ਆਉਂਦੇ 10 ਸਾਲਾਂ ਵਿੱਚ ਸਾਰੀਆਂ ਇਤਹਾਸਿਕ ਇਮਾਰਤਾਂ ਖਤਮ ਜੇਕਰ ਨਾਂ ਸੰਭਲੇ! (ਕਾਰ ਸੇਵਾ ਨਹੀਂ ਮਾਰ ਸੇਵਾ)

Поділитися
Вставка
  • Опубліковано 1 жов 2024
  • Akaal Channel provides religious, cultural and entertainment programming for Sikhs and non-Sikhs alike. Akaal Channel is the first ever channel which broadcasts under the principles of Sri Akaal Takht Sahib. This channel provides programs for the first, second and third generation of Sikh Punjabi community to get knowledge about Sikhism. Programs are broadcasted in English and Punjabi to be available for all. Akaal Channel respects the views of all thinkers of all communities and allows freedom of speech, however all must respect the principles of Sri Akaal Takt Sahib.
    Itunes :- goo.gl/ogqah4
    LinkedIN :- goo.gl/sDrCm4
    Facebook :- goo.gl/Zf3k1k
    Twitter :- goo.gl/BZTGvS
    Google Playstore :- goo.gl/S5Mvej
    Website :- www.akaalchanne...
    UA-cam :- goo.gl/EYvzFR

КОМЕНТАРІ • 838

  • @harjeetsinghkhalsa4881
    @harjeetsinghkhalsa4881 5 років тому +28

    ਸ. ਮਨੋਹਰ ਸਿੰਘ ਜੀ ਜੇ ਭਾੲੀ ਵਡਾਲਾ ਬਾਦਲਾਂ ਦਾ ੲੇਜੰਟ ਹੁੰਦਾ ਤਾਂ ਫੇਰ ਦਰਬਾਰ ਸਾਹਿਬ ਚੋਂ ਕਿੳੁਂ ਕੱਢਿਅਾ ਜਾਂਦਾ!

    • @romanasingh1914
      @romanasingh1914 2 місяці тому

      ਵੀਰ ਜੀ ਸਰਦਾਰ ਬਲਦੇਵ ਸਿੰਘ ਵਡਾਲਾ ਨੇ ਕੀਰਤਨ ਕਰਦੇ ਸੀ ਦਰਬਾਰ ਸਾਹਿਬ ਚੋ ਕੁੱਤਾ ਰਾਜ ਰਾਜ ਬਹਾਲੀਆ ਫੇਰ ਚੱਕੀ ਚਟੇ ਫੇਰ ਬਾਦਲ ਨੇ ਗੁਰੂ ਘਰ ਚੋ ਕਡਤਾ ਏ ਸੱਚੇ ਬੰਦੇ ਨੂੰ ਏ ਬਾਦਲ ਬਹੁਤ ਕੁਤੀਆ ਕਰਤੂਤਾਂ ਬਾਦਲ ਦਲੀਆ ਪਾਰਟੀ ਖਤਮ ਹੈ ਭੋਗ ਪੈਗਿਆ ਹੈ

  • @drsahibsinghpannu
    @drsahibsinghpannu 5 років тому +27

    ਗੰਗੂ ਪਾਪੀਅਾਂ --ਮਾਤਾ ਜੀ ਤੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰਵਾਇਆ ....ਮਾਰ ਸੇਵਾ ਵਾਲਿਆਂ ਪਾਪੀਅਾਂ ਨੇਂ ਉਹਨਾਂ ਨਿਸ਼ਾਨੀਆਂ ਨੂੰ ਸ਼ਹੀਦ (ਖ਼ਤਮ) ਕੀਤਾ.....(. ਸਾਾਰੇ ਸੇਵਾ ਵਾਲੇ ਮਾੜੇ ਨਹੀਂ )
    ਨਿਸ਼ਾਨੀਆਂ ਖ਼ਤਮ ਕਰਨ ਵਾਲੇ ਦੀ ਕਬਰ ਬਣੇਂ ਉਹਦੇ ਮਰਨੇ ਤੋਂ ਬਾਅਦ.. ਸਿੱਖ ਸੰਗਤਾਂ ਕਬਰ ਉੱਤੇ ਪੰਜ-ਪੰਜ ਛਿੱਤਰ ਮਾਰਨ ਤੇ ਯਾਤਰਾ ਸਫਲ
    ਹੋਵੇ...

  • @vickysinghvicky2618
    @vickysinghvicky2618 4 роки тому +13

    ਸਿੱਖ ਕੌਮ ਦੇ ਗ਼ਦਾਰ ਬਾਦਲ ਪਰਿਵਾਰ ਨੇ ਬੇੜਾ ਗ਼ਰਕ ਕੀਤਾ

  • @ParmjitSingh-we1oo
    @ParmjitSingh-we1oo 5 років тому +92

    ਨਰੈਣੂ ਭਜਾਓ ਪੰਥ ਬਚਾਓ ਗੁਰਦੁਆਰੇ ਅਜਾਦ ਕਰਾਓ

    • @ASingh1699k
      @ASingh1699k Рік тому

      Ik hal azadi gal jameer di mitro pyario 🙏🏼

  • @jaskiratsandhu4386
    @jaskiratsandhu4386 5 років тому +22

    ਭਾਈ ਸਾਹਿਬ ਜੀ ਬਹੁਤ ਹੀ ਵਧੀਆ ਉਪਰਾਲਾਹੈ ਲੱਗੇ ਰਹੋ ਇਸ ਤਰ੍ਹਾਂ🖕🖕🖕

  • @ChamailSingh-l8z
    @ChamailSingh-l8z Рік тому +9

    ਵਡਾਲਾ ਸਾਹਿਬ ਜੀ ਬਹੁਤ ਬਹੁਤ ਧੰਨਵਾਦ ਜੀ 🎉❤🎉❤🎉❤ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @AvtarSingh-gz8bj
    @AvtarSingh-gz8bj 5 років тому +121

