Chajj Da Vichar (2146) || ਡੇਰਾ ਮੁਖੀ ਨੇ ਕਿਵੇਂ ਬਦਲੇ ਨਤੀਜੇ

Поділитися
Вставка
  • Опубліковано 9 жов 2024
  • #primeasiatv #chajjdavichar #swarnsinghtehna #harmanthind #punjabnewstoday #punjabikhabra #gurmeetramrahim #ramrahim #ramrahimnews #haryanaelections2024
    Subscribe To Prime Asia TV Canada :- goo.gl/TYnf9u
    24 hours Local Punjabi Channel
    NOW AVAILABLE ON SATELLITE IN INDIA - JIO FIBER #2006
    Available in CANADA
    TELUS #2364 (Only Indian Channel in Basic Digital...FREE)
    Bell Satellite #685
    Bell Fiber TV #677
    Rogers #935
    ******************
    Available Worldwide on
    All Smart TV (Samsung , LG ,TCL , Apple TV , ROKU TV , Android TV)
    UA-cam: goo.gl/TYnf9u
    FACEBOOK: / primeasiatvcanada
    WEBSITE: www.primeasiatv...
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV
    Contact : +1-877-825-1314
    Content Copyright @ Prime Asia TV

КОМЕНТАРІ • 51

  • @VarinderSingh-he7wo
    @VarinderSingh-he7wo 58 хвилин тому +2

    ਰਤਨ ਜੀ ਬਹੁਤ ਮਹਾਨ ਇਨਸਾਨ ਸਨ। ਭਾਰਤ ਨੂੰ ਬਹੁਤ ਵੱਡੀ ਦੇਣ ਹੈ ਉਹਨਾਂ ਦੀ। ਵਧੀਆ ਪ੍ਰੋਗਰਾਮ।

  • @KarnailSingh-jh5xq
    @KarnailSingh-jh5xq 42 хвилини тому +1

    ਟਹਿਣਾਂ ਸਾਹਿਬ ਤੁਹਾਡਾ ਕਹਿਣਾ ਹੈ ਕਿ ਗਲਤ ਨੂੰ ਗ਼ਲਤ ਨਾਂ ਕਹੋ ਭੇਡੂ ਬਣੇ ਰਹੋ ਤਾਂ ਲੋਕ ਬਹੁਤ ਹੀ ਵਧੀਆ ਕਹਿਣ

  • @Karmjitkaur-gk1xq
    @Karmjitkaur-gk1xq Годину тому +10

    ਆਹ ਸਾਡੇ ਮੁਹੱਲੇ ਵਿੱਚ ਸਰਬਸੰਮਤੀ ਨਾਲ ਇਁਕ ਪੰਚ ਚੁਣਿਆ ਸੀ ਉਹ ਅੱਜ ਹਰਟ ਅਟੈਕ ਹੋ ਕੇ ਮਰ ਗਿਆ ਜੀ ਜਿੰਦਗੀ ਦਾ ਕੀ ਭਰੋਸਾ ਜੀ 🙏🏼🙏🏼

  • @SukhwinderSingh-wq5ip
    @SukhwinderSingh-wq5ip Годину тому +3

    ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @deepbrar.
    @deepbrar. 2 години тому +7

    ਵਿਰਾਸਤ ਵਿੱਚ ਕੇਵਲ ਜ਼ਮੀਨ ਮਿਲ ਸਕਦੀ ਹੈ
    *ਆਪਣੇ ਹਿੱਸੇ ਦਾ ਅਸਮਾਨ ਖੁਦ ਬਣਾਉਣਾ ਪੈਂਦਾ ਹੈ*

  • @deepbrar.
    @deepbrar. 2 години тому +6

    ਕਤਲ ਹੂਆ ਹਮਾਰਾ ਇਸ ਤਰਾਂ ਕਿਸ਼ਤੋਂ ਮੇਂ
    *ਕਭੀ ਖ਼ੰਜਰ ਬਦਲ ਗਯੇ ਤੋ ਕਭੀ ਕਾਤਿਲ ਬਦਲ ਗਯੇ*

  • @deepbrar.
    @deepbrar. 2 години тому +5

    ਆਪਣੀ ਜ਼ਿੰਦਗੀ ਦੀ ਕਹਾਣੀ ਐਸੀ ਬਣਾਓ ਕਿ ਉਸਨੂੰ
    *ਸੁਣਾਉਣ ਚ ਮਜ਼ਾ ਆਏ, ਛੁਪਾਉਣ ਦੀ ਜ਼ਰੂਰਤ ਨਾ ਪਵੇ*

