3

    ਵਾਹਿਗੁਰੂ ਜੀ ਮੇਹਰ ਕਰੋ ਜੀ ।

  • @amritpalsinghchahal8259
    @amritpalsinghchahal8259 7 місяців тому +3

    ਬਰਨਾਲੇ ਡਾਕਟਰ ਸਿਧਾਨੇ ਕੋਲ 10 ਸਾਲ ਹੋ ਗਏ ਆਈ ਨੂੰ ਇੱਕ ਹੋਰ ਵੀ ਦੇਖੀ ਮੈਂ ਉਸਤੇ ਬੱਤੀ ਲੱਗੀ ਹੋਈ ਸੀ

  • @bahadursingh9718
    @bahadursingh9718 8 місяців тому +6

    ਵੀਰ ਜੀ ਸਾਡੇ ਖੇਤਾਂ ਦੇ ਰਾਹ ਵਿੱਚ ਟਿੱਬੇ ਹਨ ਇਹ ਕਾਰ ਸਾਡਿਆਂ ਟਿੱਬਿਆਂ ਵਿਚ ਨਹੀਂ ਚਲ਼ਦੀ ਇਹ ਕਾਰ ਵੀਰ ਜੀ ਇਹ ਕਾਰ ਸੜਕ ਵਾਸਤੇ ਹੈ ਧੰਨਵਾਦ ਸਾਹਿਤ ਬਹਾਦੁਰ ਸਿੰਘ ਸਿੱਧੂ ਪਹਿਲਵਾਨ ਲੇਲੇਵਾਲਾ।

  • @chanchalsingh9938
    @chanchalsingh9938 3 місяці тому +3

    ਦਿੱਲੀ ਵਿਚ ਬਹੁਤ ਲੌਕਾ ਕੌਲ ਹੈ ਏ ਚਾਦਨੀ ਚੌਕ
    20 ਸਾਲ ਪਹਿਲਾ ਆਈ ਹੋਈ ਹੈ

  • @amritdhaliwal9107
    @amritdhaliwal9107 8 місяців тому +26

    ਟੈਂਪੂ ਆ ਕੁੱਲ ਮਿਲਾ ਕੇ!

  • @AvtarSingh-pw7fv
    @AvtarSingh-pw7fv 8 місяців тому +18

    ਜਦੋਂ ਟਾਟਾ ਦੀ ਨੈਨੋ ਆਈ ਸੀ ਤਾਂ ਲੋਕ ਦੇਖਣ ਲਈ ਉਸਦੇ ਵੀ ਦੁਆਲੇ ਬਹੁਤ ਹੁੰਦੇ ਸਨ ਪਰ ਹੁਣ ਲੋਕਾਂ ਨੂੰ ਇਹ ਵੀ ਯਾਦ ਨਹੀਂ ਕਿ ਟਾਟਾ ਨੇ ਕਦੇ ਨੈਨੋ ਕਾਰ ਵੀ ਕੱਢੀ ਸੀ

    • @preetsandhu2688
      @preetsandhu2688 7 місяців тому +1

      ਯਾਦ ਕਿਉਂ ਨੀ ਜਿਹਦੇ ਕੋਲ ਹੈਗੀ ਆ ਉਹ ਵੇਚਦਾ ਨੀ

  • @harcharansingh1737
    @harcharansingh1737 8 місяців тому +20

    ਬਾਈ ਗਰਮੀ ਵਿੱਚ ਤਦੂਰ ਵਿਚ ਬੈਠਣ ਦੇ ਬਰਾਬਰ ਹੈ ਜਦੋਂ ਇਸ ਵਿਚ ਏਸੀ ਨਹੀਂ ਚਲਦਾ
    2 ਲਖ ਦੀ ਤਾਂ ਅਲਟੋ ਐਲ ਆਈ ਐਕਸ ਪਾਵਰ ਵਿਡੋ ਪਾਵਰ ਸਟੇਰਿੰਗ ਪਾਵਰ ਬਰੇਕ ਅਤੇ ਵਧੀਆ ਏਸੀ ਅਤੇ ਹੀਟਰ ਸਾਰੀਆ ਸਹੂਲਤਾਂ ਹੁੰਦੀਆਂ
    19 ਵੀਹ ਮਾਡਲ ਮਿਲ ਜਾਂਦੀ ਹੈ
    ਇਹ ਕਾਰਾਂ ਐਵੇਂ ਪੈਸੇ ਖੂਹ ਵਿਚ ਸੁਟਣ ਵਾਲੀ ਗਲ ਹੈ