    ਭਾਈ ਬਡਾਲਾ ਜੀ ਗੁਰੂ ਕਿਰਪਾ ਕਰੇ ਅਸੀਂ ਤੁਹਾਡੀ ਆ ਗੱਲ ਸਮਝ ਸਕੀਏ

  • @jasbirsingh718
    @jasbirsingh718 5 років тому +185

    ਬਿਲਕੁਲ ਠੀਕ ਵਿਚਾਰ ਭਾਈ ਸਾਹਿਬ ਜੀ

  • @reshamsinghsingh7115
    @reshamsinghsingh7115 5 років тому +83

    ਵਾਹ ਵਾਹ ਵੀਰ ਜੀ ਬਹੁਤ ਗਹਿਰੀਆ ਗੱਲਾ ਕਰ ਦਿੱਤੀਆਂ ਤੁਸੀਂ

  • @DavinderSingh-gz5fd
    @DavinderSingh-gz5fd 4 роки тому +10

    ਵੀਰੇ ਬੋਹੋਤ ਧੰਨਵਾਦ ਆਪ ਜੀ ਦਾ, ਆ ਜਾਣਕਾਰੀ ਮੈਨੂੰ ਨਹੀਂ ਸੀ ਜੋ ਅੱਜ ਆਪਜੀ ਨੇ ਦਿੱਤੀ ਹੈ

  • @ਤੇਰਾ13
    @ਤੇਰਾ13 5 років тому +100

    Anmol vichaar .. ਲਾ ਜਵਾਬ ਸੋਚ ਼਼ ਭਾਈ ਸਾਹਿਬ ਜੀ ਦੀ

  • @nirmalsinghsandhu3785
    @nirmalsinghsandhu3785 5 років тому +98

    ਕੲੀ ਕੁੱਤੇ ਬੇਸ਼ਰਮ ਡਿਸਲਾਇਕ ਕਰੀ ਜਾਂਦੇ ਨੇ

    • @itz_eagle.06
      @itz_eagle.06 5 років тому +4

      ਆਪਣੇ ਆਪ ਨੂੰ ਵਿਕੇ ਹੋਏ ਹੋਣ ਦੀ ਨਿਸ਼ਾਨੀ ਪਏ ਦਸਦੇ ਨੇ

    • @drairconditioner1565
      @drairconditioner1565 5 років тому

      Right veer ji

    • @jitendargill6749
      @jitendargill6749 5 років тому +2

      Ohna de vyapar te thokar vajdi AA

    • @dhadisatnamsinghchaminda8023
      @dhadisatnamsinghchaminda8023 4 роки тому +3

      ਵੀਰ ਜੀ ਭਾਵੇ ਮੈਂ Dislike ਤੇ ਨਹੀ ਕੀਤਾ ਪਰ ਇਸ ਇਨਸਾਨ ਦੀ ਕिਹਣੀ ਤੇ ਕਰਨੀ िਵॅਚ ਬਹੁਤ िਜਅਾਦਾ (ਜਮੀਨ ਅਸਮਾਨ) ਦਾ ਫਰਕ ਏ
      ਸ੍ੀ ਅਕਾਲ ਤਖਤ ਸਾिਹਬ ਦੇ ਜॅਥੇਦਾਰ ਭਾਈ ਰਣਜੀਤ िਸੰਘ ਨੂੰ ਪੁॅਛ ਲੈਣਾ ਇਹਦੇ ਵਾਰੇ ਸਾਰਾ ਦॅਸ ਦੇਣਗੇ िਕ िਕਵੇ िਦॅਲੀ ਕਮੇਟੀ ਦੀਅਾਂ ਚੋਣਾ ਬਾਦਲਾਂ ਦੇ ਫੰd ਨਾਲ ਲੜੀਅਾਂ !
      ਮੈਂ ਵੀ ਪिਹਲਾਂ ਇਹਦੇ ਸੋਹਲੇ ਬੜੇ ਗਾੳੁਦਾ ਸੀ ਪਰ ਜਦੋ ਇਸਲੀਅਤ ਸਾਹਮਣੇ ਅਾਈ ਫੇਰ ਪਤਾ ਲॅिਗਅਾ िਕ ਕिਹਣੀ ਤੇ ਕਰਨੀ ਚ िਕੰਨਾ ਅੰਤਰ ਐ
      ਸੋ ਵੀਰ ਜੀ िਜਹੜੇ ਇਹਨੂੰ Dislike ਕਰਦੇ ਨੇ ਜਰੂਰੀ ਨੀ िਕ ਸਾਰੇ ਬਾਦਲ ਦੇ ਸਪੋਟਰ ਨੇ

    • @dhadisatnamsinghchaminda8023
      @dhadisatnamsinghchaminda8023 4 роки тому

      ਸੋ ਵੀਰ ਜੀ ਕਈ ਵਾਰ ਜੋ िਦਸਦਾ ਹੁੰਦਾ ਅਸਲ ਚ ੳੁਹ ਹੁੰਦਾ ਨਹੀ

  • @navtojsingh
    @navtojsingh 5 років тому +264

    ਜਾਗਦੀ ਜਮੀਰ ਵਾਲੇ ਗੁਰੂ ਕੇ ਲਾਲ🙏

    • @gulzarbehniwal6281
      @gulzarbehniwal6281 5 років тому +2

      Waheguru Ji ji ta krda tuhade nla ja k sare din Methe methe blo.sunn nu g ap de muh ho ful kerde ne ji

    • @aujlaaujla90
      @aujlaaujla90 5 років тому

      @@gulzarbehniwal6281 w2aźaaaai9990p02211119

    • @pablobishnandi7353
      @pablobishnandi7353 5 років тому +1

      ਵਾਹਿਗੁਰੂ ਜੀ

    • @GurmukhSingh-ck6gg
      @GurmukhSingh-ck6gg 5 років тому

      🌹🌹🌹🌹🌹
      🙏🙏🙏🙏🙏

  • @itz_eagle.06
    @itz_eagle.06 5 років тому +140

    ਸਰਬੱਤ ਖਾਲਸਾ ਸਾਧ ਸੰਗਤ ਜੀ ਨੂੰ ਬੇਨਤੀ ਹੈ ਕਿ *ਭਾਈ ਬਲਦੇਵ ਸਿੰਘ ਵਡਾਲਾ* ਜਥੇਦਾਰ ਸਿੱਖ ਸਦਭਾਵਨਾ ਦਲ ਦਾ ਸਾਥ ਦਿਓ।
    ਆਓ ਰਲ ਮਿਲ ਕੇ *ਪੰਥ ਰੁਸ਼ਨਾਈਏ* ਨਰੈਣੂ ਭਜਾਈਏ

