ਸਮਝੌਤਾ ਕਰਗੇ ਭਗਵੰਤ ਮਾਨ? ਦੇਣਗੇ ਅਸਤੀਫ਼ਾ? ਪਲਟਤੀ ਬਾਜ਼ੀ! ਗੁਰਮਿੰਦਰ ਸਿੰਘ ਸਮਦ ਤੋਂ ਸੁਣੋ। Bhagwant Mann| Kejriwal

Поділитися
Вставка
  • Опубліковано 9 жов 2024
  • #Takhat_Panjab #ਤਖ਼ਤ_ਪੰਜਾਬ
    Editor - Sukhwinder Singh Anchor
    Guest - Gurminder Singh Samad
    Query: +91-94632-41235
    Manipur, Nuh, Haryana Violence, IPC 144, Viral Video, UCC, Delhi Ordinance, Jammu Kashmir, Supreme Court, Election 2024, Election Result, Mewat Muslim, Islam, Teen Talaq, Divorce, ਪੰਜਾਬ, ਪੰਜਾਬੀ ਖ਼ਬਰਾਂ, ਖੇਤੀਬਾੜੀ, ਵਪਾਰ, ਵਣਜ, ਸਰਹੱਦ, ਫੁਲਵਾੜੀ, ਕੈਪਟਨ ਅਮਰਿੰਦਰ ਸਿੰਘ, ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਬਾਦਲ, ਨਵਜੋਤ ਸਿੱਧੂ, ਸੁਖਪਾਲ ਖਹਿਰਾ, ਅਕਾਲੀ ਦਲ, ਸੁਖਦੇਵ ਢੀਂਡਸਾ, ਮਜੀਠੀਆ, ਹਰਸਿਮਰਤ ਬਾਦਲ, ਕਾਂਗਰਸ, ਸੋਨੀਆ ਗਾਂਧੀ, ਰਾਹੁਲ ਗਾਂਧੀ, ਨਰੇਂਦਰ ਮੋਦੀ, ਪ੍ਰਧਾਨ ਮੰਤਰੀ, ਅਮਿਤ ਸ਼ਾਹ, ਗ੍ਰਹਿ ਮੰਤਰੀ, ਰਾਜਨਾਥ ਸਿੰਘ, ਸ੍ਰੀ ਹਰਿਮੰਦਰ ਸਾਹਿਬ, ਦਰਬਾਰ ਸਾਹਿਬ, ਪੰਜਾਬੀ ਫਿਲਮ ਜਗਤ, ਪੰਜਾਬੀ ਕਾਮੇਡੀ, ਪੰਜਾਬੀ ਮੁੱਦੇ, ਮਸਲੇ, ਸੁਖਵਿੰਦਰ ਸਿੰਘ ਐਂਕਰ Captain Amarinder Singh | Punjab, Akali Dal, Sukhbir Badal, Harsimrat Badal, Narendra Modi, Lok Sabha, Rajya Sabha, Parliament Session, Supreme Court, Punjabi News, Aaj Tak, News24, NDTV, Ravish Kumar, Dr. Pyare Lal Garg, Prof. Manjit Singh, Malvinder Singh Mali, Facebook, Tik Tok, Farmers Protest, Kisan Andolan, Delhi Border, Jammu Kashmir, Navjot Singh Sidhu, Navjot Kaur, Punjab Congress, Sukhpal Khaira, Simarjeet Bains, Bains Brother, Lok Insaaf Party, Arvind Kejriwal, Aam Aadmi Party, Aap, Delhi Government, Centre Government, Amit Shah, MHA, Advani, Rajnath Singh, Sukhjinder Randhawa, Rahul Gandhi, Sonia Gandhi, Imran Khan, Canada, America, Australia, NRI Punjabi, New Zealand, News 18, Gazipur Border, Tikri Border, Singhu Border, West Bengal, Mamata Banerjee, Sukhwinder Singh Anchor, Farmer Leader, Balbir Singh Rajewal, Rakesh Tikait, Joginder Singh Ugraha, Khalsa Aid, Ravi Singh Khalsa Aid, Ruldu Singh Mansa, Punjab Incharge,ਪੰਜਾਬ, ਪੰਜਾਬੀ ਖ਼ਬਰਾਂ, ਖੇਤੀਬਾੜੀ, ਵਪਾਰ, ਵਣਜ, ਸਰਹੱਦ, ਫੁਲਵਾੜੀ, ਕੈਪਟਨ ਅਮਰਿੰਦਰ ਸਿੰਘ, ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਬਾਦਲ, ਨਵਜੋਤ ਸਿੱਧੂ, ਸੁਖਪਾਲ ਖਹਿਰਾ, ਅਕਾਲੀ ਦਲ, ਸੁਖਦੇਵ ਢੀਂਡਸਾ, ਮਜੀਠੀਆ, ਹਰਸਿਮਰਤ ਬਾਦਲ, ਕਾਂਗਰਸ, ਸੋਨੀਆ ਗਾਂਧੀ, ਰਾਹੁਲ ਗਾਂਧੀ, ਨਰੇਂਦਰ ਮੋਦੀ, ਪ੍ਰਧਾਨ ਮੰਤਰੀ, ਅਮਿਤ ਸ਼ਾਹ, ਗ੍ਰਹਿ ਮੰਤਰੀ, ਰਾਜਨਾਥ ਸਿੰਘ, ਸ੍ਰੀ ਹਰਿਮੰਦਰ ਸਾਹਿਬ, ਤਖ਼ਤ ਪੰਜਾਬ, ਦਰਬਾਰ ਸਾਹਿਬ, ਪੰਜਾਬੀ ਫਿਲਮ ਜਗਤ, ਪੰਜਾਬੀ ਕਾਮੇਡੀ, ਪੰਜਾਬੀ ਮੁੱਦੇ, ਮਸਲੇ, ਸੁਖਵਿੰਦਰ ਸਿੰਘ ਐਂਕਰ Kunwar Vijay Pratap Singh, DGP, Supreme Court, Justice, Democracy in India, Freedom in India, Bhagat Singh, Chander Shekhar Azad, Lal Bahadur Shashtri, Mohan Bhagwat, Ambedkar, Article 370, Farm Bills, Parliament, Assembly, Manish Sisodia, Election 2022, Donald Trump, White House, Joe Biden, Meena Harris, harish rawat, sunil jakhar, deep sidhu, kisan union, kranti kisan union punjab, jass bajwa, sidhu moosewala, punjabi singers kisan, sunny deol, stubble burning, delhi pollution, ngt on stubble, ngt on pollution, punjab pollution, yogendra yadav, manjit singh dhaner, delhi kisan meeting, delhi meeting, kisan meeting, narendra tomar, piyush goyal, rajnath singh kisan meeting, anmol gagan mann, anmol gagan maan, sucha singh chotepur, haryana kisan , IAS Gurtej Singh, disha ravi, nodeep kaur, india vs china, poverty in india, poverty in china, prashant kishor, indira gandhi, 1975 emergency, jan sangh, janata party, sanjay gandhi, gurnam singh haryana kisan, Union Budget 2021, Rihanna singer, America on farmers protest, diljit dosanjh on farmers protest, kangana ranaut, rakesh tikait, lata mangeshkar, sachin tendulkar, akshay kumar, sunil shetty, journalist jaspal singh sidhu, sant jarnail singh, bhindranwale, damdami taksal, ias gurtej singh, Takhat Panjab, mandeep punia journalist, navdeep singh, Sukhwinder Singh Anchor, Sant Jarnail Singh Bhindranwale, Ravneet Bittu, Kunwar Vijay Partap, IG Kunwar, Kotkapura, Behbal, Vaccine, Takhat Panjab, charanjit singh channi, takhat news, bsf in punjab, lakhimpur, Punjab Lok Congress, Election Punjab, 2022 Election Result