    • @lallali4508
      @lallali4508 7 місяців тому

      Ji

    • @brarsaab007
      @brarsaab007 7 місяців тому

      Bai ji ac bagir car nahi tempu hunda MG di addi k car ac de nall ondi hai 220 km ek baar vich chaldi hai,jisda top model 10 lukh da hai, size ass nalon toda wadda hai 4 bande Aram nall bath de ya 120 de speed hai,oss vich battery piyor lithium de hai.

  • @AngrejSingh-qh9xi
    @AngrejSingh-qh9xi 7 місяців тому +2

    Sade pind de a g sodhe sab good job 👍👍👍👍👍👍👍👍👍👍👌

  • @HarpreetSingh-dh1ln
    @HarpreetSingh-dh1ln 8 місяців тому +2

    Good job Veerji 🙏🙏🙏👍

  • @virk6592
    @virk6592 7 місяців тому +6

    ਇਸਤੋਂ ਚੰਗਾ ਤੇ ਆਟੋ ਲੈਲੇ ਬੰਦਾ ਓਹ ਵਦੀਆ ਲੱਗਦਾ

  • @boxerchamanwarraichgujrakh9776
    @boxerchamanwarraichgujrakh9776 8 місяців тому +2

    SatShriAkal ji

  • @chahal-pbmte
    @chahal-pbmte 7 місяців тому +1

    ਮੈਨੂੰ ਲੱਗਦਾ ਇਹ ਸਾਈਕਲ ਸਟੋਰ ਕੋਠੇ ਗੁਰੂ ਵਾਲਿਆਂ ਦਾ ਐ। ਮੈਂ 1986 ਤੋਂ 1994 ਤੱਕ ਭਗਤੇ ਰਿਹਾ ਹਾਂ। ਅਸੀਂ ਆਮ ਹੀ ਇਸ ਲੜਕੇ ਦੇ ਸ਼ਾਇਦ ਪਿਤਾ (ਮੈਂ ਨਾਂ ਭੁੱਲ ਗਿਆ ਵਧੀਆ ਹੱਸਮੁੱਖ ਮੁੰਡਾ ਹੈ। ਇਨ੍ਹਾਂ ਦੇ ਰਿਸ਼ਤੇਦਾਰ ਦਾ ਬਠਿੰਡੇ ਵੀ ਉਸ ਸਮੇਂ ਵੱਡਾ ਸਾਈਕਲ ਸਟੋਰ ਹੁੰਦਾ ਸੀ)ਹੋਵੇ ਕੋਲ ਬੈਠੇ ਰਹਿੰਦੇ ਸੀ।

  • @KultarSingh-ji3qy
    @KultarSingh-ji3qy 8 місяців тому +7

    3 ਬੰਦੇ ਤਾ ਵੀਰ ਜੀ ਮੋਟਰਸਾਈਕਲ ਤੇ ਵੀ ਬੈਠ ਜਾਦੇ ਆ

  • @jugnusodhi7555
    @jugnusodhi7555 8 місяців тому +5

    ਹੈਗੀ ਆ ਇਹ ਕਾਰ ਸਰਹਿੰਦ ਵਿੱਚ ਗ੍ਰੀਨ ਕਲਰ ਦੀ

  • @walejatt-uh2tq
    @walejatt-uh2tq 8 місяців тому +9

    ਵੀਰ ਜੀ Bajaj ਕੰਪਨੀ ਦੇ ਸਕੁਟਰ ਲਿਆਓ । ਨਾਲ਼ੇ ਛੇਪ ਸੋਹਣੀ ਆ।

    • @amitvats9880
      @amitvats9880 7 місяців тому +1

      ਛੇਪ 😂😂😂

  • @avtarsingh-hf8br
    @avtarsingh-hf8br 8 місяців тому +1

    ਅਸੀਂ ਤਾਂ ਲੁਧਿਆਣੇ ਵੇਖੀ ਸੀ।

  • @JASVIRSINGH-ls5xh
    @JASVIRSINGH-ls5xh 8 місяців тому +1

    I like.