  • @mehtabdhillon9384
    @mehtabdhillon9384 5 років тому +11

    ਬਹੁਤ ਵਧੀਆ ਭਾਈ ਸਾਹਿਬ ਜੀ ਜਾਗਦੀ ਜਮੀਰ ਵਾਲੇ ਗੁਰੂ ਕੇ ਲਾਲ🙏

  • @ManveerSingh-ii3uh
    @ManveerSingh-ii3uh 5 років тому +167

    ਧੰਨ ਧੰਨ ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ 🙏🏽

    • @vikramjitsingh2022
      @vikramjitsingh2022 Рік тому

      ਅਕਾਲੀਆਂ ਦਾ ਸਰਗਨਾ ਚੋਰ ਸੀ ਮਰ ਗਿਆ

    • @navrajmaan8495
      @navrajmaan8495 Рік тому

      ​@@vikramjitsingh2022 q0

  • @angrejrajpootmudkiwalesurj7470
    @angrejrajpootmudkiwalesurj7470 5 років тому +120

    ਸਹੀ ਐ ਵੀਰ ਜੀ ਵਾਹਿਗੁਰੂ ਜੀ ਮੇਹਰ ਕਰੇ 👍👍👍👍👍

  • @kanwaljitsinghsandhunarla8401
    @kanwaljitsinghsandhunarla8401 5 років тому +81

    ਸ੍ਰੀ ਹਰਿਮੰਦਰ ਸਾਹਿਬ ਜੀ ਮਹਾਨ ਓਥੋ ਦਾ ਕੀਰਤਨ ਮਹਾਨ ਉਥੇ ਹੀ ਇਨਾ ਬਾਦਲ ਦੁਸ਼ਟਾ ਦਾ ਕਬਜ਼ਾ ਫਰੀ ਡਿਸ਼ ਤੋ ਲੰਮੇ ਸਮੇ ਤੋ ਬੰਦ ਹੈ ਮੁਢ ਤੋ ਸ਼ੁਰੂ ਕਰੀਏ ਆਸੀ ਤੁਹਾਡੇ ਨਾਲ ਹਾ

  • @gurmeetdhaliwal287
    @gurmeetdhaliwal287 2 місяці тому +2

    ਮੈਂ ਤਾਂ ਸੁਣਿਆਂ ਕੇ ਐਣਾ ਡੱਗਰਾ ਦੇ ਪੱਠੇ ਪਾਉਣ ਵਾਲੀਆਂ ਨੂੰ ਵੀ ਤਨਖਾਹ ਗੁਰੂ ਦੀ ਗੋਲਕ ਵਿਚੋਂ ਜਾਂਦੀਆਂ

  • @karamjeetsinghsahu
    @karamjeetsinghsahu 5 років тому +147

    ਬਹੁਤ ਵਧੀਆ ਭਾਈ ਸਾਹਿਬ ਜੀ

  • @prabhjotsingh1831
    @prabhjotsingh1831 4 роки тому +6

    ਸਤਿਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਮਹਾਰਾਜ ਕਿਰਪਾ ਕਰਿਓ ਪੰਥ ਨੂੰ ਹਮੇਸ਼ਾਂ ਚੜਦੀਕਲਾ ਵਿੱਚ ਰੱਖਿਓ

  • @ranjodhsingh056
    @ranjodhsingh056 5 років тому +58

    ਸਹੀ ਜੀ ਸ਼ਾਨੂੰ ਜਾਗਣਾ ਪਿਣਾ ਜੀ ਅਾੳੂ ਅਸੀ ਰਲ ਕੇ ੲਿਸ਼ ਤਰਾ ਦੇ ਕੰਮਾ ਵਿਧਰੋ ਕਰੀੲੇ

  • @KuldeepSingh-im4rk
    @KuldeepSingh-im4rk 5 років тому +161

    ਵਾਹਿਗੁਰੂ ਜੀ ਭਾਈ ਸਾਹਿਬ ਤੇ ਹਮੇਸ਼ਾ ਕਿਰਪਾ ਰੱਖਣ

  • @balwinderbrar3739
    @balwinderbrar3739 5 років тому +8

    ਵਾਹਿਗੁਰੂ ਵਾਹਿਗੁਰੂ ਜੀ, ਤੁਸੀਂ ਅਗਲੇ ਇਲੈਕਸ਼ਨ ਐਸ ਜੀ ਪੀ ਸੀ ਤਕੜੇ ਹੋ ਕੇ ਲੜੋ

  • @akaalchannel
    @akaalchannel  5 років тому +4

    *Thanks you all for being a persistent viewer.*
    *For more updates , please Share n Subscribe to Akaal Channel.*
    *ਅਕਾਲ ਚੈਨਲ ਨਾਲ ਜੁੜੇ ਰਹਿਣ ਲਈ ਆਪ ਜੀ ਦਾ ਧੰਨਵਾਦ |*
    *ਹੋਰ ਅੱਪਡੇਟ ਤੇ ਜੁੜੇ ਰਹਿਣ ਲਈ Akaal Channel ਨੂੰ Subscribe ਤੇ Share ਕਰੋ ਜੀ ||*

  • @nirmalsinghsandhu3785
    @nirmalsinghsandhu3785 5 років тому +39

    ਵਾਹਿਗੁਰੂ ਜੀ ਮੇਹਿਰ ਕਰੀ ਵੀਰ ਜੀ ਤੇ

    • @gurnamsingh1930
      @gurnamsingh1930 5 років тому +2

      We need Sikhs should not leave their houses in punjab we need more sikhs you find the way now

