Malerkotla Which Plant's Fruit eaten by the entire Punjab? | Old Interesting Fact of Malerkotla

Поділитися
Вставка
  • Опубліковано 2 лип 2021
  • #Malerkotla #FruitEatenbyEntirePunjab #InterestingFactofMalerkotla
    ਮਲੇਰਕੋਟਲਾ ਦੇ ਕਿਹੜੇ ਪੌਦਿਆਂ ਦਾ ਪੂਰਾ ਪੰਜਾਬ ਖਾਂਦਾ ਹੈ ਫ਼ਲ,
    ਦੇਖੋ ਮਲੇਰਕੋਟਲਾ ਦੇ ਹਨੀਫ ਦੀ ਨਰਸਰੀ,
    ਪੂਰੇ ਉੱਤਰ ਭਾਰਤ ਵਿੱਚ ਇਥੋਂ ਪਹੁੰਚਦੇ ਹਨ ਪੌਦੇ
    Malerkotla Which Plant's Fruit eaten by the entire Punjab? | Plant are Send in all North India | Old Interesting Fact of Malerkotla
    Malerkotla is the district headquarters of Malerkotla district in the Indian state of Punjab. It was the seat of the eponymous princely state during the British Raj. The state acceded to the union of India in 1947 and was merged with other nearby princely states to create the Patiala and East Punjab States Union

КОМЕНТАРІ • 137

  • @gstpreet
    @gstpreet 3 роки тому +11

    ਅਸੀਂ ਇਨ੍ਹਾਂ ਨੂੰ ਬਹੁਤ ਫੋਨ ਕੀਤੇ ਪਰ ਇਨ੍ਹਾਂ ਨੇ ਫੋਨ ਨੇ ਨਹੀਂ ਚੁੱਕਿਆ ..ਫੇਰ ਅਸੀਂ ਜੀ ਪੀ ਐਸ ਦੀ ਸਹਾਇਤਾ ਨਾਲ ਇਹ ਨਰਸਰੀ ਲੱਭੀ ਪਰ ਇਨ੍ਹਾਂ ਨੇ ਸਾਨੂੰ ਜੋ ਰੇਟ ਵੀਡੀਓ ਚ ਦੱਸੇ ਉਨਾਂ ਤੋਂ ਡਬਲ ਲਾਏ..

  • @karamjitdhaliwal7353
    @karamjitdhaliwal7353 3 роки тому +10

    ਵਿਡੀਉ ਬਣਾਉਂਣ ਵਾਲੇ ਵੀਰ ਨੂੰ ਬੂਟਿਆਂ ਦਾ ਦਿਲੋਂ ਸ਼ੌਕ ਲੱਗਦਾ। ਬਹੁਤ ਹੀ ਸਹਿਜ ਮੱਤੇ ਨਾਲ ਵਿਡੀਉ ਬਣਾਈ ਆ।

  • @ranvirsingh4021
    @ranvirsingh4021 3 роки тому +2

    ਬਹੁਤ ਹੀ ਵਧੀਆ ਵੀਡੀਓ ਜੀ

  • @KulwantSingh-hx2px
    @KulwantSingh-hx2px 2 роки тому

    ਬਹੁਤ ਵਧੀਆ ਜਾਣਕਾਰੀ

  • @sonubrarkhunankalan7762
    @sonubrarkhunankalan7762 3 роки тому

    ਬਹੁਤ ਵਧੀਆ ਜੀ

  • @khushwantsinghkhushwant1351
    @khushwantsinghkhushwant1351 3 роки тому +3

    ਖੁੱਸ਼ ਕਰਤਾੱ ਵੀਰੇ ਵੀਡਿਓ ਬਣਾ ਕੇ

  • @gurneetsingh7730
    @gurneetsingh7730 3 роки тому

    Very good narsari ji

  • @RajinderSingh-ol9rt
    @RajinderSingh-ol9rt 2 роки тому

    Good.Jankari

  • @gurvindersinghbawasran3336
    @gurvindersinghbawasran3336 3 роки тому +22

    ਕਈ ਬੂਟਿਆ ਨੂੰ ਤੁਹਾਡੇ ਕੋਲ਼ ਤਾਂ ਫਲ ਫੁਲ ਲੱਗਦੇ ਨੇ ਪਰ ਸਾਡੇ ਕੋਲ਼ ਆਕੇ ਨਾ ਫਲ ਤੇ ਨਾ ਫੁੱਲ,,,,, ਇਹ ਕਿਓ ਹੁੰਦਾ