  • @bimalchawla5599
    @bimalchawla5599 7 місяців тому

    World di consumer market India,jdon barishan da 2feet pani wich chukni v sokhi aa.

  • @harpalsinghgrewal2561
    @harpalsinghgrewal2561 8 місяців тому

    I hope this car may be very popular,but please , with due respect, keeping in mind every factor, what are chances of safety if by bad luck some body gets involved against any other vehicle.
    I hope You may give fair opinion befor I advice to a friend.

  • @sukhpreetsarao9069
    @sukhpreetsarao9069 8 місяців тому +1

    Bilkul ok ne ji

  • @jantysingh1111
    @jantysingh1111 8 місяців тому +6

    50000 ਦੀ tata nano 12.13 model ac ਹਿਟਰ ਵਾਲੀ ਮਿਲ ਜਾਦੀ ਆ 20 ਦੀ ਐਵਰੈਜ

    • @harpreetsingh2567
      @harpreetsingh2567 7 місяців тому

      Tata nano is a masterpiece by Ratan tata ji. Unfortunately ignored by indians.

  • @asuszenfone9406
    @asuszenfone9406 8 місяців тому +4

    ਬੈਟਰੀ ਆਲਾ ਆਟੋ ਰਿਕਸ਼ਾ ਲੱਗਦਾ

  • @dhanoa3481
    @dhanoa3481 8 місяців тому +2

    ਪਹਿਲਾ ਪਰੀਤ ਨੂੰ ਹੀ ਲੈਕੇ ਦੇਦੇ ਫੇਰ ਵੀਡੀਓਪਾਈ

  • @middleclass66
    @middleclass66 7 місяців тому

    💞💞

  • @user-yx6rf5pj4x
    @user-yx6rf5pj4x 8 місяців тому +1

    E rickshaw ਦੇ ਬਾਡੀ ਲਾਈ ਹੈ। ਸੀਟਾਂ ਲਾਇਆ

  • @jaggylahoria7787
    @jaggylahoria7787 8 місяців тому +4

    ਰੇਟਕੀਆਵੀਰji

  • @gillpassanger
    @gillpassanger 8 місяців тому +4

    ਉ ਕਿਉ ਬੇਵਕੂਫ ਬਣਾਈ ਜਾਨਾ ,ਲੀਥੀਅਮ ਬੈਟਰੀ ਨੂੰ ਅੱਗ ਨਹੀ ਲਗਦੀ ,ਤੇ ਲੈਡ ਐਸਿਡ ਬੈਟਰੀ ਨਾਲੋ Double ਟਾਇਮ ਕੱਢ ਦੀ ਆ ਲੀਥੀਅਮ ਬੈਟਰੀ ,

    • @gurshersinghmaan3154
      @gurshersinghmaan3154 8 місяців тому

      Aun wala time scientist , philopsher loka da nhi , utuber te fb vidvaan loka da hai

    • @user-xz5uz4bg8j
      @user-xz5uz4bg8j 8 місяців тому

      Bevkoof bna nhi rhe ehi bevkoof lagde a

  • @gurwinderdhillon1541
    @gurwinderdhillon1541 8 місяців тому +1

    Tesla car ch v lithium battery aw led acid battery di life ni hegi

  • @brarsaab007
    @brarsaab007 7 місяців тому

    Malo lai jo bagir ac tandoor lai ji a tu garmiya vich 45 degree temperature which baithke dikha di, 2 lakh vich tempu lainna , tu ta parmision karke 20,25 hajar lai ke tur janna, 2 lakh di 19,20 model Alto lxi mil janni ya, avi loka nu fasai da ni hunda , i am Canadian citizen 🇨🇦 Ontario