КОМЕНТАРІ • 62

  • @takhatpanjab
    @takhatpanjab  2 години тому +13

    ua-cam.com/video/dHIzwU-_iww/v-deo.html
    ਜ਼ਲੀਲ ਭਗਵੰਤ ਮਾਨ? ਖੋਹ ਲਈ ਸਾਰੀ ਤਾਕਤ! ਪਰ ਮਚਲਾ ਜੱਟ ਬੜਾ ਖ਼ਤਰਨਾਕ! ਡਾ. ਹਰਵਿੰਦਰ ਸਿੰਘ ਭੱਟੀ ਤੋਂ ਸੁਣੋ

  • @rajwantsingh2523
    @rajwantsingh2523 Годину тому +8

    ਮਸ਼ਕਰੇ ਯੋਧੇ ਨਹੀਂ ਹੁੰਦੇ, ਭਗਵੰਤ ਮਾਨ ਨਾ ਬੁੱਧੀਜੀਵੀ ਹੈ,ਨਾ ਦਲੇਰ ਹੈ ਤੇ ਨਾ ਹੀ ਘਾਗ ਰਾਜਨੀਤਕ ਲੀਡਰ ਹੈ।

  • @HarbhajanUppal-l7c
    @HarbhajanUppal-l7c 49 хвилин тому +3

    ਦੁਸ਼ਮਣ ਨੇ ਭਗਵੰਤ ਮਾਨ ਦੇ ਪਰ ਕੁਤਰ ਤੇ ਆ ਦੁਸ਼ਮਣ ਨੇ ਭਗਵੰਤ ਮਾਨ ਦੇ ਪਰ ਕੁਤਰ ਤੇ ਆ

  • @kashmiraujla360
    @kashmiraujla360 Годину тому +9

    ਸ਼ੀ ਐਮ ਮਾਨ ਹਰ ਪਾਸਿਓਂ ਖਤਮ ਹੋ ਗਿਆ।ਜੋ ਲੋਕਾ ਨਾਲ ਇਸ ਨੇ ਕੀਤਾ ਇਸ ਨਾਲ ਵੀ ਹੋਣਾ ਚਾਹੀਦਾ ਹੈ।

    • @HarjinderKaur-cg4es
      @HarjinderKaur-cg4es 19 хвилин тому

      ਲਾਨਤਲੋਕਾ ਨੁੰ,ਜੇੜੇ ਆਪੱਣੇਹੀ ਮੁੱਖ,ਮੰਤਰੀਦੇਹੀ ਖਿਲਾਫ,ਬੋਲਦੇਨੇ

  • @gurcharansingh3029
    @gurcharansingh3029 38 хвилин тому +1

    ਸਮਝੌਤੇ ਦਾ ਪਤਾ ਨਹੀਂ ਮੁੱਖਮੰਤਰੀ ਨੇ ਕੇਜਰੀਵਾਲ ਕੋਲ ਪੰਜਾਬ ਵੇਚ ਦਿੱਤਾ ਹੈ।ਪੰਜਾਬੀ ਆਪਣੀ ਮੂਰਖਤਾ ਤੇ ਪਛਤਾ ਰਹੇ ਹਨ।ਅੱਖਾਂ ਵਿੱਚ ਘਸੁੰਨ ਦੇ ਕੇ ਰੋ ਰਹੇ ਹਨ।

  • @subacheema6440
    @subacheema6440 51 хвилина тому +1

    ਜ਼ੇ ਕੈਜਰੀਵਾਲ ਇਸ ਤਾਰਾਂ ਰਿਹਾ ਤਾਂ ਪੰਜਾਬ ਵੀ ਗਿਆ ਦਿੱਲ੍ਹੀ ਤਾਂ ਗੀਈ ਹੀ see

  • @gursharnchahal096
    @gursharnchahal096 Годину тому +3

    ਪੰਜਾਬ ਤੇ ਦਿੱਲੀ ਆਕੇ ਹਕੂਮਤ ਕਰੇ ਭਗਵੰਤ ਮਾਨ ਨੂੰ ਸਰਕਾਰ ਹੀ ਭੰਗ ਕਰ ਦੇਣੀ ਚਾਹੀਦੀ ਹੈ ਦਿੱਲੀ ਵਾਲਿਆ ਨੂੰ ਪੰਜਾਬ ਥਾਲੀ ਵਿੱਚ ਪਰੋਸਕੇ ਨਹੀਂ ਦੇਣਾ ਚਾਹੀਦਾ

  • @karamsinghsandhu1489
    @karamsinghsandhu1489 2 години тому +5

    Ih ਗ਼ਲਤੀ ਪੰਜਾਬ ਦੇ MLA, ਦੀ ਹੈ, ਜੇ ਉਹ ਡਟ ਕੇ ਭਗਵੰਤ ਮਾਨ ਨਾਲ ਖੜ੍ਹੇ ਹੋ ਜਾਣ, ਤਾਂ ਭਗਵੰਤ ਮਾਨ ਨੂੰ ਝੁਕਣ ਦੀ ਜ਼ਰੂਰਤ ਨਾ ਪਵੇ

    • @rajwantsingh2523
      @rajwantsingh2523 Годину тому

      ਬੁਧੀਜੀਵੀ, ਇਮਾਨਦਾਰ ਤੇ ਦਲੇਰ ਰਾਜਨੀਤਕ ਲੀਡਰਾਂ ਨੂੰ ਪਾਰਟੀ ਤੋਂ ਮਾਨ ਬਾਹਰ ਕਰ ਦਿੱਤਾ ਹੈ।

  • @theinnerscience3
    @theinnerscience3 53 хвилини тому

    Very Good, well explained ,properly Guided.