    • @sewaksidhu22
      @sewaksidhu22 2 роки тому +1

      Mera v plant nu fal nhi lag rha

  • @karamjitdhaliwal7353
    @karamjitdhaliwal7353 3 роки тому

    👌👌👌👌

  • @sukhchainsodhi4020
    @sukhchainsodhi4020 2 роки тому

    Very good👍

  • @sarbjeetkaur2816
    @sarbjeetkaur2816 3 роки тому +6

    Great 🙏🙏

  • @nishanmarmjeetkour.verygoo1903
    @nishanmarmjeetkour.verygoo1903 3 роки тому

    Kiya bat ea

  • @RanjitSingh-uz5uz
    @RanjitSingh-uz5uz 3 роки тому +6

    ਨਾਂ ਤੇ ਨਰਸਰੀ ਨਾਮ ਅਤੇ ਨਾਂ ਹੀ ਕੋਈ ਫ਼ੋਨ ਨੰਬਰ ਦੱਸਿਆ।

  • @bilusing921
    @bilusing921 3 роки тому

    nic

  • @harviderkaur5348
    @harviderkaur5348 3 роки тому +2

    Very informative vedio

    • @chhinderpalkaur2463
      @chhinderpalkaur2463 2 роки тому

      Paterkar saab avocadafruit aw koi medicinl ni bdyok lye bathy aw

    • @chhinderpalkaur2463
      @chhinderpalkaur2463 2 роки тому

      Veer g abohar mini university aw top fruit the y plants mildy tisse culture waly v

  • @JaswantSingh-pt8wc
    @JaswantSingh-pt8wc Рік тому +1

    ਪੱਤਰਕਾਰ ਵੀਰ ਨੂੰ ਬੇਨਤੀ ਹੈ ਕਿ ਇੰਟਰਵਿਊ ਲੈਣ ਤੋਂ ਪਹਿਲਾਂ ਨਰਸਰੀ ਦਾ ਨਾਂ ਦੱਸਿਆ ਜਾਵੇ ਅਤੇ ਪੂਰਾ ਵੇਰਵਾ ਦੱਸਿਆ ਜਾਵੇ ਉਸ ਤੋਂ ਬਾਅਦ ਇੰਟਰਵਿਊ ਕੀਤੀ ਜਾਵੇ

  • @balpreetsexperiments9502
    @balpreetsexperiments9502 3 роки тому +4

    Reporter saab vadhiya sawal kar rahe es trah di jankari lokan nu dende reha kro please tan k vadh ton vadh falan de boote laye jaan

  • @arpankaur5421
    @arpankaur5421 3 роки тому +3

    🙏🏻🙏🏻🙏🏻👌👌👌👌👌👌👌👌👌

  • @shashipaul9197
    @shashipaul9197 Рік тому

    Need these 🌲🌲🌲🌲korer ho dakta

  • @balrajsohi8421
    @balrajsohi8421 3 роки тому +3

    Bhaut vdiya nrsri a ma bhaut butte ley k aaya ehtho mera pind mlk de kol hi aa

    • @AvtarSingh-ox6bu
      @AvtarSingh-ox6bu 2 роки тому

      Veer g addres dasso ehna da ..