  • @RANJITSingh-nv9fq
    @RANJITSingh-nv9fq 8 місяців тому +2

    ਸ਼ੌਂਕੀ ਸਾਹਿਬ - ਕਾਰ ਵਾਰੇ ਪੂਰਾ ਵੇਰਵਾ ਨਹੀ ਦਿੱਤਾ . ਚਾਰਜ ਕਿੰਨੇ ਟਾਈਮ ਚ ? ਤੇ ਬੈਟਰੀ ਖਤਮ ਹੋਣ ਤੇ ਕਿੰਨੇ ਕਿਲੋਮੀਟਰ ਪਹਿਲਾਂ ਕੋਈ ਵਾਰਨਿੰਗ ਸਿਸਟਮ ਹੈ ? ਟਾਇਰਾ ਦੀ ਕਿੰਨੇ ਕਿਲੋਮੀਟਰ ਤੱਕ ਵਰੰਟੀ ਜਾਂ ਗਰੰਟੀ ਹੈ ? ਕੁਝ ਨਹੀ ਪੁੱਛਿਆ ਤੁਸੀ ਸ਼ੌਂਕੀ ਸਾਹਿਬ ਜੀ

    • @chahal-pbmte
      @chahal-pbmte 7 місяців тому +1

      ਸ਼ੌਂਕੀ ਜ਼ਿਆਦਾ ਫੁਕਰੀਆਂ ਮਾਰਦਾ ਮਾਰਦਾ ਭੁੱਲ ਗਿਆ ਹੋਣਾ।

  • @JaswinderSingh-bf9ml
    @JaswinderSingh-bf9ml 7 місяців тому

    Jaswinder S.Billa Mt Surjit K wo S Gurdev S.Granthi Driver Samadh Bhai moga wale x Mandeep Electronic S p Road Kurali x Samadh Bhai moga wale x Kurali wale max wahe Guru Ji Kirpa kro ji

  • @SukhdevSingh-gv3gt
    @SukhdevSingh-gv3gt 8 місяців тому

    15:47

  • @pr5991
    @pr5991 7 місяців тому

    Lead acid battery means, too heavy, 2 to 3 year life, only 50% output of rated capacity, slow charge, sulfation of the plates and reduced power, put 2 units in and get only 1 unit out that is 50% waste of electricity. So better to use only lithium iron phosphate battery.

  • @rajinderpaul710
    @rajinderpaul710 7 місяців тому

    बीर जी तीन आदमी ता स्कूटर भी चक लेता है, फेर
    कार दी की जरूरत है , दूसरे सरकार नू फीस भी ज्यादा देना होगा ,फेर खड़ी
    करण लाई जगह भी जरूरी है,मेरे विचार में यह बात मोदी जी को बता दें बो इसको खरीद सकते है।

  • @mukteshbajwa5209
    @mukteshbajwa5209 7 місяців тому

    Policiye Jena gede paun kehyo.

  • @Motivationalvideo-yy3lp
    @Motivationalvideo-yy3lp 8 місяців тому +1

    Ede nalo Changa ta E Rikchsa lai k modify kr lo

  • @Sumitelectrical13
    @Sumitelectrical13 7 місяців тому +2

    Veer lithium battery da backup and life jada hundi a kio aiwe loka nu galt information de riha veer