  • @parmindersinghrangi6761
    @parmindersinghrangi6761 Годину тому +9

    ਏਹ ਆਮ ਵਾਲੇ ਸਮਾਂ ਲੰਘਾਉਣ ਲੱਗੇ ਹੋਏ ਨੇ ਹੋਰ ਕੁੱਝ ਨਹੀਂ ਕਰਨਾ ਕੇਜਰੀਵਾਲ ਲਾਲਾ ਬਹੁਤ ਚਲਾਕ ਏ bjp ਦੀ ਟੀਮ B ਲਾਲਾ

  • @balbirdhillon5950
    @balbirdhillon5950 10 хвилин тому

    ਆਪ ਪੰਜਾਬ ਦੀਆਂ ਚਾਰੇ ਸੀਟਾਂ ਹਾਰੇਗੀ ਜੇਕਰ ਭਗਵੰਤ ਨੂੰ ਬਦਲਿਆ ਗਿਆ

  • @MalkitSingh-nl1sg
    @MalkitSingh-nl1sg Годину тому +7

    ਕੇਜਰੀਵਾਲ ਭਗਵੰਤ ਮਾਨ ਨੂੰ ਹਟਾਕੇ ਸਿਆਸੀ ਗਲਤੀ ਕਰ ਰਿਹੈ‌ ਲਾਲਾ ਜੀ ਜੱਟ ਨਾਲ ਪੰਗਾ ਨਾ ਲਵੋ

  • @ramkumarjain4269
    @ramkumarjain4269 Годину тому +1

    Mann sahib should be CM of Punjab

  • @jagirkaur7424
    @jagirkaur7424 8 хвилин тому

    ਕੀ ਭਗਵੰਤ man ਨੁੰ ਇਸ ਲਈ ਚੁਣਿਆ ਸੀ ਕਿ ਆਪਣਿਆਂ ਉਤੇ ਤਨਜ ਤੇ ਚੁੱਟਕਲੇ ਸੁਣਾਉਂਦਾ ਰਹੇ ਕੀ ਆਸ ਕੋਲ ਕੇਜਰੀਵਾਲ ਨੂੰ ਜੁਵਾਬ ਦੇਣ ਲਈ ਜੁਬਾਨ ਕਿਓ ਨਹੀ ਖੋਲਦੇ
    ਇਹ ਬੇਜ਼ਤੀ ਕਮ ਸਾਹਿਬ ਦੀ ਨਹੀਂ ਪੰਜਾਬ ਦੀ ਹੈ cm ਸਾਹਿਬ ਪੰਜਾਬ ਪੰਜਾਬ ਦੀ ਅਣਖ ਖਤਿਰ ਸਟੈਂਡ ਲਵੋ ਜੰਨਤਾ ਤੁਹਾਡੇ ਨਾਲ ਹੈ