    • @balrajsohi8421
      @balrajsohi8421 2 роки тому

      @@AvtarSingh-ox6bu jeda Ludhiana road a veer oh road de utte hi aa

    • @AvtarSingh-nk1ey
      @AvtarSingh-nk1ey 2 роки тому

      @@balrajsohi8421 contact no. Send krdi ji plz

    • @VipinVipin-so8uf
      @VipinVipin-so8uf Рік тому

      Veer Ji plz pura address dyo nursery da or Fon no dyo 🙏🙏

  • @kismatrajinderjanuhafarm
    @kismatrajinderjanuhafarm 2 роки тому +1

    1.ਫਲਾਂ ਵਾਲੇ ਬੂਟੇ- ਸੇਬ,ਬਦਾਮ,ਕੀਵੀ,ਅਖਰੋਟ, ਚੈਰੀ,ਐਵਾਕੋਡਾ, ਬਾਰਾਮਾਸ਼ੀ ਅੰਬ,ਅਮਰਪਾਲੀ ਅੰਬ,ਦਸਹਿਰੀ ਅੰਬ,ਮਲਿਕਾ ਅੰਬ,ਕਿੰਨੂ,ਚਕੋਤਰਾ,ਆਮਲਾ,ਨਿੰਬੂ,ਅਮਰੂਦ ਹਰ ਤਰ੍ਹਾਂ ਦਾ,ਗੋਲ ਚੀਕੂ,ਲੰਮਾ ਚੀਕੂ,ਅਨਾਰ,ਲੀਚੀ,ਬਦਾਮ, ਕਸਮੀਰੀ ਰੈਡ ਐਪਲ ਬੇਰ, ਗਰੀਨ ਬੇਰ,ਸੰਤਰਾ,ਚਾਇਨੀ ਸੰਤਰਾ, ਕਾਲੇ ਅੰਗੂਰ,ਲਾਲ ਅੰਗੂਰ,ਹਰੇ ਅੰਗੂਰ, ਆੜੂ,ਮੁਸੱਮੀ,ਰੈਡ ਮਾਲਟਾ ਐਵਾਕੋਡਾ ਅਤੇ ਹੋਰ ਫਲਾਂ ਵਾਲੇ ਬੂਟੇ । 2. ਦਵਾਈਆ ਅਤੇ ਮਸਾਲੇ ਵਾਲੇ ਬੂਟੇ- ਢੱਕ,ਸੇਮਲ,ਲੌਂਗ,ਸਤਾਵਰ,ਅਸ਼ਵਗੰਧਾ,ਬ੍ਰਹਮੀ, ਅਜਵਾਇਣ, ਅਡੂਸਾ, ਬਾਸਾ,ਸਤਾਵਰ,ਸਫੈਦ ਮੁਸਲੀ,ਆਲ ਸਪੀਸੀ,ਜੈਫਲ,ਕਲਮੇਂਘ,ਲੈਮਨ ਗਰਾਸ,ਹਿੰਗ, ਹਰੜ, ਬਹੇੜਾ,ਆਮਲਾ,ਇਮਲੀ, ਤੇਜਪੱਤਾਂ,ਰੁਦਰਾਕਸ਼, ਕਾਲੀ ਮਿਰਚ, ਅੰਜੀਰ,ਕੜੀ ਪੱਤਾ,ਇਨਸੋਲਿਨ,ਸਟੀਵੀਆ,ਸੰਦੂਰ,ਗੂਲਰ,ਵਣ,ਕਰੀਰ,ਦਾਲਚੀਨੀ, ਜੈਤੂਨ,ਇਨਸੂਲੀਨ,ਅਕਰਕਰਾ, ਅਸਗੰਧ,ਅਜਵਾਇਣ,ਕਾਲਮੇਘ, ਲੇਮਨ ਗਰਾਸ,ਨਾਗਕੇਸ਼ਰ,ਲਾਲ ਚੰਦਨ,ਸਫੇਦ ਚੰਦਨ,ਪੁਨਰਵਾ,ਬਰਾਹਮੀ, ਸੰਖਪੁਸਪੀ,ਵੱਡੀ ਇਲਾਇਚੀ,ਛੋਟੀ ਇਲਾਇਚੀ,ਦਾਲਚੀਨੀ,ਫਿਰਕੀ,ਕੜੀ ਪੱਤਾ,ਅਦਰਕ,ਤੇਜਪੱਤਾ,ਕਾਲੀ ਮਿਰਚ,ਸਟੀਵੀਆ, ਕਾਲੀ ਤੁਲਸੀ, ਰਾਮ ਤੁਲਸੀ, ਸਾਮ ਤੁਲਸੀ,ਮਿੱਠੀ ਤੁਲਸੀ, ਕੀਮਤੀ ਲੱਕੜੀ ਵਾਲੇ ਬੂਟੇ-ਲਾਲ ਚੰਦਨ,ਸਫੇਦ ਚੰਦਨ,ਕੇਸ਼ਰ, ਮੁਸਕਪੂਰ। 3. ਕੀਮਤੀ ਲੱਕੜੀ ਵਾਲੇ - ਸਾਗਵਾਣ,ਮਹਾਗੁਣੀ,ਸਫੈਦ ਚੰਦਨ,ਲਾਲ ਚੰਦਨ। 4. ਛਾ ਤੇ ਫੁੱਲ ਵਾਲੇ ਦਰੱਖਤ -ਅਮਲਤਾਸ,ਕਚਨਾਰ, ਗੁਲਮੋਹਰ,ਟਕੋਮਾ, ਫਰਮਾਹ,ਕੇਸਿਆ ਅਤੇ ਹੋਰ ਹਰ ਤਰ੍ਹਾਂ ਦੇ ਵਧੀਆ ਕੁਆਲਟੀ ਦੇ ਬੂਟੇ ਖਰੀਦਣ ਲਈ ਸੰਪਰਕ ਕਰੋ । ਕਿਸਮਤ(ਰਾਜਿੰਦਰ)ਜਨੂਹਾ 9814004506 facebook.com/groups/388600145875362/?ref=share