  • @manwindersingh2804
    @manwindersingh2804 3 місяці тому

    sir 4 ta set karo bande fer bahut challu

  • @SatnamSingh-zk4ce
    @SatnamSingh-zk4ce 8 місяців тому +2

    Ene ch old car vadhya mil jandi a

  • @inderjitsingh9259
    @inderjitsingh9259 8 місяців тому +12

    ਇਹ ਚਵਲ ਕੋਈ ਜਗਾ ਨੀ ਛੱਡਦਾ ਇਸ ਨੂੰ ਬੁਰਕੀ ਪਾਉਣ ਵਾਲਾ ਮਿਲਣਾ ਚਾਹੀਦਾ

  • @AmandeepSingh-zs6ht
    @AmandeepSingh-zs6ht 8 місяців тому +2

    Bai ji manu ta 6 months di waranti diti aa tusi

  • @RajinderSingh-ob1fp
    @RajinderSingh-ob1fp 7 місяців тому +1

    Nano ਵਾਂਗ shape ਪੱਖੋਂ ਜਾਊ।😢

  • @HarpreetKaur-bp6sg
    @HarpreetKaur-bp6sg 7 місяців тому

    Yeh car automatic hai or manual hai??

  • @angerjatt5523
    @angerjatt5523 7 місяців тому +1

    ਈ ਰਿਕਸ਼ਾ ਲਗਣ ਡਈ ਮਗਰੋ 😂😂😂

  • @SatpalSingh-ll8ky
    @SatpalSingh-ll8ky 8 місяців тому

    ਬਾਈ ਜੀ ਮੇਰੀ ਰਾਏ ਹੈ ਜੇ ਤੁਸੀਂ ਆਪਣੀਆਂ ਬਣਾਈ ਹੈ ਤਾਂ ਪਿਛਲਾ ਬਰੇਕ ਵਧੀਆ ਅਤੇ ਪੈਰ ਵਾਲਾ ਪੈਡਲ ਜ਼ਰੂਰ ਤਿਆਰ ਕਰੋਂ ਜੀ

  • @selfish55
    @selfish55 8 місяців тому +3

    2 lakh di secondhand vdia saaf car aju 😂 kaka

  • @sunilmunjal5309
    @sunilmunjal5309 8 місяців тому +1

    Koi. nhi Mildi. Bai
    Kahinde saria. Vik gaiya
    Par vikhdi kite nhi

  • @SatnamSingh-zk4ce
    @SatnamSingh-zk4ce 8 місяців тому +4

    Back side tempu a

  • @virandermittal2493
    @virandermittal2493 8 місяців тому +1

    Koi chai di video bna lea kro.

  • @avtarSingh-ym2ds
    @avtarSingh-ym2ds 8 місяців тому +2

    ਆਟੋ ਰਿਕਸ਼ਾ ਚਾਲਕ

  • @AshwaniKumar-ig1kn
    @AshwaniKumar-ig1kn 6 місяців тому

    Barnala me Dr dida a kol 5yr toh chal rahi a

  • @vinodarora8746
    @vinodarora8746 8 місяців тому

    14:57 😊

  • @BalkarSingh-og4xb
    @BalkarSingh-og4xb 7 місяців тому

    ਬਹੁਤ ਵਧੀਆ, ਰੇਟ ਕੀ ਹੈ

  • @AvtarSingh-hu1pk
    @AvtarSingh-hu1pk 3 місяці тому

    ਦੂਜੀਆਂ ਛੋਟੀਆਂ ਕਾਰਾਂ ਵਿੱਚ ਪੰਜ ਬੰਦੇ ਬੈਠਦੇ ਆ ਸੋਹਨੀ ਇਹ ਨੀ ਪਿਛਲੇ ਪਾਸੇ ਤੋ ਪਾਂਧੀਆ ਆਲਾ ਗੀਰਾ ਲੱਗਦੀ ਆ ਫਿਰ ਦੂਰ ਇਹ ਨੀ ਜਾ ਸਕਦੀ

  • @gillpassanger
    @gillpassanger 8 місяців тому +45

    ਹੈਨੀ ਕਾਮਯਾਬ ਇਹ ,ਪੈਸੇ ਖਰਾਬ ਕਰਨ ਵਾਲਾ ਕੰਮ ਆ

  • @chanansingh2534
    @chanansingh2534 7 місяців тому

    ਕਾਰ ਨਹੀ ਥਰੀ ਵੀਲਰ ਵਰਗੀ ਹੈ।

  • @babbugrewal549
    @babbugrewal549 8 місяців тому

    ਮੇਰੇ ਤੋ ਆਲਟੋ k10 2019 ਮਾਡਲ ਕੰਪਨੀ ਫਿੱਟੜ CNG 35 ਕਿਲੋਮੀਟਰ ਚਲਦੀ ਆ 90 ਰੁਪਏ ਨਾਲ 2.6 ਲੱਖ ਦੀ