    • @JagdeepSingh-zb3kl
      @JagdeepSingh-zb3kl 5 років тому

      @@gurnamsingh1930 我哦啦z CNN GM CNN JK JK mommy o9, @'9*see see$eTV ,are ,他8我7。633AZ ex 32www~2ex FC f=

  • @mukhtarsingh3581
    @mukhtarsingh3581 5 років тому +7

    ਭਾਈ ਸਾਹਿਬ ਜੀ ਤੁਹਾਡੇ ਦਿਲੋਂ ਸਿੱਖੀ ਦਾ ਪਿਆਰ ਵੇਖ ਕੇ ਖੁਸ਼ੀ ਹੋਈ ਕਿ ਅਜ ਵੀ ਸਿੱਖ ਜਿੰਦਾ ਜਮੀਰ ਵਾਲੇ ਹੈਗੇ ਨੇ । ਪਰ ਅਫਸੋਸ ਅਜ 90% ਲੋਕ ਵਿਖਾਵਾ ਕਰਦੇ ਹਨ ਜਿਸ ਦਿਨ ਲੋਕਾਂ ਵਿੱਚ ਸਮਝ ਜਾਵੇਗੀ ਫਿਰ ਇਹ ਬਾਦਲ ਇੰਸਾਂ ਤੇ ਜੁੰਡਲੀ ਲੱਭਿਆਂ ਨਹੀਂ ਲੱਭਣੀ ਵਾਹਿਗੁਰੂ ਕਿਰਪਾ ਕਰਨ

  • @HarpreetSingh-yp5pj
    @HarpreetSingh-yp5pj 5 років тому +12

    ਬਿਲਕੁਲ ਠੀਕ ਕਿਹਾ ਭਾਈ ਸਾਹਿਬ ਜੀ

  • @GurpreetSingh-hy7fk
    @GurpreetSingh-hy7fk 5 років тому +21

    ਸੱਚੀਆਂ ਗੱਲ ਕੋਈ ਕੋਈ ਵਿਦਵਾਨ ਹੀ ਕਰਦਾ ਭਾਈ ਸਾਹਿਬ ਜੀ 🙏🙏ਵਾਹਿਗੁਰੂ ਜੀ ਆਪ ਜੀ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਖਾਲਸਾ ਜੀ 🙏🙏🙏🙏

  • @jaspreetkaur-bc5fl
    @jaspreetkaur-bc5fl 4 роки тому +4

    Anmol bachan ਭਾਈ sahib d ਵਾਹਿਗੁਰੂ ਜੀ chadikala kerry

  • @JasbirSingh-fy8vy
    @JasbirSingh-fy8vy 4 роки тому +5

    ਜਾਗੋ ਵੀਰੋ ਜਾਗੋ ਵਾਹਿਗੁਰ ਜੀ ਚੜਦੀ ਕਲਾ ਕਰੇ

  • @farminglover1656
    @farminglover1656 5 років тому +62

    ਵਾਹਿਗੁਰੂ ਜੀ ਕਾ ਖ਼ਾਲਸਾ
    ਵਾਹਿਗੁਰੂ ਜੀ ਕੀ ਫ਼ਤਹਿ ।

  • @abisingh186
    @abisingh186 4 роки тому +3

    ਕੁੱਤਾ ਰਾਜ ਬਹਾਲੀਐ ਫਿਰਿ ਚਕੀ ਚਟਇ। ਵਾਹਿਗੁਰੂ ਜੀ। ਬਖ਼ਸ਼ ਲਵੋ। ਗੁਰੂ ਸਾਹਿਬ ਜੀ। ਘਰ ਘਰ ਬਾਬਾ ਗਾਵੀਐ

  • @Global2Hi2President
    @Global2Hi2President 5 років тому +14

    ਵਿਸਥਾਰਪੂਰਣ ਸਮੱਸਿਆਵਾਂ, ਗਿਆਨੀ ਜੀ ਕ੍ਰਿਪਾ ਕਰਕੇ ਹੱਲ ਵੀ ਵਧਾਓ.

  • @satpalsinghbakshi1023
    @satpalsinghbakshi1023 5 років тому +72

    Sare masle da hal Khalistan Refrendom 2020

    • @ps-gw5kc
      @ps-gw5kc 5 років тому +2

      His kom ch gadar hun ta muskal h 2020

    • @satpalsinghbakshi1023
      @satpalsinghbakshi1023 5 років тому +5

      @@ps-gw5kc Veerji hosla na chado

    • @sukhjeetsingh281
      @sukhjeetsingh281 5 років тому +2

      Satpalsingh Bakshi pa g pahilay ghar ke sfai kar lo ( msando ko )

    • @talkingaboutsikhism7578
      @talkingaboutsikhism7578 5 років тому

      pehla koum te sudarloooo

    • @inderjitrandhawa3731
      @inderjitrandhawa3731 5 років тому +6

      @Manzoor Hekmatyar kon kehda a sikh kudi uk vich pakistan munde naal marriage karvodiya ne. Eh gal bilkul jhoot hai.kyoki mai khud uk vich 7 saal lake vapas aya ha.mainu te uk vich es tarah di koi gal nahi lagi.ha ehna jruur uk vich veakea k hindu diyan ladkian sikh jatt de mundiya naal marriage karvodiya ne.