  • @AmritpalSingh-eg6yj
    @AmritpalSingh-eg6yj 3 роки тому +5

    ਰੇਟ ਵੀ ਦੱਸਿਆ ਕਲੋ

  • @bxwd_9520
    @bxwd_9520 3 роки тому

    Veere gamle vich ਕੇਡੇ ਕੇਡੇ falla de butte lgde ne

  • @jatindersingh498
    @jatindersingh498 2 роки тому +1

    ਕਣਕ ਝੋਨਾ ਛੱਡ ਕੇ ਸਾਨੂੰ ਵੀ ਬਾਗਵਾਨੀ ਵੱਲ ਜਾਣ ਪੈਣਾ

  • @as47punjab96
    @as47punjab96 2 роки тому +2

    ਨੀਚੇ ਐਂਡ ਚੱਲ ਰਹੀ ਹੈ, ਬਾਬੇ ਦੀ, ਇਹ ਬਾਬਾ ਪੱਤਰਕਾਰ ਦੀ ਲੜਕੀ ਨਾਲ ਮੇਰੀ ਗੱਲ ਕਰਵਾ ਦੇਵੇਗਾ , ਪੱਤਰਕਾਰ ਜੀ ਦੱਸੋਗੇ?📲 ਨੰਬਰ 🧐🤗

  • @SukhchainSingh-re1io
    @SukhchainSingh-re1io 3 роки тому

    Gurpreet ji ne zee shadta lagdae

  • @parmindersinghsandhu1010
    @parmindersinghsandhu1010 3 роки тому +1

    Mara shar a marlkotla

    • @punjabilife1701
      @punjabilife1701 2 роки тому +1

      veer ji sab to mashoor nursery kehdi hai sode sehar phala de bootea lai

    • @simargill6212
      @simargill6212 2 роки тому

      Plz share phone number and address

  • @ministories_narinder_kaur
    @ministories_narinder_kaur 3 роки тому +2

    Very good work young man
    All boy can do work in this They go foreign countries for labour and waste money

    • @KulwantSingh-hx2px
      @KulwantSingh-hx2px 2 роки тому

      ਕੂਕਾ ਸ਼ਹੀਦ ਸਰਦਾਰਾਂ ਦੀ ਧਰਤੀ

  • @gstpreet
    @gstpreet 3 роки тому +3

    ਬਾਈ ਜੀ..ਜਿੰਨੇ ਵਧੀਆ ਸਵਾਲ ਕੀਤੇ..ਉਨਾਂ ਹੀ ਬੁਰਾ ਕੀਤਾ ਨਾ ਪਤਾ ਦੱਸਿਆ ਨਾ ਨੰਬਰ..ਨੰਬਰ ਦਿਉ ਜੀ..ਪਤਾ ਦੱਸੋ