  • @SK-io4gd
    @SK-io4gd Годину тому +3

    ਇਮਾਨਦਾਰ 😂😂😂 ਸਿਰਫ਼ ਉਦੋਂ ਤੱਕ ਜਦੋਂ ਤੱਕ ਫੜੇ ਨਾਂ ਜਾਣ

  • @JasPinder-gx3xs
    @JasPinder-gx3xs Годину тому

    SUKHWINDER SINGH AND SUMD SAHIB NI SUT SHRI AKAL JI THANKS RS DHALIWALL FDK ❤

  • @ramkumarjain4269
    @ramkumarjain4269 Годину тому

    Only name of God is honest in punjab

  • @ਪ੍ਰੀਤ-ਮਾਹਲ
    @ਪ੍ਰੀਤ-ਮਾਹਲ 2 години тому

    🙏🙏🙏🙏🙏

  • @gurcharnsingh9291
    @gurcharnsingh9291 Годину тому +1

    ਡਰਾਮੇਬਾਜ਼ ਮੁੱਖ ਮੰਤਰੀ ਸੀ ਇਹਦੇ ਨਾਲ ਡਰਾਮਾ ਹੀ ਹੋ ਗਿਆ

  • @JagroopSingh-fh9dp
    @JagroopSingh-fh9dp 13 хвилин тому

    ਇੰਨੀਆ ਵੋਟਾ ਹਰ ਇੱਕ ਨੂੰ ਪੈ ਜਾਦੀਆਂ ਹਨ ਭੁਲੇਖੇ ਨਾਲ ਬਟਨ ਨਪਦੇ ਹਨ ਅਨਪੜ ਲੋਕ ਜਿਨੀਆ ਵੋਟਾ ਹਰਿਅਆਣਾ ਵਿੱਚ ਆਪ ਪਾਰਟੀ ਕੇਜਰੀਵਾਲ ਨੂੰ

  • @jagdevsingh1997
    @jagdevsingh1997 Годину тому

    S sumand saib every day same no have new.

  • @sukhjeetsinghsamaon2928
    @sukhjeetsinghsamaon2928 Годину тому

    ਸਾਡੀ ਲੋਕ ਮੀਡੀਅਾ ਟੀਮ ਦੇ ਅਗਲੇ ਦਿਨਾ ਚ ਪੜੋ.?

  • @anmolpreetsingh917
    @anmolpreetsingh917 Годину тому +2

    Selfish MLAs of Aap party.They didn't downgraded themselves but also laid down the punjab. Shameful for AAP party. Remember nothing is more valuable than dignity.

  • @gurmukhsingh3457
    @gurmukhsingh3457 Годину тому

    CM or PM must have versatile personalities in our country.Above all they must be above board.Prerequisite conditions are reqd to be fulfilled before positioning them on the highly responsible posts.

  • @gurbachensinghlohat9912
    @gurbachensinghlohat9912 45 хвилин тому

    But he said CM of 20 years .....?????

  • @ramkumarjain4269
    @ramkumarjain4269 58 хвилин тому

    Fighting with IAS lobby is not a khala jee daa Barra

  • @sandhuInderjeet
    @sandhuInderjeet Годину тому +2

    Bagwant nu side karke hun luttega punjab lala

  • @ramkumarjain4269
    @ramkumarjain4269 33 хвилини тому

    Sooner or later punjab will become up

  • @labhsinghsaini1547
    @labhsinghsaini1547 Годину тому +1

    ਝੂਠ ਫੈਲਾਉਣਾ ਝੂਠ ਦਿਖਾਉਣਾ ਧੰਦਾ ਬਣ ਗਿਆ।

  • @DarshanSingh-vn4on
    @DarshanSingh-vn4on Годину тому

    😅 0:30

  • @sohansinghsandhu4025
    @sohansinghsandhu4025 Годину тому

    ਭਗਵੰਤ ਮਾਨ ਅਸਤੀਫਾ ਨਾ ਦਿਓ ਪੰਜਾਬੀ ਤਾਂ ਤੁਹਡਾ ਸਾਥ ਦੇਣ ਗੇ? ਨਹੀਂ ਤਾਂ ਸਰਕਾਰ ਹੀ ਭੰਗ ਕਰਦੇ ਤਾਂ ਤੁਹਾਡਾ ਮਾਣ ਬਚ ਜਾਊ ? ਤੇਰੀ ਪੰਜਾਬੀ ਅਣਖ ਬਚ ਜਾਊ ?

  • @CHHOKAR
    @CHHOKAR 2 години тому

    At least Mann sahib did some improvement for public helps Nothing to do Kejriwal

  • @malkiatsingh1650
    @malkiatsingh1650 25 хвилин тому

    Pb bachao ih public de hath a

  • @John-hv5xj
    @John-hv5xj 18 хвилин тому

    Bhagwant maan do not give regination Do not surrinder

  • @realsujansingh
    @realsujansingh Годину тому

    Pb nu bhot vddi nzr lg chuki hai....