  • @bakhshishsingh9292
    @bakhshishsingh9292 5 років тому +3

    ਜਾਗਦੀ ਜ਼ਮੀਰ ਵਾਲੇ ਗੁਰੂ ਕੇ ਲਾਲ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬਹੁਤ ਹੀ ਵਧੀਆ ਵੀਰ ਜੀ

  • @GurpreetSingh-rt8us
    @GurpreetSingh-rt8us 5 років тому +19

    Waheguru g

  • @wahegurujikifateh8877
    @wahegurujikifateh8877 5 років тому +3

    ਬੱਬਰ ਸ਼ੇਰ ਗੁਰੂ ਸਾਹਿਬ ਜੀ ਤੁਹਾਨੂੰ ਚੜ੍ਹਦੀਕਲਾ ਬਖਸ਼ਣ

  • @JatinderSingh-ii3pj
    @JatinderSingh-ii3pj 5 років тому +2

    ਭਾਈ ਸਾਬ ਜੀ ਗੁਰੂ hargobind ਸਾਹਿਬ ਜੀ ਕਿਰਪਾ ਕਰਨ. ਆੱਪ ਜੀ ਨੂੰ chardikala ਚ rakhn ਜੀ

  • @gurukekregemojguruke4857
    @gurukekregemojguruke4857 5 років тому +28

    Veero. Apne jamir. Jagio. Marda Wale zindig jio

  • @gazgaz6737
    @gazgaz6737 2 роки тому +1

    ਵਾਹ ਭਾਈ ਵਡਾਲਾ ਜੀ । ਸੱਚਾ ਗੁਰੂ ਕਾ ਸਿੱਖ ।

  • @parkashsingh3909
    @parkashsingh3909 4 роки тому +4

    ਬਹੁਤ ਵਧੀਆ ਭਾਈ ਸਹਿਬ

  • @sikandersingh795
    @sikandersingh795 5 років тому +26

    ਕਾਰਸੇਵਾ ਆਪਣਾ ਵਿਰਸਾ ਖਤਮ ਨਹੀ ਕਰਦੀਆਂ ਜੇੲ ਸਚੁ ਹੁਦੀਆ

  • @manmohansandhu9637
    @manmohansandhu9637 5 років тому +14

    Waheguru ji

  • @dupindrasingh1630
    @dupindrasingh1630 4 роки тому +4

    ਵਾਹਿਗੁਰੂ ਸਾਹਿਬ ਜੀ ਕਿਰਪਾ ਕਰਨ ਭਾਈ ਸਾਹਿਬ ਜੀ ਨੂੰ ਚੜਦੀਕਲਾ ਬਖਸਣ 🙏🙏

  • @sukhajnala476
    @sukhajnala476 4 роки тому +4

    ਭਾਈ ਸਾਹਿਬ ਜੀ ਵਡਾਲਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @ranvirsinghkhalsakhalsa4440
    @ranvirsinghkhalsakhalsa4440 5 років тому +21

    Wahe guru ji

  • @gurpindersingh5971
    @gurpindersingh5971 4 роки тому +1

    Sikhi guru govind Singh Ji da pariwar banao ta sikhi bachao.

  • @Jagseer_Singh_
    @Jagseer_Singh_ 4 роки тому +3

    Thanks thanks thanks very good Singh Khalsa waheguru Ji Maharaj

  • @desimanku8529
    @desimanku8529 5 років тому +20

    Shii keha ji

  • @amarsingh-ii7ck
    @amarsingh-ii7ck 4 роки тому +3

    ਵਾਹਿਗੁਰੂ ਜੀ ਮੇਹਰ ਕਰਨ ਜੀ ਭਾਈ ਬਲਦੇਵ ਸਿੰਘ ਜੀ ਤੇ ਸੱਦਾ ਮੇਹਰ ਕਰਨ ਜੀ

  • @Jaswantsingh-wj1ey
    @Jaswantsingh-wj1ey 4 роки тому +5

    ਸਾਨੂੰ ਮਾਨ ਹੈ ਵੀਰ ਵਡਾਲਾ ਜੀ ਤੁਹਾਡੇ ਵਰਗੇ ਜਾਗਦੀ ਜਮੀਰ ਵਾਲੇ ਪਰਚਾਰਕਾ ਤੇ ਧੰਨਵਾਦ
    ਜਸਵੰਤ ਸਿੰਘ ਲਾਲ ਪੁਰਾ ਜਿਲਾ ਤਰਨਤਾਰਨ

  • @ManjeetSingh-pt1uh
    @ManjeetSingh-pt1uh 5 років тому +8

    ਸਚਿ ਸੁਣਾੲਿਸੀ ਸਚਿ ਕੀ ਬੇਲਾ,

  • @sandhusaab8734
    @sandhusaab8734 3 роки тому +4

    ਭਾਈ ਸਾਹਿਬ ਜੀ 🙏🙏🙏❤❤❤ ।

  • @pritpalsingh6589
    @pritpalsingh6589 5 років тому +9

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਆਪਣੀਂ ਮਿਹਰ ਕਰ ਸਭ ਤੇ ਜੀ

  • @ਗੁਰਬਾਗਸਿੰਘ
    @ਗੁਰਬਾਗਸਿੰਘ 5 років тому +7

    ਦਿੱਲੀ ਕਮੇਟੀ ਚ ਬਾਦਲਾਂ ਦਾ ਕਬਜਾ ਕਿਹਨੇ ਕਰਵਾਇਆ ਸੀ? ਅੱਜ ਉਥੋਂ ਦੀ ਬਾਦਲਾਂ ਦੀ ਕਮੇਟੀ ਦਾ ਪ੍ਰਧਾਨ ਜਿਹੜਾ ਬੀ ਜੇ ਪੀ ਦਾ mla ਆ ਪ੍ਰਚਾਰਕ ਕਮੇਟੀ ਦਾ ਚੈਅਰਮੈਨ ਪਰਮਜੀਤ ਸਿੰਘ ਰਾਣਾ bjp ਦਾ ਅਹੁਦੇਦਾਰ ਹੈ, ਉਨ੍ਹਾਂ ਦੁਆਰਾ ਕਮੇਟੀ ਉਤੇ ਕਬਜਾ ਕਰਨ ਵਿੱਚ ਜੇ ਕਿਸੇ ਦਾ ਰੋਲ ਹੈ ਤਾਂ ਉਹ ਹੈ ਬਲਦੇਵ ਸਿੰਘ ਵਡਾਲਾ, ਜਿਹਨੇ ਆਵਦੇ ਬੰਦੇ ਜਿਦ ਨਾਲ ਖੜੇ ਕੀਤੇ ਬਾਦਲ ਵਿਰੋਧੀ ਵੋਟ ਜੋ ਤਿੰਨ ਹਿੱਸਿਆਂ ਵਿਚ ਵੰਡੀ ਗਈ ਕੁਝ ਇਕ ਧੜਾ ਰਣਜੀਤ ਸਿੰਘ ਬਣਾ ਕੇ ਬੈਠ ਗਿਆ ਇਕ ਇਹਨੇ ਖੜ੍ਹਾ ਕਰ ਦਿੱਤਾ ਤੀਜਾ ਸਰਨੇ ਪਹਿਲਾਂ ਈ ਸੀਗੇ, ਸਾਰਿਆਂ ਆਵਦੀ ਆਵਦੀ ਹਉਮੈ ਨੂੰ ਪੱਠੇ ਪਾਏ ਆਵਦੀ ਹੰਕਾਰ ਨੂੰ ਜਿਤਾਉਣ ਲਈ ਪੰਥ ਹਰਾ ਕੇ ਰੱਖਤਾ