    • @dhirakalakh6046
      @dhirakalakh6046 2 роки тому

      ਬਾਈ ਜੀ ਲਹਿਰਾਂ ਟੋਲ ਪਲਾਜ਼ਾ ਦੇ ਕੋਲ ਨਰਸਰੀ ਆ ਫਲ ਲੱਗਿਆ ਹੋਇਆ ਬੂਟੇ ਮਿੱਲਦੇ ਆ ਮੈਂ ਆਪ ਲਾਏ ਆ ਬਦਾਮ ਅਜੀਰ ਅਮਰੂਦ ਚੀਕੂ ਸਾਰੇ ਫ਼ਲ ਲੱਗੇ ਆ

    • @gstpreet
      @gstpreet 2 роки тому

      @@dhirakalakh6046 yeh kithe hai g.?

  • @toyabfarooqi380
    @toyabfarooqi380 2 роки тому +2

    New janta international nursery best nursery he Malerkotla even in north India

  • @134gardenwiebs
    @134gardenwiebs Рік тому

    Avocado fruit far diet and medication plant hai mostly abroad country s vich khaya janda but hun sade punjab vich aur indian vich diets lai lya janda

  • @jangsinghchandumajra8575
    @jangsinghchandumajra8575 2 роки тому

    PLEASE ALWAYS MENTION CELL NO FOR PEOPLE INTRESTED IN BAGBANI TO GET INFORMATION ABOUT CERTAIN VARIETIES

  • @RakeshKumar-ff2xn
    @RakeshKumar-ff2xn 2 роки тому

    Bha ji main phillipine vich renda ha aithe abukado te chakotra bahut hunda hai ji.

  • @happykhkh7313
    @happykhkh7313 3 роки тому

    veer awocoda v mil skda

  • @permindersingh9228
    @permindersingh9228 2 роки тому

    Haneef ji kai bar amrood da Sara fal kana Ho janda os waste ki elaj daso

  • @shivlalsinghdhanjal6972
    @shivlalsinghdhanjal6972 2 роки тому +1

    Sir ji pls first gave Phone…., Adress of Nursery?The plant have theirs Display Boars so can be understood, plants 🪴? If display the Prices ? Thanks

  • @GurdeepSingh-zu3lr
    @GurdeepSingh-zu3lr 2 роки тому +1

    ਵੀਰ ਜੀ ਕੀ ਆਪ ਜੀ ਪਾਸ ਐਵੋਕੇਡਾ Avocade ਦੇ ਬੂਟੇ ਮਿਲ ਜਾਣਗੇ ਤੇ ਫੋਨ ਨੰਬਰ ਵੀ ਦੱਸਣਾ

  • @Punjabiroast169
    @Punjabiroast169 3 роки тому

    Y verma dek leni aa katayi wali

  • @singhsandhu6031
    @singhsandhu6031 3 роки тому

    Paji tuhade kol cutel da poda miluga

  • @onlyravinderbhatti13
    @onlyravinderbhatti13 3 роки тому

    Narsri da name ki hai g

  • @GurcharanSingh-pi9qm
    @GurcharanSingh-pi9qm 3 роки тому +1

    Ruber tree jyada Kerala, krnatka ch ne by

  • @satindersingh8237
    @satindersingh8237 2 роки тому

    Hass verite ka anakado ka tree mill jaye ga price 5 tree required hi gurdwara me lagae hi

  • @chahaljagdeep582
    @chahaljagdeep582 3 роки тому +8

    ਜਿਹੜੇ ਹਿਸਾਬ ਨਾਲ ਪਤਰਕਾਰ ਸਾਹਿਬ ਨੇ ਇੰਟਰਵਿਊ ਕੀਤੀ ਮੈਨੂੰ ਤਾਂ ਪਤਰਕਾਰ ਸਾਬ ਵੀ ਕਾਫੀ ਪਰੇਮੀ ਲਗਦਾ ਬੂਟਿਆਂ ਦਾ

  • @budhramgoyal3417
    @budhramgoyal3417 Рік тому

    Pl tell the Address of this nursery

  • @davinderbhardwaj8859
    @davinderbhardwaj8859 2 роки тому +2

    रिपोर्टर फेल हो गए 😂😂😂😂, रिपोर्टर वो होता है जो जहां से वीडियो बनाता है वहां का contect number, adress बताए, घटिया निर्माण कार्य