  • @daljitsingh7980
    @daljitsingh7980 3 години тому +8

    ਸਤਿ ਸ੍ਰੀ ਅਕਾਲ ਹਰਮਨ ਥਿੰਦ ਜੀ ਸਵਰਨ ਸਿੰਘ ਟਹਿਣਾ ਸਾਹਿਬ ਜੀ 🙏

  • @deepbrar.
    @deepbrar. 2 години тому +6

    ਦੁਨੀਆਂ ਦੀ ਆਦਤ ਹੈ, ਨਾਕਾਮ ਦੇਖਦੀ ਹੈ ਤਾਂ
    *ਹੱਸਦੀ ਹੈ, ਕਾਮਯਾਬ ਦੇਖਦੀ ਹੈ ਤਾਂ ਜੱਲਦੀ ਹੈ*

  • @jagdishkaur9755
    @jagdishkaur9755 Годину тому +6

    ਰਤਨ ਟਾਟਾ ਇਕ ਮਿਹਨਤੀ ਤੇ ਇਮਾਨਦਾਰ ਵਿਅਕਤੀ ਸਨ। ਉਨ੍ਹਾਂ ਨੂੰ ਦਿਲੋਂ ਸਲੂਟ।

  • @boharsingh7725
    @boharsingh7725 2 години тому +4

    ਸਤਿ ਸ੍ਰੀ ਅਕਾਲ਼ ਹਰਮਨ ਥਿੰਦ ਜੀ ਤੇ ਟੇਹਿਣਾ ਸਾਬ ਜੀ
    ✅🙏🙏🙏🙏🙏

  • @GagandeepThandi
    @GagandeepThandi 2 години тому +2

    ਸਤਿਕਾਰਯੋਗ ਹਰਮਨ ਥਿੰਦ ਜੀ, ਸਵਰਨ ਟਹਿਣਾ ਸਾਹਿਬ ਜੀ ਹਮੇਸ਼ਾ ਦੀ ਤਰ੍ਹਾਂ ਅੱਜ ਵੀ ਬਹੁਤ ਹੀ ਖੂਬਸੂਰਤ ਪੇਸ਼ਕਾਰੀ ਲਈ ਦਿਲੋਂ ਧੰਨਵਾਦੀ ਹਾਂ ਜੀ 🎉😊

  • @dalbirjammu320
    @dalbirjammu320 Годину тому +3

    ਟਹਿਣਾ ਸਾਹਿਬ ਤੇ ਹਰਮਨ ਥਿੰਦ ਜੀ, ਸਤਿ ਸ੍ਰੀ ਅਕਾਲ ਜੀ। ਰਤਨ ਟਾਟਾ ਇੱਕ ਮਹਾਨ ਇਨਸਾਨ ਸਨ, ਦੇਸ਼ ਤੇ ਵਿਦੇਸ਼ ਵਿਚ ਸਤਿਕਾਰੇ ਜਾਂਦੇ ਹਨ। ਪਿਛਲੇ ਸਾਲ ਟਾਟਾ ਨਗਰ ਜਾਣ ਦਾ ਸੁਭਾਗ ਮਿਲਿਆ। ਕਿਆ ਆਲੀਸ਼ਾਨ ਸ਼ਹਿਰ ਹੈ। ਸਭ ਟਾਟਾ ਪਰਿਵਾਰ ਦਾ ਹੀ ਯੋਗਦਾਨ ਕਾਰਣ ਹੈ।