  • @JeetSingh-kx4zu
    @JeetSingh-kx4zu 4 роки тому +2

    ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਗੁਰੂ ਜੀ ਦਾ ਦਾਸ ਜੀਤ ਸਿੰਘ ਖਾਲਸਾ ਬਠਿੰਡਾ 🙏🙏🙏🙏🙏

  • @charanjitsingh4388
    @charanjitsingh4388 Рік тому +1

    ਵਾਹਿਗੁਰੂ ਜੀ ਮੇਹਰ ਕਰੋ ਜੀ ।

  • @satbindersingh3976
    @satbindersingh3976 5 років тому +17

    Waheguru G

  • @rupindersingh3653
    @rupindersingh3653 5 років тому +18

    Sach di awaaz share kro ji saare veer pain

  • @riyasatepunjabi
    @riyasatepunjabi 4 роки тому +1

    Waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru

  • @Sahibakaur179
    @Sahibakaur179 3 роки тому +1

    🙏🙏🙏🙏🙏 SATNAM JI WAHEGURU JI SATNAM JI WAHEGURU JI SATNAM JI WAHEGURU JI SATNAM JI WAHEGURU JI SATNAM JI WAHEGURU JI

  • @parmsandhu4774
    @parmsandhu4774 5 років тому +3

    ਭਾਈ ਜੀ िਵਚਾਰ ਬਹੁਤ ਸੋਹਣੀ ਕਰਦੇ ਹੋ ਪਰ ਬਾਪੂ ਗੋिਬਦ ਆਏ ਨੇ ੳੁਹਨਾ िਮਲਨ ਬਾਰੇ िਕੳ ਨਹੀ ਸੋिਚਆ

  • @surinderkaur4167
    @surinderkaur4167 5 років тому +54

    Bhai sahib ji tucci hamesha chardikala vich rho waheguru tuhanu bal bakshe tan jo tusi ehna badhlan khillaf lado sikh Kom bhai sahib ji da sath deyia guru gharan nu ehna jaliman ton mukat kraiye waheguru gi ka khalsa waheguru gi ki fateh

  • @sukhdevsinghbhullar9827
    @sukhdevsinghbhullar9827 5 років тому +13

    Wahe Guru Ji

  • @satwinderkaur1096
    @satwinderkaur1096 4 роки тому +3

    ਭਾਈ ਸਾਹਿਬ ਜੀ ਧੰਨਵਾਦ ਆਪ ਜੀਦਾ ।ਸਿੱਖ ਕੌਮ ਦੀਆਂ ਅੱਖਾਂ ਖੋਲ੍ਹ ਦਿੱਤੀਆਂ ਹਨ

  • @inderjeetsinghinderjeetsin2948
    @inderjeetsinghinderjeetsin2948 5 років тому +15

    Waheguru ji

  • @sakinderboparai3046
    @sakinderboparai3046 5 років тому +48

    ਕਾਰ ਸੇਵਾ ਤੋਂ ਬਿਨਾ ।ਸਰੋਮਣੀ ਕਮੇਟੀ ਬਾਥ ਰੂਮ ਨਹੀ ਬਣਾ ਸਕਦੀ ।U.S.A .

    • @arsg3189
      @arsg3189 4 роки тому +1

      ਵਡਾਲਾ ਸਾਬ ਗੱਲਾਂ ਨਾਲ ਕੜਾਹ ਬਣਾਉਣਾ ਬੜਾ ਸੌਖਾ ਪਰ ਇੱਕ ਗੱਲ ਦੱਸ ਤੂੰ ਆਪਣੇ ਪਿਉ ਦਾਦੇ ਦਾ ਬਣਾਇਆ ਘਰ ਸਾਂਭ ਕੇ ਰੱਖਿਆ ਜਾਂ ਢਾਹ ਕੇ ਨਵੇਂ ਜਮਾਨੇ ਦੀ ਕੋਠੀ ਬਣਾ ਲਈ ਆ ।ਮੈਂ ਤਰਨ ਤਾਰਨ ਸਾਹਿਬ ਵਾਲੀ ਦਰਸ਼ਨੀ ਡਿਉੜੀ ਦੇ ਦਰਸ਼ਨ ਕੀਤੇ ਆ ਜੋ ਅੰਦਰੋਂ ਵੀ ਖਸਤਾ ਹਾਲ ਹੋ ਚੁੱਕੀ ਸੀ ਕਾਰ ਸੇਵਾ ਹੋ ਜਾਂਦੀ ਤਾਂ ਵਧੀਆ ਸੀ ।ਪਰ ਜੇ ਡਿਉੜੀ ਡਿੱਗ ਕੇ ਕੋਈ ਜਾਨੀ ਨੁਕਸਾਨ ਹੋ ਜਾਂਦਾ ਤਾਂ ਵਡਾਲੇ ਵਰਗਿਆਂ ਆਖਣਾ ਸੀ ਕਿਥੇ ਗਏ ਜੀ ਕੌਮ ਦੇ ਵਾਰਿਸ ਕਿਥੇ ਸੀ ਨੀਲੀਆਂ ਪੱਗਾਂ ਵਾਲੇ ਪਹਿਲਾ ਕਿਉਂ ਨਹੀਂ ਦਿਖਾਈ ਦਿੱਤਾ ਡਿਉੜੀ ਢਾਹ ਕੇ ਨਵੀਂ ਬਣਾ ਲੈਂਦੇ ।ਵਡਾਲੇ ਵਰਗੇ ਦੋ ਮੂੰਹੇ ਸੱਪ ਨੇ ਜੋ ਮਤਲਬੀ ਆਪਣੀਆਂ ਰੋਟੀਆਂ ਸੇਕਦੇ ਹਨ।