  • @sanjaykumar-hj7my
    @sanjaykumar-hj7my 3 роки тому

    Prices di kl griya kro nal hr boote de

  • @manpreetmary6500
    @manpreetmary6500 2 роки тому +3

    ਅਸੀਂ ਆਲੂ ਬੁਖਾਰੇ ਦਾ ਬੂਟਾ ਲਾਇਆ ਸੀ ਫੁੱਲ ਬਹੁਤ ਆਉਂਦਾ ਫਲ ਨੀ ਬਣਦਾ

    • @sabidhillon3965
      @sabidhillon3965 2 роки тому

      ਇਕ ਬੂਟਾ ਹੋਰ ਲਾਓ ਜੀ,ਫੇਰ ਫਲ ਲੱਗੂ ਜੀ।ਆਲੂ ਬੁਖਾਰਾ,ਚੀਕੂ ਅਤੇ ਪਪੀਤਾ ਦੇ ਦੋ ਬੂਟੇ ਹੀ ਲਗਦੇ ਨੇ ਜੀ

    • @kabaddipagepb9112
      @kabaddipagepb9112 Рік тому

      ਸਪਰੇਅ ਕਰੋਂ ਫੁੱਲ ਤੇ

  • @jarnailcheema7240
    @jarnailcheema7240 Рік тому

    Sir arunika mango plant mil jayega

  • @harpreetdeol2999
    @harpreetdeol2999 3 роки тому

    Fl add vijkar ruk janda na pakda na jad da

  • @harmansinghmangat8954
    @harmansinghmangat8954 2 роки тому

    Awards kine da plant ha ji

  • @kuldeepsamagh5823
    @kuldeepsamagh5823 2 роки тому +1

    ਇਹਨਾ ਦਾ ਮੋਬਾਇਲ ਨੰਬਰ v ਸ਼ੇਅਰ ਕਰ ਦਿੰਦੇ ਵੀਰ

  • @tarsemjosan2269
    @tarsemjosan2269 3 роки тому

    Bnr amrod da ke rate aa verr

  • @sukhdevvarma7540
    @sukhdevvarma7540 Рік тому

    Medicine de pode v mil jan ge ji

  • @balbirsinghmehra123
    @balbirsinghmehra123 2 роки тому

    Music is disturbing the video

  • @gurvindersinghbawasran3336
    @gurvindersinghbawasran3336 3 роки тому +3

    ਬਾਈ ਜੀ ਸਵਾਦ ਆ ਦੇਖਕੇ,,,, ਸਾਡੇ ਸਹਿਰਾ ਵਿਚ ਤਾਂ ਵੱਧ ਤੋਂ ਵੱਧ ਗਮਲੀਆ ਵਿੱਚ ਹੀ ਬੂਟੇ ਲਾ ਸਕਦੇ ਆ,,, ਤੇ ਉਹ ਵੀ ਪਤਾ ਨਹੀਂ ਕਿਉਂ ਸੁਕ ਜਾਂਦੇ ਨੇ

  • @harrygrewal1367
    @harrygrewal1367 2 роки тому

    Mango kithay ?

  • @The_Dark44450
    @The_Dark44450 2 роки тому

    Online vii sell krde oo tusi??

  • @parmjitkaur6279
    @parmjitkaur6279 2 роки тому

    Stebrrey plants Lena a

  • @rahulrahulsharma9042
    @rahulrahulsharma9042 3 роки тому +1

    Sare e nursriyan ch firan lage lok bute fer ni launde

  • @ramanbawa168
    @ramanbawa168 2 роки тому

    Ehna da adress dsso veer g

  • @sonygill8656
    @sonygill8656 Рік тому +1

    ਨਾਮ ਤਾ ਦੱਸਿਆ ਨੀ

  • @sandeepsidhutungwali5111
    @sandeepsidhutungwali5111 3 роки тому

    Amm bande nu sahi butta dinde hi ni
    Malli nu pehchan hundi a

  • @raj4558
    @raj4558 Рік тому

    Aam da buta nahi dikhaya

  • @harpreetcheema5651
    @harpreetcheema5651 Рік тому

    Verre price bhut jayda a main anjir da boota 150 da laike aya te taivan pink amrood da boota 100 da

  • @littrajinder
    @littrajinder Рік тому

    How about PAU ?
    Are these plants recommended by PAU?