  • @pardeepduggal3431
    @pardeepduggal3431 7 місяців тому

    Car ka to pata nahi, advt achi hai

  • @sunnykumarsunny8478
    @sunnykumarsunny8478 7 місяців тому

    Mai scotry le li bekar hai ik bande nal 60 km chaldi 2 nal 30km chale na chale koyi pata nehi.petrol wali lo car howe ja scotry .paisa barbad na karo

  • @baljinderjawanda8810
    @baljinderjawanda8810 8 місяців тому +1

    Electric auto aa e ta

  • @Janti838
    @Janti838 8 місяців тому +1

    22 Chandigarh vic jini margi lelo a car

  • @user-rt3iw2cu6o
    @user-rt3iw2cu6o 7 місяців тому

    Bai banda tan koi chagg de wait da chado

  • @rajneeshsinghrajneeshsingh176
    @rajneeshsinghrajneeshsingh176 8 місяців тому

    😂😂😂

  • @captainsandhu5139
    @captainsandhu5139 8 місяців тому +2

    Lad isd vadia lithium nalo ja ta eh ghusa ja bana riha loka nu led bentri fel a ik sal bad bentry di pawar adi rah jandi

    • @MalkitSu
      @MalkitSu 8 місяців тому

      Agree 22 ji

  • @user-hn5rt9yh4p
    @user-hn5rt9yh4p 7 місяців тому

    Es to vadiya electric auto le lenda 8 bande bath jamde

  • @user-ek3ii1iv8q
    @user-ek3ii1iv8q 7 місяців тому +1

    Do lakh di Alto lailo ucha model Sahi rahoge😢

  • @kambojsaab2820
    @kambojsaab2820 7 місяців тому

    Led bettry bakwas aw lithium po best Battery aw .koi bhul k v na lio led electric scooty

  • @amanbrar5787
    @amanbrar5787 5 місяців тому

    Car ghat, te bajaj da auto jyada lgda😂😂

  • @kanwaldeepsingh3978
    @kanwaldeepsingh3978 7 місяців тому

    1 ਸਾਲ ਬਾਅਦ , ਡਮਰੂ ਕਬਾੜੀਏ , ਲਾਟੂ ਕਬਾੜੀਏ , ਕੱਛੂ ਕਬਾੜੀਏ , ਲੱਛੂ ਕਬਾੜੀਏ , ਘੀਸੂ ਕਬਾੜੀਏ ਹੋਰਾਂ ਦੀਆਂ ਦੁਕਾਨਾਂ ਤੋਂ ਇਹ ਗੱਡੀ 90 ਪ੍ਰਤੀਸ਼ਤ ਰਿਆਇਤ ਨਾਲ ਉਪਲਭਦ ਹੋ ਸਕਦੀਆਂ ਹਨ

  • @Amandeep-zu5wo
    @Amandeep-zu5wo 8 місяців тому +2

    O bai led acid nu agg lgdi lithium ch ni lgdi pgl na bnao 😡

  • @gurpreetdhillon2424
    @gurpreetdhillon2424 6 місяців тому

    tej bus kolo di langh gyi ta lagda palat jau😂

  • @angrejsingh8555
    @angrejsingh8555 8 місяців тому

    Ato a

  • @narindersingh9498
    @narindersingh9498 8 місяців тому +3

    ਜਲੰਧਰ ਵੀ ਆ ਗਈ ਆ ਜੀ

    • @SonuKumar-zm8om
      @SonuKumar-zm8om 8 місяців тому

      Jalandhar kithe k aayi hai veere showroom name daseyo contact no. Daseyo showroom da