    • @sikandersinghsidhu83
      @sikandersinghsidhu83 4 роки тому +1

      @@arsg3189 ਤੂੰ ਕੇੜੀ ਪਾਰਟੀ ਦੀ ਜਿਣਸ ਹੈ।ਜੇ ਨਹੀ ਪਤਾ ਤਾਂ ਬੂਥਾ ਬੰਦ ਰਖ ਲਿਆ ਕਰੋ

    • @arsg3189
      @arsg3189 4 роки тому +2

      @@sikandersinghsidhu83 ਮੈਂ ਗੁਰੂ ਗੋਬਿੰਦ ਸਿੰਘ ਦਾ ਪੁੱਤ ਆਂ ਗੱਲ ਸੋਚ ਸਮਝ ਕੇ ਕਰੀਦੀ ਹੁੰਦੀ ਆ ਜੇ ਕਾਰ ਸੇਵਾ ਵਾਲੇ ਨਾਂ ਹੋਣ ਤਾਂ ਤੇਰੇ ਵਰਗਿਆਂ ਨੂੰ ਕੋੲਈ ਕਮਰਾ ਨੀ ਦਿੰਦਾ ਬਿਨਾਂ ਰਿਸ਼ਵਤ ਤੋਂ ।

    • @gurcharanmaan323
      @gurcharanmaan323 4 роки тому

      @@arsg3189 te siknder boparai badlan te karseva Vale de chance ne ihna nu pucho ke paishe kithon loude ne karseva. Wale sangtan to fir sangtan di Rai landa koee kamre sranban wich badlan de chamchian nu milde a tahini ah chamchi marde aa

    • @arsg3189
      @arsg3189 4 роки тому

      @@gurcharanmaan323 ਮਾਨ ਸਾਬ ਆ ਮੇਰਾ ਨੰ ਆ 9872419091 ਕਿਰਪਾ ਕਰਕੇ ਕਾਲ ਜਰੂਰ ਕਰਿਉ।

  • @dharmanitelcozpty.ltd.866
    @dharmanitelcozpty.ltd.866 5 років тому +9

    Jad tak badal hea sikhi nahi rah sakdi badal bhagao sikhi bachao

  • @ranbircheema5737
    @ranbircheema5737 4 роки тому +3

    ਵਾਹਿਗੁਰੂ ਕ੍ਰਿਪਾ ਕਰੇ ਭਾਈ ਸਾਹਿਬ ਦਾ ਸਾਥ ਦੇਈਏ

  • @HARDEEPSINGH-me6hl
    @HARDEEPSINGH-me6hl 5 років тому +14

    Waheguru ji

  • @pablobishnandi7353
    @pablobishnandi7353 5 років тому +10

    ਵਾਹਿਗੁਰੂ ਜੀ

  • @ipsinghrefuji1929
    @ipsinghrefuji1929 5 років тому +14

    Waheguru g

  • @niarakhalsa3831
    @niarakhalsa3831 Рік тому +2

    ਭਾਈ ਸਾਹਿਬ ਜੀ ਗੁਰੂ ਸਾਹਿਬ ਆਪ ਜੀ ਨੂੰ ਚੜਦੀ ਕਲਾ ਵਿੱਚ ਰੱਖਣ ਇਸੇ ਤਰ੍ਹਾਂ ਸੱਚ ਬੋਲਣ ਦਾ ਬਲ ਬੁੱਧ ਸਮਰਥਾ ਬਖਸ਼ਣ ਜੀ

  • @kripalsingh2980
    @kripalsingh2980 4 роки тому +3

    Salute speech Baba g , Mai aap g nu badi Der to sunda haa, aap g Di bichar sun ke akha par jandiya ne.

  • @mandeep2832
    @mandeep2832 5 років тому +10

    ਵਾਹਿਗੁਰੂ ਜੀ

  • @sukhveernarian3481
    @sukhveernarian3481 5 років тому +4

    ਵਾਹਿਗੁਰੂ ਭਾਈ ਸਾਬ੍ਹ ਜੀ ਨੂੰ ਚੜਦੀ ਕਲਾ ਵਿੱਚ ਰੱਖੇ ਜੀ

  • @SukhwinderSingh-ll2po
    @SukhwinderSingh-ll2po 5 років тому +9

    Real hero

  • @amanpreetkaur1237
    @amanpreetkaur1237 3 роки тому +2

    🙏waheguru ji 🙏

  • @jobanghuman9659
    @jobanghuman9659 Рік тому +1

    Waheguru ji chardi kala vich rakhe mere panth nu

  • @kamaljitsingh9739
    @kamaljitsingh9739 4 роки тому +1

    Waheguru waheguru waheguru waheguru waheguru waheguru waheguru waheguru ji

  • @harjindersingh2141
    @harjindersingh2141 4 роки тому +4

    ਬਹੋਤ ਵਧੀਆ ਜੀ 🙏

  • @GuruDhaSingh
    @GuruDhaSingh 5 років тому +1

    ਬਾਹਰ ਹੀ ਕਿਉਂ ਗਰਜਦੇ ਨੇ? ਕਾਸ਼ ਇਹ ਪ੍ਰਚਾਰਕ ਆ ਸਾਰਾ ਕੁਝ ਪੰਜਾਬ ਵਿਚ ਬੋਲਣ। ਬਾਹਰ ਤਾਂ ਕੋਈ ਭੀ ਬੰਦਾ ਬੋਲ ਲਵੇ। ਸ਼ੇਰ ਤਾਂ ਲੱਖਾਂ ਸਿਧਾਨਾ ਵਰਗੇ ਹੁੰਦੇ ਨੇ ਜੋ ਪੰਜਾਬ ਵਿਚ ਰਹਿਕੇ ਗਰਜਦੇ ਨੇ।