  • @palasingh5151
    @palasingh5151 Годину тому +1

    ਬਹੁਤ ਵਧੀਆ ਲੱਗਿਆ ਪ੍ਰੋਗਰਾਮ ਜੀ

  • @jaswindernamberdar2844
    @jaswindernamberdar2844 Годину тому +1

    ਸਤਿ ਸ੍ਰੀ ਆਕਾਲ ਸਵਰਨ ਸਿੰਘ ਟਹਿਣਾ ਸਾਬ ਤੇ ਹਰਮਨ ਥਿੰਦ ਜੀ 🙏🙏🙏🙏🙏🙏

  • @tejinderpalsingh7817
    @tejinderpalsingh7817 2 години тому +3

    Rattan Tata very good person

  • @bholanehal4234
    @bholanehal4234 3 години тому +4

    ਕਹਣਾ ਸਾਹਿਬ ਜੀ ਤੁਸੀਂ ਤਾਂ ਹਿਮਾਚਲ ਪ੍ਰਦੇਸ਼ ਦੀ ਬਰਫ ਵਾਂਗੂੰ ਬਹੁਤ ਹੀ ਠੰਡੇ ਹੋ ਜਿਸ ਤਰ੍ਹਾਂ ਠੰਡ ਦੇ ਵਿੱਚ 12 ਡਿਗਰੀ ਟੈਂਪਰੇਚਰ ਰਹਿੰਦਾ ਹੈ ਇਸ ਤਰ੍ਹਾਂ ਠੰਡੇ ਹੋ

    • @punjabjanta5242
      @punjabjanta5242 2 години тому

      ਕਹਣਾ ਨਹੀਂ ਓਏ ਟਹਿਣਾ ਆ 😂😂

  • @VijayKumar-eu9po
    @VijayKumar-eu9po 14 хвилин тому

    ਟਹਿਣਾ ਸਾਹਿਬ ਉਦਮ ਜਾਰੀ ਰੱਖੋ ਸਾਇਦ ਇਹ ਗਵਾਰ ਪੇਂਡੂ ਸਮਝਣ ਕਿ ਝਗੜੇ ਨਾ ਕਰੀਏ ਚੋਣਾ ਵੇਲੇ

  • @ShivrajSingh-ls8qj
    @ShivrajSingh-ls8qj 46 хвилин тому

    ਇਹ ਦੇਸ਼ ਵਾਸੀ ਹਨ ਇਨ੍ਹਾਂ ਨੂੰ ਪ੍ਰਵਾਸੀ ਕਿਉਂ ਕਹਿ

  • @JarnailSingh0099
    @JarnailSingh0099 2 години тому

    ਸਤਿ ਸ਼੍ਰੀ ਅਕਾਲ ਟਹਿਣਾ ਸਾਹਿਬ ਅਤੇ ਹਰਮਨ ਥਿੰਦ ਧੀ

  • @gurimangat2636
    @gurimangat2636 27 хвилин тому

    SAT SHRI AKAL JI SARYAN NU 🙏 ❤❤

  • @bholanehal4234
    @bholanehal4234 Годину тому

    ਕਹਣਾ ਦੀ ਥਾਂ ਟਹਿਣਾ ਪੜਿਆ ਜਾਵੇ ਜੀ

  • @satniderbhardwaj369
    @satniderbhardwaj369 5 хвилин тому

    Shear asli eh aa ji 🙏
    Bade dino se koi jakham nahi mila "
    Pta to karo mahboob slamat to hai "

  • @ManjitSingh-no3qs
    @ManjitSingh-no3qs 3 години тому

    ਟਹਿਣਾ ਸਾਹਬ ਤੇ ਹਰਮਨ ਥਿੰਦ ਜੀ ਸਤਿ ਸ੍ਰੀ ਅਕਾਲ।

  • @ShivrajSingh-ls8qj
    @ShivrajSingh-ls8qj Годину тому

    ਆਪਣਿਆਂ ਵਾਲਾ ਵਿਚਾਰ ਨੈਗੇਟਿਵ ਹੈ।

  • @MahiKhushi-l2j
    @MahiKhushi-l2j 7 хвилин тому

    🙏ਆਕਾਲ ਜੀ ਟੈਹਣਾ ਸਾਬ ਜੀ🌹🙏
    🙏ਆਕਾਲ ਜੀਹਰਮਨ ਥਿੰਦ ਜੀ🌹🌹🙏
    ਟੈਹਨਾ ਜੀ ਗਲ ਕਰਦੇ ਵਿਚਾਰ ਸਣਾਉਦੇ ਨੇ🙏ਆਪ ਨਹੀ ਹਸਦੇ ਸਾਡੇ ਵਰਗੇ ਮੂਰਖਾਂ ਹਸਾਉਦੇ ਨੇ😄😊ਨਵੇ ਵਿਚਾਰ ਪਿਆਰਿਓ ਹਰ ਰੋਜ ਸੁਨਾਉਦੇ ਨੇ🌹🙏ਸਰਾ ਨੀਮਾਨਾ ਆਖੇ ਸਦਾ ਹੀ ਰੌਨਕਾ ਲਾਉਦੇ ਨੇ😂😂😂