    • @SonuKumar-zm8om
      @SonuKumar-zm8om 8 місяців тому

      Car dekhni hai

    • @user-jasSandhu
      @user-jasSandhu 8 місяців тому

      Bus adde kol a driving sikhonde jihre ohns kol a mg walea di a

  • @narinderheer5745
    @narinderheer5745 7 місяців тому

    ਕੰਪਨੀ ਦਾ ਰੇਟ 1.25 ਤੁਸੀਂ 2ਲੱਖ ਕਹੀ ਜਾਂਦੇ

  • @user-zg2fb5cp6c
    @user-zg2fb5cp6c 8 місяців тому +1

    ਯਾਰ ਰੇਟ ਤਾਂ ਦੱਸ ਦੋ ਨਹੀ ਫਿਰ ਮੈਂ ਗਾਲਾਂ ਕੱਡੁ ਗਾ

    • @shonkisardar7414
      @shonkisardar7414  8 місяців тому +6

      ਰੇਟ 2 ਲੱਖ ਆ,, ਹੁਣ ਰੇਟ ਸੁਣਕੇ ਨਾਂ ਗਾਲ੍ਹਾਂ ਕੱਢੀ,,, hahahahaha

    • @a.brarfannarinderbatthda3918
      @a.brarfannarinderbatthda3918 7 місяців тому

      ​@@shonkisardar7414😂😂😂😂😂😂😂😂ਸਹੀ ਆ ਬਾਈ

  • @labhsingh155
    @labhsingh155 8 місяців тому +5

    ਕਿਉਂ ਕਿਸੇ ਦੇ ਹਵਾ ਦੇ ਪੈਸੇ ਬਰਬਾਦ ਕਰਦੇ ਹੋ

  • @rehankumar4545
    @rehankumar4545 7 місяців тому

    picho ta auto lagdi aa

  • @RajKumar-hn8vf
    @RajKumar-hn8vf 8 місяців тому

    Ludhiane kai ne loka kol

    • @SonuKumar-zm8om
      @SonuKumar-zm8om 8 місяців тому

      Ludhiana kithe mildi aa ehe veere daseyo ji??

  • @preetsandhu2688
    @preetsandhu2688 7 місяців тому +1

    ਦੇਸੀ ਆ ਕੋਈ ਫਾਇਦਾ ਨੀ MG ਵਾਲਿਆ ਦੀ ਆਈ ਆ ਉਹ ਲਓ

    • @brarsaab007
      @brarsaab007 7 місяців тому

      Bai mg ne bhot vadiya gaddi kaddi ya jiss da top model 10 lukh ya , oss vich 4 bande bhot Aram nall bath jande Han , but gaddi dia baria 2 he han je kise ne piche bath na age wali ceat fold karni paindi hai 220 ek baar vich chaldi hai speed 100 tho upper hai.

  • @Gurigora2513
    @Gurigora2513 8 місяців тому +1

    Totally fall..😂

  • @LakhwinderSingh-le5uw
    @LakhwinderSingh-le5uw 7 місяців тому

    Auto

  • @harcharansingh1737
    @harcharansingh1737 8 місяців тому +5

    ਇਕ ਸਾਲ ਬਾਦ ਤਾਂ 18 ਰੁਪਏ ਕਿਲੋ ਕਬਾੜ ਵਿਚ ਵੇਚਣੀ ਪੈਦੀ ਹੈ

  • @sunnyuttam4841
    @sunnyuttam4841 8 місяців тому

    Is se zyada acha to auto hai😂

  • @GurvinderSingh75
    @GurvinderSingh75 8 місяців тому

    auto lagda hai.