  • @sukhchainsodhi4020
    @sukhchainsodhi4020 2 роки тому

    Haji international nursery ha

  • @geniuspandupb3169
    @geniuspandupb3169 2 роки тому

    Plam price ki a

  • @nishanmarmjeetkour.verygoo1903
    @nishanmarmjeetkour.verygoo1903 3 роки тому +1

    Petrkar veer de gedi puri 100 te ea

  • @sukhbirsingh-ir4np
    @sukhbirsingh-ir4np 3 роки тому

    Punjab thagan nu pia sheranwala milk da do ruppee bhadga ta chekda ha ih jina margi loot lan

  • @dreamdefeance
    @dreamdefeance Рік тому

    🥭 tree mil jao ge

  • @ramannsinghsingh207
    @ramannsinghsingh207 2 роки тому

    Pls koi ver phon number Malerkotla da send kr skda 🙏🙏🙏🙏 kirpa krke

  • @simplegardeningresults7706
    @simplegardeningresults7706 3 роки тому

    Kissey jaankaar nu video wastey bheh de.anari nu bhej taa.decorated plants baare kuzh nahi dasia lol.video 2 ghantey di chahidi si.

  • @sarveshsharma4561
    @sarveshsharma4561 2 роки тому

    Bai ek nursery dikhaai hai
    Te end ch aakhia ki eh han malerkotla di nurseries
    Ethe kam se kam 20 nurseries ne
    Sirf ek hi nursery vikhaun da koi khas karn ?
    Tuhanu wakh-2 nurseries dikhaunia chahidia sn.

  • @SukhwinderLifestyle
    @SukhwinderLifestyle 3 роки тому +2

    Adress vi dss do veere kithe ku aa

    • @yameenkhan2201
      @yameenkhan2201 3 роки тому +1

      Malerkotle aa dear

    • @yameenkhan2201
      @yameenkhan2201 3 роки тому

      @@tabbasumrukhsar3746 right

    • @yameenkhan2201
      @yameenkhan2201 2 роки тому

      @@tabbasumrukhsar3746 ਤੁਸੀਂ ਵੀ ਮਾਲੇਰਕੋਟਲਾ ਤੋ ਹੋ

    • @yameenkhan2201
      @yameenkhan2201 2 роки тому

      @@tabbasumrukhsar3746 ha ji mera village malerkotla de near hi aa
      Sikanderpura aa mera village

  • @harpreetgill9275
    @harpreetgill9275 2 роки тому

    ਨਰਸਰੀ ਦਾ ਨਾਮ ਕੀ ਹੈ ?

  • @jaspalsidhu7227
    @jaspalsidhu7227 2 роки тому

    ਨਰਸਰੀ ਦਾ ਨਾਂ

  • @hpsolution384
    @hpsolution384 3 роки тому

    Galt a 22 tawan pink 100 kg to uper fruit nhi dinda

  • @bxwd_9520
    @bxwd_9520 3 роки тому

    Veere ena da ph no mil skda

  • @chahalsingh4892
    @chahalsingh4892 3 роки тому +1

    Avocado ਨਿਉਜੀਲੈਂਡ ਜਿਹੇ ਠੰਡੇ ਮੁਲਕ ਦਾ ਫਲ਼ ਹੈ। ਪੰਜਾਬ ਵਿੱਚ ਹੋਣਾ ਮੁਮਕਿਨ ਨਹੀਂ ਲੱਗਦਾ.।

    • @kartarsingh9905
      @kartarsingh9905 3 роки тому +1

      No sir avocado needs Hot weather from Los Angeles California

    • @chahalsingh4892
      @chahalsingh4892 3 роки тому

      @@kartarsingh9905 ਕੀ ਫਿਰ ਇਹ ਪੰਜਾਬ ਵਿੱਚ ਹੋ ਸਕਦੈ ? ਜੇਕਰ ਹਾਂ ਤਾਂ ਹੁਣ ਤੱਕ ਸਾਡੇ ਖੇਤੀ ਵਿਗਿਆਨੀ/ਮਾਹਿਰ ਤੇ ਸਰਕਾਰਾਂ ਸੁੱਤੇ ਪਏ ਨੇ।