  • @charnsingh4399
    @charnsingh4399 2 години тому

    ਟਹਿਣਾ ਸਾਹਿਬ, ਇੱਕ ਸ਼ੇਅਰ ਤੁਹਡੇ " ਚੱਜ ਦੇ ਵਿਚਾਰ " ਨਾਲ ਮਿਲਦਾ ਜੁਲਦਾ;
    " ਸੁੱਤੇ ਨਾ ਦਿੱਲ ਵਿੱਚ ਗ਼ਮ ਦੇ ਅੰਗਿਆਰ ਦੋਸਤੋ,
    ਤੁਸੀਂ ਕਿਂਓ ਸੌਂ ਗਏ ਹੋ ਹਵਾ ਕਰਦੇ ਕਰਦੇ" ।

  • @HardeepGhumman-d9e
    @HardeepGhumman-d9e Хвилина тому

    ❤❤❤

  • @MewaSingh-gq4bp
    @MewaSingh-gq4bp 3 години тому +1

    Like 1 sat sri akal swarn singh tehna ji harman kaur thind ji waheguru chrdikla ch rkhe

  • @jarnailsingh9949
    @jarnailsingh9949 2 години тому +1

    191st like Jarnail Singh Khaihira Retired C H T Seechewaal V P O Nalh Via Loheeyan Khaas Jalandhar Punjab India Prime Asia 🌏❤

  • @ramandeepsingh4310
    @ramandeepsingh4310 59 хвилин тому

    Good

  • @narinderjeetsingh3994
    @narinderjeetsingh3994 Годину тому

    Sat Sri akaal to all 🙏🎈♥️

  • @SuchasinghSandhu-y3z
    @SuchasinghSandhu-y3z 2 години тому

    My favorite program g

  • @SurenderpalSurender-q9p
    @SurenderpalSurender-q9p Годину тому

    Sat Sri akal ji

  • @JagtarGill-u1z
    @JagtarGill-u1z 3 години тому

    Very good harman thind ji and thanna shiab ji thanks❤😂🎉

  • @surinderkataria9315
    @surinderkataria9315 3 години тому

    sat shri akal ji Tehna sahib te Harman Thind ji

  • @AmndeepAman-uu1qw
    @AmndeepAman-uu1qw Годину тому +1

    ਬੈਠ ਕੇ ਜਨਾਨੀਆ ਨਾਲ ਕਰਦੇ ਆ ਚੁਗਲੀਆਂ, ਸ਼ੋ ਦਾ ਨਾਮ ਰਖਦੇ ਆ ਚੱਜ ਦਾ ਵਿਚਾਰ

  • @Harpalsingh-hl7ky
    @Harpalsingh-hl7ky 2 години тому

    good

  • @gurcharankulana
    @gurcharankulana 2 години тому

    ਪ੍ਰਵਾਸੀ ਪੰਜਾਬੀ ਭਾਸ਼ਾ ਵਿਚ ਕਿਉਂ ਨਹੀਂ ਬੋਲਦਾ

  • @RajniEkam-g9l
    @RajniEkam-g9l Годину тому

    Tahna Saab I am Gurpal Singh From Hoshiarpur Sir Manu Apna Platform to Gal Krna Da moka Deo Ma Punjab Da Beh Drug Da Bara Ta Gal Krne Chanda ha Please 🙏

  • @balwindermann7735
    @balwindermann7735 47 хвилин тому

    Ek Rupey de 10 aunde c bubble tehna sahib

  • @Harpalsingh-hl7ky
    @Harpalsingh-hl7ky 2 години тому

    TV.chenl.band.a