  • @ranbirsinghjogich197
    @ranbirsinghjogich197 8 місяців тому +1

    ਡਰਾਈਵਿੰਗ ਲਾਇਸੈਂਸ ਦੀ ਲੋੜ ਹੈ ਜਾਂ ਨਹੀਂ ਇਹ ਤਾਂ ਦੱਸੋ।

    • @sellisaab8414
      @sellisaab8414 8 місяців тому

      ਨਹੀ ਵਾਈ ਕੂਛ ਨੀ

  • @user-zv2je2tc6m
    @user-zv2je2tc6m 3 місяці тому

    Auto riksa aa

  • @HarpalSingh-fn6bi
    @HarpalSingh-fn6bi 7 місяців тому

    ਇਹ ਫਰੀ ਵੀ ਨਾ ਲਿਓ

    • @ashokklair2629
      @ashokklair2629 6 місяців тому

      ਫਰੀ ਦੇ ਨਾਲ, ਇਕ ਹੋਰ ਫਰੀ, ????

  • @gurdeep2303
    @gurdeep2303 7 місяців тому

    Waste of money

  • @jasbirsingh-dv7yd
    @jasbirsingh-dv7yd 7 місяців тому

    Ludhiane bacche bahut hai ya

  • @angrejsingh8555
    @angrejsingh8555 8 місяців тому +1

    Sarse bandi a

  • @dharminderbhangu8003
    @dharminderbhangu8003 8 місяців тому

    Amritsar deke ma

    • @SonuKumar-zm8om
      @SonuKumar-zm8om 8 місяців тому

      Kithe dekhi veere address daseyo showroom da ji

    • @dharminderbhangu8003
      @dharminderbhangu8003 7 місяців тому

      @@SonuKumar-zm8om veer ji amritsar dekhe se showroom da ni pata

  • @user-wt8bx3ce8n
    @user-wt8bx3ce8n 8 місяців тому

    Bai ji a pahara te chal jao

    • @rushpinderbhullar7066
      @rushpinderbhullar7066 8 місяців тому

      Chali ta jaoo vapass on di gurranty ne

    • @SonuKumar-zm8om
      @SonuKumar-zm8om 8 місяців тому

      ​​@@rushpinderbhullar7066vapas Leon di lod ni bai ji phaar ton dhakka dedo aapke neeche aa Jaani aa😂

  • @umovies5604
    @umovies5604 6 місяців тому

    Lithium battery nu bekar keh reha. lead-acid battery nu vdia keh reha keda fudu bnda kakh ni pta is nu

  • @harjitjassal4083
    @harjitjassal4083 7 місяців тому

    Car di jagah three-wheeler lagda

  • @deepinderpaulsingh3589
    @deepinderpaulsingh3589 2 місяці тому

    Fail car

  • @jaspalsingh1650
    @jaspalsingh1650 7 місяців тому

    Bakvas ek lakh di vi mahangi

  • @SukhdevSingh-je2md
    @SukhdevSingh-je2md 8 місяців тому +2

    ਸਾਲਿਉ ਮੇਰੇਉ ਰੇਟ ਵੀ ਦਸ ਦਿਆ ਕਰੋ ਰੋਦੇ ਵੀਡੀਉ ਨੂ

    • @varunmadaan9585
      @varunmadaan9585 8 місяців тому +1

      Dasta wa bhaji start wich 😂...199000 rupey wich car

    • @sukhvirsidhu5895
      @sukhvirsidhu5895 8 місяців тому +5

      ਕਲੰਨ ਬੰਦਿਆ ਵੀਡੀਓ ਦੇਖੇਂਗਾ ਤਾਹੀਓਂ ਪਤਾ ਲੱਗੂ ਦੱਸਿਆ ਹੋਇਆ ਥੋਡੇ ਫੁਫੜ ਨੇ

    • @user-ht1ew6cy9u
      @user-ht1ew6cy9u 8 місяців тому

      Bai g csd vich available aa?

    • @user-ht1ew6cy9u
      @user-ht1ew6cy9u 8 місяців тому

      5 Battery da rate

  • @HarjinderSingh-hg8hz
    @HarjinderSingh-hg8hz 2 місяці тому

    Bakwas

  • @AmarjitSingh-td2du
    @AmarjitSingh-td2du 7 місяців тому

    Sokhi your bad job comisian keta lagda very bad socoter not good your 🚭 grantee