    • @kartarsingh9905
      @kartarsingh9905 3 роки тому

      California & punjab have same wather

    • @chahalsingh4892
      @chahalsingh4892 3 роки тому

      ਮੈਂ ਆਸਟ੍ਰੇਲੀਆ ਰਹਿ ਕੇ ਆਇਆ ਹਾਂ, ਉੱਥੇ ਨਿਉਜੀਲੈਂਡ ਤੋਂ ਆਉਂਦਾ ਹੈ। ਇਹ ਸਾਡੇ ਸੌਖੇ ਤਰੀਕੇ ਨਹੀਂ ਹੋ ਸਕਦਾ। ਜੇਕਰ ਹੁੰਦਾ ਤਾਂ ਹੁਣ ਨੂੰ ਆਸਟ੍ਰੇਲੀਆ, ਅਮਰੀਕਾ,ਕੈਨੇਡਾ ਜਾਂ ਨਿਉਜੀਲੈਂਡ ਵਾਲੇ ਪੰਜਾਬੀਆਂ ਨੇ ਲਾ ਦੇਣਾ ਸੀ।

    • @kartarsingh9905
      @kartarsingh9905 3 роки тому +1

      In California so many farmers growing avocado bro

  • @kulwantsinghharika6894
    @kulwantsinghharika6894 2 роки тому

    Music is irritating pl stop

  • @AmanPreet-rh7uw
    @AmanPreet-rh7uw 3 роки тому

    veer g ena da number ta deo g

  • @jimmysingh1154
    @jimmysingh1154 10 місяців тому +1

    Fiddu चैनल, inni advertising chal rahi te kuch ckear ni। Mein ta0,,,do not recommend this channel,,kar ta

  • @sonubrarkhunankalan7762
    @sonubrarkhunankalan7762 3 роки тому +3

    ਮੁਕਤਸਰ ਜ਼ਿਲ੍ਹੇ ਵਿੱਚ ਕੋਈ ਨਰਸਰੀ ਵਾਲਾ ਬੂਟੇ ਲੈ ਕੇ ਜਾਂਦਾ ਹੋਵੇ ਤਾਂ ਦੱਸੋ ਜੀ

  • @ButaSingh-bj2vi
    @ButaSingh-bj2vi Рік тому

    bai ji apna contact nbr bhi share kro ji

  • @SurinderSingh-ln3pv
    @SurinderSingh-ln3pv 2 роки тому

    ਵੀਰ ਜੀ ਜੇਕਰ ਦੋ ਦੋ ਚਾਰ ਚਾਰ ਬੁਟੇ ਲੈਣੇ ਹੋਣ ਤਾਂ ਜਾਇਜ ਰੇਟ ਤੇ ਮਿਲ ਸਕਦੇ ਨੇ ਜੀ

  • @giansingh720
    @giansingh720 2 роки тому

    Please ah Cheaters Babia de advertisers stop karu

  • @paramjitkaur3077
    @paramjitkaur3077 3 роки тому

    No. dasna please

    • @gsgs3680
      @gsgs3680 3 роки тому

      Sadi madad kiti jave ji

  • @ranjitsinghbagga7984
    @ranjitsinghbagga7984 3 роки тому

    PAU is best

  • @sarbjitsandhu2531
    @sarbjitsandhu2531 3 роки тому

    ਨੰਬਰ ਦੋ ਜੀ

  • @mohinderkaur6693
    @mohinderkaur6693 3 роки тому +1

    Phone number send Kar

  • @simranpreetkaurbatth2512
    @simranpreetkaurbatth2512 3 роки тому +1

    Ehna da contect number v dsso

  • @swaransingh6284
    @swaransingh6284 Рік тому

    Fudu bnode

  • @amoljotsinghdhillon3865
    @amoljotsinghdhillon3865 3 роки тому

    Bevfkof time kharab