  • @sohansinghsandhu4025
    @sohansinghsandhu4025 Годину тому

    ਭਗਵੰਤ ਮਾਨ ਦਿਲੀ ਲੇ ਚਲਾਕ ਲਾਲੇ ਨੂੰ ਸਰਕਾਰ ਪਰੋਸ ਕੇ ਨਾਂਹ ਦੇ ਪੰਜਾਬ ਸਰਕਾਰ ਨੂੰ ਭੰਗ ਕਰਦੋ ਤਾਂ ਭੀ ਪੰਜਾਬ ਵਿਚ ਤੁਹਾਡਾ ਮਾਣ ਬਚੂਗਾ।ਨਹੀਂ ਤਾ ਤੁਸੀਂ ਆਮ ਲੋਕਾਂ ਵਰਗੇ ਭੀ ਨਹੀਂ ਰਹੋ ਗੇ ?

  • @dharamsinghji35
    @dharamsinghji35 Годину тому

    Punjab da bera garak karan vich kissan unions and sadi koum de hularwaj leaders da bahut badda hath hai

  • @ashish53708
    @ashish53708 Годину тому

    Useless debate.....

  • @dravtarmahal8279
    @dravtarmahal8279 Годину тому

    Pb de barbadi. De ibart likhi ja rhi a ji

  • @jaswantsingh9903
    @jaswantsingh9903 Годину тому +1

    ਇਹ ਤਾ ਸਾਰੇ ਪੰਜਾਬ ਤੇ NSA ਲਾਦੂ ਜਲਦੀ ਪਾਸੇ ਕਰੋ ਇਸਨੂੰ

  • @mbsandhu7111
    @mbsandhu7111 41 хвилина тому

    Barnale ne vi gaddaari keeti si jad 26 Jan nu Chandigarh na Milan te resign nahin si keeta

  • @devindersingh8272
    @devindersingh8272 24 хвилини тому

    H p g n b. N

  • @JasvirSingh-nf7ge
    @JasvirSingh-nf7ge 32 хвилини тому

    Nikami sarkar nikame mla nikama bhagwat

  • @Kulwantsingh-wm5wp
    @Kulwantsingh-wm5wp 2 години тому +1

    Es bhand ne sari pagg di ijjat rol ke rakh diti lala bhut shaitan a Kine ku din Lala Hor mouja kru Punjab de paise te
    Eh hun koi cm nhi reha

  • @AmarjitSingh-v7h
    @AmarjitSingh-v7h Годину тому

    Kejriwal.eh bhull jaann k bhagwant Maan ton Bina eh Punjab koi seatan lai jaann gea

  • @gurdas.singh.sidhu33
    @gurdas.singh.sidhu33 Годину тому

    Apponlybssmannnalhai

  • @gsdhaliwal7979
    @gsdhaliwal7979 37 хвилин тому

    Duuleke

  • @ParmjeetkaurKaur-x6t
    @ParmjeetkaurKaur-x6t Годину тому

    Hun.tan.Punjabio.gharu.Walean.De.Chattar.Fero.kajree.wal.Nnu
    Punjab.Ch.Na.Wadan.Devo.Punjab.Bchaoo.

  • @MFCRSERVICES
    @MFCRSERVICES Годину тому

    Uncle ji tuhadi umar jyada hai , galt nhi kuch keh skde. Artist rabb de nede hunde. Bhul gye ho tusi k Sh. KRISHAN BANSI BJANDE C , GURU NANAK DE NAL CHALDE BALA MARDANA V RUBABI C. . Soch samjh k bolo zara. Jis insan ch art nhi usda dil nhi, jisda dil nhi oh kise nu nhi samjh skda.
    Gal krni tameez nal kro. Art te ungli chakn da matlab ki hai

  • @dawindersingh7449
    @dawindersingh7449 52 хвилини тому

    Dimag na khrab na kro apjo

  • @gurcharankaur5376
    @gurcharankaur5376 Годину тому

    mann worried about his chair hewant only chair he surrended kejrewal

  • @JasPinder-gx3xs
    @JasPinder-gx3xs Годину тому

    BHUGWAN MAN NE VOTRA NOO BUODHOO BNAEAA HAI. VOTER ESS NOO MOAAF NHI KURNGE, JEKR AUJ AUSTEEFA DE KE JUOWARIAAN TUO BHUJE, RS DHALIWALL FDK ❤

  • @ਪ੍ਰੀਤ-ਮਾਹਲ
    @ਪ੍ਰੀਤ-ਮਾਹਲ 2 години тому

    🙏🙏🙏🙏🙏