  • @OGSANDEEP
    @OGSANDEEP 5 років тому

    ਲਾਨਤਾ ੲਿਹ ਜੀ ਸਰਕਾਰ ਤੇ 😤😡😡 । ‌‌ਸਤਿਗੁਰੂ ਮਿਹਰ ਕਰੇ🙏🏼🙏🏼🙏🏼

  • @SukhwinderSingh-ol6iq
    @SukhwinderSingh-ol6iq 4 роки тому +1

    Waheguru ji waheguru g waheguru ji waheguru g waheguru ji

  • @jaswantsingh9903
    @jaswantsingh9903 2 роки тому +1

    Wahh Vdala ji Baba Nanak dev ji tuhade sare priwar te MEHAR karan Ji

  • @B33263
    @B33263 5 років тому +11

    He is so right and is brave enough to speak up unlike other ragies!Keee up good work 👍🙏

  • @taranjitsingh5208
    @taranjitsingh5208 4 роки тому

    Guru Gobind Singh Ji Maharaj plz come 😭🙏🙏🙏

  • @singhdilbag7286
    @singhdilbag7286 5 років тому +11

    Waheguru ji ka khalsa waheguru ji ke fateh

  • @satwantsingh4504
    @satwantsingh4504 5 років тому +21

    Ehnu kende jagdi jameer god bless u veer g

    • @ssinghrandawa6591
      @ssinghrandawa6591 5 років тому

      Tu kr le 5 bache mud k sare sarkari school wich paa dmi

    • @ssinghrandawa6591
      @ssinghrandawa6591 5 років тому

      Yaar Sikh kdon to quantity peche jaan lgge aapa quilts Te zkeen rkhde

  • @jatinderbhaskar3644
    @jatinderbhaskar3644 5 років тому +27

    Waheguru Ji

  • @poonambrar9482
    @poonambrar9482 5 років тому +28

    Babaji. Appeal NRI brothers to make their votes. NRI Bhai vota bannao, phir hi punjab baach sakda hai. Sikh ta Sikhi bacchao.

    • @ssinghrandawa6591
      @ssinghrandawa6591 5 років тому

      Hahhahahahah dsso ena wichon adde ta uddon de pajj k gye hia jdon Sikh drm nu Te Punjab nu ena de sab to wdd lod c

    • @GurjeetSingh-vc9gk
      @GurjeetSingh-vc9gk 4 роки тому

      Good

  • @beantsingh657
    @beantsingh657 5 років тому +12

    Waheguru ji

  • @amarjitkaur6141
    @amarjitkaur6141 4 роки тому +1

    Bhai Sahib wahegurukirpa tuhade te mehar karey pasu te ..sukha the kabar cheti bange guru ...kirpa karnge . Waheguru ji Baljit Singh

  • @KulbirSingh-bj5zc
    @KulbirSingh-bj5zc Місяць тому +1

    ਸਿੱਖ ਵਿਰਾਸਤਾਂ ਦਾ ਸੱਭ ਤੋਂ ਵੱਧ ਘਾਣ ਕਾਰ ਸੇਵਾ ਵਾਲੇ ਸਾਧਾਂ ਨੇ ਕੀਤਾ ਹੈ ਸਿੱਖ ਕੌਮ ਨੂੰ ਇਸ ਤਰ੍ਹਾਂ ਦੇ ਸਾਧਾਂ ਤੋਂ ਸੁਚੇਤ ਹੋਣ ਦੀ ਜ਼ਰੂਰਤ ਹੈ

  • @ghumansingh6541
    @ghumansingh6541 Рік тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੇ ਦੁਨੀਆਂ ਦੇ ਲੋਕੋ ਭਾਈ ਸਾਹਿਬ ਜੀ ਦੀ ਰਸਨਾ ਤੇ ਗੁਰੂ ਹਰਿਗੋਬਿੰਦ ਸਾਹਿਬ ਜੀ ਬੋਲ ਰਹਿ ਹਨ ਇਕਾਗਰ ਹੋਕੇ ਸੁਣੋ ਤੇ ਹਿਰਦੇ ਵਿਚ ਵਸਾਉਣਾ ਕਰੋ ਜੀ ਗ੍ਰੰਥ ਪੰਥ ਦੀ ਰਾਖੀ ਸੰਭਾਲ ਕਰੋ ਤੇ ਸੱਚ।ਪਛਾਣ ਕਰੋ ਤੇ ਗੁਰੂ ਕੇ ਵਜ਼ੀਰ ਗ੍ਰੰਥੀ ਸਿੰਘ ਰਾਗੀ ਢਾਡੀ ਪ੍ਰਚਾਰਕ ਸਿੰਘਾਂ ਦੀ ਵੀ ਵਿਸ਼ੇਸ਼ ਸੰਭਾਲ ਕਰੋ ਜੀ ਰੋਮ ਰੋਮ ਰਿਣੀ ਧੰਨ ਵਾਦ ਜੀ🙏🏻🙏🏻🙏🏻🙏🏻🙏🏻

  • @GurpreetSingh-kb6ih
    @GurpreetSingh-kb6ih 5 років тому +3

    Hai koi marad kirtniya kathawatchak jo is tra ghook sutti pai kom jagaaun.

  • @Sahibakaur179
    @Sahibakaur179 3 роки тому +2

    JO BOLE SO NIHAL SATSRIAKAL WAHEGURU JI KA KHALSA WAHEGURU JI KI FATHE

  • @ranbircheema5737
    @ranbircheema5737 4 роки тому +1

    ਉਹ ਵਾਹਿਗੁਰੂ

  • @kirandeepkaur3574
    @kirandeepkaur3574 5 років тому +12

    Waheguru ang sng sahaayi hovo ...
    Sachepatshah